ਐਨੇ ਟੈਸਟਿੰਗ ਐਕਸਪੈਰੀਮੈਂਟ ਤਾਂ BMW ਵਾਲੇ ਨੀ ਕਰਦੇ ਜਿੰਨੇ ਰੀਪਰ ਵਾਲੇ ਨੇ ਕਰਕੇ ਦਿਖਾਏ kavel bilkhu

  Рет қаралды 14,135

Shonki Sardar

Shonki Sardar

Күн бұрын

Пікірлер: 27
@seasea2106
@seasea2106 4 ай бұрын
ਅਸੀਂ ਵੀ ਲੈ ਕੇ ਆਂਦਾ ਸਾਨੂ ਗੇਅਰ ਦਾ ਤੇਲ ਨਹੀ ਸੀ ਦਿੰਦਾ ਬਹੁਤ ਮੁਸ਼ਕਲ ਨਾਲ ਦਿੱਤਾ l ਅਸੀਂ 400 ਕਿਲੋਮੀਟਰ ਗਏ ਉੱਥੇ ਜਾ ਕੇ ਮੁਕਰ ਗਇਆ 😢
@sanfield_khalsa_uklana
@sanfield_khalsa_uklana 25 күн бұрын
Bahut vadia bai ji
@MandeepSingh-rv1wn
@MandeepSingh-rv1wn 4 ай бұрын
ਏਦਾਂ ਮਾਰਨ ਨਾਲ ਕੀ ਹੋਣਾ ਪੂਰੇ ਚੱਕਰਾਂ ਵਿੱਚ ਟਾਹਣੀ ਚ ਹੀ ਮਾਰ ਕੇ ਦਸ ਟੋਟੇ ਟੋਟੇ ਨਾ ਹੋ ਗਿਆ ਤੇ ਕਹਿਣਾ
@gurjantsingh7943
@gurjantsingh7943 4 ай бұрын
ਬਿਲਖੂ ਦਾ ਸਭ ਤੋਂ ਬੇਕਾਰ ਰੀਪਰ ਹੈ ਅਸੀ ਲਈਆ ਸੀ ਪਹਿਲੇ ਸੀਜਨ ਟੁੱਟ ਗਿਆ ਬਾਰ ਬਾਰ ਵੈਲਡਿੰਗ ਕਰਾਇਆ ਸੀ
@lakhwindernavugill4275
@lakhwindernavugill4275 4 ай бұрын
Bmw de ik gadi da. Project ah title likhn lage pata nhi Kato. Break krke bhori
@meetsaini7315
@meetsaini7315 4 ай бұрын
Rate kinna ehda
@youtuberferozepurya6819
@youtuberferozepurya6819 4 ай бұрын
6 ਫੁਟਾ ਕਿੰਨੇ ਦਾ
@MandeepDhaliwal-h8m
@MandeepDhaliwal-h8m 4 ай бұрын
Y ਰੰਗ ਕਦੋ ਕਰਦਾ ਜਰ ਲੱਗਣ ਤੋਂ ਬਾਅਦ
@sonutanwarvlogs_0
@sonutanwarvlogs_0 4 ай бұрын
Sohal da best hai
@Singhsingh86714
@Singhsingh86714 4 ай бұрын
Price veer ji
@sikanderkular
@sikanderkular 4 ай бұрын
1 Kar gal preet 2 aa preet aa aja-aja 3 aa dekh preet pya sandd oye 4 aitki taa preet wala kam kaida karta ehne 5 preet hasda 6 preet gaan hogi degree 7 chak preet nigaa rakhin 8 edar nigah maar preet 9 aa vad-ti preet 10 preet de pairr da gootha 11preet aa dekh veere 12 preet 2 sattan mein b marda 13 lae preet 14 mein marke dekha preet 15 aja preet factory ch 16 rang bahut vdia karda preet 17ek na preet chakar ki aaa 18 aa preet bnda dikha de
@Gurmeet_Dhillon718
@Gurmeet_Dhillon718 4 ай бұрын
V good y g
@gurmehaksingh4525
@gurmehaksingh4525 4 ай бұрын
ਪੇਸੈ ਲੈ ਕੇ ਗਧੇ ਨੂੰ ਘੋੜਾ ਕਹਿੰਦਾ ਲੋਪੋ ਵਾਲਾ ਤੁੰ ਤਾ ਐਡ ਕਰਕੇ ਕਿਸਾਨਾ ਦਾ ਮਹਿਨਤ ਦਾ ਪੈਸਸਾ ਹੁੰਦਾ ਨਾ ਬਰਬਾਦ ਕਰਾ
@Maan-ge2wu
@Maan-ge2wu 4 ай бұрын
Bilkul ewey har ik cheez nu promote na kro… lokka neh bhaut mehnat nal paisa jordiya hunda…
@MandeepDhaliwal-h8m
@MandeepDhaliwal-h8m 4 ай бұрын
1600 ਚੱਕਰ ਤੇ ਚੱਲਦਾ ਬੈਕ ਕਰਕੇ ਦਰੱਖਤ ਨੂੰ ਲਾਇਓ
@sukhdarshannayak3294
@sukhdarshannayak3294 4 ай бұрын
Shi gal hai veer
@navdeepbatth2915
@navdeepbatth2915 4 ай бұрын
😂😂haha
@Mgmg-wz9yo
@Mgmg-wz9yo 4 ай бұрын
Rate ki 22g
@Maan-ge2wu
@Maan-ge2wu 4 ай бұрын
Jehrey rotavator di thodey page teh tuc add kitti c #SARDAR #ROTAVATOR #MANSA bhaut ghattiya quality da rotavator aw paint uttar geya, seal leak hoggi lye nu hjey 3-4 month hoye aw, quality nd vdya cheez nu promote kreya kro, ewey har ik cheez di add na kro.. ik video dekh k pta nai kinna lokka neh ley lenni…
@PeetaBrar-t5f
@PeetaBrar-t5f 4 ай бұрын
ਬਹੁਤ ਤਕੜਾ ਰੀਪਰ ਹੈ
@didarsinghsingh6947
@didarsinghsingh6947 4 ай бұрын
ਰੇਟ ਕੀ ਹੈ ਉਹ ਵੀ ਦੱਸੋ
@brar_3600
@brar_3600 4 ай бұрын
ਓ ਵੀਰ ਮੇਰਿਆ ਏਡਾ ਗੇਅਰ ਨੂੰ ਸੁੱਟਣ ਨਾਲ ਕੀ ਹੋਣਾ ਤਾ ਜਨਰਲ ਜੀ ਗੱਲ ਆ ਪੱਕਾ ਲੋਹਾ ਹੁੰਦਾ ਉਹੋ ਓਨੂੰ ਕੁਝ ਨੀ ਹੁੰਦਾ ਭਲਾ ਬੁਰਜ ਖਲੀਫਾ ਤੋ ਸੁੱਟ ਦੇ ਜੇਡਾ ਵਿਚ ਗੇਅਰ ਹੁੰਦਾ ਗਰਾਰੀ ਤਾ ਉਥੇ ਅੜਦੀ ਆ ਜਦੋ 1600 ਚੱਕਰਾ ਤੇ ਚਲਿਆ ਓਦੋ ਪਤਾ ਲਗਦਾ ਅਸਲ ਚੀਜ਼ ਦਾ
@HarjitBala-pt7ks
@HarjitBala-pt7ks 4 ай бұрын
Bilkhu poora engineer ae
@amritnirman4396
@amritnirman4396 4 ай бұрын
John Deere de paa ...je na todta vichalo...chla ta 724 te rheoo
@ranjodhsingh6780
@ranjodhsingh6780 4 ай бұрын
Baki ta thik h bhau kitte bander landa na kra lio kitte 😂😂😂😂😂😂
@sandeepsidhu7293
@sandeepsidhu7293 4 ай бұрын
Good
Bansal Furniture Raikot Best Shop In Ludhiana
11:54
Bansal Furniture Raikot
Рет қаралды 961
Quando eu quero Sushi (sem desperdiçar) 🍣
00:26
Los Wagners
Рет қаралды 15 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН