ਅਗਲੀ ਪੀੜ੍ਹੀ ਤੱਕ ਸੰਘਰਸ਼ ਲੈ ਕੇ ਜਾਣ ਲਈ ਲਿਖਣਾ ਬੇਹੱਦ ਜਰੂਰੀ | ਅਜਮੇਰ ਸਿੰਘ ਅਗਲੀ ਕਿਤਾਬ ਦੀਪ ਸਿੱਧੂ ਬਾਰੇ ਲਿਖਣਗੇ

  Рет қаралды 8,278

TV84

TV84

Күн бұрын

ਅਗਲੀ ਪੀੜ੍ਹੀ ਤੱਕ ਸੰਘਰਸ਼ ਲੈ ਕੇ ਜਾਣ ਲਈ ਲਿਖਣਾ ਬੇਹੱਦ ਜਰੂਰੀ | ਅਜਮੇਰ ਸਿੰਘ ਅਗਲੀ ਕਿਤਾਬ ਦੀਪ ਸਿੱਧੂ ਬਾਰੇ ਲਿਖਣਗੇ
TV84 is a General Entertainment Sikh Channel Covering Issues Related to all Punjabis Around the World.
PLEASE VISIT AND DONATE US ON - www.tv84.tv/
YOU CAN DONATE VIA BANK CHECK, PLEASE SEND YOUR CHECK ON NAME TV84 TO ADDRESS
TV84
36-01 37TH AVENUE
LONG ISLAND CITY
NEW YORK 11101
Follow us:
Facebook - / tv84tv
Instagram - / tv84official
DOWNLOAD OUR APP (TV84) ON PLAY STORE AND APP STORE

Пікірлер: 34
@Reckless5115Mohie
@Reckless5115Mohie Ай бұрын
ਪੰਜਾਬ ਹੱਲ ਆਜ਼ਾਦੀ 🦅⚔️⚔️⛳
@GurtejSingh-yu8uq
@GurtejSingh-yu8uq Ай бұрын
ਕਿਤਾਬ ਦਾ ਨਾਂ।।।। ਬ੍ਰਹਿਮੰਡੀ ਸਿਤਾਰਾ ਪੰਜਾਬ ਦਾ ਦੀਪ।।।।।। ਰੱਖੋ ਜੀ।।।। ਕਿਉ ਕਿ ਉਹ ਨਵਾ ਨਿਰੋਆ ਪਰਕਾਸ਼ ਲੇ ਕੇ ਆਇਆ ਹੈ।।
@baljindersingh1184
@baljindersingh1184 Ай бұрын
ਵੀਡੀਓ ਹੈ ( ਦੀਪ ਸਿੱਧੂ ਖਿਲਾਫ ਇਕ ਹੋਰ ਕੇਸ ਆਇਆ ਸਾਹਮਣੇ ਰਾਜਵਿੰਦਰ ਸਿੰਘ ਬੈਂਸ ਐਡਵੋਕੇਟ ਹਾਈਕੋਰਟ ਚੰਡੀਗੜ੍ਹ) ਇਹ ਹੈਡਿੰਗ ਲਿਖ ਕੇ ਯੂਟਿਊਬ ਤੇ ਵੀਡੀਓ ਜਰੂਰ ਸੁਣਿਓ। ਸੁਣ ਕੇ ਗਦ ਗਦ ਹੋ ਜਾਵੋਗੇ । ਦੀਪ ਨੂੰ ਨਾਇਕ ਕਹਿਣ ਵਾਲਿਆਂ ਲਈ ਆਕਸੀਜਨ ਦਾ ਕੰਮ ਕਰੇਗੀ ।
@sukhwindersinghgill622
@sukhwindersinghgill622 Ай бұрын
ਸਿਰਦਾਰ ਅਜਮੇਰ ਸਿੰਘ ਯਕੀਨੀ ਹੀ ਕੌਮ ਦੇ ਪਾਠਕ ਵਰਗ ਦੀ ਝੋਲੀ ਵਿੱਚ ਜੋ ਵੀ ਪਾਉਣਗੇ ਉਹ ਇਤਿਹਾਸਿਕ ਹੋ ਨਿੱਬੜੇਗਾ । ਇਹਨਾਂ ਦੀਆਂ ਅਨਮੋਲ ਲਿਖਤਾਂ ਕੌਮ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਰਾਹ ਦਿਖਾਉਣਗੀਆਂ ।
@Lovepreetlavi855
@Lovepreetlavi855 Ай бұрын
ਅਜਮੇਰ ਸਿੰਘ ਜੀ ਦੀਪ ਬਾਈ ਬਾਰੇ ਜ਼ਰੂਰ ਲਿਖੋ 🙏🙏🙏🙏🙏🙏🙏🙏🙏🙏🙏🙏🙏
@JaswantSingh-te9xt
@JaswantSingh-te9xt Ай бұрын
ਵਾਹਿਗੁਰੂਵਾਹਿਗੁਰੂ ਮਿਹਰ ਕਰੇ ਪੰਥ ਚੜਦੀ ਕਲਾ ਵਿੱਚ ਰਖੇ
@dr.paramjitsinghsumra179
@dr.paramjitsinghsumra179 Ай бұрын
ਸ:ਅਜਮੇਰ ਸਿੰਘ ਜੀ, ਤੁਹਾਡੇ ਭਰਾ ਜਗਤਰਨ ਸਿੰਘ ਲਤਾਲਾ ਸਕੂਲ ਵਿੱਚ ਮੇਰੇ ਅਧਿਆਪਕ ਸਨ ਤੇ ਸ: ਬਲਵੰਤ ਸਿੰਘ ਗਿੱਲ ਰਾਣਕੇ ਦਾ ਪਰਵਾਰ ਮੇਰੇ ਮਰੀਜ਼ ਹੁੰਦੇ ਸਨ
@JaswantSingh-te9xt
@JaswantSingh-te9xt Ай бұрын
ਵਾਹਿਗੁਰੂਵਾਹਿਗੁਰੂ ਮਿਹਰ ਕਰੇ ਪੰਥ ਖਾਲਸਾ ਅਪਣੇ ਨਿਸ਼ਾਨੇ ਅਜ਼ਾਦੀ ਵਲ ਵਧਦਾ ਜਾਵੇ
@mTrader1
@mTrader1 Ай бұрын
ਗ੍ਰੇਟ
@truepolitics5293
@truepolitics5293 Ай бұрын
Thank you baba ji 💪🏽
@hardeepkour3186
@hardeepkour3186 Ай бұрын
Bhaut bhaut danbad bapu g deep bhai ware likhan vaste
@DeepSingh-bi5tz
@DeepSingh-bi5tz Ай бұрын
Sardar Ajmer Singh ji bhut dhanwad anmulle vichara layi. 👍
@AmrinderSingh-is4gs
@AmrinderSingh-is4gs Ай бұрын
❤❤❤❤
@rajveerjargia4194
@rajveerjargia4194 Ай бұрын
ਸਰਦਾਰ ਸਾਹਿਬ ਤੁਹਾਡੇ ਤੇ ਸਤਿਗੁਰੂ ਅਕਾਲ ਪੁਰਖ ਦੀ ਹੀ ਕਿਰਪਾ ਹੋਈ ਹੈ, ਜਦੋਂ ਵਿਚਾਰ ਪਲ਼ਟਾ ਮਾਰਦੇ ਨੇ ਤਾਂ ਇਵੇਂ ਹੀ ਹੁੰਦਾ ਹੈ, 1991 ਵਿੱਚ ਸਿੰਘਾਂ ਦੀਆਂ ਲਾਸ਼ਾਂ ਮੈਂ ਅੱਖੀਂ ਦੇਖੀਆਂ ਨੇ ਕਿਵੇਂ ਪੁਲਿਸ ਝੂਠੇ ਮੁਕਾਬਲੇ ਬਣਾਕੇ ਪਿੰਡਾਂ ਦੇ ਬਹਾਰ ਬਾਗਾਂ ਨਹਿਰਾਂ ਦੇ ਕਿਨਾਰੇ ਸਿੱਟ ਕੇ ਮੁਕਾਬਲਾ ਦਿਖਾ ਦਿੰਦੇ ਸੀ , ਮੇਰਾ ਤਾਂ ਜਨਮ ਹੀ ਉਸ ਦਿਨ ਦਾ ਹੈ, ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਅਤੇ ਉਹ ਦਰਦ ਮੈਨੂੰ ਹਰ ਵਕਤ ਮਹਿਸੂਸ ਹੁੰਦਾ ਹੈ, ਜਦੋਂ ਵੀ ਮੈਂ ਕੋਈ ਸੰਘਰਸ਼ ਦੀ ਗੱਲ ਸੁਣਦਾ ਹਾਂ, ਜਦੋਂ ਕਿ ਉਸ ਸੰਘਰਸ਼ ਵਿੱਚ ਸਾਡੇ ਨਿੱਜੀ ਪਰਿਵਾਰ ਵਿੱਚੋ ਕੋਈ ਸ਼ਹੀਦ ਨਹੀਂ ਹੋਇਆ, ਪਰ ਕੌਮ ਦਾ ਦਰਦ ਆਪਣੇ ਨਿੱਜੀ ਪਰਿਵਾਰ ਨਾਲੋਂ ਜ਼ਿਆਦਾ ਮਹਿਸੂਸ ਹੁੰਦਾ ਹੈ, ਅਤੇ ਖੂਨ ਉਸੇ ਸਮੇਂ ਗਰਮ ਹੋ ਜਾਂਦਾ ਹੈ, ਇਸ ਦਰਦ ਨੇ ਦੀਨ ਦੁਨੀਆ ਦੇ ਸਾਰੇ ਪੱਖਾਂ ਤੇ ਖੋਜ ਕਰਨ ਲਈ ਮਜਬੂਰ ਕੀਤਾ, ਅਤੇ ਉਸ 1 ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਅਤੇ ਇੰਨੇਂ ਦਰਦ ਦੇ ਬਾਵਜੂਦ ਵੀ ਮਨ ਆਨੰਦ ਵਿੱਚ ਹੈ। ਅਤੇ ਗੁਰੂ ਦਾ ਲੜ ਫੜਕੇ ਤੁਰਨ ਦੀ ਕੋਸ਼ਿਸ਼ ਕਰ ਰਿਹਾਂ ਹਾਂ, 1984 ਦੇ ਸੰਘਰਸ਼ ਨੇ ਬਿਲਕੁਲ ਸਾਨੂੰ ਅੰਦਰ ਬਦਲ ਦਿੱਤਾ, ਜਿਵੇਂ ਤੁਸੀਂ ਸਰਦਾਰ ਜਗਜੀਤ ਸਿੰਘ ਜੀ ਦੀ ਕਿਤਾਬ ਦਾ ਹਵਾਲਾ ਦਿੱਤਾ ਕਿ ਸਿੱਖ ਇਨਕਲਾਬ ਨੇ ਮਨੁੱਖ ਨੂੰ ਬਦਲਿਆਂ, ਉਹ 100% ਸੱਚ ਹੈ, ਜਿੰਨਾ ਵੀ ਸੰਘਰਸ਼ ਬਾਰੇ ਪੜ੍ਹਿਆ ਸੁਣਿਆ, ਜ਼ੁਲਮ ਦੀ ਇੰਤਹਾ ਹੀ ਹੋ ਗਈ, ਜ਼ੋ ਮਨੁੱਖ ਨੇ ਮਨੁੱਖ ਨਾਲ ਕੀਤਾ ਸਿਰਫ ਆਪਣੀ ਰਾਜ ਗੱਦੀ ਨੂੰ ਬਚਾਉਣ ਲਈ, ਅਤੇ ਮੌਕਾਪ੍ਰਸਤ ਲੋਕਾਂ ਲਾਸ਼ਾਂ ਦਾ ਬਾਲਣ ਲਾਕੇ ਰੋਟੀਆਂ ਪਕਾ ਕੇ ਖਾਧੀਆਂ ਅਤੇ ਕੁਝ ਤਾਂ ਅੱਜ ਤੱਕ ਖਾਅ ਰਹੇ ਨੇ।
@manjitjawandha6436
@manjitjawandha6436 Ай бұрын
ਜੀਉਦੇ ਵਸਦੇ ਰਹੋ ਮੇਰੇ ਬੱਚੇ ਥੋਡੀ ਪਦਾਇ਼ਸ਼ ਹੀ ਕਿਸੇ ਰੱਬੀ ਰੂਹ ਦੀ ਹੈ ਜੋ ਓਸ ਵਕਤ ਜਦ ਤੁਹਾਡੀ ਪਦਾਇਸ਼ ਹੋਈ ਹੈ ਤਾਂ ਜ਼ੁਲਮ ਦੀ ਇੰਨਤਹਾ ਸੀ। ਜਿਹੜੀਆ ਰੂਹਾਂ ਓਦੋ ਪੈਦਾ ਹੋਈਆਂ ਉਹ ਉਸੇ ਯੋਧਿਆਂ ਦੀ ਹੀ ਰੂਹਾ ਹਨ ਜੋ ਵਾਹਿਗਰੂ ਆਪ ਹੀ ਭੇਜਦਾ ਹੈ ਸੋ ਵਾਹਿਗਰੂ ਤੁਹਾਡੇ ਅੰਗ ਸੰਗ ਹੈ। ਬਸ ਉਸੇ ਦੀ ਰਜ਼ਾ। ਵਿੱਚ ਤੁਰਦੇ ਜਾਓ ਉਹ ਆਪ ਹੀ ਸੇਵਾ ਲੈਦਾ ਰਹੇਗਾ। ਪੜਾਈ ਕਰਕੇ। ਆਪਦੀ ਕਲਮ ਨਾਲ ਤੂੰਸੀ ਸਾਰੇ ਬੱਚੇ ਸਾਡੀ ਵਾਂਗ ਡੋਰ ਸੰਭਾਲਣ ਵਾਲੇ ਯੋਧੇ ਹੋ ਥੋਡੇ ਤੇ। ਆਸਾ ਹਨ ਸਾਡੀ ਪੀਹੜੀ ਨੂੰ ਬਦਲੋਗੇ ਵਾਹਿਗਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ। ਤੰਦਰੁਸਤੀ। ਤੇ ਲੰਮੀ ਉਮਰ ਬਖਸ਼ੇ
@PB13Wale16
@PB13Wale16 Ай бұрын
🙏
@BALJINDERKHALSA2001
@BALJINDERKHALSA2001 Ай бұрын
I waiting ❤❤❤❤
@SandeepSingh-0009
@SandeepSingh-0009 Ай бұрын
🙏🙏🙏🙏
@ajitsingh9256
@ajitsingh9256 Ай бұрын
Waheguru ji ka khalsa waheguru ji ki fateh waheguru ji
@SukhwinderSingh-jb2oy
@SukhwinderSingh-jb2oy Ай бұрын
Satnam waheguru khalsa Raj jindabad
@sajidmanj9192
@sajidmanj9192 Ай бұрын
Khalistan zindabad ❤❤
@indermaan4134
@indermaan4134 Ай бұрын
ਇੱਕ ਸਵਾਲ ਹੈ ਕੀ ਅਗਲੀ ਪੀੜੀ ਤੱਕ ਕੌਮ ਦਾ ਰੌਸ਼ਨਦਿਮਾਗ ਉੱਚ ਕੋਟੀ ਦਾ ਨੀਤੀਵਾਨ ਖਾੜਕੂ ਸੰਤਾ ਦਾ ਭਰੋਸੇਯੋਗ ਸਾਥੀ ਹਰਮਿੰਦਰ ਸੰਧੂ ਗਦਾਰ ਸਾਬਿਤ ਕਰਦੇ ਰਹੋਗੇ??? ਜਿਸਨੂੰ ਪੰਥ ਤਾ ਸ਼ਹੀਦ ਤੇ ਸਹੀ ਮੰਨ ਰਿਹਾ ਪਰ ਤੁਹਾਡੇ ਮੁਤਾਬਿਕ ਗਦਾਰ ਹੈ ਤੇ ਏਜੰਸੀਆ ਦਾ ਬੰਦਾ ਸੀ।
@kashavrastogi5031
@kashavrastogi5031 23 күн бұрын
Ha gi ya khalishtani propaganda hai
@user-kx7ls9pw1q
@user-kx7ls9pw1q Ай бұрын
ਤੁਸੀ ਪੰਜਾਬ ਵਿੱਚ ਆ ਕੇ ਸੰਘਰਸ਼ ਕਰੋ ਬਾਹਰਲੇ ਮੁਲਖਾ ਵਿੱਚ ਬੈਠ ਕੇ ਭਾਸ਼ਣ ਦੇਣੇ ਸੌਖੇ ਆ 😂 ਛਿੱਤਰ ਖਾਣ ਨੂੰ ਅਸੀ ਤੇ ਭਾਸ਼ਣ ਨੂੰ ਤੁਸੀ
@sukhjudge5489
@sukhjudge5489 Ай бұрын
ਛਿੱਤਰ ਵੀ ਉਹੀ ਖਾ ਸਕਦਾ ਜਿਹਦੇ ਸ਼ਰਿਆਮ ਕੈਮਰੇ ਤੇ ਖੁੱਲ ਕੇ ਬੋਲਣ ਦਾ ਤਾਣ ਹੋਵੇ … ਬੇਨਾਮ ਯੂਟਿਉਬ ਆਈਡੀਆਂ ਵਾਲੇ ਬੱਸ ਮਸ਼ਕਰੀ ਵਾਲੀਆਂ ਟਿੱਪਣੀਆ ਹੀ ਕਰ ਸਕਦੇ । ਨਾਲੇ ਜਿਹਨਾ ਨੂੰ ਕਹਿ ਰਿਹਾ ਕੇ ਪੰਜਾਬ ਆ ਕੇ ਬੋਲਣ ੨ ਮਹੀਨੇ ਪਹਿਲਾਂ ਪੰਜਾਬ ਦੀ ਧਰਤੀ ਤੋਂ ਹੀ ਗਏ ਆ । The Sikh View Point ਚੈਨਲ ਤੇ ਜਾ ਕੇ ਚੈੱਕ ਕਰਲਾ ਕਿੱਥੇ ਬਹਿ ਕੇ ਬੋਲਦੇ ਆ ਤੇ ਸਾਰਾ ਜੀਵਨ ਕਿੱਥੇ ਰਹੱ ਕੇ ਬੋਲਦੇ ਰਹੇ । ਲਿਆਕਤ ਰੱਖ ਕੇ ਬੋਲੀ ਦਾ ਹੁੰਦਾ ਕਿਸੇ ਬਜੁਰਗ ਮਨੁੱਖ ਨੂੰ
@user-td7cy9hl9f
@user-td7cy9hl9f Ай бұрын
Tu kine sitar khade
@user-td7cy9hl9f
@user-td7cy9hl9f Ай бұрын
Tour te gia os ne vapas a jana ja ke gal karo
@Garry_USA5
@Garry_USA5 Ай бұрын
ਜੇ ਲੱਤਾਂ ਨਹੀ ਭਾਰ ਝੱਲਦੀਆਂ ਤੇ ਨਾ ਪੰਗੇ ਲਉ ਛਿੱਤਰ ਖਾਣ ਵਾਲੇ ਕੰਮ ਨਾ ਕਰੋ
@nsnwansn3638
@nsnwansn3638 Ай бұрын
ਓ ਭਾਈ ਤੂੰ ਕਿਥੇ ਤੋਪ ਬੀੜ ਰੱਖੀ ਆ
@avirdee5421
@avirdee5421 Ай бұрын
Another lost joker looking for a Raj!!
@patialacombinedistrict4490
@patialacombinedistrict4490 Ай бұрын
👍🙏🙏🙏🙏
@JiJJA_Jii
@JiJJA_Jii Ай бұрын
WE R PROUDLY KHALISTANI
@hardeepkour3186
@hardeepkour3186 Ай бұрын
Bhaut bhaut danbad bapu g deep bhai ware likhan vaste
@baljindersingh1184
@baljindersingh1184 Ай бұрын
ਹੈਡਿੰਗ ਹੈ ( ਦੀਪ ਸਿੱਧੂ ਖਿਲਾਫ ਇਕ ਹੋਰ ਕੇਸ ਆਇਆ ਸਾਹਮਣੇ ਰਾਜਵਿੰਦਰ ਸਿੰਘ ਬੈਂਸ ਐਡਵੋਕੇਟ ਹਾਈਕੋਰਟ ਚੰਡੀਗੜ੍ਹ ) ਲਿਖ ਕੇ ਯੂਟਿਊਬ ਤੇ ਵੀਡੀਓ ਜਰੂਰ ਸੁਣਿਓ। ਬਹੁਤ ਵਧੀਆ ਜਾਣਕਾਰੀ ਮਿਲੇਗੀ। ਗਦ ਗਦ ਹੋ ਜਾਵੋਗੇ ।
This Dumbbell Is Impossible To Lift!
01:00
Stokes Twins
Рет қаралды 42 МЛН
Just Give me my Money!
00:18
GL Show Russian
Рет қаралды 974 М.
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 46 МЛН