Ajj Da Sach 2 (official video) Gurkamal Behla | Rajveer Pannu | Gold Music | New Punjabi Song 2024 |

  Рет қаралды 64,454

Gurkamal Behla Music

Gurkamal Behla Music

Күн бұрын

#gurkamalbehla #ajjdasach2
Ajj Da Sach 2 (official video) Gurkamal Behla | Rajveer Pannu | Gold Music | New Punjabi Song 2024 |
subscribe To Our Channel :- / @gurkamalbehla
Song Credits:-
Song : Ajj Da Sach 2
Singer : Gurkamal Behla
Lyrics: Rajveer Pannu
Music: Gold
Video : Bharbur Singh
Composer: Gurkamal Behla
- - - - - - - - - - - - - - - - - - - - - - - - - - - - - -
#like / #share / #comment / #support
- - - - - - - - - - - - - - - - - - - - - - - - - - - - - -
__________________________________________
__________________________________________
This content is @copyright by
Thanks All friends For Support And please Subscribe My Official Channel
#gurkamalbehla

Пікірлер: 401
@Deepgill1984
@Deepgill1984 8 күн бұрын
ਬਹੁਤ ਵਧੀਆ ਵੀਰ ਜੀ
@nirmalsinghsidhu3098
@nirmalsinghsidhu3098 22 сағат бұрын
ਸੱਚੀ ਸੁੱਚੀ ਗਾਇਕੀ ਅਤੇ ਲੇਖਣੀ ਵਜੋਂ ਬਹੁਤ ਘੱਟ ਗਿਣਤੀ ਮਿਣਤੀ ਵਾਲੇ ਰਹਿ ਗਏ ਹਨ ਵਾਹਿਗੁਰੂ ਜੀ ਇਹੋ ਜਿਹੇ ਇਨਸਾਨ ਨੂੰ ਤੰਦਰੁਸਤੀ ਬਖ਼ਸ਼ੇ
@mohansinghbal5326
@mohansinghbal5326 3 күн бұрын
ਬਿੱਲਕੁਲ ਸੱਚਾਈ ਪੇਸ਼ ਕੀਤੀ ਹੈ ਜੀ
@subhashsharma5488
@subhashsharma5488 2 күн бұрын
बहुत अच्छा गीत❤❤❤❤
@jeetvirk07
@jeetvirk07 18 күн бұрын
ਸ਼ਾਇਦ ਮੈਂ ਆਪਣੀ ਜ਼ਿੰਦਗੀ ਵਿੱਚ ਜਿੰਨੇ ਵੀ ਗਾਣੇ ਸੁਣੇ ਹਨ ਉਹਨਾਂ ਵਿੱਚ ਸਭ ਨਾਲੋਂ ਵਧੀਆ ਗਾਣਾ ਹੈ ਮੇਰੀ ਜ਼ਿੰਦਗੀ ਦਾ
@JinderBrar-dy7hy
@JinderBrar-dy7hy 7 күн бұрын
Good topics in cantinus
@JinderBrar-dy7hy
@JinderBrar-dy7hy 7 күн бұрын
Vary good bai
@jasvirram3017
@jasvirram3017 5 күн бұрын
ਸਿਰਾ ਲਾ ਤਾ ਬਾਈ ਨੇ,,,🙏🙏🙏🙏👌👍👍👍👍👍👌👌🙏👍🙏👌
@sahib9037
@sahib9037 18 күн бұрын
ਵੈਰੀ good ਸੋਟੇ ਵੀਰ ❤❤❤❤❤
@SurjitSingh-qw7ok
@SurjitSingh-qw7ok 5 күн бұрын
Bahut hi Vadiya Bhai Ji
@amansabharwal6246
@amansabharwal6246 18 күн бұрын
ਮੈ ਤਾਂ ਬਿਨਾ ਸੁਣੇ ਹੀ ਲਾਇਕ ਤੇ ਕਮੇਂਟ ਕਰਦਿੱਤਾ ਵਾਹ ਜੀ ਵਾਹ ਕਿ ਗਲ ਆ ਜੀ ਇਹ ਬਿਲਕੁਲ ਅੱਜ ਦਾ ਸੱਚ ਪੇਸ਼ ਕੀਤਾ🙏🙏
@narinderbhatnura.singerwri111
@narinderbhatnura.singerwri111 18 күн бұрын
Boht vdia msg veer ji
@basramiss7602
@basramiss7602 9 күн бұрын
ਬਹੁਤ ਵਧੀਆ ਜੀ ❤
@GurpreetThekedar
@GurpreetThekedar 4 күн бұрын
ਵਾਹ ਜੀ ਵਾਹ ਗੁਰ ਕਵਲ ਬਹਿਲਾ ਵੱਟ ਕੱਢਤੇ ਗਾਉਣ ਵਾਲੇ ਤੇ ਲਿਖਣ ਵਾਲੇ ਰਾਜਵੀਰ ਪੰਨੂ ਨੇ ਸਿਰਾ ਕਰਾਤਾ
@dalbirsakhowalia9338
@dalbirsakhowalia9338 4 күн бұрын
ਵਾਹ,ਸੱਚੋ ਸੱਚ।
@balwindersinghrataul2364
@balwindersinghrataul2364 18 күн бұрын
Bahut vadiya
@LaddiSingh-te5uz
@LaddiSingh-te5uz 5 күн бұрын
ਸਿਰਾਂ ਆ ਵੀਰੇ ❤
@Pargatsinghmarar
@Pargatsinghmarar 5 күн бұрын
ਬਹੁਤ ਹੀ ਵਧੀਆ
@SarbjitKaur-h3n
@SarbjitKaur-h3n 3 күн бұрын
ਬਹੁਤ ਵਧੀਆ ਸੌਂਗ ਕੌੜਾ ਸੱਚ ਅੱਜ ਦਾ❤❤❤❤
@sukhdeepsingh7302
@sukhdeepsingh7302 14 күн бұрын
ਛੇਤੀ ਛੇਤੀ ਛੱਡ ਕੇ ਚੱਲੀ ਪੰਜਾਬ ਨੂੰ ਮੈ ਦੇਖ ਏ ਗੁਰੂ ਘਰਾ ਵਿੱਚ ਜਾਹਜ਼ ਚੜਦੇ
@swaransingh9981
@swaransingh9981 18 күн бұрын
ਬਹੁਤ ਵਧੀਆ ੨੨
@GurjitSingh-kt3nv
@GurjitSingh-kt3nv 18 күн бұрын
Nic paji
@davindersandhu8977
@davindersandhu8977 17 күн бұрын
ਮੈਂ ਵੀਰੇ ਸਿਰਫ ਲਾਇਕ ਹੀ ਕਰ ਸਕਦਾ ਪੰਜਾਬ ਦੀ ਸੱਚਾਈ ਬਿਆਨ ਕਰਨ ਵਾਸਤੇ ਉਮਰ ਤੇਰੀ ਛੋਟੀ ਆ ਵੀਰ ਪਰ ਸੱਚਾਈ ਬਿਆਨ ਕਰਨ ਲਈ ਜਿਗਰਾ ਬਹੁਤ ਵੱਡਾ ਵਾਹਿਗੁਰੂ ਤੇਰੀ ਹਮੇਸ਼ਾ ਚੜਦੀ ਕਲਾ ਰੱਖੇ🙏🙏🙏
@Dskgaming-gs7fn
@Dskgaming-gs7fn 11 күн бұрын
Sahi gall veer ji
@JoginderSingh-up6qz
@JoginderSingh-up6qz 2 күн бұрын
ਬਿਲਕੁਲ ਸਹੀ ਗੱਲ ਆ
@josantyres8010
@josantyres8010 17 күн бұрын
Kya baat hai Lajwab song
@JagjeetSingh-sj1uy
@JagjeetSingh-sj1uy 17 күн бұрын
Bhut Vdia bro
@entertainmentnews5569
@entertainmentnews5569 3 күн бұрын
ਬਾਈ ਅੱਜ ਦਿਲ ਰੋ ਪਿਆ ਗਾਣਾ ਸੁਣ ਕੇ
@harpreetpunni2773
@harpreetpunni2773 13 күн бұрын
Bahut vadia veer
@hamuhamu3861Ruhi
@hamuhamu3861Ruhi 2 күн бұрын
Bhut sohna song veer ji❤❤
@BindersinghMahla
@BindersinghMahla 18 күн бұрын
ਸਿਰ ਜੁਕਦਾ ਮੇਰਾ ਵੀਰੇ ਲਿਖਣ ਵਾਲੇ ਸੂਰਮੇ ਦੇ ਅੱਗੇ 🎉
@gurudeepsandhu3205
@gurudeepsandhu3205 18 күн бұрын
ਰੱਬ ਚੜਦੀਕਲਾ ਬਖਸ਼ੇ
@sukhchatha1091
@sukhchatha1091 3 күн бұрын
ਐਨਾ ਘੈਂਟ ਗੀਤ ਲਿਖਿਆ ਤੇ ਗਾਇਆ ਬਾਈ ਨੇ ਪਰ ਵਿਊ ਬਹੁਤ ਘੱਟ ਆ ਸੱਚ ਨੂੰ ਸਪੋਟ ਬਹੁਤ ਘੱਟ ਹੁੰਦੀ ਆ
@CanadaKD
@CanadaKD 18 күн бұрын
ਸਿਰਾ ਲਾਤਾ ਬਾਈ ਬੀਹਲੇ।
@veerpalkaur3269
@veerpalkaur3269 9 күн бұрын
ਅੱਜ ਦੀ ਕੋੜੀ ਸਿਚਾਈ ਪੇਸ਼ ਕਰਦਾ ਇਹ ਗੀਤ ਬਹੁਤ ਵਧੀਆ ਤੇ ਆਪਣੀ ਕੀਮਤ ਨੂੰ ਦਰਸਾਉਦਾ ਹੈ
@Journeyplayer49
@Journeyplayer49 18 күн бұрын
Bohat wadia
@ਪੰਜਾਬੀਲੋਕ
@ਪੰਜਾਬੀਲੋਕ 14 күн бұрын
ਬਹੁਤ ਸੋਹਣਾ ਗਾਇਆ ਵੀਰ
@RanjitSingh-pe9ik
@RanjitSingh-pe9ik 13 күн бұрын
Bahi Sera la ta
@sukhilohara
@sukhilohara 16 күн бұрын
ਮੇਰਾ ਸੋਹਣਾ ਵੀਰ ਬੱਬਰ ਸ਼ੇਰ ਗਵਾਈਆ ਹੈ ਧੰਨ ਧੰਨ ਉਹ ਮਾ ਜਿਸ ਨੇ ਸੂਰਮਾ ਪੁੱਤਰ ਜੰਮਿਆ ਹੈ ਬਹੁਤ ਵਧੀਆ ਲਿਖਿਆ ਅਤੇ ਮਿੱਠੀ ਸੁਰੀਲੀ ਆਵਾਜ਼ ਵਿੱਚ ਗਾਇਆ ਕਮਾਲ ਕਰਤੀ ਅੱਜ ਦੇ ਸਮੇਂ ਦਾ ਸੱਚ ਸਾਹਮਣੇ ਲਿਆਤਾ ਸੋਹਣੇ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚਾ ਰੱਖੇ ਖੁਸੀਆ ਦੇਵੇ ਇਹ ਅਵਾਜ ਬਾਪੂ ਕੁਲਦੀਪ ਮਾਣਕ ਜੀ ਦੀ ਅਵਾਜ ਵਰਗੀ ਬਣ ਜਾਵੇ 🙏🙏
@RanjitSingh-gn8sq
@RanjitSingh-gn8sq 5 күн бұрын
ਵਾਹਿਗੁਰੂ ਤੁਹਾਡੀ ਕਲਮ ਨੂੰ ਤੇ ਸੋਚ ਨੂੰ ਹੋਰ ਤਰੱਕੀ ਬਕਸੇ
@Gclass4
@Gclass4 17 күн бұрын
ਬਹੁਤ ਵਧੀਆ ਗਾਇਆ ਵੀਰ ਨੇ ❤❤❤❤❤❤❤
@deepsingh725
@deepsingh725 3 күн бұрын
ਜਿਉਂਦਾ ਰਿਹ ਵੀਰ
@RavinderSingh-811
@RavinderSingh-811 17 күн бұрын
Sirra bhaji
@gurmejsingh7363
@gurmejsingh7363 14 күн бұрын
Sira chhote veer khich ke rakh
@amarsingh-fs3yv
@amarsingh-fs3yv 12 күн бұрын
Bhot vdiya ji ❤
@balbaljinder2971
@balbaljinder2971 15 күн бұрын
Bhot sira 22
@sukhman434
@sukhman434 18 күн бұрын
ਬੁਹਤ ਸੋਹਣਾ ਗੀਤ ਬਾਈ ਜੀ ♥♥
@JoginderSingh-vj2tx
@JoginderSingh-vj2tx 17 күн бұрын
ਬਹੁਤ ਵਧੀਆ👍💯
@AvtarSingh-nc5gh
@AvtarSingh-nc5gh 13 күн бұрын
ਇਹੀ ਸੱਚਾਈ ਹੈ ਬਹੁਤ ਵਧੀਆ ਭਰਾਵੋ ਇਦਾਂ ਹੀ ਸੱਚ ਸਾਹਮਣੇ ਲੈ ਕੇ ਆਇਆ ਕਰੋ ਜਿਹੜੇ ਅੱਖਾਂ ਬੰਦ ਕਰਕੇ ਬੈਠੇ ਨੇ ਉਹਨਾਂ ਦੀਆਂ ਵੀ ਅੱਖਾਂ ਖੁੱਲੇ ਉਹਨਾਂ ਨੂੰ ਵੀ ਪਤਾ ਲੱਗੇ ਕੀ ਹੋ ਰਿਹਾ ਹੈ ਦੁਨੀਆਂ ਵਿੱਚ
@jagirsandhu6356
@jagirsandhu6356 17 күн бұрын
ਜੀਉ ਬੇਟਾ ਬਲਿਕੁਲ ਸੱਚ ਨਹੀ ਰੀਸਾਂ❤❤❤❤❤
@ranjitbhullar1253
@ranjitbhullar1253 12 күн бұрын
ਬਹੁਤ ਵਦੀਆ ਗਾਇਆ ਜੀ
@sukhjitsingh0738
@sukhjitsingh0738 14 күн бұрын
Bahut vadhiya veere
@ArvinderSingh-zz1sv
@ArvinderSingh-zz1sv 18 күн бұрын
ਅਜ ਦੀ ਸਿਚਾਈ
@lakhvirsingh5093
@lakhvirsingh5093 9 күн бұрын
ਬਹੁਤ ਵਧੀਆ ਗੀਤ ਸੱਚ ਨੂੰ ਬਿਆਨ ਕਰਦਾ ਹੋਇਆ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ
@harpalsinghsandhu5086
@harpalsinghsandhu5086 17 күн бұрын
ਬਹੁਤ ਵਧੀਆ ਜੀ
@vanshdeepsingh6355
@vanshdeepsingh6355 2 күн бұрын
Wahe bai ji
@harmindersingh-yx8bt
@harmindersingh-yx8bt 3 күн бұрын
Baa kamaal song.jeeyo .
@SukhwinderSingh-wq5ip
@SukhwinderSingh-wq5ip 16 күн бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@onkarshah7547
@onkarshah7547 18 күн бұрын
Bhut vadia bro ji ❤
@mandeepsingh3404
@mandeepsingh3404 16 күн бұрын
ਬਹੁਤ ਵਧੀਆ ਗਾਣਾ ਹੈ ਵੀਰ
@ParamjitSingh-ze7in
@ParamjitSingh-ze7in 5 күн бұрын
Bhut sona song Bhai g ajjj Punjab nu ਐਸਾ song di jurat ha
@babberonkar
@babberonkar 4 күн бұрын
ਵਾਹਿਗੁਰੂ ਜੀ ਤੁਹਾਨੂੰ , ਤੁਹਾਡੀ ਕਲਮ ਨੂੰ ਤੇ ਤੁਹਾਡੀ ਸੋਚ ਨੂੰ ਹੋਰ ਤਰੱਕੀ ਬਖਸ਼ਣ ਜੁੱਗ ਜੁੱਗ ਜੀਓ l
@parmindersingh-cs4fh
@parmindersingh-cs4fh 18 күн бұрын
ਜੀ ੳ ਸ਼ੇਰਾ ਬਾਬਾ ਤੈਨੂੰ ਚੜ੍ਹਦੀਕਲਾ ਚ ਰੱਖੇ
@richikamal8403
@richikamal8403 5 күн бұрын
ਬਹਿਲਾ ਸਾਬ ਖਿੱਚੀ ਚਲ ਕੰਮ 🎉
@Sarbjeetsingh-kz6tk
@Sarbjeetsingh-kz6tk 17 күн бұрын
ਬਹੁਤ ਸੋਹਣਾ ਵੀਰ ਜੀ ਅਜ ਦੇ ਸਮੇ ਦੀ ਸਚਾਈ 🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉❤❤❤❤❤❤❤🎉🎉🎉🎉❤❤❤❤❤❤🎉🎉🎉🎉❤❤❤🎉🎉🎉🎉❤❤❤❤❤❤🎉🎉❤❤❤❤🎉🎉🎉🎉🎉🎉🎉🎉🎉🎉❤❤❤❤❤❤❤❤❤😂❤❤🎉🎉🎉🎉🎉🎉🎉🎉🎉🎉🎉🎉🎉🎉❤❤❤❤😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤
@gurnajsingh2647
@gurnajsingh2647 18 күн бұрын
ਸਿਰਾ ਲਾਤਾ ਵੀਰ ਨੇ ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ ਚੜ੍ਹਦੀਆਂ ਕਲਾ ਬਖਸ਼ੇ
@k...bighit1835
@k...bighit1835 3 күн бұрын
Wa Ji wa
@jiwanazad7550
@jiwanazad7550 14 күн бұрын
ਜਿਉਂਦਾ ਰਹਿ ਮੇਰੇ ਯਾਰਾ ਵਾਹਿਗੁਰੂ ਤੈਨੂੰ ਹੋਰ ਤਰੰਕਿਆ ਬਖਸੇ velue ਕਿ ਰਹਿ ਗਈ ਸਿੰਘ ਕਪੂਰ ਦੀ ਜਦੋਂ ਨਾਮ ਨਾਲ ਹੀ ਮਸੀਹ ਲਾ ਲਿਆ
@KashmirSingh-ys6ut
@KashmirSingh-ys6ut 17 күн бұрын
ਬਿਲਕੁਲ ਸੱਚ ਅੱਜ ਦਾ ❤❤❤
@akashbuttar1073
@akashbuttar1073 13 күн бұрын
ਬਕਮਾਲ ਗਾਇਆ ਵੀਰ ਜੀ ਵਾਹਿਗੁਰੂ ਮੇਹਰ ਕਰਨ 🙏🙏
@JaswinderSingh-jr4ev
@JaswinderSingh-jr4ev 18 күн бұрын
ਬਕਮਾਲ ਗਾਣਾ ❤❤❤❤
@dalbirsinghsingh8144
@dalbirsinghsingh8144 16 күн бұрын
ਬਹੁਤ ਵਧੀਆ ਮੈਸੇਜ ਦਿੱਤਾ ਆ ਗੀਤ ਦੇ ਬੋਲਾ ਵਿੱਚ ਸਮਝਣ ਦੀ ਲੋੜ ਆ
@harman8033
@harman8033 17 күн бұрын
ਬਹੁਤ ਵਧੀਆ ਵੀਰ ਜੀ 🙏
@lovdeepsingh6783
@lovdeepsingh6783 7 күн бұрын
Bahut ghaint ❤❤❤❤ gaya veere
@balkarbhathal6394
@balkarbhathal6394 18 күн бұрын
ਬਹੁਤ ਵਧੀਆ
@balkarbhathal6394
@balkarbhathal6394 18 күн бұрын
ਸ਼ਾਬਾਸ਼ ਛੋਟੇ
@rajeshthakur-v1i
@rajeshthakur-v1i 17 күн бұрын
ਬਾਈ ਜੀ ਇੰਡੀਆ ਜਲਦ ਟੁੱਟਣ ਵਾਲਾ ਹੈ ਪੰਜਾਬੀਓ ਵੱਧ ਤੋਂ ਵੱਧ ਬਾਹਰ ਜਾਵੋ ਇੰਡੀਆ ਵਿੱਚ ਕੋਈ ਸੇਫਟੀ ਨਹੀਂ ਹੈ ਪੰਜਾਬ ਦੇ ਲੋਕਾਂ ਦੀ
@SatnamsinghSatnam-nd6eb
@SatnamsinghSatnam-nd6eb 17 күн бұрын
Jio vira g❤❤❤
@dhimanproductions1716
@dhimanproductions1716 8 күн бұрын
Bht vdia likhya te gayea y 🎉🎉🎉 bht sohna song aw vire 🎉🎉🎉❤❤
@amrit3261
@amrit3261 18 күн бұрын
ਅਸੀਂ ਗੱਡੀਆਂ ਚ ਖੰਡੇ ਲਮਕਾਉਣ ਜੋਗੇ ਰਹਿਗੇ ਪਰ ਵਾਉਣੇ ਭੁੱਲਗੇ.... 💯
@BindersinghMahla
@BindersinghMahla 18 күн бұрын
ਏਨਾ ਸੱਚ ਨਾ ਬੋਲੋ ਵੀਰ ਜੀ ਪੰਜਾਬ ਵਿਚ ਚੋਰ ਬੰਦੇ ਵੈਰੀ ਬਹੁਤ ਬਣਨ ਗੇ ❤️🌹
@sukhjindergill656
@sukhjindergill656 16 күн бұрын
ਵਾਹ ਬਹੁਤ ਵਧੀਆ ਬਿਲਕੁੱਲ ਸੱਚ ਲਿਖਿਆ ਤੇ ਗਾਇਆ ❤
@OmkarSinghCheema
@OmkarSinghCheema 18 күн бұрын
ਆਵਾਜ਼ ਪਾੜਦੀ ਹੈ। ਮੇਹਨਤ ਦੀ ਲੋੜ। ਬਾਕੀ ਬਹੁਤ ਵਧੀਆ 🎉🎉🎉
@harnoor6730
@harnoor6730 17 күн бұрын
Bht sohna aa song veer ji
@Gill_saab996
@Gill_saab996 18 күн бұрын
👌👌
@dalbarasingh7649
@dalbarasingh7649 15 күн бұрын
ਬਹੁਤ ਬਹੁਤ ਹੀ ਵਧੀਆ ਤੇ ਸਿੱਖਿਆਦਾਇਕ ਗੀਤ ਹੈ ਜੀ,,ਵਾਹ ਜੀ ਵਾਹ,ਗੁਰਕਮਲ ਸਿੰਘ ਜੀ,।। ਤੁਸੀਂ ਵੀ ਨਾਮ ਪਿੱਛੇ ਸਿੰਘ ਜਰੂਰ ਲਾਓ ਜੀ,🙏👏👏 ਵਲੋਂ ਪੰਚ ਘਨੌਲੀ ਰੋਪੜ ਤੋਂ ਜੀ 🙏 👏
@Manpeta1869
@Manpeta1869 12 күн бұрын
ਬਹੁਤ ਵਧੀਆ ਗੀਤ ਵੀਰੇ❤
@TeerathHarika
@TeerathHarika 14 күн бұрын
ਬਹੁਤ ਬਹੁਤ ਸੋਹਣਾ ਗੀਤ ਐ ਬਾਈ ਜੀ
@kakabangarnemana
@kakabangarnemana 17 күн бұрын
ਬਹੁਤ ਵਧੀਆ ਬਾਈ ਜੀ ਘੈਂਟ ਗੱਲ ਬਾਤ ਜੀ🙏
@KulvirSingh-mp6ro
@KulvirSingh-mp6ro 3 күн бұрын
ਸਦੇਸ਼ ਕੁਮਾਰੀ ਦੀ ਆਵਾਜ਼ ❤❤
@awazehshabad1370
@awazehshabad1370 17 күн бұрын
ਸ਼ਾਬਾਸ਼ ਲਿਖਾਰੀ ,ਤੇ ਗਾਇਕ ਨਾਲ,,, ਸਰੋਤਾਂ,,ਵੀ
@Gurlaldhillonvlogs
@Gurlaldhillonvlogs 17 күн бұрын
Bhot vadia veer 🙏🏻🙏🏻
@swaransingh9981
@swaransingh9981 18 күн бұрын
ਵਾਹਿਗੁਰੂ ਮੇਹਰ ਰੱਖੀਂ
@JaswinderSanghu-tc2sj
@JaswinderSanghu-tc2sj 13 күн бұрын
Bhut sohna gaana veere ❤
@zindgizindabad3288
@zindgizindabad3288 7 күн бұрын
Bhut vadyea 😢🎉
@JagjitSingh-hn7xo
@JagjitSingh-hn7xo 17 күн бұрын
ਬਹੁਤ ਵਧਿਆ ਵੀਰ ਜੀ ਆ ਏ ਪੰਜਾਬੀ ਗੀਤ 👍👍😍
@jagdishsingh2726
@jagdishsingh2726 7 күн бұрын
Waheguru mehr kre es veer te es veer nu sarkara to bachai rakhe Wmk
@desabanwalipuriachahal2643
@desabanwalipuriachahal2643 12 күн бұрын
ਬਹੁਤ ਵਧੀਆ ਸੁਨੇਹਾ ❤❤❤❤❤❤❤
@ManjeetSingh-tq9gt
@ManjeetSingh-tq9gt 16 күн бұрын
👌👌👌
@gurjeetsingh2072
@gurjeetsingh2072 15 күн бұрын
ਬਹੁਤ ਵਧੀਆ ਗੀਤ ਅੱਜ ਦੇ ਸਮੇਂ ਦੇ ਢੁਕਵਾਂ
@rajeshthakur-v1i
@rajeshthakur-v1i 17 күн бұрын
ਇੰਡੀਆ ਦਾ ਮੀਡੀਆ ਹੀ ਪੰਜਾਬ ਦੇ ਲੋਕਾਂ ਨੂੰ ਵਿਗਾੜਦਾ ਹੈ
@SukhrajSinghDhaliwal-bi7kn
@SukhrajSinghDhaliwal-bi7kn 15 күн бұрын
Bhut hi khoob a very good g
@hwh333
@hwh333 15 күн бұрын
ਬਾਈ ਇਸ ਤਰ੍ਹਾਂ ਹੀ ਲੱਗਿਆ ਰਹਿ। ਲਿਖਣ ਵਾਲੇ ਨੇ ਤੇ ਗਉਣ ਵਾਲੇ ਦੋਨਾਂ ਨੇ ਕਮਾਲ ਕਰਤੀ ❤❤
@singhjit7519
@singhjit7519 18 күн бұрын
ਬਹੁਤ ਘੈਂਟ ਵੀਰ
@talvirsingh3721
@talvirsingh3721 16 күн бұрын
kiya baatt ❤
World‘s Strongest Man VS Apple
01:00
Browney
Рет қаралды 44 МЛН
啊?就这么水灵灵的穿上了?
00:18
一航1
Рет қаралды 45 МЛН
Стойкость Фёдора поразила всех!
00:58
МИНУС БАЛЛ
Рет қаралды 7 МЛН
Reaction: Ajj Da Sach | (Official Audio) | Gurkamal Behla
9:37
Tatla Vlogs
Рет қаралды 10 М.
Mast Malange Full Show- Rajveer Raja
20:15
Rajveer Rajaa
Рет қаралды 159 М.
Lok Tath ਸੁਣਕੇ | Gurkamal Behla Live With Fateh Ghuman |
6:58
Gurkamal Behla Music
Рет қаралды 537
Best Song Collection Of Ranjit Bawa Mp3
21:50
Arsh Lahorimal
Рет қаралды 971 М.
World‘s Strongest Man VS Apple
01:00
Browney
Рет қаралды 44 МЛН