Ajj Majboor ho k Caste da Proof dena paya😭

  Рет қаралды 133,539

GurJass Vlogs

GurJass Vlogs

Күн бұрын

Пікірлер: 678
@AnitaBrar
@AnitaBrar 11 күн бұрын
Je tusi aavde baap nu siri lgona hai tan mere nal sampark kar leo phla vi mien chmaar hi nokr rakhda Huna
@GurJassVlogs
@GurJassVlogs 11 күн бұрын
Tusi lgna tan dss dena bhaji
@D.lubana
@D.lubana 11 күн бұрын
​@@GurJassVlogsloka nu sharm nhi hegi bro
@PawanpreetKaur-uz9ui
@PawanpreetKaur-uz9ui 10 күн бұрын
Di ma u nl gl krni aaa
@SandeepKaur76657
@SandeepKaur76657 10 күн бұрын
ਕਦੀ ਕਿਸੇ ਦੀ ਜਾਤ ਨਹੀਂ ਪੁੱਛਣੀ ਚਾਹੀਦੀ ਸਾਰੇ ਇਕ ਹੀ ਆਪਾ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ 👏
@RamanKaur-k6b
@RamanKaur-k6b 10 күн бұрын
Tere barge chmaara to vi bure aa chmaar apni mehnat krde aa thode bngu fukri aa nhi marde tuc lag jyo chmaara de kam karn
@ramsinghdhillon8238
@ramsinghdhillon8238 14 күн бұрын
ਕੋਈ ਨਾ ਬੇਟੇ ਜਿਹੜੇ ਬੋਲਦੇ ਨੇ ਉਹਨਾਂ ਨੂੰ ਬੋਲੀ ਜਾਣਦੇ ਤੂੰ ਟੈਨਸ਼ਨ ਨਾ ਲਿਆ ਕਰ ਯਾਰ ਕੋਈ ਨਾ ਵਾਹਿਗੁਰੂ ਦੀ ਦਾ ਨਾਂ ਲਿਆ ਕਰਦੇ ਵਾਹਿਗੁਰੂ ਵਾਹਿਗੁਰੂ ਹੇ ਕਰਿਆ ਕਰ❤❤❤❤
@AmandeepKaur-pk2ii
@AmandeepKaur-pk2ii 13 күн бұрын
ਜਾਤ ਪਾਤ ਕੁਛ ਨੀ ਵੀਰੇ ਸਭ ਪਰਮਾਤਮਾ ਦੇ ਬੰਦੇ ਨੇ ,ਅਸੀ ਨੇ ਆਪੇ ਬਣਾਇਆ ਨੇ ਜਾਤਾ ਵੀਰੇ ਸਭ ਇਕ ਹੀ ਆ ਇਨਸਾਨ ਤਾ ਵਾਹਿਗੁਰੂ ਜੀ ਮਿਹਰ ਰੱਖਣ ਪਰਿਵਾਰ ਤੇ ਖੁਸ਼ ਰਹੋ🙏🙏🙏
@enginemehakma
@enginemehakma 4 күн бұрын
Cha😂mar
@chamkaursingh5590
@chamkaursingh5590 13 күн бұрын
ਕੋਈ ਨਾ ਭੈਣੇ ਜਿਹੜੇ ਭੌਂਕਦੇ ਆ ਉਨ੍ਹਾਂ ਨੂੰ ਭੌਂਕੀ ਜਾਣ ਦੋ ਅਸੀਂ ਵੀ ਚਮਿਆਰ ਆ ਰੱਬ ਤਾਂ ਇੱਕ ਆ ਉਹ ਸਭ ਕੁਝ ਵੇਖਦਾ
@Jattz2011
@Jattz2011 14 күн бұрын
Dhan guru Ramdas ji di kirpa ho gye khusi te❤❤❤
@tinkugill8892
@tinkugill8892 7 сағат бұрын
Gurpreet veere koi tension nhi lehni fukre loka di tuc bhut vadia insaan O sari family waheguru ji Chardikla ch rakhn
@AffectionateClock-qd7mo
@AffectionateClock-qd7mo 14 күн бұрын
ਮੈ ਬਹੁਤ ਦੁੱਖੀ ਸੀ ਵਲੋਗ ਦੇਖ ਕੇ ਮੰਨ ਠੀਕ ਹੋ ਗਿਆ ਤੁਸੀ ਆਪਣੇ ਮੰਮੀ ਡੇਡੀ ਖੁਸ ਰੱਖਿਆ ਕਰ🙏🙏🙏🙏ਲੋਕਾ ਨੂੰ ਬੋਲੀ ਜਾਣ ਦੋ ਮੇਰੀ ਮੰਮੀ ਮੈਨੂੰ ਛੱਡ ਕੇ ਚੱਲੀ ਗੇ Rlp😭😭😭😭😭😭😭😭😭😭 ਮੈਨੂੰ ਬਹੁਤ ਜਾਦ ਆ਼ ਰਹੀ ਏ😭😭😭😭😭
@PrabhjotKaur-r8v
@PrabhjotKaur-r8v 9 күн бұрын
Shi gal a
@KulwinderJohal-f2i
@KulwinderJohal-f2i 14 күн бұрын
ਪਰਮਾਤਮਾ ਕਰੇ ਇਸ ਤੋ ਵੀ ਵੱਡੀ ਗੱਡੀ ਤੁਹਾਡੀ ਬਣੇ ਤੇ ਵਧੀ ਕੋਠੀਬਣੇਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ 👌👌👌👌👌👌🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💖💖💖💖💖💖💖💖🧡🧡🧡🧡🧡🧡🩷🩷🩷🩷🩷🩷💕💕💕💕💕
@cameronzayden-x2o
@cameronzayden-x2o 14 күн бұрын
Veer ji thanu kise nu proof den di koi lod ni waheguru ji ne sareya vich iko jeha khoon payea hai kise ch alag alag ta nhi hai. Jatta pata ta eve loka diya bnayia hoyia va . Tuci bhut mehnat krde ho waheguru ji thanu hmesha kush rakhe. God bless you 🙏🙏
@AvreetKaur-n7l
@AvreetKaur-n7l 14 күн бұрын
Mama jo bolya sun k rona aa gya rabb sab te mehar kre
@KamaljitKaur-l9s
@KamaljitKaur-l9s 14 күн бұрын
ਸੋ ਵੀਰ ਜੀ ਤੁਸੀਂ ਤੁਹਾਡੇ ਬਲੋਕ ਬਹੁਤ ਵਧੀਆ ਹੁੰਦੇ ਆ। ਮੈਂ ਰੋਜ਼ ਦੇਖਦੀ ਆਂ
@RajwantkaurThind
@RajwantkaurThind 13 күн бұрын
Veere tusi daro na tusi bhut vadiya oo lokha da kmm aa pokhna oo ta pokhada aa tusi hamesha khush ravo love you sare family nu dilo❤❤❤❤❤
@Nanak-k2b
@Nanak-k2b 14 күн бұрын
Vekhya vere sadde dhan dhan baba deep ji nu ohnna ne ek chupehra sahib kattan naal hi khusi sister nu thik kar ditta🙏🏻🙏🏻
@deep_status4225
@deep_status4225 13 күн бұрын
ਵੀਰ ਜੀ tension na lo ਲੋਕਾਂ ਦਾ ਕੰਮ ਆ ਬੋਲਣਾਂ ਵੀਰ ਜੀ ਅਸੀਂ ਵੀ ਤੁਹਾਡੀ cast de he aa veer ji ਜਾਤ ਪਾਤ ਤਾਂ ਲੋਕਾਂ ਨੇ ਬਣਾਈ ਆ ਰੱਬ ਨੇ ਸਾਰਿਆਂ ਚ ਖੂਨ ਤਾਂ ਇੱਕ ਰੰਗ ਦਾ ਹੀ ਪਾਇਆ ❤
@prabhwander5592
@prabhwander5592 10 күн бұрын
Nice ghent family waheguru ji mehar rakhe sare aa te❤❤
@samarpreet5495
@samarpreet5495 13 күн бұрын
ਵੀਰੇ ਹੈਪੀ ਲੋਹੜੀ ਸਾਰੀ ਫੈਮਲੀ ਨੂੰ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਵੀਰੇ ਬਹੁਤ ਬਹੁਤ ਵੈਰੀ ਨਾਈਸ ਫੈਮਿਲੀ❤❤❤❤❤❤❤❤❤
@SukhwinderSinghUppal-f1c
@SukhwinderSinghUppal-f1c 14 күн бұрын
ਵੀਰ ਜੀ ਜਿਹੜੇ ਲੋਕ ਬੋਲਦੇ ਨੇ ਉਨ੍ਹਾਂ ਨੂੰ ਬੋਲਣ ਦਿਓ ਚੁੱਪ ਚਾਪ ਤੁਸੀਂ ਆਪਣੇ ਕੰਮ ਕਰਦੇ ਰਹੇ ਕਰੋ ਜਿਹੜੇ ਲੋਕ ਮਾੜਾ ਬੋਲਣ ਵਾਲੇ ਦੇ ਕਮੈਟ ਨੂੰ ਨਾ ਪੜ੍ਹਿਆ ਕਰੋ ਵੀਰ ਜੀ ਜਿਹੜੇ ਚੰਗੇ ਲੋਕ ਤੁਹਾਡੇ ਨਾਲ ਹਮੇਸ਼ਾ ਖੜ੍ਹੇ ਹਨ ❤❤❤❤❤❤❤❤very happy 😊 😊
@baljinder-kaur
@baljinder-kaur 14 күн бұрын
ਵੀਰੇ ਸਾਡੇ ਗੁਰੂਆਂ ਨੇ ਤਾਂ ਜਾਤ ਪਾਤ ਨੂੰ ਖਤਮ ਕੀਤਾ ਸੀ ਇੱਕ ਪੰਗਤ ਵਿੱਚ ਬੈਠ ਕੇ ਪਰਸ਼ਾਦਾ ਛਕਣ ਨੂੰ ਕਿਹਾ ਸੀ ਪਰ ਕੋਈ ਸਮਝ ਦਾ ਹੀ ਨੀ
@veerpalgill9048
@veerpalgill9048 13 күн бұрын
Ryt 💯 onj ta lok khnde asi guru nu mande aa but ohna da purnea upr chlda koi nhi
@harminderkaur939
@harminderkaur939 14 күн бұрын
Lohdi diya bahut bahut mubarka ji tuhanu sarea nu ji waheguru ji 🙏 mehar krn 🎉🙏🙏🙏🙏🙏🙏🙏🌹
@harveersaini2855
@harveersaini2855 10 күн бұрын
Gurjas put ji tuci Saree jane kisi de parvah na karya karo oh ta Bele log ne jo tuhade bare galat bolde ne so ulat wahyguru ji ohna da bhala karn te wahyguru ji app ji de sare privar nu chardi kala which rakhan 🎉🎉❤
@kamaljitbanwait1223
@kamaljitbanwait1223 14 күн бұрын
ਸਤਿ ਸ੍ਰੀ ਅਕਾਲ ਜੀ ਪਰ ਬੇਟਾ ਜੀ ਫਿਰ ਵੀ ਇਸ ਤਰਾ ਦੇ ਮਜਾਕ ਨ ਕਰਿਆ ਕਰੋ ਰੱਬ ਕਿਸੇ ਨੂੰ ਕਿਡਨੀ ਵੈਚਣ ਦੀ ਨੋਬਤ ਨਾ ਲਿਆਵੇ ਸਾਰੇ ਹੀ ਰੱਬ ਦੇ ਬੱਦੇ ਨੇ ਕਈ ਵਾਰੀ ਬੋਲਿਆ ਸੱਚ ਹੋ ਜਾਦੀ ਹੈ ਵਹਿਗੁਰੂ ਜੀ ਸਰਬੱਤ ਦਾ ਭਲਾ❤❤❤ Love you all.
@sukhdeepbrar2267
@sukhdeepbrar2267 14 күн бұрын
Sare veer ik rabb de hi bande ha koi jaat paat nhi hundi❤❤❤
@rajinderdhiman5710
@rajinderdhiman5710 14 күн бұрын
ਵੀਰੇ ਮਸਤ ਹੋ ਕੇ ਆਪਣੇ ਕੰਮ ਤੇ ਲੱਗੇ ਰਹੋ ਜਿਹੜਾ ਗਲਤ ਕਮੈਂਟ ਕਰਦਾ ਠੋਕ ਕੇ ਜਵਾਬ ਦਿਆ ਕਰੋ ਮਿਹਨਤ ਕਰਦੇ ਓ ਕਿਸੇ ਸਾਲੇ ਤੋਂ ਖੋਹ ਕੇ ਖਾਂਦੇ ਓ
@khushpreetsingh1268
@khushpreetsingh1268 14 күн бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉nice video veer ji
@ManpreetKaur-j3f2t
@ManpreetKaur-j3f2t 14 күн бұрын
Happy lohri all family ji ❤❤❤❤God bless you ❤❤❤❤
@GrewalPoultryKing-Pickle
@GrewalPoultryKing-Pickle 10 күн бұрын
ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿਚ ਰੱਖੇ
@AbdulLatif-pe5bm
@AbdulLatif-pe5bm 10 күн бұрын
ALLAH PAK hamesha Khush RAKHAY MEHNAT Ka phal zarormilta hay
@PalviSonu-j6o
@PalviSonu-j6o 4 күн бұрын
Veere tusi bhut vadiya ho❤
@VAKILGUJJARDUBAI
@VAKILGUJJARDUBAI 14 күн бұрын
Bhai teri saari video bhut badiya Bhai family ch deken jogi hundiyaan app ki video
@MandeepAman-m3l
@MandeepAman-m3l 14 күн бұрын
Veera loka diya ki aa loka da km aa bona jaat paat kuch nhi hunda sare ik braber hunde ne ❤❤ tusi tension na lya kro hamesha khush Raha kro waheguru thoanu traki bakshe ❤❤❤
@RamanpreetKaur-p8h
@RamanpreetKaur-p8h 14 күн бұрын
Q❤1
@jashanindria9371
@jashanindria9371 14 күн бұрын
Rabb ap ji nu family nu khush rahke❤❤
@ramsinghdhillon8238
@ramsinghdhillon8238 14 күн бұрын
ਪੁੱਤ ਕਿਸੇ ਵਿਸ਼ਵਾਸ ਨਾ ਕਰਿਆ ਕਰੋ ਆਪੇ ਤ ਲੈ ਕੇ ਅਗਲਾ ਸਾਰਾ ਕੁਝ ਗਾਹ ਗਾਹਾਂ ਗੱਲਾਂ ਕਰਦਾ ਸਮਝਦਾਰ ਬਣ🎉🎉🎉🎉
@gagandeepkaur9622
@gagandeepkaur9622 14 күн бұрын
Happy lohri veer g 🎉🎉 tusi tasion na lya ਕਰੋ ਵੀਰੇ khush rha kro🙏😍
@GurpreetSingh-p1k2o
@GurpreetSingh-p1k2o 14 күн бұрын
Happy lohri sis 🎉🎉❤❤
@RaKumwt
@RaKumwt 14 күн бұрын
Very nice vlog Harpreet from anandpur sahib ❤❤❤❤
@satindergrewal4998
@satindergrewal4998 14 күн бұрын
ਸੋਡਾ ਨੀ ਕਸੂਰ ਸੋਡਾ ਜਿਲਾ ਸ਼ੰਗਰੂਰ ਬਾਕੀ ਜਿਲੇ ਦੇ ਪੜੇ ਲਿਖੇ ਲੋਕ ਕਿਤਾਬੀ ਬੋਲੀ ਬੋਲਦੇ ਹੋ ਤੁਸੀ ਸੰਗਰੂਰ ਵਾਲੇ ਚਾਹੇ ਜੱਟ ਵੀ ਹੋਣ ਛੋਟੀ ਨੂੰ ਸੋਟੀ ਤੁਹਾਨੂੰ ਨੂੰ ਸੋਨੂੰ ਸਾਡੇ ਨੂੰ ਸ਼ਾਡੇੰਬੋਲਦੇ ਹੋ
@PargatSingh-et2nl
@PargatSingh-et2nl 14 күн бұрын
ਪਰਵਾਹ ਨਾ ਕਰਿਆ ਕਰੋ ਵੀਰੇ ਜੋ ਕੁਝ ਕਹਿੰਦੇ ਨੇ ਕਹੀ ਜਾਣ ਦੋ
@ManjitKaur-kc5ze
@ManjitKaur-kc5ze 14 күн бұрын
ਵਾਹਿਗੁਰੂ ਭਲੀ ਕਰੇ
@manmeetfoodvlogs9799
@manmeetfoodvlogs9799 14 күн бұрын
ਭਾਜ਼ੀ ਲੋਕਾਂ ਨੂੰ ਤੁਸੀਂ ਇਗਨੋਰ ਕਰੇਆ ਕਰੋ 😊👍
@AmanJot-w6y
@AmanJot-w6y 2 күн бұрын
Tension na lo loka di loka da km hi ahi a veer g ❤❤
@simranpreetkaur8622
@simranpreetkaur8622 14 күн бұрын
Bhut Vdia couple ne❤ waheguru bless them ❤caste nu le k kde v judge ni Krna chidea parmatma diyn nzran ch sab ik ne
@SheelaLilar
@SheelaLilar 14 күн бұрын
Nice vlog veeer ji jass paabhi chhoti uncle ji anty ji bot vdiya h sare ,,❤❤❤❤ waheguru ji bless u always ❤❤
@SarbajSingh-r5m
@SarbajSingh-r5m 9 сағат бұрын
Wehaguru ji ❤
@arshpreet8431
@arshpreet8431 14 күн бұрын
Di datti nu ik pase dande a duniya nu do passe a tuc apna enjoy kro kise di prvaah na kro nice family🎉❤
@rajinderkaur2648
@rajinderkaur2648 12 күн бұрын
Nice video veere🎉🎉🎉❤🎉🎉
@harmanbhullar-ry3ds
@harmanbhullar-ry3ds 13 күн бұрын
Veere kise di gl na suno avda khush raho veere looka de muhh ne fadhe jnde 🙏🙏
@classicbeatrecord.1871
@classicbeatrecord.1871 Күн бұрын
ਰੱਬ ਨਾ ਕਰੇ ਪਰ ਜੇ ਕਦੇ ਕਿਸ਼ੇ ਨੂੰ ਖੂਨ ਦੀ ਲੋੜ ਹੁੰਦੀ ਆ ਉਹਦੋ ਕਿਉ ਨਹੀ ਜਾਤ ਦੇਖੀ ਜਾਂਦੀ ਉਹਦੋ ਵੀ ਦੇਖਿਆ ਕਰੋ।। ਜਿਸਨੂੰ ਜਾਤ ਤੋਂ ਕੋਈ ਮੁਸ਼ਕਿਲ ਆ।। ਉਹਦੋ ਦੇਖਿਆ ਕਰੋ ਵੀ ਕਿਹੜੀ ਜ਼ਾਤ ਦਾ ਖ਼ੂਨ ਆ ਏ।। ਵਾਹਿਗੁਰੂ ਨੇ ਸਭ ਨੂੰ ਦੁਨੀਆ ਤੇ ਭੇਜਿਆ ਪਰ ਇਹ ਕਹਿਕੇ ਨਹੀਂ ਭੇਜਿਆ ਵੀ ਜਾਕੇ ਜਾਤ ਪਾਤ ਚ ਫ਼ਰਕ ਪਾਓ।। ਜਾਤ ਪਾਤ ਲੋਕਾ ਨੇ ਬਣਾਈਆ।। ਗੁਰੂਘਰ ਲੰਗਰ ਬਣਦਾ ਉੱਥੇ ਵੀ ਕਿੰਨੇ ਲੋਕ ਲੰਗਰ ਤਿਆਰ ਕਰਦੇ ਨੇ ਉੱਥੇ ਵੀ ਜਾਕੇ ਕਿਹਾ ਕਰੋ ਫੇਰ ਵੀ ਕਿਹੜੀ ਜ਼ਾਤ ਦੇ ਬੰਦੇ ਨੇ ਲੰਗਰ ਬਣਾਇਆ।। ਸੋ ਮੇਰਾ ਵੀਰ ਸਭ ਨਾਲ ਪਿਆਰ ਨਾਲ ਰਿਹਾ ਕਰੋ ਸਾਰੇ ਆਪਣੇ ਹੁੰਦੇ ਆ।। ਜ਼ਿੰਦਗੀ ਇਕ ਵਾਰ ਮਿਲਦੀ ਆ ਸਭ ਨਾਲ ਖੁਸ਼ ਰਿਹਾ ਕਰੋ।। ਜੋਂ ਮਾੜਾ ਬੋਲਦਾ ਕਿਸ਼ੇ ਨੂੰ ਓਹਨੂੰ ਰੱਬ ਆਪੇ ਦੇਖਦਾ।। ਵਾਹਿਗੁਰੂ ਜੀ ਸਭ ਨੂੰ ਖੁਸ਼ ਰੱਖੇ।। 🙏🙏
@BantyDolke
@BantyDolke 14 күн бұрын
Asi v Chamar aa Bai💪
@veerpalgill9048
@veerpalgill9048 13 күн бұрын
Kyu veer thude vich jaan nhi sab rabb da bnde a sade guru caste wale vhem toh kad k gye pr asi ajj ve ohi gndi soch ch aa
@jotaulakh990
@jotaulakh990 14 күн бұрын
❤❤❤❤❤ ਬਾਈ don't worry 😂boli Jan de thoda blog bhot best aaaaa❤❤❤🎉🎉🎉🎉🎉🎉🎉
@sarbjitdhaliwal5644
@sarbjitdhaliwal5644 14 күн бұрын
Happy lohri ji 🎉🎉🎉🎉
@Harpalsingh-ds8ef
@Harpalsingh-ds8ef 13 күн бұрын
Bohut badiya volg lagaa veere jeda saala chmaar bolda mitti payo saaly te rab veere te paabhi nu rab chardikala baksy aapni keert kr de aa kisey da lut mag k nhi khandy jedy maade lok bolde aa boli jaan do loka da kaam hi sadna h❤❤❤❤❤❤❤ aap sav nu lorhi di lakh lakh mubaaraka
@KulwinderJohal-f2i
@KulwinderJohal-f2i 14 күн бұрын
ਵਾਿਹਗੂਰੁ ਤੁਹਾਨੂੰ ਤਰੱਕੀ ਬਕਸੇ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@GurpreetSingh-ix2kv
@GurpreetSingh-ix2kv 7 күн бұрын
Veere pya kr guddi di video nice family 🎉🎉🎉🎉
@KhalsafujSonu
@KhalsafujSonu 14 күн бұрын
Nice video veer ji happy lohri ji❤
@muhammadmushtaq8966
@muhammadmushtaq8966 14 күн бұрын
خوش رہو فیملی ساتھ ❤❤❤❤❤❤❤❤❤❤❤❤❤❤❤❤❤
@SanjeevKumar-uj7ni
@SanjeevKumar-uj7ni 13 күн бұрын
Veere tusi sare bhut vadiya ho bhut vadiya family ho mainu thuhadi jodi bhut vadiya lagdi Aunti v bhut sonne lagde
@pindawale8854
@pindawale8854 14 күн бұрын
veere kise nu proof na de koi lod ni i am always with you i love your all family ❤
@RamandeepKaur-x1d
@RamandeepKaur-x1d 14 күн бұрын
Love you Veera ji ♥️♥️♥️♥️♥️♥️♥️
@MkSidhu-j6q
@MkSidhu-j6q 14 күн бұрын
Happy lohri veer g Nice vlog gurjass
@waheguru0078
@waheguru0078 14 күн бұрын
Wmk ਮਾਮਾ ਮਾਮੀ ਮੈਨੂੰ ਬਹੁਤ ਵਧੀਆ ਲੱਗਦੇ ਨੇ ਇੱਕ ਸਭ ਤੋਂ ਵਧੀਆ ਆਂਟੀ (
@Punjabikitchen91
@Punjabikitchen91 14 күн бұрын
Lohri diya gurjass family nu bht bht mubarka ..❤❤❤
@SukhwinderSingh-wq5ip
@SukhwinderSingh-wq5ip 11 күн бұрын
ਸਰਬੱਤ ਦਾ ਭਲਾ ❤
@LakhwinderKaur-tr2zx
@LakhwinderKaur-tr2zx 13 күн бұрын
Very nice family waheguru mehar Karo 🙏🙏
@gulshanpreet2016
@gulshanpreet2016 11 күн бұрын
WMK JI 🙏❤️
@sarbjitkaur1030
@sarbjitkaur1030 13 күн бұрын
Don’t listen to anybody God bless you. You block is very nice. 🙏🙏🙏🙏❤️❤️❤️
@deepdeep7685
@deepdeep7685 Күн бұрын
Veere tuc bht bht sahi o jnn
@jagjitsingh5978
@jagjitsingh5978 14 күн бұрын
Mainu sari family bhout vadia lagdi aa love you sariyan nu❤❤❤❤❤
@KantaDevi-id4yc
@KantaDevi-id4yc 14 күн бұрын
Happy Lohan ji ❤❤❤❤❤❤
@Navuu.
@Navuu. 12 күн бұрын
Love you too all family members ❤❤❤
@Ramansharma-t6v
@Ramansharma-t6v 14 күн бұрын
veere tuc loka de comment ane dil te na laya kro .. ignore kryia kro ... happy lohri too all of you .. tuhade vlog bhut vdia hunde .. adh nangia nalo ta tuhade vlog vdia hundea poori family nal ❤❤❤❤❤ lots a lov your family 🥰🥰🥰🥰
@Desichulhablogs-4747
@Desichulhablogs-4747 14 күн бұрын
ਹੈਪੀ ਲੋਹੜੀ ਸਾਰੀ family nu..ਵੀਰ ਜੋ ਗਲਤ comment ਕਰਦੇ ਆ ਉਹਨਾਂ ਨੂੰ ਜਵਾਬ ਨਾ ਦਇਆ ਕਰੋ..ਜਦੋਂ ਤੁਸੀਂ ਜਵਾਬ ਦਿੰਦੇ ਹੋ ਤਾਂ ਉਹ ਜ਼ਿਆਦਾ ਹੋਰ ਗਲਤ comment ਕਰਦੇ ਹਨ...ਏਸ ਲਈ ਉਹਨਾਂ ਨੂੰ ignore ਕਰਿਆ ਕਰੋ..ਜਦੋਂ ਤੁਸੀਂ ਮਜ਼ਾਕ ਕਰਦੇ ਹੋ ਤਾਂ bolg ਬਹੁਤ ਵਧੀਆ ਲੱਗਦਾ ਹੈ..ਮਜ਼ਾਕ ਕਰਦੇ ਰਿਹਾ ਕਰੋ
@BaljinderSingh-sz7jf
@BaljinderSingh-sz7jf 13 күн бұрын
God bless you gurjass didi😊
@sonygill2214
@sonygill2214 13 күн бұрын
Always be happy bro❤👍
@VipinKumar-xh6yj
@VipinKumar-xh6yj 14 күн бұрын
Happy loore very nice balog nicefamle❤❤❤❤❤🎉🎉🎉🎉🎉
@sareenakainth5955
@sareenakainth5955 14 күн бұрын
Happy lohri Gurjass family God bless you Tuci tantion na liya karo 🎉🎉🎉🎉🎉🎉🎉
@Surat_punjabn
@Surat_punjabn 13 күн бұрын
ਸਹੀ ਗੱਲ ਆ ਵੀਰੇ ਲੋਕ ਬਹੁਤ ਭੌਂਕਦੇ ਆ ਅੱਜ ਵੀਰੇ ਮੈਨੂੰ ਵੀ ਕਿਸੇ ਨੇ ਟਾਂਚ ਮਾਰੀ ਸਹੀ ਗੱਲ ਆ ਜਦੋਂ ਇਦਾਂ ਕੋਈ ਕਹਿੰਦਾ ਬਹੁਤ ਮਨ ਦੁਖੀ ਹੁੰਦਾ
@KulwinderJohal-f2i
@KulwinderJohal-f2i 14 күн бұрын
My favouriteਅਮਰੂਦ 👍👍👍👍👍👍👍👍👍👍👍
@RaKumwt
@RaKumwt 14 күн бұрын
Happy Lohri❤❤❤❤❤
@AmriksinghRalh-ug7nn
@AmriksinghRalh-ug7nn 14 күн бұрын
ਸਤਿ ਸ਼੍ਰੀ ਅਕਾਲ ਬਾਈ ਜੀ 🙏🙏 ਤੁਹਾਨੂੰ ਤੇ ਤੁਹਾਡੀ ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਮੁਬਾਰਕਾਂ ਬਾਕੀ ਬਾਈ ਜੀ ਲੋਕਾਂ ਨੂੰ ਬੋਲੀ ਜਾਣ ਦਿਓ ਕਿਸੇ ਦੀ ਪਰਵਾਹ ਨਾਂ ਕਰੋ ਖੁੱਸ਼ ਰਹੋ ਰੱਬ ਤੁਹਾਨੂੰ ਤੰਦਰੁਸਤੀ ਤੇ ਚੜਦੀਕਲਾ ਚ ਰੱਖੇ
@AbdulLatif-pe5bm
@AbdulLatif-pe5bm 10 күн бұрын
Great Nd happy family
@ariaanaiskaur1609
@ariaanaiskaur1609 13 күн бұрын
Aunt ji you are best ❤
@kirandeepkaurjassal2552
@kirandeepkaurjassal2552 13 күн бұрын
Veere Loka nu hasde Bande shone ni lg de so tusi tension na lya kro sanu ta makhol kran wale he pasand aa veere tuhadi family nice aa sari anti nu kush rakho ❤
@RamandeepRam-dx1xg
@RamandeepRam-dx1xg 14 күн бұрын
Uncle da Raaj khull gea 🤣😂😂 aunty g kehnde uncle beedia peenda😅😅😅😅😅
@LakhwinderKaur-tr2zx
@LakhwinderKaur-tr2zx 13 күн бұрын
Happy lohri 🎉🎉
@swarangill5017
@swarangill5017 14 күн бұрын
Bahut mehnati he pariwar waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ShivaniDhammu-em5ff
@ShivaniDhammu-em5ff 14 күн бұрын
Very nice Vlog Didi ji Your all Family very nice ਦੀਦੀ ਜੀ ਤੁਸੀ ਲੋਕਾ ਦੀ ਪਰਵਾਹ ਨਾ ਕਰੋ ji ❤️❤️
@SukhvinderSingh-gc5nk
@SukhvinderSingh-gc5nk 4 күн бұрын
Beautiful family ❤
@DavinderSingh1634.wx4km
@DavinderSingh1634.wx4km 14 күн бұрын
ਹੈਪੀ ਲੋਹੜੀ ਜੀ 💖🙏
@SurinderSingh-m8k5e
@SurinderSingh-m8k5e 14 күн бұрын
ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਖੁਸ਼ ਰਹੋ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ
@ManpreetKaur-tt2xm
@ManpreetKaur-tt2xm 12 күн бұрын
ਤੁਹਾਡੀ ਮੱਮੀ ਸਾਰੇ ਭੈਣਾਂ ਭਰਾਵਾਂ ਨਾਲੋਂ ਵੱਖਰੀ ਹੈ ਸੋਹਣੀ ਸੁਨੱਖੀ
@AniketChoudhary-s2f
@AniketChoudhary-s2f 14 күн бұрын
Happy lohri g❤❤
@JassKaur-py7wt
@JassKaur-py7wt 14 күн бұрын
Very nice jodi ji gurpreet veer jass didi
@KAURJASPREET-m6y
@KAURJASPREET-m6y 14 күн бұрын
Happy lohri veer bhabi and all family🥰🥰
@Chansukh
@Chansukh 14 күн бұрын
Family bhut ਪਿਆਰੀ ਆ ❤❤
@jagtarsinghboparai2776
@jagtarsinghboparai2776 14 күн бұрын
Aap ignore kro logo ko aap or aapki family best haiiiu❤
@RamandeepKaur-x1d
@RamandeepKaur-x1d 14 күн бұрын
Love you mummy ji 😘😘😘😘😘
@KulwinderJohal-f2i
@KulwinderJohal-f2i 14 күн бұрын
Very nice family. Love you from Canada.🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🩷🩷🩷🩷🩷🩷🩷🩷🩷
@LovepreettSingh5993
@LovepreettSingh5993 5 күн бұрын
Mari gall a kise nu Cast ware kehna yaarr Blood💉 te Ek a Red 🔴Saria da na dekho wali baat A Rab to daroo day Change mare Aunde rehndea
@AvtarSingh-l7l
@AvtarSingh-l7l 14 күн бұрын
Very nice bro and sis 👍👍
@amandeepbrar8954
@amandeepbrar8954 14 күн бұрын
Very nice 🎉🎉🎉🎉
Mummy ho gye jada Bimar😭,Kaku di ECG Karwani payi😳
21:10
GurJass Vlogs
Рет қаралды 20 М.
Fake Vedio na Upload karo🙏🏻
23:15
GurJass Vlogs
Рет қаралды 125 М.
Жездуха 41-серия
36:26
Million Show
Рет қаралды 5 МЛН
Caleb Pressley Shows TSA How It’s Done
0:28
Barstool Sports
Рет қаралды 60 МЛН
Mummy nu dita Suprise🥳,Mummy Ronn lag paye😭😭
25:14
GurJass Vlogs
Рет қаралды 55 М.
Welcome to Canada Mummy | Navhappy Bhullar
32:31
Navhappy Bhullar
Рет қаралды 128 М.
Song Shooting layi kiti Shopping 🤗
21:17
GurJass Vlogs
Рет қаралды 32 М.