ਸ਼ਹੀਦ ਭਗਤ ਸਿੰਘ - ਕੁਲਦੀਪ ਮਾਣਕ Shaheed Bhagat Singh - Kuldeep Manak - ਕਹਿੰਦੇ ਗੋਰਿਆਂ ਮੁਕੱਦਮਾ ਕਰਿਆ (Live)

  Рет қаралды 230,386

Baljinder Singh Atwal

Baljinder Singh Atwal

Күн бұрын

Пікірлер: 74
@MohanSingh-mm5kb
@MohanSingh-mm5kb 9 ай бұрын
ਭਗਤ ਸਿੰਘ, ਮਾਣਕ, ਦੇਵ ਥਰੀਕਿਆਂ ਵਾਲਾ ਪੰਜਾਬ ਦੇ ਹੀਰੇ।💙❤️🧡🩵💜💛💚
@BudhSingh-pb2es
@BudhSingh-pb2es 8 ай бұрын
❤🎉ਕਦੇ ਵੀ ਪੁਰਾਣੇ ਨਹੀਂ ਹੁ‌ਦੇ ਇਹ ਗੀਤ ❤🎉
@parmjeetsinghparas512
@parmjeetsinghparas512 8 ай бұрын
ਮਾਣਕ ❤ ਸਾਹਿਬ and ਦੇਵ ਥਰੀਕਿਆਂ ਵਾਲਾ ੨੨ ਬਾਕਮਾਲ ne g
@shivcharndhaliwal1702
@shivcharndhaliwal1702 8 ай бұрын
ਪ੍ਰੋਗਰਾਮ ਪੇਸ਼ ਕਰਨ ਵਾਲੇ ਨੂੰ ਸਲਾਮ ਹੈ,,,ਅਜ ਸ਼ਹੀਦ ਭਗਤ ਸਿੰਘ ਜੀ,, ਰਾਜਗੁਰੂ ਸੁਖਦੇਵ ਦਾ ਵੀ ਸ਼ਹੀਦੀ ਦਿਹਾੜਾ ਹੈ,, ਤਿਨਾਂ ਨੂੰ ਕੋਟਿਨ ਕੋਟ ਪ੍ਰਣਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜੀ 😢😢😢😢😢🎉🎉🎉🎉🎉🎉
@shivcharndhaliwal1702
@shivcharndhaliwal1702 6 ай бұрын
ਧੰਨਵਾਦ ਜੀ 🙏🏿🙏🏿 ਦਾਸ ਦੀ ਤਮੰਨਾ ਹੈ ਕਿ ਕੌਮ ਦੇ ਹੀਰਿਆਂ ਨੂੰ ਅਸੀਂ ਯਾਦ ਕਰਦਿਆਂ ਸਿਰ ਝੁਕਦਾ ਕਰ ਪ੍ਰਨਾਮ ਕਰਦੇ ਰਹੀਏ ਜੀ 🙏🏿🙏🏿
@balwantsingh4017
@balwantsingh4017 6 ай бұрын
❤❤❤❤❤
@harbhajansingh2620
@harbhajansingh2620 9 ай бұрын
ਮਹਾਨ ਫਨਕਾਰ ਕੁਲਦੀਪ ਮਾਣਕ ਅਤੇ ਮਹਾਨ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲਾ) ਵੱਲੋਂ ਮਹਾਨ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ।। ਧੰਨਵਾਦ ਅਟਵਾਲ ਸਾਹਿਬ)
@jagdishdhiman8928
@jagdishdhiman8928 8 ай бұрын
ਐਵੇ ਤਾ ਨਹੀ ਪ੍ਰਤਾਪ ਸਿੰਘ ਕੈਰੋ ਤੈਨੂੰ ਲਤੀਫ ਮੁਹੰਮਦ ਤੋ ਮਾਣਕ ਬਣਾ ਗਿਆ
@JagtarSingh-vi4zi
@JagtarSingh-vi4zi 3 ай бұрын
ਕੈਰੋ ਸਾਹਿਬ ਨੇ ਕੋਲਿਆਂ ਦੇ ਢੇਰ ਚੋ ਮਾਣਕ ਪਛਾਣ ਕੇ ਦੁਨੀਆਂ ਨੂੰ ਤੋਹਫਾ ਦਿੱਤਾ ਹੈ ਜੀ।।
@JaspalSingh-ok4wi
@JaspalSingh-ok4wi 8 ай бұрын
Most.very.good.kuldeep.mank.bhagat.sinngh.ji .soorma.❤🎉
@ajitpal-mb7oj
@ajitpal-mb7oj 9 ай бұрын
ਹਿੱਕ ਦੇ ਜੋਰ ਨਾਲ ਗਾਇਆ ਕਮਾਲ ਕਰਤੀ
@majorsingh5781
@majorsingh5781 8 ай бұрын
ਬਹੁਤ ਹੀ ਜੋਸ਼ੀਲਾ ਗੀਤ ਹੈ 😮😮😮😮
@parmjit4824
@parmjit4824 9 ай бұрын
ਸਰਦਾਰ ਭਗਤ ਸਿੰਘ ਸੂਰਮਾ ਜਿੰਦਾਬਾਦ
@MohanSingh-mm5kb
@MohanSingh-mm5kb 9 ай бұрын
ਵਾਹ ਵਾਹ ਭਗਤ ਸਿੰਘ ਜੀ, ਵਾਹ ਵਾਹ ਮਾਣਕ ਸਾਹਿਬ ਜੀ। ਨਹੀਂ ਰੀਸਾਂ । ਸੰਗੀਤ ਵੀ ਸੱਪਣੀ ਦੀ ਤੋਰ ਵਰਗਾ। ਬਹੁਤ ਬਹੁਤ ਧੰਨਵਾਦ for uploading the diamond song.💙❤️🧡🩵💜💛💚
@parmjit4824
@parmjit4824 9 ай бұрын
ਮਾਣਕ ਸਾਹਿਬ ਦੀ ਅਵਾਜ ਹੀ ਸੱਚੀ ਸ਼ਰਧਾਂਜਲੀ ਦੇ ਸਕਦੀ ਹੈ ਭਗਤ ਸਿੰਘ ਸੂਰਮੇ ਨੂੰ
@jagarsingh8091
@jagarsingh8091 9 ай бұрын
Very good song g
@atamjitsingh5666
@atamjitsingh5666 9 ай бұрын
Manak ta manak hi si punjab da kohinoor ha te rehdi dunia tak rahega.manak ni kise ma jamna murke Dhan o maa si maa.
@gurpalsingh7663
@gurpalsingh7663 5 ай бұрын
ਕਾਸ਼ ਓਹ ਵਕਤ ਮੁੜ ਆਵੇ ❤️
@bantasinghchumber2451
@bantasinghchumber2451 8 ай бұрын
Very good you are for ever green for punjab God bless you r families
@jagtarsingh8126
@jagtarsingh8126 8 ай бұрын
Manak saab ton uppar koi no
@nanakchandkamboj5844
@nanakchandkamboj5844 8 ай бұрын
मैनें कलियों के बादशाह श्री कुलदीप माणक साहब जैसा सिंगर अपने जीवन काल में नहीं देखा। उन्होने जो भी गाया मां, बहन, बेटी को ध्यान में रखकर गाया। धार्मिक गीत सभी सिंगरों से अधिक उन्होंने गाऐ। उनके जैसा सिंगर भविष्य में कभी पैदा नहीं हो सकता।
@faqirchand3396
@faqirchand3396 8 ай бұрын
Very nice Manak and very nice Bhagat singh
@RajinderSingh-f7n
@RajinderSingh-f7n 9 ай бұрын
Very nice song
@jagtarsingh8126
@jagtarsingh8126 8 ай бұрын
Kamal karti ji manak saab . Veer ji da upload Karan layi dhanvaad
@deepi50
@deepi50 8 ай бұрын
ਮਾਣਕ ਸਾਹਬ ਤੇ ਅਕਾਲ ਪੁਰਖ ਦੀ ਵਿਸ਼ੇਸ਼ ਕਿਰਪਾ ਸੀ ਜੋ ਉਹਨਾਂ ਨੇ ਗਾ ਤਾ ਉਹ ਮਕਬੂਲ ਹੋ ਨਿਬੜਿਆ
@jagtarsingh8126
@jagtarsingh8126 8 ай бұрын
Manak saab teenu kithon labye. Teri jaga koi ni lai sakda
@BhupinderGill-g7w
@BhupinderGill-g7w 8 ай бұрын
🙏🙏🦅
@Rabb_mehar_kre
@Rabb_mehar_kre 8 ай бұрын
Thank you Atwal Sahib Ji.
@Rabb_mehar_kre
@Rabb_mehar_kre 4 ай бұрын
Fer aa gye Ji Atwal sahib asi dharti dhakk gvayie nu sun'n.... Dil h nhi bhrda...jinni vaar sunange onni vaar comment krange...
@mangatsingh670
@mangatsingh670 9 ай бұрын
ਮਾਣਕ ਤਾਂ ਮਾਣਕ ਹੀ ਸੀ
@balwinderpadda2311
@balwinderpadda2311 6 ай бұрын
ਬਹੁਤ ਖੂਬਸੂਰਤ ਗੀਤ ਜੀ ❤❤
@drpardeepjodhan5450
@drpardeepjodhan5450 8 ай бұрын
ਲਾਲ ਸਲਾਮ ਕੁਲਦੀਪ ਮਾਣਕ ਨੂੰ
@LachmanSingh-ht1my
@LachmanSingh-ht1my 8 ай бұрын
Very very nice mank.
@jaspalsinghdhaliwal9765
@jaspalsinghdhaliwal9765 9 ай бұрын
Sira lata manak saab ne❤
@Ashok-p1b
@Ashok-p1b 5 ай бұрын
Jai hind
@DalwinderSingh-q9s
@DalwinderSingh-q9s 4 ай бұрын
Good 👍👍
@Ashok-p1b
@Ashok-p1b 5 ай бұрын
V nice
@PiaraSingh-z2k
@PiaraSingh-z2k Ай бұрын
Bahut.nice.lekhek.bai.ram.singh.dhillon.meharj.wala.
@harpalinsan5775
@harpalinsan5775 8 ай бұрын
ਨਹੀਂ ਰੀਸਾਂ ਜੀ ਮਾਣਕ ਸਾਹਿਬ ਦੀਆਂ।
@kiranjitsingh2906
@kiranjitsingh2906 9 ай бұрын
ਬਹੁਤ ਹੀ ਵਧੀਆ ਸੌਂਗ
@charanjeetsinghuppal8012
@charanjeetsinghuppal8012 6 ай бұрын
ਐਵੇਂ ਨੀ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਮਾਣਕ ਤਾਂ ਮਾਣਕ ਹੀ ਸੀ
@harwinderchahal8284
@harwinderchahal8284 8 ай бұрын
Good g
@azadpandher5108
@azadpandher5108 8 ай бұрын
Thnx veer ehna old akhada manak da upload krn li
@jagjeetsinghbrar9584
@jagjeetsinghbrar9584 8 ай бұрын
🙏🙏
@pritpalsingh609
@pritpalsingh609 3 ай бұрын
Ava ni manak nu ronda firda.....manak jindabad ❤❤
@dharamsingh5541
@dharamsingh5541 3 ай бұрын
Atwal Saab ji nhi reesa tihadia Bahut vadhia vadhia itema pesh krde ho Salut aa tihadi soch nu
@starmusicusa8411
@starmusicusa8411 8 ай бұрын
ਮਾਣਕ ਮਾਣਕ ਮਾਣਕ ਬੱਸ ਮਾਣਕ ਹੀ ਸੀ
@balwantsingh4017
@balwantsingh4017 8 ай бұрын
❤❤❤❤❤🎉🎉🎉
@kewalsekhon8206
@kewalsekhon8206 7 ай бұрын
Good
@nirmalbhangu9755
@nirmalbhangu9755 8 ай бұрын
Manak sahib jindabad
@JasbirSingh-fk7ii
@JasbirSingh-fk7ii 6 ай бұрын
Very Good Song I Sing this song always in my high school time on Saturday weekends so many times.
@karamsingh1479
@karamsingh1479 2 ай бұрын
Wah..ji..wah.manak..sahib..ji
@manjitsingh5760
@manjitsingh5760 7 ай бұрын
Very good Mank
@jschana792
@jschana792 6 ай бұрын
Manak sahib lion singer
@ranapasla8004
@ranapasla8004 8 ай бұрын
Great job done God bless you all
@tonysingh-ft9ki
@tonysingh-ft9ki Ай бұрын
Very nice and very good song words very good
@surjitram783ram6
@surjitram783ram6 25 күн бұрын
ਇਹ ਅਖਾੜਾ ਪਿੰਡ ਮੁਕੰਦ ਪੁਰ ਦਾ ਹੈ ਮਾਣਕ ਜੀ ਦਾ ਮੇਰੇ ਕੋਲ ਇਸ ਅਖਾੜੇ ਦੀ ਪੂਰੀ ਕੈਸਿਟ ਮੌਜੁਦ ਹੈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ
@baljindersinghatwal6364
@baljindersinghatwal6364 25 күн бұрын
@@surjitram783ram6ਪੂਰਾ ਪ੍ਰੋਗ੍ਰਾਮ ਵੀ upload ਕੀਤਾ ਹੋਇਆ ਜੀ ਇੱਥੇ ਕਲਿੱਕ ਕਰੋ kzbin.info/www/bejne/aqmnlGWIeZmaitUsi=8r6naFt8PtqB3v9m
@starmusicusa8411
@starmusicusa8411 8 ай бұрын
Gud
@AmarSingh-xf6dj
@AmarSingh-xf6dj Ай бұрын
Very good song bhagat singh ji
@shadiram9343
@shadiram9343 Ай бұрын
Hero Artist
@harbanssingh4660
@harbanssingh4660 Күн бұрын
Verygood.song.
@Ashok-p1b
@Ashok-p1b 5 ай бұрын
1979/1980 song
@PremSingh-eg6pn
@PremSingh-eg6pn 8 ай бұрын
Manak nu sun jo sukin ada ka nesakda
@pritpalsingh609
@pritpalsingh609 2 ай бұрын
Koi tor ni manak da..hun tan kawan roli a .....
@JeewanChandTiwari
@JeewanChandTiwari Ай бұрын
Ajj kal kese gayak de awaj mank de wargi nhi
@MandeepKaur-gu7fp
@MandeepKaur-gu7fp 8 ай бұрын
❤❤🎉🎉🎉🎉🎉
@jagtarsingh8126
@jagtarsingh8126 8 ай бұрын
Please upload full akhada
@baljindersinghatwal6364
@baljindersinghatwal6364 8 ай бұрын
It will be uploaded soon, thanks!
@jagtarsingh8126
@jagtarsingh8126 6 ай бұрын
Poora reej la ke Gaya hai
@PrabhgillPrabhgill-qr3sw
@PrabhgillPrabhgill-qr3sw 8 ай бұрын
😅
@sikanderrandhawa7702
@sikanderrandhawa7702 8 ай бұрын
Asliwarkni
@amanrana6622
@amanrana6622 8 ай бұрын
WELL DONE ✅
Top_Hits_Of_Kuldeep_Manak___Nee_Putt_Jattan_Da___Sahiban_Di_Kali___Old_Punjabi_Songs
1:07:26
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 695 М.
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
“Don’t stop the chances.”
00:44
ISSEI / いっせい
Рет қаралды 60 МЛН
coco在求救? #小丑 #天使 #shorts
00:29
好人小丑
Рет қаралды 116 МЛН
Sucha Soorma - Mohammad Sadiq
9:08
pannu
Рет қаралды 12 МЛН
kuldip manak chadar
8:56
Harinder Pal
Рет қаралды 4,1 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 695 М.