ਸ਼ਹੀਦੀ ਸਭਾ ਨੂੰ ਲੋਕਾਂ ਨੇ ਮੇਲਾ ਬਣਾ ਦਿੱਤਾ l Shri Fatehgarh Sahib l Documentary l 2024 l B Social

  Рет қаралды 2,454

B Social

B Social

Күн бұрын

Пікірлер: 16
@g.boparai8835
@g.boparai8835 Күн бұрын
ਵਰਲਡ ਚ ਸਭ ਤੋਂ ਕੀਮਤੀ ਧਰਤੀ ਜੋਤੀ ਸਰੂਪ ਸਾਹਿਬ ਜਿਸ ਦੀ ਕਾਰ ਸੇਵਾ ਦੇ ਨਾਮ ਤੇ ਪੁਰਾਤਨ ਦਿੱਖ ਸਭ ਬਦਲ ਦਿਤੀ
@SukhdeepSingh-vf4qq
@SukhdeepSingh-vf4qq Күн бұрын
ਪ੍ਰਣਾਮ ਸ਼ਹੀਦਾਂ ਨੂੰ।
@SukhwinderSingh-wq5ip
@SukhwinderSingh-wq5ip 23 сағат бұрын
ਵਾਹਿਗੁਰੂ ਜੀ ❤
@AkaalOldCycle
@AkaalOldCycle 21 сағат бұрын
ਬਹੁਤ ਸਮਾਂ ਬਦਲ ਗਿਆ ਇਹ 15-20 ਸਾਲਾਂ ਚ ਕੋਈ ਆਪਣੇ ਮਾਂ ਬਾਪ ਦੇ ਕਹਿਣੇ ਚ ਨੀਂ ਕੋਈ ਡਰ ਨੀਂ ਮੋਬਾਈਲ ਨੇ ਨੌਜਵਾਨੀ ਨਵੀ ਪਨੀਰੀ ਖਾ ਗਈ ਸੋਸ਼ਲ ਆੱਪ ਤੇ ਛੋਟੀ ਉਮਰ ਦੇ ਮੁੰਡੇ ਕੁੜੀਆਂ ਕੀ ਕਰ ਰਹੇ ਆ ਮਾਂ ਬਾਪ ਨੂੰ ਨਹੀਂ ਪਤਾ ਬਹੁਤ ਗੌਰ ਕਰਨ ਦੀ ਲੋੜ 🙏🙏🙏 😢😢 ਪੰਜਾਬ ਨੂੰ ਹਲੇ ਵੀ ਮੋੜ ਲਵੋ
@shavindersingh710
@shavindersingh710 23 сағат бұрын
ਮੇਰਾ ਨਾਨਾ ਜੀ ਦੱਸਦੇ ਸੀ। ਉਹ ਪਿੰਡ ਫਤਹਿਗੜ੍ਹ ਸਾਹਿਬ ਸਾਈਕਲ ਤੇ ਜਾਂਦੇ ਤੇ ਨਾਲ ਰੋਟੀ ਲੈ ਕੇ ਜਾਂਦੇ ਸੀ। ਠੰਢ ਬੁਰਜ਼ 130 ਫੁੱਟ ਉੱਚਾ ਬੁਰਜ ਸੀ। ਜੋ ਮੌਜੂਦਾ ਠੰਢਾ ਬੁਰਜ ਅਸਲ ਨਹੀਂ ਹੈ। ਇਤਿਹਾਸਕ ਇਮਾਰਤਾਂ ਦੀ ਨਾਲ ਬਹੁਤ ਤੋੜ ਭੰਨ ਕੀਤੀ ਗਈ ਹੈ।
@kashmirsingh8572
@kashmirsingh8572 Сағат бұрын
ਨਾ ਕਾਰਸੇਵਾ ਵਾਲਿਆਂ ਦੀ ਕਰਤੂਤ
@ravindersingh6099
@ravindersingh6099 Күн бұрын
Waheguru ji...dhan baba kalgiaa vala te Sara parivar...Sade tn hun sikhi de ghr vde door lg re ne..dunia de nal chln di hod ne sar kuj visar ke rkhta..tahi tn sakoon ni kite v jindagi ch hun..bhtke Pye aa😢😢
@gurbazz8700
@gurbazz8700 3 сағат бұрын
👏🙏🚩❤
@Sandip-eq4ei
@Sandip-eq4ei 4 сағат бұрын
ਦਸ਼ਮੇਸ਼ ਪਿਤਾ ਨਾਲ਼ ਕੀ ਗੁਜ਼ਰੀ ਅਹਿਸਾਸ ਕਰਾਵੇਗਾ, ਅੱਜ ਮਾਛੀਵਾੜੇ ਦਾ ਜੰਗਲ ਗੁਰ ਇਤਿਹਾਸ ਸੁਣਾਵੇਗਾ! ਸਰਬੰਸ ਵਾਰਕੇ ਆਏ,,ਫ਼ੇਰ ਵੀ ਨੂਰ ਸੀ ਮੁੱਖੜੇ 'ਤੇ! ਵੱਖਰਾ ਜਾਹੋ ਜ਼ਲਾਲ ਤੇ ਇੱਕ ਸਰੂਰ ਸੀ ਮੁੱਖੜੇ 'ਤੇ! ਲਾ ਟਿੰਡ ਦਾ ਪਏ ਸਿਰ੍ਹਾਣਾ,ਕੰਡਿਆਂ ਦਾ ਵਾਸ ਦਿਖਾਵੇਗਾ! ਅੱਜ ਮਾਛੀਵਾੜੇ ਦਾ ਜੰਗਲ ਗੁਰ ਇਤਿਹਾਸ ਸੁਣਾਵੇਗਾ.. ਗੁਰ ਨਾਨਕ ਦੇ ਲਾਏ ਬਾਗ ਨੂੰ ਆਪ ਸੰਭਾਲਿਆ ਸੀ! ਕੌਮ ਦੀ ਚੜ੍ਹਦੀ ਕਲਾ ਲਈ,,ਜਿਨ੍ਹਾਂ ਆਪ ਲੁਟਾ ਲਿਆ ਸੀ! ਜੀ ਕਲਗੀਧਰ ਦੀ ਉਪਮਾ,,ਹਰ ਇੱਕ ਸਵਾਸ ਸੁਣਾਵੇਗਾ, ਅੱਜ ਮਾਛੀਵਾੜੇ ਦਾ ਜੰਗਲ,,ਗੁਰ ਇਤਿਹਾਸ ਸੁਣਾਵੇਗਾ.. ਚਮਕੌਰ ਗੜ੍ਹੀ ਵਿਚ ਵੱਡੇ ਪੁੱਤਰ,,ਆਹੂ ਲਾਹੁੰਦੇ ਸੀ, ਨੀਂਹਾਂ ਦੇ ਵਿੱਚ ਖੜ੍ਹੇ ਸੂਰਮੇ,,, ਫ਼ਤਹਿ ਬੁਲਾਉਂਦੇ ਸੀ! ਮਾਂ ਗੁਜ਼ਰੀ ਕਿੰਝ ਗੁਜ਼ਰੀ,, ਰੱਖ "ਧਰਵਾਸ" ਸੁਣਾਵੇਗਾ, ਅੱਜ ਮਾਛੀਵਾੜੇ ਦਾ ਜੰਗਲ,,ਸੱਚ ਇਤਿਹਾਸ ਸੁਣਾਵੇਗਾ.. ਮੀਰਪੁਰੀ ਵਿੱਚ ਹਿੰਮਤ ਨਹੀਂ,,ਗੁਰਾਂ ਆਪ ਲਿਖਾਇਆ ਏ! ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਦਾ,,ਜਾਪ ਕਰਾਇਆ ਏ! "ਬੇਦੀ" ,,"ਸ਼ੌਂਕੀ" ਚਰਨ- ਧੂੜ,,ਗੁਰ ਦਾਸ ਕਹਾਵੇਗਾ ਅੱਜ ਮਾਛੀਵਾੜੇ ਦਾ ਜੰਗਲ,ਗੁਰ ਇਤਿਹਾਸ ਸੁਣਾਵੇਗਾ.. ਦਸ਼ਮੇਸ਼ ਪਿਤਾ ਨਾਲ਼ ਕੀ ਗੁਜ਼ਰੀ....... ✍️ਬੇਦੀ ਮੀਰਪੁਰੀ✍️
@SukhdeepSingh-tv5gp
@SukhdeepSingh-tv5gp Күн бұрын
Waheguru ji
@jasbirsingh6680
@jasbirsingh6680 22 сағат бұрын
🙏🙏
@JagdevSingh-t5b
@JagdevSingh-t5b 23 сағат бұрын
❤😂🎉🎉🎉🎉wahigurg⛳⛳
@GurjantSingh-fx9ob
@GurjantSingh-fx9ob Күн бұрын
🙏🥀🌹🌷🌻🌺💐🌼
@Jask935
@Jask935 22 сағат бұрын
Te tuhanu kon kehnda c program kro pkode kulchea da langar lao
@HarbhajanSingh-j9f
@HarbhajanSingh-j9f 17 сағат бұрын
Waheguruji
@HarpreetSingh-sq7xz
@HarpreetSingh-sq7xz Күн бұрын
Waheguru ji 🙏
🎈🎈🎈😲 #tiktok #shorts
0:28
Byungari 병아리언니
Рет қаралды 4,5 МЛН