ਅੱਧਾ ਘੰਟਾ ਲੇਟ ਨੂੰ ਕੋਈ ਲੇਟ ਨਹੀਂ ਮੰਨਦੀ ਡਾਕਟਰ ਸਾਹਿਬਾ, ਡਾਕਟਰ ਸਾਹਿਬਾ ਨੇ ਸੁਣੋਂ ਪੱਤਰਕਾਰ ਨੂੰ ਕੀ ਦਿੱਤਾ ਜਵਾਬ

  Рет қаралды 37,090

Hamdard Media Group Canada

Hamdard Media Group Canada

Күн бұрын

Пікірлер: 106
@sonysidhu5866
@sonysidhu5866 3 жыл бұрын
ਡਿਊਟੀ ਤੋਂ ਬਾਅਦ ਪੰਜ ਮਿੰਟ ਵੀ ਨਹੀਂ ਲਾਉਂਦੇ ਮਰੀਜ਼ ਚਾਹੇ ਮਰਦਾ ਹੋਵੇ
@Jasvindersingh-xu3uk
@Jasvindersingh-xu3uk 3 жыл бұрын
ਬਹੁਤ ਵਧੀਆ ਇੰਸਪੈਕਟਰ ਸਾਹਿਬ ਇਹਨਾਂ ਨੂੰ ਦਸੋ ਕਿ ਸਾਡੀ ਡਿਊਟੀ ਕਿਦਾਂ ਦੀ ਹੈ ਜਦੋਂ ਰਾਤ ਨੂੰ ਕਰੋਨਾ ਨਾਲ ਹੋਈ ਮੌਤ ਵਾਲੇ ਸੰਸਕਾਰ ਕਰਵਾਉਂਦੇ ਹਾਂ ਉਦੋਂ ਕਿਉਂ ਨਹੀਂ ਟਾਇਮ ਦਿਸਦਾ
@sukhwindervinayak8820
@sukhwindervinayak8820 3 жыл бұрын
Sahi gal aa odo corona wale patient nu ghr v nhi le k jande kehnde aa k sidha hi le jao othe hi fuk deo asi te muh v nhi dekhna kyo odo tuhanu loka nu health wale hi disde aa ohna nu nhi hundi infection tuhanu loka nu jiada hundi aa
@kamaljitsinghsandhar3478
@kamaljitsinghsandhar3478 3 жыл бұрын
ਇਹ ਲੋਕ ਹਡ ਹਰਾਮੀ ਨੇ ਇਹਨਾਂ ਨੂੰ ਤਿੰਨ ਸਾਲ ਪੰਜਾਬ ਤੋ ਬਾਹਰ ਦੂਸਰੇ ਸਟੇਟ ਵਿੱਚ ਭੇਜਣਾ ਚਾਹੀਦਾ ।ਫੌਜ ਵਿੱਚ ਪੰਜ ਮਿੰਟ ਲੇਟ ਸ਼ਜਾ
@JAspalSingh-lu1hf
@JAspalSingh-lu1hf 3 жыл бұрын
ਹਾਜ਼ਰ ਹੋਕੇ ਵੀ ਕਿਹੜਾ ਕੰਮ ਕਰਨਾ
@majorsingh420
@majorsingh420 3 жыл бұрын
ਸਾਰੇ ਮੁਲਾਜਮਾਂ ਦਾ ਬੇੜਾ ਗ਼ਰਕ ਹੋ ਗਿਆ। ਧਰਨੇ ਜੇਨੇ ਮਰਜੀ ਲਗਵਾ ਲੋ
@raghbirsingh6909
@raghbirsingh6909 3 жыл бұрын
ਮੈਡਮ ਬਿਲਕੁਲ ਠੀਕ ਬੋਲ ਰਹੀ ਹੈ।
@john-ky2gn
@john-ky2gn 3 жыл бұрын
60-70000 ਤਨਖਾਹ ਲੈਂਦੇ।।।ਕੰਮ ਕਰਨਾ ਨੀ ।। ਲੋਕ ਬੇਚਾਰੇ ਡਰਦੇ ਡਰਦੇ ਗੱਲ ਕਰਦੇ ਹੁੰਦੇ ਨੇ ਇਹਨਾਂ ਨਾਲ।। ਬੇਈਮਾਨ ਅਫ਼ਸਰ
@gurpreetdhillon1712
@gurpreetdhillon1712 2 жыл бұрын
Ek lakh to upar ! 80K ta pension e hundi h
@sukhwindersinghsidhu2716
@sukhwindersinghsidhu2716 3 жыл бұрын
ਵੀਰ ਜੀ ਇਸ ਮੈਡਮ ਦਾ ਕੋਈ ਕਸੂਰ ਨਹੀਂ ਹੈ ਸਾਰੇ ਮੁਲਾਜ਼ਮਾਂ ਦਾ ਬੇੜਾ ਗ਼ਰਕ ਹੋਇਆ ਪਿਆ ਹੈ। ਹਸਪਤਾਲ ਵਿੱਚ ਹੁੰਦਿਆਂ ਵੀ ਇਹ ਮਰੀਜ਼ਾਂ ਨਹੀਂ ਦੇਖਦੇ ਹਾਂ। ਇਹਨਾਂ ਨੇ ਆਪਣੇ ਆਪਣੇ ਹਸਪਤਾਲ ਖੋਲ੍ਹੇ ਹੋਏ ਹਨ। ਜੇਕਰ ਸਰਕਾਰੀ ਹਸਪਤਾਲ ਵਿੱਚ ਹੀ ਮਰੀਜ ਦੇਖ ਲਏ ਫਿਰ ਘਰੇ ਹਸਪਤਾਲ ਕੋਣ ਆਉਗਾ ਵੀਰ ਸਰਕਾਰੀ ਹਸਪਤਾਲ ਵਿੱਚ ਸੋਮਵਾਰ ਸਾਰੇ ਡਾਕਟਰ ਸਾਹਿਬ ਆਉਂਦੇ ਉਸ ਤੋਂ ਬਾਅਦ ਪੂਰਾ ਸਟਾਫ ਨਹੀਂ ਆਉਂਦਾ ਹੈ ਜਿਹੜੇ ਆਉਂਦੇ ਉਹ ਵੀ ਮਰੀਜ਼ਾਂ ਨੂੰ ਘੱਟ ਹੀ ਦੇਖਦੇ ਹਨ। ਪਾਸੇ ਬੈਠ ਕੇ ਗੱਲਾਂਬਾਤਾਂ ਕਰਦੇ ਰਹਿੰਦੇ ਹਨ।ਲੋਕ ‌ਵਿਚਾਰੇ‌ ਲਾਇਨਾ ਵਿਚ ਖੜੇ ਰਹਿੰਦੇ ਜਦੋਂ ਮਰਜ਼ੀ ਹੋਵੇ ਆ ਜਾਣ
@abhi33119
@abhi33119 3 жыл бұрын
Patarkara nu bs gal labhni chahidi aaa awde view lain lai...tuc ehna di duty kr k dekho fr pta lgu
@ramdassdhadwal7011
@ramdassdhadwal7011 2 жыл бұрын
Your are unnecessary shielding, I think either you're staff member or you're related to the erring doctor. Punjab & Delhi are the states which are having most law defying employees. If you're in US or in Europe you will find the resident doctors, HoD, Specialists or even the Professors of the Medical Colleges they reach 10 to 15 minutes on their duty before time, there is no excuse in any case, how big they are in their position. In India 99% people are irresponsible,
@kashmirkaur8235
@kashmirkaur8235 3 жыл бұрын
Madam theek keh rahe hn
@amarjeetsingh-gn8pn
@amarjeetsingh-gn8pn 3 жыл бұрын
ਇਹਨਾਂ ਦਾ ਤਾਂ ਰੋਜ਼ ਦਾ ਕੰਮ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਤਾਂ ਡਿਊਟੀ ਤੇ ਆਓਂਦੇ ਹੀ ਨਹੀਂ ਹਨ। ਜੇਕਰ ਆਓਂਦੇ ਹਨ ਤਾਂ ਲੇਟ ਆਉਣਾ ਸਮੇਂ ਤੋਂ ਪਹਿਲਾਂ ਚਲੇ ਜਾਣਾ ਆਮ ਗੱਲ ਹੈ। ਕਿਤੇ ਟੂਰ ਤੇ ਨਹੀਂ ਜਾਂਦੇ। ਬੱਸ ਬੇਵਕੂਫ ਬਣਾਉਂਦੇ ਹਨ।
@kisankaur4459
@kisankaur4459 3 жыл бұрын
PLEASE, CM CHNNIJi OPEN YOUR EYES!! 24/7. PEOPLE NEED YOUR HELP THANK U SIR.
@sukhwindersinghsidhu2716
@sukhwindersinghsidhu2716 3 жыл бұрын
ਵੀਰ ਜੀ ਜੇਕਰ ਵੱਡਾ ਡਾਕਟਰ ਸਾਹਿਬ ਹੋਵੇ ਤਾਂ ਹੀ ਛੋਟੇ ਕੰਮ ਕਰਦੇ ਨਹੀਂ ਤਾਂ ਹਾਜ਼ਰ ਹੋ ਕੇ ਕੰਮ ਨਹੀਂ ਕਰਦੇ। ਵੀਰ ਜੀ ਕਾਫੀ ਚਿਰ ਗੱਲ ਮੈਂ ਆਪਣੀ ਘਰਵਾਲੀ ਨੂੰ ਸਰਕਾਰੀ ਹਸਪਤਾਲ ਲੈਕੇ ਗਿਆ ਪਤਾ ਅਲਟਰਾਸਾਊਂਡ ਹੋਵੇਗਾ। ਅਸੀਂ ਸਵੇਰੇ ਚਲੇ ਗਏ ਰੋਟੀ ਵੀ ਨਾ ਖਾਂਦੀ ਖਾਲੁ ਪੇਟ ਹੋਣੀ ਉਦੋਂ ਵੱਡੀ ਡਾਕਟਰ ਗੁਲਾਟੀ ਸੀ ਉਹ ਮੀਟਿੰਗ ਤੇ ਸੀ ਜਦੋਂ ਮੀਟਿੰਗ ਖਤਮ ਉਦੋਂ ਦੋ ਵੱਜ ਗਏ। ਵੱਡੀ ਡਾਕਟਰ ਸਾਹਿਬ ਆਈ ਮਰੀਜ਼ਾਂ ਨੂੰ ਚੈੱਕ ਕਰਕੇ ਐਲਟਰਸਾਉਡ ਕਰਨ ਲਈ ਕਿਹ ਪਰ ਉਸ ਨੇ ਕਿਹਾ ਮੈਂ ਚੱਲਿਆ ਫਿਰ ਅਸੀਂ ਵੱਡੀ ਡਾਕਟਰ ਸਾਹਿਬ ਕੋਲ ਗਏ। ਫਿਰ ਡਾਕਟਰ ਸਾਹਿਬ ਦੇ ਕਹਿਣ ਉਸ ਨੇ ਐਲਟਰਸਾਉਡ ਕੀਤੀਆਂ ਤੇ ਵੱਡੀ ਡਾਕਟਰ ਚੈੱਕ ਕਰਕੇ ਮਰੀਜ਼ਾਂ ਨੂੰ ਦਵਾਈ ਲਿਖ ਕੇ ਦਿੱਤੀ । ਫਿਰ ਵੀ ਸਾਨੂੰ ਹਸਪਤਾਲ ਵਿੱਚੋਂ ਦਿਵਾਈ ਨਹੀਂ ਮਿਲੀ ਫਿਰ ਆਸੀ ਬਾਹਰੋਂ ਮੈਡੀਕਲ ਸਟੋਰ ਤੋਂ ਦਵਾਈ ਲਈ।
@pavitarmalhi205
@pavitarmalhi205 3 жыл бұрын
Hor v bahut officers a jehra late hunde hone, enu ikali nu kahto ghera pia vichari nu
@BalbirSingh-bq8no
@BalbirSingh-bq8no 3 жыл бұрын
ਮੈਡਮ ਪਹਿਲ ਦਫਤਰ ੨ਤੋ ਬਾਅਦ ਦੋਰਾ
@MrChsingh
@MrChsingh 3 жыл бұрын
ਇਹ ਪਤਰਕਾਰ ਜ਼ਬਰਦਸਤੀ ਬਲੈਕ ਮੇਲਿੰਗ ਕਰ ਰਿਹਾ।
@RameshKumar-dc6sv
@RameshKumar-dc6sv 3 жыл бұрын
Very good bro ji
@sarbjeetkaur2816
@sarbjeetkaur2816 3 жыл бұрын
ਪੱਤਰਕਾਰ ਸਾਹਿਬ ਡਾਕਟਰਾਂ ਅਤੇ ਹਰ ਮਹਿਕਮੇ ਦੇ ਮੁਲਾਜਮਾਂ ਤੇ short staff ਹੋਣ ਕਾਰਨ ਬਹੁਤ ਜਾਇਦਾ ਬੋਝ ਹੈ. ਬਿਨਾਂ ਵਜ੍ਹਾ ਡਾਕਟਰਾਂ ਨੂੰ ਪ੍ਰੇਸ਼ਾਨ ਨਾ ਕਰੋ. Late night ਤੱਕ ਡਿਊਟੀ ਕਰਦੇ ਹਨ
@sukhwindersahota9848
@sukhwindersahota9848 2 жыл бұрын
Madam diljget.kaur.ji.hun.pata.lag.ju.keu.ka.hun.sarkar.baghvant.maan.de.a
@dharmindergill9823
@dharmindergill9823 3 жыл бұрын
Salyeo 20 min late aayi a km ho skdaa koi hor job j koi imaandaar v a es 20 min nall tuc judge nhi kr skdey bakki bhot burra haal a punjab daa .chita bhot vikda punjab ch oh tikaaney lab v vedios pao g sab ton vaddi problem oh a .bkki riswatkhor nd .sifarasi officer v bhot ne
@sukhwindervinayak8820
@sukhwindervinayak8820 3 жыл бұрын
Oh ehna reports nu muh band rakhn li paise dinde ohna magar eh kida jan ehna nu te bs jo duty kar rahe hn ohna magar paina aunda
@maxnaharnahar5151
@maxnaharnahar5151 3 жыл бұрын
ਸਭ ਝੂਠ ਬੋਲਦੇ ਨੇ
@chiragsharma6504
@chiragsharma6504 5 ай бұрын
ਕੇਂਦਰ ਸਰਕਾਰ ਦੇ ਵਿਭਾਗਾਂ ਦਾ ਵੀ ਅੱਤ ਮਾੜਾ ਹੈ ਕੋਈ ਵੀ ਕਰਮਚਾਰੀ ਸਮੇਂ ਸਿਰ ਨਹੀਂ ਮਿਲਦਾ। ਸੌ ਬਹਾਨਾ ਇਹਨਾਂ ਕੋਲ।
@kuldeepkaur9593
@kuldeepkaur9593 3 жыл бұрын
Duty to let. Or gairhajr nu sspaind kr do take new bharti sarkar kar sake thanku
@GurmitSingh-r9q
@GurmitSingh-r9q Ай бұрын
Singapore vich 15 mint pehlon narsa hagar ho janndia.
@sonnysingh859
@sonnysingh859 3 жыл бұрын
Deduct her pay, Punjab government doctors also corrupted makes money for wrong medical report villager fight in mostly government centers
@karamjitsinghparmar9368
@karamjitsinghparmar9368 2 жыл бұрын
Ehna nu kamm kar lean devo ji. Tusi sab nu bhaja devo gey.
@kindheart0172
@kindheart0172 3 жыл бұрын
What's huh huh madam ?? 🙄🤔🤔
@MrChsingh
@MrChsingh 3 жыл бұрын
ਤੈਨੂੰ ਕ਼ੀ ਤਕਲੀਫ
@jassar100
@jassar100 3 жыл бұрын
News reporter bit too much.
@owanrules1861
@owanrules1861 3 жыл бұрын
hahaha bera garak ho gya punjab da sirf system kar ke.galti kar k v koi galti nhi man reha punjab vich koi eda da CM ave jo punjab nu 2 luta to bacha sake ek hospitala di duji private schoola di jo sarkara ne crona vich chote bachya nhi bakshe ohna to ki ummeed rakh sakde Full admission full fees sab schoola ne liya j sarkar chohdi ta half v kra sakdi c par gal phir othy ondi sarkar nu pyare school c bache nhi jo bachya lai kise leader ne gal nhi kite .
@kisankaur4459
@kisankaur4459 3 жыл бұрын
soon,
@gurdeepkaur694
@gurdeepkaur694 3 жыл бұрын
Jan de yar hun tuhaniu hor koi kum nhi
@shalinderpaul11
@shalinderpaul11 3 жыл бұрын
Bahut vadiya Brother.... Wehle rahde sare. Ek late aade.. Phir dabke marde..... Gud sir
@karamvirsingh7951
@karamvirsingh7951 2 жыл бұрын
Hrak hr press reporter MBBS kry bata anpar
@jaskarandas8351
@jaskarandas8351 2 жыл бұрын
moja sarkari nokri de hi a😅😅😅
@mohinderpaul4216
@mohinderpaul4216 Жыл бұрын
Purani koi bhi video nahi honi chahie
@gorasandhu6840
@gorasandhu6840 3 жыл бұрын
Bahut gand paiaa inna doctors na
@virgaming2467
@virgaming2467 3 жыл бұрын
ਇਹਨਾ ਨੂੰ ਤਾਂ ਝੋਨਾ ਲਗਾਉਣ ਲਾਈ ਰੱਖਣ ਫੇਰ ਠੀਕ ਹੈ
@MrChsingh
@MrChsingh 3 жыл бұрын
ਤੇਰੀ ਗਲ ਤੋਂ ਤੇਰੀ ਟੁਚੀ ਸਖਸ਼ੀਅਤ ਦਾ ਪਤਾ ਲੱਗਦਾ।ਮਾਮਾ ਝੋਨਾ ਲਾਉਣ ਦਾ
@JaspreetSingh-hd7os
@JaspreetSingh-hd7os 3 жыл бұрын
ਜਦੋ ਤਨਖਾਹਾ ਲੇਟ ਹੁੰਦੀਆ ਫਿਰ ਕਿਊ ਰੋਲਾ ਪਾਉਦੇ ਓ
@MrChsingh
@MrChsingh 3 жыл бұрын
ਤਕਲੀਫ ਤੁਹਾਨੂੰ ਤਨਖਾਹਾਂ ਦੀ ਹੈ ਇਹ ਇੰਵੇ ਨਹੀਂ ਮਿਲਦੀਆਂ ਮਿਹਨਤ ਕੀਤੀ ਹੁੰਦੀ
@JaspreetSingh-hd7os
@JaspreetSingh-hd7os 3 жыл бұрын
@@MrChsingh ਤੁਹਾਨੂੰ ਕੁੱਤਿਆ ਨੂੰ ਜਿਹੜੀ ਤੁਹਾਡੀ ਕੁੱਤੀ ਸਰਕਾਰ ਤਨਖਾਹ ਦਿੰਦੀ ਆ ਉਹ ਸਾਡੇ ਗਰੀਬਾ ਦੀ ਜੇਬ ਜੋ ਹੀ ਜਾਦੀ ਜੇ ਤੂੰ ਮਿਹਨਤ ਕੀਤੀ ਆ ਤੂੰ ਨੌਕਰ ਲੱਗਿਆ ਹੋਇਆ ਨੌਕਰ ਦਾ ਕੰਮ ਆ ਕੰਮ ਨਾ ਕੇ ਹਰਾਮਦੀ ਤਨਖਾਹ ਲੈਣੀ ਮੇਰਾ ਘਰਵਾਲਾ ਸਰਕਾਰੀ ਹਸਪਤਾਲ ਇਨਜੈਕਸ਼ਨ ਲਗਵਾਉਣ ਗਿਆ ਤੇਰੇ ਵਰਗੇ ਸਰਕਾਰ ਨੇ ਉਥੇ ਕੁੱਤੇ ਬੈਠਾਏ ਹੋਣਗੇ ਹਰਾਮਦੇ ਕਹਿੰਦੇ 12-1ਵਜੇ ਆਈ ਅਗਲਾ ਐਨੀ ਦੂਰੋ ਆਇਆ ਬਾਰ ਬਾਰ ਆਉਣਾ ਜਾਣਾ ਸੌਖਾ ਕੁੱਤਿਆ ਨੂੰ ਪਤਾ ਜਵਾਬ ਦੇ ਦੋ ਅਗਲਾ ਮੁੜ ਕੇ ਆਊ ਨੀ ਨਾਲੇ ਤਨਖਾਹਾ ਲੈਦੇ ਨੇ ਨਾਲੇ ਹਰਾਮਦੇ ਦਵਾਈਆ ਬਲੈਕ ਵੇਚ ਕੇ ਉਹ ਪੈਸੇ ਖਾਦੇ ਨੇ ਗੱਲ ਕਰਦਾ ਮਿਹਨਤਾ ਦੀ ਨੰਬਰ ਦੇ ਆਪਣਾ ਤੈਨੂੰ ਮੈ ਚੰਗੀ ਤਰਾ ਸਬਕ ਸਿਖਾਉਣੀ ਆ
@JaspreetSingh-hd7os
@JaspreetSingh-hd7os 3 жыл бұрын
@@MrChsingh ਜਿਹੜਾ ਵੀ ਸਰਕਾਰੀ ਮੁਲਾਜਮ ਆ ਚਾਹੇ ਪੁਲਿਸ ਵਾਲੇ ਚਾਹੇ ਡਾਕਟਰ ਚਾਹੇ ਟੀਚਰ ਚਾਹੇ ਕੋਈ ਹੋਰ ਸਬ ਹਰਾਮਦੇ ਨੇ
@MrChsingh
@MrChsingh 3 жыл бұрын
@@JaspreetSingh-hd7os ਤੇਰੀ ਬਕਵਾਸ ਤੋਂ ਹੀ ਪਤਾ ਲੱਗਦਾ ਤੇਰੀ ਨਸਲ ਕਿਹੜੀ ਜੇ ਟੀਕਾ ਲਵਾਉਣ ਆਇਆ ਤਾਂ ਆਪਣੀ ਲੋੜ੍ਹ ਲਈ ਆਇਆ।ਉਹ ਕੋਈ ਵੀ ਆਈ ਪੀ ਨਹੀਂ ਸਾਡੇ ਲਈ ਸਾਰੇ ਬਰਾਬਰ ਹਨ।
@JaspreetSingh-hd7os
@JaspreetSingh-hd7os 3 жыл бұрын
@@MrChsingh ਤੂੰ ਵੀ ਆਪਣੀ ਲੋੜ ਲਈ ਪੜਾਈ ਕੀਤੀ ਆ ਹਰਾਮਦੀ ਕਮਾਈ ਖਾਨਾ ਬੈਠ ਕੇ
@heerasingh3992
@heerasingh3992 3 жыл бұрын
Patarkar.Galat.100.Persant
@kumar2610
@kumar2610 3 жыл бұрын
Harmdia di khandi aa
@raghbirgill1379
@raghbirgill1379 2 жыл бұрын
Channi karey ya fanni karey Dr nal panga leyna maut di poosh nu huth launa de brabrr hy ek Mike ley leya ta Dr nu tauher dikhaun tur peya job.5 crore la k jo Dr bandey hun
@prabhdeepkaurgrewal3737
@prabhdeepkaurgrewal3737 3 жыл бұрын
Channi sab nu late aon valya te jaroor action lana chahida
@MrChsingh
@MrChsingh 3 жыл бұрын
ਚੰਨੀ ਨੂੰ ਤੁਹਾਡੇ ਵਰਗੇ ਲੋਕਾਂ ਨੂੰ ਸਮਝਾਉਣ ਤੁਹਾਡੇ ਘਰ ਅਉਣੇ ਚਾਹੀਦਾ ਅਤੇ ਵਿਹਲੜ ਲੋਕਾਂ ਦੇ ਮੋਬਾਇਲ ਬੰਦ ਕਰਨੇ ਚਾਹੀਦੇ
@harmannagi6334
@harmannagi6334 3 жыл бұрын
Punjab sarkar ji kirpa karke dasso k govt employes 6th pay commission kithe hai ?
@brarcanada2277
@brarcanada2277 3 жыл бұрын
Tenu paterkar kis bharue ne bnadita officer chaking field vich jandy
@kamalpreet9514
@kamalpreet9514 3 жыл бұрын
Chal jhuthi
@kisankaur4459
@kisankaur4459 3 жыл бұрын
Chal Jhuthi!!!! well said hahaha
@SidhumooseWala-ep3zb
@SidhumooseWala-ep3zb 3 жыл бұрын
😂😂
@sonnysingh859
@sonnysingh859 3 жыл бұрын
Transfer to boarder area may be easy for her
@abhijotbuttervlog7471
@abhijotbuttervlog7471 3 жыл бұрын
Juth bol rahi aaa
@malkeetsingh3905
@malkeetsingh3905 3 жыл бұрын
Jad media valya nhi ai gye dinde fr amm janta nu ke samde
@jugrajsingh5170
@jugrajsingh5170 3 жыл бұрын
Duty kender in hi k gar
@ShivKumar-rc8lr
@ShivKumar-rc8lr 3 жыл бұрын
PUBLIC DA KM TIME BOUND HONA CHAHIDA HAI CHAKKAR NHI LGBAUNE CHAHIDE PUBLIC NU
@baljindersinghchahal477
@baljindersinghchahal477 3 жыл бұрын
Sare chor han.
@AmanSingh-rr8cp
@AmanSingh-rr8cp 3 жыл бұрын
Kive aade kad rahi aa
@BaljeetSingh-fr3by
@BaljeetSingh-fr3by 3 жыл бұрын
🙏🙏
@komalsondhi478
@komalsondhi478 3 жыл бұрын
ਇਸ ਤਰਾਂ ਦੇ ਮੁਲਾਜ਼ਮਾਂ ਨੂੰ ਤੁਰੰਤ ਸਸਪੈਂਡ ਕਰਨਾ ਚਾਹੀਦਾ ਹੈ ਚਾਹੇ ਕੋਈ ਵੀ ਹੋਵੇ। ਘਟੀਆ ਸੋਚ ਦੇ ਮੁਲਾਜ਼ਮ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ
@bhupinderkaurdhaliwal
@bhupinderkaurdhaliwal 3 жыл бұрын
ਕੰਮ ਤੇ ਆਉਂਦਾ ਬੰਦਾ ਕਦੇ ਵੀ ਟੂਰ ਤੇ ਨਹੀਂ ਜੀਦਾ ਪਹਿਲਾ ਹਾਜ਼ਰੀ ਲਾਉਣੀ ਜ਼ਰੂਰੀ ਹੈ ਫਿਰ ਟੂਰ ਤੇ ਜਾਂਦੇ ਹਨ
@sukhwindervinayak8820
@sukhwindervinayak8820 3 жыл бұрын
Eh rule hun tuhade to pta lgya k eda hai agar raste vich koi area aunda te othe senior officer Ruk sakde hn jruri nhi k phyla hajri hi lgun aun fer 20 km piche ja k check kar k aun
@jagdevsingh5755
@jagdevsingh5755 3 жыл бұрын
Eh jide let aunde ne mere sale diya nu ghare bhejo sariya nu ja ake month di tankha kat lo
@sukhwindervinayak8820
@sukhwindervinayak8820 3 жыл бұрын
Corona wale patients tuhade varge sambh len aa k health wale ghr baith jande aa
@jobanpreet6244
@jobanpreet6244 3 жыл бұрын
sir es d mobile location dekho eh ghar to ae j checking to ae a hor tankha ena d hor vad kar do
@MrChsingh
@MrChsingh 3 жыл бұрын
ਕਿਸੇ ਦੀ ਲੋਕੇਸ਼ਨ ਚੈੱਕ ਕਰਨ ਵਾਲਾ ਤੂੰ ਹੈ ਕ਼ੀ ਚੀਜ
@sukhwindervinayak8820
@sukhwindervinayak8820 3 жыл бұрын
Eh shyd pm to v uchi chair te baitha jo location check krwanda firda vehle loka nu hor kam hi koi nhi
@rinkalsidhu9025
@rinkalsidhu9025 3 жыл бұрын
Phla itendce loni jrori aa Na ke Round karna jarori Aa
@MrChsingh
@MrChsingh 3 жыл бұрын
Attendance ਦੇ ਸਪੈਲਿੰਗ ਸਿੱਖ ਲੈ ਪਹਿਲਾ
@sukhwindervinayak8820
@sukhwindervinayak8820 3 жыл бұрын
Haha
@sukhwindervinayak8820
@sukhwindervinayak8820 3 жыл бұрын
Spelling likhne nhi aunde rola pauna aunda eh koi jruri nhi k attendance lga k jan raste vich koi v area check kar k aa sakde hn jo ohna de under hai
Do you choose Inside Out 2 or The Amazing World of Gumball? 🤔
00:19
Do you choose Inside Out 2 or The Amazing World of Gumball? 🤔
00:19