Ajmer Singh VS GBS Sidhu, RAW ਦੇ ਅਫ਼ਸਰ ਨੂੰ Sr. Ajmer Singh ਦੇ ਸਾਰੇ ਸਵਾਲ | Pro Punjab Tv

  Рет қаралды 102,027

Pro Punjab Tv

Pro Punjab Tv

Күн бұрын

Пікірлер: 970
@gurdevsinghladdie9803
@gurdevsinghladdie9803 Жыл бұрын
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਸਾਡੇ ਘਰਾਂ ਵਿੱਚ ਲੱਗੀਆਂ, ਧਾਰਮਿਕ ਅਸਥਾਨਾਂ ਤੇ ਲੱਗੀਆਂ ਹਨ, ਗੱਡੀਆਂ ਮੋਟਰਸਾਈਕਲਾਂ ਤੇ ਲੱਗੀਆਂ ਹਨ ਓਨਾਂ ਦੀਆਂ ਯਾਦਗਾਰਾਂ ਬਣੀਆਂ ਹਨ ਸਲਾਨਾ ਸਮਾਗਮ, ਸਮਾਰੋਹ,ਬਰਸੀ਼ ਸਮਾਗਮ ਮਨਾਏ ਜਾਂਦੇ ਹਨ । ਏਨਾ GBS ਵਰਗੇ ਸਰਕਾਰੀ ਸੰਦਾਂ ਨੂੰ ਕੁੱਤੀ ਨੀ ਪੁੱਛਦੀ ਏਹ ਸਿਰਫ ਸੜਦੇ ਹਨ ਸੰਤਾਂ ਦੀ ਮਹਿਮਾ ਤੋਂ।
@narinderpalsingh4086
@narinderpalsingh4086 2 жыл бұрын
ਸਿੱਧੂ ਨੂੰ ਸ੍ਰ ਅਜਮੇਰ ਸਿੰਘ ਦੇ ਸਵਾਲਾ ਦਾ ਜਵਾਬ ਦੇਣ ਵਿੱਚ ਪੂਰੀ ਤਰਾਂ ਫੱਟ ਗਈ, ਇਧਰ ਓਧਰ ਦੀਆ ਗੱਲਾਂ ਕਰੀ ਜਾ ਰਿਹਾ ਹੈ।
@punjjaabdesh8659
@punjjaabdesh8659 2 жыл бұрын
ਜੇ ਸਿੱਖ ਨੂੰ ਸਿੱਖ ਨਾ ਮਾਰੇ, ਸਿੱਖ ਕਿਸੇ ਤੋਂ ਨਾ ਹਾਰੇ । ਸਿੱਧੂ ਸਾਹਬ ਅਗਲੇ ਜਨਮ ਚ ਸਿੱਖ ਬਣਨ ਦੀ ਕੋਸ਼ਿਸ਼ ਕਰਿਓ । ਇਸ ਜਨਮ ਚ ਤੁਹਾਡੇ ਲਈ ਨਮਸਕਾਰ, ਜੈ ਸ਼੍ਰੀ ਰਾਮ, ਰਾਧੇ ਰਾਧੇ।
@dalbirsingh5890
@dalbirsingh5890 2 жыл бұрын
ਅਸੀਂ ਤਾਂ ਬਿਲਕੁਲ ਅਣਜਾਣ ਜੇ ਬੰਦੇ ਹਾਂ ਪਰ ਇਹ ਤਾਂ ਇੰਜ ਲੱਗਦਾ ਜਿਵੇਂ ਰਾਅ ਮੁਖੀ ਬਣਨ ਲਈ ਸਰਕਾਰ ਦਾ ਜਵਾਈ ਹੋਣਾ ਹੀ ਲਿਆਕਤ ਹੋਵੇ
@AvtarSingh-ui7pv
@AvtarSingh-ui7pv 2 жыл бұрын
Santa.ne.kine.hi.mandr.bne.ne.kini.kudia.de.ghar.vsae.je.kr.sant.kise.de.ve.virud.hunde.ta.subrasawami.ji.bjp.ke.neta.ne.ona.ne.ajj.tk.kdi.ve.galt.nhi.bolia.kade.ve.santa.ne.kdi.ve.nhi.koi.esa.vesa.km.nhi.kita.jado.ki.sari.game.kangrs.ne.vota.jitn.lai.santa.nu.sikh.kom.te.gurudware.nu.atick.kita.app.ji.bat.man.ve.lai.jave.tu.fer.37.guru.ghra.oupr.atik.kio.kita.gia.c.
@MadeinPanjab1699
@MadeinPanjab1699 2 жыл бұрын
ਜੇ ਅਸੀਂ ਰਾਸ਼ਟਰਵਾਦੀ ਨਹੀਂ ਤਾਂ ਦੇਸ਼-ਦ੍ਰੋਹੀ ਕਿਵੇਂ ਹੋਏ ?? ਅਸੀਂ ਦੇਸ਼ ਭਗਤ ਆਂ ਪਰ ਅਸੀਂ ਆਪਣਾ ਦੇਸ ਪਹਿਲਾਂ ਪੰਜਾਬ ਨੂੰ ਮੰਨਦੇ ਆਂ ਏਨੀਆਂ ਕੁਰਬਾਨੀਆਂ ਦੇਣ ਮਗਰੋਂ ਵੀ ਸਾਨੂੰ ਸਾਬਤ ਕਰਨਾ ਪਊ?? ਕਿਵੇਂ ਦਿਮਾਗ਼ ਵਾਸ਼ ਕਰ ਦਿੰਦੀ govt ਤੇ ਏਜੇਂਸੀਆਂ
@Singh-qw6qs
@Singh-qw6qs 2 жыл бұрын
Bilkul theek, sada Desh punjab aa .
@SatpalVerma000
@SatpalVerma000 2 жыл бұрын
ਪਹਿਲਾਂ ਬਾਅਦ ਦੀ ਗੱਲ ਹੀ ਨਹੀ. ਸਾਡਾ ਮੁਲਕ ਪਹਿਲਾ ਵੀ ਪੰਜਾਬ ਤੇ ਦੂਜਾ ਵੀ. ਕੋਈ ਧੱਕੇ ਨਾਲ ਥੋੜਾ ਸਾਡੇ ਸਿਰ ਮੜ ਦਊ ਕਿ ਗੁਜਰਾਤ ਬੰਗਾਲ ਤਾਮਿਲਨਾਡੂ ਢਾਕਾ ਬੀਜਿੰਗ ਤੁਹਾਡਾ ਮੁਲਕ ਹੈ
@Singh-ck3ym
@Singh-ck3ym 2 жыл бұрын
ਤੇ ਫੇਰ ਕੀ ਨੰਦੇੜ ਅਤੇ ਪਟਨਾ ਸਾਹਿਬ ਸਿੱਖਾਂ ਦਾ ਨਹੀਂ , ਸਾਰਾ ਇੰਡੀਆ ਹੀ ਸਿੱਖਾਂ ਦਾ ਹੈ। ਆਪਣੀ ਛੋਟੀ ਸੋਚ ਛੜੋ
@MadeinPanjab1699
@MadeinPanjab1699 2 жыл бұрын
@@Singh-ck3ym ਅਗਲਾ ਇਹ ਗੱਲ ਨੂੰ ਸਮਝਦਾ ??? ਅਗਲਾ ਟਿੱਚ ਕਰਕੇ ਨੀ ਜਾਣਦਾ ਸਿੱਖਾਂ ਨੂੰ ਜਦ ਚਾਹੁੰਦਾ ਧਮਕੀ ਦੇਣ ਬਹਿ ਜਾਂਦਾ ਜਦ ਦਿਲ ਕਰਦਾ ਖ਼ਾਲਿਸਤਾਨੀ ਕਹਿ ਕੇ ਅੱਤਵਾਦੀ ਪੇਸ਼ ਕਰਨ ਲੱਗ ਜਾਂਦਾ ਜਦ ਦਿਲ ਕਰਦਾ ਸਾਨੂੰ ਨਫ਼ਰਤਾਂ ਨਾਲ਼ ਨਿਵਾਜਦਾ ਤੇ ਪਾਕਿਸਤਾਨ ਚਲੇ ਜਾਣ ਲਈ ਕਹਿਣ ਲੱਗ ਜਾਂਦਾ ਨਾਲ਼ੇ ਨੰਦੇੜ ਸਾਹਿਬ ਤੇ ਪਟਨਾ ਸਾਹਿਬ ਨਾਲ਼ੋਂ ਵੱਧ ਨਨਕਾਣਾ ਸਾਹਿਬ ਆ ਸਿੱਖਾਂ ਲਈ ਜਿਥੋਂ ਸਾਡੇ ਬਾਬੇ ਦਾ ਸਾਡਾ ਸਭ ਦਾ ਜਨਮ ਹੋਇਆ,,ਦੱਸ ਫ਼ੇਰ ਪਹਿਲਾਂ ਹੱਕ ਕਿਸਤੇ ਆ ? ਨਾਲ਼ੇ ਮੈਂ ਲਿਖਿਆ ਕੀ ਪਹਿਲਾਂ ਚੱਜ ਨਾਲ਼ ਪੜ੍ਹ ਤਾਂ ਲੈਂਦਾ ਵੀਰ ਸ਼ਾਇਦ ਤੂੰ ਰਾਸ਼ਟਰਵਾਦੀ ਸਿੱਖ ਆਂ ਭਰਾ ਤੇ ਸਾਡੇ ਲਈ ਪਹਿਲਾਂ ਆਪਣਾ ਪੰਥ ਆਪਣਾ ਪੰਜਾਬ ਆ ਨਾਲ਼ੇ ਪੰਜਾਬ ਇੱਕ ਵੱਖ ਦੇਸ਼ ਸੀ ਬਾਕੀ ਭਾਰਤ ਨਾਲ਼ੋਂ ਸੋ ਕੁਸ਼ ਗਲਤ ਜਾਂ ਝੂਠ ਤਾਂ ਮੈਂ ਲਿਖਿਆ ਹੀ ਨੀ ਸੀ ਨਾਲ਼ੇ ਆਪਣੀ ਕੌਮ ਦਾ ਫ਼ਿਕਰ ਅਤੇ ਦਰਦ ਦਿਲ ਚ ਰੱਖਣਾ ਛੋਟੀ ਸੋਚ ਕਿਵੇਂ ਹੋਗੀ ਬਾਈ ਜੀ ???? ਆਹ ਹੁਣੇ ਦੇਖਲਾ ਸਿੱਧੂ ਦਾ SYL ਗਾਣਾ ਆਇਆ ਜਦ ਕਿ ਉਸ ਚ ਕੁਸ਼ ਵੀ ਗਲਤ ਜਾਂ ਝੂਠ ਨੀਂ ਸੀ ਕਿਹਾ ਹੱਕ ਦੀ ਹੀ ਗੱਲ ਕੀਤੀ ਸੀ ਦੇਖਲਾ ਅਗਲੇ ਕਿਦਾਂ ਮੋਹਰਿਓ ਸਨਮਾਨ ਕਰਨ ਲੱਗ ਗਏ ਸਿੱਖਾਂ ਦਾ ਝੱਟ ਅਗਲਿਆਂ ਦੇ ਦਿਲ ਚ ਸਾਡੇ ਲਈ ਦੱਬੀ ਨਫ਼ਰਤ ਬਾਹਰ ਆਗੀ ਬਾਈ ਇਹਨਾਂ ਦੀ ਖ਼ਾਤਰ ਜਿੰਨੀ ਮਰਜ਼ੀ ਕੁਰਬਾਨੀ ਦੇਈ ਜਾਓ ਜੋ ਮਰਜੀ ਕਰੀ ਜਾਓ ਜਿੰਨਾ ਮਰਜੀ ਅੰਨ ਉਗਾ ਕੇ ਢਿੱਡ ਭਰੀ ਜਾਓ ਜਿੰਨੀਆਂ ਮਰਜੀ ਇਹਨਾਂ ਨੂੰ ਜੰਗਾਂ ਜਿਤਾ ਲਵੋ ਇਹਨੀ ਕਦੇ ਵੀ ਕਦਰ ਨੀ ਪਾਉਣੀ ਜਦ ਜਦ ਵੀ ਸਾਨੂੰ ਲੁੱਟਣਾ ਮਾਰਨਾ ਤੇ ਅਸੀਂ ਆਪਣਾ ਹੱਕ ਮੰਗਣਾ ਇਹਨੀ ਉਲਟਾ ਸਾਨੂੰ ਹੀ ਅੱਤਵਾਦੀ ਕਹਿ ਕੇ ਮਾਰਨ ਲੱਗ ਜਾਣਾ ਦੇਖਲਾ ਅਗਲਿਆਂ ਨੇ ਕਿਦਾਂ ਫਟਾਫਟ ਕਾਲ਼ੇ ਕਨੂੰਨ ਜਾਰੀ ਕਰ ਮਾਰੇ ਸੀ,ਜੇ ਨਾ ਵਾਪਸ ਹੁੰਦੇ ਤਾਂ ਸਾਡਾ ਨਾਮ ਨਿਸ਼ਾਨ ਹੀ ਮਿੱਟ ਜਾਣਾ ਸੀ ਅਗਲਿਆਂ ਪਰਵਾਹ ਕੀਤੀ ? ਉਹਨੀ ਸਾਡੇ ਬਾਰੇ ਭਲਾ ਸੋਚਿਆ ਸੀ ? ਰਿਟਾਇਰ ਫ਼ੌਜੀਆਂ,, ਅਫਸਰਾਂ ਨਾਲ਼ ਅਗਲੇ ਕਿੰਨਾ ਕੁ ਕਦਰਵਾਨ ਹੋ ਕੇ ਚੱਲਦੇ ਕਦੇ ਪੁੱਛ ਲਵੀਂ ਮੇਜਰ ਕੁਲਦੀਪ ਸਿੰਘ ਨੂੰ ਜੇਨੇ 71 ਦੀ ਜੰਗ ਜਿਤਾਈ ਸੀ ਜਨਰਲ ਹਰਬਖਸ਼ ਸਿੰਘ ਨੂੰ ਜਿਸਨੇ ਕਸ਼ਮੀਰ ਜੰਗ,,65 ਦੀ ਜੰਗ ਜਿਤਾਈ ਸੀ ਉਸ ਨਾਲ਼ ਕੀ ਸਲੂਕ ਕੀਤਾ ਸੀ ਪਤਾ ਕਰੀਂ ਵੀਰ ਜਨਰਲ ਸੁਬੇਗ ਸਿੰਘ ਜੀ ਨਾਲ਼ ਕੀ ਕੀਤਾ ਸੀ ਪਤਾ ਕਰੀਂ ਅਗਲੇ ਜ਼ਰਾ ਨੀ ਸਾਡੇ ਸਕੇ ਵਰਨਾ ਏਨੀ ਦੇਸ਼ ਭਗਤ ਕੌਮ ਕਦੇ ਵੀ ਦੇਸ਼ ਤੋੰ ਵੱਖ ਹੋਣ ਬਾਰੇ ਨਾ ਸੋਚਦੀ ਹਜੇ ਵੀ ਨਾ ਸੋਚੇ ਜੇ ਇਹ ਸਾਡੇ ਹੱਕ ਸਾਨੂੰ ਦੇ ਦੇਣ ਪਰ ਇਹਨੀ ਕਦੇ ਵੀ ਨਿਆਂ ਨੀ ਕੀਤਾ ਸਿੱਖਾਂ ਨਾਲ਼ ਸਗੋਂ ਏਨੇ ਜ਼ੁਲਮ ਕਰਨ ਮਗਰੋਂ ਵੀ ਸਾਨੂੰ ਭੁੱਲ ਜਾਓ ਕਹਿ ਦਿੰਦੇ
@MadeinPanjab1699
@MadeinPanjab1699 2 жыл бұрын
@@Singh-ck3ym ਨਾਲ਼ੇ ਗੁਰੂ ਸਾਹਿਬਾਨ ਨੇ ਸਾਨੂੰ ਜਗਾਵਾਂ ਸਥਾਨਾਂ ਨਾਲ਼ ਨਹੀਂ ਜੋੜਿਆ ਸਗੋਂ ਬਾਣੀ ਲੜ ਲਾਇਆ ਵਰਨਾ ਉਹਨੀ ਕੌਮ ਖ਼ਾਤਰ ਹੱਸ ਕੇ ਅਨੰਦਪੁਰ ਸਾਹਿਬ ਨੀ ਛੱਡਣਾ, ਗੁਰੂ ਪੰਥ ਗੁਰੂ ਗ੍ਰੰਥ ਕਹਿ ਕੇ ਪੰਥ ਨੂੰ ਖ਼ੁਦ ਮੁਖਤਿਆਰੀ ਨਾਲ਼ ਆਪਣੇ ਪੰਥਕ ਫ਼ੈਸਲੇ ਲੈਣ ਲਈ ਕਿਹਾ ਪਾਤਸ਼ਾਹੀ ਦਾਵਾ ਬਖਸ਼ ਕੇ ਰਾਜ ਲੈਣ ਲਈ ਕਿਹਾ ਨਾਲ਼ ਇਹ ਵੀ ਦੱਸਿਆ ਰਾਜ ਬਿਨਾਂ ਨਾ ਧਰਮ ਚਲੇ ਹੈ ਬਾਈ ਪਹਿਲਾਂ ਮੈਂ ਵੀ ਤੇਰੇ ਵਾਂਗ ਹੀ ਸਿਰ ਫਸਾਉਣ ਬਹਿ ਜਾਂਦਾ ਹੁੰਦਾ ਸੀ ਪੰਥਕ ਸਿੱਖਾਂ ਨਾਲ਼ ਅੰਤ ਸਮਝ ਆਗੀ ਇੱਕਦਿਨ ਤੈਨੂੰ ਵੀ ਜ਼ਰੂਰ ਆਊ ਵੀਰ
@gurtajsingh2854
@gurtajsingh2854 2 жыл бұрын
ਦਾੜੀ ਚੁ ਤਿੰਨਕਾ ਬਾਈ ਦੇ ਦੇਸ ਦਾਕਿਥੋ ਬਣ ਜੂ🙏
@bullsnapes494
@bullsnapes494 2 жыл бұрын
Bewkoof Banda , sari daadi rang kiti hoyi aa, ena hissa Chad ta , jive Kise nu pta hi ni lagna k baaki v tan rang kiti aa ..
@renjeetsingh8574
@renjeetsingh8574 Жыл бұрын
,👍👍👍👍👍
@mavitoor2732
@mavitoor2732 Жыл бұрын
Observation on point .
@GurpreetSINGHOZSIKH
@GurpreetSINGHOZSIKH 2 жыл бұрын
ਅਜਮੇਰ ਸਿੰਘ ਜੀ ਦੇ ਸਾਰੇ ਵਿਚਾਰ ਬਹੁਤ ਵਧੀਆ ਹਨ । ਤੇ practical ਗੱਲਾਂ ਦੱਸਦੇ ਆ ।
@hirasinghhirasingh6029
@hirasinghhirasingh6029 2 жыл бұрын
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ
@hgill4072
@hgill4072 2 жыл бұрын
ਬਿਲਕੁਲ ਪਰ ਭਿਡਰਾਵਾਲਾ ਬਣਾਇਆ ਕਿਸ ਨੇ . ਸ਼ਹੀਦ ਹੋ ਗਿਆ ਪਰ ਕੋਮ ਦਾ ਕੁਝ ਨਹੀਂ ਸਵਾਰਿਆ . ਮਰਨਾ ਬਹੁਤ ਸੋਖਾ ਪਰ ਜ਼ਿੰਦਾ ਰਹਿ ਕੇ ਕੋਈ ਕੰਮ ਕਰਨਾ ਬਹੁਤ ਔਖਾ
@hgill4072
@hgill4072 2 жыл бұрын
ਮਹਾ ਘੂਸਾ ਭਿਡਰੀ ਸੀ ਸਿਖੀ ਤੇ ਪੰਜਾਬ ਦਾ ਬੇੜਾ ਗਰਕ ਕੀਤਾ ਹਜੇ ਤੱਕ ਪੰਜਾਬ ਨਹੀ ਸੰਭਲ਼ਿਆ
@jasvindersingh4813
@jasvindersingh4813 2 жыл бұрын
Bindarawale Nu Giani Jail Singh And Sanjay Gandhi Ne Hathiar De ke Shri Darbar Sahib Vich Warhia See Congress Daa Agent See Sikh Kom Dee Jawani Da Ghan Karwa Dita Apni Family jihrhi Bukh Nu Gholdi See Araba Pati Bana Diti
@hgill4072
@hgill4072 2 жыл бұрын
@@jasvindersingh4813 ਵੀਰ ਭਿਡਰੀ ਸੋਚ ਵਲਿਆ ਦੀ ਮੱਤ ਮਰੀ ਆ ਪੁੱਠਾ ਹੀ ਸੋਚ ਦੇ ਆ
@iamjass0527
@iamjass0527 2 жыл бұрын
@@hgill4072 saleo tusi gillanne ta Panjab da purane time toh he nuksaan karde aaye ho
@pardeepsran1533
@pardeepsran1533 2 жыл бұрын
ਸਰਦਾਰ ਅਜਮੇਰ ਸਿੰਘ ਨੇ ਜਿਹੜੀ ਡੂੰਘਾਈ ਚ ਜਾ ਕੇ ਸਵਾਲ ਕੀਤੇ ਸੀ ਉਹ ਇਸ ਅਫਸਰ ਦੀ ਰੇਂਜ ਚੋ ਬਾਹਰ ਨੇ ਤਾਂ ਜਵਾਬ ਕਿੱਥੋਂ ਦਊ ਵਿਚਾਰਾ।
@AvtarA-xh1wd
@AvtarA-xh1wd 11 ай бұрын
ਏਹ ਤਨਖਾਹ ਦੇ ਅੱਗੇ ਸਿਲੱਡਰ ਅਫਸਰ ਹੁੰਦੇ ਹਨ ਅਤੇ ਦੇਸ ਲਈ ਕੰਮ ਕਰਨਾ ਏਨੁਦੀ ਮਜਬੂਰੀ ਬਣ ਜਾਂਦੀ ਹੈ ਸਭ ਤੋਂ ਵੱਡੀ ਗੱਲ ਏਹ ਹੈ ਕਿ ਦੇਸ਼ ਨੂੰ ਜੋੜਨ ਲਈ ਲਈ ਖੁਫੀਆ ਅਫਸਰ ਵਾਸਤੇ ਇਕਸਾਰਤਾ ਜ਼ਰੂਰੀ ਬਣ ਜਾਂਦੀ ਹੈ ਜਦਕਿ ਕਿਸੇ ਦੀ ਏਡੰਟੀ (ਸੱਭਿਆਚਾਰ) ਖਤਮ ਕਰਨੀ ਠੀਕ ਨਹੀਂ,ਪਰ ਖਿਡਾਰਾ ਬਹੁਤ ਪਿਆ ਸੀ 500 ਸੁੱਬਿਆਂ ਨੂੰ ਇਕੱਠੇ ਕਰਕੇ ਹੀ ਦੇਸ ਬਣਨਾ ਸੀ ਪਰ ਪੰਜਾਬ ਤੋੜ ਕੇ ਬਹੁਤ ਗ਼ਲਤ ਕੀਤਾ
@user-og4in5yx2i
@user-og4in5yx2i 2 жыл бұрын
ਕੇਂਦਰ ਸਰਕਾਰ ਪੰਜਾਬ ਵਿੱਚ ਸਿੱਖਾਂ ਨੂੰ ਮਾਰੇ ਕੁੱਟੇ ਲੁੱਟੇ ਅੱਤਵਾਦੀ ਗਰਦਾਨ ਦੇਵੇ,ਹਰਮੰਦਰ ਸਾਹਿਬ ਢਾਹ ਦੇਵੇ,ਸਾਡੀਆਂ ਇੱਜ਼ਤਾਂ ਰੋਲ ਦੇਵੇ ਤੇ ਸਿੱਖ ਫ਼ਿਰ ਵੀ ਰਾਸ਼ਟਰਵਾਦੀ ਰਹਿਣ , ਅਸੀ ਲੈਣਾ ਕੀ ਆ ਅਜਿਹੇ ਘਟੀਆ ਰਾਸ਼ਟਰ ਤੋਂ।ਵਾਹ ਓਏ ਵੱਡਿਆ ਸਿਆਣਿਆ।
@varunm5498
@varunm5498 5 ай бұрын
Canada is waiting for you. We all respect sikhs and but not terrorists like Sant ji
@Sing-ek2ed
@Sing-ek2ed 2 жыл бұрын
Ajmer Singh’s intellect is way higher than Mr. sidhu
@asgrewal5670
@asgrewal5670 2 жыл бұрын
He is a conspirator. No comparison to Ajmer Singh
@Sing-ek2ed
@Sing-ek2ed 2 жыл бұрын
@@asgrewal5670 bilkul saab bahadur
@Gullaram11
@Gullaram11 2 жыл бұрын
Ajmer Singh fudu banda
@icebrain2218
@icebrain2218 2 жыл бұрын
Apni sehat theek krne vaste lollipop 🍭 ni karela khana paunda hai veer ,Zara thande deemag ne gal sunn
@Singh-ck3ym
@Singh-ck3ym 2 жыл бұрын
The interviewer not asked a question to ajmer Singh Ajmer Singh only speaked his view uninterrupted
@preet2kanwar
@preet2kanwar 2 жыл бұрын
ਧੰਨਵਾਦ ਅਜਮੇਰ ਸਿੰਘ ਦੀਆਂ ਵੀਡੀਓ ਲਈ
@kavneetsingh7406
@kavneetsingh7406 2 жыл бұрын
Ajmer singh is absolutely great intellectual person.
@asgrewal5670
@asgrewal5670 2 жыл бұрын
@Gurnam Singh Rise above pretty blame game, analyze the situations. Their are pros and cons of widespread scenarios. But stop the blame game and contribute positively.
@asgrewal5670
@asgrewal5670 2 жыл бұрын
@Gurnam Singh this was a discussion of GB Sidhu and Ajmer Singh, but you brought the reference of Sandhu. So focus your arguments in the right direction. Now from Ajmer Singh you reached Daljit Singh Bittu also. Grow up and also grow in the right direction.
@mindushergill2175
@mindushergill2175 2 жыл бұрын
@@Akalhiakalhai ਫੇਰ ਲੈ ਲੇ ਸਾਰੇ ਹੱਕ ਸੰਧੂ ਨੂੰ ਕਤਲ ਕਰਕੇ। ਓਹ ਹਥਿਆਰਬੰਦ ਸੰਘਰਸ ਦੇ ਹੱਕ ਵਿੱਚ ਕਦੇ ਵੀ ਨਹੀਂ ਸੀ। ਪਰ ਖਾਲਸਤਾਨ ਦੇ ਹੱਕ ਵਿੱਚ ਸੀ। ਸੰਧੂ ਨੂੰ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਓਹ ਕਹਿੰਦਾ ਸੀ ਹਥਿਆਰਬੰਦ ਸੰਘਰਸ਼ ਚ ਕੌਮ ਦਾ ਨੁਕਸਾਨ ਹੋਵੇਗਾ। ਤੇ ਇਹੀ ਗੱਲ ਫੜੇ ਜਾਣ ਤੋ ਬਾਅਦ ਕੌਮ ਦੇ ਹੀਰੇ ਦਲਜੀਤ ਬਿੱਟੂ ਨੇ ਬਿਆਨ ਦਿੱਤਾ। ਤੁਹਾਡੇ ਤੋ ਇਹ ਕਤਲ ਕਦੇ ਵੀ ਜਸਟੀਫਾਈ ਨਹੀ ਹੋਣਾ। ਜਿੰਨਾ ਮਰਜੀ ਜੋਰ ਲਾ ਲੋ। ਦਲਜੀਤ ਬਿੱਟੂ ਤਾ ਖੁਦ ਮੰਨਦਾ ਕਿ ਹਰਮਿੰਦਰ ਸੰਧੂ ਦਾ ਕਤਲ ਇਕ ਵੱਡੀ ਗਲਤੀ ਸੀ
@surjeetSingh-qz2xj
@surjeetSingh-qz2xj 2 жыл бұрын
Ees tara de lok sikhi to bahut dur ne
@MadeinPanjab1699
@MadeinPanjab1699 2 жыл бұрын
@@Akalhiakalhai ਬਾਈ ਇਹ ਵੀ ਦੱਸ ਕੇ ਸੰਧੂ ਹੁਣੀ ਸੰਤਾਂ ਦਾ ਸਾਥ ਛੱਡਕੇ ਟੌਹੜੇ ਹੁਣਾ ਕੋਲ਼ ਹਥਿਆਰ ਸੁੱਟਕੇ ਤਰਲੇ ਕਰਨ ਲੱਗ ਗਏ ਸਨ ਕੇ ਸਾਨੂੰ ਸ਼ਿਰੋਮਣੀ ਕਮੇਟੀ ਮੈਂਬਰ ਕਹਿ ਕੇ ਫੌਜ ਤੋਂ ਬਚਾ ਲਵੋ
@rbrar3859
@rbrar3859 2 жыл бұрын
ਸਰਕਾਰ ਤੋਂ ਰੋਟੀ ਖਾਣ ਵਾਲਾ ਆਪਣੀ ਕੌਮ ਦੇ ਹੱਕ ਵਿੱਚ ਨਹੀਂ ਬੋਲ ਸੱਕਦਾ
@rahullalotra3347
@rahullalotra3347 11 ай бұрын
America to roti khaan wale v India de khilaf hi bolange.
@sarbjitsingh6984
@sarbjitsingh6984 2 жыл бұрын
ਯਾਦਵਿੰਦਰ ਬਾਈ ਤੁਸੀ ਕਮਾਲ ਕਰ ਦਿੱਤੀ ਇਹੋ ਜਿਹੇ ਦੱਲੇ ਨੂੰ ਏਦਾਂ ਈ ਸਵਾਲ ਹੋਣੇ ਚਾਹੀਦੇ ਨੇ।
@preetgoraya154
@preetgoraya154 2 жыл бұрын
ਗਲਤ ਲਿਖਣ ਨਾਲ ਜੈਨਰੇਸ਼ਨ ਤੇ ਕੀ ਅਸਰ ਪਏਗਾ ਜਿਵੇਂ ਹਿਸਟਰੀ ਦੀ ਕਿਤਾਬ ਆ ਬੱਚੇ ਹਿਸਟਰੀ ਬੜੇ ਚਾਅ ਨਾਲ ਪੜਦੇ ਆ ਖਾਸ ਕਰਕੇ ਆਪਣਾ ਇਤਿਹਾਸ ਜਦੋਂ ਗੁਰੂ ਸਾਹਿਬ ਨੂੰ ਇਕ ਅੱਤਵਾਦੀ ਦੱਸਿਆ ਗਿਆ ਉਸ ਦਾ ਅਸਰ ਤਾਂ ਹੋਣਾ ਈ ਆ ਯਾਰ ਇੰਨਾ ਲੋਕਾਂ ਲਈ ਹਿੰਦੂ ਬਣਨਾ ਕਿਹੜਾ ਆਉਖਾ ਆ ਸਰਕਾਰੀ ਟੁਕੜੀਆ ਤੇ ਜੀਣ ਵਾਲੇ ਲੋਕ ਕੀ ਜਾਣਨ 84 ਨੂੰ
@amarjitbrar1662
@amarjitbrar1662 2 жыл бұрын
ਬੰਦਾ ਦੇਖਣ ਤੇ ਗੱਲ-ਬਾਤ ਤੋਂ ਦੱਲਾ ਲੱਗਦਾ - ਕਿਸੇ ਗੱਲ ਦਾ ਜਵਾਬ ਨੀ ਆਇਆ
@jagirsingh5628
@jagirsingh5628 2 жыл бұрын
sara di gall kaknjar
@navdeep3236
@navdeep3236 2 жыл бұрын
sahi gal aa
@jeediladeeb2057
@jeediladeeb2057 2 жыл бұрын
ਮੈਨੂੰ ਤੇ ਵੱਡਾ ਦੱਲਾ ਲਗਦਾ ਅਮਰਜੀਤ ਬਰਾੜ ਤੇਰਾ ਓਹ ਚੂਚਾ ਅਜਮੇਰ ਸਿੰਘ ਕਿਰਲੀ ਤੁਸੀ GBS ਸਿੱਧੂ ਸਾਹਿਬ ਨੂੰ ਧਰਮ ਦੀ ਐਨਕ ਲਾਹ ਕੇ ਇਨਸਾਨੀਅਤ ਨਾਲ ਦੇਖੋ ਵੀਰ ਜੀ । ਅੱਖਾਂ ਖੁੱਲ੍ਹ ਜਾਣਗੀਆਂ ਇਹਦੀ ਕਿਤਾਬ ਪੜ੍ਹ ਕੇ
@oxtv6962
@oxtv6962 2 жыл бұрын
@@jeediladeeb2057 tu menu GBS da nzaij olaad lgdaa bhosdhuu
@AccountingEducation979
@AccountingEducation979 2 жыл бұрын
Apni Eyesight check karayo veer ji.
@xavisidhu1069
@xavisidhu1069 2 жыл бұрын
ਧੰਨਵਾਦ ਕਰੋ ਅਜਮੇਰ ਸਿੰਘ ਦਾ ਜਿਸਦੇ ਕਰਕੇ ਇਹਨੇ ਇਹ Interview ਦਿੱਤੀ ਤੇ ਸਾਨੂੰ ਸਾਰਿਆ ਨੂੰ ਯਕੀਨ ਹੋ ਗਿਆ ਕਿ ਇਹ ਕਿੰਨਾ ਮੂਰਖ ਬੰਦਾ ਹੈ ।
@tarsemsinghwaraich7642
@tarsemsinghwaraich7642 2 жыл бұрын
ਗੱਲ ਬਾਤ ਦਾ ਕੋਈ ਮਤਲਬ ਨਹੀਂ ਕਿਸੇ ਨੇ ਕੁੱਝ ਕਿਹਾ ਓਹ ਲਿਖ ਦਿੱਤਾ ਚਾਹੇਂ ਓਹ ਝੂਠ ਚਾਹੇਂ ਸਚ ਸਿੱਧੂ ਸਾਹਿਬ ਅਖੀਂ ਤੇ ਕੁਝ ਵੀ ਨਹੀਂ ਵੇਖਿਆ ਕੋਈ ਤਥ ਨਹੀ ਕੋਈ ਪ੍ਰਮਾਣ ਨਹੀਂ ਸਰਦਾਰ ਅਜਮੇਰ ਸਿੰਘ ਜੀ absolutely right
@GurmukhSingh-lf9xu
@GurmukhSingh-lf9xu 2 жыл бұрын
ਗੁਡ ਯਾਦਵਿੰਦਰ ਸਿੰਘ ਜੀ ਏ ਬੰਦਾ ਸਿੱਖ ਕੌਮ ਦੇ ਉਲਟ ਚਲਦਾ ਏ
@amritpalkalyan1024
@amritpalkalyan1024 2 жыл бұрын
GBS SIDHU has very low intellectual level
@mahendrapal3866
@mahendrapal3866 Жыл бұрын
Tuhade mutabak Kon a intellectual es time Punjab ch
@lakhwindersinghbains9317
@lakhwindersinghbains9317 Жыл бұрын
ਸਿੱਖ ਕੋਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ ! ਇਹੋ ਜਿਹੇ ਦਲਾਲ ਹੀ ਨੇ ਸਾਡੇ ਵੈਰੀ
@GurvinderSingh-kj4mr
@GurvinderSingh-kj4mr 2 жыл бұрын
ਇਹ ਭਾਈ ਸਾਹਿਬ ਸਿਰਫ ਤੇ ਸਿਰਫ ਦਿੱਲੀ ਦੀ ਭਾਸ਼ਾ ਬੋਲਦਾ ਏ!! ਇਹਨੂੰ ਕੁਝ ਨਹੀਂ ਪਤਾ ਸੰਤਾਂ ਬਾਰੇ 84 ਦੇ ਕਤਲੇਆਮ ਬਾਰੇ! ਇਹ ਸਰਕਾਰ ਦਾ ਵਰਕਰ ਸੀ ਤੇ ਸਰਕਾਰ ਦੀ ਬੋਲੀ ਬੋਲਦਾ ਏ!!
@ashusharma3193
@ashusharma3193 Жыл бұрын
Then what about massacre of innocent Hindu's
@rajideol680
@rajideol680 2 жыл бұрын
ਯਾਦਵਿੰਦਰ ਸਿੰਘ " ਇਹ ਤੇ ਆਪਣੀਆ ਅਫਸਰਸਾਹੀ ਦੀਆ ਗੱਲਾਂ ਬਹੁਤ ਜਿਆਦਾ ਕਰੀ ਜਾਦਾ" ਕੋਈ ਦਮ ਨਹੀ ਨਾ ਇਹਦੇ ਵਿੱਚ ਨਾ ਇਸ ਦੀ ਕਤਾਬ ਵਿੱਚ 😂😂
@gurjeet8221
@gurjeet8221 2 жыл бұрын
ਜੇ ਦਮ ਨਹੀਂ ਤਾਂ ਇਹ ਯਾਦਵਿੰਦਰ ਓਹਦੇ ਕੋਲ ਅੰਬ ਲੈਣ ਗਿਆ ਅਜਮੇਰ ਤਾਂ ਸਾਰਾ ਇੰਟਰਵਿਊ ਹੀ ਏਹਦੀ ਕਿਤਾਬ ਤੇ ਕਰ ਗਿਆ ......
@rajideol680
@rajideol680 2 жыл бұрын
@@gurjeet8221 ਵੀਰ ਜੀ " ਇਸ ਨੇ ਇੱਕ ਕਿਤਾਬ ਲਿਖੀ ਹੈ। ਹੈ ਤੇ ਇਹ ਸਿੱਖ ਪਰ ਇਸ ਨੇ ਖਾਲਸ ਸਥਾਨ ਨੂੰ ਸਾਜਸ ਦੱਸਿਆ ਸਰਕਾਰੀ ਏਜੰਸੀਆਂ ਦਾ ਬੰਦਾ ਹੈ ਇਹ ਹੁਣ ਤੇ ਸੱਚ ਦੱਸਦਾ ਪਰ ਨਹੀ "ਮੈ ਪੜ੍ਹ ਰਿਹਾ ਇਸ ਦੀ ਕਿਤਾਬ " (ਖਾਲਸ ਸਥਾਨ ਇੱਕ ਸਾਜਸ) ਆਪਣੀ ਕੌਮ ਨੇ ਸੰਘਰਸ਼ ਕੀਤਾ
@ektamongia9143
@ektamongia9143 Жыл бұрын
@@rajideol680 tussi log hrr cheez ch I , me, myself leke kyun chllde o? Thode saamne Pakistan warga inna wadda example Jo desh to alg hoya te ajj world de worst economic crisis dekhreha te terrorism da hub bneya baitha. Je Punjab India da hissa ta tarakki v krr reha nhi ta Punjab khalistan bnke kinni k tarrakki krluga? Kinne k resources aa Punjab vich ? Ki Punjab self sufficient aa ki ohnu kde India di lod na c na hai na kde paugi?
@RajinderSingh-
@RajinderSingh- Жыл бұрын
Haji eh sirf chamcha giriii vala Banda spirt nam de cheej nahi. Kesei Kam ke book nahi eski
@rsingh5485
@rsingh5485 2 жыл бұрын
ਸਿੱਕਿਮ ਦੇ ਮਸਲੇ ਤੇ ਵੀ ਸਾਰਿਆ ਗੱਲਾਂ ਇੰਡੀਆ ਦੇ ਨੁਕਤੇ ਤੋਂ ਕਰ ਰਿਹਾ ਸਿੱਕਿਮ ਦਾ ਨੁਕਤਾ ਕਿੱਥੇ ਆ ਜੇ ਲੋਕ ਇੰਡੀਆ ਨਾਲ ਰਲਣਾ ਚਾਉਂਦੇ ਸੀ ਤਾਂ ਪਹਿਲਾ ਫੌਜੀ ਐਕਸ਼ਨ ਕਿਉ ਕੀਤਾ ਸਿੱਧਾ referendum ਕਰਵਾ ਲੈਂਦੇ RAW ਨੂੰ ਖੇਂਡਾ ਖੇਡਣ ਦੀ ਕੀ ਲੋੜ ਸੀ
@mahendrapal3866
@mahendrapal3866 Жыл бұрын
Teri samajh to bahar a eh gallan
@rsingh5485
@rsingh5485 Жыл бұрын
@@mahendrapal3866 ਤੁਸੀ ਸਮਜਾਓ
@vivekshahi482
@vivekshahi482 Жыл бұрын
Teri khopdi me ye samajh ni aayegi .. jo bhinderwale ko galat nhi samajh saka jisne saf saf likha h ki 5000 hindu vadenge usko kya kah skte h
@sarbjitsingh6984
@sarbjitsingh6984 2 жыл бұрын
ਕੋਣ ਇਹੋ ਜਿਹੇ ਚਮਚੇ ਦੀ ਕਿਤਾਬ ਪੜ ਸਕਦਾ ਮੈ ਹੈਰਾਨ ਆ।
@gurdevsinghladdie9803
@gurdevsinghladdie9803 Жыл бұрын
Sardar Ajmer Singh is a great intellectual personality.
@jasvirsinghgrewal7566
@jasvirsinghgrewal7566 2 жыл бұрын
ਏਹ ਕਿਹ ਰਹੇ ਨੇ 1946 ਦੀਆਂ ਗੱਲਾਂ ਭੁੱਲ ਜਾਉ ਐਮਰਜੈਂਸੀ ਦੀ ਗੱਲ ਨਾ ਕਰੋ ਜੋ ਕੁੱਝ ਅਸੀਂ ਲਿਖਿਆਂ ਉਹ ਠੀਕ ਆ
@kbbrars
@kbbrars 2 жыл бұрын
ਵੀਰ ਸਹੀ ਗਲ ਤੁਸੀਂ ਕਰੀ I ਇਹ ਤਾਂ ਮੂਤਰ ਪੀਨਾ ਭੁੱਲ ਨਹੀਂ ਸਕੇ , ਅਸੀਂ ਅਪਣੀ ਕੌਮ ਤੇ ਹੋਏ ਜ਼ੁਲਮ ਕਿਵੇਂ ਭੁੱਲ ਸੱਕਦੇ l
@SukhbirSingh-pb6zu
@SukhbirSingh-pb6zu 2 жыл бұрын
ਵੀਰ ਜੀ, ਜਿਹੜਾ ਬੰਦਾ ਭਾਰਤੀ ਸਟੇਟ ਦਾ ਭਾੜੇ ਦਾ ਟੱਟੂ ਰਿਹਾ ਹੋਵੇ ਉਹ ਪੰਜਾਬ ਅਤੇ ਸਿੱਖਾਂ ਹੱਕ ਵਿੱਚ ਕਿਵੇਂ ਬੋਲ ਸਕਦਾ ਹੈ।
@vowlogistic8845
@vowlogistic8845 2 жыл бұрын
Ajmer singh nailed him 🤣
@pawanbrar8
@pawanbrar8 2 жыл бұрын
Thats why he cried alot during interview didnt gave answer to any single question.
@ahiyoo4266
@ahiyoo4266 Жыл бұрын
No nailed him gbs sidhu is right ....
@tusharsangtani8874
@tusharsangtani8874 Жыл бұрын
​@@pawanbrar8 lols u can't nail an ex raw agent keep dreaming this in ur dreams. You can't teach your father how to make babies .
@smwg5478
@smwg5478 Жыл бұрын
​@@ahiyoo4266 let them be satisfied, Khalistanis don't understand.
@satnamsingh3742
@satnamsingh3742 Жыл бұрын
We are Sikhs only,, and we understand sidhu mentality,,,
@manindermadahar24
@manindermadahar24 Жыл бұрын
ਜਰ ਇਹ ਦੱਲੇ ਅਫਸਰ ਕਿਤਾਬਾ ਜੀਆ ਲਿਖ ਕੇ ਸੰਤਾ ਦਾ ਕਿਰਦਾਰ ਥੋੜੀ ਆਪਣੇ ਕੋਲੋ ਬਣਾ ਸਕਦੇ ਨੇ ਸੰਤਾ ਦਾ ਕਿਰਦਾਰ ਪਤਾ ਲੋਕਾ ਨੂੰ ਓਨਾ ਜਿਹਾ ਕੋਈ ਨੀ ਬਨ ਸਕਦਾ
@preet2kanwar
@preet2kanwar 2 жыл бұрын
ਬਹੁਤ ਸਹੀ ਇਟਰਵਿਊ ਲੈ ਰਹੇ ਓ ਯਾਦਵਿੰਦਰ ਸਿੰਘ ਕ੍ਰਿਪਾ ਕਰ ਇਹਨਾਂ ਨੂੰ ਆਪਣੇ ਸਾਹਮਣੇ ਕਰਵਾਓ
@sukhpalsingh449
@sukhpalsingh449 2 жыл бұрын
ਜੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਗਲਤ ਹੁੰਦੇ ਤਾਂ ਉਹਨਾਂ ਨੂੰ ਸ਼ਹੀਦ ਹੋਣ ਦੀ ਕੀ ਲੋੜ ਸੀ ਫੇਰ ਤਾਂ ਬਾਹਰ ਨਿਕਲ ਜਾਂਦੇ
@SherGill214
@SherGill214 2 жыл бұрын
ਅਜਮੇਰ ਸਿੰਘ ਹੁਰਾਂ ਦੀਆਂ ਗੱਲਾਂ ਚ ਦਮ ਹੈ,,, ਇਹ ਸਰਕਰੀ ਤੰਤਰ ਦਾ ਹਿੱਸਾ ਏ
@ShamsherSingh-k6b
@ShamsherSingh-k6b Жыл бұрын
ਇੱਕ ਗੱਲ ਦੀ ਸਮਝ ਲਗਦੀ ਇਸ ਕਿਤਾਬ ਤੋਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸੱਚੇ ਸੁੱਚੇ ਇਨਸਾਨ ਸਨ ਜਿਨ੍ਹਾਂ ਅਕਾਲੀ ਦਲ ਤੇ ਕਾਂਗਰਸ ਨੇਂ ਆਪਣੇਂ ਆਪਣੇਂ ਹਿਸਾਬ ਨਾਲ ਵਰਤਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਸੰਤਾਂ ਨੂੰ ਸਮਝ ਲੱਗੀ ਕਿ ਇਹ ਦੋਵੇਂ ਪਾਰਟੀਆਂ ਨੂੰ ਪੰਜਾਬ ਤੇ ਸਿੱਖਾਂ ਦੇ ਹੱਕ ਨਹੀਂ ਸਿਰਫ ਸਰਕਾਰ ਬਣਾਉਣ ਨਾਲ ਮਤਲਬ ਹੈ ਤਾਂ ਉਹ ਅਨੰਦਪੁਰ ਦੇ ਮਤੇ ਤੇ ਉਹਨਾਂ ਸਖਤ ਸਟੈਂਡ ਲੈ ਲਿਆ। ਜਿਸ ਕਰਕੇ ਦੋਵੇਂ ਪਾਰਟੀਆਂ ਦੁਸ਼ਮਣ ਬਣ ਗਈਆਂ। ਹੁਣ ਵੀ ਸਿਆਸੀ ਲੋਕ ਸੱਚੇ ਬੰਦਿਆਂ ਨੂੰ ਵਰਤ ਲੈਂਦੇ ਆ, ਭਾਵੇਂ ਉਹ ਪਿੰਡ ਦੇ ਹੀ ਮਮੂਲੀ ਲੀਡਰ ਹੋਣ।
@parmbhullar3616
@parmbhullar3616 2 жыл бұрын
36:13 he said one cannot be a true Sikh if he doesn't loves his nation. Mr. SIDHU if you're a true nationalist and a secular person , how can you not speak on current situation such as hindu rashtra ??? A true Sikh isn't afraid of anything . Your stand about this at 35:00 tells us Everything about you ..
@PremSingh-vz9fy
@PremSingh-vz9fy 2 жыл бұрын
Absolutely correct
@pawanbrar8
@pawanbrar8 2 жыл бұрын
these people have brainwashed by hindu state thats why didnt say any single word about hindu rastra but they can write a book against khalistan and khalsa raj so called Deshbhagat secularist analyst and RAW officer Mr sidhu 😇
@Gullaram11
@Gullaram11 2 жыл бұрын
Canada ch khalistan bana lo
@bhupendergilhotra9585
@bhupendergilhotra9585 2 жыл бұрын
@@Gullaram11 nannkana sahib.. patna sahib .nanderh sahab...nu v khalistan vich shamil karo .....
@shaktisinghkhatker6311
@shaktisinghkhatker6311 2 жыл бұрын
Sikhs Buddhists and Jainism are actually originated from Hinduism..and Hindu's are always be thankful to Maharaja Ranjit Singh ji for saving Hinduism..one thing this government should do to is to recognise Sardar Jarnail Singh Bhindranvala as a Saint as it is attached with our emotions.
@Dongagewal0702
@Dongagewal0702 2 жыл бұрын
ਇਹ ਬੰਦਾ ਸਿੱਖ ਹੋ ਕੇ ਸਿੱਖਾਂ ਦੇ ਦੁਸ਼ਮਣਾਂ ਦੇ ਹੱਕ ਵਿੱਚ ਭੁਗਤ ਰਿਹਾ ਕਿੰਨੀ ਬਦਕਿਸਮਤੀ ਦੀ ਗੱਲ ਹੈ
@manindermadahar24
@manindermadahar24 Жыл бұрын
ਇਹ ਬਸ ਇਕ ਦੂਜੇ ਦੀਆਂ ਕਿਤਾਬਾ ਚੋ ਦੇਖ ਦੇਖ ਬਕਵਾਸ ਲਿਖੀ ਜਾਦੇ ਨੇ ਇਹ ਓਹੀ ਸੋਚਦੇ ਨੇ ਲਿਖਦੇ ਨੇ ਜੋਂ ਸਰਕਾਰ ਚਾਹੁੰਦੀ ਹੈ ਇਹ ਨਾਮ ਦੇ ਸਿੱਖ ਨੇ ਏਨਾ ਦੀ ਅਣਖ ਗੈਰਤ ਮਾਰ ਚੁੱਕੀ ਹੈ ਬਸ ਸਰਕਾਰ ਦੇ ਦੱਲੇ ਬਣੇ ਹੋਏ ਨੇ
@ramansidhu1069
@ramansidhu1069 2 жыл бұрын
Sardar ajmer singh ne sahi kiha ga . Eh bnda jealousy krda ga.. Indian state de haqq ch bolan wale sarre byan court krte bs ..bewkoof bnda
@maanNishan
@maanNishan 2 жыл бұрын
Yadwinder bro tuc question put krn ch dhil vart gye. 36:20 ke jo kha gadari. What about that jo nehru ne gadari kri. Autonomous state di gl to kon bdlya. Oh gadari nhi c?
@amandeep_1224
@amandeep_1224 Жыл бұрын
ਅਜਮੇਰ ਸਿੰਘ ਜੀ ਤੇ ਇਸ ਇੰਡੀਆ ਦੇ ਦੱਲੇ ਨੂੰ ਆਹਮੋ ਸਾਹਮਣੇ ਕਰਨਾ ਚਾਹੀਦਾ ਹੈ ਫੇਰ ਪਤਾ ਲੱਗਣਾ ਇਸ ਨੂੰ
@GurpreetSingh-vk5vv
@GurpreetSingh-vk5vv 2 жыл бұрын
Sardaar ajmer singh alll time to gud ..
@parminderjitsingh3096
@parminderjitsingh3096 2 жыл бұрын
ਅਸੀਂ tohanu ਧਾਰਾ 25b ਦਾ ਸਿੱਖ ਸਮਝਦੇ ਹਾਂ, ਜੋ ਅੱਜ ਦੇ ਮੁਗਲਾਂ ਲਈ ਕੰਮ ਕਰ ਰਿਹਾ ਹੈ, ਜੋ ਆਪ ਗੁਰੂ ਦੇ ਸਿੱਖਾਂ ਖਿਲਾਫ ਸਾਜਿਸ਼ ਕਰਦਾ ਰਿਹਾ। ਏਸ ਲਈ ਗੁਰੂ ਦੇ ਸਿੱਖਾਂ ਨੂੰ ਅਪਣੇ ਵਰਗਾ ਸਮਝ ਰਿਹਾ
@GurcharanSingh-sb6ro
@GurcharanSingh-sb6ro Жыл бұрын
Bhai Ajmer Singh Ji is a very bright mind and a very good person... I consider myself lucky to listen to Bhai Ajmer Singh Ji ♥️🙏
@amrinderkaur8513
@amrinderkaur8513 2 жыл бұрын
ਬਿਲਕੁਲ ਸਹੀ ਕਿਹਾ ਹੈ ਸੰਤ ਜੀ ਸੰਤ ਹਨ ਜੇ ਕੋਈ ਹੋਰ ਗੱਲ ਬਾਤ ਹੁੰਦੀ ਤੁਹਾਡੇ ਕੀ ਵਿਚਾਰ ਇਹ ਕਿਸੇ ਗੱਲ ਤੋਂ ਘੱਟ ਗੁਜਾਰ ਦੇ ਕੋਈ ਸੰਤਾਂ ਦਾ ਸਬੂਤ ਹੁੰਦਾ ਤਾਂ ਦੇਂਦੇ ਬਾਕੀ ਸੰਤ ਜੀ ਕਹਿ ਗਏ ਸੀ ਕਿ ਜੇਕਰ ਮੇਰੇ ਵਰਗੇ ਕੰਮ ਕੋਈ ਕਾਂਗਰਸ ਵਾਲੇ ਕਰਦੇ ਨੇ ਤਾਂ ਕੋਈ ਮੰੜੇ ਨੀ ਇਹ ਲੋਕ ਸੰਤਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਲੱਗੇ ਹੋਏ ਨੇ ਸੰਤਾਂ ਨੂੰ ਕੋਟਿ ਕੋਟਿ ਪ੍ਰਣਾਮ
@rinkukhattra1506
@rinkukhattra1506 2 жыл бұрын
Sardar Ajmer Singh great italigent man
@ekambajak
@ekambajak 2 жыл бұрын
ਠੀਕ ਐਂ ਪਰ ਇਹਨਾਂ ਦਾ ਆਪਣਾ ਨਜ਼ਰੀਆ ਸੀ ਜੇਕਰ ਪੂਰੀ ਤਰ੍ਹਾਂ ਘੋਖ ਪੜਤਾਲ ਕਰਕੇ ਕਿਤਾਬ ਲਿਖਦੇ ਤਾਂ ਹੋਰ ਵੀ ਜ਼ਿਆਦਾ ਮੁੱਲਵਾਨ ਹੋ ਸਕਦਾ ਸੀ ਇਉਂ ਤਾਂ ਸਿਰਫ ਇਕੋ ਤਰਫ਼ ਦੀਆਂ ਗਾਥਾਵਾਂ ਨੂੰ ਮਾਨਤਾ ਦੇਣ ਦਾ ਫੈਸਲਾ ਕਰ ਲੈਣਾ ਤੇ ਕਿਤਾਬ ਪ੍ਰਕਾਸ਼ਿਤ ਕਰਵਾ ਦੇਣਾ ਮੈਂ ਇਸਨੂੰ ਠੀਕ ਨਹੀਂ ਕਹਾਂਗਾ।
@Australianvlog101
@Australianvlog101 2 жыл бұрын
Yadwinder can asked many other critical questions in counter but he is not very well cleared even of himself .. GBS is just one sided…
@ghumansukh8748
@ghumansukh8748 2 жыл бұрын
Absolutely true
@fsckool6894
@fsckool6894 2 жыл бұрын
It's like he wants create a fight rather than thought full debate.
@ghumansukh8748
@ghumansukh8748 2 жыл бұрын
@@fsckool6894 debates are not fights he has the knowledge and opportunity to ask him counter questions so he should cuz Sidhu saab is lying and Yadwindwer knows that
@bikramjeetsinghramgarhia7502
@bikramjeetsinghramgarhia7502 2 жыл бұрын
ਕਿਤਾਬ ਨੀ ਐ ਕਰਦਾ ਜਿਵੇ ਗੀਤਾ ਲਿਖੀ ਹੋਵੇ
@pinderbajwa1480
@pinderbajwa1480 2 жыл бұрын
Sardar ajmer singh jindabad GBS sidhu government aa bnda ehnu aa kitab likhn li raw nai khya c
@yudhvirsingh9909
@yudhvirsingh9909 2 жыл бұрын
Fuddua
@HarpreetSingh-jq5tk
@HarpreetSingh-jq5tk 2 жыл бұрын
@@yudhvirsingh9909 tu bund deni aa ohnu
@jasvindersingh4813
@jasvindersingh4813 2 жыл бұрын
Bindarwala Kis Daa bunda See Jihrha Prohibited Hathiar Lai Ke Firda See Tu Fer ke Dekhal Je Police Ne Shittar Mar Mar Jaman Nalo Nika na Kar Dita Taa gul Kari
@devindersingh7673
@devindersingh7673 2 жыл бұрын
ਅਜਮੇਰ ਸਿੰਘ ਜੀ ਨੇ ਜਲੂਸ ਹੀ ਕੱਡਤਾ GBS SIdhu ਦਾ 😀ਰਹਿੰਦੀ ਖੁਹੰਦੀ ਕਸਰ ਯਾਦਵਿੰਦਰ ਨੇ ਕੱਡ ਤੀ……
@ramansidhu1069
@ramansidhu1069 2 жыл бұрын
Ehne nationalist soch ke e likheya .. Interview ch v man geya .. Ehije bnde zyada khternak a
@erdeepgagangill
@erdeepgagangill Жыл бұрын
ਏਹ ਸਾਰੇ ਸਰਕਾਰਾ ਦੇ ਦੱਲੇ ਆ 30 ਸਾਲ ਬਾਅਦ ਏਹ ਨੂੰ ਕਿਤਾਬ ਲਿਖਣ ਦੀ ਲੋੜ ਕੀ ਪਈ ਜਿਨ੍ਹਾਂ ਨੇ ਸਬ ਅੱਖੀਂ ਦੇਖਿਆ ਕੇ ਐੱਸ ਬਰਾੜ ਨੇ 94 ਚ ਹੀ ਸੱਚ ਦੱਸ ਦਿੱਤਾ ਸੀ? ਤੁਸੀਂ ਅੱਜ ਉਹ ਕਿਤਾਬ ਕਿਤੋਂ ਲੱਭ ਕੇ ਦਿਖਾਉ ਸਾਕਾ ਨੀਲਾ ਤਾਰਾ 1994 ਵਾਲੀ ਫਿਰ 1997 ਵਿੱਚ ਉਹਦੇ ਤੋਂ ਜ਼ਬਰਦਸਤੀ ਬਦਲਾਇਆ ਗਿਆ ਸੀ ਫਿਰ 2002 ਹੋਰ ਬਦਲਵਾਈ ਗਈ। । ਸੱਚ ਲਿਖਣਾ ਬਹੁਤ ਔਖਾ ਏਹ ਚਮਚੇ ਆ ਸਰਕਾਰਾ ਦੇ ਏਨ੍ਹਾ ਨੂੰ ਕਹਿੰਦੇ ਆ ਪੱਗਾਂ ਚ ਸਿਰ ਫਸਾਉਣ ਵਾਲੇ, ਸਾਲਿਆਂ ਤੂੰ ਤਾਂ ਆਵਦੀ ਕੌਮ ਦਾ ਗੱਦਾਰ ਬਣ ਰਿਹਾ ਦੇਸ਼ ਦਾ ਸਕਾ ਕਿਵੇਂ ਬਣ ਜਾਵੇਗਾ? 10:48
@falconsingh3216
@falconsingh3216 2 жыл бұрын
EHNA DE HISAAB NAAL SANT JI HINDUA NU daronde si fer BHAI MOHAR SINGH PANDIT JEDE hindu to sikh bne si te DARBAR SAHIB CH LADE TE SHAHEEDI prapat krli ohna baare ki jwaab aa ehna da
@falconsingh3216
@falconsingh3216 2 жыл бұрын
@Sonny Sandhu mada mota 🧠 vart leya kro litho copy kita eh 😂😂
@falconsingh3216
@falconsingh3216 2 жыл бұрын
@Sonny Sandhubro I am sorry if you felt bad but no one would read a comment that long because people on this platform (KZbin) is not that serious that's why I said that
@rasandeepkaurkular5524
@rasandeepkaurkular5524 2 жыл бұрын
ਜਿੰਨਾ ਕੁੱਝ ਤੁਹਾਨੂੰ ਸਰਕਾਰੀ ਤੰਤਰ ਨੇ ਵਿਖਾਇਆ ਉਸਨੂੰ ਹੀ ਸੱਚ ਸਮਝ ਕੇ ਲਿਖ ਦਿੱਤਾ
@JAIHOO36
@JAIHOO36 2 жыл бұрын
Eda Father in law swaran Singh Nd he is also anti Sikh He is represent center govt
@RajinderSingh-
@RajinderSingh- Жыл бұрын
Pahara. Singh de aulaad
@asgrewal5670
@asgrewal5670 2 жыл бұрын
Well done Yadvinder ji, beautifully exposed that how he wrote the book. Copy cat has no answer for his books, just a conspirators.
@BHULLAR1.
@BHULLAR1. 2 жыл бұрын
ਬਿਲਕੁਲ ਇਹ ਸਿਰਫ ਸਰਕਾਰੀ ਸਾਈਡ ਤੋਂ ਦੇਖਦੇ ਨੇ
@KuldeepSingh-kn2wk
@KuldeepSingh-kn2wk Жыл бұрын
ਲਾਹਨਤ ਤੇਰੇ ਤੇ ਬਿਲਕੁਲ ਤੂੰ ਸਟੇਟ ਦਾ ਸੰਦ ਹੈ ਇਹ ਤਾਂ ਕਰੇਂਗਾ ਹੀ
@narinderpalsingh4086
@narinderpalsingh4086 2 жыл бұрын
ਸਿੱਧੂ ਅੱਜ ਵੀ ਸਰਕਾਰ ਲਈ ਕੰਮ ਕਰ ਰਿਹਾ ਹੈ। ਲੱਖ ਦੀ ਲਾਹਨਤ
@gazgaz6737
@gazgaz6737 2 жыл бұрын
ਕਹਿੰਦਾ 1946 ਭੁੱਲ ਜਾੳ, ਜੂਨ 84,ਨਵੰਬਰ 84, 90 ਦਾ ਕਾਲਾ ਦਹਾਕਾ ਭੁੱਲ ਜਾੳ । ਬਸ ਮੈ ਜੋ ਕਹਿ ਰਿਹਾ ਉਹ ਯਾਦ ਰੱਖੋ ।
@KulwinderSingh-sh2jk
@KulwinderSingh-sh2jk 2 жыл бұрын
ਇਹ ਸਰਕਾਰੀ ਚਮਚੇ ਸੰਤ ਜੀ ਦੀ ਸ਼ਖਸ਼ੀਅਤ ਨੂੰ ਘਟਾਣਾ ਚਾਹੁੰਦੇ ਹਨ ਪਰ ਘਟ ਨਹੀ ਰਹੀ
@renjeetsingh8574
@renjeetsingh8574 Жыл бұрын
ਬਿਲਕੁਲ ਸਹੀ ਜੀ ਇਹ ਰਾਅ ਦਾ ਦੱਲਾ ਦਿੱਲੀ ਦੀ ਹੀ ਬੋਲੀ ਬੋਲੂਗਾ
@KuldeepSingh-kn2wk
@KuldeepSingh-kn2wk Жыл бұрын
ਇਹੀ ਗੱਲ ਆਪਣੇ ਲਈ ਸੋਚੋ ਸਿਧੂ ਕਿ ਤੁਸੀਂ ਵੀ ਜਿਸ ਤਰ੍ਹਾਂ ਦਾ ਸ਼ੀਸ਼ਾ ਲਾਇਆ ਤੁਹਾਨੂੰ ਉਹੀ ਦਿਸਣਾ ਹੈ🤔🤔🤔🤔
@kknewage
@kknewage 2 жыл бұрын
Puppet of indian state need to answer him by a book and don’t trust a snake its not a book its a conspiracy magazine 😂
@asgrewal5670
@asgrewal5670 2 жыл бұрын
He has spread his venom on hindutva channels.
@balwinderkaur2840
@balwinderkaur2840 2 жыл бұрын
PUPPET OF INDIAN STATE
@babajibhootbangla
@babajibhootbangla 2 жыл бұрын
Bjp,rss, agency and state only these 4 words in dictionary of morons
@satindersingh8044
@satindersingh8044 6 ай бұрын
ਸਰਦਾਰ ਅਜਮੇਰ ਸਿੰਘ ਜੀ ਦੇ ਮਾਨਸਿਕ ਪੱਧਰ ਦੇ ਮੁਕਾਬਲੇ ਸਿੱਧੂ ਸਾਹਿਬ ਜੀ ਦਾ ਪੱਧਰ ਬਹੁਤ ਨੀਵਾਂ ਹੋਣ ਕਰਕੇ ਉਹ ਅਜਮੇਰ ਸਿੰਘ ਜੀ ਦੇ ਕਿਸੇ ਵੀ ਸਵਾਲ ਦਾ ਸੰਤੋਸ਼ਜਨਕ ਜਵਾਬ ਦੇਣ ਵਿਚ ਪੂਰਨ ਤੌਰ ਤੇ ਨਾਕਾਮਯਾਬ ਰਹੇ ਹਨ । ਸਿੱਧੂ ਸਾਹਿਬ ਜੀ ਨੇ ਆਪ ਮੰਨਿਆ ਹੈ ਕਿ ਗੈਰ ਸਿੱਖ ਪਤਰਕਾਰਾਂ ਦੇ ਵਿਚਾਰਾਂ ਨੂੰ ਹੀ ਉਨ੍ਹਾਂ ਨੇ ਆਪਣੀ ਕਿਤਾਬ ਵਿਚ ਲਿਖ ਦਿੱਤਾ ਹੈ । ਇਸ ਲਈ ਸਿੱਧੂ ਸਾਹਿਬ ਜੀ ਦੀ ਕਿਤਾਬ ਬਿਲਕੁਲ ਵੀ ਭਰੋਸੇ ਯੋਗ ਨਹੀਂ ਮੰਨੀ ਜਾ ਸਕਦੀ ।
@falconsingh3216
@falconsingh3216 2 жыл бұрын
Sr.ajmer singh ji was right GBS sidhu varge oh lok ne jede avdiya jda to tutte chuke te assimilate ho chuke lok ne har ek chizz nu india nation ye wo 🤷🏻‍♂️ te eh kehnda vi mere ch kuch ta guunn si Tahi ta menu raw ch chuneya eh gall sunke hassa aunda ki kade jedi state kise kaum nu assimilate or eliminate krn de rah te hove oh kde eh chavegi ki ose kaum cho koi smjhdaar banda ohna di agencies ch aaje kine hasse wali gall aa. 1849 to leke 1947 tak je sikha ch khalsa raaj nu revive krn vaaste sangharsh kr skdi aa ohh 1984 kive avde dum te dubara nhi lad skdi 🤷🏻‍♂️ INDIA ne jeda chashma akhha te laata ose cho dekhi janda eh te ose rang cho dikhi janda
@gazgaz6737
@gazgaz6737 2 жыл бұрын
Nailed it falcon.. 100% Truth .
@KingHunter3597
@KingHunter3597 Жыл бұрын
☬💯 ਰਾਜ ਕਰੇਗਾ ਖ਼ਾਲਸਾ 💯☬ 🏁🌿🏁🌿🏁🌿🏁🌿🏁🌿 _____________________________
@amanindersingh1794
@amanindersingh1794 2 жыл бұрын
Sikkim wali gal eni jada karan di lod nai c.. GBS seem confused how to address Ajmer singh analysis about him
@amritpalSingh-gd6ki
@amritpalSingh-gd6ki 2 жыл бұрын
ਹਰ ਕਿਤਾਬ ਲਿਖਣ ਵਾਲੇ ਦਾ ਅਪਣਾ ਨਜ਼ਰੀਆ ਹੁੰਦਾ ਹੈ, ਇਕ ਗਲ ਸਿੱਧੂ ਨੂੰ ਸਰਕਾਰ ਦੇ ਅੰਦਰੋਂ ਨਜ਼ਰ ਆਇਆ ਹੈ ਓਹ ਲਿਖਿਆ ਹੈ, ਹੁਣ ਅਜਮੇਰ ਸਿੰਘ ਅਪਣਾ ਨਜ਼ਰੀਆ ਲਿਖਣ, ਪਾਠਕ ਆਪੇ ਹੀ ਪੜਚੋਲ ਕਰ ਲੈਣ ਗੇ। ਇਕ ਗਲ ਪਰਤੱਖ ਹੈ ਕਿ ਅਜਮੇਰ ਸਿੰਘ ਦੇ ਸਵਾਲਾਂ ਨੂੰ ਸੁਣ ਕੇ ਸਿੱਧੂ ਦੀ ਕਿਤਾਬ ਹੋਰ ਜਿਆਦਾ ਪੜੀ ਜਾਵੇਗੀ।
@rajbirsingh-dj3tl
@rajbirsingh-dj3tl 2 жыл бұрын
Ajmer Singh on top
@npsbrar560
@npsbrar560 2 жыл бұрын
ਜੇ ਇਸਦੀਆਂ ਗੱਲਾਂ ਠੀਕ ਮੰਨ ਲਈਆਂ ਜਾਣ ਤਾਂ ਇਹ ਗੱਲਾਂ ਹੁਣ ਦੀ ਸਰਕਾਰ ਵੀ ਬੋਲੇ ਅਤੇ ਇੰਦਰਾ ਗਾਂਧੀ ਨੂੰ ਦੋਸ਼ੀ ਕਰਾਰ ਦੇਵੇ। ਉਸ ਸਮੇਂ ਦੇ ਅਫਸਰਾਂ ਨੂੰ ਜੇਲ੍ਹਾਂ ਵਿੱਚ ਸੁੱਟੋ।
@guriqbalsingh7909
@guriqbalsingh7909 2 жыл бұрын
Sidhu honi fully exposed. Good interview.
@ਬੱਲੇਬੱਲੇ-ਨ7ਸ
@ਬੱਲੇਬੱਲੇ-ਨ7ਸ 2 жыл бұрын
history ਵਿੱਚ ehdi ਕਿਤਾਬ ਰੁਲ ਰਲ ਜਾਣੀ ਹੈ ehnu ਕੀ ਪਤਾ ਸਿੱਖਾਂ ਦੇ ਧੁਰ ਅੰਦਰਲੀ ਪੀੜ ਕੀ ਹੈ ehnu ਕਹੋ ਹਰਿੰਦਰ ਸਿੰਘ mehboob ਦੀ ਕਿਤਾਬ ਸਹਿਜੇ ਰਚਿਉ ਖ਼ਾਲਸਾ ਪੜ੍ਹ ਪਤਾ ਲੱਗ ਜਾਵੇਗਾ ਕਿੱਥੇ ਖੜੀ ਕਿਤਾਬ ehdi
@ramandeepkaur3436
@ramandeepkaur3436 2 жыл бұрын
Reporter 👍👍👌👌
@ਸਾਊਪੰਜਾਬੀ
@ਸਾਊਪੰਜਾਬੀ 2 жыл бұрын
ਸਵਾਲ ਯਾਦਵਿੰਦਰ ਜੀ ਕੁਝ ਪੁੱਛਦੇ ਨੇ ਤੇ ਜਵਾਬ ਇਹ ਕੰਜ਼ਰ ਕੁਝ ਹੋਰ ਦਿੰਦਾ
@Angie-cv1gs
@Angie-cv1gs 2 жыл бұрын
When someone is not talking by looking into your eyes it means he don’t have confidence and he is not speaking truth. This man is lying.
@Bhosriji
@Bhosriji Жыл бұрын
See his other interviews he is aged this aversmart khalistani interviewer trying to manipulate him he know he is in Punjab khaistani maar na den
@jsingh-mp7np
@jsingh-mp7np Жыл бұрын
And you have studied in you tube university on body languages 🙏🙏🙏.
@smwg5478
@smwg5478 Жыл бұрын
​@@jsingh-mp7np Khalistanis don't even study bro, that's why even Taxi drivers can lead them.
@karan.504
@karan.504 Жыл бұрын
Phli interview ch latt te latt rakhi baitha c😂😂😂 Aah hun muhro swaal puche te Godeya ch ser he deyi jnda kde kiddr nu jhakda kde kidr nu sala khachri hassa ja hassi jnda 😆😆😆 Gll ta shii a lacchan dss dinde bnde de😂😂
@jagtarsingh9727
@jagtarsingh9727 2 жыл бұрын
ਅਜਮੇਰ ਸਿੰਘ ਨੇ ਹਮੇਸ਼ਾ ਪੰਥ ਨੂੰ ਗੁੰਮਰਾਹ ਕੀਤਾ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਆਪਣੇ ਹਿੱਤਾਂ ਲਈ ਵਰਤਿਆ
@Kang-21081
@Kang-21081 2 жыл бұрын
ਯਾਦਵਿੰਦਰ ਜੀ, ਸਰਦਾਰ ਸਾਬ ਨੇ ਸਿਰਫ ਤੇ ਸਿਰਫ ਜੋ ਦੂਜਿਆਂ ਨੇ ਸਿੱਖ ਕੌਮ ਖਿਲਾਫ ਲਿਖਿਆ ਉਹੀ COPY PASTE ਕਰ ਦਿੱਤਾ ਏ ।
@baljindersinghaulakh2610
@baljindersinghaulakh2610 2 жыл бұрын
ਓਨੂੰ ਪੁਛਲੋ, ਐਨੂੰ ਪੁਛਲੋ, ਤੂੰ ਪੁੱਛ-2 ਕੇ ਕਿਤਾਬ ਲਿਖ਼ਤੀ ? ਕਿਸੇ ਨੇਂ ਦੱਸਿਆ, ਮੈਂ ਲਿਖ਼ਤਾ, ਵਿਦਵਾਨ ਵੇਖ਼ਲੋ !! ਏਦੇ ਕੋਲ਼ ਕਿਸੇ ਗੱਲ ਦਾ ਜਵਾਬ ਨੀਂ !! ਏਨੂ ਸੀ ਕੇੜਾ੍ ਕਿਸੇ ਨੇਂ ਪੁੱਛਣਾ. ਆਕਾਵਾਂ ਨੂੰ ਖੁਸ਼ ਕਰਲੀਏ ::
@JatinderSingh-ll8ws
@JatinderSingh-ll8ws Жыл бұрын
Even Ajmer Singh is also biased and prejudiced, which is his right. I grew up in that time, and nobody knew Jarnail Singh. For me , he was also used by both Akalis and Ajmer Singh. He was a kind of mentor to Sant ji. It is hard for Sikhs to admit that there were moles in their own movement.
@NoName-jq7tj
@NoName-jq7tj 10 ай бұрын
It is hard to admit this because it’s not true. If you don’t like the Panjab the way it is than why don’t you pick up & leave & go to Ayodhya.
@tamashbeen6610
@tamashbeen6610 10 ай бұрын
​@NoName-jq7tj why don't you leave for Pakistan first?
@tamashbeen6610
@tamashbeen6610 10 ай бұрын
Ajmer Singh is not biased . He lies off the bat. He is downright poisnous.
@NoName-jq7tj
@NoName-jq7tj 10 ай бұрын
@@tamashbeen6610 Typical Hindu completely obsessed with Pakistan. India has defeated Pakistan officially in 3 wars but Pakistan screwed you people mentally you obsession, hatred & paranoia is insane.
@NoName-jq7tj
@NoName-jq7tj 10 ай бұрын
@@tamashbeen6610 We be better of without your kind in the Panjab. Hindus in Pakistan are the largest minority group. You’d ft in well over there. We don’t want your kind of people in Panjab the kind that talk Panjabi everyday & declare Hindi has their mother tongue. How many of you condemned the Hindus who celebrated & danced outside Sri Harimandar Sahib in June 1984? Celebrating the attack?
@Dosanjh84
@Dosanjh84 2 жыл бұрын
ਸ਼ੁਰੂ ਚ ਹੀ ਹੈਰਾਨ ਆ ਇਸ ਬੰਦੇ ਤੇ ਜੋ ਸਰਦਾਰ ਅਜਮੇਰ ਸਿੰਘ ਨੂੰ ਨਹੀਂ ਜਾਣਦਾ।
@manjotkahlon8635
@manjotkahlon8635 2 жыл бұрын
Me vi history da student a sbb to zrooro primary source hunde jdo book write krni hundi. Ede vrge indra de mundea ne muh chuk ke jo mrji likh dende aa
@Ranglapunjab103
@Ranglapunjab103 2 жыл бұрын
ਅਜਮੇਰ ਸਿੰਘ ਪਹਿਲਾਂ ਨਕਸਲੀ ਸੀ, ਖਾੜਕੂ ਲਹਿਰ ਦੀ ਚੜ੍ਹਤ ਵੇਲੇ ਖਾਲਿਸਤਾਨੀ ਬਣ ਗਿਆ।ਜੇ ਕਾਂਟਾ ਨਾ ਬਦਲਦਾ ਤਾਂ ਸ਼ਾਇਦ ਜੈਮਲਪੱਡਾ, ਬਲਦੇਵ ਮਾਨ ਤੇ ਪਾਸ਼ ਵਾਂਗ ਸੋਧਿਆ ਹੀ ਜਾਂਦਾ।
@sonasandhu3040
@sonasandhu3040 2 ай бұрын
Bhapap tera 84 to baad sikh lehar ch aya c
@Ranglapunjab103
@Ranglapunjab103 2 ай бұрын
@@sonasandhu3040 ਤੇਰਾ ਭਾਪਾ ਪਹਿਲਾਂ ਨਕਸਲੀ ਲਹਿਰ ਚ ਸੀ ਬਾਦ ਚ ਖਾਲਿਸਤਾਨੀ ਬਣਿਆਂ।ਇਹਮੈਂ ਪਹਿਲਾਂ ਲਿਖ ਚੁੱਕਾਂ।ਤੇਰਾ ਇਹ ਭਾਪਾ ਸਾਡਾ ਤਾਂ ਪੁੱਤਰ ਆ।ਤੂੰ ਕਿਥੇ ਫਿਰਦਾਂ।ਸਿਰੇ ਦਾ ਮੌਕਾ ਪਰਸਤ ਬੰਦਾ ਆ ਇਹ।
@VikramSingh-ce9iu
@VikramSingh-ce9iu 2 жыл бұрын
Ajmer Singh true and high character person Sidhu cheap mentality
@mandopelion2544
@mandopelion2544 2 жыл бұрын
ਸਿਖਾਂ ਨਾਲ਼ ਕੀਤੇ ਵਾਅਦੇ ਪੂਰੇ ਕਿਓਂ ਨਹੀਂ ਹੋੲੇ,ਪੰਜਾਬੀ ਸੂਬਾ ਵੀ ਲੜਕੇ ਲੈਣਾ ਪਿਅਾ.
@harshpreetchahal6148
@harshpreetchahal6148 2 жыл бұрын
ਸਰਦਾਰ ਜੀ, ਇਹ ਕਿਤਾਬ ਤਾਂ ਤੁਸੀਂ ਹੀ ਲਿਖੀ ਏ ਨਾ? ਕਿਤੇ ਕਿਸੇ ਨੇ ਲਿਖ ਕੇ ਤੁਹਾਡਾ ਨਾਮ ਤਾਂ ਨੀ ਛਾਪਤਾ ਇਸ ਉੱਪਰ? Sardar Ji, Are you sure that you wrote the book? Or someone else wrote it under your name?
@sarbjeetsingh9349
@sarbjeetsingh9349 Жыл бұрын
ਯਾਦਵਿੰਦਰ ਸਿੰਘ ਜੀ ਇਹ ਬੰਦਾ ਸਰਕਾਰੀ ਹੈ । ਪਰ ਤੁਸੀ ਧੰਨ ਧੰਨ ਕਰਵਾ ਦਿਤੀ ਜੀ ।
@parminderjitsingh3096
@parminderjitsingh3096 2 жыл бұрын
ਸਰਕਾਰੀ tatu ਸਾਨੂੰ ਨਾ ਦੱਸਣ ਖਾਲਿਸਤਾਨ ਕਿ ਹੈ। ਜੋ ਸਰਕਾਰ ਦੇ ਕੁੱਤੇ ਸਰਕਾਰ ਦੇ ਨਾਲ ਮਿਲ ਕੇ ਸਾਡੀ ਪਿੱਠ ਵਿਚ ਸੁਰਾਂ ਮਰਦੇ ਰਹੇ ਤੇ ਕਿਤਾਬਾਂ ਲਿਖ ਅੱਜ ਵੀਂ ਮਾਰ ਰਹੇ ਨੇ ਉਨਾਂ ਤੇ ਵਿਸ਼ਵਾਸ ਕਿਉ ਕਰੀ ਏ
@ਬੱਲੇਬੱਲੇ-ਨ7ਸ
@ਬੱਲੇਬੱਲੇ-ਨ7ਸ 2 жыл бұрын
ehnu ਤਾਂ miri ਪੀਰੀ ਬਾਰੇ ਸਮਝ ਨਹੀਂ ਜਾਂ ehdi ਮਜਬੂਰੀ ਹੈ ਕਿ miri piri ਬਾਰੇ ਗੱਲ ਨਹੀਂ ਕਰਨੀ ਸੰਤ ਨੂੰ ਰਾਜਨੀਤੀ ਤੋਂ ਵੱਖ ਕਰ ਕੇ ਵੇਖਦਾ ਹਾਲਾਂਕਿ ਸੰਤ ਅਜੋਕੇ politicians ਵਰਗੇ politician ਬਿਲਕੁੱਲ ਨਹੀਂ ਸਨ
@kknewage
@kknewage 2 жыл бұрын
Even yadwinder tired if him 😂
@rajpaldeol7957
@rajpaldeol7957 2 жыл бұрын
Yes stupid book only try to divert sikh mind from 84 and Sant ji
@tejindersingh4795
@tejindersingh4795 2 жыл бұрын
ਪਤਾ ਨੀ ਕਿਉਂ ਬਹੁਤੇ ਸਿੱਖ elite ਆਜ਼ਾਦੀ ਮਗਰੋਂ ਕੌਮੀ ਭਾਵਨਾ ਨੂੰ ਤਵਜ੍ਜੋ ਨੀ ਦਿੰਦੇ। ਘੱਟ ਤੋਂ ਘੱਟ ਸਰਕਾਰਾਂ ਵੱਲੋਂ ਪੰਜਾਬ ਨਾਲ ਕੀਤੇ ਜਾ ਰਹੇ ਗੈਰ ਲੋਕਤੰਤਰ ਵਿਤਕਰੇ ਨੂੰ ਤਾਂ ਮੰਨੋ।
@ramandeepkaur3436
@ramandeepkaur3436 2 жыл бұрын
GBS Sidhu saab tusi bilkul galat ho, sikhi da tan mul manter a Ki hamesha das ke vaar krna dusman te ni ki ohnu dase bina uss dian jarran(roots) katnia, jime tusi Sikhim vich kita, so you r great admirer of conspiracy how u can understand sikh spirit
@malkitsingh-cl3wb
@malkitsingh-cl3wb 2 жыл бұрын
ਅਜਮੇਰ ਸਿੰਘ ਬਹੁਤ ਹੀ ਵਧੀਆ ਇੰਨਸਾਨ ਹਨ।ਇਹ ਤਾ ਗੱਪੀ ਆ ਆਵੇ ਹੀ ਕਿਤਾਬਾ ਲਿਖੀ ਜਾਂਦਾ
@ManpreetSingh-qe7tq
@ManpreetSingh-qe7tq 2 жыл бұрын
Aya koi jawab raw de officer nu ??? Mark tully kamal nath sareya de ajmer singh ji huna ne sach dusta yadwinder de dil nu pta ki ki sach ki juth bus main ehh soch reya paterkar yadwinder ji hassa kiwe rok k bethe ne 😂😂
@IPSSaini
@IPSSaini Жыл бұрын
ਇਹਨੂੰ ਕਹਿੰਦੇ ਆ,, ਡੀਪ ਸਟੇਟ...! 😮
@jagtarkhaira0006
@jagtarkhaira0006 2 жыл бұрын
ਇਹੀ ਤਾਂ ਸਰਕਾਰ ਨੇ ਕੁੱਤੇ ਪਾਲੇ ਹੋਏ ਨੇ
@AvtarA-xh1wd
@AvtarA-xh1wd 11 ай бұрын
ਸਹੀ ਕਿਹਾ ਕੱਚੀ ਸੰਗਲੀ ਵਿੱਚ ਫਿੱਟ ਨਹੀਂ ਹੋਣਾ ਚਾਹੀਦਾ, ਕੱਚੀ ਛੇੜੀ ਨੁਕਸਾਨ ਕਰਦੀ ਹੈ ਛੇੜਨਾ ਤਾਂ ਪੱਕੇ ਪੈਰੀਂ ਹੋ ਕੇ ਛੇੜੋ, ਪੱਕਾ ਫਲ ਕੌੜਾ ਨਹੀਂ ਹੁੰਦਾ
@eastandwestpunjabisbest2382
@eastandwestpunjabisbest2382 Жыл бұрын
God bless all Honest Person’s and Leader’s 👏🙏
@Ursmeharsingh
@Ursmeharsingh 2 жыл бұрын
ਬਾਪੂ ਅਜਮੇਰ ਸਿੰਘ 🤘
@GurmeetSingh-nm4qw
@GurmeetSingh-nm4qw 2 жыл бұрын
भाई साहब यह नकली सरदार को पूछूं कि 1955 में दरबार साहिब पर कियू हमला कियू होआ 1984 में 1986 ओर 1988 में कियू बाकी भारत में 37 गुरूद्वारा में कियू होआ संत जरनैल भिंडरावाले अकांल तख्त पर थे बाकी 37 गुरूद्वारा पर कियू हमला हुआ
@gazgaz6737
@gazgaz6737 2 жыл бұрын
ਸੰਤਾ ਦੇ ਪੈਸੇ ਲੈਣ ਤੇ ਕਹਿੰਦਾ ਗਲਤ ਸਹੀ ਮੈਨੂੰ ਨਹੀ ਪਤਾ । ਫਿਰ ਝੂਠ ਲਿਖਿਆ ਕਿੳ? ਝੂਠਾ ਤੇ ਫਰੇਬੀ ਏਜੰਸੀਆ ਦਾ ਪਿਆਦਾ ।