No video

ਆਓ ਜਾਣੀਏ, ਜ਼ਿੰਦਗੀ 'ਚ ਸਭ ਤੋਂ ਵੱਧ ਜ਼ਰੂਰੀ ਕੀ ਹੈ? | Achieve Happily | Gurikbal Singh

  Рет қаралды 19,461

Achievehappily: Self improvement health & wellness

Achievehappily: Self improvement health & wellness

Жыл бұрын

#achievehappily #gurikbalsingh #pixilarstudios #priorities #life
ਸਾਡੇ ਵਿੱਚੋਂ ਬਹੁਤ ਲੋਕ ਦੁਨੀਆਦਾਰੀ ਵਿੱਚ ਜਿਹੇ ਮੋੜ 'ਤੇ ਫ਼ਸਿਆ ਮਹਿਸੂਸ ਕਰਦੇ ਹਨ, ਜਿੱਥੇ ਉਨ੍ਹਾਂ ਦਾ ਮਨ, ਦਿਮਾਗ, ਤੇ ਸੋਚ, ਵਿਕਲਪਾਂ ਦੇ ਘੇਰੇ 'ਚ ਉਲਝ ਜਾਂਦੇ ਹਨ। ਉਨ੍ਹਾਂ ਲਈ ਚੋਣ ਕਰਨ ਵਿੱਚ ਮੁਸ਼ਕਿਲ ਹੁੰਦੀ ਹੈ ਕਿ ਇਹ ਚੀਜ਼ ਪਹਿਲ 'ਤੇ ਰੱਖਾਂ ਜਾਂ ਦੂਜੀ? ਇਹ ਸਹੀ ਰਹੇਗਾ ਜਾਂ ਦੂਜਾ? ਹਾਲਾਂਕਿ, ਹਰ ਹਾਲ 'ਚ ਚੋਣ ਉਨ੍ਹਾਂ ਵਿੱਚੋਂ ਕਿਸੇ ਇੱਕ ਦੀ ਹੀ ਕਰਨੀ ਪਵੇਗੀ। ਸਾਡੇ ਸਹੀ ਫ਼ੈਸਲੇ ਸਾਡੀ ਜ਼ਿੰਦਗੀ ਨੂੰ ਹੋਰ ਸਾਰਥਕ ਬਣਾ ਸਕਦੇ ਹਨ, ਤੇ ਕਈ ਗ਼ਲਤ ਫ਼ੈਸਲਿਆਂ ਦਾ ਸਾਨੂੰ ਸਾਰੀ ਉਮਰ ਪਛਤਾਵਾ ਰਹਿੰਦਾ ਹੈ। ਇਹ ਵੀਡੀਓ ਤੁਹਾਨੂੰ ਆਪਣੀਆਂ ਤਰਜੀਹਾਂ ਨੂੰ ਕ੍ਰਮਵਾਰ ਰੱਖਣ ਦੇ ਢੰਗ ਦੱਸੇਗਾ, ਅਤੇ ਇਹ ਢੰਗ ਤੁਹਾਨੂੰ ਦੁਵਿਧਾ ਭਰੇ ਹਾਲਾਤਾਂ ਤੋਂ ਪਾਰ ਦੇਖਣ ਦੀ ਯੋਗਤਾ ਪ੍ਰਦਾਨ ਕਰਨਗੇ।
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!

Пікірлер: 54
@makhnasingh9209
@makhnasingh9209 Жыл бұрын
👍👍👌👌
@amarjeetaman381
@amarjeetaman381 Жыл бұрын
Thanks g veer
@kuldeepsinghgill4327
@kuldeepsinghgill4327 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 💐❤️ ਤੰਦਰੁਸਤੀ ਬਖਸ਼ਣਾ ਸਭਨਾਂ ਨੂੰ ਜੀ ❤️🙏🙏🙏🙏🙏🙏😊😊😊😊
@Embroideryshorts2598
@Embroideryshorts2598 Жыл бұрын
Thahdiya videos life nu sahi raah leja rahi soch hor v vadia hundi ja Rahi life layi 😊
@PB-qv4sc
@PB-qv4sc Жыл бұрын
Bilkul ji, apna match h kuch prabh
@drsidhu7721
@drsidhu7721 Жыл бұрын
Good job ਵੀਰ ਜੀ
@princerandhawa8008
@princerandhawa8008 Жыл бұрын
@Achivelyhappyachivement ❤paji all time favourite content ❤
@GurjitSingh-jn8ru
@GurjitSingh-jn8ru Жыл бұрын
First comment
@ravdeep-yu9og
@ravdeep-yu9og Жыл бұрын
ਬਹੁਤ ਵਧੀਆ ਵੀਰ g, ਤੁਸੀ ਸਭ ਕੁਜ ਵਧੀਆ ਹੀ ਦੱਸਦੇ ਹੋ 'ਮੇਰਾ ਮਨ ਬਹੁਤ ਥੋਡੇ ਨਾਲ ਗੱਲ ਕਰਨ ਨੂੰ, ਪਰ no ਨਹੀਂ ਲੱਗਦਾ 👍
@amritkaur7089
@amritkaur7089 Жыл бұрын
Bahut acha veer ji
@harpalbrar5912
@harpalbrar5912 Жыл бұрын
V v nice
@MrSingh-lw2xt
@MrSingh-lw2xt Жыл бұрын
ਧਨਵਾਦ ਵੀਰੇ। ਬਹੁਤ ਚੰਗੀ ਸੇਵਾ ਕਰ ਰਹੇ ਹੋ ਤੁਸੀਂ।🙏
@ManjitKaur-pl3em
@ManjitKaur-pl3em Жыл бұрын
good guidence
@user-gm2eg3nc2w
@user-gm2eg3nc2w 4 ай бұрын
❤❤
@harcharn1628
@harcharn1628 Жыл бұрын
Congratulations veer g for one lakh subscribers👍👍🙏🙏
@rashpaldhanoa1184
@rashpaldhanoa1184 Жыл бұрын
Very healthy and supportive speech 🙏🏻🙏🏻👌👌
@balk5298
@balk5298 Жыл бұрын
🙏🏻
@user-ke1yf2tz7l
@user-ke1yf2tz7l Жыл бұрын
ਬਹੁਤ ਵਧੀਆ ਵੀਰ
@dalbirmadhio9817
@dalbirmadhio9817 Жыл бұрын
Really great information for great future thx
@rajwinderkaur2308
@rajwinderkaur2308 Жыл бұрын
ਬਹੁਤ ਧੰਨਵਾਦ 🙏
@manbirkaur2004
@manbirkaur2004 Жыл бұрын
God bless you sir
@satvinderkaurkhera5081
@satvinderkaurkhera5081 Жыл бұрын
God bless you bete
@gulabkaur2492
@gulabkaur2492 Жыл бұрын
Very nice and informative video 🎉
@gurinderkaur4191
@gurinderkaur4191 Жыл бұрын
Bahut vadia Veer.
@KulwinderKaur-tt6yl
@KulwinderKaur-tt6yl Жыл бұрын
God bless you ❤
@1384jeet
@1384jeet Жыл бұрын
Another amazing video.....stay blessed
@charnjeetmaan
@charnjeetmaan Жыл бұрын
ਧੰਨਵਾਦ ਜੀ 🙏
@ginnikahlon3055
@ginnikahlon3055 Жыл бұрын
Bhut vadia knowledge dinda ho paji edha he new episode la k I aw kro ❤
@Gg-sn1yk
@Gg-sn1yk Жыл бұрын
Thank u veer ji...I will definitely try❤
@onkarsingh5436
@onkarsingh5436 Жыл бұрын
Excellent.. 👌
@manjitbrar8783
@manjitbrar8783 Жыл бұрын
God bless you always 🙏🙏
@user-sq2kv5ws8v
@user-sq2kv5ws8v Жыл бұрын
Good bhai ji
@rajpalkaursandhu307
@rajpalkaursandhu307 Жыл бұрын
Thanks veer jee
@MRCREATIVETALKS
@MRCREATIVETALKS Жыл бұрын
Good thinking
@manjitkaurbuttar743
@manjitkaurbuttar743 Жыл бұрын
Thanks
@KamaljeetKaur-ow2wh
@KamaljeetKaur-ow2wh Жыл бұрын
Good job 😊😊
@preetains1171
@preetains1171 Жыл бұрын
Great 👍 job brother from hounslow
@RahulKumar-pj7ch
@RahulKumar-pj7ch Жыл бұрын
So great bro keep going God bless us br positive be calm be respectful with anyone 😊
@GurpreetKaur-xc4um
@GurpreetKaur-xc4um Жыл бұрын
Punjabi suits humble request to try ladies all kind punjabi suits
@harbhajangill7540
@harbhajangill7540 Жыл бұрын
ਵੀਰ ਜੀ ਮੈਨੂ ਪਤਾ ਨਹੀਂ ਚੱਲ ਰਿਹਾ ਕੇ ਮੈਂ ਆਪਣੇ ਬੱਚਿਆਂ ਨੂੰ ਧਰਮ ਦੇ ਕੰਮ ਵਿੱਚ ਕਿਸ ਤਰਾਂ ਜੋੜਾਂ ਲੋਕਾਂ ਸੇਵਾ ਤੇ ਪਰਾਤਮਤਾ ਦਾ ਨਾਮ ਲੈਣ ਕੰਮ ਤਾਂ ਆਪੀ ਬਰਕਤ ਪੈਂਦਿਆਂ ਹਨ ਜੇ ਰੱਬ ਵੱਲ ਤੁਰੇ ਪੇ ਜਿੱਥੇ ਅਸੀ ਰਹਿੰਦੇ ਹਾਂ ਇੱਕਲ ਘਰ ਹੀ ਪੰਜਾਬਿਆ ਦਾ ਹੈ
@gurnoorsinghsaharan7803
@gurnoorsinghsaharan7803 Жыл бұрын
Masking.ji.snao.je.hk.sakda
@baljindersingh9461
@baljindersingh9461 Жыл бұрын
ਵੀਰ ਜੀ ਮਨ ਦੇ ਖਿਆਲ ਬਾਰੇ ਜਾਣਕਾਰੀ ਦਿਉ ਪਲੀਸ 🙏🙏
@user-dg9me6jl2x
@user-dg9me6jl2x Жыл бұрын
👍🏻
@harpreetkaur6598
@harpreetkaur6598 Жыл бұрын
🙏🙏👌👍
@kabaddii
@kabaddii Жыл бұрын
Y g plzz ik gal de utte video bna do ha fr comment reply krdo pllzz plzzz mae kafi sme to puzzle hoi janda c es gal to Positive soch kive de soch hundi aa mtlb v kida de thinking g positive khende aa Positive mtlb kise cheej dea kamiya shd k changyia nu dekhna ja kuj hor
@kiranjeetgill-iv6zt
@kiranjeetgill-iv6zt Жыл бұрын
👍👌❤️🙏
@gurditsingh1479
@gurditsingh1479 Жыл бұрын
❤❤🙏🙏
@kuldeepgrewal8981
@kuldeepgrewal8981 Жыл бұрын
😔😔😔😔🥺🥺🥺🥺🥺
@Gurpreet-kaur.
@Gurpreet-kaur. Жыл бұрын
Veer g mnu bhut depression hai plz help me
@NareshSingh-lk9po
@NareshSingh-lk9po Жыл бұрын
Kyu ??
@Gurpreet-kaur.
@Gurpreet-kaur. Жыл бұрын
After brother death
@user-ip8lp5rv7v
@user-ip8lp5rv7v Жыл бұрын
Main sara din phon te khrab krdi aa
@ArmanpreetSinghPanjab
@ArmanpreetSinghPanjab Жыл бұрын
Mai v
@NareshSingh-lk9po
@NareshSingh-lk9po Жыл бұрын
Thanks veer ji
World’s Largest Jello Pool
01:00
Mark Rober
Рет қаралды 127 МЛН
路飞太过分了,自己游泳。#海贼王#路飞
00:28
路飞与唐舞桐
Рет қаралды 43 МЛН
Can A Seed Grow In Your Nose? 🤔
00:33
Zack D. Films
Рет қаралды 32 МЛН
World’s Largest Jello Pool
01:00
Mark Rober
Рет қаралды 127 МЛН