Ajnala Bhala Village Panchayat Elections : ਪੰਚਾਇਤੀ ਚੋਣਾਂ ਨੂੰ ਲੈ ਕੇ ਅਜਨਾਲਾ ਦੇ ਪਿੰਡ ਭੱਲਾ ਵਿਖੇ ਹੰਗਾਮਾ

  Рет қаралды 16,507

PTC NEWS

PTC NEWS

Күн бұрын

ਪੰਚਾਇਤੀ ਚੋਣਾਂ ਨੂੰ ਲੈ ਕੇ ਭਖਿਆ ਮਾਹੌਲ
ਅਜਨਾਲਾ ਦੇ ਪਿੰਡ ਭੱਲਾ ਵਿਖੇ ਹੰਗਾਮਾ
ਪੰਚਾਇਤੀ ਚੋਣਾਂ ਤੋਂ ਇੱਕ ਦਿਨ ਪਹਿਲਾਂ ਵੋਟਰ ਸੂਚੀਆਂ ਬਦਲਣ ਦਾ ਇਲਜ਼ਾਮ
ਔਰਤਾਂ ਨੂੰ ਮਾਰੇ ਗਏ ਧੱਕੇ, ਕਈਆਂ ਦੀਆਂ ਪੱਗਾਂ
ਲਹੀਆਂ: ਲੋਕ
#PTCNews #Ajnala #PanchayatElection #punjabpanchayatelection2024 #amritsar #PunjabPolitics #PunjabPolice
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 15
@JugrajSingh-pu4tk
@JugrajSingh-pu4tk 2 сағат бұрын
ਮੈਂ ਇੱਕ ਫੌਜੀ ਆ ,, ਮੇਰੇ ਪਿਤਾ ਜੀ 8 ਸਾਲਾ ਤੋ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਸਰਪੰਚੀ ਦੇ ਦਾਅਵੇਦਾਰ ਸੀ ,,ਪ੍ਰੰਤੂ ਆਮ ਆਦਮੀਂ ਪਾਰਟੀ ਨੇ ਹੀ ਸਾਡੀਆਂ ਪੂਰੇ ਪਰਿਵਾਰ ਦੀਆ ਵੋਟਾਂ ਕਟਵਾ ਦਿੱਤੀਆਂ ,, ਕੋਈ ਵੀ ਸੁਣਵਾਈ ਨਹੀਂ,, ਸਾਰੇ ਕੰਮ ਪੈਸੇ ਨਾਲ ਹੋ ਰਹੇ
@AvtarSingh-x1t
@AvtarSingh-x1t 51 минут бұрын
ਕਵਰੇਜ ਕਰਕੇ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@AvtarSingh-x1t
@AvtarSingh-x1t 46 минут бұрын
ਪੰਜਾਬ ਸਰਕਾਰ ਦੇ ਨਿਯਮਾਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਤੱਥਾਂ ਸਬੂਤਾਂ ਦੇ ਆਧਾਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਤੇ ਸਟੇਟ ਚੋਣ ਅਧਿਕਾਰੀ ਨੂੰ ਅਪੀਲ ਕਰੋ ਜ਼ੋ ਪੜਤਾਲ ਰਿਪੋਰਟ ਅਨੁਸਾਰ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਵਿਭਾਗੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@rupinderkaur7188
@rupinderkaur7188 Сағат бұрын
Wmk 🙏
@RanjitSingh-ut4lg
@RanjitSingh-ut4lg Сағат бұрын
ਹਾਈਕੋਰਟ ਵਿਚ ਜਾਉ ਵੋਟਾਂ ਰੱਦ ਕਰਾਉ
@jaspreetgoraya49
@jaspreetgoraya49 Сағат бұрын
ਭੱਲਾ ਨਹੀਂ ਭਲਾ ਪਿੰਡ
@JugrajSingh-pu4tk
@JugrajSingh-pu4tk 2 сағат бұрын
ਬਹੁਤ ਗੰਢ ਪਾਇਆ ਆਮ ਆਦਮੀ ਅਰਟੀ ਨੇ ,, ਸਾਡੇ ਪਿੰਡ ਕਾਲੇਕੇ ਤਹਿਸੀਲ ਬਾਬਾ ਬਕਾਲਾ ਜਿਲਾ ਅੰਮ੍ਰਿਤਸਰ ਵਿੱਚ 1950 ਵੋਟਾਂ ਹਨ ਜਿਸ ਵਿਚੋਂ 350 ਵੋਟਾਂ ਕਟਵਾ ਦਿੱਤੀਆਂ ,, ਸਾਡੇ ਪੂਰੇ ਪਰਿਵਾਰ ਦੀਆ ਵੋਟਾਂ ਕਟਵਾ ਦਿੱਤੀਆਂ ,, ਕੋਈ ਵੀ ਸੁਣਵਾਈ ਨਹੀਂ ,, ਬਹੁਤ ਬੁਰਾ ਹਾਲ ਆਪ ਆਦਮੀ ਪਾਰਟੀ ਦਾ
@DarshanSingh-dz7kb
@DarshanSingh-dz7kb Сағат бұрын
What are your views about Virsa Singh Valtoha Very good decision of Jathedars ji
@PUBGKHACKS
@PUBGKHACKS 32 минут бұрын
Meri vote kat ditti gye a Ji
@hardyalsingh8407
@hardyalsingh8407 33 минут бұрын
Aam admi sarkar vich takke shahi chal rahi , ehna da time khatam hon wala jaldi .
@raminocontentvideoschannel9074
@raminocontentvideoschannel9074 Сағат бұрын
Hor palo charu nu vota
@AaronBate-g1r
@AaronBate-g1r 25 минут бұрын
Young Ruth Jones Amy Thompson Karen
@SALMAN_KHANasli
@SALMAN_KHANasli Сағат бұрын
Fatti Hun akaliya Di ,,pichle 20 salla Tu Dhaka kardai c ihh akali Dal vale bhalla pind dai
啊?就这么水灵灵的穿上了?
00:18
一航1
Рет қаралды 50 МЛН
Cool Parenting Gadget Against Mosquitos! 🦟👶
00:21
TheSoul Music Family
Рет қаралды 9 МЛН