ਅਫ਼ਰੀਕਾ ਦੇ ਖ਼ਤਰਨਾਕ ਦੇਸ਼ ਇਥੋਪੀਆ ਵੱਲ ਸਫ਼ਰ Ethiopia Africa Tour | Punjabi Travel Couple | Ripan Khushi

  Рет қаралды 290,711

Punjabi Travel Couple

Punjabi Travel Couple

Күн бұрын

Пікірлер: 770
@OfficialJasSingh
@OfficialJasSingh 10 ай бұрын
ਜਿਉਂਦੇ ਵੱਸਦੇ ਰਹੋ ਰੀਪਨ ਤੇ ਖੁਸ਼ੀ ਪੁੱਤਰ। ਵਾਹਿਗੁਰੂ ਤੁਹਾਡੇ ਸਫ਼ਰਾਂ ਨੂੰ ਭਾਗ ਲਾਵੇ।
@faridhussain4684
@faridhussain4684 10 ай бұрын
sasriAkaal sardar ji aap Jab Pakistan se gaye hain Humne aapko bahut mis kiya hai aur Yad Kiya Hai Aaj aapki video Dekhi aap Bahar Ja Rahe Hain To Humne Dekhe Kar bahut Khushi Hui Hai Allah Pak aapko Salamat Rakhe good bye
@SukhSahab
@SukhSahab 10 ай бұрын
ਜੀਵਨ ਸਾਥੀ ਚੰਗਾ ਤੇ ਸਮਝਦਾਰ ਹੋਵੇ ਤਾਂ ਜਿੰਦਗੀ ਸਵਰਗ ਐ
@rajwindersingh-gf8xb
@rajwindersingh-gf8xb 10 ай бұрын
ਰਿਪਨ ਖੁਸ਼ੀ ਪ੍ਰਮਾਤਮਾ ਚੜਦੀ ਕਲਾ ਰੱਖੇ❤ਤੁਹਾਡਾ ਨਵਾਂ ਸਫਰ ਭਾਗਾਂ ਭਰਿਆ ਰਹੈ🎉🎉
@SukhwinderSingh-wq5ip
@SukhwinderSingh-wq5ip 10 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@bonypalasour761
@bonypalasour761 10 ай бұрын
ਪਾਕਿਸਤਾਨ ਦੀ ਯਾਤਰਾ ਤੋਂ ਬਾਅਦ ਅੱਜ ਦਰਸ਼ਨ ਹੋਏ ਤੁਹਾਡੇ ।ਹੁਣ ਅਸੀਂ ਵੀ ਘਰ ਬੈਠੇ ਹੀ ਬਾਹਰਲੇ ਮੁਲਕ ਵੇਖ ਸਕਾਂਗੇ ਤੁਹਾਡੇ ਦੁਆਰਾ । ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਣ। ਸ਼ੁਭਕਾਮਨਾਵਾਂ ।
@makhanbhikhi6068
@makhanbhikhi6068 10 ай бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🥰🥰🥰🥰
@sukhdebgill4016
@sukhdebgill4016 10 ай бұрын
ਥੋਪੀਆਂ ਬਿਲਕੁਲ ਭਾਰਤ ਵਰਗਾ ਸਫ਼ਾਈ ਭਾਰਤ ਨਾਲੋਂ ਜ਼ਿਆਦਾ ਰਿਪਨ ਵੀਰ ❤❤
@HarpreetSingh-ux1ex
@HarpreetSingh-ux1ex 10 ай бұрын
ਅਫ਼ਰੀਕਾ ਦੇ ਖਤਰਨਾਕ ਦੇਸ ਇਥੋਪੀਆ ਦੇ ਨਵੇਂ ਸਫ਼ਰਾਂ ਦੀ ਸ਼ੁਰੂਆਤ ਤੇ 💖 ਬਹੁਤ ਬਹੁਤ ਸ਼ੁੱਭਕਾਮਨਾਵਾਂ ਵਾਹਿਗੁਰੂ ਜੀ ਪੰਜਾਬੀ ਟਰੈਵਲ ਕਪਲ ਨੂੰ ਲੰਮੀਆਂ ਉਮਰਾਂ ਤੇ ਚੜ੍ਹਦੀ ਵਿੱਚ ਰੱਖਣ ਜੀ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@JagtarSingh-wg1wy
@JagtarSingh-wg1wy 10 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀਂ ਜਗ੍ਹਾ ਵਿਖਾ ਕੇ ਨਵੀਂ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@dr.rajindersandhu9908
@dr.rajindersandhu9908 10 ай бұрын
🙏🌹 ਵਾਹਿਗੁਰੂ ਜੀ ਅਗਂ ਸਗਂ ਸਹਾਇ ਰੋਕੇ ਯਾਤਰਾ ਸਫ਼ਲ ਕਰਣ ਜੀ, ਹਰ ਮੈਦਾਨ ਫਤਿਹ ਬਖਸ਼ਣ ਜੀ 🌹🙏 God bless both of you dear Ripan and Khushi ❤
@SandeepSingh-wg5vi
@SandeepSingh-wg5vi 10 ай бұрын
ਬਹੁਤ ਹੀ ਜਾਣਕਾਰੀ ਭਰਪੂਰ ਵਲੌਗ ਬਾਈ ਜੀ👌👌🙏🙏
@KulwinderKaur-kd7og
@KulwinderKaur-kd7og 10 ай бұрын
ਰਿਪਨ ਖੁਸ਼ੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਲੰਮੀਆਂ ਉਮਰਾਂ ਖੁਸ਼ੀਆਂ ਤਰੱਕੀਆਂ ਚੜ੍ਹਦੀਆਂ ਕਲਾ ਬਖਸ਼ੇ ਤੁਹਾਡੇ ਸਫ਼ਰ ਨੂੰ ਭਾਗ ਲਾਏ। ਕੁਲਵਿੰਦਰ ਗਿੱਲ ਬਰਨਾਲਾ।
@pushpinderkaurtv
@pushpinderkaurtv 10 ай бұрын
Ripan khushi dovan nu muh ser chumm k bht bht pyar ❤, saddi bht pyari jorhi, sadde pyare bache trah trah de desh ghar baithe hi dikha dende han.parmatma tuhadi yatra safal kare. 👍🙏🙏
@JarnailKumar-f2j
@JarnailKumar-f2j 10 ай бұрын
ਅਸੀਂ ਫੁੱਲੇ ਨਾ ਸਮਾਏ ਤੁਸੀ ਵੇੜੇ ਸਾਡੇ ਆਏ welcome back ਰਿਪਨ ਐਡ ਖੁਸ਼ੀ 👈❤🇮🇳
@chanderarora8975
@chanderarora8975 10 ай бұрын
Have wonderful trip
@manjeetkaurwaraich1059
@manjeetkaurwaraich1059 10 ай бұрын
ਬਹੁਤ ਬਹੁਤ ਧੰਨਵਾਦ ਜੀ ਰਿਪਨ ਤੇ ਖੁਸ਼ੀ
@BalwinderBhungu
@BalwinderBhungu 10 ай бұрын
T
@sukhbirsingh2769
@sukhbirsingh2769 10 ай бұрын
ਵਿਹੜਾ
@AnjuSharma-it1nu
@AnjuSharma-it1nu 10 ай бұрын
Lovely couple 😊😍😍😍😍😍😍
@manjindersinghbhullar8221
@manjindersinghbhullar8221 10 ай бұрын
ਸਤਿ ਸ੍ਰੀ ਆਕਾਲ ਜੀ ਰਿਪਨ ਤੇ ਖੁਸ਼ੀ ਜੀ 🙏🏻🙏🏻 ਤੁਹਾਡੇ ਬਲੌਗ ਦਾ ਬਹੁਤ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀ
@kulwindersingh1048
@kulwindersingh1048 10 ай бұрын
ਨਵੇਂ ਸਫ਼ਰ ਦੀਆਂ ਬਹੁਤ -2 ਮੁਬਾਰਕਾ।Have a safe journey.God bless you.
@teachercouple36
@teachercouple36 10 ай бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਰਿਪਨ ਖੁਸ਼ੀ। ਜਿਉੰਦੇ ਵਸਦੇ ਰਹੋ, ਸਾਨੂੰ ਘਰੇ ਬੈਠਿਆਂ ਨੂੰ ਐਨਾ ਕੁੱਝ ਦਿਖਾਉਣ ਲਈ ਦਿਲੋਂ ਧੰਨਵਾਦ ❤
@amritpalkaur1822
@amritpalkaur1822 10 ай бұрын
ਵਾਹਿਗੁਰੂ ਜੀ ਤਹਾਡੀ ਯਾਤਰਾ ਸਫਲ ਕਰੇ ਪੁੱਤ ❤❤❤❤
@sandeepkaur331
@sandeepkaur331 10 ай бұрын
ਵਾਹਿਗੁਰੂ ਯਾਤਰਾ ਸਫਲ ਕਰੇ ਤੰਦਰੁਸਤੀ ਚੜਦੀ ਕਲਾ ਲੰਬੀਆਂ ਉਮਰਾ ਬਖਸੇ
@balwinderbatth5319
@balwinderbatth5319 10 ай бұрын
ਪੰਜਾਬੀ ਟ੍ਰੈਵਲ ਕਪਲ ਨੂੰ ਸਤਿ ਸ੍ਰੀ ਅਕਾਲ ਜੀ ਦੁਬਾਰਾ ਵਿਲੌਗ ਸ਼ੁਰੂ ਕਰਨ ਲਈ ਧੰਨਵਾਦ
@manjitsinghsaroya
@manjitsinghsaroya 10 ай бұрын
ਵਧਾਈਆਂ ਜੀ ਤੁਹਾਨੂੰ ਸਫ਼ਰ ਸ਼ੁਰੂ ਕਰਨ ਤੇ ਧੰਨ ਗੁਰੂ ਰਾਮਦਾਸ ਜੀ ਤੁਹਾਡੀ ਯਾਤਰਾ ਸਫਲ ਕਰਨ ਪੰਜਾਬੀ ਟਰੈਵਲ ਕਪਲ ਥੋਪਿਆ ਟੁਰ 1ਬਲੋਗ
@AvtarSingh-lw8wd
@AvtarSingh-lw8wd 10 ай бұрын
ਞਾਹਿਗਰ ਜੀ ਤੁਹਾਨੂੰ ਚੜਦੀ ਕਲਾ ਰਖਣ ਜੀ
@KulwantSingh-in5sg
@KulwantSingh-in5sg 10 ай бұрын
ਤਿੰਨ ਮਹੀਨੇ ਬਾਅਦ ਮਿਲੇ ਵਹਿਗੁਰੂ ਚੜਦੀ ਕਲਾ ਵਿਚ ਰੱਖਣ
@gurmajpawar1200
@gurmajpawar1200 10 ай бұрын
ਨਵੇਂ ਸਫ਼ਰ ਦੇ ਦੇਸ਼ਾਂ ਦੀ ਸ਼ੁਰੂਆਤ ਕਰਨ ਲਈ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ❤
@nirmalsinghmallhi9773
@nirmalsinghmallhi9773 10 ай бұрын
ਵਧਾਈਆ ਜੀ ਵਧਾਈਆ ਨਵੇ ਸਫਰ ਦਿਯਾ ਵਧਾਈਆ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹਥ ਰਖਣਾ ਇੰਨਾ ਦੋੋਵਾ ਤੇ ਤੰਦਰੁਸਤੀਆ ਬਕਸਣਾ ਪਿਆਰ ਭਰੀ ਸੱਤ ਸ੍ਰੀ ਅਕਾਲ ਰਿਪਨ ਅਤੇ ਖੁਸ਼ੀ ਜੀ
@Panjolapb12
@Panjolapb12 10 ай бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
@ranakaler7604
@ranakaler7604 10 ай бұрын
ਰੀਪਨ ਵੀਰ ਜੀ ਸਤਿਸ਼ਰੀ ਅਕਾਲ ,ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਯੁੱਗ ਯੁੱਗ ਜੀਓ ਜੀ,ਵਲੋਂ ਰਾਣਾ ਰਾਣੀਪੁਰੀਆ , 5,,,2,,,2024, ਸਮਵਾਰ,
@baljindersingh7802
@baljindersingh7802 10 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@IPS_JAGRAON
@IPS_JAGRAON 10 ай бұрын
ਬਹੁਤ ਖੁਸ਼ੀ ਹੋਈ ਤੁਹਾਡਾ vlog ਦੇਖ k..🙏🏻🙏🏻ਸ਼ੁਕਰ ਅ ਹੁਣ ਲਗਾਤਾਰ vlog ਆਉਣ ਗੇ ♥️🙏🏻. ♥️ਖੁਸ਼ੀ ਭੈਣੇ 🙏🏻🙏🏻ਰਿਪਨ ਬਾਈ 🙏🏻🙏🏻ਜਿਓੰਦੇ ਵਸਦੇ ਰਹੋ ਬਾਬਾ ਲੰਮੀਆਂ ਉਮਰਾਂ ਕਰੇ ਤੇ ਤੰਦਰੁਸਤੀਆ ਬਖਸ਼ੇ ਦਾਤਾ ਤੁਹਾਨੂੰ 🙏🏻♥️🙏🏻♥️
@KuldeepSingh-xe5mr
@KuldeepSingh-xe5mr 10 ай бұрын
ਬਹੁਤ ਵਧੀਆ ਲਗਦਾ ਤੁਸੀਂ ਹਮੇਸ਼ਾ ਖੁਸ਼ ਰਹੋ❤❤❤❤❤
@sukhdevkhan4430
@sukhdevkhan4430 10 ай бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@qaisarjanjua1743
@qaisarjanjua1743 10 ай бұрын
24:28 stay blessed ripan Khushi lot.of best wishes from Rawalpindi Pakistan Punjab
@kuldeepsinghsardarji8892
@kuldeepsinghsardarji8892 10 ай бұрын
ਰਿਪਨ ਵੀਰ ਅਤੇ ਖੁਸ਼ੀ ਭੈਣ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਅਤੇ ਤੁਹਾਡਾ ਸਫਰ ਚੜਦੀਕਲਾ ਵਿਚ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਦੁਨੀਆ ਦੇ ਵਖ ਵਖ ਦੇਸ਼ਾਂ ਦੇ ਜਾਣਕਾਰੀ ਦਿੰਦੇ ਹੋ,ਜਿਉਂਦੇ ਰਹੋਂ ਖੁਸ਼ ਰਹੋ ਵਸਦੇ ਰਹੋ। ਵਾਹਿਗੁਰੂ ਜੀ ਮੇਹਰ ਕਰਨਾ ਵਧੀਆ ਸਫਰ ਹੋਵੇ।
@neelamkumar4075
@neelamkumar4075 10 ай бұрын
ਧੰਨਵਾਦ ਰਿਪਨ ਅਤੇ ਖੁਸ਼ੀ ਜੀ, ਤੁਹਾਡੇ ਬਲੌਗਜ ਦਾ ਸਾਨੂੰ ਉਤਸੁਕਤਾ ਨਾਲ ਇੰਤਜ਼ਾਰ ਰਹਿੰਦਾ ਹੈ।ਕਈ ਦਿਨਾਂ ਤੋਂ ਯੂ ਟਿਊਬ ਤੇ ਕੁਝ ਵਧੀਆ ਨਹੀਂ ਸੀ ਆ ਰਿਹਾ, ਪ੍ਰੰਤੂ ਜਿਓਂ ਹੀ ਤੁਹਾਡਾ ਬਲੌਗ ਦੇਖਿਆ ਤਾਂ ਖੁਸ਼ੀ ਦਾ ਠਿਕਾਣਾ ਨਾ ਰਿਹਾ
@navi.aulakh
@navi.aulakh 10 ай бұрын
ਵੀਰੇ ਮੈਂ ਵੀ 30 ਜਨਵਰੀ ਨੂੰ ਆਇਆ ਇਸ ਏਅਰਲਾਈਨਸ ਤੇ ਬਹੁਤ ਵਧੀਆ ਹੈ।
@Jot5911-n6z
@Jot5911-n6z 10 ай бұрын
ਬਹੁਤ ਲੰਮੇ ਸਮੇਂ ਤੋਂ ਉਡੀਕ ਸੀ ਬਾਈ ਜੀ ਤੁਹਾਡੇ ਵੀਡੀਓ ਦੀ ਵਾਹਿਗੁਰੂ ਤਰੱਕੀਆਂ ਬਖਸ਼ੇ 🙏🙏🙏
@GurpreetsinghGurpreetsin-xh1yw
@GurpreetsinghGurpreetsin-xh1yw 10 ай бұрын
ਸਰਦਾਰ ਜੀ ਤੁਸੀਂ ਤਾ ਛਾਏ ਪਏ ਹੋ 🌹🌹🌹ਬਾਬਾ ਦੀਪ ਸਿੰਘ ਜੀ ਮੇਹਰ ਕਰਨ... ਤੇ ਤੁਸੀਂ ਏਸੇ ਤਰਾਂ ਸਫ਼ਰ ਤੇ ਰਹੋ... ਮੁਸਕੁਰਾਦੇ ਰਹੋ............. ਗੁਰ ਪ੍ਰੀਤ ਚੋਗਾਵਾਂ
@harnekmalla8416
@harnekmalla8416 10 ай бұрын
ਨਵੇਂ ਸਫ਼ਰ ਲਈ ਸ਼ੁਭਕਾਮਨਾਵਾਂ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ❤❤
@JagdishSingh-j7z7q
@JagdishSingh-j7z7q 10 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ ❤❤❤❤
@JasbirSingh-y8p
@JasbirSingh-y8p 10 ай бұрын
ਸਤਿ ਸ੍ਰੀ ਅਕਾਲ ਖੁਸ਼ੀ ਰਿਪਨ ਨਵੇਂ ਸਫ਼ਰ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ🙏❤
@JasvinderSingh-ww1sv
@JasvinderSingh-ww1sv 10 ай бұрын
ਸਤ ਸੀ੍ ਅਕਾਲ ਭਾਈ ਜੀ ਨਵੇਂ ਸਫਰ ਲਈ ਮੁਬਾਰਕਾਂ ਤੇ ਵਾਹਿਗੁਰੂ ਜੀ ਮੇਹਰ ਪਿ੍ਆ ਹੱਥ ਰੱਖੇ ਜੀ
@avtarcheema3253
@avtarcheema3253 10 ай бұрын
ਪ੍ਰਮਾਤਮਾ ਤੁਹਾਡੀ ਨਵੀਂ ਯਾਤਰਾ ਸਫ਼ਲ ਕਰੇ 🎉
@babydhupar8978
@babydhupar8978 10 ай бұрын
ਵਾਹਿਗੁਰੂ ਜੀ ਚੜਦੀ ਕਲਾ ਰੱਖਣ
@ackwirkaur2904
@ackwirkaur2904 10 ай бұрын
ਤੁਹਾਡੇ ਵਿਲੋਗ ਦਾ ਬਹੁਤ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀ ❤🙏🏻
@jagjitsinghdhaliwal3082
@jagjitsinghdhaliwal3082 10 ай бұрын
ਬਹੁਤ ਬਹੁਤ ਮੁਬਾਰਕਾਂ ਨਵੇਂ ਸਫ਼ਰ ਦੀਆਂ
@malikmsavlog
@malikmsavlog 9 ай бұрын
ہر بار کی طرح اج کی ویڈیو بھی بہت شاندار ہے جتنے بھی دوست کمنٹ پڑھ رہے ہیں اللہ تعالی سب کو صحت والی زندگی عطا فرمائے 🇵🇰
@BawaGaming.01
@BawaGaming.01 10 ай бұрын
ਵਾਹਿਗੁਰੂ ਚੜਦੀ ਕਲ੍ਹਾ ਰੱਖੇ ❤❤
@kirankaur6877
@kirankaur6877 10 ай бұрын
Hllo veer ji and khusi bhan ssa ji 🙏🙏🙏🫶🫶😘 ajj bhut vdiya lgya thudi vedio dekh re o waheguru blessings you 🙏🫶🫶
@amritsamaonchahal8361
@amritsamaonchahal8361 10 ай бұрын
🎉🎉🎉 ਤੁਹਾਨੂੰ ਨਵੇਂ ਸਫ਼ਰ ਦੀਆਂ ਸ਼ੁਭਕਾਮਨਾਵਾਂ 👏👏👏💐💐💐
@palwindersingh1252
@palwindersingh1252 10 ай бұрын
ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ
@amarjitkaur6954
@amarjitkaur6954 10 ай бұрын
ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰੇ
@KuldeepSingh-ug2di
@KuldeepSingh-ug2di 10 ай бұрын
ਵਾਹਿਗੁਰੂ ਜੀ ਚੜ੍ਹਦੀਕਲਾ ਕਰਨ ਨਵੇਂ ਸਫ਼ਰ ਦੀ ਸ਼ੁਰੂਆਤ ਤੇ
@harbhajansingh8872
@harbhajansingh8872 10 ай бұрын
ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏 ਤੁਹਾਡੀ ਯਾਤਰਾ ਵਾਹਿਗੁਰੂ ਜੀ ਸਫਲ ਕਰੇ❤❤
@bhupinderkaur8236
@bhupinderkaur8236 10 ай бұрын
ਵਾਹਿਗੁਰੂ ਜੀ ਤੁੰਦਰੁਸਤੀ ਬਖਸੇ ਪੁੱਤਰ ਜੀ❤❤
@aliimmad5494
@aliimmad5494 10 ай бұрын
Nice to see you again brother and sister. Starts new journey. Stay safe healthy and stay blessed always. Love from Pakistan. jeaundy wasday raho veer ji te bhabhi ji
@kanwarjeetsingh3495
@kanwarjeetsingh3495 10 ай бұрын
ਸਤਿ ਸ੍ਰੀ ਅਕਾਲ ਵਾਹਿਗੁਰੂ ਤੁਹਾਡੀ ਯਾਤਰਾ ਸ਼ਫਲ ਕਰਨ।
@hardipbansel9449
@hardipbansel9449 10 ай бұрын
Really excited about your Ethiopia tour - thanks and look after yourself! 🙏
@bharatsidhu1879
@bharatsidhu1879 9 ай бұрын
ਨਵੇਂ ਸਫ਼ਰ ਦੀਆਂ ਸ਼ੁਭਕਾਮਨਾਵਾਂ
@jagtarsinghdhanota2474
@jagtarsinghdhanota2474 10 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਨਵੀ ਜਗਾ ਵਿਖਾ ਕੇ ਨਵੀ ਜਾਣਕਾਰੀ ਦਿੱਤੀ ਬਹੁਤ ਵਧੀਆ ਲੱਗ ਰਿਹਾ ਹੈ🙏🙏
@Manjindersingh-yt8uv
@Manjindersingh-yt8uv 10 ай бұрын
ਬਹੁਤ ਮੁਬਾਰਕਾਂ ਨਵੇ ਸਫ਼ਰ ਦੀਆਂ
@parmjitdevi3633
@parmjitdevi3633 10 ай бұрын
Ripan khushi you r a vary lucky couple going round the world God bless you take care
@ArshSingh-en7ul
@ArshSingh-en7ul 10 ай бұрын
Best of luck waheguru aap nu kush rakhe ❤❤❤❤❤❤❤❤❤
@Searchboy77
@Searchboy77 10 ай бұрын
Waheguru ji 🙏 tuhanu hamesha khush rakhe 😊❤ 🥰👩‍❤️‍👨
@gurpalsingh4543
@gurpalsingh4543 10 ай бұрын
Oh!!! Oh!!! I couldn't know about Khushi that she is so beautiful and cute. Look of Khushi is drop ☔💧 dead gorgeous. Ripon is also very handsome 💓 and cute 🥰. Thanks for starting the new series of travel vlog Ethiopia. May God 🙏 bless you 🙏 with a happy journey. Thanks 🙏 Punjab India ✈️✈️✈️✈️✈️✈️✈️✈️✈️✈️✈️✈️✈️✈️
@jaswindersandhu2913
@jaswindersandhu2913 10 ай бұрын
ਵਾਹ ਜੀ ਵਾਹ ਇੱਕ ਵਾਰ ਫਿਰ ਫੋਨ ਚੰਗਾ ਚੰਗਾ ਲੱਗਣ ਲੱਗ ਪਿਆ ਜਿਉਂਦੇ ਵੱਸਦੇ ਰਹੋ ❤
@gurcharnbhotna9241
@gurcharnbhotna9241 10 ай бұрын
ਰਿਪਨ ਅਤੇ ਖੁਸ਼ੀ ਦੀ ਜੋੜੀ ਨੂੰ ਨਵੇਂ ਟੂਰ ਦੀਆ ਲੱਖ ਲੱਖ ਵਧਾਈਆਂ ਅਸੀਂ ਵੀ ਤੁਹਾਡੇ ਨਾਲ ਸਾਰੇ ਦੇਸ਼ਾਂ ਦੀ ਸੈਰ ਕਰ ਲੈਂਦੇ ਹਾਂ ਤੁਹਾਡੇ ਸਾਰੇ ਬਲੋਗ ਦੇਖ ਲੈਂਦੇ ਹਾਂ ਆਪ ਬਹੁਤ ਧੰਨਵਾਦ
@MajorSingh-po6xd
@MajorSingh-po6xd 10 ай бұрын
ਧੰਨਵਾਦ ਜੀ (ਮੇਜਰ ਸਿੰਘ ਜੈਤੋ)
@tonysharma9805
@tonysharma9805 10 ай бұрын
All the best Ripon & khushi bahin ❤
@harnaibchahal4326
@harnaibchahal4326 10 ай бұрын
ਬਹੁਤ ਬਹੁਤ ਮੁਬਾਰਕਾਂ ਨਵੇ ਟੂਰ ਦੀਆ 🎉🎉
@BabajiSongh
@BabajiSongh 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰੇ ਆਪ ਦਾ
@jagsirsingh3898
@jagsirsingh3898 10 ай бұрын
Wel come trevel wahiguru g di chadikala vich rakhe 🙏
@Shing-e5p
@Shing-e5p 10 ай бұрын
Thanks and welcome 🎉you again start your tour and see you watching your vlogs from. JUBAIL Dammam, Saudi Arabia.
@askanda112-ex9zu
@askanda112-ex9zu 10 ай бұрын
Congratulations & happy journey, Parmatma aap ji de ang sang rehan,God bless you 🎉🎉
@NarinderKumar-pp7zf
@NarinderKumar-pp7zf 10 ай бұрын
Thanks Narinder Kumar UK 🇬🇧 See you at London
@jasbirkaur8274
@jasbirkaur8274 10 ай бұрын
All the best for wonderful nd adveturous tour with good health....by the grace of waheguruji❤
@bhagwandas62
@bhagwandas62 10 ай бұрын
ਬਹੁਤ ਬਹੁਤ ਸ਼ੁਭਕਾਮਨਾਵਾਂ।
@simrangill6936
@simrangill6936 10 ай бұрын
God bless you guys 😊 Stay blessed and happy always 😊 ❤
@SatnamSinghSivia
@SatnamSinghSivia 10 ай бұрын
❤ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਤੇ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
@sodhiturbans7178
@sodhiturbans7178 10 ай бұрын
Ssa ripan te khushi.nwe Safar lye bhut vadhia hove waheguru ji tuhadi ang sang rakhia kre.gbu Amritsar to Bhupinder kour.
@lekhraj9035
@lekhraj9035 10 ай бұрын
Wehguru mehar kre sada khush rho 👌👌👌👌👌👌🙏🙏🙏🙏🙏🙏🙏
@satdevsharma7039
@satdevsharma7039 10 ай бұрын
Good luck, Ripan Khushi, wish you all the best. ❤🌹🌷🙏🇺🇸
@sameerbhangala869
@sameerbhangala869 10 ай бұрын
ਹੁਣ ਲੱਗਣਗੀਆਂ ਰੌਣਕਾਂ 😊❤️
@BalwinderKaur-dk4xl
@BalwinderKaur-dk4xl 10 ай бұрын
Waheguru ji maher kern ji 🙏🙏God bless you guys ❤❤
@AmarjeetSingh-dm4mj
@AmarjeetSingh-dm4mj 10 ай бұрын
ਬਹੁਤ ਵਧੀਆ ਤੁਸੀ ਫੇਰ ਤੋਂ ਨਵੇਂ ਸਫ਼ਰ ਤੇ ਚਲੇ ਹੋ । ਵਾਹਿਗੁਰੂ ਜੀ ਆਪ ਸਹਾਈ ਹੋਣ ਤਾਂਤੀ ਵਾਉ ਨਾ ਲੱਗੇ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਸੱਦਾ ।❤❤❤❤ ਬਹੁਤ ਸਾਰਾ ਤੁਹਾਡਾ ਧੰਨਵਾਦ ਤੇ ਪਿਆਰ ਦਾ ਟਰੱਕ ਭਰਕੇ ਪਿਆਰ।
@Hani-v5h
@Hani-v5h 10 ай бұрын
Best wishes for new journey Best of luck God bless you ❤️💕❤️
@vipherobalahakam8316
@vipherobalahakam8316 10 ай бұрын
ਰਿਪਨ ਸਿੰਘ ਵੀਰ ਜੀ ਤੁਸੀਂ ਖੁਸ਼ੀ ਭੈਣ ਨੂੰ ਜ਼ਿਆਦਾ ਬਜਨ ਨਾਂ ਚੁਕਵਾਇਆ ਨਾਂ ਕਰੋ ਕਿਓਂਕਿ ਪਿਸੇ ਬਜਨ ਚੁੱਕਣ ਨਾਲ ਢੂਹੀ ਦੇ ਵਿੱਚ ਕੁਬ ਪਏ ਸਕਦਾ ਹੈ ਕਿਉਂਕਿ ਮੂਰ ਨੂੰ ਜ਼ਿਆਦਾ ਝੁਕਣਾ ਪੇਂਦਾ ਹੈ ਵੀਰ ਜੀ ਵੀਰ ਜੀ ਮੈਂ ਕੋਈ ਮਖੋਲ ਨਹੀਂ ਕਰਦਾ ਹਾਂ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲਾ ਜੀ
@Royalgamerzyt444
@Royalgamerzyt444 10 ай бұрын
ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ❤❤
@TarsemSingh-st1vw
@TarsemSingh-st1vw 10 ай бұрын
Ripan te khushi beta ji bahut bahut piar congrats for new journey keep it up beta ji 👍👍👍👍👍👍👍👍👍👍👍👍god bless both of you lots of wishes From Lakhwinder Kaur gurdaspur 🙏🙏🙏🙏🙏🙏🙏🙏🙏🙏🙏🙏🙏🙏🙏🙏🙏
@TarsemSingh-st1vw
@TarsemSingh-st1vw 10 ай бұрын
Thanks beta ji
@gurpreet1463
@gurpreet1463 10 ай бұрын
🎉🎉🎉ਬਹੁਤ ਬਹੁਤ ਮੁਬਾਰਕਾ ਜੀ
@Babbuzaildar78
@Babbuzaildar78 10 ай бұрын
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ 🙏🏻🙏🏻🙏🏻🙏🏻
@DrGolanAyurvedic
@DrGolanAyurvedic 10 ай бұрын
ਤਰਲੇ ਮਿੰਨਤਾਂ ਵਾਲੀ ਗੱਲ ਬਿਲਕੁੱਲ ਸਹੀ
@manjitdhir8917
@manjitdhir8917 10 ай бұрын
Sat sri akal sony Jodi nu. Lagda hai Khushi bitia ne Punjab di makey di roti aur Saryan da saag khoob khada hai. Waheguruji bless you both
@jaswindersekhon3881
@jaswindersekhon3881 10 ай бұрын
Good Luck & Safe Travels 👍
@GurpreetSingh-fu2zs
@GurpreetSingh-fu2zs 10 ай бұрын
Tuhada sfr bdia rhe ji good bless you❤❤
@sehajbalneetKaur
@sehajbalneetKaur 10 ай бұрын
God bless you veer ji and kh di bhut miss kita ene din😊😊
@Searchboy77
@Searchboy77 10 ай бұрын
Waheguru ji 🙏 mehar kare ❤😊👩‍❤️‍👨🥰
@gurdeepbehgal6050
@gurdeepbehgal6050 10 ай бұрын
Congratulations for new journey Waheguru mehar kare
@lalisingh4258
@lalisingh4258 10 ай бұрын
ਮੌਜ਼ਾ ਹੀ ਮੌਜਾਂ ਥੋਨੂੰ ਰਿਪਨ ਤੇ ਖੁਸ਼ੀ।
@dollarbawa5957
@dollarbawa5957 10 ай бұрын
Jeonde vasde raho puttar ji God bless you both
@neerajbawa4166
@neerajbawa4166 10 ай бұрын
Happy journey waheguru ji ka Khalsa waheguru ji ki pahate