ਅੱਜ ਅੰਦਰੋਂ ਦੇਖਿਆ ਅਰਬੀ ਸ਼ੇਖ ਦਾ ਘਰ । Punjabi Travel Couple | Ripan & Khushi | Dubai Tour

  Рет қаралды 561,435

Punjabi Travel Couple

Punjabi Travel Couple

Күн бұрын

Пікірлер
@apsstar9215
@apsstar9215 2 жыл бұрын
Thanku so much 🙏🏻
@amybajwa8129
@amybajwa8129 2 жыл бұрын
❤️❤️❤️
@bachittarsingh9707
@bachittarsingh9707 2 жыл бұрын
👍👍
@amybajwa8129
@amybajwa8129 2 жыл бұрын
Proud of you 👍
@prabsimranjitsingh6409
@prabsimranjitsingh6409 2 жыл бұрын
Love from Gurdaspur; bhani mian khan
@Joydeep-f6z
@Joydeep-f6z 2 жыл бұрын
Rate de hisaab nal siraa h ajit bhai aps star
@7fact964
@7fact964 2 жыл бұрын
ਆਪਾਂ ਤਾਂ ਸੋਚਦੇ ਸੀ ਸੇਖਾਂ ਦੇ ਘਰ ਕਿਹੋ ਜਿਹੇ ਹੁੰਦੇ ਹੋਣੇ ਆ ਪਰ ਇੱਥੇ ਤਾਂ ਪੰਜਾਬੀ ਬਣਾ ਕੇ ਦਿੰਦੇ ਆ ਘਰ , ਬੱਲੇ ਬੱਲੇ, ਵਾਹਿਗੁਰੂ ਹੋਰ ਤਰੱਕੀਆਂ ਬਖਸੇ
@noor-bq6kg
@noor-bq6kg 2 жыл бұрын
ਨਕਸ਼ਾ ਗੋਰੇ ਤਿਆਰ ਕਰਦੇ ਆ
@GURPREETKAUR-zl9ly
@GURPREETKAUR-zl9ly Жыл бұрын
ਬਹੁਤ ਹੀ ਸੋਹਣਾ ਘਰ ਬਣਾਇਆ ਹੈ ।ਵਾਹਿਗੁਰੂ ਤਰੱਕੀ ਬਖਸ਼ੇ ।👌👌
@B.014
@B.014 Жыл бұрын
@7fect 964 ਜੀ ਦੁਬਈ ਵਾਲਿਆਂ ਦਾ ਬੁਰਜ ਖ਼ਲੀਫ਼ਾ ਵੀ ਤਾਂ ਆਪਣੇ ਪੰਜਾਬੀ ਵੀਰਾਂ ਨੇ ਹੀ ਬਣਾਇਆ ਹੈ ਲੇਵਰ ਭਾਵੇਂ ਅਲੱਗ ਅਲੱਗ ਦੇਸ਼ਾਂ ਦੀ ਹੋਵੇ ਪਰ ਮਿਸਤਰੀ ਪੰਜਾਬੀ ਹੁੰਦਾ ਬੁਰਜ ਖ਼ਲੀਫ਼ਾ ਬਣਾਉਣ ਲਈ ਇੰਨਾ ਉੱਚਾ ਪੰਜਾਬੀ ਬੰਦਾ ਹੀ ਚੜਕੇ ਕੰਮ ਕਰਨ ਦੀ ਹਿੰਮਤ ਰੱਖਦੈ
@manjeetkaur4493
@manjeetkaur4493 Жыл бұрын
​@@noor-bq6kgjvjbjjbnķjbjķkjjjjjjjjbjjjķjjkjjjjķjnjbjjñnnkkkkkkñbkkkkvn,kjjjnnjnnmkķjj
@nirmalshergill4170
@nirmalshergill4170 2 жыл бұрын
ਅਜੀਤ ਬਾਈ ਨੇ ਤਾ ਅੱਤ ਕਰਵਾਈ ਪਈ ਆ ਬਾਈ ਪਰਮਾਤਮਾ ਤੇਰੇ ਕੰਮ ਨੂੰ ਭਾਗ ਲਾਵੇ ਜਿਉਂਦਾ ਰਹਿ ਭਰਾਵਾਂ
@gursevsinghdhaliwal9099
@gursevsinghdhaliwal9099 2 жыл бұрын
ਪੰਜਾਬੀਆਂ ਦੀ ਬੱਲੇ ਬੱਲੇ ਤੁਹਾਡਾ ਤੇ ਅਜੀਤ ਬਾਈ ਦਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ ਕਿ ਆਪ ਸਦਾ ਖੁਸ਼ ਰਹੋ ਤੇ ਸਾਨੂੰ ਇਸ ਤਰ੍ਹਾਂ ਸੈਰ ਕਰਵਾਉਂਦੇ ਹੋਏ ਚੰਗੇ ਇਨਸਾਨਾਂ ਨਾਲ ਮਿਲਾਦੇ ਰਹੋਂ ਧੰਨਵਾਦ ਜੀ
@GurdeepSingh-ir5uw
@GurdeepSingh-ir5uw 2 жыл бұрын
Very very Nice
@dharampalsingla2710
@dharampalsingla2710 2 жыл бұрын
VERY GOOD NI VERY GOD
@jaggiesidhu6027
@jaggiesidhu6027 2 жыл бұрын
ਅਜੀਤ ਬਾਈ ਜੀ ਛਾਅਗੇ ਤੁਸੀਂ।ਤੁਹਾਡੀ ਕਾਰਗੁਜ਼ਾਰੀ ਨੰ ਵੇਖ ਕੇ ਐਥੋਂ ਦੇ ਕੈਨੇਡੀਅਨ ਘਰ ਤਾਂ ਲੱਕੜ ਦੇ ਖਲੌਣੇਂ ਜੇ ਲੱਗਣ ਲੱਗ ਪਯੇ। ਕੁੱਲ ਪੰਜਾਬੀਆਂ ਦਾ ਨਾਂਮ ਚਮਕਾ ਰਹੇ ਹੋ ਤੁਸੀਂ , ਬਹੁਤ, ਬਹੁਤ ਧੰਨਵਾਦ ਵੀਰੇ ਬਹੁਤ ਸਾਰੀਆਂ ਦੁਆਵਾਂ ਅਤੇ ਸ਼ੁੱਭਕਾਮਨਾਵਾਂ। ਬਾਈ ਜੀ ਰਿਪਨ ਅਤੇ ਖੁਸ਼ੀ ਤੁਹਾਡੇ ਸਾਰੇ ਸਫ਼ਰ ਸੁਖ਼ਦ ਹੋਣ।ਤੁਹਡੇ ਦੋਹਾਂ ਦੀ ਸਾਂਝੀ ਜ਼ਿੰਦਗ਼ੀ ਦੇ ਸਫ਼ਰ ਲਈ ਸ਼ੁੱਭਕਾਮਨਾਵਾਂ। ਤੁਹਾਡੇ ਦੋਵਾਂ ਦਿਆਂ ਹੱਥਾਂ, ਪੈਰਾਂ ਅਤੇ ਮੱਥਿਆਂ 'ਤੇ ਹੀ ਨਹੀਂ ਸ਼ਰੀਰਾਂ'ਤੇ ਵੀ ਕਿੰਨੀਆਂ ਕੁ ਲਾਈਨਾਂ ਹੋਣਗੀਆਂ ਜੋ ਐਨਾਂ ਸਫ਼ਰ ਕਰਦੇ ਹੋ। ਪ੍ਰਮਾਤਮਾਂ ਕਰੇ ਕਦੇ ਵੀ ਨਾਂ ਥੱਕੋ। ਪਰ ਸੱਚ ਕਹਿਣਾਂ ਕਿ ਕਦੇ ਥੱਕਦੇ ਨਹੀਂ ??
@jsdhiman2159
@jsdhiman2159 2 жыл бұрын
ਅਜੀਤ ਸਿੰਘ ਜੀ ਸੱਤ ਸ੍ਰੀ ਅਕਾਲ ਰਿਪਨ ਜੀ ਖੁਸੀ ਜੀ ਸੱਤ ਸ੍ਰੀ ਅਕਾਲ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਬਹੁਤ ਸੋਹਣਾ ਲੱਗਿਆ ਵਿਲਾ ਪੰਜਾਬ ਦੇ ਵਿੱਚ ਬਹੁਤ ਮਹਿੰਗਾ ਬਣਨਾ ਜੀ ਧੰਨਵਾਦ
@colbsbains3356
@colbsbains3356 2 жыл бұрын
V nice
@dhaliwalhouse913
@dhaliwalhouse913 2 жыл бұрын
ਹੱਦ ਤੋਂ ਵੱਧ ਵਧੀਆ ਲੱਗਿਆ
@gurdevsingh6193
@gurdevsingh6193 2 жыл бұрын
Very very good
@satwinderbains2414
@satwinderbains2414 2 жыл бұрын
ਵੀਰ ਏਦਾਂ ਦਾ ਘਰ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ।👌👌👌👌👌👌👌👌👌👌👌👌💐💐🌹🌹
@SSDeol
@SSDeol 2 жыл бұрын
ਅਜੀਤ ਸਿੰਘ ਨੂੰ ਵੀ ਆਪਣਾ ਚੈਨਲ ਬਣਾਉਣਾ ਚਾਹੀਦਾ, ਅਜੀਤ ਨਾਲ ਹੋਰ videos ਬਣਾਓ
@nachhattarkaur3115
@nachhattarkaur3115 2 жыл бұрын
ਬਹੁਤ ਵਧੀਆ ਘਰ,ਧੰਨਵਾਦ ਤਹਾਡਾ ਘਰ ਬੈਠਿਆਂ ਨੂੰ ਦੇਸ ਦੁਨੀਆ ਦੀ ਜਾਣਕਾਰੀ ਦੇ ਰਹੇ ਓ।
@kirpalsidhu7401
@kirpalsidhu7401 2 жыл бұрын
ਇਦਾਂ ਦਾ ਘਰ ਨਾਂ ਦੇਖਿਆ ਨਾਂ ਦੇਖਣਾ ਮਨ ਖ਼ੁਸ਼ ਹੋ ਗਿਆ 👌👌
@eknorsinghjohal2963
@eknorsinghjohal2963 2 жыл бұрын
ਘਰ ਦੇਖ ਕੇ ਮਨ ਖੁਸ਼ ਹੋ ਗਿਆ 👌👌
@vinodkalra5268
@vinodkalra5268 2 жыл бұрын
Super duper
@Darshan-uw9tt
@Darshan-uw9tt Жыл бұрын
Very beautiful and costly
@RANJITSINGH-ej2pc
@RANJITSINGH-ej2pc Жыл бұрын
ਪੰਜਾਬੀਆਂ ਦੀ ਸ਼ਾਨ ਵੱਖਰੀ ਘਰ ਬਹੁਤ ਵਧੀਆ ਬਣਾ ਕੇ ਦਿਤਾ ਹੈ ਸ਼ੇਖ ਸਾਬ ਦਾ।
@ravidasiaroyal7406
@ravidasiaroyal7406 2 жыл бұрын
ਸਤਿਗੁਰੂ ਆਪ ਜੀ ਦੀ ਮਿਹਨਤ ਨੂੰ ਫਲ ਲਾਵਣ ਜੀ ਤਰੱਕੀਆਂ ਖੁਸ਼ੀਆਂ ਖੇੜਿਆਂ ਭਰਿਆਂ ਜੀਵਨ ਬਖਸ਼ਣ ਜੀ ਪੰਜਾਬੀਆਂ ਲਈ ਮਾਣ ਵਾਲੀ ਗੱਲ ♥️♥️♥️♥️♥️♥️♥️
@bittusinghmiana5576
@bittusinghmiana5576 Жыл бұрын
ਵਾੱਹਿਗੁਰੂ ਜੀ ਚੱੜਦੀ ਕਲਾਂ ਚੇ ਰੱਖਣ ਵੀਰ ਜੀ ❤❤❤❤❤
@dineshchoudharydcpodvr9
@dineshchoudharydcpodvr9 2 жыл бұрын
जीत भाई साहब का काम बोलता है बहुत बहुत धन्यवाद रिपन और खुशी का जो कि जित भाई साहब का काम दिखाया
@jassibechaingulshan6374
@jassibechaingulshan6374 2 жыл бұрын
ਪੰਜਾਬ ਵਿੱਚ ਬਹੁਤ ਸੋਹਣਾ ਕੰਮ ਹੁੰਦਾ।
@dawinderkaur7122
@dawinderkaur7122 2 жыл бұрын
Ajeet Singh ultimate person...GOD BLESS HIM
@gurdialsingh-uj8li
@gurdialsingh-uj8li 5 ай бұрын
ਅਜੀਤ ਪੁੱਤ ਰਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇਂ
@balvirsingh4973
@balvirsingh4973 2 жыл бұрын
ਬਹੁਤ ਵਧੀਆ ਜੀ ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਮੇਰੇ ਵੀਰ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਹਾਂ
@DavinderSingh-gu8rc
@DavinderSingh-gu8rc 2 жыл бұрын
ਵੀਰ ਦੀ ਮਿਹਨਤ ਨੂੰ ਅਤੇ ਪੰਜਾਬੀ ਯਾਤਰੀ ਜੋੜੇ ਨੂੰ ਸਲਾਮ
@gurmanjotsinghbrar5875
@gurmanjotsinghbrar5875 2 жыл бұрын
ਬਾਈ ਆਪਾ ਵੀ ਬਹਿਰੀਨ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸ਼ੇਖਾਂ ਦੇ ਘਰਾਂ ਵਿੱਚ ਐਲੂਮੀਨੀਅਮ ਦਾ ਕੰਮ ਕਰਦੇ ਰਹੇ ਆ
@GaganSingh-tx6qu
@GaganSingh-tx6qu 2 жыл бұрын
ਆਪਾ ਵੀ ਬਾਈ ਬਹਿਰੀਨ ਵਿਚ ਅਰਬੀਆਂ ਦੇ ਘਰ ਬਣਾਏ ਆ ਜੀ ਬਹੁਤ ਜ਼ਿਆਦਾ
@gillsaabdubaiwale6127
@gillsaabdubaiwale6127 2 жыл бұрын
ਕੰਮ ਤਾ ਬਾਈ ਸਿਰਾ ਈ ਐ ਏ ਤਾ ਬਾਈ ਨੇ ਸਵਰਗ ਬਣਾ ਤੇ ਅਰਬੀਆ ਨੂੰ
@mandeepsinghgaidhu7201
@mandeepsinghgaidhu7201 2 жыл бұрын
Beautiful job bai ajit singh Waheguru chardi kalan rakhan Thanks lot bai ripon and khushi 🙏🙏❤❤
@jassaroffical2051
@jassaroffical2051 2 жыл бұрын
22 ਕਿਸੇ ਸਮੇਂ ਇਨ੍ਹਾਂ ਲੋਕਾਂ ਨੇ ਬਹੁਤ ਤੰਗੀ ਕੱਟੀ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ ਰੇਗਿਸਤਾਨ ਰੇਗਿਸਤਾਨ ਸੀ ਖਜੂਰਾਂ ਖਾਂਦੇ ਹੁੰਦੇ ਸੀ ਪਾਣੀ ਦੀ ਤੰਗੀ ਸੀ ਸਾਰਾ ਅਰਬ ਤੇਲ ਦੀ ਖੋਜ ਤੋਂ ਬਾਅਦ ਇਕ ਦਮ ਖੁਸ਼ਹਾਲੀ ਵਿਚ ਆ ਗਿਆ ਬਾਕੀ ਇਹ ਲੋਕ ਬਹੁਤ ਇਮਾਨਦਾਰ ਹਨ ਦੇਸ਼ ਨਾਲ ਪਿਆਰ ਕਰਦੇ ਹਨ
@PUNJABITRAVELCOUPLE
@PUNJABITRAVELCOUPLE 2 жыл бұрын
ਹਾਂਜੀ ਬਾਈ, ਬਿਲਕੁਲ ਸਹੀ ਗੱਲ ਆ
@pritpalsingh4625
@pritpalsingh4625 2 жыл бұрын
Ajit Veer G ਸਤਿ ਸ਼੍ਰੀ ਅਕਾਲ 🙏🏼🙏🏼
@kuljitkanda1276
@kuljitkanda1276 2 жыл бұрын
ਬਾਈ ਜੀ ਮੇਨੂੰ ਤਾਂ ਘਰ ਦੀ ਲੁਕ ਏਨੀ ਘੈਟ ਲੱਗੀ ਆਪਾ ਪੰਜਾਬ ਵਾਲੇ ਆਖ ਦਿੱਨੇਆ ਕੀ ਕਰਾਈ ਪਈਆ ਅੱਤ ਸਿਰਾ ਕਰਤਾ ਬਾਈ ਜੀ ਨੇ ਬੋਹਤ ਸੋਹਣਾ ਲੱਗਦਾ ਪਰਮਾਤਮਾ ਮੇਹਰ ਰੱਖੀ ਬਾਈ ਅਜੀਤ ਜੀ ਪਰਿਵਾਰ ਤੇ ਭੈਣ ਖੁਸ਼ੀ ਰਿਪਨ ਬਾਈ ਘੈਟ ਜੋੜੀ ਤੇ ਕੰਮ ਉਸ ਤੋਂ ਵੀ ਸੋਹਣੇ ਪਰਮਾਤਮਾ ਮੇਹਰ ਰੱਖਣ ਬਾਈ ਅਜੀਤ ਅਤੇ ਰਿਪਨ ਖੁਸ਼ੀ ਦੇ ਪਰਿਵਾਰ ਨੂੰ ਖੁਸੀਆ ਬੱਖਸੀ ਬਾਬਾ ਨਾਨਕ ਦੇਵ ਸਾਹਿਬ ਜੀ
@raghvirsinghkaler6780
@raghvirsinghkaler6780 2 жыл бұрын
ਵਾਹਿਗੁਰੂ ਹਾਮੇਸਾ ਤਾਰਕੀਆਂ ਵਾਕਸੇ ਈਨਾੰ ਸਾਡੇ ਪਰਾਵਾਂ ਨੂੰ
@24Caratmusicmusic
@24Caratmusicmusic 2 жыл бұрын
Gurdaspur di ta kya baat nice villa ❤👍
@singedtoGodsidhumossewala
@singedtoGodsidhumossewala 2 жыл бұрын
Bhut talent a bai punjab Cho par ithe koi kader nai bus tahi sade veer pra baher jande ne
@Sandeepkaur-jq7wz
@Sandeepkaur-jq7wz 2 жыл бұрын
Mind blowing veer g thx tusi Dubai walain de ghr dkha ditte buht wadia kam kita ajit22 ne
@kamalinderkaur2382
@kamalinderkaur2382 2 жыл бұрын
No words to say. Ajit paji u r Excellent 👌
@raavistudio6828
@raavistudio6828 2 жыл бұрын
ਬਹੁਤ ਹੀ ਬਾਕਮਲ ਜੀਤੇ ਵੀਰ। ਬਿਜੜੇ ਦਾ ਆਲ੍ਹਣਾ ਬਣਾਉਣਾ ਵੀ ਯਾਦ ਆ ਗਿਆ ਨਾਲ ਹੀ।
@harindergurehwala
@harindergurehwala 2 жыл бұрын
proud off u brother bhot sohna kamm kita tuci ess nall punjabia da sirr ucha hunda gud job brother
@SatbirBaidwan-my1xw
@SatbirBaidwan-my1xw Жыл бұрын
ਗੁਡ ਕੰਮ ਘਰ ਦਾ ਕੀਤੀ ਹੋਇਆ ਹੈ ਬਾਈ ਜੀ ਨੇ ਦੁਬਈ ਵਿੱਚ ਅਮੇਜਿਗ ❤👍🏻
@bootasingh6706
@bootasingh6706 2 жыл бұрын
Gher pura ghint bai nu salut aa 🙏
@jugrajsinghrandhawa131
@jugrajsinghrandhawa131 2 жыл бұрын
Bhoot vadia g parmatma charde kla rakhe
@tarsemkaur1502
@tarsemkaur1502 2 жыл бұрын
Very Beautifully made this house by our Punjabi Bhai Sahib 👌👌🙏🙏🙏🙏🙏
@JagsirSingh-xb1ov
@JagsirSingh-xb1ov Жыл бұрын
ਬਹੁਤ ਵਧੀਆ ਕੰਮ ਕੀਤਾ ਹੈ ਜੀ ਧਨਵਾਦ ਜੀ ਵਾਹਿਗੂਰੂ ਜੀ ਦੀਆਂ ਮੇਹਰ ਹਨ ਜੀ
@binderwarval8922
@binderwarval8922 2 жыл бұрын
End Laya pya Ajeet Bai ne 👍
@MohanSingh-kg5ns
@MohanSingh-kg5ns 2 жыл бұрын
Very nice kya bat h SOO nice veèr G sira la dita g
@darshpreetsingh5399
@darshpreetsingh5399 2 жыл бұрын
Ajit veer Ripan veer ate Khushi sat Sri akal God blessings
@sahabsinghmistawinkalchabr3625
@sahabsinghmistawinkalchabr3625 2 жыл бұрын
ਕੋਕੇ ਜੜ੍ਹ ਤੇ ਬਾਈ ਨੇ ਬਹੁਤ ਵੱਧੀਆ ਘਰ ਬਣਿਆਂ ਇ
@sekhonstudio238
@sekhonstudio238 2 жыл бұрын
Parmatama sab te kirpa karooo. My dream home Love home
@jatinderbhinder4360
@jatinderbhinder4360 2 жыл бұрын
ਵਾਹ ਬਾਈ ਦਾ ਵੀ ਬਹੁਤ ਦਿਮਾਗ ਲਾਉਣਾ ਪੈਂਦਾ
@sukhmansanghavlogs6617
@sukhmansanghavlogs6617 2 жыл бұрын
ਬਹੁਤ ਹੀ ਵਧੀਆ ਕੰਮ ਕੀਤਾ ਅਜੀਤ ਬਾਈ ਨੇ ਕਮਾਲ ਕਰਤਾ ਯਾਰ
@avtargrewal3723
@avtargrewal3723 2 жыл бұрын
ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਆਹ ਸਵਰਗਾਂ ਦੀ ਸੈਰ ਕਰਾਈ ਬਹੁਤ ਵਧੀਆ ਲੱਗਿਆ ਏਦਾਂ ਦੇ ਘਰ ਆਪਣੇ ਬਿਲਕੁਲ ਹੀ ਕੋਈ ਡਜਾਇਨ ਨਹੀ ਬਣਿਆਂ ਇਹ ਸੇਖਾ ਦੇ ਰੈਣ ਬਸੇਰਾ ਨੇ
@GurpreetKaur-kp4oc
@GurpreetKaur-kp4oc 2 жыл бұрын
Bundle of congrats to APS star family.👏👏👌👍thanks to Ripan n khushi for this video.💐💐
@harjotkaur6574
@harjotkaur6574 2 жыл бұрын
Koi ward he nhi k ke bola rooh khush hogi dekh k 🥰 salute hai tuc anna vdia ghr banayea 👍 wmk 🙏🏻 krn tuhade te
@nachhataruppal1720
@nachhataruppal1720 2 жыл бұрын
Elegant look super Duper. ❤I never seen a house like this in my life
@jagdeepdhaliwal2013
@jagdeepdhaliwal2013 2 жыл бұрын
ਬਹੁਤ ਵਧੀਆ ਵੀਰ ਅਜੀਤ ਬਾਈ ਦਾ ਸੁਭਾਅ ਗੱਲ-ਬਾਤ ਕਰਨ ਦਾ ਲਹਿਜਾ ਬਹੁਤ ਵਧੀਆ ਲੱਗਿਆ ਕੁੱਲ ਮਿਲਾਕੇ ਸਭ ਕੁਝ ਬਹੁਤ ਵਧੀਆ ਵਹਿਗੁਰੂ ਮੇਹਰ ਭਰਿਆ ਹੱਥ ਰੱਖੇ🙏🏼
@JagsirSingh-xb1ov
@JagsirSingh-xb1ov Жыл бұрын
ਅਜੀਤ ਸਿੰਘ ਜੀ ਵਾਹਿਗੂਰੂ ਤੁਹਾਡੀ ਉਮਰ ਵੱਡੀ ਕਰਜੀ ਧਨਵਾਦ ਜੀ
@kaurjasbir2758
@kaurjasbir2758 2 жыл бұрын
Excellent job Ajeet brother Keep up the good work 👍 Such a beautiful house 👌
@roopjawanda7269
@roopjawanda7269 2 жыл бұрын
Bahut vadia ji waheguru ji mehr karn Ajit 22te tarakiya kro
@SportsX0.7
@SportsX0.7 2 жыл бұрын
Ajit veer ji nice person a ❤️❤️
@surindersohi3842
@surindersohi3842 2 жыл бұрын
Bhot vdia ji 👌👌nd mainu lagda mere varge da tan sufna he reh jau eda da ghr bnaun da ...Waheguru sb nu khush rakhe🙏🙏🙏
@preetsekhon1612
@preetsekhon1612 2 жыл бұрын
I proud of u ajit paji from Gurdaspur
@gurmukhsinghatwal5138
@gurmukhsinghatwal5138 2 жыл бұрын
Bohat bohat vadia veer ji siraa krta bai ne
@jatinderkaur6138
@jatinderkaur6138 2 жыл бұрын
There r lots of houses like that in India like Mohali, chandigarh its every where
@HarjinderKaur-zb1vc
@HarjinderKaur-zb1vc 2 жыл бұрын
Share video to prove :)
@SatbirBaidwan-my1xw
@SatbirBaidwan-my1xw Жыл бұрын
ਬਿਉਟੀਫੁਲ ਘਰ ਹੈ ਸ਼ੇਖਾਂ ਦੇ ਦੁਬਈ ਵਾਲਿਆਂ ਦੇ
@musicforever8780
@musicforever8780 2 жыл бұрын
Amazing work by ajit bro.....great job...such a star ......wonderful villa ...I like this home.....nd lovely couple ripan nd khusi...all the best...keep it up
@damanjotsingh8358
@damanjotsingh8358 2 жыл бұрын
ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ।
@manatsandhupb88
@manatsandhupb88 2 жыл бұрын
ਵਾਹਿਗੁਰੂ ਇਹਨੀ ਕਿਰਪਾ ਕਰਦੇ ਕੇ ਇਕ ਦਿਨ ਏਹਨਾ ਸੋਹਣਾ ਘਰ ਪਾਂ ਲਈਏ ਵੈਸੇ ਤਾਂ ਹਲਾਤ ਬਾਲੇ ਬਦਲਣ ਦੇ ਵੀ ਨੀ ਹੈਗੇ ਪਰ ਤੇਰੇ ਹੱਥ ਸੱਭ ਕੁੱਝ ਹੈ ਤੂੰ ਜਾ ਤੇਰਾ ਫਰਿਸ਼ਤਾ ਕੁੱਝ ਕਰ ਸਕਦਾ ਬਾਹਰ ਹੀ ਲੈਂ ਜਾਂ
@sandeepsinghsidhu2766
@sandeepsinghsidhu2766 2 жыл бұрын
ਬਹੁਤ ਵਧੀਆ ਬਹੁਤ ਸੋਹਣਾ ਘਰ ਬਣਾਇਆ ਵੀਰ ਨੇ ਅਸੀਂ ਵੀ 2008 ਵਿੱਚ ਕੰਮ ਕੀਤਾ ਅਲਾਇਨ ਵਿੱਚ ਸਾਡਾ ਕੰਮ ਵੀ ਕਿਚਨ ਬਾਥਰੂਮ ਤਿਆਰ ਕਰਨ ਦਾ ਹੁੰਦਾ ਸੀ
@harpalsinghsidhu1264
@harpalsinghsidhu1264 2 жыл бұрын
Satnam waheguru ji🙏 🌹
@happysingh1896
@happysingh1896 2 жыл бұрын
🙏🏻ਧੰਨਵਦ ਕਰਦੇ ਹਾ ਜੀ ਘਰ ਦੇ ਦਰਸਨ ਕਰੋਨ ਦੇ ਜੀ ਵੀਰਾ ਤੇ ਹੋਰ ਤਰੱਕੀ ਵਕਸੇ ਜੀ
@kulbirjohal2354
@kulbirjohal2354 2 жыл бұрын
So Beautiful house 😍😍🥰❤
@kamaljit3430
@kamaljit3430 2 жыл бұрын
Bai di soch bht vadiya aa meeting waheguru g veere nu chardi Kala vich rakhe
@kamaljeetsinghhunjan6892
@kamaljeetsinghhunjan6892 2 жыл бұрын
Most Beautiful House.
@veerpaltoor3197
@veerpaltoor3197 2 жыл бұрын
ਪੁੱਤ ਅਜੀਤ ਦਾ ਫੋਨ ਨੰਬਰ ਵੀ ਦਿਉ, ਪਰਮਾਤਮਾ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ, ਕ
@daljinderdhiraj811
@daljinderdhiraj811 2 жыл бұрын
Beautiful house❤
@pbx-preetsingh295
@pbx-preetsingh295 2 жыл бұрын
Tuhade bloga ch duniya da har rang dekhan nu milda,ajj pta lga ke Apne Punjabi bhra ena sohna kam karde ne,Ghar bahut hi Jiyada sohna lga,Punjabi ch kahiye ta batt kade Pye ne ,
@NishaKumari-od6ct
@NishaKumari-od6ct 2 жыл бұрын
Nice house 👍
@sunnynabha593
@sunnynabha593 Жыл бұрын
ਬਹੁਤ ਹੀ ਵਧੀਆ ਢੰਗ ਨਾਲ ਬਣਾਇਆ ਬਾਈ ਜੀ ਸਿਰਾ ਹੀ ਹੈ
@RatanUppalOfficial
@RatanUppalOfficial 2 жыл бұрын
Superb work Ajit bai❤️
@mastergameing2486
@mastergameing2486 Жыл бұрын
ਅੱਤ ਆ ਵੀਰ ਬਹੁਤ ਸੋਹਣਾ ਘਰ ਬਣਾਇਆ ਤੁਸੀ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸੇ
@SarbjeetKaur-hm3jx
@SarbjeetKaur-hm3jx 2 жыл бұрын
Very nice
@preetdhillon3887
@preetdhillon3887 2 жыл бұрын
Bhut wadya lgya house.. Thanks bro dekhuno ly vedio.. Bhut wadya lggya km y super sye oper
@rajsharmaraj768
@rajsharmaraj768 2 жыл бұрын
ਤੁਹਾਡੀ video ਬੁਹਤ ਹੀ vadia, ਪਰ ਇਸ ਵਿਚ ਇਕ ਗੱਲ ਹੋਰ ਸਿੱਖਣ ਵਾਲੀ ਆ ਵੀ ਦੁਬਈ ਵਾਲੇ ਸ਼ੇਖਾਂ ਨੇ ਅਪਣਾ ਕਲਚਰ ਨ੍ਹੀ ਛੱਡਿਆ ਬੇਸ਼ੱਕ ਪੈਸਾ ਬੁਹਤ ਕਮਾ lea,
@gurdialsingh-uj8li
@gurdialsingh-uj8li 5 ай бұрын
ਪੁੱਤ ਅਸੀਂ ਤਰਨਤਾਰਨ ਤੋਂ ਵੇਖ ਰਹੇ ਹਾਂ ਸਾਨੂੰ ਬਹੁਤ ਵਧੀਆ ਲੱਗਿਆ ਜੀ ਰਬ ਘਰ ਬਣਾਉਣ ਵਾਲੇ ਨੂੰ ਚੜ੍ਹਦੀ ਕਲਾ ਵਿਚ ਰੱਖੇਂ ਲਿਪਟ ਤੇ ਖੁਸ਼ੀ ਪੁੱਤ ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ
@gurdialsingh-uj8li
@gurdialsingh-uj8li 5 ай бұрын
ਵਿਪਨ
@jaswindersingh7551
@jaswindersingh7551 2 жыл бұрын
So beautiful house
@ਦੋਮੁਟਿਆਰਾਂ
@ਦੋਮੁਟਿਆਰਾਂ 2 жыл бұрын
Buht sohna veere bhut Punjabi jindabad🙏🙏🥰
@sandeepakal1513
@sandeepakal1513 2 жыл бұрын
Beautiful house
@ਸੁਖਪਾਲਸਿੰਘ-ਨ8ਛ
@ਸੁਖਪਾਲਸਿੰਘ-ਨ8ਛ 2 жыл бұрын
ਬਾਈ ਜੀ ਬੋਹਤ ਬੰਦੀਆ ਲੰਗੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@amarjitkaur1484
@amarjitkaur1484 2 жыл бұрын
Hellow ji tIt is such a wonderful house.Thank You so much showing us the whole Doubai. It is amazing whatever APS company id doing. If I have money I would sure I design my dream house from them.Wonderful work Good Luck Aps
@OnkarSharma-nw7xc
@OnkarSharma-nw7xc Жыл бұрын
Waheguru Ji Tohanu Chardicala Wich Rakhan Tandrusti Baxan Lambiya Umerra Karan Din Dugni Ratt Chaougni Traki Baxan Duniya Dya Sariyan khushiyon baxan Hmeasha Chardicala Wich Rakhan Waheguru Ji 🙏🏻😍🎉🎊🥳🥰😍🙏🏻❤️🙏🏻😍🙏🏻🙏🏻
@vijayathens
@vijayathens 2 жыл бұрын
ਬਹੁਤ ਹੀ ਵਧੀਆ ਲੱਗਾ 22 ਦੇ ਹੱਥਾਂ ਵਿੱਚ ਵਾਕਿਆ ਹੀ ਬਹੁਤ ਕਾਰਾਗਰੀ ਆ। ਲਾਜਵਾਬ
@gurmailsingh5936
@gurmailsingh5936 2 жыл бұрын
ਭਰਾਵਾ ਆਪਾਂ ਤਾਂ ਸੋਚ ਵੀ ਨਹੀਂ ਸਕਦੇ ਸਿਰਫ ਦੇਖ ਸਕਦੇ ਹਾਂ ਵਾਕਿਆ ਈ super Dupar hai ਜੀ
@jaihopounaharibababalaknat4217
@jaihopounaharibababalaknat4217 2 жыл бұрын
God bless you bro 🌹🌹🙏🙏 Baba g tuhanu hor yaada trakia deve g 🙏🌹🙏🌹🙏👌👌🍫🍫❣️❣️
@SukhdevSingh-er3ir
@SukhdevSingh-er3ir 2 жыл бұрын
ਕਿਆ ਬਾਤ ਹੈ ਜੀ ਕਮਾਲ ਹੋਈ ਪਈ ਹੈ ਜੀ ਬਹੁਤ ਹੀ ਵਧੀਆ Very nice
@gurmitkaursahota3984
@gurmitkaursahota3984 2 жыл бұрын
Very nice 👍 beautiful house thanks 🙏 so proud of Mr Ajit Singh ji waheguru chardian kalan bakshish karn
@balwinderbains9256
@balwinderbains9256 2 жыл бұрын
Punjab,Goa India de khar🏘️v bilkul same to same Mere ghar Punjab Hoshiar and Chandigarh ha.
@karandeepsingh1721
@karandeepsingh1721 2 жыл бұрын
ਬਾਈ ਦਾ ਕੰਮ ਬਹੂਤ ਵਧੀਆ ਲੱਗਿਆ 👌👌🔥🔥🔥🔥🔥♥️♥️💐💐🌹🌹🙏🙏🙏🙏🙏
@jagroopsingh7987
@jagroopsingh7987 6 ай бұрын
ਵਾਹਿਗੁਰੂ ਸਾਡੇ ਤੇ ਵੀ ਮੇਹਰ ਕਰ ਦੇਣ ਤਾਂ ਮੈਂ ਵੀ ਵੀਰ ਤੁਹਾਡੇ ਕੋਲੋਂ ਆਪਣਾ ਘਰ ਡਿਜ਼ਾਇਨ ਕਰਵਾਉਗੀ
@palsingh6513
@palsingh6513 2 жыл бұрын
BaiG dil ki sarir da luon luon kush ho gàya video vich APS wale Punjab de builder bai diyàn dumma edda hi pàndiya rehan WaheguruG kàran bài G nu request ki apane Punjab jo jayda garib hei bai veer os di madad jarur karna veerG thanks
@sandeepbhullar6202
@sandeepbhullar6202 2 жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਜੀ
@HarjinderSingh-mc7iv
@HarjinderSingh-mc7iv 2 жыл бұрын
House is very nice so much beautiful Good Good luck.
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 2 жыл бұрын
ਬੇਹੱਦ ਸ਼ਲਾਘਾਯੋਗ!
@narinderbawa3840
@narinderbawa3840 Жыл бұрын
ਅਜੀਤ 22 ਬਹੁਤ ਬਹੁਤ ਵਧੀਆ ਵੀਰ ਜੀ
@GurpreetSingh-xu5xb
@GurpreetSingh-xu5xb 2 жыл бұрын
Very beautiful house God bless you Ajit singh Ji
So Cute 🥰 who is better?
00:15
dednahype
Рет қаралды 19 МЛН