ਅਕਾਲੀ ਦਲ ਵਾਲੇ ਤਾਂ ਢੋਂਗ ਕਰੀ ਜਾਂਦੇ ਆ ਇਹ ਦੇਣ ਆਪਣੀਆਂ ਜਾਇਦਾਦਾਂ ਆਕਾਲ ਤਖਤ ਸਾਹਿਬ ਨੂੰ Sukhbir Badal

  Рет қаралды 6,855

RMB Television

RMB Television

Күн бұрын

#RMBTelevision #shiromaniakalidal #bibijagirkaur
Guest- Chandar Parkash
Anchor - Jass Grewal
Camera Man- Gurpreet Singh
Editor- Kamalpreet Mann, Hardishan Singh
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 36
@Mannsingh-mv3un
@Mannsingh-mv3un 3 ай бұрын
ਬਹੁਤ ਵਧੀਆ ਵਿਚਾਰ ਹਨ ਵੀਰ ਜੀ ਦੇ।
@raisahib7131
@raisahib7131 3 ай бұрын
ਸਹੀ ਗੱਲ ਹ ਜੀ
@gagankaur4209
@gagankaur4209 3 ай бұрын
ਅਕਾਲੀਆਂ ਦੇ ਜਾਇਦਾਦ ਜਬਤ ਕੀਤੀ ਜਾਵੇ
@AmarjitSingh-eq3rl
@AmarjitSingh-eq3rl 3 ай бұрын
ਤੁਹਾਡੇ ਖਿਆਲ ਵਿਚ ਬਾਕੀ ਪਾਰਟੀਆਂ ਨੂੰ ਛੋਟ ਮਿਲਣੀ ਚਾਹੀਦੀ ਹੈ ਭਾਵੇਂ ਉਹ ਵੀ ਭ੍ਰਿਸਟਾ ਚਰੀ ਹੋਣ
@JaswinderSingh-bu1ht
@JaswinderSingh-bu1ht 3 ай бұрын
Very good sahi keha ji
@KanwaljitSingh-n5e
@KanwaljitSingh-n5e 3 ай бұрын
ਬਾਈ ਜੀ ਤੁਹਾਡਾ ਸੋਸ਼ਲ ਮੀਡੀਆ ਤੇ ਬੋਲਣਾ ਰੱਬ ਦੇ ਦਰਸ਼ਨ ਕਰਵਾਉਂਦਾ ਹੈ ਜੀ।ਸਾਰਾ ਅਕਾਲੀ ਦੱਲ ਆਪਣੀਆਂ ਜਾਇਦਾਦਾਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕਰਨ ਇਹ ਤੁੱਸੀ ਰੱਬ ਲਗਦੀ ਗੱਲ ਕੀਤੀ।ਸਿਰੇ ਲਾਤੀ ਬਾਦਲ ਅਕਾਲੀ ਦੱਲ ਦੀ ਕਹਾਣੀ। ਅਸਲੀਅਤ ਛੁਪ ਨਹੀਂ ਸਕਦੀ ਬਨਾਵਟ ਕੇ ਅਸੂਲੋਂ ਸੇ।ਦੇਰ ਹੈ ਅੰਧੇਰ ਨਹੀਂ ਪ੍ਰਮਾਤਮਾ ਦੇ ਘਰ ਜੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤਾਂ ਲੁੱਟਦੇ ਫਿਰਦੇ ਹਨ ਜੀ।
@Pkwaraich
@Pkwaraich 3 ай бұрын
Very good sahi keha ji
@harsharnkamalpreetsingh9046
@harsharnkamalpreetsingh9046 3 ай бұрын
ਜਮਾਂ ਸਹੀ ਗੱਲ ਆ
@ਰਾਜਾਸਿੰਘ-ਫ6ਦ
@ਰਾਜਾਸਿੰਘ-ਫ6ਦ 3 ай бұрын
ਆਪਣੀ ਹੈਂਕੜ ਤੇ ਹੰਕਾਂਰ ਨੀ ਛੱਡਦੇ ਇਹ ਲੋਕ ਪੰਜਾਬ ਦੇ ਵੋਟਰਾਂ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਛੱਡਿਆ
@naibsingh7122
@naibsingh7122 3 ай бұрын
ਬਹੁਤ ਵਧੀਆ ਗੱਲ ਹੈ ਜੀ
@sukhjeetsinghsingh2394
@sukhjeetsinghsingh2394 3 ай бұрын
Right ✅️
@BholaSingh-pv3kx
@BholaSingh-pv3kx 2 ай бұрын
💯 agree 👍
@MehardeepSingh-k5g
@MehardeepSingh-k5g 3 ай бұрын
Good vichaar
@Makhan-r1j
@Makhan-r1j 2 ай бұрын
ਸਹੀ ਗੱਲ ਹੈ ਜੀ
@bsgrewal2287
@bsgrewal2287 3 ай бұрын
Good.by.ji.good.ha
@jagsirsingh7339
@jagsirsingh7339 3 ай бұрын
Right 👍
@JagdeepSidhu-iv3ne
@JagdeepSidhu-iv3ne 3 ай бұрын
ਅਕਾਲੀ ਦਲ ਕਮਜ਼ੋਰ ਇਹਨਾਂ ਦੀ ਵਜ੍ਹਾ ਨਾਲ ਹੋਇਆ ਸੁਖਬੀਰ ਬਾਦਲ ਫਿਰੋਜ਼ਪੁਰ ਵੀ ਜਿਤ ਜਾਂਦਾ
@SurjitsinghSandhu-k8j
@SurjitsinghSandhu-k8j 3 ай бұрын
❤❤❤❤
@pritamrupana9550
@pritamrupana9550 2 ай бұрын
100% rt bae ji sare doshi ne.
@sukhjeetsinghsingh2394
@sukhjeetsinghsingh2394 3 ай бұрын
Rilkul Right ✅️
@AmarjitSingh-eq3rl
@AmarjitSingh-eq3rl 3 ай бұрын
ਇਕ ਦੂਜੇ ਤੇ ਇਲਜਾਮ ਲਾ ਕੇ ਵੋਟ ਹਾਸਲ ਕਰਨੀ ਭਾਰਤੀ ਰਾਜਨੀਤੀ ਦਾ ਹਿੱਸਾ ਹੈ ਪਰਵਾਰਵਾਦ ਵੀ ਸਭ ਪਾਰਟੀਆਂ ਵਿਚ ਹੈ ਜੇ ਕਰ ਮਹਾਰਾਜਾ ਰਣਜੀਤ ਸਿੰਘ ਵੇਲੇ ਵੋਟਾਂ ਹੁੰਦੀਆ ਤਾ ਮਹਾਰਾਜਾ ਰਣਜੀਤ ਸਿੰਘ ਤੇ ਵੀ ਇਲਜਾਮ ਲਗ ਜਾਏ ਸੀ ਕੋਈ ਵੀ ਫੈਸਲਾ ਵੋਟਾਂ ਨਾਲ ਹੋਣਾ ਹੈ ਸਿੱਖ ਕੌਮ ਨੇ ਉਸਨੂੰ ਜਿੱਤ ਦਿੱਤੀ ਹੈ ਜਿਸਨੇ 1984 ਸਿੱਖ ਕਤਲੇ ਆਮ ਦੀ ਦੋਸ਼ੀ ਸੀ
@BalkarSingh-dc1oq
@BalkarSingh-dc1oq 2 ай бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ
@harbilassingh8033
@harbilassingh8033 3 ай бұрын
All Akali leaders are most corrupt. Common public has rejected these leaders and party.
@Msbrarbrar
@Msbrarbrar 3 ай бұрын
Leaders favoring or opposing Chief should confess that they have lost credibility. Vote share 13% is proof. Introspection be priority.
@KulwinderSingh-lj6nj
@KulwinderSingh-lj6nj 3 ай бұрын
Akali will not survive till the president of SAD will not step down from the presidentship. Also implement the Jhunda commetty report as Toto.
@paramjitsingh-u8i
@paramjitsingh-u8i 3 ай бұрын
😢Actually These mostly AKALI Leaders of Boths Groups enjoyed as Earned Unlimited illegal money being AKALI M LA Ministers M P So if these mostly leaders like to be Sincere towards Punjab as Maa Party SAD that these Whole AKALI Religious and Political leaders deposited theirs Illegal Money in Favour of AKAL TAKHAT Sahib than Boths AKALI groups may come again in Punjab Politics as Punjabi Hindu Sikhs response them in 2027 elections
@AmarjitSingh-eq3rl
@AmarjitSingh-eq3rl 3 ай бұрын
ਭਾਈ ਇਹ ਵੋਟਤੰਤਰ ਹੈ ਜੋ ਭਾਰਤ ਵਿਚ ਸਾਰੀਆਂ
@charanjeetsingh6137
@charanjeetsingh6137 3 ай бұрын
Ennu pucho vee enna cho thikk banda kehra,, pakka Ayali da naam lau😊
@harbanssingh1329
@harbanssingh1329 3 ай бұрын
Maun Taun Daun sabh soup gurko hukam mnie paaie .fir kirat kro nam jpo vandshko dasvandh gareeb lordvnda te kharch kro eh kise v gurhukam te pure nhi akali mukhi teagi geanvan parupkari hove
@kuldeepSingh-zu9pt
@kuldeepSingh-zu9pt 3 ай бұрын
ਪੱਤਰਕਾਰ ਜੀ ਬਠਿੰਡਾ ਕਿਵੇਂ ਜਿੱਤੇ a ਤੁਹਾਨੂੰ ਸਭ ਪਤਾ ਹੀ ਹੈ l ih kehdi ਜਿੱਤ a ਜੀ l
@BabluBoparai
@BabluBoparai 3 ай бұрын
Ene 10 rs ni guru Ghar lai ditte hone
@sukhjeetsinghsingh2394
@sukhjeetsinghsingh2394 3 ай бұрын
Ghradar chndumjra
@satpalsinghsidhu4508
@satpalsinghsidhu4508 3 ай бұрын
Sukhbeer appani property chhade
@sukhvinderkaur3432
@sukhvinderkaur3432 3 ай бұрын
Aiyle Schad davaga apni jadad koi oh vi lok han jo bina lider Ban tu vi buhat Amir han aber badla kol baemanea jadad honde Mode na kada he ragr Dana ci Jehra khra bohankan bat Janda
@AmarjitSingh-eq3rl
@AmarjitSingh-eq3rl 3 ай бұрын
ਹਰ ਬੰਦਾ ਆਪਣੇ ਆਪ ਨੂੰ ਦੁੱਧ ਧੋਤਾ ਸਮਝਕੇ ਪਰਵਚਨ ਕਰਦਾ ਹੈ ਇਹ ਵੀ ਉਹਨਾਂ ਵਿੱਚ ਇੱਕ ਨੇ ਜਿਹੜੇ ਪ੍ਰੋਪਰਟੀ ਛੱਡਣ ਦੀ ਸਲਾਹ ਦੇ ਰਹੇ ਹਨ ਫਿਰ ਇਹ ਗੱਲ ਇਕੱਲੇ ਅਕਾਲੀ ਲੀਡਰ ਤੇ ਕਿਉ ਹਰ ਲੀਡਰ ਤੇ ਢੁਕਦੀ ਹੈ ਸਿਰਫ ਇਕ ਪਾਰਟੀ ਨੂੰ ਬਦਨਾਮ ਕਰਨਾ ਯੋਜਨਾ ਦਾ ਹਿੱਸਾ ਹੈ
Why Gadkari attacked Maharashtra Govt? Is he targeting Modi? | RSS | MOHAN BHAGWAT
21:51
Satya Hindi सत्य हिन्दी
Рет қаралды 52 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 7 МЛН
Help Me Celebrate! 😍🙏
00:35
Alan Chikin Chow
Рет қаралды 58 МЛН