ਐਵੇਂ ਨੀ ਪੂਜਦੇ ਲੋਕ ਘੋੜਿਆਂ ਨੂੰ,, ਦੇਖੋ ਮਾਂ ਤੇ ਭੈਣ ਕੋਲ ਘੋੜਾ ਖੁੱਲਾ ਛੱਡਿਆ

  Рет қаралды 120,769

Shonki Sardar

Shonki Sardar

Күн бұрын

Пікірлер: 393
@ManbirMaan1980
@ManbirMaan1980 Жыл бұрын
ਭਰਾ ਦੇ ਜਾਨਵਰ ਤਾਂ ਬਹੁਤ ਵਧੀਆ ਪਰ ਇਹ ਇਨਸਾਨ ਬਹੁਤ ਜਿਆਦਾ ਵਧੀਆ ਲੱਗਾ ਕਿਉਂਕਿ ਇਹ ਬੰਦਾ ਕੁਦਰਤ ਤੇ ਇਨਸਾਨੀਅਤ ਦੀ ਕਦਰ ਕਰਦਾ
@MajersinghHarpuria-pr8pl
@MajersinghHarpuria-pr8pl 18 күн бұрын
ਵੈਰੀ ਗੁਡ bro soch ਵੀ ਸਹੀ ਜਾਨਵਰ ਵੀ ਕੋਈ blood ਵਲਡ ਨੀ ਸਮ੍ਜਦਾਰੀ ਬ੍ਰੀਡ ਮੈਟਰ 👌🏻
@vickysingh-mg8mf
@vickysingh-mg8mf Жыл бұрын
ਕੁਦਰਤ ਤੇ ਇਨਸਾਨੀਅਤ ਦਾ ਪ੍ਰੇਮੀ ਜ਼ਿੰਦਾ ਦਿਲ ਇਨਸਾਨ 🙏🏻❤️
@manugill1543
@manugill1543 Жыл бұрын
ਸਵਾਦ ਆ ਗਿਆ ਵੀਰੇ ਦੀ ਵੀਡੀਓ ਦੇਖ ਕੇ। ਦਿਲੋ ਕੁਮੈਟ ਕਰਨ ਨੂੰ ਜੀਅ ਕੀਤਾ। ਟਾਈਮ ਕਢ ਕੇ ਇਹਨਾ ਦੀ ਵੀਡੀਓ ਕਰਦੇ ਰਿਹੋ।
@HarjinderSingh-tg2pg
@HarjinderSingh-tg2pg Жыл бұрын
ਲੋਪੋ ਵਾਲੀਆ ਭਰਾ ਸਵਾਦ ਆ ਗਿਆ ਵੀਡੀਓ ਦੇਖ ਕੇ ਵੀਰੇ । ਗੱਲਾ ਵੀਰਸਾਹੂ ਬਾਈ ਦੀਆ ਵੀ ਬਹੁਤ ਡੂਗੀਆਂ ਨੇ ਬਹੁਤ ਕੁੱਝ ਸਿਖਣ ਲਈ ਮਿਲਿਆ ਬਾਈ ਜੀ।
@jaspalesingh1913
@jaspalesingh1913 Жыл бұрын
ਵੀਰਸਾਹੂ ਦੀ ਸੋਚ ਨੂੰ ਸਲਾਮ ਆ ਗੱਲਾਂ ਦੇ ਵਿੱਚ ਬੜਾ ਦਮ ਆ
@ajaharmewgazirj3571
@ajaharmewgazirj3571 Жыл бұрын
ਵੀਰ ਦੀ ਸੋਚ ਨੂੰ ਸਲਾਮ
@jagveermaan8846
@jagveermaan8846 Жыл бұрын
ਘੈਂਟ ਬੰਦਾ ਯਾਰ ਸਿਰਾ ਗੱਲਬਾਤ ਕੀਤੀ ਨਜ਼ਾਰਾ ਆ ਗਿਆ ਵੀਡੀਉ ਦੇਖ ਗੱਲਾ ਸੁਣਕੇ ਸੱਚੀਆ ਗੱਲਾ ਕੀਤੀਆ ਬਾਈ ਨੇ
@damansingh8710
@damansingh8710 Жыл бұрын
ਬਹੁਤ ਵਧੀਆ ਪਰਿਵਾਰ ,ਤੇ ਬਈ ਨੇ ਬਹੁਤ ਵਧੀਆ ਗੱਲ ਬਾਤ ਕੀਤੀ, ਦਿਲ ਖੁਸ ਹੌ ਗਿਆ!
@gurmeetbrar9912
@gurmeetbrar9912 Жыл бұрын
ਬਾਈ ਵੀਰਸਾਹ ਤੋਂ ਵੱਡਮੁੱਲੀ ਜਾਣਕਾਰੀ ਮਿਲੀ ਹੈ ਇਸ ਲਈ ਮੈਂ ਦੋ ਵਾਰ ਇਸ ਵੀਡੀਓ ਦੇਖੀ ਹੈ, ਬਹੁਤ ਵੱਡੇ ਵਿਚਾਰਾਂ ਦਾ ਮਾਲਕ ਹੈ ਬਾਈ,
@varinderdhanoa940
@varinderdhanoa940 Жыл бұрын
ਬਾਈ ਨੇ ਬਹੁਤ ਸੁਹਣੀਆਂ ਗੱਲਾਂ ਕਰੀਆਂ ਨੇ.. ਤੇ ਸੱਚੀਆਂ ਵੀ love u vir nu dil toh ❤️
@balbirsingh540
@balbirsingh540 Жыл бұрын
ਵੀਰ ਘੋੜੇ ਨੂੰ ਉਸਦੀ ਮਾਂ ਤੋਂ ਵੀਹ ਸਾਲ ਅਲੱਗ ਰਖ ਦਿੱਤਾ ਜਾਵੇ ਜਦੋਂ ਇਕੱਠੇ ਹੋਏ ਤਾਂ ਘੋੜਾ ਮਾਂ ਤੇ ਲੱਗਣਾ ਤਾਂ ਦੂਰ ਉਹ ਮਾਂ ਕੋਲ ਆਪਣੇ ਕੰਨ ਵੀ ਨੀਵੇਂ ਸੁਟ ਲੈਂਦਾ
@realityshow3543
@realityshow3543 Жыл бұрын
sahi keha veer
@gsgill9409
@gsgill9409 Жыл бұрын
ਸੁਖਜਿੰਦਰ ਵੀਰ ਸੁਆਦ ਲਿਆ ਦਿੱਤਾ , ਤੁਹਾਡੀਆਂ ਸਾਰੀਆਂ ਵੀਡੀਓ ਵਿੱਚੋਂ ਇੱਕ ਨੰਬਰ ਵੀਡੀਓ ।
@lahoriye4644
@lahoriye4644 Жыл бұрын
ਸਵਾਦ ਤਾਂ ਸੱਚੀ ਆਇਆ ਵੀਰ ਵੀਡਿਉ ਦੇਖ ਕੇ
@sukhadon8288
@sukhadon8288 Жыл бұрын
ਸਿਖਿਆ ਦਾਇਕ ਹੈ ਬਾਈ ਜੀ ਦੀ ਗੱਲ-ਬਾਤ ਧੰਨਵਾਦ ਵੀਰ ਜੀ ਵਹਿਗੁੱਰੂ ਸਾਹਿਬ ਜੀ ਸੱਭ ਨੂੰ ਮਹੁੱਬਤ ਐਸੀ ਦੇ ਕਿ ਭਾਰਤ ਕੀ ਸਰਬੱਤ ਦਾ ਭਲਾ ਕਰੋ ਧਰਮ ਕਰਮ ਕੁੱਝ ਨਹੀਂ ਧਰਮ ਨੂੰ ਮੰਨੋਂ ਜਾ ਨਾ ਮੰਨੋਂ ਪਰ ਇਨਸਾਨ ਨੂੰ ਇਨਸਾਨ ਦਾ ਪਿਆਰ ਕਰੋ ਜੀਵ ਜੰਤੂ ਪ੍ਰਜਾਤੀਆਂ ਦੀ ਸੇਵਾ ਸੰਭਾਲ ਕਰੋ, ਪਹਿਲਾਂ ਕਹਿੰਦੇ ਹੂੰਦੇ ਸੀ ਧਰਮ ਜੋੜਦਾ ਹੈ ਤੋੜ ਦਾ ਨਹੀਂ, ਪਰ ਮੇਰੇ ਵੇਖਣ ਦੀ ਸੁਣਨ ਸ਼ਕਤੀ ਕਹਿਂਦੀ ਹੈ, ਧਰਮ ਤੋੜਦਾ ਹੈ ਜੋੜਦਾ ਨਹੀਂ ਜੀ, ਸੱਭ ਤੋਂ ਵੱਧ ਇਨਸਾਨੀਅਤ ਨੂੰ ਪਿਆਰ ਕਰਲੋ ਅਮੀਰ ਹੈ ਜਾਂ ਗ਼ੁਲਾਮ ਹੈ ਜਾਂ ਗ਼ਰੀਬ ਹੋਵੇ ਤਾਂ ਫਿਰ ਸੱਭ ਤੋਂ ਵੱਧ ਭਗਤੀ ਹੈ ਜੀਵਨ ਦੀ, ਬਾਕੀ ਗੱਲਾਂ ਨੂੰ ਲਿਖਣਾ ਸੌਖਾ ਪਰ ਕਮਾਉਣਾ ਬਹੁਤ ਹੀ ਔਖਾ, ਆਪਾਂ ਇੱਕ ਦਿਹਾੜੀਦਾਰ ਮਜ਼ਦੂਰ ਬੰਦੇ ਹਾਂ ਪਰ ਕਿਤੇ-ਨਾਂ ਕਿਤੇ ਆਪਣੇ ਨਾਲੋਂ ਗਰੀਬ ਲੋਕਾਂ ਦੀ ਮਦਦ ਕਰਦਾ ਹਾਂ,ਪਰ ਯਾਰੋ ਮਾਫ਼ ਕਰਨਾ ਜੀ ਜੇ ਕੁੱਝ ਗਲਤੀਆਂ ਹੋਣ ਜੀ
@gillvikramjitsingh427
@gillvikramjitsingh427 Жыл бұрын
Bht wdia vichaar Thank you
@gurmeetbrar9912
@gurmeetbrar9912 Жыл бұрын
ਅੱਜ ਇਸ ਵੀਡੀਓ ਵਿੱਚ ਇਹ ਨਵੀ ਗੱਲ ਦੇਖਣ ਨੂੰ ਮਿਲੀ ਹੈ, ਬਾਈ ਦੱਸ ਰਿਹਾ ਹੈ ਕਿ ਘੋੜੇ ਦੀ ਭੈਣ ਹੀਟ ਵਿੱਚ ਹੈ ਫਿਰ ਵੀ ਘੋੜਾ ਉਸ ਪਾਸੇ ਵੱਲ ਨੂੰ ਨਹੀਂ ਜਾ ਰਿਹਾ ਹੈ, ਕਮਾਲ ਦੀ ਜਾਣਕਾਰੀ ਮਿਲੀ ਹੈ,
@birdsloverNirmalsingh
@birdsloverNirmalsingh Жыл бұрын
ਵੈਸੇ ਤੇ ਸਾਰੀਆਂ ਵੀਡੀਓ ਹੀ ਸਵਾਦ ਵਾਲੀਆਂ ਹੁੰਦੀਆਂ y ਪਰ ਕਈ ਬੰਦਿਆ ਨੂੰ ਦੇਖ ਕੇ ਆਏ ਜੇ ਲਗਦਾ ਹੁੰਦਾ ਕੇ ਆ ਤੇ ਜਮਾਂ ਅਪਣੇ ਦਿਲ ਦੀਆ ਗੱਲਾਂ ਹੀ ਕਰੀ ਜਾਂਦਾ ਤੇ ਉਸ ਬੰਦੇ ਨੂੰ ਫਿਰ ਸੁਣਨ ਚ ਵੀ ਸਵਾਦ ਆਉਂਦਾ ਜੀ, ਸੱਚੀ ਅਜ ਆਏ ਲਗਾ ਕੇ ਜਿਵੇੰ ਸੁਖਜਿੰਦਰ y ਨਾਲ ਮੈ ਖੁਦ ਹੀ ਗੱਲਾਂ ਕਰਦਾ ਹੋਵਾ ਤੇ ਅਪਣੇ ਦਿਲ ਦੇ ਭਾਵ ਸਾਜੇ ਕਰ ਰਹਿਆ ਹੋਵਾ ਕੁਦਤਰ ਨੂੰ ਲੈ ਕੇ 🥰🥰👌👌👌
@vipankumar1677
@vipankumar1677 Жыл бұрын
ਬਹੁਤ ਵਧੀਆ ਗੱਲਾਂ ਕੀਤਿਆਂ ਪ੍ਰਮਾਤਮਾਂ ਮਿਹਰ ਕਰੇ ਜੀ 👍🙏🙏
@sehrawat4756
@sehrawat4756 Жыл бұрын
Ik no. Ka bnda h veer bhai Bout hi unchi soch ka dhani vykti🙏
@rajeshpannu8788
@rajeshpannu8788 Жыл бұрын
Sahu bhai great bnda h Or itni mahan soch h bnde ki hm sahu bhai ko artist k tor pr nhi blki achi soch or insaniyat k nate m bhai ko like krta hu bhai slute hu apko
@wonderbaby7825
@wonderbaby7825 Жыл бұрын
Asli admi ha e. hira banda a bahut age jayega 👏🏻👍🏻
@manatsandhupb88
@manatsandhupb88 Жыл бұрын
ਬਿਲਕੁਲ ਸਹੀ ਗੱਲ ਆਪਾ ਧਰਤੀ ਨੂੰ ਖਤਮ ਕਰ ਰਹੇ ਸੱਭ ਤੋਂ ਵਧੀਆ ਸੋਚ ਦਾ ਮਾਲਕ ਏਹ ਇੰਸੰਭਿਸ ਨੂੰ ਤੁਸੀ ਅੱਜ ਮਿਲੇ
@punjabsandhu4455
@punjabsandhu4455 Жыл бұрын
Sach kahiye bai lopo g k pehle vaari ek sant banda vekhan te sunann nu milya bahut choti Umar ch eh banda suljhaya hai te kudrat di sari defenation janda a...vakya this is a great man really
@vikasdangi3934
@vikasdangi3934 Жыл бұрын
Eh dancer sapna choudhary da husband haryanvi singer veer sahu hega, bhot bdyia simple minded cool banda hega
@gugusiddo5741
@gugusiddo5741 Жыл бұрын
He has the quality we need it badly, hopefully someone will learn from him and work on it to be better person. Love it.
@bhullarpp
@bhullarpp Жыл бұрын
ਬਾਈ ਲੋਪੋਕੇ ਵਾਲਿਆਂ, ਅਜਿਹੀ ਰੱਬੀ ਰੂਹ ਦੇ ਦਰਸ਼ਨ ਕਰਾਏ, ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਸਭ ਨੂੰ ਸਮੱਤ ਬਖਸ਼ਣ ਜੀ
@jagbirgill6202
@jagbirgill6202 Жыл бұрын
ਬਹੁਤ ਵਧੀਆ ਲੱਗਾ ਵੀਡੀਓ ਵੇਖ ਕੇ ਵੀਰ ਬਹੁਤ ਵਧੀਆ ਸੋਚ ਹੈ ਵੀਰ ਦੀ
@Usadonkeywale0
@Usadonkeywale0 Жыл бұрын
ਸਿਰਾ ਲਾ ਗਿਆ 22 ਯਾਰ ਸਿਰਾ ਸਿਰਾ ਸਿਰਾ ਸਿਰਾ ਸਿਰਾ 💋♥️💞💋
@Jotstudfarm
@Jotstudfarm Жыл бұрын
Poora swad ayia ajj eh video dekh ka eh channel di sabh to best video a
@maneetdhiman5711
@maneetdhiman5711 Жыл бұрын
Respect for him he is really real men ❤
@SukhwinderSingh-dj8tw
@SukhwinderSingh-dj8tw Жыл бұрын
Good job 👍
@manveerdhindsa8325
@manveerdhindsa8325 Жыл бұрын
Gallan dungia ne bai dia Or sachia v ghaint galbaat
@LoveRana-f2b
@LoveRana-f2b Жыл бұрын
Bai rooh khushh ho gyi Bai Diya gal bat sun ke 🙏🙏🙏
@RanjeetSingh-ql7jm
@RanjeetSingh-ql7jm Жыл бұрын
ਬਹੁਤ ਵਧੀਆ ਵੀਡੀਓ ਲਗੀ , ਜਮਾਂ ਸੱਚੀਆਂ ਗੱਲਾ
@SameerKhan-tr46
@SameerKhan-tr46 Жыл бұрын
Sade 22 aaaaa nu rab chad di kla che rakhe Allah malik waheguru 🤲🤲🤲🤲🤲🤲🤲🥰🥰🥰🥰
@BhupinderSingh-dq9wq
@BhupinderSingh-dq9wq Жыл бұрын
ਸੁਆਦ ਆ ਗਿਆ ਬਈ ਗੱਲਬਾਤ ਸੁਣ ਕੇ
@Tastekiabcd
@Tastekiabcd Жыл бұрын
वीर भाई की सोच और विचार बहुत अच्चछे है और साफ सुधरे है आज लोग मन नीयत से गीर चुके है वीर मन और नीयत से बहुत ऊपर है और अलग है हर किसी मे वीर भाई वाली यह बात नही होती सलाम है हाथ जोड के 💝👌👍🙏🙏
@bhullarpp
@bhullarpp Жыл бұрын
Right ji
@jatinderpalsingh795
@jatinderpalsingh795 Жыл бұрын
A veer bai Sapna chudri. da pti a na
@sandeepsingh929
@sandeepsingh929 Жыл бұрын
I am proud of Haryana 🥰🥰
@Babafatehsinghakali
@Babafatehsinghakali Жыл бұрын
Sukhjinder sawad aa gya video dekh k Eda Di soch sb Di ho jaye te sanu bahar Hor country ch dhake na khane pan love respect 🫡 ❤👌🙏
@SunnySingh-xe3mr
@SunnySingh-xe3mr Жыл бұрын
Bai ne gall boht wadiya kri. Boht wadiya banda🙏
@davindetsarao6523
@davindetsarao6523 Жыл бұрын
Veer nu salam hai kini chgi soch aa ek ek gall pathar te lakir vargi kiti mann gye baai nu
@rajeshpannu8788
@rajeshpannu8788 Жыл бұрын
Bilkul anand aya bhai,,or sahu bhai k vichar sunke mza bhi ata or bahut sikhne ko milta h or hmesha aisa hi rahta h ki sunte rahe, interview sunte sunte or sunane ka mn krta h, great ho bhai ji
@harneksingh6960
@harneksingh6960 Жыл бұрын
Galla ta bohat vadia ne par apne punjab wale dhyan den ge bas ehi soch reha..
@GurpreetSingh-xc9jr
@GurpreetSingh-xc9jr Жыл бұрын
Asali insanon Ta ah mile a bhai tenu ah nu apa insane keh sakdean salute aa y
@jovanpreetklyan485
@jovanpreetklyan485 Жыл бұрын
Ajj swad aa gya veer kudrat dia gallan sun ke mere veer ton
@shamshermanes2315
@shamshermanes2315 Жыл бұрын
Veer saahu bahut humble te nek insaan a god bless you
@NishanSingh-gk6kj
@NishanSingh-gk6kj Жыл бұрын
ਬਾਈ ਅਨੰਦ ਆ ਗਿਆ 🙏🌹🙏 ਧੰਨਵਾਦ
@jaggipamal601
@jaggipamal601 Жыл бұрын
Respect for him he is really real men❣️❣️
@wahegurujimeharkaro1993
@wahegurujimeharkaro1993 Жыл бұрын
Waheguru ji is kudrat de bande te mehar banai rakhn is nu bhut fikar aa sachiyan gallan kitiyan bai ne dilo salute aa veere nu ❤️❤️❤️❤️❤️❤️🙏🙏🙏🙏🙏🙏🙏
@SukhdevSingh-kd5vg
@SukhdevSingh-kd5vg Жыл бұрын
ਬਹੁਤ ਸੋਹਣੀਆਂ ਗੱਲਾਂ ਬਾਈ ਦੀਆਂ and love u ਲੋਪੋ ਵਾਲੀਆ ❤️
@davindersingh2473
@davindersingh2473 Жыл бұрын
Veere bahut wdia interview swaad a giya veere ❤❤
@gillsaabvideo7250
@gillsaabvideo7250 Жыл бұрын
What a positive mind this man has. God bless him.
@PBwalegs
@PBwalegs Жыл бұрын
Haryane wale veer di nethur bhut vdia lgi good veer ji
@13Shukrana
@13Shukrana Жыл бұрын
Boht ਸਮਝਦਾਰ bnda a
@davinder1279
@davinder1279 Жыл бұрын
ਘੋੜੇ ਦੀ ਸਿਹਤ ਵੀ ਠੀਕ ਰਹਿੰਦੀ ਹੈ ਜੇਕਰ ਫੀਸ ਵਿੱਚ ਵਿਚਾਲੇ ਜੇ ਹੋਵੇ ਨਾ ਹੀ ਬਹੁਤੀ ਘੱਟ ਹੋਵੇ ਨਾਂ ਹੀ ਬਹੁਤੀ ਜ਼ਿਆਦਾ ਹੋਵੇ
@ajaharmewgazirj3571
@ajaharmewgazirj3571 Жыл бұрын
ਬਹੁਤ ਵਧੀਆ ਸੰਗ੍ਰਹਿ
@sukhjindersinghsekhon3832
@sukhjindersinghsekhon3832 Жыл бұрын
Sukhjinder veer a Banda tuhano ghorda ke parmotion vasta nee tuhanu gindgee jeen da treeka dasn vasta bulaia ha
@kakakulvinder
@kakakulvinder Жыл бұрын
Bahut vaidiya veer da ghoda vee te veer de vichar ve .. Salute ..
@nyhaveli
@nyhaveli Жыл бұрын
Veer bhai ye aapke pure heart ❤ ka hi result h jo God ne aapko diya h
@iqbalsingh8842
@iqbalsingh8842 Жыл бұрын
Nice man veer di tariff krni bndi h good luck love you all dil toh
@gindagill4028
@gindagill4028 Жыл бұрын
Bahut kmaal de video aa te janwar ta sirrraaaaaa he aaa Gal baat bahut kmaal ♥️♥️♥️♥️💯💯💯💯☑️☑️☑️☑️👌👌👌👌👍☑️☑️☑️☑️👍👍👍
@baniaala6938
@baniaala6938 Жыл бұрын
Haryana ki jaan ❤❤ Mere veer sahu bhai jaan ❤❤❤❤
@jagmeetmaan9068
@jagmeetmaan9068 Жыл бұрын
ਮੇਰਾ ਦਿਲ ਜਿੱਤ ਲਿਆ ਭਰਾਂ ਦੀਆਂ ਗੱਲਾਂ ਨੇ
@kisan_beej
@kisan_beej Жыл бұрын
bande dia galla sirra soch b bht sirrraa 🫡🫡🫡
@Panjgrain
@Panjgrain Жыл бұрын
ਸਿਰਾ ਗੱਲ-ਬਾਤ ਬਾਈ ਘੋੜੇ ਵਾਲਿਆਂ 🙏🙏
@jagpalkhangura6213
@jagpalkhangura6213 Жыл бұрын
Very nice…boht kmm dia gllan veer dia❤
@jarnailvirkjarnailvirk5764
@jarnailvirkjarnailvirk5764 Жыл бұрын
ਭਰਾ ਜਾਨਵਰ ਨੂੰ ਸਮਝ ਹੈ ਇਨਸਾਨ ਨੂੰ ਸਮਝ ਨਹੀ ਇਹ ਦੇਖ ਵਧੀਆ ਲੱਗ ਏ
@tajalbarahahotel3921
@tajalbarahahotel3921 Жыл бұрын
This is called super star 🌟. Love ❤ you both ❤ ♥ of you.
@sukhwinderbrar1215
@sukhwinderbrar1215 Жыл бұрын
ਬੁਹਤ ਚੰਗੀਆਂ ਗੱਲਾਂ ਬਾਈ ਦੀਆਂ
@pbx-preetsingh295
@pbx-preetsingh295 Жыл бұрын
Bahut vdhiya soch h veer di, ghaint banda👌👌👌
@baljeetjeet7631
@baljeetjeet7631 Жыл бұрын
ਬਹੁਤ ਹੀ ਵਧੀਆ ਗੱਾਂਬਾਤਾਂ
@tejvirmalhi4343
@tejvirmalhi4343 Жыл бұрын
Good job big brother and god bless you veer jee
@loveysran223
@loveysran223 Жыл бұрын
ਬਹੁਤ ਸਿਆਣਾ ਬੰਦਾ ♥️
@ramlal1303
@ramlal1303 Жыл бұрын
ਵੀਰ ਨੂੰ ਰੱਬ ਚੜ੍ਹਦੀ ਕਲਾ ਤੇ
@goraghuman174
@goraghuman174 Жыл бұрын
respect aa vr lai bhout vadia bnda scha bnda
@niliravidhaliwalfarm6773
@niliravidhaliwalfarm6773 10 ай бұрын
Eh bai Dil da bhut Amir Banda veer sahu ji 🙏
@harpreetbrar1193
@harpreetbrar1193 Жыл бұрын
ਕਿਆ ਬਾਤ ਐ ਵੀਰ ਜਿਉਂਦਾ ਵਸਦਾ ਰਹਿ
@vadeflop5540
@vadeflop5540 Жыл бұрын
ਕਿਆ ਬਾਤ ਆ ਵੀਰ ਰੂਹ ਖੁਸ ਹੋਗਈ
@jassgrewal386
@jassgrewal386 Жыл бұрын
ਲੋਪੋਂ ਵਾਲਾ 31000 31000 ਕਰੀ ਜਾਂਦਾ ਵੀਰਸਾਹੂ ਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਲੋਪੋਂ ਵਾਲਾ ਇਮੇ ਹੀ ਗਰੀਬਾਂ ਨੂੰ ਮਾਰਨ ਲੱਗ ਗਿਆ ਜਦੋਂ ਘੋੜੇ ਦਾ ਮਾਲਕ ਪੇਸ਼ ਘੱਟ ਮੰਗ ਦਾ 🙄👍 ਵੀਰਸ਼ਾਹੂ ਬਹੁਤ ਵੱਦੀਆ ਬੰਦਾ 👍
@DesiSolutionz
@DesiSolutionz Жыл бұрын
ਬਹੁਤ ਵਦੀਅਾ ਵੀਚਾਰ ਨੇ ਵੀਰ ਦੇ
@amardeepsinghbhattikala189
@amardeepsinghbhattikala189 Жыл бұрын
Sat shri akal dowe veera nu waheguru ji tuhanu hamesha tandrusti wakshan
@jeetuguraya3380
@jeetuguraya3380 Жыл бұрын
ਅੱਜ ਵੀਡੀਓ ਦਾ ਸਵਾਦ ਤਾ ਆਇਆ ਕਿ ਬਾਈ ਨੇ ਲੋਪੋ ਵਾਲੇ ਨੂੰ ਬੋਲਣ ਦਾ ਮੋਕਾ ਨੀ ਦਿੱਤਾ
@sherrybedi27
@sherrybedi27 Жыл бұрын
Fan hogye veer de… ik ik gaal de fan
@sehrawat4756
@sehrawat4756 Жыл бұрын
Bout hi shandar interview
@sukhisandhu1500
@sukhisandhu1500 Жыл бұрын
Bhout Vdya insan nu mile o veere love u 😊
@Liger.Singh0058
@Liger.Singh0058 3 ай бұрын
Super bahi dil khus hogea love you bro 🙏🙏🙏🙏🙏🙏🙏
@ravibhoma7984
@ravibhoma7984 Жыл бұрын
Yr bhut vadiaa insan mja a gea
@dgtgfghu5203
@dgtgfghu5203 Жыл бұрын
He is real man Jai haryana
@romanregins7691
@romanregins7691 Жыл бұрын
Sachi swad ageya bai
@gillgillgillgill5801
@gillgillgillgill5801 Жыл бұрын
Well Come & Very Very Thanks Veer & Veer Ji 🙏🙏🤲🤲
@jaggijaggi8541
@jaggijaggi8541 Жыл бұрын
ਬਹੁਤ ਵਧੀਆ ਲੱਗਾ ਵੀਰ❤❤
@gurdeepsinghglassfitting68
@gurdeepsinghglassfitting68 Жыл бұрын
ਗੱਲਬਾਤ ਪੂਰੀ ਘੈਟ ਆ ਦੋਨਾ ਭਰਾਵਾ ਦੀ
@harmansidhu353
@harmansidhu353 Жыл бұрын
Bhut vadia gallan batan
@ramlal1303
@ramlal1303 Жыл бұрын
ਵੀਰੂ ਚੜ੍ਹਦੀ ਕਲਾ ਰੱਖੇ
@ranjeetvirk2697
@ranjeetvirk2697 Жыл бұрын
Suwad aa gya veer bhut vadia soch c veer di
@gillvikramjitsingh427
@gillvikramjitsingh427 Жыл бұрын
Wah wah wah vir video de last ch dil jit lia jione wasde raho
@pardeeppanditnagwan179
@pardeeppanditnagwan179 Жыл бұрын
Bhot hi bdiya veer bhai mn khus ho gya
@harpreetbajaj2649
@harpreetbajaj2649 Жыл бұрын
Bahut h wadhia banda bhai..❤️
@kabilai5911
@kabilai5911 10 ай бұрын
Veer bhai, kmal insan h, ek number 👍
@sankyjindral7348
@sankyjindral7348 Жыл бұрын
ਬਹੁਤ ਵਧੀਆ ਘੋੜੇ ਪਰ ਬਾਈ ਬਹੁਤ ਵਧੀਆ ਬੰਦਾ
@jgcreative1742
@jgcreative1742 Жыл бұрын
Paji tusi te veer 22 g ne jo be bolea sach aya one bale 10 year nu sade kol Len nu safe hwa nai hone te peen nu Pani nai hona te rehen nu holi holi jaga nai hone te Khan nu anaj nai hona veer 22 tere nal me agree aya one bala sama bohet mada apne lok desh shad ke ta bhaj rai aya is da hal nai kad rai 🙏🙏🙏🙏
@baldevbhullar8404
@baldevbhullar8404 Жыл бұрын
ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਵਸਦੇ ਲਗਦੇ ਆ ਵੀਰ ਦੇ ਅੰਦਰ
@gautamsaral2606
@gautamsaral2606 Жыл бұрын
Bai super star h veer sahu
The Best Band 😅 #toshleh #viralshort
00:11
Toshleh
Рет қаралды 22 МЛН