ਅੱਜ ਸ਼ੇਰ ਨੂੰ ਸਵਾ ਸ਼ੇਰ ਟੱਕਰ ਗਿਆ ਬਾਬੇ ਨੇ ਰਾਜੂ ਦੀ ਮੰਨੀ ਨੀ । Longowal bakra mandi live sauda

  Рет қаралды 389,458

ILTI LANA DHURI

ILTI LANA DHURI

Күн бұрын

Пікірлер: 302
@Albart_1699
@Albart_1699 2 ай бұрын
ਰਾਜੂ ਆਪਣੇ ਆਪ ਨੂੰ ਵੱਡਾ ਡੀਲਰ ਸਮਜਦਾ 😊😊
@nirbhaidhaliwal1564
@nirbhaidhaliwal1564 Ай бұрын
ਇਹ ਆਪਣੇ ਆਪ ਨੁੰ ਬਹੁਤ ਵੱਡਾ ਦਲਾਲ ਸਮਜੀ ਫਿਰਦਾ ਹੈ
@gurbaxdhaliwal3694
@gurbaxdhaliwal3694 3 ай бұрын
ਰਾਜੂ ਗਰੀਬ ਨਾਲ ਧੱਕਾ ਕਰਦਾ
@guriqbalsingh7754
@guriqbalsingh7754 3 күн бұрын
23 ਤਾਂ ਬਹੁਤ ਜਿਆਦਾ ਲੱਗ ਗਿਆ ਐਨੇ ਦਾ ਮਾਲ ਹੈਨੀ
@HarbansSingh-kz8bs
@HarbansSingh-kz8bs 3 күн бұрын
Rate bilkul shi aa
@jashantejsin3206
@jashantejsin3206 3 ай бұрын
ੲਿਹ ਬਾਹਲਾ ਸਿਆਣਾ ਆਪਣੇ ਆਪ ਨੂੰ ਵੱਡਾ ਵਪਾਰੀ
@GurdeepRai-on4mw
@GurdeepRai-on4mw 2 ай бұрын
ਸਿਰੇ ਦਾ ਕੰਜਰ ਗ਼ਰੀਬ ਦੇ ਹੱਕ ਨੂੰ ਮੜ੍ਹਾ ਏ
@anshpreetsingh2022
@anshpreetsingh2022 3 ай бұрын
ਬਸ ਏਨਾ ਕੰਮਾ ਜੋਗੇ ਰਹੇ ਗਏ ਪੰਜਾਬੀ ਸਾਰੇ। ਡਾਕਟਰ.ਸੇਵਕ ਸਿੰਘ ਦੀਆਂ ਗੱਲਾਂ ਸਹੀ ਨੇ।
@harfdhaliwal1012
@harfdhaliwal1012 2 ай бұрын
Hor pindan wale lokk chan te chad jan jehda kum aunda ohi karna
@Danverrr2
@Danverrr2 2 ай бұрын
Eh bhi kheti da hi hisa ghusse
@ManpreetSingh-gs3jd
@ManpreetSingh-gs3jd 2 ай бұрын
Hor ki krn fr chitta vechn lg jaan?
@sukhpreet9448
@sukhpreet9448 2 ай бұрын
Hor tuu dsde ehhi kam hunde punjabiya de😅
@Dangershinchan
@Dangershinchan 2 ай бұрын
lun da pta tnnu?
@JagroopSingh-fh9dp
@JagroopSingh-fh9dp 3 ай бұрын
ਵਧੀਆ ਰਹਿ ਗਿਆ ਪੰਦਰਾਂ ਹਜ਼ਾਰ ਵਿੱਚ ਲੁਟਣ ਨੂੰ ਫਿਰਦੇ ਸੀ ਗਰੀਬ ਨੂੰ
@happygurjar-wz7li
@happygurjar-wz7li Ай бұрын
Hor fer 22 v keh gya
@RamanSidhu-t7l
@RamanSidhu-t7l 3 ай бұрын
ਕਿਊ ਚਗਲ ਨੂੰ ਸਿਰ ਤੇ ਚੜਾਇਆ ਯਾਰ ਬੲਈ
@GurdeepRai-on4mw
@GurdeepRai-on4mw 2 ай бұрын
ਏਹ ਰਾਜੂ ਗਰੀਬ ਦੇ ਹੱਕ ਨੂੰ ਚੰਗਾ ਨੀ
@singh1145
@singh1145 2 ай бұрын
ਇਹ 500 ਵਾਸਤੇ ਗਰੀਬਾਂ ਨੂੰ ਲੁੱਟਾ ਰਿਹਾ
@GurpremSingh-f7k
@GurpremSingh-f7k 2 ай бұрын
ਜਿਹੋ ਜਿਹਾ ਤੂੰ ਸਰਪੰਚ ਬਣਿਆ ਫਿਰ ਤਾਂ ਉਹੋ ਜਿਹੀ ਤੇਰੀ ਪੰਚਾਇਤ ਆ ਉਹੀ ਭਕਾਈ ਮਰੀ ਜਾਨਾ ਸੌਦਾ ਤੇ ਤੋਂ ਕੋਈ ਹੁੰਦਾ ਨਹੀਂ
@sandhusilent1102
@sandhusilent1102 3 ай бұрын
15 ਤੋ 23.5 ਤੇ ਕਿਵੇਂ ਆ ਗਿਆ ਗਾਂਡੂ ਹੁਣ
@SanjuKumar-u7h
@SanjuKumar-u7h 2 ай бұрын
Ehnu hi kehnde fer dalali hor ohda ki km hunda
@happygurjar-wz7li
@happygurjar-wz7li Ай бұрын
Eh tatu ja dove passo pese khanda
@RockySidhu-gi7gd
@RockySidhu-gi7gd 26 күн бұрын
Bai gll suno sara din pkaie marni sokhi ne sandhu bai aa ik din kr ke dekh fer pta lagda hunda ki paa vekdi aa
@karmjitsingh539
@karmjitsingh539 2 ай бұрын
ਆਹ ਆ ਪੰਜਾਬ ਦਾ ਹਾਲ ਤੇ ਸਟੈਂਡਰਡ ਵਾਹਿਗੁਰੂ ਰਾਖਾ ਕੋਈ ਡਾਕਟਰ ਨਹੀ ਇੰਜਨੀਅਰ ਨਹੀ ਵਕੀਲ ਨਹੀ ਰਾਜੂ ਦਲਾਲ
@ManinderDhalwal
@ManinderDhalwal Ай бұрын
ਸਹੀ ਕੀਤਾ ਬਾਈ ਨੇ ਰਾਜੂ ਬਕਵਾਸ ਮਾਰਦਾ ਬਾਈ ਸ਼ਿਆਣੇ ਬਣੋ ਠੱਗ ਬੰਦਾ ਰਾਜੂ
@RajinderSingh-xq1ej
@RajinderSingh-xq1ej 2 ай бұрын
ਰਾਜੂ ਸਿਰੇ ਦਾ ਠੱਗ ਹੈ 15500 ਤੋਂ 23000 ਤੇ ਆ ਗਿਆ ਤੂੰ ਸਹੀ ਰੇਟ ਲਾਇਆ ਕਰ
@Punjabi.Pandit.Secular
@Punjabi.Pandit.Secular 2 ай бұрын
ਸ਼ੇਰ ਨਹੀਂ ਸੇਰ ਹੁੰਦਾ ਹੈ। ਸ਼ੇਰ ਇੱਕ ਜਾਨਵਰ ਏ ਤੇ ਸੇਰ ਇੱਕ ਵਜ਼ਨ ਮਾਪਣ ਦੀ ਇਕਾਈ ਹੁੰਦੀ ਏ।
@Harpal125
@Harpal125 2 ай бұрын
😂😂😂😂😂good
@Confused-0711
@Confused-0711 2 ай бұрын
Sahi a bai
@IqbalSingh-ve4nl
@IqbalSingh-ve4nl 3 ай бұрын
ਰਾਜੂ ਮੇਰੇ ਸਾਲੇ ਦੀ ਹਵਾ ਖਰਾਬ ਹੋਈ ਵਾ
@rameshkumar-tc8vf
@rameshkumar-tc8vf 2 ай бұрын
Bakwas karda
@rameshkumar-tc8vf
@rameshkumar-tc8vf 2 ай бұрын
Choth bhaut bolda hai
@Jaswant16
@Jaswant16 3 ай бұрын
ਰਾਜੂ ਬਾਬਾ ਬਾਹਲੀ ਭਕਾਈ ਮਰਦਾ
@sunilpandit7827
@sunilpandit7827 2 ай бұрын
Dil khush ho gya bilkul sahi rate diwaya
@JHFARM
@JHFARM 3 ай бұрын
ਰਾਤ ਸੂਈ ਆ ਕਮਜ਼ੋਰ ਤਾਂ ਹੋਊ ਗੀ
@vaarispunjabdederabassi1403
@vaarispunjabdederabassi1403 3 ай бұрын
ਤੇਰੀ ਬੋਹਣੀ ਪਿੱਛੇ ਉਹ ਹਜਾਰਾਂ ਰੁਪਏ ਕਿਉਂ ਛੱਡ ਦੇਵੇ ??
@ਹਰਪਾਲ7653
@ਹਰਪਾਲ7653 3 ай бұрын
ਜਿਹੜਾ 22 ਲਾ ਗਿਆ ਓਹਨੂੰ ਅਕਲ ਨੀਂ ਸੀ ਕੀ ਗੱਲ ਤੇਰੇ ਤੋਂ ਬਾਦ ਅਕਲ ਆਲੇ ਜੰਮਣੋਂ ਬੰਦ ਹੋ ਗਏ
@mrbhupinderdhaliwalphotosh4933
@mrbhupinderdhaliwalphotosh4933 2 ай бұрын
ਬਾਈ ਇਹ ਬਹੁਤ ਗਲਤ ਬੋਲਦਾ ਮੈਂ ਕੂਮੈਂਟ ਕੀਤਾ ਸੀ ਪਹਿਲਾਂ ਵੀ ਮੈਨੂੰ ਕਹਿੰਦੇ ਮੰਡੀ ਵਿੱਚ ਇਸ ਤਰਾਂ ਹੀ ਬੋਲਦੇ ਆ
@BalwinderSingh-eb3wr
@BalwinderSingh-eb3wr 2 ай бұрын
@@mrbhupinderdhaliwalphotosh4933ਜਿਹੜੀ ਦਲਾਲੀ ਲੈਂਦਾ ਸਾਰੇ ਇਥੇ ਹੀ ਨਿਕਲ ਜਾਣੇ ਆ
@sewasociety7441
@sewasociety7441 2 ай бұрын
j eda bolde fr ethe ijat wala banda nhi ja sakda sade warge nu koi eve bole sir nal parr dava gye lok fuddu ne jo enaia galla sunde ne
@ਹਰਪਾਲ7653
@ਹਰਪਾਲ7653 2 ай бұрын
@@mrbhupinderdhaliwalphotosh4933 ਇਹ ਕੱਲਾ ਹੀ ਇੱਦਾਂ ਬੋਲਦਾ ਬਾਕੀ ਚਰਨਾਂ ਕਿੰਨੀ ਮਿਠਾਸ ਆ ਓਹਦੀ ਬੋਲਬਾਣੀ ਚ ਸਦੀਕ ਇਕ ਨਿਹੰਗ ਸਿੰਘ ਸਾਬ ਹੋਰ ਵੀ ਬਹੁਤ
@ManvirSingh-ur4yt
@ManvirSingh-ur4yt 3 ай бұрын
ਰਾਜੂ ਦਲਾਲ ਨੇ ਦਲਾਲੀ ਲਈ ਭਕਾਈ ਮਾਰਨੀ ਹੈ
@DarkWorld-v1v
@DarkWorld-v1v Ай бұрын
Chilf re raju nopktad 😂😂
@kamalsidhu9990
@kamalsidhu9990 2 ай бұрын
ਰੇੜਾ ਵਾਹਨ ਵਾਲਾ ਸਿਰੀ ਨੀ ਹੁੰਦਾ ਉਸਤਾਦ ਘੁਮਿਆਰ ਕਿਸੇ ਦਾ ਸਿਰੀ ਨਾ ਲਗਦਾ ਰੱਖ ਲੈਂਦਾ
@1sukhman
@1sukhman 2 ай бұрын
ਟੁਟੂ ਮਦਦ ਕੀਤੀ ਗਰੀਬ ਦੀ, 30 ਤੋ 24 ਤੇ ਲੈ ਲਈ।
@vaarispunjabdederabassi1403
@vaarispunjabdederabassi1403 3 ай бұрын
ਗਰੀਬ ਨੂੰ ਲੁੱਟਣ ਲਈ ਹੀ ਪਹਿਲਾਂ ਮੁੱਲ ੧੫ ਹਜ਼ਾਰ ਕਿਉਂ ਲਾਇਆ ਸੀ???? ਰਾਜੂ ਬੇਇਮਾਨੀ ਕਰ ਰਿਹਾ ਸੀ।।
@harmeshpal9717
@harmeshpal9717 3 ай бұрын
ਬੜਾ ਗਰੀਬ ਦਾ ਹਮਦਰਦ ਆ ਕਿਥੇ 15 ਹਜ਼ਾਰ ਕਿਥੇ 24000 ਕੁਝ ਸੋਚਿਆ ਕਰੋ
@Sargam_music_academy_sangrur
@Sargam_music_academy_sangrur Ай бұрын
ਬੇਕਾਰ ਹੋਊ ਬੰਦਾ ਇਹ ਜਿੰਨੇ 10,15 ਮੁੱਲ ਪਾਇਆ
@gurpreetnanglan373
@gurpreetnanglan373 Ай бұрын
ਗਰੀਬਾ ਨੂੰ ਲੁਟੀ ਜਾ ਆਪਣੀ ਦਲਾਲੀ ਪਿਛੇ
@AmrikPasiana-lt4ll
@AmrikPasiana-lt4ll Ай бұрын
ਰਾਜੂ ਭਕੇਲਾ ਕਿਸੇ ਤੋਂ ਛਿੱਤਰ ਖਾਊਗਾ
@DalwinderDhindsa
@DalwinderDhindsa 20 күн бұрын
ਕਹਿੰਦਾ ਮੈਂ ਤੇਰੀ ਲੈ ਕੇ ਖੁਸ਼ ਆਂ😂😂😅
@GagguBrar-tc9it
@GagguBrar-tc9it 2 ай бұрын
ਰਾਜੂ ਠੱਗੀ ਮਰਾਓਦਾ ਸੀ ਗਰੀਬ ਦੀ ਪਹਿਲਾ.15000.ਤੋ 23 ਤੇ ਆਗਿਆ
@AjubSinghSidhu
@AjubSinghSidhu 12 күн бұрын
ਕਿੱਨਾ ਭੌਕਦੈ ਰਾਜੂ ਕਿੱਡਾ ਠੱਗੈ
@Gully802
@Gully802 2 ай бұрын
Everyone who comes start counting teeth of the goat. Count your own also and I am sure that many have missing wisdom tooth 😅😅😅
@gurdialsingh4709
@gurdialsingh4709 2 ай бұрын
ਰਾਜੂ ਨੂੰ ਅਜੇ ਤੱਕ ਕੋਈ ਵੱਜਿਆ ਨਹੀਂ ਜੇਕਰ ਕਿਤੇ ਇਹ ਮੱਝੇ ਏਰੀਏ ਦੇ ਵਿੱਚ ਹੁੰਦਾ ਤਾਂ ਰੋਜ਼ ਛਿੱਤਰ ਖਾਂਦਾ ਜੇ ਜੀ ਇਸ ਦੀ ਜੁਬਾਨ ਹੈ ਇਹ ਲੋਕਾਂ ਨੂੰ ਬਹੁਤ ਗਲਤ ਬੋਲਦਾ
@Manpreetbariwala
@Manpreetbariwala Ай бұрын
Bai raju raju hoi pyi a Raju kon a Sanu v dsdo
@nirmalbrar7713
@nirmalbrar7713 3 ай бұрын
ਦਲਾਲ ਬਾਹਲ਼ਾ ਭੌਂਕਦਾ।
@Vishal-um9ud
@Vishal-um9ud 27 күн бұрын
Nice 😂
@sukhapb0729
@sukhapb0729 3 ай бұрын
❤❤❤
@lakhvindersingh9844
@lakhvindersingh9844 3 ай бұрын
Eh raju lokan ne aiven msra rakhia
@PunjabisSec12
@PunjabisSec12 3 ай бұрын
Bai ji Hakumat Garmi di Hatti Narmi di Te. Dalali Besarmi di hundi Jis bande da jo kam hunda oh os kam nu changi taran janda hunda 🙏🙏
@fatehpigeonfarm7547
@fatehpigeonfarm7547 2 ай бұрын
ਜੇ ਜਾਨਾ ਹੁਨਾ ਤਾਂ ਵਾਪਸ ਆ ਕੇ ਫ਼ੇਰ ਕਿਉਂ ਰੇਟ ਲਾਉਣਾ ਹੁੰਦਾ ਇਹ ਨਾ ਵਿੱਚ ਨੁਕਸ ਕੱਢ ਦਿਨਾਂ ਫ਼ੇਰ ਸੌਦਾ ਕਿਉਂ ਕਰਦਾ ਹੁਨਾ ਫੁਦੂ ਤਾਂ ਖ਼ਰੀਦਣ ਵਾਲੇ ਨੇ ਉਹ ਆਪਣੇ ਪਿੰਡ ਤੋਂ ਕੋਈ ਗਰੀਬ ਨੌਲਜ ਵਾਲਾਂ ਲਿਆ ਕਰੋ ਉਸ ਦੀ ਵੀ ਦਿਹਾੜੀ ਬਣੂ 🙏
@KewalSingh-j7l
@KewalSingh-j7l Ай бұрын
ਵੀਰ ਕਦੇ ਕੂਮੈਂਟ ਵੀ ਪੜ੍ਹ ਲਿਆ ਕਰੋ 😂
@HarpalSingh-uv9ko
@HarpalSingh-uv9ko 2 ай бұрын
Nice
@Plwnder1550
@Plwnder1550 2 ай бұрын
Do bachey v aw ,kamjor tan khurak palu agla 28de kreeb tan c do bachey v ne os hisab nal keha y
@bantychahal4677
@bantychahal4677 2 ай бұрын
Ehdi sitroll kria kro
@balvirsingh2658
@balvirsingh2658 3 ай бұрын
ਇਹ ਰਾਜੂ ਜਾ ਬਕਵਾਸ ਬਹੁਤ ਮਾਰਦਾ
@GaganSingh-x9i
@GaganSingh-x9i 3 ай бұрын
@punjabton3193
@punjabton3193 2 ай бұрын
Note bande aa 500 ton cutt shadd da nahi
@vishalrai8225
@vishalrai8225 2 ай бұрын
Fudu Zamane da
@Makhan-r1j
@Makhan-r1j 2 ай бұрын
ਸਹੀ ਗੱਲ ਹੈ ਵੀਰ ਤੇਰੀ ਲੈਣ ਵਾਲੇ ਨੂੰ ਦੇਣ ਵਾਲੇ ਨੂੰ ਘਾਟਾ ਹੋਵੇ ਵਾਧਾ ਹੋਵੇ ਪਰ ਰਾਜੂ ਇੱਕ ਸੋਦੇ ਦਾ ਦੋਨੋਂ ਪਾਸੇ ਤੋਂ ਪੰਜ ਸੱਤ ਸੋ ਰੁਪਏ ਕਮਾ ਲੈਂਦਾ ਪੰਜ ਚਾਰ ਸੋਦੇ ਕਰਵਾ ਕੇ ਘਰਾਂ ਨੂੰ ਤੁਰਦਾ ਬਣਦਾ ਨਾ ਲੈਣ ਵਾਲੇ ਨੂੰ ਪੁੱਛਦਾ ਸਾਈ ਫੜ ਕੇ ਜਮਾਂ ਘੱਟ ਪੈਸੇ ਲਾਉਂਦਾ ਜਾਣ ਕੇ ਮੇਰੇ ਵਰਗੇ ਬੱਕਰੀ ਲੈਣ ਵਾਲੇ ਨੂੰ ਹੁੰਦਾ ਰਾਜੂ ਆਪਣੇ ਪੱਖ ਦੀ ਗੱਲ ਕਰਦਾ ਹੋਲੀ ਹੋਲੀ ਉੱਥੇ ਹੀ ਲੈ ਜਾਂਦਾ ਜਿੰਨੇ ਅਗਲਾ ਪੈਸੇ ਮੰਗਦਾ ਤੇ ਅਗਲਾ ਇੰਨੇ ਬੰਦੀਆਂ ਚ ਚੁੱਪ ਰਹਿੰਦਾ ਨਾ ਰਾਜੂ ਇਹ ਪੁਛਦਾ ਕਿਵੇਂ ਕਰਨਾ ਅਗਲੇ ਵਿਚਾਰੇ ਕੋਲ ਪੈਸੇ ਪੂਰੇ ਪੂਰੇ ਹੋਣ ਆਪ ਰਾਜੂ ਬਕਵਾਸ ਤੇ ਬਕਵਾਸ ਮਾਰੀ ਜਾਂ ਹੈ
@DHALIWAL303
@DHALIWAL303 2 ай бұрын
​@@GaganSingh-x9iਤੇਰੀ ਕਿ ਬੁੰਡ ਮਾਰ ਕੇ ਮੁਕਰ ਗਿਆ ਰਾਜੂ 🤣
@royalstarvlogs13
@royalstarvlogs13 3 ай бұрын
Side piche gurdware de soh khan kehde
@GuruRavidas-wf6nu
@GuruRavidas-wf6nu 2 ай бұрын
Raju v raj te yaaz Karu ga 👌♥️
@KS1145-v4u
@KS1145-v4u 3 ай бұрын
Raju modi varga
@amanofficial957
@amanofficial957 3 ай бұрын
Raju pehla kehnda eh purana khund a jdo agle te makhan lgea ni fr kehnda pehli var aya mandi 😂😂
@GurwinderRanu-w5q
@GurwinderRanu-w5q Ай бұрын
ਲਿਸੀ ਕਿਹਕੇ ਲੁਟ ਰਹੇ ਆ
@Gully802
@Gully802 2 ай бұрын
Bai 28 to ghat na vechi hun
@dispreetsingh8792
@dispreetsingh8792 2 ай бұрын
Raju dalla Banda her time green nu hi dbdaa
@Madan7922
@Madan7922 2 ай бұрын
Paaji baba ne mehnat kiti apni hathi paali lgdi aaa..laa muul fer ik ik din dihadi..kine month chugaai....das...free lejo...awwi...
@HarpreetSingh-d2f7r
@HarpreetSingh-d2f7r 10 күн бұрын
ਰਾਜੂ, ਤਾਂ, ਦੂਜੇ ਬੰਦੇ ਨੂੰ , ਐਵੇਂ ਸਮਝਦਾ,15000, ਤੋਂ ,22500, ਤੇ,ਆਗਿਆ ਤੂੰ ਕਿਉਂ ਓਵਰ ਲੋਡ ਹੋ ਗਿਆ
@HardeepGill-g4x
@HardeepGill-g4x Ай бұрын
Tu. Khera dc lag reha anu greb ds da
@SP.06
@SP.06 2 ай бұрын
Ik vaar ehde chhittar fero Ehne aape soot ho jana
@HarjinderSingh-e6q2o
@HarjinderSingh-e6q2o 3 ай бұрын
Raju pakka wala thagg aa , Kithe 15 londa c fr 23.5 tk ponch gya …
@dhaliwal_vlogs__
@dhaliwal_vlogs__ 2 ай бұрын
Engine krna pena ehda
@loveygavey8758
@loveygavey8758 Ай бұрын
Jis ne paali hai os nu puchh
@paramjitsingh5837
@paramjitsingh5837 3 ай бұрын
Good bro 🎉🎉
@fatehpigeonfarm7547
@fatehpigeonfarm7547 2 ай бұрын
ਦੋ ਸੌ ਪਰਚੀ ਦਾ ਪੰਜ ਸੌਂ ਦਲਾਲੀ ਦਾ ਇਹ ਕਿਨਾ ਫਰਕ ਏ
@baljeetbajwa4574
@baljeetbajwa4574 Ай бұрын
Lala jidi jubaan chaldi ohde 7 hal chalde
@balbirheer9703
@balbirheer9703 Ай бұрын
Raju u 🐕 Raju u 🐕 🦮🦮🦮
@loveygavey8758
@loveygavey8758 Ай бұрын
Maan pakki kanak tu gharo deni hai
@sukhisainikauhrian6719
@sukhisainikauhrian6719 2 ай бұрын
Ruldu mama
@bestfitnesshealthvideos2997
@bestfitnesshealthvideos2997 2 ай бұрын
Je bai nhi km di hagi fer kyu bakwas mari jane raju taya
@Pala50
@Pala50 3 ай бұрын
ਬਾਬਾ ਕਹਿੰਦਾ ਤੂੰ ਮੇਰੇ ਵਰਗਾ ਮੈਂ ਤੇਰੀ ਲੈ ਕੇ ਖੁਸ਼ ਹਾ
@NirbhaiSinghSidhu-Pb-04
@NirbhaiSinghSidhu-Pb-04 2 ай бұрын
🤣🤣🤣🤣
@NirbhaiSinghSidhu-Pb-04
@NirbhaiSinghSidhu-Pb-04 2 ай бұрын
ਮੈਂ ਤਾਂ ਤੇਰੇ ਵਰਗਾ ਹਾ ਮੈ ਤਾਂ ਤੇਰੀ ਲੈ ਕੇ ਖੁਸ਼ ਆ 🤣🤣🤣🤣
@kamaljitkumar1903
@kamaljitkumar1903 3 ай бұрын
Avi baki mari janday jis ney mehnat kiti hondi aa ohda mool nahi ponday
@ManjeetSingh-mr1oj
@ManjeetSingh-mr1oj 3 ай бұрын
Gurab Nal Dhaaka na karo
@dilbagkhaira9736
@dilbagkhaira9736 2 ай бұрын
ਰਾਜੂ ਦੇ ਜੁੱਤੀ ਫੇਰੋ
@pardeepsidhu7
@pardeepsidhu7 3 ай бұрын
ਐਵੇਂ ਟੱਟੇ ਲੇਸੀ ਜਾਂਦੇ ਨੇ ਭੋਸੜੀ ਦੇ ਉ ਆਪ ਬੇਚ ਲੳਉ
@Confused-0711
@Confused-0711 2 ай бұрын
😂😂
@HappySingh-l5x
@HappySingh-l5x 2 ай бұрын
Y main v eho km ch rehaa ehna diaa Rgaa psaanda
@GurwinderRanu-w5q
@GurwinderRanu-w5q Ай бұрын
Phela te 15 de kida te hun 23 te kive a gya
@SidhuSaab-ko3qn
@SidhuSaab-ko3qn 29 күн бұрын
Nhi keti Raju 22 ropaa 100 rs li
@birsingh9141
@birsingh9141 2 ай бұрын
Baee kal halle ma bani a kahnu ehnu bejubaan nu gharon kadan te turey a tucin
@surjeetsingh8711
@surjeetsingh8711 2 ай бұрын
ਤੇਰਾ ਪੇਚਾ ਅੱਜ ਈ ਪਿਆ ਪਿਉ ਨਾ ਰਾਜੂ
@harpreetmanesh7461
@harpreetmanesh7461 3 ай бұрын
ਕਿਓਂ ਚਗਲ ਸਿਰ ਚੜਾਈ ਐ
@surjeetsingh8711
@surjeetsingh8711 2 ай бұрын
ਰੀਸਾਂ ਨੂੰ ਤੂੰ ਗ੍ਹਾਂਆ ਬਹੁਤ ਹੈਗਾਂ ਟਰਮੀਨੇਟਰ
@harbanssran7246
@harbanssran7246 3 ай бұрын
Greeb bande nu kio marda salta katedda
@ManpreetSingh-zf3fo
@ManpreetSingh-zf3fo 2 ай бұрын
Found man raju
@surajbhullan9319
@surajbhullan9319 2 ай бұрын
Rajju fundu bnaunda nal ehdi video Bnaun wala bolda kidda jidda sare punjab da ehio dlaal aw sire da khach
@amritpalsingh8252
@amritpalsingh8252 Ай бұрын
Raju bahut jyada phokda
@SurprisedMathEquation-nn6be
@SurprisedMathEquation-nn6be 3 ай бұрын
ਤੁੰ ਬਹੁਤ ਸ
@ButaSingh-y2q
@ButaSingh-y2q 2 ай бұрын
Raju salya tu dhakka krda grib nal
@bantychahal4677
@bantychahal4677 2 ай бұрын
Badda sahukar raju
@dilbagbassi5952
@dilbagbassi5952 3 ай бұрын
ਸੌਦਾ ਕਰਵਾਉਣ ਲਈ ਵੀ ਬਹੁਤ ਦਿਮਾਗ਼ ਲੌਣਾਂ ਪੈਂਦਾ
@amritpalsingh8252
@amritpalsingh8252 Ай бұрын
Ehnu tusi sir te chadia a
@ramandeeptiwana2778
@ramandeeptiwana2778 2 ай бұрын
ਰਾਜੂ ਜੱਬਲੀਆਂ ਮਾਰਨੋ ਨੀ ਹੱਟਦਾ
@sewasociety7441
@sewasociety7441 2 ай бұрын
pehla kahnda c raju ki kahra pagal ena rate la gya fr app v ohne lai janda enu jadda sire kita loka ne dhake nal lai janda aa 😊😊
@JasvirKaur-ge8xk
@JasvirKaur-ge8xk 2 ай бұрын
Swad aa gya 😂lutn nu firda c Raju bhudda 15hjar ch dso eh koi rs aa kmaal ho gyi agla Malik bkri da nhin Deni ssti 😂
@abhijotsinghdhillon2223
@abhijotsinghdhillon2223 Ай бұрын
Greeb bnde nu raju eve dabb deke bakria le jande
@MejorGill-v1l
@MejorGill-v1l 3 ай бұрын
Ajle de cheg aa thek aaa
@NavjotSingh-vp6rw
@NavjotSingh-vp6rw 3 ай бұрын
Ae Raju jeha emmi gate ni tappan dinda ae da jor lga palan nu chor da.free ch loka du bond Mari janda Dona paseya toh 1000 le lainda chor
@meet-xt3rv
@meet-xt3rv 3 ай бұрын
Full video Kithe aa ehh
@SamarSingh-kk3uw
@SamarSingh-kk3uw 3 ай бұрын
Pehla je tusi daru peene o paise leke vote paune o tahe vad vich haran krde ne sarpanch na peo na paise lao.
@jasvirsingh514
@jasvirsingh514 3 ай бұрын
ਬੱਕਰਾ ਬੱਕਰੀ ਕਸਾਈ ਨੇ 600 ਰੁ ਕਿਲੋ ਮਿਲਦੀ ਹੈ ਜੀ
@gulwantbhullar1065
@gulwantbhullar1065 3 ай бұрын
ਦਲਾਲ ਬਣਕੇ ਬਹੁਤ ਹੀ ਮਾੜਾ ਬੋਲਦਾ
Quando A Diferença De Altura É Muito Grande 😲😂
00:12
Mari Maria
Рет қаралды 45 МЛН
My scorpion was taken away from me 😢
00:55
TyphoonFast 5
Рет қаралды 2,7 МЛН
1% vs 100% #beatbox #tiktok
01:10
BeatboxJCOP
Рет қаралды 67 МЛН
New Punjabi Movies 2024 | PHASE 7 - FULL MOVIE | Latest Punjabi Movies 2024
2:06:45
Quando A Diferença De Altura É Muito Grande 😲😂
00:12
Mari Maria
Рет қаралды 45 МЛН