ਅੱਜ ਤੇ ਬੋਹਤ ਔਖੀ ਵੱਡੀ ਮੱਕੀ ਸਾਰੇ ਦਾਣੇ ਪਹੀ ਤੇ ਖੜਾ ਕੇ ਪਾਏ

  Рет қаралды 12,914

Sandhu Farm Jodhan

Sandhu Farm Jodhan

Күн бұрын

Пікірлер: 201
@Gurpreetsaini77
@Gurpreetsaini77 5 ай бұрын
ਵੀਰ ਜੀ ਲੋਕਾਂ ਨੇ ਤਾਂ ਬਾਬਾ ਨਾਨਕ ਜੀ ਨੂੰ ਮਾੜਾ ਬੋਲਣ ਤੋਂ ਨੀ ਟਲੇ ਆਪਾਂ ਤਾਂ ਫੇਰ ਇਨਸਾਨ ਆ. ਤੁਸੀਂ ਬੱਸ ਆਪਣਾ ਕੰਮ ਕਰਦੇ ਰਹੋ ਤੇ ਸਾਡੇ ਨਾਲ ਆਪਣੇ ਤਜਰਬੇ ਸਾਂਝੇ ਕਰਦੇ ਰਹੋ 🙏 ਅਸੀਂ ਤੁਹਾਡੇ ਵਰਗੇ ਵੀਰਾਂ ਤੋਂ ਹੀ ਸਿੱਖਣਾ ਕਿਦਾਂ ਮੇਹਨਤ ਕਰੀਦੀ ਹੁੰਦੀ ਆ
@sandhufarmjodhan9757
@sandhufarmjodhan9757 5 ай бұрын
Ji veer jarooo
@topnotchchobbar
@topnotchchobbar 5 ай бұрын
ਪਾਣੀ ਦੀ ਗੱਲ ਕੁੱਝ ਏਦਾ ਐ ਕਿ, ਧਰਤੀ ਦਾ ਪਾਣੀ ਧਰਤੀ ਨੂੰ ਹੀ ਲਾ ਰਹੇ ਆ, ਕੋਈ factory ਚ ਤਾਂ ਨਹੀਂ ਵਰਤ ਰਹੇ, ਯਾ ਆਪਣੇ ਅੰਦਰ ਸਮਾ ਰਹੇ, ਖੇਤਾਂ ਚੋ ਕੱਢ ਕੇ ਖੇਤਾਂ ਚ ਹੀ ਪਾਣੀ ਜਾਂਦਾ,ਫੇਰ ਵੀ ਵਿਦਵਾਨ ਹੱਟਦੇ ਨੀ ਬੋਲਣੋ...
@sandhufarmjodhan9757
@sandhufarmjodhan9757 5 ай бұрын
Ji veer
@Streetrai194
@Streetrai194 5 ай бұрын
ਪ੍ਰਵਾਹ ਨੀ ਕਰੀਦੀ , ਆਹ ਪਾਣੀ ਮੁਕਾਉਣ ਆਲਾ ਲੋਕ ਸਰਕਾਰ ਨੂੰ ਪੁੱਛਣ ਜਾਂ ਉਨਾਂ ਫੈਕਟਰੀਜ਼ ਨੂੰ ਜਿਹੜੇ ਕੋਕ ਆਲ਼ੇ ਪੂਰੇ ਪੰਜਾਬ ਦੇ ਝੋਨੇ ਆਲੇ ਪਾਣੀ ਜਿੰਨਾ ਪਾਣੀ ਦਸ ਦਿਨਾਂ ਚ ਪਿਆ ਦਿੰਦੇ ਨੇ ਜਾਂ ਬਾਹਰ ਭੇਜ ਦਿੰਦੇ ਨੇ ਤੇ ਬਾਕੀ ਮਾੜਾ ਪਾਣੀ ਵੀ ਧਰਤੀ ਦੀ ਕੁੱਖ ਚ ਧੱਕ ਦਿੰਦੇ ਹਨ ਤੇ ਸ਼ਰਾਬ ਆਲੇ ਤਾਂ ਕੋਕ ਆਲ਼ਿਆਂ ਤੋਂ ਦਸ ਗੁਣਾ ਪਾਣੀ ਤੇ ਪ੍ਰਦੂਸ਼ਿਤ ਪਾਣੀ ਆਲੀ ਗੱਲ ਕਰਦੇ ਹਨ। ਧੂੰਆਂ ਪੂਰੀ ਦੁਨੀਆਂ ਚ ਕਿਸਾਨ ਵੱਲੋਂ ਸੱਤ ਪਰਸੈਂਟ ਹੈ ਤੇ ਹੋਰ ਸਾਰਾ ਆਮ ਲੋਕਾਂ ਦੀਆਂ ਲੋੜਾਂ ਗੱਡੀਆਂ ਤੇ ਫੈਕਟਰੀਜ਼ ਦੀ ਵਜਾਹ ਨਾਲ ਹੈ ਜੀ ।ਪਰ ਇਹ ਸਵਾਲ ਕਰਨ ਵਾਲੇ ਮਾਤਾ ਦੇ ਮਾਲ ਨੂੰ ਕੌਣ ਸਮਝਾਵੇ? ਵਾਹਿਗੁਰੂ ਆਪ ਸੁਮੱਤ ਬਖਸ਼ਣ
@sandhufarmjodhan9757
@sandhufarmjodhan9757 5 ай бұрын
Ji veer
@jagdeepsandhu9465
@jagdeepsandhu9465 5 ай бұрын
ਸਤਿ ਸ੍ਰੀ ਅਕਾਲ ਵੀਰੇ।ਵੀਰੇ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ ਕਿ ਹੱਥ ਨਾਲ ਚੱਲਣ ਵਾਲੀ ਮਸ਼ੀਨ ਝੋਨਾ ਲਾਉਂਦੀ ਵਿਖਾਇਓ ਜੀ।ਬਾਕੀ ਭਾਊ ਜੀ ਇਹ ਦੁਨੀਆਂ ਹੈ ਤੁਸੀਂ ਹਰ ਇੱਕ ਨੂੰ ਖੁਸ਼ ਨਹੀਂ ਕਰ ਸਕਦੇ। ਤੁਸੀਂ ਆਪਣਾ ਕਰਮ ਇਮਾਨਦਾਰੀ ਨਾਲ ਕਰਦੇ ਰਹੋ।ਇਹਨਾਂ ਸੜੀਆਂ ਹੋਈਆਂ ਦੁਖੀ ਆਤਮਾਵਾਂ ਦੀ ਪ੍ਰਵਾਹ ਨਾ ਕਰਿਆ ਕਰੋ।ਜੋ ਤੁਹਾਨੂੰ ਪਿਆਰ ਕਰਦੇ ਨੇ ਜੋ ਤੁਹਾਡੀ ਪ੍ਰਵਾਹ ਕਰਦੇ ਨੇ ਤੁਸੀਂ ਉਹਨਾਂ ਲਈ ਕੰਮ ਕਰੋ ਉਹਨਾਂ ਲਈ ਵੀਡੀਓ ਬਣਾਓ ਜਿਹਨਾਂ ਨੂੰ ਤੁਹਾਡਾ ਇੰਤਜਾਰ ਰਹਿੰਦਾ ਹੈ।
@sandhufarmjodhan9757
@sandhufarmjodhan9757 5 ай бұрын
Ji veer thanks veer
@SABGOBINDHAI1313
@SABGOBINDHAI1313 5 ай бұрын
ਪਾਜੀ ਅਸੀਂ ਵੀ ਲਾਈ ਸੀ ਮੱਕੀ 20 ਕਿਲੇ.50.000 ਨੂੰ ਕਿੱਲਾ ਬੇਚ ਸੀ ਅਚਾਰ ਵਾਲਿਆਂ ਨੂੰ ਹੁਣ ਝੋਨਾ ਵੀ ਟਾਈਮ ਨਾਲ ਲੱਗ ਗਿਆ. 🙏❤️
@sandhufarmjodhan9757
@sandhufarmjodhan9757 5 ай бұрын
Theak a veer
@Raman-fd4vc
@Raman-fd4vc 5 ай бұрын
ਬਹੁਤ ਜਾਦਾ ਗਲਤ ਬੋਲਦੇ ਬਾਈ ਕਿਸਾਨਾਂ ਨੂੰ ਫੇਸਬੁਕ ਤੇ ਆਪਾ ਤਾਂ ਮਾਣ ਤਾਣ ਕਰ ਦੇਨੇ ਆ ਬਾਕੀ ਤੁਹਾਡੀਆਂ ਵੀਡੀੳ ਬਹੁਤ ਵਧੀਆ ਹੁੰਦੀਆਂ ਤੁਸੀਂ ਸਾਰੇ ਕੰਮੈਟਾ ਦੇ ਰਿਪਲਾਈ ਵੀ ਕਰਦੇ ਹੋ ਬਾਕੀ ਵਾਹਿਗੁਰੂ ਜੀ ਮੇਹਰ ਕਰਨ 🙏🙏
@sandhufarmjodhan9757
@sandhufarmjodhan9757 5 ай бұрын
🙏🙏🙏
@hardeepsinghhappy9413
@hardeepsinghhappy9413 5 ай бұрын
ਸ਼ਤਿ ਸ਼੍ਰੀ ਅਕਾਲ ਵੀਰ ਜੀ ✅💐💐 ਹਰਦੀਪ ਸਿੰਘ ਹੈਪੀ 🎯ਢੋਟ ਫਾਰਮ🚜🏣🏣ਪਿੰਡ ਖਾਲੂ🤘💒🏠ਜਿਲ੍ਹਾ ਕਪੂਰਥਲਾ 💐🌾🥬🎉🎉ਬਹੁਤ ਵਧੀਆ ਵੀਡੀਓ ਵੀਰ ਜੀ👍✅🙏 ਜਾਣਕਾਰੀ ਬਹੁਤ ਵਧੀਆ ਸੀ👍✅
@sandhufarmjodhan9757
@sandhufarmjodhan9757 5 ай бұрын
🙏🙏
@jaswindersingh-pt4yg
@jaswindersingh-pt4yg 5 ай бұрын
ਵੀਰ ਜੀ ਸਤਿ ਸ੍ਰੀ ਆਕਾਲ ਜੀ 🙏 ਵੀਰ ਜੀ ਲੋਕਾਂ ਦੀ ਪ੍ਰਵਾਹ ਨਾ ਕਰਿਆਂ ਕਰੋ ਜੀਨੇ ਜੋ ਕਹਿਣਾ ੳਨੇ ਕਹ ਹੀ ਦੇਣਾ 😊 ਬਾਕੀ ਖੁਸ਼ ਰਹੋ ਤੇ ਸਾਡੇ ਲਈ ਵੀਡੀਓ ਬਣਾਇਆ ਕਰੋ🙏🙏🙏🙏
@sandhufarmjodhan9757
@sandhufarmjodhan9757 5 ай бұрын
🙏🙏🙏
@SIDHU14457
@SIDHU14457 5 ай бұрын
ਸਤਿ ਸ਼੍ਰੀ ਅਕਾਲ ਵੀਰ ਜੀ🙏🏻 ਮਨਪ੍ਰੀਤ ਸਿੰਘ ਪਿੰਡ ਭੈਣੀ ਫੱਤਾ ਜਿਲਾ ਬਰਨਾਲਾ ਪੰਜਾਬ⛳️ ਬਹੁਤ ਵਧੀਆ 📹ਵੀਡੀਓ ਅਤੇ 🌾ਖੇਤੀਬਾੜੀ ਬਾਰੇ ਜਾਣਕਾਰੀ ਵੀਰ ਜੀ🎉 ਰੱਬ ਦਿਨ ਦੁਗਨੀ, ਰਾਤ ​​ਚੌਗੁਣੀ ਤਰੱਕੀ ਬਖਸੇ🎊
@sandhufarmjodhan9757
@sandhufarmjodhan9757 5 ай бұрын
🙏🙏🙏
@Gurdeep.Singh_Dhaliwal
@Gurdeep.Singh_Dhaliwal 5 ай бұрын
ਜਿਹੜੀਆਂ ਕਬੋਟਾ ਵਾਲੀਆਂ ਦੀਆਂ ਮਸੀਨਾ ਆਈਆਂ ਸੀ ਉਹੋ ਅਪਣੀ ਮਸੀਨ ਨਾਲੋ ਕੀ ਫਰਕ ਕੰਮ ਚ, ਜਾ ਰੇਟ ਵਿੱਚ ਇੱਕ ਬਸ ਤੋ ਪਹਿਲੇ ਦਿਨ ਵਾਲਾ ਝੋਨਾ ਦਿਖਾਉ ਵੀਡਿਓ ਚ
@sandhufarmjodhan9757
@sandhufarmjodhan9757 5 ай бұрын
Thora boht fark c rate haje pata ni han j jaroo dekhoney a
@jagsirgill7695
@jagsirgill7695 5 ай бұрын
ਸਤਿ ਸੀ੍ ਅਕਾਲ ਬਾਈ ਜੀ ❤❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤❤❤🎉🎉🎉🎉🎉🎉
@sandhufarmjodhan9757
@sandhufarmjodhan9757 5 ай бұрын
🙏🙏🙏
@gaganduddi-ip8bn
@gaganduddi-ip8bn 5 ай бұрын
veer ji makki di kheti vare dseo sowing time, harvesting time ,1kille da jhaad//next vedio che jrppr dsyeo
@sandhufarmjodhan9757
@sandhufarmjodhan9757 5 ай бұрын
Jaroo
@TarlochanBhatti-os9xk
@TarlochanBhatti-os9xk 5 ай бұрын
ਬਾਈ ਜੀ ਪਾਣੀ ਆਲੇ ਨੂੰ ਕਾਹੀਆਂ ਲੁਧਿਆਣਾ ਆਲੇ ਬੁਡੇ ਨਾਲ਼ੇ ਦਾ ਪਾਣੀ ਕਿਨੇ ਸਾਲ ਤੋਂ ਬਰਬਾਦ ਕੀਤਾ
@sandhufarmjodhan9757
@sandhufarmjodhan9757 5 ай бұрын
Han ji veer
@JatinderSingh-ci9yf
@JatinderSingh-ci9yf 5 ай бұрын
ਆਪ ਬਹੁਤ ਬਹੁਤ ਵਧਾਈਆ ਖੇਤੀ ਦੀ ਜਾਣਕਾਰੀ ਦੇਂਦੇ ਜੀ
@sandhufarmjodhan9757
@sandhufarmjodhan9757 5 ай бұрын
🙏🙏🙏
@GursewakSingh-wm7gt
@GursewakSingh-wm7gt 5 ай бұрын
ਬੋਲਣ ਵਾਲਿਆਂ ਨੇ ਬੋਲੀ ਜਾਣਾਂ ਵੀਰ ਤੇਰਾ ਕੰਮ ਤੇ ਤੇਰੀਆਂ ਵੀਡੀਓ ਬਹੁਤ ਵਧੀਆ ਤੇ ਕੁਝ ਸਿਖਣ ਨੂੰ ਦਿੰਦੀਆਂ ਨੇ
@sandhufarmjodhan9757
@sandhufarmjodhan9757 5 ай бұрын
🙏🙏🙏🙏
@sukhrai4075
@sukhrai4075 5 ай бұрын
ਝੋਨੇ।ਤੋ।ਬਿਣਾ।ਤਾ।ਖੇਤਾ।ਵਿਚੋ।ਘਾਹ।ਨੀ।ਖਤਮ।ਹੁਦਾ
@sandhufarmjodhan9757
@sandhufarmjodhan9757 5 ай бұрын
Hor ki veer
@Streetrai194
@Streetrai194 5 ай бұрын
🙏 ਸੰਧੂ ਬਾਈ ਨਿਊਹਾਲੈਂਡ ਆਲੇ ਇੱਕੋ ਚੀਜ਼ ਨਾਲ ਦਿੰਦੇ ਨੇ (ਭਰੋਸਾ) ਉਹ ਇਹੋ ਕਹਿੰਦੇ ਨੇ ਅਸੀਂ ਪਹੁੰਚਾਂਗੇ,ਤੁਸੀਂ ਕਿਤੇ ਵੀ ਹੋਵੋ
@sandhufarmjodhan9757
@sandhufarmjodhan9757 5 ай бұрын
Ji veer
@sukhrai4075
@sukhrai4075 5 ай бұрын
ਨੰਗ।ਬੰਦਾ।ਸਦਾ।ਗਲਤ।ਕਮੈਟ।ਕਰਦੇ।ਵਾ।ਜਿੰਨਾ।ਨੂ।ਕੋਈ।ਕੰਮ।ਨੀ।ਕਾਰ।ਭਾਉ
@sandhufarmjodhan9757
@sandhufarmjodhan9757 5 ай бұрын
Ji veer
@molakshergill0089
@molakshergill0089 5 ай бұрын
Bai ji loka di fiker na krro. Bhut sohna km kr rehe o tuc te sode tu bhut kush sikhn nu milya nd umed krde aw agge v milo ❤️💯🙏🏻🙏🏻
@sandhufarmjodhan9757
@sandhufarmjodhan9757 5 ай бұрын
Ji veer jarooo🙏🙏
@Gurdeep.Singh_Dhaliwal
@Gurdeep.Singh_Dhaliwal 5 ай бұрын
ਮੱਕੀ ਵਾਲੇ ਗਿੱਲੇ ਖੇਤਾ ਵਿੱਚ ਪੀ ਟੀ ਉ ਵਾਲੀ ਟਰਾਲੀ ਠੀਕ ਨੀ ਰਹੂ
@sandhufarmjodhan9757
@sandhufarmjodhan9757 5 ай бұрын
Han ji
@sukhjitpandher7281
@sukhjitpandher7281 5 ай бұрын
Vir ek time tusi Hiran de jameen de kheti kar de c lagda c boon bread de piche c oh bilo wali lagdi c bada vadia lagya pind dekh key salute hai tanu chote bhai teri mai bahut izat karda vir mera nick name ta sita vir jad pind toh gye c young c ois time lok nick name naal Jan de c hun tanu dekh kheti Karn nu dil kari janda lok dra rehe ne k tu ithe aya k ke kare gya hun kheti Karn nu dil bahut karda vir j kise time tusi Vancouver aye mil k jayo thanks vir
@sandhufarmjodhan9757
@sandhufarmjodhan9757 5 ай бұрын
Thanks veer par koie ni jaroo veer kheti karo main support karo veer poori
@KhindaFarm
@KhindaFarm 5 ай бұрын
ਬਾਈ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ
@sandhufarmjodhan9757
@sandhufarmjodhan9757 5 ай бұрын
🙏🙏🙏
@sukhjitpandher7281
@sukhjitpandher7281 5 ай бұрын
Vir tu mera chota vir hai pind Hiran ghar macdonald de naal wala rah reha canada last 28 saal toh teri har ek video dekh da dil karda ithe aya ke kheti kra
@sandhufarmjodhan9757
@sandhufarmjodhan9757 5 ай бұрын
Han ji veer othey truck v khada hunda c kade kade
@navjotsingh7201
@navjotsingh7201 5 ай бұрын
ਵੀਰ ਇਕ ਟਰਾਲੀ ਬਣਾਉ ਜ਼ੋ ਮਸ਼ੀਨ ਵਾਂਗ ਦਾਣੇ ਦੂਜੀ ਟਰਾਲੀ ਵਿਚ ਪਾਈ ਜਾਵੇ ,
@sandhufarmjodhan9757
@sandhufarmjodhan9757 5 ай бұрын
Jaroo veer
@sukhrai4075
@sukhrai4075 5 ай бұрын
ਸਾਡੇ।ਤਾ5ਵਜੇ ਦਾ।ਮੀਹ।ਪੈਣ।ਦਿਆ।ਹਫਤਾ।ਕੰਮ।ਨੀ।ਚੰਲਣਾ।ਤਰਨ।ਤਾਰਨ।ਸਹਿਬ
@sandhufarmjodhan9757
@sandhufarmjodhan9757 5 ай бұрын
Ok veer
@sukhjindersingh2325
@sukhjindersingh2325 5 ай бұрын
Goooddd j❤
@tajinderrai993
@tajinderrai993 5 ай бұрын
ਸਤਿ ਸ੍ਰੀ ਅਕਾਲ ਵੀਰ ਜੀ🙏🙏🌸🌹
@sandhufarmjodhan9757
@sandhufarmjodhan9757 5 ай бұрын
🙏
@balwindersamra4256
@balwindersamra4256 5 ай бұрын
Ha ji Veer ji Sat Shri Akal 🙏🏻🙏🏻🙏🏻
@sandhufarmjodhan9757
@sandhufarmjodhan9757 5 ай бұрын
🙏🙏🙏
@Dhanoafarm_585
@Dhanoafarm_585 5 ай бұрын
Sat Sri akal veer g ❤❤
@sandhufarmjodhan9757
@sandhufarmjodhan9757 5 ай бұрын
🙏🙏🙏
@sandhufarmjodhan9757
@sandhufarmjodhan9757 5 ай бұрын
🙏🙏🙏
@khushdeo5664
@khushdeo5664 5 ай бұрын
🙏🏻🙏🏻🙏🏻🙏🏻🙏🏻
@sandhufarmjodhan9757
@sandhufarmjodhan9757 5 ай бұрын
🙏🙏🙏
@hardeepsinghhappy9413
@hardeepsinghhappy9413 5 ай бұрын
Veer tusi paya kro video Facebook te
@sandhufarmjodhan9757
@sandhufarmjodhan9757 5 ай бұрын
Ji veer
@dharminderbadesha2710
@dharminderbadesha2710 5 ай бұрын
Bahut ghaint videos ne veer full information jatta ❤
@sandhufarmjodhan9757
@sandhufarmjodhan9757 5 ай бұрын
🤪🙏🙏
@honeysamra9659
@honeysamra9659 Ай бұрын
Bai g moisture check krn wali machine kitho buy kiti j tuc 🙏🏼
@gurmeetsohi6882
@gurmeetsohi6882 5 ай бұрын
🙏🙏🙏🙏
@sandhubai2634
@sandhubai2634 5 ай бұрын
ਸੰਧੂ ਸਾਬ ਜ਼ਿੰਦਾਬਾਦ 😊
@sandhufarmjodhan9757
@sandhufarmjodhan9757 5 ай бұрын
Na veer ave ni sat sari akal he theak a bus
@GurpreetSinghgill-l4f
@GurpreetSinghgill-l4f 5 ай бұрын
Sat sri akal veer ji pind kokri pulla Singh
@sandhufarmjodhan9757
@sandhufarmjodhan9757 5 ай бұрын
🙏🙏🙏
@gurvirantal1345
@gurvirantal1345 5 ай бұрын
Veer tera dil bhut vadda tuc apne subscribers nu new holland combine di problem di help kr rhe o nhi aj kal kise time ni hunda zimidar nal zimidar e ਖੜਦਾ good work veere
@sandhufarmjodhan9757
@sandhufarmjodhan9757 5 ай бұрын
🙏🙏🙏 mera farj a veer
@palvindersandhu3996
@palvindersandhu3996 5 ай бұрын
Satsriakal Veerji ❤
@sandhufarmjodhan9757
@sandhufarmjodhan9757 5 ай бұрын
🙏🙏
@ManmeetSingh-cm4xm
@ManmeetSingh-cm4xm 5 ай бұрын
Satshriakal bai jee ❤❤❤❤❤
@sandhufarmjodhan9757
@sandhufarmjodhan9757 5 ай бұрын
🙏🙏
@jagdeepghuman5528
@jagdeepghuman5528 5 ай бұрын
ਸੰਧੂ ਵੀਰ ਸਤਿ ਸ੍ਰੀ ਅਕਾਲ ਜੀ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਲੱਗੇ ਰਹੋ
@sandhufarmjodhan9757
@sandhufarmjodhan9757 5 ай бұрын
🙏🙏🙏
@gaganduddi-ip8bn
@gaganduddi-ip8bn 5 ай бұрын
Bai ji tusi iini kheti sambh kive lendo oo
@sandhufarmjodhan9757
@sandhufarmjodhan9757 5 ай бұрын
Ave he
@bashauram2614
@bashauram2614 5 ай бұрын
❤❤❤❤❤❤
@sandhufarmjodhan9757
@sandhufarmjodhan9757 5 ай бұрын
❤❤❤
@gskhattra
@gskhattra 5 ай бұрын
sat sri akal g veer g ajj kal social media te comments ch nwa hi propoganda chlayea ja reha jatta virudh saream hi bina mtlb gande galt comments kr rhe dujia community de lok 😢
@sandhufarmjodhan9757
@sandhufarmjodhan9757 5 ай бұрын
Nahi veer par i d name te punjabi da c
@gskhattra
@gskhattra 5 ай бұрын
@@sandhufarmjodhan9757 veer g apne hi punjab diya communitia(casta) ne ik kheti kitta wala bai ae oh video ch mircha nu hatha wale jinde naal wattan launda dikha reha c ohnu bhut galt comments kre hoye apne punjab de hi lokan ne
@bilalsandhu5655
@bilalsandhu5655 5 ай бұрын
Bhai g tusi her chez dasaa kro main lehnda Punjab to tawadi video dekhda wan vidia video houndi aya tawadi
@sandhufarmjodhan9757
@sandhufarmjodhan9757 5 ай бұрын
🙏🙏🙏🙏 jarooo
@MuhammadRizwan-lr6bd
@MuhammadRizwan-lr6bd 5 ай бұрын
10:37 brother negative comment ignore kita kro
@sandhufarmjodhan9757
@sandhufarmjodhan9757 5 ай бұрын
Ji
@jagjitsingh-vc3nz
@jagjitsingh-vc3nz 5 ай бұрын
Arjun novo 4wd te 36304wd dona bare details ch dasya jave kehda kis chiz wich wdia te mada hai
@sandhufarmjodhan9757
@sandhufarmjodhan9757 5 ай бұрын
Ji
@sukhmansingh1375
@sukhmansingh1375 5 ай бұрын
Apne Kannu promote karna Changi Gal Hai Kuchh Na Kuchh Shikhar Nu Mil Jata Hai
@sandhufarmjodhan9757
@sandhufarmjodhan9757 5 ай бұрын
Ki veer
@Sandhustuntsman
@Sandhustuntsman 5 ай бұрын
❤❤❤🎉🎉🎉
@sandhufarmjodhan9757
@sandhufarmjodhan9757 5 ай бұрын
🙏
@Pb69xgroup
@Pb69xgroup 5 ай бұрын
Good video ❤👍🏻👍🏻
@sandhufarmjodhan9757
@sandhufarmjodhan9757 5 ай бұрын
🙏
@RanjeetSingh-cx1lf
@RanjeetSingh-cx1lf 5 ай бұрын
❤❤❤
@sandhufarmjodhan9757
@sandhufarmjodhan9757 5 ай бұрын
🙏🙏
@sukhjitpandher7281
@sukhjitpandher7281 5 ай бұрын
You are best love❤❤❤you respect for you
@sandhufarmjodhan9757
@sandhufarmjodhan9757 5 ай бұрын
🙏🙏🙏
@kuldeepsidhu2184
@kuldeepsidhu2184 5 ай бұрын
👍🙏🙏
@sandhufarmjodhan9757
@sandhufarmjodhan9757 5 ай бұрын
🙏🙏🙏
@pirtabrar9404
@pirtabrar9404 5 ай бұрын
Veer ji maaki wale vad vich hathi loune o jhona k sara machine nal
@sandhufarmjodhan9757
@sandhufarmjodhan9757 5 ай бұрын
Machine nal
@dalwindersingh8328
@dalwindersingh8328 5 ай бұрын
Sat sari Akal veer ji italy ton
@sandhufarmjodhan9757
@sandhufarmjodhan9757 5 ай бұрын
🙏🙏🙏
@JatinderSingh-ci9yf
@JatinderSingh-ci9yf 5 ай бұрын
ਸੱਤ ਸ਼੍ਰੀ ਆਕਾਲ ਵੀਰ ਜੀ
@sandhufarmjodhan9757
@sandhufarmjodhan9757 5 ай бұрын
🙏🙏🙏
@AsHm-v8v
@AsHm-v8v 5 ай бұрын
Ssa. Ji
@sandhufarmjodhan9757
@sandhufarmjodhan9757 5 ай бұрын
🙏🙏
@bittusingh9674
@bittusingh9674 5 ай бұрын
Love you bro ❤❤❤
@sandhufarmjodhan9757
@sandhufarmjodhan9757 5 ай бұрын
🙏🙏
@GurtejGurtej-m8z
@GurtejGurtej-m8z 5 ай бұрын
Sandhu sahb diamond da bdia seed lana milju kito
@sandhufarmjodhan9757
@sandhufarmjodhan9757 5 ай бұрын
Pata ni veer hun te hai ni
@PalwinderSingh-fc9lo
@PalwinderSingh-fc9lo 5 ай бұрын
Sat Sri akal veer ji ❤❤ Waheguru ji chardikla vich rakhn veer nu ❤❤
@sandhufarmjodhan9757
@sandhufarmjodhan9757 5 ай бұрын
🙏🙏🙏
@JatinderSingh-ci9yf
@JatinderSingh-ci9yf 5 ай бұрын
ਕੋਈ ਗੱਲ ਨਹੀਂ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ
@sandhufarmjodhan9757
@sandhufarmjodhan9757 5 ай бұрын
Ji veer
@jagroopthind639
@jagroopthind639 5 ай бұрын
👍🤔
@sandhufarmjodhan9757
@sandhufarmjodhan9757 5 ай бұрын
🙏🙏
@talwindersingh7146
@talwindersingh7146 5 ай бұрын
20 Saal hoge bai Sanu vishal combine chalone aa 1 no chaldi aa
@sandhufarmjodhan9757
@sandhufarmjodhan9757 5 ай бұрын
Ok veer good
@ajadwindersingh2235
@ajadwindersingh2235 5 ай бұрын
Nice video paji 📹🙏🇩🇪🙏
@sandhufarmjodhan9757
@sandhufarmjodhan9757 5 ай бұрын
🙏
@bapugameingvlogs8251
@bapugameingvlogs8251 5 ай бұрын
Veerji number hi ni he apka
@sandhufarmjodhan9757
@sandhufarmjodhan9757 5 ай бұрын
7508813000
@ShubhdeepSandhu-l8v
@ShubhdeepSandhu-l8v 5 ай бұрын
S S A 🙏 sandhu veer g
@sandhufarmjodhan9757
@sandhufarmjodhan9757 5 ай бұрын
🙏
@sukhveersingh9533
@sukhveersingh9533 5 ай бұрын
Nice y ji
@sandhufarmjodhan9757
@sandhufarmjodhan9757 5 ай бұрын
🙏🙏🙏
@bhangu8199
@bhangu8199 5 ай бұрын
Y g idea ja kine k de nikl jndi aa makki pise vich thnu dekh apa v eda e 3 fasl kra gy phla 2 e lnde c ek sadde wl ta thkkea 90 nu hu rha fsl aa 2
@GurtejGurtej-m8z
@GurtejGurtej-m8z 5 ай бұрын
Area keda
@sandhufarmjodhan9757
@sandhufarmjodhan9757 5 ай бұрын
Veer kuz paka ni pata jhar te depend karda sab kuz
@bhangu8199
@bhangu8199 5 ай бұрын
@@GurtejGurtej-m8z sangrur
@harshdeepsingh513
@harshdeepsingh513 5 ай бұрын
Verre 31 moisture ali mkki kinne percent sukdiaa
@sandhufarmjodhan9757
@sandhufarmjodhan9757 5 ай бұрын
20
@gurpreetmann7790
@gurpreetmann7790 5 ай бұрын
Tension nahi lene veer
@sandhufarmjodhan9757
@sandhufarmjodhan9757 5 ай бұрын
Ji veer
@SWARAJ-tf3xg
@SWARAJ-tf3xg 5 ай бұрын
Good 22 g
@sandhufarmjodhan9757
@sandhufarmjodhan9757 5 ай бұрын
🙏🙏
@SandeepKalerzira
@SandeepKalerzira 5 ай бұрын
Bai moongi kine quintal nikle
@sandhufarmjodhan9757
@sandhufarmjodhan9757 5 ай бұрын
4
@sukhmansingh1375
@sukhmansingh1375 5 ай бұрын
Veer ji makki di jagate Makki dwara ho sakti hai
@sandhufarmjodhan9757
@sandhufarmjodhan9757 5 ай бұрын
Pata ni veer
@sandhufarmjodhan9757
@sandhufarmjodhan9757 5 ай бұрын
Veer ho jo jyada ni pata
@iqbalsidhu6651
@iqbalsidhu6651 5 ай бұрын
Well come ji
@sandhufarmjodhan9757
@sandhufarmjodhan9757 5 ай бұрын
🙏🙏
@surinderpalsandhu106
@surinderpalsandhu106 5 ай бұрын
❤🙏🏻
@sandhufarmjodhan9757
@sandhufarmjodhan9757 5 ай бұрын
🙏
@jasvirdhaliwal5341
@jasvirdhaliwal5341 5 ай бұрын
👌👌
@sandhufarmjodhan9757
@sandhufarmjodhan9757 5 ай бұрын
🙏
@JellySandhu-i9n
@JellySandhu-i9n 5 ай бұрын
👌👌❤️❤️
@sandhufarmjodhan9757
@sandhufarmjodhan9757 5 ай бұрын
🙏🙏
@SukhjinderSingh-f7k
@SukhjinderSingh-f7k 5 ай бұрын
Bai ji asi tuhadi video dekhde ha sanu badia jankari mildi hai Koi jo v bole tussi apna kam Kari jao
@sandhufarmjodhan9757
@sandhufarmjodhan9757 5 ай бұрын
Ji veer
@BikramSekhon-c3x
@BikramSekhon-c3x 5 ай бұрын
Ha ji very nice brother go had work hard nice
@sandhufarmjodhan9757
@sandhufarmjodhan9757 5 ай бұрын
🙏🙏🙏
@bhangu8199
@bhangu8199 5 ай бұрын
Gila khet lyi choti trli aa vart lya kro
@sandhufarmjodhan9757
@sandhufarmjodhan9757 5 ай бұрын
Ji veer
@baljinderjandir9418
@baljinderjandir9418 5 ай бұрын
New Holland ❤❤
@sandhufarmjodhan9757
@sandhufarmjodhan9757 5 ай бұрын
❤️
@DharmenderSingh-gm3um
@DharmenderSingh-gm3um 5 ай бұрын
Bhai ji jmin da thekha ki aa thohade wal
@sandhufarmjodhan9757
@sandhufarmjodhan9757 5 ай бұрын
60 tu 65
@KalasinghBatth-tr1lg
@KalasinghBatth-tr1lg 5 ай бұрын
Good work veer
@sandhufarmjodhan9757
@sandhufarmjodhan9757 5 ай бұрын
🙏🙏🙏
@sukhisukhi1020
@sukhisukhi1020 5 ай бұрын
Veer saal da kina k mamla dinde
@sandhufarmjodhan9757
@sandhufarmjodhan9757 5 ай бұрын
Bohtttt
@Mahenti_Kissan
@Mahenti_Kissan 5 ай бұрын
Practicel wali gall 100💯 shi a veer ji
@JellySandhu-i9n
@JellySandhu-i9n 5 ай бұрын
👍👍👍
@sandhufarmjodhan9757
@sandhufarmjodhan9757 5 ай бұрын
🙏🙏
@shamshersingh2710
@shamshersingh2710 5 ай бұрын
Good job bro 👍👍
@sandhufarmjodhan9757
@sandhufarmjodhan9757 5 ай бұрын
🙏🙏🙏
@gurpreetmomi5072
@gurpreetmomi5072 5 ай бұрын
Nice video paji
@sandhufarmjodhan9757
@sandhufarmjodhan9757 5 ай бұрын
🙏🙏🙏
@harwindergill5319
@harwindergill5319 5 ай бұрын
From Canada 🇨🇦
@sandhufarmjodhan9757
@sandhufarmjodhan9757 5 ай бұрын
🙏
@KulwinderSingh-wg5zd
@KulwinderSingh-wg5zd 5 ай бұрын
Veer.ma.tara.video.daily.dakda
@sandhufarmjodhan9757
@sandhufarmjodhan9757 5 ай бұрын
🙏🙏🙏🙏
@rimpalchouhan5870
@rimpalchouhan5870 5 ай бұрын
Paji kini maki la aa tusi
@sandhufarmjodhan9757
@sandhufarmjodhan9757 5 ай бұрын
151
@talwindersingh7146
@talwindersingh7146 5 ай бұрын
Bai combine koi ni Madi Hundi bande made hunde
@sandhufarmjodhan9757
@sandhufarmjodhan9757 5 ай бұрын
Main kise nu mada ni khe
@jattkaim5108
@jattkaim5108 5 ай бұрын
22 asi pehli vaar kubota di machine ton jhona lwaea eh dusre jhone ton thode k badh din le k turda jhona es nu urea hatha vale jhone vangu hi ditta jawe ja kidda jroor dseo
@sandhufarmjodhan9757
@sandhufarmjodhan9757 5 ай бұрын
Ji veer ove he dena
@channirattewal2279
@channirattewal2279 5 ай бұрын
Bai don't mind u r doing good job
@sandhufarmjodhan9757
@sandhufarmjodhan9757 5 ай бұрын
🙏🙏🙏
@NirmalsinghVirk-u5r
@NirmalsinghVirk-u5r 5 ай бұрын
Mob no
@sandhufarmjodhan9757
@sandhufarmjodhan9757 5 ай бұрын
7508813000
@GurjantSidhu-j7q
@GurjantSidhu-j7q 5 ай бұрын
🙏🙏🙏
@sandhufarmjodhan9757
@sandhufarmjodhan9757 5 ай бұрын
🙏🙏🙏
@anshsinghsra3699
@anshsinghsra3699 5 ай бұрын
❤❤❤❤
@sandhufarmjodhan9757
@sandhufarmjodhan9757 5 ай бұрын
❤❤❤
@bhindhersinghrandhawa5943
@bhindhersinghrandhawa5943 5 ай бұрын
❤❤❤❤❤
@sandhufarmjodhan9757
@sandhufarmjodhan9757 5 ай бұрын
❤❤
@prabhgill135
@prabhgill135 5 ай бұрын
🙏🙏
@sandhufarmjodhan9757
@sandhufarmjodhan9757 5 ай бұрын
🙏🙏🙏
@PindersinghKhatkar
@PindersinghKhatkar 5 ай бұрын
❤❤❤❤❤❤❤
@sandhufarmjodhan9757
@sandhufarmjodhan9757 5 ай бұрын
❤❤
@jasbilling7809
@jasbilling7809 5 ай бұрын
❤❤
@sandhufarmjodhan9757
@sandhufarmjodhan9757 5 ай бұрын
❤️
진짜✅ 아님 가짜❌???
0:21
승비니 Seungbini
Рет қаралды 10 МЛН
Какой я клей? | CLEX #shorts
0:59
CLEX
Рет қаралды 1,9 МЛН
#behindthescenes @CrissaJackson
0:11
Happy Kelli
Рет қаралды 27 МЛН