ਅਗਰ ਤੁਹਾਡੇ ਘਰ ਵਿੱਚ ਕੁੱਤਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ

  Рет қаралды 35,761

JATHEDAR HARPAL SINGH SRI BHAINI SAHIB

JATHEDAR HARPAL SINGH SRI BHAINI SAHIB

Күн бұрын

Пікірлер: 72
@harpalsingh7944
@harpalsingh7944 5 ай бұрын
Waheguru ji waheguru ji waheguru ji waheguru ji waheguru ji
@amandeepkour4573
@amandeepkour4573 5 ай бұрын
Waheguru Ji Waheguru ji mehar kroji g
@davindersingh078
@davindersingh078 6 ай бұрын
Dog in the home is just like family member. His cleanliness is moral duty of the family. I think as we wait a long till whole day for our family member gone out from home, but our pet wait much more than us. It is very much heartiest.
@pneote
@pneote 6 ай бұрын
ਜਥੇਦਾਰ ਜੀ ਆਪ ਜੀ ਨੇ ਇਹ ਬਹੁਤ ਹੀ ਵਧੀਆ ਵਿਚਾਰ ਗੁਰਬਾਣੀ ਅਨੁਸਾਰ ਦੱਸੇ ਹਨ ਜੀ ਆਪ ਜੀ ਦਾ ਬਹੁਤ ਧੰਨਵਾਦ
@jathedarharpalsinghsribhai6412
@jathedarharpalsinghsribhai6412 6 ай бұрын
ਸਤਿ ਸ੍ਰੀ ਅਕਾਲ ਸੰਤ ਜੀ 🙏🙏 ਆਪ ਜੀ ਦਾ ਸੰਦੇਸ਼ ਬਹੁਤ ਉਤਸ਼ਾਹ ਦੇਂਦਾ ਹੈ ਜੀ । ਬਹੁਤ ਬਹੁਤ ਧੰਨਵਾਦ ਆਪ ਜੀ ਦਾ ।
@ms-ll5sy
@ms-ll5sy 6 ай бұрын
Gurbaani kehndi har jeev te daya karo, dharti te rehne da theka kalle kalyugi insaan ne nhi leya
@HarpalSingh-nv2zp
@HarpalSingh-nv2zp 5 ай бұрын
Very good knowledge
@DALJEETSINGH-qc6tk
@DALJEETSINGH-qc6tk 6 ай бұрын
Wahe guru ji 🙏🙏💕 Wahe guru ji
@KuldeepSingh-nw1po
@KuldeepSingh-nw1po 6 ай бұрын
ਬਹੁਤ ਵਧੀਆ ਜਾਣਕਾਰੀ ਵਾਸਤੇ ਧੰਨਵਾਦ
@Shinning_star_891
@Shinning_star_891 6 ай бұрын
Bahut vadhia
@jathedarharpalsinghsribhai6412
@jathedarharpalsinghsribhai6412 6 ай бұрын
🙏🙏
@baljitsinghcheema-bo1cw
@baljitsinghcheema-bo1cw 6 ай бұрын
ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏
@BalwinderKaur-iv9vn
@BalwinderKaur-iv9vn 6 ай бұрын
Waheguru.ji
@Ranjit-fr8il
@Ranjit-fr8il 6 ай бұрын
ਬਹੁਤ ਵਦੀਆ ਜਾਨਕਾਰੀ ❤❤❤❤❤
@SatnamSingh-jw7jq
@SatnamSingh-jw7jq 6 ай бұрын
ਮੈਂਨੂੰ ਸਮਜ ਨਹੀਂ ਆ ਰਿਹਾ ਅਸੀਂ ਕਿਸ ਪਾਸੇ ਜਾ ਰਹੇ ਹਾਂ ਗੁਰੂ ਜੀ ਦੇ बनाएं ਹੋਏ जीया ਨਾਲ ਐਨੀ नफ़रत क्यों
@jathedarharpalsinghsribhai6412
@jathedarharpalsinghsribhai6412 6 ай бұрын
ਪਰਮਾਤਮਾ ਜਾ ਜੀਵ ਤੇ ਸੱਪ ਵੀ ਹੈ । ਓਦੇ ਤੋਂ ਕਿਉਂ ਸਾਵਧਾਨੀ ਰੱਖਦੇ ਹਾਂ ਆਪਾਂ । ਉਸਨੂੰ ਘਰ ਨਹੀਂ ਵੜਨ ਦਿੰਦੇ ..? ਗੱਲ ਨਫਰਤ ਦੀ ਨਹੀਂ ਹੈ ਵੀਰ ਜੀ । ਗੱਲ ਸਿਰਫ ਕੁੱਤੇ ਨੂੰ ਕੁੱਤੇ ਵਾਲੀ ਥਾਂ ਤੇ ਰੱਖਣ ਦੀ ਹੈ ।
@Echoharmonies-1
@Echoharmonies-1 6 ай бұрын
Waheguru ji bhai Saab ne nafrat di gaal ni kiti. Gaal suchmta di gaal kiti hai hope u understand
@satpalsingh1366
@satpalsingh1366 6 ай бұрын
​Sucha kus nhi mata juthi pita bi jutha juthe hi fal lage​@@Echoharmonies-1
@Ranjit-fr8il
@Ranjit-fr8il 6 ай бұрын
@@satpalsingh1366 guru sahib ne gurmukh de tin karm dasse hn- gurmukh nam dan isnan. Isnan suchmta de lai hi hai ..
@BalwinderKaur-nx4kv
@BalwinderKaur-nx4kv 6 ай бұрын
ਏਹਨਾਂ ਨੇ ਕੁਝ ਵੀ ਗਲਤ ਨਹੀਂ ਕਿਹਾ ਨਫ਼ਰਤ ਵਾਲੀ ਕੋਈ ਗੱਲ ਨਹੀਂ ਕੀਤੀ
@amannamdhari231
@amannamdhari231 6 ай бұрын
🙏🏻🙏🏻
@Gurmandeep.r91
@Gurmandeep.r91 6 ай бұрын
Waheguru ji bot sohna vichar app ji da amrit vele bania da nitnem b jarori k klla gurmster hi jap sakde ha jroor dso waheguru ji
@simerjeetkaur-xo4ui
@simerjeetkaur-xo4ui 6 ай бұрын
ਬਿਲਕੁਲ ਸਹੀ ਕਿਹਾ
@bahalsingh6735
@bahalsingh6735 6 ай бұрын
ਬਾਬਾ ਜੀ ਜਿਹੜੇ ਬੰਦੇ ਅੰਮ੍ਰਿਤ ਛਕ ਕੇ ਦਾਰੂ ਮੀਟ ਖਾਂਦੇ ਨੇ ਉਨ੍ਹਾਂ ਦਾ ਫਿਰ ਕੀ ਕਰੇ ਬੱਕਰਿਆਂ ਨੂੰ ਝੁਕਾਉਂਦੇ ਨੇ ਉਹਨਾਂ ਵਾਲੇ ਵੀ ਦੱਸੋ ਕਿਉਂ ਉਹਨਾਂ ਤੋਂ ਡਰ ਲੱਗਦਾ
@jathedarharpalsinghsribhai6412
@jathedarharpalsinghsribhai6412 6 ай бұрын
ਹਾਂਜੀ ਵੀਡੀਓ ਪਾਵਾਂਗੇ ਜੀ 🙏
@RajKumari-rj6zr
@RajKumari-rj6zr 6 ай бұрын
Bilkul sahi kiha bhai sahib g.
@SukhwinderSingh81548
@SukhwinderSingh81548 6 ай бұрын
🌹🌹🙏🏻
@kuldipkhaira2615
@kuldipkhaira2615 6 ай бұрын
Wahaguru ji if kids in home start believe in other religion what we should do. Sometimes they not listen you how much we tols them about sikhi. Sometimes i upset. Wahaguru ji explain me what parents do. Praying or leave on Wahaguru ji. 👏🙏
@jathedarharpalsinghsribhai6412
@jathedarharpalsinghsribhai6412 6 ай бұрын
Which religion is the child interested in?
@kuldipkhaira2615
@kuldipkhaira2615 6 ай бұрын
@@jathedarharpalsinghsribhai6412 he believes in Buddha and Hindu devota
@jathedarharpalsinghsribhai6412
@jathedarharpalsinghsribhai6412 6 ай бұрын
@@kuldipkhaira2615 ok ji
@jathedarharpalsinghsribhai6412
@jathedarharpalsinghsribhai6412 6 ай бұрын
@@kuldipkhaira2615 plz tell me his age ..?
@jasbirsinghgill7490
@jasbirsinghgill7490 6 ай бұрын
Hm kukkar tere Darbar , bhonke agge gond psar.bani Sri Guru Granth Sahib Ji.
@jasbirsinghgill7490
@jasbirsinghgill7490 6 ай бұрын
Please correct the word gond into band.sorry .
@jasbirsinghgill7490
@jasbirsinghgill7490 6 ай бұрын
Band nhi badn psar is correct.
@ravinderbajwa3917
@ravinderbajwa3917 6 ай бұрын
Right ji
@RANJITSINGH-wb1bz
@RANJITSINGH-wb1bz 6 ай бұрын
🌹🌹🌹🌹🌹🌹🌹🌹🌸🌹🌹🌹🌹
@HarmeetKaur-yr3zt
@HarmeetKaur-yr3zt 6 ай бұрын
Very nice msg I love you dogs 🐶🐶🐶🐶🐶💓
@Parkashram-xt1wx
@Parkashram-xt1wx 5 ай бұрын
Baba Ji Sada kutta air asi b vegetarian aa.sare vegetarian bno Ji.waheguru simro ji Sab .malik De jeeb aa
@gurmejsidhu2711
@gurmejsidhu2711 6 ай бұрын
ਜਥੇਦਾਰ ਜੀ ਸਤਿ ਸ੍ਰੀ ਅਕਾਲ ਜੀ ਮੈਂ ਆਪ ਜੀ ਦੇ ਉਸਤਾਦ ਜਥੇਦਾਰ ਸੁਰਦਰਸ਼ਨ ਸਿੰਘ ਜੀ ਦੇ ਪਿੰਡੋ ਅਮਰਾਸਰ ਤੋਂ ਮਾਸਟਰ ਗੁਰਮੇਜ ਸਿੰਘ ਆਪ ਜੀ ਨੂੰ ਵਧਾਈ ਦੇਂਦਾ ਜੋ ਆਪ ਵਧੀਆ ਜਾਣਕਾਰੀਆਂ ਅਤੇ ਗੁਰਮਤਿ ਸਿਧਾਂਤਾਂ ਨੂੰ ਸਾਨੂੰ ਦ੍ਰਿੜ ਕਰਵਾ ਰਹੇ ਹੋ। ਵੀਡੀਓ ਦੇ ਪਿੱਛੇ ਕਿਰਪਾ ਕਰਕੇ ਮਿਉਜ਼ਿਕ ਨਾ ਦੇਵੋ , ਹੋਰ ਵਧੀਆ ਹੋਵੇਗਾ।
@jathedarharpalsinghsribhai6412
@jathedarharpalsinghsribhai6412 6 ай бұрын
ਧੰਨਵਾਦ ਜੀ 🙏🙏ਆਪ ਜੀ ਦੇ ਚਰਨਾ ਤੇ ਨਮਸਕਾਰ ਹੈ 🙏🙏
@gurmejsidhu2711
@gurmejsidhu2711 6 ай бұрын
ਨਹੀਂ ਜੀ, ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਜੀ।
@daljitkaur5824
@daljitkaur5824 6 ай бұрын
ਬਾਬਾ ਜੀ ਅਸੀ 30 ਸਾਲ ਤੋਂ ਕੁਤੇ ਆ ਨੂੰ ਰੋਟੀ ਪਾਉਦੇ ਗਰਮੀ ਵਿੱਚ ਕੱਚੀ ਲੱਗੀ ਜਰੂਰ ਪਾਉਣੀ ਚਾਹੀ ਦੀ ਹੈ ਜਾ ਗਰਮੀ ਬਹੁਤ ਹ💋
@ranogill7311
@ranogill7311 6 ай бұрын
I love my dog and birds
@HarmeetKaur-yr3zt
@HarmeetKaur-yr3zt 6 ай бұрын
My dear son 🐕 cow money all jerver🙉😾🐍🐇🐦🦜
@amritkaur5672
@amritkaur5672 6 ай бұрын
baba ji jina nu acin sofya te batha ke rotian khalaiya ohna de dhokhe den den ton baad sanu dogs nal pyar ho gya asin diprashn to bahr aage mera beta leo sade nal ghar ander hi rahnda bahr rakhn da soch v ni skde nafrt hogi insana ton sanu hun te
@purbasaab6497
@purbasaab6497 6 ай бұрын
Apni apni soch a apni apni drasity a
@jathedarharpalsinghsribhai6412
@jathedarharpalsinghsribhai6412 6 ай бұрын
Video da sar samjhan di koshish kroge bhaji ta kite vi drasity najar nhi aavegi ..
@BalwinderSingh15468
@BalwinderSingh15468 5 ай бұрын
ਭਾਈ ਜੀ ਤੁਸੀ ਪਾਣੀ ਨੂੰ ਸੁੱਚਾ ਸਮਝਦੇ ਹੋ ਬਿਲਕੁਲ ਗਲਤ ਹੋ ਤੁਸੀ,ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ।ਤੁਸੀ ਬਾਣੀ ਦੀ ਗਲ ਕੀਤੀ ਹੈ ,ਬਾਣੀ ਤਾਂ ਸਭ ਕੁਝ ਅਪਵਿੱਤਰ ਕਹਿੰਦੀ ਹੈ ।ਅਸਲ ਚ ਤੁਹਾਡੇ ਅੰਦਰ ਕੁਦਰਤ ਦੇ ਪੈਦਾ ਕੀਤੇ ਜੀਵਾ ਪ੍ਰਤੀ ਨਫਰਤ ਹੈ
@jathedarharpalsinghsribhai6412
@jathedarharpalsinghsribhai6412 5 ай бұрын
ਸਤਿ ਸ੍ਰੀ ਅਕਾਲ ਜੀ । ਦਾੜੀ ਚਿੱਟੀ ਹੋਣ ਨਾਲ ਜਾਂ ਆਪਣੇ ਨਾਮ ਦੇ ਅੱਗੇ ਰਾਗੀ ਲਾ ਲੈਣ ਦੇ ਨਾਲ ਕੋਈ ਸਿਆਣਾ ਨਹੀਂ ਬਣ ਜਾਂਦਾ । ਬਾਣੀ ਦੇ ਭਾਵ ਨੂੰ ਸਮਝੋ । ਏਥੇ ਉਸ ਪੰਡਤ ਨੂੰ ਉਪਦੇਸ਼ ਹੈ ਜੋ ਇਹ ਮੰਨ ਕੇ ਬੈਠਾ ਹੈ ਕਿ ਕੇਵਲ ਇਸਨਾਨ ਤੇ ਨਾਲ ਮੈਂ ਪਵਿਤਰ ਹੋ ਜਾਣਾ ਹੈ । ਪਰ ਉਸਨੂੰ ਇਹ ਨਹੀਂ ਪਤਾ ਕਿ ਅੱਗੇ ਮਨ ਨੇ ਜਾਣਾ ਹੈ । ਉਹ ਮਨ ਕੇਵਲ ਨਾਮ ਦੇ ਨਾਲ ਪਵਿਤਰ ਹੋਵੇਗਾ । ਤਨ ਦੀ ਪਵਿਤਰਤਾ ਲਈ ਇਸਨਾਨ ਅਤੇ ਮਨ ਦੀ ਪਵਿਤਰਤਾ ਲਈ ਨਾਮ ਜਪਣ ਨੂੰ ਕਿਹਾ ਹੈ ਸਾਡੇ ਗੁਰੂ ਸਾਹਿਬਾਨਾਂ ਨੇ - ਗੁਰਮੁਖਿ ਨਾਮੁ ਦਾਨੁ ਇਸਨਾਨੁ ॥ ਕਿ ਤੁਸੀਂ ਬਿਨਾ ਇਸਨਾਨ ਕੀਤਿਆਂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਸਕਦੇ ਹੋ ..? ਬਾਕੀ ਇਸ ਵੀਡੀਓ ਵਿੱਚ ਕਿਤੇ ਵੀ ਜੀਵਾਂ ਦੇ ਨਾਲ ਨਫਰਤ ਦੀ ਗੱਲ ਨਹੀਂ ਕੀਤੀ । ਕੁਤੇ ਨੂੰ ਕੁੱਤੇ ਵਾਲੀ ਥਾਂ ਤੇ ਰੱਖਣ ਲਈ ਕਿਹਾ ਹੈ । ਬਾਕੀ ਤੁਹਾਡੀ ਮਰਜੀ ਹੈ ਭਾਈ ਸਾਹਿਬ ਜੀ ਮੈਂ ਤੁਹਾਨੂੰ ਰੋਕ ਥੋੜੀ ਸਕਦਾ ਹਾਂ ਤੁਸੀ ਕੁੱਤੇ ਤੋਂ ਆਪਣਾ ਮੂੰਹ ਚਟਾਈ ਜਾਓ । ਜਿਸ ਜੀਭ ਨਾਲ ਕੁੱਤੇ ਨੇ ਆਪਣੇ ਹੋਰ ਅੰਗਾਂ ਨੂੰ ਚੱਟਿਆ ਹੈ । ਕੋਈ ਕੁੱਤੇ ਦੀ ਰਾਖੀ ਕਿਵੇਂ ਕਰੇਗਾ ਕਿ ਏਨੇ ਹੁਣੇ ਕਿੱਥੇ ਮੁੰਹ ਮਾਰਿਆ ਹੈ ..? ਬਸ ਏਹੀ ਸਮਝੌਣ ਦਾ ਜਤਨ ਕੀਤਾ ਹੈ ਜੀ 🙏🙏
@rashpalbhandol5984
@rashpalbhandol5984 6 ай бұрын
Kuta v rab da bnaea hoea hai. Ena vehm keo veer ji. Dog di life bad keo honi chahidi j oh malk nu pyar krda ta eh ta pap hai. Kute vich v rooh hai jo khush rehna chondi hai na k sirf pehredari vaste use kro😢
@KamaljeetKaur-l7u
@KamaljeetKaur-l7u 6 ай бұрын
Je dog maila kuchela hai te Videshi apne gharan ch rakhde ne naal Sonde, baithde ne rasoi ch v dogs. Billian jandiyan ne oh te nafrat nahi karde maila kuchaila nahi kehnde. Dog nu roti dende ha te dog rabb nu kehnde He rabba insan nu roti dena je insan nu roti milegi tan mainu v roti dega mainu v roti milegi. Har pashu pakshi jeev jantu bol nahi sakde par rabb nu shukrana karda hai ki mainu roti,Dana,choga mileya insan nu v roti de. Insan waste dogs padhu pakshi jinni marzi dayakaran, jaan de de. Par insan esa Monster. Evil hai ohna nu berevmi naal hi marega. Insan nahi esa ehsanframosh insan evil hai. Kadi v dogs pashu pakshian da ehsan nahi manega
@tanvir1846
@tanvir1846 6 ай бұрын
I do not agree sorry Mahabharat ch aavi dasya va ki jado pandav swarg di sidi ch jande ve ta ohna de naal sirf kutta gya c te rahi apvitra di gal te oh koi v jeev naal apne ghr di koi v chiz apvitra ni ho sakdi,
@jathedarharpalsinghsribhai6412
@jathedarharpalsinghsribhai6412 6 ай бұрын
Mhabharat padi hai tusi veer ji ..? Kutta gya jaroor ji maharaj judhishtar de nal par usnu swarg de andar nhi jan dita gya . Dwar te hi rok lya gya c . Kyu ki oh apvitar hai .. kutta dwarpal hunda hai is lai usnu dwar te hi rok ditta gya c ..
@karmjitkaur5747
@karmjitkaur5747 6 ай бұрын
Me vi dog rakhan nal menu asthma to chhutkara mila hai .dog mere lae son vang hai .insan to jiada vafadar aa dog .mere lae mera dog mere lae sab kush hai
@jathedarharpalsinghsribhai6412
@jathedarharpalsinghsribhai6412 6 ай бұрын
Hanji dog bohat payare hunde ne .. mainu vi payare lagde hn .. par gursikhs nu kuj bentiya kitiya hn..
@davindersingh078
@davindersingh078 6 ай бұрын
Every one is preacher because there is no job of teacher with govt.
@ParamjeetKaur-uk9tp
@ParamjeetKaur-uk9tp 6 ай бұрын
I am not agree with you. Sorry about that .
@GurwantSingh-i1s
@GurwantSingh-i1s 5 ай бұрын
M ek video dekhi chin walea ne gram.krahi.kutaa pa ke ote gram.gram.tel.pata 😢
@jathedarharpalsinghsribhai6412
@jathedarharpalsinghsribhai6412 5 ай бұрын
Jiva te dya karni chaidi hai 🙏🙏
@kulwindersinghbajwa9342
@kulwindersinghbajwa9342 6 ай бұрын
Namdhari 11 wa Guru. Granth Sahib nu Nehi mande. Ardass v apni alag hi karde ne soo I am not Aegri with you and you. Speech
@Ranjit-fr8il
@Ranjit-fr8il 6 ай бұрын
Fir tainu kinne akhya edar aaun vaste .. tainu sadda dita c namdhariya ne edar aa .. sanu ta 200 saal ho gye patshahi 12 vi di ardas kardya .. tu aje kl jammya ..
@jathedarharpalsinghsribhai6412
@jathedarharpalsinghsribhai6412 6 ай бұрын
Kithe likhya veer ji guru granth sahib 11 va guru hai .. ..?
@pammigill7538
@pammigill7538 6 ай бұрын
100 they are not sikh
@pammigill7538
@pammigill7538 6 ай бұрын
Namdhari not really sikh fake
@Ranjit-fr8il
@Ranjit-fr8il 6 ай бұрын
@@pammigill7538 hun tere varge sikhi da cartificate denge namdhariya nu ..?
-5+3은 뭔가요? 📚 #shorts
0:19
5 분 Tricks
Рет қаралды 13 МЛН
Жездуха 42-серия
29:26
Million Show
Рет қаралды 2,6 МЛН