ਅੱਗ ਹੀ ਲੱਗ ਗਈ😱| आग लग गयी न्यू ट्रैक्टर में | Tractor Tochan Chandpura | Farmtrac 60 vs Sonalika Rx

  Рет қаралды 1,226,730

Pendu Tractor mehkma

Pendu Tractor mehkma

Күн бұрын

ਅੱਗ ਹੀ ਲੱਗ 😱| आग लग गयी न्यू ट्रैक्टर में | Tractor Tochan Chandpura | Farmtrac 60 vs Sonalika Rx
FOLLOW ME INSTAGRAM LINK 👇👇
/ pendutractormehkma
Ford Making video
• ਇਸ ਤਰਾ ਬਣਾਇਆ ਸੀ ਫੋਰਡ 6...
VLOG CHANNEL LINK
• Video
CHANNEL SUBSCRIBE JAROR KARLO JI
ਸਾਡੇ ਚੈਨਲ pendu tractor mehkma ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ
ਟਰੈਕਟਰਾਂ ਦੀਆਂ ਨਵੀਆਂ video ਦੇਖਣ ਲਈ ਸਾਡੇ
ਚੈਨਲ ਨੂੰ Subcribe ਜਰੂਰ ਕਰੋ ਜੀ ।
1ਯਾਤਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ
• New holland 3600-2 fat...
2 Holland 3600-2 Stunt
• बिना ड्राइवर के ट्रैक्...
3 demo ਤੁੜੀ ਵਾਲੀ ਮਸ਼ੀਨ ਤੇ
• Swaraj 855 Powertrac E...
4 Diesel oil competition
• ਦੇਖੋ ਇੱਕ ਟਰਾਲੀ ਚ ਕਿੰਨਾ...
5 full loaded trolley
• Video
6 good performance straw reaper
• New Holland 3600-2 ਦੇਖ...
7 my tractor modified accsri
• Modified tractor new h...
8 new holland inline pump power 11 caltivetr
• New Holland 3600-2 inl...
9 my tractor short movie
• KZbin ਦੇ ਪੈਸੇਆ ਨਾਲ ਖ...
10 swaraj 744 vs 3600-2
• Swaraj 744 FE Full Loa...
11 Fatehgarh saab video novr 2
• tractor ਯਾਤਰਾ ਫਤਿਹਗੜ ਸ...
12 my tractor air pressure horn fitting point
• Tractor Air pressure h...
13 Full loaded trolley 3600-2
• Tractor Air pressure h...
14 full loaded trolley stock in mud
• New holland 3600-2 ful...
15 holland tiller power
• New Holland 3600-2 pow...
16 tractor race on road 3600-2
• Tractor race New Holla...
17 new holland vs sonalika tractor tochan stock in mud
• New holland 3600-2 vs ...
18 tractor tochan swaraj vs Holland
• New holland 3600-2 v/s...
19 Holland 3600 tractor stunt
• New holland 3600-2 stunt
20 modified black taping my tractor 3600-2
• Modified Tractor Holla...
#pendutractormehkma
#penduviralvideo #tractortochan #tractor

Пікірлер: 414
@bajwa4032
@bajwa4032 2 жыл бұрын
ਘੂਸੇ ਲੋਕ ਪੰਜਾਬ ਵਿੱਚ ਰਹਿ ਗਏ ਨੇ ਪਾਕਿਸਤਾਨ ਨਹੀ ਗਏ
@jassik.writer8386
@jassik.writer8386 2 жыл бұрын
Pakistani de tractor tochn dekhla y oho iss ton vi jayada hi ghusse ne 🤣🤣🤣
@sukhchaindhaliwal889
@sukhchaindhaliwal889 2 жыл бұрын
@@jassik.writer8386 matlab appan ghussean di hi rees kariaye ..koi changa kam na kariaye!!!
@gurcharansingh7840
@gurcharansingh7840 2 жыл бұрын
Pakistan ne ghusse le mar jana
@lakhwindersinghajmer1188
@lakhwindersinghajmer1188 2 жыл бұрын
Hahaaaa
@punjabearthmovers2153
@punjabearthmovers2153 2 жыл бұрын
🤣🔥
@ਬਲਵਿੰਦਰਧਾਲੀਵਾਲ
@ਬਲਵਿੰਦਰਧਾਲੀਵਾਲ 2 жыл бұрын
ਇਹਨਾਂ ਕੰਮਾਂ ਨੇ ਪੰਜਾਬ ਦੇ ਲੋਕ ਕਰਜ਼ਾਈ ਕੀਤੇ ਨੇ ਫੇਰ ਕਹਿਣਗੇ ਸਰਕਾਰ ਮੁਰਦਾਬਾਦ
@arshdeep-qq6dt
@arshdeep-qq6dt 2 жыл бұрын
ਪੈਗੀ ਠੰਡ ਹੁਣ ਕਰਲਾ ਕਿਤੋਂ ਰੇਜਮੈਂਟ ਪੇਮਿੰਟ ਦਾ ਵੈਸੇ ਕਿੰਨੇ ਕੁ ਦਮੜੇ ਲਗਣਗੇ
@sikanderjitdhaliwal2078
@sikanderjitdhaliwal2078 2 жыл бұрын
ਕਰਦਾਂ ਆਂ ਕਨੇਡਾ ਵਾਲੇ ਨੂੰ ਫ਼ੋਨ ਭੇਜਦੇ ਪੈਸੇ ਟੋਚਨ ਤੇ ਗਏ ਸੀ ਟੁੱਟ ਤਾਂ ਗਿਆ ਆਪਣੇ ਟਰੈਕਟਰ ਨੇ ਪਿੱਠ ਨਹੀਂ ਲਵਾਈ
@mrangrejmechanical2225
@mrangrejmechanical2225 2 жыл бұрын
ਚੰਗਾ ਹੋਇਆ ਯੱਬਿਆ ਗਿਆ ਹੁਣ ਪੈਗੀ ਠੰਡ
@kamalrkamalr2014
@kamalrkamalr2014 2 жыл бұрын
ਫੁਕਰੇ, ਆ ਏਦਾ ਹੀ ਹੋਣੀ ਚਾਹੀਦੀ ਸੀ, ਫੇ ਰੋਂਦੇ ਫਿਰਦੇ ਐ ਕਰਜ਼ਾ ਕਰਜ਼ਾ ਕਰਦੇ ਨੇ,, ਬੇਸ਼ਰਮ ਲੋਕ, ਇਹਨਾਂ ਦਾ ਕਰਜ਼ਾ ਮੁਆਫ਼ ਨੀ ਹੋਣਾ ਚਾਹੀਦਾ ਸਗੋਂ 10 ਗੁਣਾ ਜਿਆਦਾ ਵਿਆਜ ਪੈਣਾ ਚਾਹੀਦਾ ਹੈ, ਕਿਉਕਿ ਟਰਕਟਰ ਵੀ ਇਕ comerchiol ਸਾਧਨ ਹੈ
@Gursewaksingh-sl5uf
@Gursewaksingh-sl5uf 2 жыл бұрын
ਨਜਾਰਾ ਆ ਗਿਆ ਜੱਬ ਤਾ ਪਾ ਲੈ ਬੋਰੀਆ ਚ ਹੁਣ
@nirmalchoudhary99
@nirmalchoudhary99 2 жыл бұрын
Farmtrac yaani power bolte bhai 🔥🔥🔥
@bablusinghchouhan4999
@bablusinghchouhan4999 6 ай бұрын
Yes
@msgill4307
@msgill4307 2 жыл бұрын
ਇਹ ਮਸਤੀ ਪਿਓ ਦਾਦੇ ਦੀ ਨਜਾਇਜ਼ ਜਾਇਦਾਦ ਜੋ ਕਿ ਅਸੀਂ ਤਾਂ ਪਾਕਿਸਤਾਨ ਤੋਂ ਉਜੜ ਕੇ ਆਏ ਸੀ । ਏਧਰ ਬੈਠੇ ਲੋਕਾਂ ਨੇ ਘਪਲਤ ਕਰਕੇ ਜਮੀਨਾਂ ਦਬ ਲਈਆਂ। ਸੋਨੇ ਚਾਂਦੀ ਲੁੱਟ ਲਏ ਹੁਣ ਸੜ ਸੜ ਕੇ ਸਵਾਹ ਹੀ ਹੋਣੇ ਹਨ। ਉਸ ਮਜਦੂਰ ਨੂੰ ਦੇਖੋ ਜੋ ਸਾਰਾ ਸਾਰਾ ਦਿਨ ਕੰਮ ਕਰਨ ਦੇ ਬਾਵਜੂਦ ਆਪਣੇ ਸਾਇਕਲ ਦਾ ਟਾਇਰ ਵੀ ਬਦਲਨ ਲਈ ਘਰ ਦਾ ਬਜਟ ਵੇਖਦਾ ਹੈ। ਉਤਨਾ ਤਾਂ ਇਹ ਮਸ਼ੀਨਰੀ ਦਾ ਕਾਲਾ ਧੂੰਆਂ ਕਢ ਕੇ ਹੀ ਬਰਬਾਦ ਕਰ ਰਹੇ ਹਨ। ਪੰਜ ਸਤ ਲਖ ਨੂੰ ਲਗ ਗਈ ਅਗ। ਫਿਰ ਧਰਨਿਆਂ ਵਿੱਚ ਸਭ ਤੋਂ ਅਗੇ ਹੋ ਕੇ ਬੈਠਣਗੇ ਕਿ ਸਰਕਾਰ ਸਾਡੇ ਕਰਜੇ ਮਾਫ ਕਰੇ। ਗੌਰਮਿੰਟ ਦੇ ਸਲਾਹਕਾਰ ਇਹੋ ਜਿਹੇ ਸਟੰਟਾਂ ਉਪਰ ਕਿਉਂ ਨਹੀਂ ਕਿੰਤੂ ਪ੍ਰੰਤੂ ਕਰਦੇ।
@jogasandhu1029
@jogasandhu1029 2 жыл бұрын
ਜਿਹੜੇ ਪਾਰੋਂ ਆਏ ਨੇ ਉਹਨਾਂ ਨੂੰ ਈ ਪਤੈ ਜਦੋ ਬੇਬੇ ਬਾਪੂ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਸਾਰੀ ਰਾਤ ਨੀਦ ਨਹੀ ਸੀ ਆਉਦੀ ਹੁੰਦੀ
@gurpreetsinghsandhu3023
@gurpreetsinghsandhu3023 2 жыл бұрын
ਸਹੀ ਗੱਲ ਐਂ ਜਮਾਂ ਭਰਾਵਾਂ ਤੇਰੀਂ
@Job_lovers
@Job_lovers 2 жыл бұрын
Farmtrac 🔥🔥🔥🔥
@jassromanaromana1531
@jassromanaromana1531 2 жыл бұрын
ਇਹ ਗਧੇ ਗਧਿਆਂ ਤੇ ਚੜ੍ਹਨ ਵਾਲੇ ਸੀ
@ajaypal7485
@ajaypal7485 2 жыл бұрын
Kya baat Mitra Sahi gall kHi a\aa
@deepchoudhary3912
@deepchoudhary3912 2 жыл бұрын
ਟਰਬੋ ਪਾਟ ਗਿਆ😂😂😂
@mpdhakad7549
@mpdhakad7549 2 жыл бұрын
FARM TRAC IS FARMTRAC
@Panwar_gaming
@Panwar_gaming 2 жыл бұрын
Op farmtrac but I am fan Mahindra nice 👍 pic farmtrac
@replyto.jijaji8952
@replyto.jijaji8952 2 жыл бұрын
ਇਹ ਸਾਲੇ ਚਵਲ ਫਿਰ ਧਰਨੇ ਲਾਉਣ ਲੱਗ ਜਾਂਦੇ ਨੇ ਕਿ ਕਰਜੇ ਮਾਫ ਕਰੋ। ਪਰ ਸਾਲਿਓ ਥੋਡੇ ਤੇ ਤਾਂ ਵਪਾਰੀ ਵਰਗ ਤੋਂ ਵੱਧ ਟੈਕਸ ਲਾਉਣ ਲਈ ਸਰਕਾਰ ਨੂੰ ਅਪੀਲ ਕਰਦੇ ਹਾਂ
@ajaypal7485
@ajaypal7485 2 жыл бұрын
Very good vere Bund chodi krk kehnde a Jatt aaaa
@Ravi.Dheha-
@Ravi.Dheha- 2 жыл бұрын
Farmtrack 60 nu inna jugaad laan te vi sonalika nu nhi hra paaia .
@x_professor_
@x_professor_ 2 жыл бұрын
Sahi keha bai 💯
@jugrajsinghsingh6397
@jugrajsinghsingh6397 2 жыл бұрын
Sonalika best
@satyamsinghrajputofficial6569
@satyamsinghrajputofficial6569 2 жыл бұрын
Sahi me sardar g ko na budhi nahi hota hi bhi
@preetwahla1903
@preetwahla1903 2 жыл бұрын
Sare sardar ek jaise nhi hote bete
@kashmirorchardtractors8510
@kashmirorchardtractors8510 2 жыл бұрын
Sonalika cool tiger 🐅
@karmacheema8714
@karmacheema8714 2 жыл бұрын
tractor kheti lyi hunde ne na ke tochan lyi
@ashokm8032
@ashokm8032 2 жыл бұрын
Sonalika👑👑👑👑👑👑👑👑👑
@SHADOW-hy1qr
@SHADOW-hy1qr 2 жыл бұрын
Why everyone spreading hate in comments....it's their money ..it's their choice they spend money on this ..... They are doing what makes them happy
@rohisinghdhaliwal6539
@rohisinghdhaliwal6539 2 жыл бұрын
ਫੁਕਰੇ ਜੱਟ ਕੱਲ ਨੂੰ ਫਹਾ ਲੈ ਕੇ ਕਹਿਣਗੇ, ਜੱਟ ਕਾਰਜੀ ਸੀ ਸਰਕਾਰ ਜਾ ਐਨ ਆਰ ਆਈ ਮੱਦਦ ਕਰੇ ,
@taranghuman851
@taranghuman851 2 жыл бұрын
Sonalika da ਮੁਕਾਬਲਾ ni kar hoya hora da karlo Sonalika da ni
@Khalsa938
@Khalsa938 2 жыл бұрын
vadhia hoya
@Khalsa938
@Khalsa938 2 жыл бұрын
Fer kehna sarkar karje maaf ni kardi.puthe kmm na krya kro
@tarasingh1505
@tarasingh1505 2 жыл бұрын
Bai eh tractor sade pind de munde da aa girn gaut aa sirra tractor
@muhdmuzammilknpmirza1006
@muhdmuzammilknpmirza1006 Жыл бұрын
Fevret tactar naic
@sksocialstudio4032
@sksocialstudio4032 2 жыл бұрын
Duusra tractor kaun h
@Speedagriculture
@Speedagriculture 2 жыл бұрын
ਬੈਨ hona ਚਾਹੀਦਾ ਟਰੈਕਟਰ ਟੋਚਨ। , Km lyi hunde eh
@DALJEETSINGH-tm5vc
@DALJEETSINGH-tm5vc 2 жыл бұрын
Sonalika ,Di 60 farmtrac da baap aa eh bacha a
@sandhu7279
@sandhu7279 2 жыл бұрын
Kosya turbo tuti a ...
@up21walajatt10
@up21walajatt10 2 жыл бұрын
60 King 👑 ha farmtrac
@HMT5911di
@HMT5911di 2 жыл бұрын
Tractor ਲਈ ਸਭ ਤੋਂ fudu ਚੀਜ਼ turbo ਆ(ਤੇ ਐਹੋ ਜੇ ਮਾਲਕ ਵੀ) ਪਰ ਜੇ turbo ਨਾ ਹੋਵੇ ਤਾਂ ਆਹ ਕੰਮ ਨੀ ਹੁੰਦਾ ਚਾਹੇ 2 ਦਿਨ ਚੱਲੀ ਜਾਵੇ ਲੋਡ ਤੇ
@AjayKumar-re6og
@AjayKumar-re6og 2 жыл бұрын
Bahot.vadia..
@ਪਿੰਡਦੀਜੰਨਤ
@ਪਿੰਡਦੀਜੰਨਤ 2 жыл бұрын
ਸਿਰਾ ਰਾਤਾਂ ਜੀ
@gurpanthsingh2827
@gurpanthsingh2827 2 жыл бұрын
Vadiya ha jatta naal eda krda rab Modi to bhco nhi ta s cycle nhi m Milana Shyam ke rakho rab
@DeepakRajput-im4fj
@DeepakRajput-im4fj 2 жыл бұрын
11:50 pe dekh lo
@JattlifePubjab
@JattlifePubjab 2 жыл бұрын
🔥🔥🔥
@yadavinderasinghyad4544
@yadavinderasinghyad4544 2 жыл бұрын
WOW A TA BAHUT RICH JATT AH KOI FARAK NAI ENA NU KOI NAI NEW LEY LENA EHNA NEY BUT IKK OH V JATT AH JO 2 3 LAKH DEY KARZEY LAI SUICIDE KAR REHA ...SO BAI OHNA DI THODI BAHUTI HELP KAR DEYA KRO
@yoggiachara7554
@yoggiachara7554 2 жыл бұрын
Hp da fark
@AnmolSingh-tq1et
@AnmolSingh-tq1et 2 жыл бұрын
👍👍👍
@N-nav097
@N-nav097 2 жыл бұрын
gas kit pad deya
@darshansingh6143
@darshansingh6143 2 жыл бұрын
Kise gareeb da ek geda laoun nu keh deve mout paindi aa,.par % hunde ne saare ni eko jihe hunde
@abhishek00746
@abhishek00746 2 жыл бұрын
Ida krn nal dona de engine nu nuksaan aw
@singhfarmerz578
@singhfarmerz578 2 жыл бұрын
Veer ehe Bhatti cho agg foware nall nikkln da ki Karan a tractor cho
@lovelyriarriar9114
@lovelyriarriar9114 2 жыл бұрын
ਗਰਮ ਹੋ ਗਿਆ ਅੰਦਰ ਅੱਗ ਲੱਗੀ ਬਾਹਰ ਵੀ ਅੱਗ ਮਾਰਨੀ
@DheerajKumar-bz6np
@DheerajKumar-bz6np Жыл бұрын
Govt. Ena lokha de lone maaf karde yo es tra maze lande nay
@gurisohi8923
@gurisohi8923 2 жыл бұрын
Aa gaya sabad sala
@barianagadani1120
@barianagadani1120 2 жыл бұрын
Att kra shdi je
@TheRamblerMillenial
@TheRamblerMillenial 2 жыл бұрын
Eh kis gal de sardari aa hun krwa u agla thek tractor nu,slla swaad tan hor v bhout glln ch nae
@gursewaksinghsewak835
@gursewaksinghsewak835 2 жыл бұрын
Hun 1 jana faha lai lo karza maaf ho jana
@dsgrewal1950
@dsgrewal1950 2 жыл бұрын
ਸਾਰਿਆ ਕੰਮਾ ਤੋ ਘਟੀਆ ਤੇ ਕਰਜਾਈ ਹੋਣ ਵਾਲਾ ਕੰਮ
@PenduTractormehkma
@PenduTractormehkma 2 жыл бұрын
Jehda tochan nhi paonda veer oh kehda karjai nhi Afim poki khan wala v karjai a ohna to best a eh
@RanjeetSingh-zv9hn
@RanjeetSingh-zv9hn 2 жыл бұрын
@@PenduTractormehkma bai j karza nahi chada ta fir kmaayi v nahi hundi tractor nu agg la k
@humblehumanbeing3956
@humblehumanbeing3956 2 жыл бұрын
ਹਾਂ ਮਤਲਬ ਇਕ ਕੰਮ ਨੂੰ ਚੰਗਾ ਆਖਣ ਲਯੀ ਦੂਜਾ ਹੋਰ ਮਾੜਾ ਕੰਮ ਗਿਣਾਵਾਂਗੇ
@ajaypal7485
@ajaypal7485 2 жыл бұрын
@@PenduTractormehkma oda akhe jatt faha lenda ji Karza ode sir Aye bund marwaun nu paise pta ni kitho aunde aa
@mrangrejmechanical2225
@mrangrejmechanical2225 2 жыл бұрын
@@PenduTractormehkma ਵੀਰ ਜੀ ਆਪਾਂ ਇਕੱਠੇ ਹੋ ਕੋਈ ਸਹੀ ਫ਼ੈਸਲੇ ਲਈਏ
@neenukaur2097
@neenukaur2097 2 жыл бұрын
Kise garib di jamen bha do aine Diesel vich
@ajaypal7485
@ajaypal7485 2 жыл бұрын
Eve pagal kateeda
@sidhu_cnc_machine
@sidhu_cnc_machine 2 жыл бұрын
👍
@SandeepKumar-pg3ex
@SandeepKumar-pg3ex 2 жыл бұрын
Sai gal a veer good gal kai a veera
@shanky16fouji63
@shanky16fouji63 2 жыл бұрын
shai boleya veer ney band kro ehh fudu bara
@kacehunter1631
@kacehunter1631 2 жыл бұрын
Crores ka khrcha kr k cricket khelte h unko bhi keh bhai jaake ki gareebo me dedo.award isme bhi milta h or prize k liye kuch v
@malkitsingh7678
@malkitsingh7678 2 жыл бұрын
ਪਾਗਲ ਜੱਟਾਂ ਨੇ ਲੋਹੇ ਅਤੇ ਧਰਤੀ ਹੇਠਲੇ ਪਾਣੀ ਨਾਲ ਵੈਰ ਲਾ ਰੱਖਿਆ ਹੈ ਇਹਨਾਂ ਨੂੰ ਦੱਸਣ ਵਾਲਾ ਹੋਵੈ ਮਸਨਰੀ ਦਾ ਕੀ ਤੱਕੜਾ ਮਾੜਾ ਹੁੰਦਾ ਹੈ ਪਾਵਰਾਂ ਦਾ ਹਿਸਾਬ ਹੁੰਦਾ।
@sukhwindersingh7569
@sukhwindersingh7569 2 жыл бұрын
Nice.vir.kisa.na.koe.good.coment.kita.👍👍🙏👍❤️.
@SukhwinderSingh-lz9ef
@SukhwinderSingh-lz9ef 2 жыл бұрын
Sahi gal aa y
@JoHaL-js3dj
@JoHaL-js3dj 2 жыл бұрын
Pani bina fsla ho jan giya? Je kheti krde ne fr enjoy v na krn ? Loha kehda tere bude to lende ne ...apde paise nal shonk pure krde ne...tere vrge nu fsla de nam V ni pta hone agya butha chk ke cmnt krn
@eevanharma6697
@eevanharma6697 2 жыл бұрын
@@JoHaL-js3dj ਭੈਣ ਦੇਦੇ ਮੈਨੂੰ ਸਾਲਿਆ
@JoHaL-js3dj
@JoHaL-js3dj 2 жыл бұрын
@@eevanharma6697 ਕਿ ਗੱਲ ਤੇਰਾ ਜੀਜਾ ਲਗਦਾ ਓਹ ਤੇਰੀ ਕਿਓ ਪਟਦੀ ਲੌਡੁਆ ਤੇਨੁ ਕਿ ਕਿਹਾ ਮੈ ਜਾਂ ਮੈ ਤੇਰੀ ਭੇਨ ਕੱਡ ਕੇ ਲੇਗਿਆ ਵੀ ਤਾਂ ਕਰਕੇ ਪਟਦੀ ਤੇਰੀ ਵੀ ਰੋਜ ਔਖੀ ਕਰਦਾ ਹੋਊ ,ਜੇ ਅਸਲੀ ਪਿਓ ਦੀ ਸੱਟ ਆਂ ਦਬਾਰਾ ਨਾ ਤੰਗ ਕਰੀ ਅਵਦੇ ਜੀਜੇ ਨੂੰ ਜੇ ਫੇਰ ਵੀ ਭੇਣ ਚਦੋਣੀਆ ਫੇਰ ਕਰਲੀ ਰੀਝ ਲਾਊ ਪੂਰੀ
@ਪਿੰਡਦੀਜੰਨਤ
@ਪਿੰਡਦੀਜੰਨਤ 2 жыл бұрын
ਫੇਰ ਕਹਿਣਾ ਸਰਕਾਰ ਲੋਨ ਨੀ ਮਾਫ਼ ਕਰਦੀ ਗਰੀਬ ਬੰਦੇ ਵੀ ਰਗੜੇ ਜਾਂਦੇ ਨੇ ਸਰਕਾਰਾਂ ਵੀ ਦੇਖਦੀਆਂ ਨੇ ਏਹ ਤਾਂ ਨਜ਼ਾਰੇ ਲੈਂਦੇ ਆ ਭੋਸੜੀ ਦਿਉ ਜ਼ਿਆਦਾ ਪੈਸਾ ਕਿਸੇ ਲੋੜਵੰਦ ਦੀ ਮਦਦ ਕਰਦੇਉ👍
@swarnjitsingh5714
@swarnjitsingh5714 2 жыл бұрын
Wahh wahh wahh wahh wahh wahh wahh Fauji Saab Swad aa gaya 😆😀😆😀
@ਪਿੰਡਦੀਜੰਨਤ
@ਪਿੰਡਦੀਜੰਨਤ 2 жыл бұрын
@@swarnjitsingh5714 🤣🤣🤣
@AviGkVlogs
@AviGkVlogs 2 жыл бұрын
akal kitho auni inha nu samjh nhi aundi yaar
@gurinderjitnagra7199
@gurinderjitnagra7199 2 жыл бұрын
, ਪੰਜਾਬੀਓ ਬਚ ਜਾਉ ਇਹੋ ਜਿਹੇ ਕੰਮਾਂ ਤੋਂ ਮੁੜ ਫਾਹੇ ਲਾਉਂਦੇ ਫਿਰਦੇ ਹਨ
@jgillsardulewala4478
@jgillsardulewala4478 2 жыл бұрын
ਉੱਠਾ ਆਲੇ ਸੀ ਅਸੀ ਹੁਣ ਟਰੈਕਟਰ ਤੇ ਆਗੇ ਜੱਟ ਸੌਖਾ ਲੋਟ ਨੀ ਆਉਂਦਾ ਹੁੰਦਾ ਉਧਰੋ ਦੋਵੇਂ ਪਾਸੇ ਮੇਰੇ ਵਰਗੇ ਅੱਤ ਤੇ ਸਿਰਾ ਕਹਿਣ ਆਲੇ ਖੜ ਜਾਂਦੇ ਆ ਰਹਿੰਦੀ ਕਸਰ ਉਹ ਕੱਢ ਦਿੰਦੇ ਆ ਇਹ ਤਾਂ ਪਹਿਲਾਂ ਈ ਮਾਨ ਹੁੰਦੇ
@AviGkVlogs
@AviGkVlogs 2 жыл бұрын
ki fhayda is fukar pune da veer
@sikanderjitdhaliwal2078
@sikanderjitdhaliwal2078 2 жыл бұрын
ਮਾਲਕ ਦੀ ਮੁੱਛ ਬਚਾਉਣ ਲਈ ਟਰੈਕਟਰ ਨੇਂ ਲਾਈ ਜਾਨ ਦੀ ਬਾਜੀ
@AviGkVlogs
@AviGkVlogs 2 жыл бұрын
😂😂😂😂
@naturelover1080
@naturelover1080 2 жыл бұрын
Hum garib kisaan hein .Humaare pas to tractor hi nahi hai.Dusro ke tractor hi dekhtein hein.Aur yahan tractor ka ye haal kiya ja raha hai.
@RavinderMann-ju1nw
@RavinderMann-ju1nw 2 жыл бұрын
Jihde kol tracter haini ohnu puchh k dekhh tracter di ki kimat hundi aaa vadde veer.......
@kiranjeetsinghpandher622
@kiranjeetsinghpandher622 2 жыл бұрын
ਵਾਈ ਜੇ ਕਿਸੇ ਗਰੀਬ ਦੀ ਵਾਹ ਦਿੰਦਾ ਨਾਲੇ ਪੁੰਨ ਨਾਲੇ ਫ਼ਲੀਆਂ
@CHAHAL_33
@CHAHAL_33 2 жыл бұрын
ਗਰੀਬ ਨੂੰ ਤਾ ਕੱਲਾ ਸੁਹਾਗਾ ਨੀ ਦਿੰਦੇ ਇਕ ਦੋ ਘੰਟਿਆਂ ਲਈ ਇਹੋ ਜੇ ਲੋਕ ਜਮੀਨ ਬਹਾਉਣੀ ਤਾ ਦੂਰ ਦੀ ਗੱਲ ਆ
@sukhrajsamra2436
@sukhrajsamra2436 2 жыл бұрын
❤️👌🙏💪
@geetanjaliabhi2628
@geetanjaliabhi2628 2 жыл бұрын
Bht sohna lga sun k par dekh k nae 22
@AviGkVlogs
@AviGkVlogs 2 жыл бұрын
Veer Fukkreya Kol inha Dimaag Nhi Hunda.. Jede Sewa Kar lyn
@gurpreetsinghsandhu3023
@gurpreetsinghsandhu3023 2 жыл бұрын
ਸੱਚੇ ਪਾਤਸ਼ਾਹ ਸਮੱਤ ਬੁੰਧ ਬਖਸ਼ੇ ਸਾਡੇ ਪੰਜਾਬੀਆਂ ਨੂੰ 👍🙏🏻
@allindiaview4383
@allindiaview4383 2 жыл бұрын
Pta nai ki sabat karna chaonde aa lok
@baljeetsingh-xo8gs
@baljeetsingh-xo8gs 2 жыл бұрын
Sahi kiha ji.
@harishthakur145
@harishthakur145 2 жыл бұрын
@@allindiaview4383 agls kise da mada tani krde jdo bhrle apniya gaddiya te race londe udo bht nzara aunda hr cheez nu positively dekho
@kangas2092
@kangas2092 2 жыл бұрын
ਕਰਜ਼ੇ ਤੇ ਟਰੈਕਟਰ ਲੈ ਕੇ ਟੋਚਨ ਪਾਉਣ ਲਈ ਨਹੀਂ ਹੈ ਪੈਲੀਆਂ ਵਾਹੁਣ ਲਈ ਹੈ। ਟਰੈਕਟਰ ਦਾ ਸਤਿਆ ਨਾਸ ਕਰਕੇ ਪਿੰਡ ਵਾਲਿਆਂ ਤੋਂ ਤੇ ਘਰਦਿਆਂ ਤੋਂ ਸ਼ਾਬਸ਼ ਲੈ ਲਵੀਂ। ਕਿਹੜੇ ਪਾਸੇ ਲਾ ਦਿੱਤੇ ਨੇ ਜੱਟ ਕੰਪਨੀਆਂ ਨੇ ?
@JashanpreetSingh-vm6sv
@JashanpreetSingh-vm6sv 2 жыл бұрын
Company ne nhi vr fukr Pune ne
@ParminderSingh-ei9mv
@ParminderSingh-ei9mv 2 жыл бұрын
ਵੀਰੇ ਕਿਸੇ ਲੋੜ ਬੰਦ ਬੰਦੇ ਦੀ ਮਦੱਦ ਕਰ ਦਿਉ
@vijaysuradkar3281
@vijaysuradkar3281 6 ай бұрын
4:03
@lovelyriarriar9114
@lovelyriarriar9114 2 жыл бұрын
ਕੀ ਮਿਲਦਾ ਆ ਕੰਮਾ ਤੋ ਪੁੱਤਾ ਨਾਲੋ ਵੱਦ ਪਿਆਰ ਕਰਦੇ ਸੀ ਸਾਡੇ ਦਾਦੇ ਬਾਬੇ ਟਰੈਕਟਰਾ ਨੂੰ ਨੁਕਸਾਨ ਆ ਮਿਸਨਰੀ ਦਾ ਮੇਰੇ ਸਾਭ ਨਾਲ ਜੋਰ ਬੰਦਿਆ ਦਾ ਹੁੰਦਾ ਮਿਸਨਰੀ ਦਾ ਕੀ ਜੋਰ ਤੁਸੀ ਮੇਰੇ ਭਰਾ ਘੁੱਲ ਕਿ ਜੋਰ ਦਖਾਉ ਠੀਕ ਆ ਕਈ ਵੀਰ ਮੈਨੂ ਗੱਲਤ ਬੋਲਣਾ ਪਰ ਨਹੀ ਕੰਮ ਸਹੀ ਨਹੀ ਸਾਲਾ ਟਰੈਕਟਰ ਦਾ ਨੁਕਸਾਨ ਹੋਜੇ ਜਾਨ ਨਿਕਦੀ ਆ
@sony1041
@sony1041 2 жыл бұрын
Veer Tnu galt kyu boluga koi jo keha Bilkul Sahi keha g TUC. Thode kehn da tarika sahi C Thode Com to pehla mai kise bhnchod da com dekhya te mere ske sale nu galaan B kadian ohde kehan da matlb hai tan thode wala E C pr ohne Shabdan di chone galt keeti ehi gl ohne hor tarike nal kahi
@onkarsingh7608
@onkarsingh7608 2 жыл бұрын
❤️👍🙏🙏
@lovelyriarriar9114
@lovelyriarriar9114 2 жыл бұрын
@@sony1041 🙏🙏ਵੀਰ ਜੀ ਜੁਬਾਨ ਦਾ ਰੱਸ ਹੁੰਦਾ ਵਾੜ ਵੀ ਦਿੰਦੀ ਤਾਰ ਵੀ ਦਿੰਦੀ
@ravindersinghgill314
@ravindersinghgill314 2 жыл бұрын
ਜਿਹੜੇ ਟਰੈਕਟਰ ਨੂੰ ਅੱਗ ਲੱਗੀ ਜਿਸ ਦਾ ਇਹ ਟਰੈਕਟਰ ਹੈ ਇਸ ਨੂੰ ਕੰਪਨੀ ਤੋਂ ਬੀਮਾ ਨਹੀਂ ਮਿਲਣਾ ਚਾਹੀਦਾ ਅਤੇ ਘਰੋਂ ਛਿੱਤਰ ਪੈਣੇ ਚਾਹੀਦੇ ਹਨ ਤਾਂ ਕਿ ਇਹੋ ਜਿਹੇ ਗਲਤ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚੇ ।।
@YuvrajSingh-zc5jj
@YuvrajSingh-zc5jj 2 жыл бұрын
ਬਹੁਤ ਗਲਤ ਡਰਾਇਵਰੀ ਐਥੋ ਪਤਾ ਲਗਦਾ ਬਾਪੂ ਦੇ ਸਿਰ ਤੇ ਮੌਜਾ
@mrangrejmechanical2225
@mrangrejmechanical2225 2 жыл бұрын
ਮੌਜਾਂ ਕਾਦੀਆਂ ਭੈਣ ਚੋਦਤੀ ਟਰੈਕਟਰ ਦੀ
@saabhyerhyer4817
@saabhyerhyer4817 2 жыл бұрын
ਜਿਹੜੇ ਕੰਮ ਕੰਮਪਨੀਆਂ ਨੇ ਕਰਨੇ ਨੇ ਉਹ ਕੰਮ ਲੋਕ ਆਪ ਕਰੀ ਜਾਂਦੇ ਨੇ ਆਪਣਾ ਨੁਕਸਾਨ ਕਰਵਾ ਕੇ।
@RanjeetSingh-zv9hn
@RanjeetSingh-zv9hn 2 жыл бұрын
Swaad aa giya very good wadiya edda hi agg lao tractor’s nu
@indrajeet5288
@indrajeet5288 2 жыл бұрын
Tractor ta sadde putt ne te tusi eina dhakka kari janeo saram kro kise gareeb da kamm kar deya kro
@user-qs7gw2ix4p
@user-qs7gw2ix4p 2 жыл бұрын
Garib kisan sade punjab de kya baat hai... Loan lai k tractor lya huna peyo ne tay putt phir karja maff kron lyi govt nu dosh de reha huna 👏👏👏
@parwindersingh4207
@parwindersingh4207 2 жыл бұрын
ਯਰ ਬਾਈ ਟਰੈਕਟਰ ਤੇਰਾ ਖਰਾਬ ਹੋਇਆ ਦੁੱਖ ਮੈਨੂੰ ਹੋ ਰਿਹਾ ਨਾ ਯਰ ਇਹੋ ਜਿਹੇ ਪੁੱਠਿਆ ਕੰਮਾ ਚ ਕੁਛ ਨੀ ਰੱਖਿਆ ਇੱਕ ਸਾਲ ਦੀ ਵਾਹੀ ਜਿੰਨੇ ਟੈਰ ਘਸਾਤੇ ਨਾਲੇ ਨੁਕਸਾਨ ਕਰਾਇਆ ਮੁੜਕੇ ਕਰਜੇ ਚੱਕ ਦੇ ਹੋ ਕੀ ਫਾਇਦਾ ਆਹ ਜਿਹੜੇ ਲਗਾੜੇ ਤਾੜੀਆਂ ਮਾਰ ਦੇ ਸੀ ਸਭ ਨੇ ਆਪਣੇ ਘਰ ਮੁੜ ਜਾਣਾ ਅੱਗੇ ਥੋਡੀ ਮਰਜੀ 🙏🙏🙏
@sipasidhu784
@sipasidhu784 2 жыл бұрын
Bund lain ਅਲੀ ਕਰ ਰੱਖੀ ਟਰੈਕਟਰ ਦੀ ਵਧੀਆ ਹੋਇਆ ਖੜ ਗਿਆ ਨਹੀਂ ਤਾਂ ਅਗਲੀ ਵਾਰ ਹੋਰ v ਔਖਾ hunda
@Farmer_Bnde420
@Farmer_Bnde420 2 жыл бұрын
60 sirra 🚜,,chandpure tochana ch sab to best parformance c farmtrac di
@priyamjoshi2667
@priyamjoshi2667 2 жыл бұрын
Gareeb kisan desh ke liye apni Jaan khatre me dalta hua wah...
@AviGkVlogs
@AviGkVlogs 2 жыл бұрын
Karja Mood Do Sarkar da kanjro.. putte km kr kr barwad kari ja rahe ho paise..
@puffgamers9932
@puffgamers9932 2 жыл бұрын
Sonalika tractor op 💪💪💪
@kuldipsingh4070
@kuldipsingh4070 2 жыл бұрын
ਬਾਈ ਜੀ , ਕੌਣ ਕਹਿੰਦਾ ਕਿ ਤੇਲ ਮਹਿੰਗੇ ਹੋ ਗਏ 😊
@HMT5911di
@HMT5911di 2 жыл бұрын
2 - 4 % ਲੰਡੂਆਂ ਨੂੰ ਸ਼ਡ ਕੇ ਬਾਕੀ ਸਾਰੇ ਹੀ ਕਹਿੰਦੇ ਐ
@gurwindersinghpadda1055
@gurwindersinghpadda1055 2 жыл бұрын
Farmtrac 👌👌
@gurbhindarsingh793
@gurbhindarsingh793 2 жыл бұрын
Fer khena kismat mari aie
@jitendertomar8092
@jitendertomar8092 2 жыл бұрын
Farmtrac💪💪
@sar_mangat9711
@sar_mangat9711 2 жыл бұрын
Kise greeb da wahn ba dya kro aina tel ure v ta fookde o..
@ChhotuKumar-qi8wx
@ChhotuKumar-qi8wx 2 жыл бұрын
Farmtrac vich vola jor h
@danielnahar4490
@danielnahar4490 2 жыл бұрын
Sonalika sirra
@satyamyadav302lover
@satyamyadav302lover 2 жыл бұрын
Sonalika 💪
@lakhveersinghnatt3381
@lakhveersinghnatt3381 2 жыл бұрын
Ehe jehdi ਸੀਟੀ aa naa farmtrqc v maar lenda 🤣
@mafia1004
@mafia1004 2 жыл бұрын
Supercharged engine a
@aniveshjattz4157
@aniveshjattz4157 2 жыл бұрын
Sonalika 60 att
@lover_sarkar_shorts
@lover_sarkar_shorts 2 жыл бұрын
Driver ji ko kuch hua to nhi 🙂🙂
@Ddaaadddy
@Ddaaadddy 2 жыл бұрын
me kehnq eh sb fudu jatt ne jo tractor tochan pa k bolde ne v jine khichlya us ch vad jann hai nd ehe km fudu a punjabio chd do ehe km apni kom da pehla he bura hall a eh km chd k study ya knowledge wal dhyan dvo nhi aun wale time ch punjab da bura hal hoju kise ne nhi rehna ethe sb ethe v hindi he bolya krn ge
@amandeepsingh-yk4nt
@amandeepsingh-yk4nt 2 жыл бұрын
ਦੋਵੇਂ ਟਰੈਕਟਰਾਂ ਨੇ ਸਿਰਾ ਕਰਾਤਾ
@bajsingh8594
@bajsingh8594 2 жыл бұрын
Fudoo kam pagal log Fir kahinde punjab te karja bhaut ho ghea
@SukhwinderSingh-cq9yg
@SukhwinderSingh-cq9yg 2 жыл бұрын
ਪਹਿਲਾ ਥੋੜਾ ਬੁਰਾ ਹਾਲ ਹੋਇਆ ਪਿਆ ਹਵਾ ਤੇ ਪਾਣੀ ਦਾ ਸਾਰੇ ਦਿਮਾਗੀ ਤੋਰ ਤੇ ਅਪਾਹਜ ਹੀ ਹੋ ਗਏ ਲੱਗਦੇ । ਕੀ ਕੰਮ ਐ ਇਹ ਟਰੈਕਟਰ ਖੇਤ ਵਿੱਚ ਕੰਮ ਕਰਨ ਲਈ ਬਣਿਆ ਨਾ ਕਿ ਇੰਦਾ ਦੇ ਪੁੱਠੇ ਕੰਮ ਕਰਨ ਲਈ ।
@atulbhati5903
@atulbhati5903 2 жыл бұрын
Sonalika ka bhi clinceer dikhao
@mpdhakad7549
@mpdhakad7549 2 жыл бұрын
60 💪💪💪💪💪💪💪💪💪
@avygamerz5402
@avygamerz5402 2 жыл бұрын
sira kraya y farmtrack vale ne
@sukhchainsingh913
@sukhchainsingh913 2 жыл бұрын
Sonalika 100
@latinoheat4947
@latinoheat4947 2 жыл бұрын
Baba g ena nu akal do
@Job_lovers
@Job_lovers 2 жыл бұрын
Fᴀʀᴍᴛʀᴀᴄ 🔥🔥🔥🔥
@lakhveersinghnatt3381
@lakhveersinghnatt3381 2 жыл бұрын
Turbo fatt gya
@vikashmeena573
@vikashmeena573 2 жыл бұрын
famtrac me sardar bete look lage .
@Technology_of_vlog
@Technology_of_vlog Жыл бұрын
Reeees ni hundi punjab di 💪🏻💪🏻💪🏻💪🏻
@prashantchaudhary9608
@prashantchaudhary9608 2 жыл бұрын
Sonalika best
@MobRadar
@MobRadar 2 жыл бұрын
Farmtrac me weight balance bhot vadia kar rkha h bai be👍
@deeparcadian
@deeparcadian 2 жыл бұрын
samj n aundi machine da jor lwaun d ki fayda hadh a haha paadi aa
@allrounder1622
@allrounder1622 2 жыл бұрын
Pad diya Sonalika ne
Spongebob ate Patrick 😱 #meme #spongebob #gmod
00:15
Mr. LoLo
Рет қаралды 17 МЛН
Шок. Никокадо Авокадо похудел на 110 кг
00:44
Nastya and balloon challenge
00:23
Nastya
Рет қаралды 66 МЛН
ऐसा Touchan देखने को नही मिलता || Mahindra 585 vs Farmtrac || Budina kalan touchan Tournament
10:00
𝗠𝗮𝗻𝗼𝗷 𝗧𝗮𝗸𝗸𝗶 𝗳𝗮𝗻𝘀
Рет қаралды 340 М.