ਅੱਧੀ ਰਾਤ ਨੂੰ ਦੇਸ਼ ‘ਚ ਨਵਾਂ ਕਾਨੂੰਨ ਲਾਗੂ ! ਪੁਲਿਸ ਨੇ ਚੁੱਕੇ ਨਿਹੰਗ ਸਿੰਘ, SHO‘ਤੇ ਹਮਲਾ? 8 ਅਕਾਲੀ ਆਗੂ ਗ੍ਰਿਫ਼ਤਾਰ?

  Рет қаралды 52,811

D5 Channel Punjabi

D5 Channel Punjabi

Күн бұрын

Пікірлер: 45
@rachpalsingh8469
@rachpalsingh8469 3 ай бұрын
ਅਕੀਦਾ ਜੀ 50 ਰੁਪਏ ਪਾਵਰ ਦੇ ਕਿਸਾਨ ਦਿੰਦੇ ਸੀ 5 ਹੋਸਪਾਵਰ ਦਾ 250 ਰੁਪਏ ਮਹੀਨਾ ਸੀ ਉਸ ਦੇ ਨਾਲ ਜਿੰਨੇ ਦੇ 10੍10 ਮੋਟਰ ਵਾਲੇ ਨੂੰ ਫੈਦਾ ਹੋਏ ਹਨ
@jeetsinghjeet7081
@jeetsinghjeet7081 3 ай бұрын
ਝੋਨਾ ਦੀ ਲਿਮਟ ਹੋਣੀ ਚਾਹੀਦੀ ਆ, ਅਫੀਮ ਵਾਂਗ,,
@tarlochankaur6262
@tarlochankaur6262 3 ай бұрын
❤❤❤❤❤
@mehalsingh4708
@mehalsingh4708 3 ай бұрын
ਗੁਰਨਾਮ ਸਿੰਘ ਜੀ ਸਾਡੇ ਦਾਦਾ ਜੀ ਗੱਲਾਂ ਕਰਦੇ ਹੁੰਦੇ ਸਨ ਕਿ ਜਦੋਂ ਕਿਤੇ ਹਲ ਚਲਾਉਂਦੇ ਸਮੇਂ ਬੁਖਾਰ ਹੋ ਜਾਂਦਾ ਸੀ ਤਾਂ ਬਲਦਾ ਨੂੰ ਖੜੇ ਕਰਕੇ ਧੁੱਪੇ ਹੀ ਲੇਟ ਜਾਂਦੇ ਸੀ ਥੋੜ੍ਹੀ ਦੇਰ ਬਾਅਦ ਠੀਕ ਹੋ ਕੇ ਫਿਰ ਹਲ ਵਾਹੁਣ ਲੱਗ ਜਾਂਦੇ ਸੀ
@gurdeepsinghkhakh7891
@gurdeepsinghkhakh7891 3 ай бұрын
¹111111
@Nanak-rc1go
@Nanak-rc1go 3 ай бұрын
ਇਹ ਸੋਚ ਹੀ ਹੈ, ਆਪਣੇ ਸਮੇਂ ਦੇ ਲਿਖਾਰੀ ਸੀ। ਛਾਤਰ ਲੋਕਾਂ ਨੇ ਲੁੱਟਣ ਦਾ ਜ਼ਰੀਆ ਬਣਾ ਲਿਆ । ਸੁਰਜੀਤ ਪਾਤਰ ਵਰਗਿਆਂ ਨੇ ਬਹੁਤ ਲਿਖਿਆ ।॥ਬਹੁਤ ਲਿਖਾਰੀ ਨੇ,
@Nanak-rc1go
@Nanak-rc1go 3 ай бұрын
ਬਹੁਤ ਵਧੀਆ ਇਨਸਾਨ ਨੇ ਅਕੀਦਾ ਜੀ। ਬਹੁਤ ਵਧੀਆ ਪੜਚੋਲ ਕਰਕੇ ਬੋਲਦੇ ਨੇ ।
@sukhmindersinghchehil5498
@sukhmindersinghchehil5498 3 ай бұрын
ਅਕੀਦਾ ਜੀ ਆਹੀ ਗੱਲ ਮੂਸੇ ਵਾਲੇ ਦਾ ਪਿਓ ਕਾਂਗਰਸ ਦੀਆਂ ਸਟੇਜਾਂ ਤੇ ਇੰਨਸਾਫ ਲਈ ਕਹਿੰਦਾ ਰਹਿੰਦਾ ,ਉਹ ਵੀ ਕੇਸ ਕੋਰਟ ਵਿੱਚ ਚਲਦਾ ਸਰਕਾਰ ਹੁਣ ਕੀ ਕਰ ਸਕਦੀ ਆ,
@harpaldhillon4188
@harpaldhillon4188 3 ай бұрын
ਸਤਿ ਸ੍ਰੀ ਆਕਾਲ ਮੇਰੇ ਸਾਰੇ ਦੋਸਤਾਂ ਨੂੰ
@bhagsingh9077
@bhagsingh9077 3 ай бұрын
ਪੱਤਰਕਾਰ ਸਰਦਾਰ ਗੁਰਨਾਮ ਸਿੰਘ ਜੀ ਖਬਰਾ ਪੜ੍ਹਨ ਦਾ ਸਟਾਇਲ ਬਹੁਤ ਵਧੀਆ ਹੈ 🎉🎉🎉🎉🎉
@amarsingh5607
@amarsingh5607 3 ай бұрын
Akidda j tuhade shabad bahut bebak hunde ne bahut bahut dhanwad j sundian maja aunda
@balwindersingh-so4pv
@balwindersingh-so4pv 3 ай бұрын
ਦੁੱਲੇ
@melaram5309
@melaram5309 3 ай бұрын
Weer gurnam Singh aakida ji sti sri akal ji
@DeepBains-ll3cg
@DeepBains-ll3cg 3 ай бұрын
Gurnam Singh ji very very good ji
@DarshanSingh-sm1ho
@DarshanSingh-sm1ho 3 ай бұрын
ਪਹਿਲੀ ਗੱਲ ਤਾਂ ਤੂੰ,ਸਿਖੀ, ਤੇ ਸਿਖਾਂ ਦੇ,ਵਿਰੁਧ, ਹੈ, ਬਾਕੀ, ਤੂੰ,ਦੱਲਿਆਂ,ਖੁਦ, ਸ਼ਰਾਬੀ, ਹੋਵੇਂਗਾ, ਤੂੰ, ਤਾਂ, ਚਾਹੁੰਦਾ, ਹੈ ਕਿ, ਠੇਕੇ,ਖੁਲੇ,ਰਹਿਣ, ਬਾਕੀ, ਤੂੰ,ਡੇਰੇ, ਵਾਲੇ,ਸਾਧ,ਦਾ,ਚੇਲਾ,ਲਗਦਾ, ਹੈ, ਬਾਕੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖਾਂ ਦੇ ਸਿਰਮੌਰ, ਗੁਰੂ,ਹਨ, ਉਹਨਾਂ, ਦੀ, ਬੇਅਦਬੀ, ਤੇਰੇ ਵਾਸਤੇ,ਕੋਈ, ਮਾਇਨੇ, ਨਹੀਂ,ਰਖਦੇਪਰ,ਦੇ, ਤੇਰੇ,ਪਿਓ,ਦਾਦੇ,ਦੀ, ਬੇਇਜ਼ਤੀ ਕੀਤੀ, ਹੁੰਦੀ ਤਾਂ, ਤੂੰ, ਖੜੇ, ਨੇ,ਪਿਟਣਾਂ,ਸੀ।
@karmasingh5903
@karmasingh5903 3 ай бұрын
ਪਾਣੀ ਤੇ ਡਾਕਾ ਵਜਣਾ ਨਹੀ ਪਜਾਬ ਵਿਚ ਤਾ ਬਹੁਤ ਟਾਈਮ ਤੋ ਪਾਣੀ ਤੇ ਡਾਕਾ ਵਜ ਰਿਹਾ ਅਕੀਦਾ ਸਾਬ
@harshsahnan5150
@harshsahnan5150 3 ай бұрын
Nice news sir❤❤❤❤❤
@rachpalsingh8469
@rachpalsingh8469 3 ай бұрын
ਅਕੀਦਾ ਜੀ ਪੰਜਾਬ ਵਿੱਚ ਤਾਂ ਹੁਣ ਹੀ ਡਾਕੇ ਪੲੇ ਹੋ ਨੇ ਜੀ ਪਾਣੀ ਦੇ ਉੱਤੇ
@RAMSINGH-fh8kl
@RAMSINGH-fh8kl 3 ай бұрын
ਪਟਵਾਰੀਆਂ ਤੇ ਪੁਲਿਸ। ਨੂੰ ਡਾਂਗ ਫੇਰਨੀ ਚਾਹੀਦੀ ਹੈ ਇਹ ਸਭ ਤੋਂ ਵਧ ਕੁਰੱਪਸ਼ਨ ਕਰਦੇ ਨੇ ਅਜੇ ਧਰਨੇ ਲੈਦੇ ਨੇ
@RAMSINGH-fh8kl
@RAMSINGH-fh8kl 3 ай бұрын
ਗਰਚਾ ਜੀ ਗੁੰਦ ਵਿੱਚੋ ਨਿਕਲ ਕੇ ਮਹਾਗੁੰਦ ਵਿਚ ਗਏ hahaha
@brijbalakalia7105
@brijbalakalia7105 3 ай бұрын
Doha di jodi achhi h jachdi h dona di bol vani b sohni h achhi h
@RashpalSingh-sm8mh
@RashpalSingh-sm8mh 3 ай бұрын
❤❤🙏🙏
@kulwantsingh2986
@kulwantsingh2986 3 ай бұрын
Akeeda sahib 👍👍👍👍👍
@rampalsinghdhillon3443
@rampalsinghdhillon3443 3 ай бұрын
Satt sree akal Akida jee ^co
@partapvirk5898
@partapvirk5898 3 ай бұрын
When the British East India company took over all Kingdoms of Pradesh's, and turned into United India, this was for the management of India, as would be for a corporation.
@gurnamsingh-es9bo
@gurnamsingh-es9bo 3 ай бұрын
K Kavita Telengana di hai ji na ke Chhattisgarh di.
@ludhianadell2355
@ludhianadell2355 3 ай бұрын
ED galat hai ya court galat hai ya tu galat hai
@jogindersingh-eb2jk
@jogindersingh-eb2jk 3 ай бұрын
Trail court rightly granted the bail to Kejriwal order of the honourable court is well explained why the bail is granted
@surjitsingh6327
@surjitsingh6327 3 ай бұрын
ਅਕੀਦਾ ਸਾਹਿਬ ਜੀ ਬਿਲਕੁਲ ਸੱਚ ਆਖਿਆ ਹੈ। ਪੰਜਾਬ ਦਾ ਪਾਣੀ ਸਰਕਾਰਾਂ ਖਤਮ ਕਰ ਰਹੀਆਂ ਹਨ।
@jeetarora3059
@jeetarora3059 3 ай бұрын
ਜੱਟ ਝੋਨਾਂ ਲਾਕੇ
@partapvirk5898
@partapvirk5898 3 ай бұрын
Kejriwal and AAP deserve all they gets, as he and AAP has done all the wrong towards Amritpal Singh. Else AAP has 92 MLAs out of 118, so easily could refuse to implement NSA law in Punjab.
@manishkumatak6587
@manishkumatak6587 3 ай бұрын
Jahra galdea khea ik khaber nu gnta la dindea hor hi kahaniea la ka Beth janda
@SahiljeetSingh-zi9lt
@SahiljeetSingh-zi9lt 3 ай бұрын
ਭੈਣ ਚੋਦਾ ਸ਼ਹਿਰਾ 24 24 ਘੰਟੇ ਸੋਮਰਸ ਲੱਗਦਾ ਸਭ ਤੋਂ ਵੱਧ ਖਪਤ ਸ਼ਹਿਰਾ ਦੀ ਹ ਪਹਿਲਾ ਗਰਾਊਂਡ ਤੇ ਚੈਕ ਕਰ ਲਿਆ ਕਰੋ ਭੈਣਚੋ
@rjdsng2172
@rjdsng2172 3 ай бұрын
Harbhajan singh yogi te bht pehla hi worldwide yogi krva the san, but BABA ram dev te hub as reha
@partapvirk5898
@partapvirk5898 3 ай бұрын
I am optimistic, and predict India can only be saved by an evolution, not revolution or the current political system. Sooner you admit it, better it would be.
@sarojkaur3642
@sarojkaur3642 3 ай бұрын
Sch kena kora lgda ha lok sun nhi skda kewa glt mlt jban wrt rha hn.
@jagmindersingh1797
@jagmindersingh1797 3 ай бұрын
Pepper million and gatta fektris b ina panni barbad kar rahe hai check Karo aakida Ji
@BhupinderSingh-db4pf
@BhupinderSingh-db4pf 3 ай бұрын
Don't narrate fake stories, it's very shameful for you.
@tejasingh4853
@tejasingh4853 3 ай бұрын
Darama karde aa Modi
@MalkiatSingh-m6i
@MalkiatSingh-m6i 3 ай бұрын
ਹਥ ਨਾਲ ਸਾਨੂੰ ਪਠੇ ਕੁਤਰ ਦੇ ਹੋ ਤਾਂ ਤੁਸੀਂ ਯੋਗਾ ਕਰਨ ਵਾਲੇ ਨਾਲੋ ਚੰਗੇ ਹੈ
@PremSingh-u7q4f
@PremSingh-u7q4f 3 ай бұрын
BAI JI Bhagat kabir hori nahi Bhagt kabir ji san jina di Bani Guru Granth Shib vich Darj hai Tu Bhaga Kabir hori kehke uhna da nirader kar rahe ho Marri gal hai
@mandeepkaur5666
@mandeepkaur5666 3 ай бұрын
Yog budh dharm di den hai Hindu padti nahi
@nachhatarsingh8833
@nachhatarsingh8833 3 ай бұрын
Pishale samen bejad bijde c shole jon kanak ssron beejde c fir v riti rajke khsnde c hun karjaei a
What's in the clown's bag? #clown #angel #bunnypolice
00:19
超人夫妇
Рет қаралды 12 МЛН
Help Me Celebrate! 😍🙏
00:35
Alan Chikin Chow
Рет қаралды 86 МЛН