No video

ਐਸ. ਐਸ. ਪੀ. ਚੰਦ ਕੌਰ / ਹਰਮੀਤ ਜੱਸੀ / SSP Chand Kaur / Harmeet Jassi / new punjabi short movie 2023

  Рет қаралды 438,207

Putt Punjab Da

Putt Punjab Da

Күн бұрын

ਪੰਜਾਬੀ ਫਿਲਮ "ਐਸ ਐਸ ਪੀ ਚੰਦ ਕੌਰ"
SSP Chand kaur
ਲੇਖਕ ਛਿੰਦਾ ਧਾਲੀਵਾਲ ਕੁਰਾਈ ਵਾਲਾ
ਮਿਉਜਿਕ ਡੀ ਗਿੱਲ
ਵੀਡੀਓ ਸਤਵੰਤ ਭੁੱਲਰ
ਪ੍ਰੋਡਕਸ਼ਨ : ਹਰੀ ਸਿੰਘ ਹੈਰੀ ਚੇਅਰਮੈਨ
ਵਿਸ਼ੇਸ਼ ਸਹਿਯੋਗ: ਗਿਆਨੀ ਬੋਹੜ ਸਿੰਘ ਭੂੰਦੜ
ਅਦਾਕਾਰ : ਹਰਮੀਤ ਜੱਸੀ, ਛਿੰਦਾ ਧਾਲੀਵਾਲ, ਬਲਵਿੰਦਰ ਮਾਨ, ਡੀ ਗਿੱਲ, ਜਸ ਨੂਰ, ਹਰੀ ਸਿੰਘ ਹੈਰੀ, ਦਿਵਜੋਤ ਘਾਰੂ, ਜਗਦੇਵ ਭੂੰਦੜ, ਜਸਵਿੰਦਰ ਸਿੰਘ ਬੱਲੂਆਣਾ, ਅਸ਼ਵਿਨਦੀਪ ਸਿੰਘ, ਗੌਰਵਮੀਤ ਸਿੰਘ, ਕੇ ਐਸ ਬਾਦੀਆਂ, ਨਿੰਮਾ ਬੁਰਜ ਹਨੂੰਮਾਨਗੜ੍ਹ, ਜਜਜੀਤ ਸੰਧੂ, ਸਾਧੂ ਵਿਰਕ, ਹੈਪੀ ਭੁਪਾਲ
DSP Chand Kaur
Mindo Vanjaran Gaddian wali
Shinda Dhaliwal
Chand Kaur

Пікірлер: 155
@jagdevbhunder9877
@jagdevbhunder9877 9 ай бұрын
ਜੁਗ ਜੁਗ ਵੱਸਦੇ ਰਹਿਣ ਜੀ ਸਾਡੇ ਸਾਰੇ ਸਰੋਤੇ ਵੀਰ ਜਿੰਨਾ ਨੇ ਬਹੁਤ ਹੀ ਪਿਆਰ ਬਖਸ਼ਿਆ ਹੈ ਜੀ ਸਾਡੀ ਸਾਰੀ ਸਮੁਚੀ ਟੀਮ ਨੂੰ ਜੀ ਜਗਦੇਵ ਭੂੰਦੜ ਚੰਡੀਗੜ
@ManjinderKaur-uj3lj
@ManjinderKaur-uj3lj 9 ай бұрын
ਬਹੁਤ ਵਧੀਆ ਕਹਾਣੀ ਜਸਵਿੰਦਰ ਬੇਟਾ ਵਾਹਿਗੂਰੁ ਜੀ ਤਰਕੀਆਂ ਬਖਸ਼ਣ
@manjeetkaur7991
@manjeetkaur7991 8 ай бұрын
ਬਹੁਤ ਬਹੁਤ ਬਹੁਤ ਘੈਂਟ ਵੀਡੀਓ ਵੀਰੇ ਤੈਨੂੰ ਰੱਬ ਤਰੱਕੀਆਂ ਬਖ਼ਸ਼ਦਾ ਰਹੇ ਸਾਰੀ ਟੀਮ ਨੇ ਮਿਹਨਤ ਕੀਤੀ ਧੰਨਵਾਦ ਸਾਰੀ ਟੀਮ ਦਾ
@EknoorKaur-ot1jk
@EknoorKaur-ot1jk 9 ай бұрын
ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
@KOHINOORKHALSA
@KOHINOORKHALSA 9 ай бұрын
Good work ji congratulations all'team
@tarasingh3337
@tarasingh3337 9 ай бұрын
ਵਾਹ ਜੀ ਵਾਹ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਣ ਦੀ ਕੋਸ਼ਿਸ਼ ਕੀਤੀ ਹੈ ਜੀ। ਬਹੁਤ ਬਹੁਤ ਧੰਨਵਾਦ ਜੀ
@amarjitsingh1946
@amarjitsingh1946 9 ай бұрын
ਬਹੁਤ ਸੋਹਣੀ ਵੀਡੀਓ ਆ ਜੀ ਨਾਇਸ਼ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ 👍👍👌👌💯💗💗💙
@jagtaraulakhactor2495
@jagtaraulakhactor2495 9 ай бұрын
ਬਹੁਤ ਵਧੀਆ ਵੀਡੀਓ.. ਪ੍ਰੇਰਨਾਦਾਇਕ.. ਹਰਮੀਤ jassi ਦਾ ਰੋਲ਼ ਬਹੁਤ ਵਧੀਆ
@EknoorKaur-ot1jk
@EknoorKaur-ot1jk 9 ай бұрын
ਬਹੁਤ ਏ ਖੂਬਸੂਰਤ ਮੂਵੀ,
@ramkrishan2390
@ramkrishan2390 9 ай бұрын
ਬਹੁਤ ਬਹੁਤ ਮੁਬਾਰਕਾਂ ਅਤੇ ਵਧਾਈਆਂ ਹੋਣ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਅਤੇ ਪ੍ਰੇਰਨਾਦਾਇਕ ਸਿੱਖਿਆ ਦਿੰਦਾ ਹੈ ਇਹ ਵੀਡੀਓ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਹਰ ਮੈਦਾਨ ਫਤਿਹ ਬਖਸ਼ਣ ਧੰਨਵਾਦ ਸਹਿਤ
@RandeepsinghSingh-ox2gn
@RandeepsinghSingh-ox2gn 9 ай бұрын
ਛੌਟੀ ਚੰਦ ਕੌਰ ਦਾ ਰੋਲ ਵਾਲਾ ਬੱਚੇ ਨੇ ਬਹੁਤ ਸਹੋਣਾ ਰੋਲ ਕੀਤਾ
@Raju_matta
@Raju_matta 9 ай бұрын
ਬਹੁਤ ਵਧੀਆ ਕੰਮ ਜੀ
@chunibabaji9076
@chunibabaji9076 2 ай бұрын
Wow super super, video 💯❤️
@noorrecords6175
@noorrecords6175 9 ай бұрын
ਛਿੰਦਾ ਵੀਰ ਜੀ ਬਹੂਤ ਖੂਬ ਹੈ ਐਸ ਐਸ ਪੀ ਚੰਦ ਕੌਰ ਚੜਦੀਆ ਕਲਾਂ ਚ ਰਹੋ ਸਾਰੀ ਟੀਮ ਨੂੰ ਮੂਵਾਰਕਾ ਜੀ ਬਹੂਤ ਬਹੂਤ ਜੀ👍
@harmeetjassi7491
@harmeetjassi7491 9 ай бұрын
ਬਹੁਤ ਬਹੁਤ ਸ਼ੁਕਰੀਆ ਜੀ।
@jagdevbhunder9877
@jagdevbhunder9877 9 ай бұрын
ਬਹੁਤ ਬਹੁਤ ਧੰਨਵਾਦ ਮੇਹਰਬਾਨੀ ਸ਼ੁਕਰੀਆ ਜੀ ਸਾਰੀ ਸਮੁਚੀ ਟੀਮ ਦਾ। ਜਿੰਨਾ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ ਜੀ ਪਰਮਾਤਮਾ ਇੰਨਾ ਨੂੰ ਚੜਦੀ ਕਲਾ ਰੱਖੇ ਜੀ ਸਦਾ ਤਰੱਕੀ ਬਖਸ਼ੇ ਜੀ ਤੁਹਾਡਾ ਆਪਣਾ ਗੀਤਕਾਰ ਅਤੇ ਗਾਇਕ ਜਗਦੇਵ ਭੂੰਦੜ ਚੰਡੀਗੜ।
@pavitersharma3292
@pavitersharma3292 9 ай бұрын
Bohut hi sohni story aa ❤️❤️❤️ bilkul ajj de time nal mildi juldi
@pentubhunder9107
@pentubhunder9107 9 ай бұрын
ਸਮਾਜ ਨੂੰ ਸੇਧ ਦੇਣ ਵਾਲੀਆਂ ਏਸ ਤਰ੍ਹਾਂ ਦੀਆ ਹੋਰ ਸਟੋਰੀਆਂ ਫਿਲਮਾਉ ਜੀ ਵਾਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ
@iqbalsran7866
@iqbalsran7866 9 ай бұрын
Very Very nice video God bless you dear Chand Kaur dear love you so much dear ❤
@harmeetjassi7491
@harmeetjassi7491 9 ай бұрын
ਬਹੁਤ ਬਹੁਤ ਧੰਨਵਾਦ ਜੀ।
@GurdeepSingh-od7ku
@GurdeepSingh-od7ku 2 ай бұрын
Very good heart touching story ji ❤🎉😂😮
@GurmailBadesha
@GurmailBadesha 9 ай бұрын
ਅੱਜ ਦੇ ਹਾਲਾਤਾਂ ਦੇ ਮੁਤਾਬਕ ਢੁਕਦੀ ਸੰਚੀ ਕਹਾਣੀ ‌ਬਹੁਤ ਵਧੀਆ ਪੇਸ਼ਕਾਰੀ ਨਿਭਾਈ ਧੰਨਵਾਦ ਸਾਰੇ ਵੀਰਾਂਦਾ
@hardishkaurbains7347
@hardishkaurbains7347 9 ай бұрын
Congratulations shinda ji.
@tarlochantiwana7522
@tarlochantiwana7522 4 ай бұрын
Most beautiful video Harmeet jassi ji most thanks
@lsf6718
@lsf6718 9 ай бұрын
ਬਹੁਤ ਵਧੀਆ ਪਿਕਚਰ ਜੀ
@user-zt8re7um3w
@user-zt8re7um3w 9 ай бұрын
ਬਹੁਤ ਘੈਂਟ ਮੂਵੀ ਹੈ ਜੀ ਮੁਬਾਰਕਾਂ ਸਾਰੀ ਟੀਮ ਨੂੰ
@sukhwinderlalru9564
@sukhwinderlalru9564 9 ай бұрын
Bahut wadiya g Sari team nu bahut Bahut mubarka
@BaljinderSingh-ti4lo
@BaljinderSingh-ti4lo 9 ай бұрын
ਬਹੁਤ ਬਹੁਤ ਧੰਨਵ ਦ ਜੀ ਵਧੀਆ ਵੀਡੀਉ ਬਣਾਈ ਬਹੁਤ ਵਧੀਆ ਕੰਮ ਕੀਤਾ ਸਾਰੇ ਕਲਾਕਾਰਾ ਨੇ
@KaramvirSingh-st3ux
@KaramvirSingh-st3ux 9 ай бұрын
ਵਾਹਿਗੁਰੂ ਸਾਰੀ ਟੀਮ ਨੂੰ ਹੋਰ ਅਗਾਂਹਵਧੂ ਸੋਚ ਵਾਲਾ ਕਰਨ ਅਸੀਂ ਇਸ Chand Kaur ਨੂੰ ਇਸ ਰੁਪ ਚ ਦੇ ਕਿ ਬਾਈ ਖੁਸ਼ੀਆਂ ਹੋ ਗਈ ❤ਧਨਬਾਦ ਕਰਦਾ ਕਨੇਡਾ ਤੋ ਘੋੜੇ ਨਵੀਂਆਂ
@harmeetjassi7491
@harmeetjassi7491 9 ай бұрын
ਬਹੁਤ ਬਹੁਤ ਸ਼ੁਕਰੀਆ ਜੀ।
@abhijotsekhon2899
@abhijotsekhon2899 9 ай бұрын
Very nice bohut he sohni storya veera
@SantoshKumari-gh6vw
@SantoshKumari-gh6vw 9 ай бұрын
ਸਮਾਜ ਲਈ ਬਹੁਤ ਵਧੀਆ ਸੰਦੇਸ਼
@satwantsingh72
@satwantsingh72 8 күн бұрын
ਬਹੁਤ ਹੀ ਵਧੀਆ ਸੁਨੇਹਾ ਦਿਤਾ
@jkaudio7960
@jkaudio7960 9 ай бұрын
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ
@HarpalSingh-ny8dh
@HarpalSingh-ny8dh 9 ай бұрын
Bahot hee vadiya Jassi veere
@harmeetjassi7491
@harmeetjassi7491 9 ай бұрын
ਬਹੁਤ ਬਹੁਤ ਧੰਨਵਾਦ ਜੀ ਸਭ ਦਾ ਹਮੇਸ਼ਾ ਐਨਾ ਪਿਆਰ ਸਤਿਕਾਰ ਦੇਣ ਲਈ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ।
@NirmalSingh-ez6kv
@NirmalSingh-ez6kv 9 ай бұрын
Great movie Jassi ji
@BhagwantSinghAulakh
@BhagwantSinghAulakh 9 ай бұрын
Koi ਛੋਟਾ ਮੋਟਾ ਰੋਲ ਮਿਲ ਸਕਦ ਜੀ
@user-np2ty6ff7h
@user-np2ty6ff7h 9 ай бұрын
​@@NirmalSingh-ez6kv l😅😅
@babbubabbu-oz1cs
@babbubabbu-oz1cs 9 ай бұрын
@@BhagwantSinghAulakh ,ñ M.0
@khushdeep7172
@khushdeep7172 9 ай бұрын
Buhat vadia movie jassi g
@makhansidhu1693
@makhansidhu1693 Ай бұрын
ਬਹੁਤ ਵਧੀਆ ਸੱਚ ਹੈ ਜੀ
@simarjeetkaur4124
@simarjeetkaur4124 9 ай бұрын
Bahut e Khoobsurat video, Shinda dhaliwal dia saria vedio , vadde msg valia hudia ne
@jathedarharnathsinghjalalp7604
@jathedarharnathsinghjalalp7604 8 ай бұрын
ਬਹੁਤ ਹੀ ਵਧੀਆ ਅਤੇ ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ ਬਣਾਈਂ ਹੈ। ਕਾਬਿਲ ਏ ਤਾਰੀਫ਼ ਹੈ।
@desifilma5932
@desifilma5932 8 ай бұрын
Bahut bahut dhanwad veer ji
@lokawaajchannlgaivy6706
@lokawaajchannlgaivy6706 4 ай бұрын
Mam tussi malout aria de nere he o pleas mam meri vhelp krdo g
@pritamnath7127
@pritamnath7127 9 ай бұрын
ਆ ਬਹੁਤ ਬਦੀਆ ਸੂਨੇਹਾ ਜੀ ਬੀੜ ਓ ਰਾਹੀ
@BhattiSaab-gq7sl
@BhattiSaab-gq7sl 9 ай бұрын
ਬਹੁਤ ਵਧੀਆ ਸੰਦੇਸ਼ ਜੀ ✅
@raviwarring764
@raviwarring764 9 ай бұрын
Very nice movie best wishes all team 👍 🎉❤
@Nirmal_singh_aulakh
@Nirmal_singh_aulakh 9 ай бұрын
ਬਹੁਤ ਹੀ ਵੇਲੇ ਮੁਤਾਬਕ ਅਸਲੀ ਕਹਾਣੀ ਪੇਸ਼ ਕੀਤੀ ਹੈ
@jashanbrar9645
@jashanbrar9645 9 ай бұрын
Bhutt vadia message dita ji tusi 👍👍👍👍es film rahi
@harmeetjassi7491
@harmeetjassi7491 9 ай бұрын
ਸ਼ੁਕਰੀਆ ਜੀ
@kyamwiller2576
@kyamwiller2576 9 ай бұрын
Very good short film Very good story and good message Acting so nice.... EH TA JANANI.... hahahahaha hahahahaha very funny Thanks for the all team But Remember KISSAN HAL KHALISTAN JOBS HAL KHALISTAN Punjab Punjabi Hal Khalistan DRUG STOP..karna..Hal Khalistan Voting soon in united Punjab Sikh Muslim hindu ESSAi Appa sarey BHAI BHAI Khalistan jindabad
@swaransingh599
@swaransingh599 9 ай бұрын
Very good story and thanks to all party spints .
@balwindersinghmander.fresn3580
@balwindersinghmander.fresn3580 9 ай бұрын
Super video very good msg & very good act Waheguru ji bahut chadi kalla rakhy🙏🙏
@kultarsingh8015
@kultarsingh8015 8 ай бұрын
ਵਧੀਆ ਯਤਨ ਤੁਹਾਡਾ।
@SandhuBaldev-yq6mz
@SandhuBaldev-yq6mz 9 ай бұрын
ਬਹੁਤ ਸੁੰਦਰ ਮੂਵੀ
@gurjitmaan9517
@gurjitmaan9517 9 ай бұрын
ਬਹੁਤ ਵਧੀਆ ਜੀ
@JSSANDHUFILMS
@JSSANDHUFILMS 9 ай бұрын
Congratulations to all teams ❤❤
@gurpreet1891
@gurpreet1891 7 ай бұрын
Congratulations to all of you beti❤❤❤
@user-oy3fc5yo6x
@user-oy3fc5yo6x 9 ай бұрын
Congratulations all team..very nice video
@mangalsingh9100
@mangalsingh9100 9 ай бұрын
ਕਮਾਲ ਕਰਤੀ ਜੱਸੀ ਜੀ ਬਹੁਤ ਵਧੀਆ ਜੀ 🌹🌹
@jagtarsinghsodhi6019
@jagtarsinghsodhi6019 2 ай бұрын
ਬਹੁਤ ਵਧੀਆ ❤ ਤੋਂ 💯💯🙏🏻🌹👍🏻
@jaswindersinghdhab9085
@jaswindersinghdhab9085 8 ай бұрын
Good massage ਛਿੰਦਾ ਜੀ
@user-iu5lx8ul7e
@user-iu5lx8ul7e 5 ай бұрын
❤❤❤❤❤🎉🎉🎉🎉❤❤❤❤🎉🎉🎉🎉🎉❤❤❤❤❤🎉🎉🎉❤❤❤❤❤❤🎉🎉🎉🎉🎉❤❤❤🎉🎉🎉🎉🎉❤❤❤❤❤❤🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤🎉🎉🎉🎉🎉🎉🎉❤
@NirmalSingh-ez6kv
@NirmalSingh-ez6kv 9 ай бұрын
Bahut khuba Jassi ji
@Singh-sv3ng
@Singh-sv3ng 9 ай бұрын
ਬਹੁਤ ਵਧੀਆ
@AmanpreetSingh-hx5qj
@AmanpreetSingh-hx5qj 8 ай бұрын
👌👌
@ManjeetButter-dm2uq
@ManjeetButter-dm2uq 2 ай бұрын
❤ Very good Haemeet Jassi madam Ji
@user-dg7if8ym9e
@user-dg7if8ym9e 9 ай бұрын
very nice.❤❤❤video
@sarang_bts_7
@sarang_bts_7 9 ай бұрын
Ashwindeep singh,jaswinder sing and Gouravmeet singh are our class teachers
@harwindersingh3834
@harwindersingh3834 9 ай бұрын
Very good message
@HarpreetSingh-tu6ne
@HarpreetSingh-tu6ne 9 ай бұрын
🎉🎉
@lovelyofficial4937
@lovelyofficial4937 9 ай бұрын
Congratulations ji
@brandofgill3613
@brandofgill3613 9 ай бұрын
Good job👍👍👍👍👍
@ShinderPal-oj7uh
@ShinderPal-oj7uh 3 ай бұрын
Very nice ji jassi didi tuhada roll
@user-mi8rh4wu2j
@user-mi8rh4wu2j 9 ай бұрын
DHAN..DHAN..GURU..RAM..DAS..G..KIRPA..KARAN ..SARI..TEEM..TA
@shersingh3615
@shersingh3615 Ай бұрын
Very nice vedio
@arshdeepsingh1056
@arshdeepsingh1056 9 ай бұрын
Nice video g👌👌♥♥
@gulbaharsinghshahpuria3682
@gulbaharsinghshahpuria3682 3 ай бұрын
Very very good Movie 🎉🎉🎉🎉🎉🎉🎉🎉🎉
@user-ow1qx9ij5h
@user-ow1qx9ij5h 9 ай бұрын
🎉very nice
@BantSingh-sl5pe
@BantSingh-sl5pe 25 күн бұрын
ਬੇਟਾ। ਬਹੁਤ। ਵਧੀਆ। ਨਸੀਅਤ। ਦਿਤੀ। ਹੈ। ਸਮਾਜ। ਦੀ। ਸਚਾੲਈ। ਹੈ
@ekamdhaliwal6235
@ekamdhaliwal6235 9 ай бұрын
Very nice video JASDEEP Singh wander Moga
@JagjitSingh-gb3cv
@JagjitSingh-gb3cv 9 ай бұрын
Very nice
@angrejsinghdhillonmotivati1753
@angrejsinghdhillonmotivati1753 9 ай бұрын
Good msg 🎉🎉🎉
@Raju_matta
@Raju_matta 9 ай бұрын
❤❤❤❤
@nachhattarkaur7600
@nachhattarkaur7600 8 ай бұрын
Nice video 💯
@eknoorkaur8966
@eknoorkaur8966 9 ай бұрын
Mah role model mah dad …❤
@user-zg2lh8lv8m
@user-zg2lh8lv8m 4 ай бұрын
V.V.GOOD JI.SHARMA TRAVELS DABWALI
@drgssidhumaur5870
@drgssidhumaur5870 9 ай бұрын
ਵੀਡੀਓ ਚੇਤਨਾ ਜਗਾਉਣ ਵਾਲੀ ਐ,, 20 ਸਾਲਾਂ ਬਾਅਦ ਬੱਚੀ SSP ਬਣ ਗਈ, ਪਰ ਹਰਨਾਮਾ,ਜਾਬਰ, ਸਕਾਰਪੀਓ ਗੱਡੀ ਵਿੱਚ ਤਬਦੀਲੀ ਨਹੀਂ ਆਈ,, ਖਿਆਲ ਰੱਖਣ ਯੋਗ ਪੁਆਇੰਟ ਹੈ ਜੀ..,...........
@DarshanKumar-el4lt
@DarshanKumar-el4lt 9 ай бұрын
Very good massage
@Harmeetgillfilm
@Harmeetgillfilm 9 ай бұрын
Nice story Cary on
@ksfilmstudio678
@ksfilmstudio678 9 ай бұрын
Nice ❤❤❤
@sajanmoom68
@sajanmoom68 9 ай бұрын
ਬਹੁਤ ਘੈਟ ਵੀਡੀਉ ਜੱਸੀ
@jashanbrar9645
@jashanbrar9645 9 ай бұрын
Very nice sir❤
@harmailbrar9876
@harmailbrar9876 2 ай бұрын
very very good video best
@sukhagandiwindia6343
@sukhagandiwindia6343 Ай бұрын
❤❤
@baljeetkaurinsan4271
@baljeetkaurinsan4271 27 күн бұрын
Very nice episode 🎉🎉🎉🎉
@ramkrishan2390
@ramkrishan2390 9 ай бұрын
ਸਮਾਜ ਨੂੰ ਸੇਧ ਦੇਣ ਵਾਲੀ ਫਿਲਮ ਜ਼ਰੂਰ ਵੇਖਿਓ ਲਾਈਕ ਕਰੋ ਕੁਮੈਂਟ ਅਤੇ ਸ਼ੇਅਰ ਕਰੋ
@RandeepsinghSingh-ox2gn
@RandeepsinghSingh-ox2gn 9 ай бұрын
❤❤❤❤❤❤
@HarjeetKaur-cj2vx
@HarjeetKaur-cj2vx 9 ай бұрын
Very nice video di
@dalergill1537
@dalergill1537 9 ай бұрын
ਆਪਣੇ ਦੋਸਤਾਂ ਨਾਲ਼ ਫ਼ਿਲਮ ਜ਼ਰੂਰ ਸਾਂਝੀ ਕਰਿਓ ਜੀ..💐
@jashanbrar9645
@jashanbrar9645 9 ай бұрын
All the best Taya ji 😝😍
@BudhSingh-tu8vt
@BudhSingh-tu8vt 4 ай бұрын
ਬਹੁਤ ਵਧੀਆ ਵੀਡੀਓ ਹੈ ਜੀ
@user-ns6oc2im5v
@user-ns6oc2im5v 2 ай бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ
@GurmeetSingh-bk1fy
@GurmeetSingh-bk1fy 9 ай бұрын
Veery good story
@nareshvij8010
@nareshvij8010 7 ай бұрын
Very nice movie ❤
@aishdhaliwal406
@aishdhaliwal406 4 ай бұрын
Nice movie ji
@user-dx9wx2cx4v
@user-dx9wx2cx4v 6 ай бұрын
Nice veer ji video
@user-gw6mw1yp5p
@user-gw6mw1yp5p 2 ай бұрын
Very nice movie
@AshwaniKumar-fd1ux
@AshwaniKumar-fd1ux 9 ай бұрын
Vry nice movie
@Satwantbhullar14444
@Satwantbhullar14444 9 ай бұрын
Keep spot all friends.,..
English or Spanish 🤣
00:16
GL Show
Рет қаралды 8 МЛН
나랑 아빠가 아이스크림 먹을 때
00:15
진영민yeongmin
Рет қаралды 3,7 МЛН
Magic? 😨
00:14
Andrey Grechka
Рет қаралды 20 МЛН