ਅਕਾਲੀ ਆਗੂ Bunty Romana ਪਹੁੰਚੇ BDPO ਦਫਤਰ, ਮੁਲਾਜ਼ਮਾਂ 'ਤੇ ਹੋਏ ਗਰਮ, ਦੇਖੋ ਕੀ ਬਣਿਆ ਮਾਹੌਲ

  Рет қаралды 1,633

DainikSavera

DainikSavera

Күн бұрын

#punjab #punjabinews #newsupdate #latestnews #todaynews #punjabnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 13
@partapsingh1189
@partapsingh1189 2 сағат бұрын
ਗੱਪ ਵੀਰੇ ਸੱਭ ਕੁੱਙ ਹੈ ਪਰ ਤੁਹਾਡੇ ਦਰਦ ਜਿਆਦਾ ਹੋ ਰਿਹਾ ਹੈ ਡਰਾਮੇਬਾਜ
@BhupinderSinghJe
@BhupinderSinghJe 39 минут бұрын
ਹੁਣ ਤੁਹਾਡੀ ਨਹੀਂ ਪੁੱਗਦੀ। ਸਰਕਾਰ ਆਪਣੀ ਮਰਜ਼ੀ ਕਰੂਗੀ। ਜਿਵੇਂ ਤੁਹਾਡੀ ਅਕਾਲੀ ਸਰਕਾਰ ਵੇਲੇ ਤੁਸੀਂ ਕਰਦੇ ਸੀ। ਤੁਸੀਂ ਧੱਕਾ ਕਰਦੇ ਸੀ ਹੁਣ ਇਹ ਸਰਕਾਰ ਵੀ ਆਪਣੀ ਮਨਮਰਜ਼ੀ ਕਰੂਗੀ।
@ShankarSingh-mu6ir
@ShankarSingh-mu6ir 22 минут бұрын
ਇਸ ਪਟਵਾਰੀ ਤੇ ਕਾਰਵਾਈ ਕਰਵਾਓ ਝੂਠ ਬੋਲਦਾ ਹੈ ਨੇ ਵੀ ਪੱਗ 'ਚ ਸਿਰ ਫਸਾਇਆ ਹੋਇਆ ਹੈ ਲੱਖ ਦੀ ਲਾਹਨਤ ਇਹੋ ਜਿਹੇ ਪਟਵਾਰੀ ਤੇ😠💖🙏🐏👈🏌️🏌️🏌️🏌️🏌️👌
@AmarjeetSingh-dq6lw
@AmarjeetSingh-dq6lw 9 минут бұрын
ਆਪਾਂ ਨਾ ਕਦੇ ਆਮ ਪਾਰਟੀ ਨੂੰ ਵੋਟ ਪਾਈ ਆ ਤਾਂ ਹੀ ਆਪਾਂ ਸਪੋਰਟਰ ਆਂ ਪਰ ਮੁਲਾਜ਼ਮ ਹੱਥ ਜੋੜ ਕੇ ਕਿੱਦਾਂ ਖੜੇ ਕਿਸ ਤਰ੍ਹਾਂ ਖੜੇ ਨੇ ਮੁਲਾਜ਼ਮਾਂ ਨੂੰ ਆਪਣੀ ਕੁਰਸੀ ਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਬੰਦੇ ਆਏ ਨੇ ਉਹਨਾਂ ਨੂੰ ਵੀ ਬੈਠ ਕੇ ਗੱਲ ਕਰਨੀ ਚਾਹੀਦੀ ਆ ਜਦੋਂ ਅਕਾਲੀਆਂ ਦੀ ਸਰਕਾਰ ਵਿੱਚ ਮੁਲਾਜ਼ਮਾਂ ਨੂੰ ਕਿੰਨੇ ਦਬਕੇ ਸਹਿਣੇ ਪੈਂਦੇ ਹੋਣਗੇ ਅਜੇ ਤਾਂ ਸਰਕਾਰ ਹੀ ਨਹੀਂ ਇਸ ਤੋਂ ਪਤਾ ਚਲਦਾ ਵੀ ਆਪਣੀ ਸਰਕਾਰ ਵਿੱਚ ਕਿੰਨੀ ਗੁੰਡਾਗਰਦੀ ਕਰਦਾ ਹੋਵੇਗਾ ਆਪਣੀ ਪਾਰਟੀ ਦੇ ਬੰਦੇ ਲਿਆ ਕੇ ਸਾਰੀਆਂ ਪਾਰਟੀਆਂ ਵਾਲਿਆਂ ਨੇ ਲਿਸਟਾਂ ਲੈਣੀਆਂ ਹੀ ਆ ਇਹ ਇੱਕ ਸਿਰਫ ਡਰਾਮਾ ਹੈ ਰਚਿਆ ਜਾ ਰਿਹਾ
@GurlalSingh-bn8xz
@GurlalSingh-bn8xz 2 сағат бұрын
App fail cm 😭🤣🫣👎🫣🫣🫣👎🫣
@rbrar3859
@rbrar3859 Сағат бұрын
ਪਹਿਲਾਂ ਤੁਸੀ ਬਹੁਤ ਗੰਦ ਪਾਇਆ ਸੀ, ਹੁਣ ਪੰਜਾਬ ਵਾਸੀਆਂ ਨੇ ਤੁਹਾਨੂੰ ਘਰੇ ਵੀ ਬਠਾ ਦਿੱਤਾ ਹੈ, ਪਰ ਤੁਹਾਡੇ ਤੇ ਕੋਈ ਅਸਰ ਨਹੀ ਹੈ, ਜਾ ਫੇਰ ਕੋਈ ਕਸਰ ਬਾਕੀ ਹੈ।
@RameshKumar-l1q6t
@RameshKumar-l1q6t 2 сағат бұрын
EK ਗੱਲ ਆ ਆਮ ਆਦਮੀ ਪਾਰਟੀ ਨੇ ਆਪਣੀ ਤਾਕਤ ਦਿਖਾ ਦਿੱਤੀ ਅੱਜ ਤੱਕ ਏਨੀ ਤਾਕਤ ਕਿਸੇ ਨੇ ਵੀ ਨਹੀਂ ਦਿਖਾਈ ੪੦ ਸਾਲ ਦੇਖਦਿਆਂ ਨੂੰ ਹੋ ਗਏ ਇਹਨੂੰ ਕਹਿੰਦੇ ਆ ਸ਼ਰਾਬੀ ਰਾਜ
@mahinderpal9404
@mahinderpal9404 12 минут бұрын
ਅਕਾਲੀ ਦਲ ਬਾਦਲ ਦੇ ਸਮੇਂ ਵੀ ਅਜਿਹਾ ਹੀ ਹੁੰਦਾ ਸੀ 😂😂😂
@JaswinderSingh-ll3ix
@JaswinderSingh-ll3ix 20 минут бұрын
ਸਾਰੇ ਵੇਹਲੈ ਬੈਠੇ ਰਹਿਨਦੇ
@KulwinderSingh-fz3zt
@KulwinderSingh-fz3zt 57 минут бұрын
Fail sarkar
@hk-dq3oi
@hk-dq3oi 2 сағат бұрын
lekin tu yaha q aya h
@hk-dq3oi
@hk-dq3oi 2 сағат бұрын
drame
@GurlalSingh-bn8xz
@GurlalSingh-bn8xz 2 сағат бұрын
😂😂😂😂😂😂😂
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 14 МЛН
АЗАРТНИК 4 |СЕЗОН 3 Серия
30:50
Inter Production
Рет қаралды 1 МЛН
Шок. Никокадо Авокадо похудел на 110 кг
00:44
sarpanchi di laggi live boli
1:52:05
CHAK DE PUNJAB
Рет қаралды 11 М.
HAH Chaos in the Bathroom 🚽✨ Smart Tools for the Throne 😜
00:49
123 GO! Kevin
Рет қаралды 14 МЛН