ਅਕਾਲ ਤਖ਼ਤ ਸਾਹਿਬ ਖ਼ਿਲਾਫ਼ ਕਿਉਂ ਆਏ SC ਭਾਈਚਾਰਾ ਸੜਕਾਂ ਤੇ ਭਗਤ ਰਵਿਦਾਸ ਦਾ ਮਾਮਲਾ ਭਖ਼ਿਆ / jan punjabi news

  Рет қаралды 124,796

jan punjabi news live

jan punjabi news live

Күн бұрын

Пікірлер: 1 300
@anmolgamingff9291
@anmolgamingff9291 2 ай бұрын
ਸਾਰੇ ਗੁਰੂ ਆ ਜੀ
@amarnathgupta3253
@amarnathgupta3253 2 ай бұрын
Jai GURU RAVI DAS JI Maharaj ji
@sajjansingh
@sajjansingh 2 ай бұрын
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸਾਰੇ ਹੀ ਸਤਿਕਾਰਯੋਗ ਸ਼ਖਸ਼ੀਅਤਾਂ ਹਨ। ਓਹਨਾਂ ਨੂੰ ਗੁਰੂ, ਭਗਤ, ਗੁਰਮੁਖ, ਸੰਤ ਜੋ ਮਰਜੀ ਆਖ ਲਵੋ। ਗੁਰਬਾਣੀ ਪੜੋ ਅਤੇ ਵੀਚਾਰੋ ਜੀਓ
@rajwinderjal3019
@rajwinderjal3019 2 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਦਰਜ ਹੋਣ ਕਰਕੇ ਕੁੱਲ ਲੋਕਾਈ ਉਹਨਾਂ ਨੂੰ ਨਤਮਸਤਕ ਹੁੰਦੀ ਆ, ਤੇ ਇਹਨਾਂ ਦੀ ਸੋਚ ਅਨੁਸਾਰ ਤਾਂ ਭਗਤ ਰਵਿਦਾਸ ਜੀ ਨੂੰ ਕੱਲੇ ਚਮਾਰ ਹੀ ਮੱਥਾ ਟੇਕਣਗੇ, ਮੂਰਖ ਇਨਸਾਨ
@Jassi-bg2ub
@Jassi-bg2ub 2 ай бұрын
Eh SGPC nu sochna chaheda jehna ne Special Letter kad k Pathi te kirtanya nu keha k bhagat he kehna a ..
@kulvindersinghchahal1668
@kulvindersinghchahal1668 2 ай бұрын
@@Jassi-bg2ub jehre guru sahib ne guru granth sahib ji di likhai karwai hai oh hi jaande ne k kehnu bhagat kiha janda hai ate kihnu guru kiha janda hai per je bhagat di padvi chhoti hundi te pher bhagtan di baani guru granth sahib ji vich likhwayi hi nahi jaani c.
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰ ਰਵਿਦਾਸ ਜੀ ਮਹਾਰਾਜ 🌹🌹
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️ ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️ 🌹🌹🌹🌹🌹
@jarnailsinghkhalsa3917
@jarnailsinghkhalsa3917 2 ай бұрын
ਰਵਿਦਾਸ ਜੀ ਮਹਾਰਾਜ ਸਿਰ ਤੋਂ ਮੋਨੇ ਨਹੀਂ ਸਨ ਤੁਸੀਂ ਖ਼ੁਦ ਪਹਿਲਾਂ ਉਹਨਾਂ ਵਰਗੇ ਬਣੋ ਮੂਰਖੋ
@SukhwinderSingh-e3k7j
@SukhwinderSingh-e3k7j 2 ай бұрын
Good Chal R S S De Bhagat Revidas Ji Maharaj Khud Permesher Rup Saan
@jatinderkumar-i3i
@jatinderkumar-i3i 2 ай бұрын
Apni boli sab ke gal karo murakh kon galla te vichar karo sariya granth sahib diya galla kar rahe oh baki banda mona paida hunda brahmanaadi soch dimag cho kado
@govindersingh9230
@govindersingh9230 2 ай бұрын
ਭਗਤ ਤੇ ਗੁਰੂ ਉਸ ਅਕਾਲ ਪੁਰਖ ਦੇ ਇੱਕ ਹੀ ਰੂਪ ਨੇ ਕੁਝ ਕੁ ਲੋਕਾਂ ਨੂੰ ਨਾਗਪੁਰੀਆਂ ਦੀ ਸਹਿ ਤੇ ਭੜਕਾਇਆ ਜਾ ਰਿਹਾ
@jatinderkumar-i3i
@jatinderkumar-i3i 2 ай бұрын
@@govindersingh9230 eh matter sgpc de letter to bad shuru hoya jo ki galat hai isda asi sakht virod karde a
@Jassi-bg2ub
@Jassi-bg2ub 2 ай бұрын
Hahaha Mehta Kalu Da Putar Nanak Be HINDU c Tusi Be Kidar Muh Chak k Ghumi Jande 😂 sadi ta samaj to bhr a SGPC hikk thok k keh skdi a k asi Hindu ne a , Per asi Guru Ne keh Skde a ..
@mehmiSaab-k9b
@mehmiSaab-k9b 2 ай бұрын
Jai gurudev ji ❤
@kulvirsinghmaan1492
@kulvirsinghmaan1492 2 ай бұрын
ਇਨਾ ਲੋਕਾਂ ਨੂੰ ਮਨੂੰ ਸਮ੍ਰਿਤੀ ਦੀ ਜ਼ਰੂਰਤ ਐ ,
@balsingh5965
@balsingh5965 2 ай бұрын
ਪਹਿਲੇ ਅਪਣੇ ਗੁਰੂ ਵਰਗੇ ਬੰਨੋ ਕੰਨਾਂ ਚ ਮੁਦਰਾ ਕਾਲੀਆ ਐਨਕਾ ਵਾਲ ਜੇਲ ਲੱਗੇ
@seeradaudhar8436
@seeradaudhar8436 2 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਧੰਨ ਗੁਰੂਦੇਵ ਜੀ ਮਹਾਰਾਜ ਜੀ ❤❤❤🎉🎉🎉🎉❤❤🎉🎉🎉🎉
@MohanSinghKamboj
@MohanSinghKamboj 2 ай бұрын
ਜਿਵੇਂ ਮਾਪਿਆਂ ਨੂੰ ਪੁੱਤਰ ਪਿਆਰੇ ਹੁੰਦੇ ਭਗਤ ਪਿਆਰੇ ਰੱਬ ਨੂੰ
@NirmalSingh-xk9iq
@NirmalSingh-xk9iq 2 ай бұрын
ਰਵਿਦਾਸ ਜੀ ਨੇ ਅਪਣੀ ਬਾਣੀ ਵਿੱਚ ਕਿਹਾ ਹੈ ਕਿ।। "ਭਗਤ ਜੇਵਡ ਅਵਰ ਨਾ ਕੋਈ।। ਭਗਤ ਸਬਦ ਛੋਟਾ ਨਹੀਂ ਭਗਤ ਸਬਦ ਸਤਿਕਾਰ ਯੋਗ ਸਬਦ ਹੈ।
@bhatiaharnek025
@bhatiaharnek025 2 ай бұрын
Bro 6 guruya di baani ਦਰਜ਼ aa guru granth sahib ch baki nu guru kis bdault fer kehnde Tuc dso answer dyo nale agr tuc guru granth sahib nu guru keh skde guru ravidass g nu kyu nhi kehnde Bro 6 guruya di baani ਦਰਜ਼ aa guru granth sahib ch baki nu guru kis bdault fer kehnde Tuc dso answer dyo nale agr tuc guru granth sahib nu guru keh skde guru ravidass g nu kyu nhi kehnde Bro 6 guruya di baani ਦਰਜ਼ aa guru granth sahib ch baki nu guru kis bdault fer kehnde Tuc dso answer dyo nale agr tuc guru granth sahib nu guru keh skde guru ravidass g nu kyu nhi kehnde Bro 6 guruya di baani ਦਰਜ਼ aa guru granth sahib ch baki nu guru kis bdault fer kehnde Tuc dso answer dyo nale agr tuc guru granth sahib nu guru keh skde guru ravidass g nu kyu nhi kehnde Bro 6 guruya di baani ਦਰਜ਼ aa guru granth sahib ch baki nu guru kis bdault fer kehnde Tuc dso answer dyo nale agr tuc guru granth sahib nu guru keh skde guru ravidass g nu kyu nhi kehnde
@rajeshKumar-dz2gf
@rajeshKumar-dz2gf 2 ай бұрын
SATKAR YOG HAI LAKIN GURU NAHI HAI
@NamanSingh-b1n
@NamanSingh-b1n 2 ай бұрын
Tuc bani nu mnde ne fr j o guru ravidas mharaj nhi hn ta
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰ ਰਵਿਦਾਸ ਜੀ ਮਹਾਰਾਜ 🌹🌹
@Khalsa1699mrsingh
@Khalsa1699mrsingh 2 ай бұрын
​@@bhatiaharnek025kyuki 10 hi guru a .
@TarsemSingh-fk1dy
@TarsemSingh-fk1dy 2 ай бұрын
ਵਿਤਕਰੇ ਉਹ ਕਰਦੇ ਹਨ ਜੀ,ਜਿਹੜੇ ਗੁਰਬਾਣੀ ਤੋਂ ਦੂਰ ਹਨ ਜੀ .
@goldygrewal4012
@goldygrewal4012 2 ай бұрын
ਤੁਸੀਂ ਗੁਰੂ ਰਵਿਦਾਸ ਮਹਾਰਾਜ ਕਹੀ ਜਾਉ ਤੁਸਾਂ ਨੂੰ ਕੋਈ ਰੋਕਦਾ।ਆਹ ਮੁਜ਼ਾਹਰੇ ਕਰਨ ਦੀ ਕੀ ਲੋੜ ਹੈ।
@Nice_Youtuber1
@Nice_Youtuber1 2 ай бұрын
SGPC ਨੂੰ ਕਿ ਲੋੜ ਆ ਹੁਕਨਾਮੇ ਕੱਢ ਕੱਢ ਕੇ ਪਾੜ ਪਾਉਣ ਦੀ
@ROHITHANS9
@ROHITHANS9 2 ай бұрын
​Asi v fr dass kahi Jana aa thuda guruya nu ..tusi v key lana eh gl to​@@Nice_KZbinr1
@Nice_Youtuber1
@Nice_Youtuber1 2 ай бұрын
@@ROHITHANS9 ਜੇ ਇਹ ਗੱਲ ਆ ਕਹੋ ਕਦੀ ਫੇਰ live ਹੋ ਕੇ ਸਾਡੇ ਵਾਲੇ ਆਪੇ ਦਸਣਗੇ ਤਹਾਨੂੰ ਕਿ ਕਿਹਣਾ
@narinder2631gh
@narinder2631gh 2 ай бұрын
@@goldygrewal4012 ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️ ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️ 🌹🌹🌹🌹🌹
@palwindersingh526
@palwindersingh526 2 ай бұрын
ਖਾ ਕੇ ਮੋਟੀ ਅਫੀਮ, ਭੋਲੀ ਭਾਲੀ ਜਨਤਾ ਨੂੰ ਮੂਰਖ ਬਣਾ ਰਹੇ ਨੇ.
@MalkidSing-lz9mq
@MalkidSing-lz9mq 2 ай бұрын
ਇਹ ਮੂੰਹ ਸਿਰ ਮੁੰਨੇ ਅਧਰਮੀਂ ਲੋਕਾਂ ਦਾ ਕੋਈ ਦੀਨ ਈਮਾਨ ਨਹੀ ਹੁੰਦਾ । ਇਹ ਨਫਰਤੀ ਲੋਕ ਹਨ । ਇਹ ਲੋਕ ਗੁਰੂ ਗ੍ੰਥ ਸਾਹਿਬ ਜੀ ਨੂੰ ਨਹੀ ਮੰਨਦੇ । ਕਿਉਕੀ ਗੁਰੂ ਗ੍ੰਥ ਸਾਹਿਬ ਵਿੱਚ ਬਾਣੀ ਭਗਤਾਂ ਕੀ ਦਰਜ ਹੈ ਗੁਰਸਿੱਖ ਜੋ ਗੁਰਬਾਣੀ ਵਿੱਚ ਦਰਜ ਹੈ ਉਹੀ ਉਚਾਰਨ ਕਰਨਗੇ । ਇਸ ਦੁਨੀਆਂ ਵਿੱਚ ਕਿਸੇ ਦੀ ਤਾਕਤ ਨਹੀ ਹੈ ਜੋ ਗੁਰੂ ਗ੍ੰਥ ਸਾਹਿਬ ਜੀ ਦਾ ਇੱਕ ਵੀ ਅੱਖਰ ਬਦਲ ਸਕੇ
@bhatiaharnek025
@bhatiaharnek025 2 ай бұрын
Bro 6 guruya di baani ਦਰਜ਼ aa guru granth sahib ch baki nu guru kis bdault fer kehnde Tuc dso answer dyo nale agr tuc guru granth sahib nu guru keh skde guru ravidass g nu kyu nhi kehnde
@paramjitkaur4159
@paramjitkaur4159 2 ай бұрын
​@@bhatiaharnek025ਗੂਰੂਆ ਨੇ ਸਰਬੰਸ ਵਾਰਿਆ ਸੀ ਧਰਮ ਲਈ ,ਕੌਮ ਲਈ ਇਨਸਾਨੀਅਤ ਲਈ। ਅਕਾਲ ਪੁਰਖ ਨੇ ਗੁਰੂਆਂ ਨੂੰ ਧਰਮ ਚਲਾਵਨ ਪੰਥ ਉਭਾਰਨ ਲਈ ਭੇਜਿਆ ਸੀ ਤਾਂ ਕਿ ਜਿਹੜੇ ਰੱਬ ਦੇ ਪਿਆਰੇ ਸੰਤਾਂ ਭਗਤਾਂ ਨੂੰ ਕੋਈ ਸਤਕਾਰ ਨਹੀਂ ਦਿੰਦਾ ਸੀ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਦਿੱਤਾ ਤੇ ਬ੍ਰਾਹਮਣ ਉਹਨਾ ਨੂੰ ਨੀਚ ਜਾਤ ਵਾਲਾ ਸਮਝਦੇ ਸਨ ।ਪਰ ਇਹ ਮੂਰਖ ਲੋਕ ਖੈਰ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਨੇ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿੰਨੇ ਯੁੱਧ ਕੀਤੇ ਨੇ । ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ,ਹੁਣ ਤੱਕ ਕਿੰਨੇ ਸਿੱਖ ਸਿੰਘਣੀਆਂ ਸ਼ਹੀਦੀਆਂ ਦਿਤੀਆਂ ਨੇ ਹੁਣ ਤਕ ਸ਼ਹੀਦੀਆਂ ਹੋ ਰਹੀਆਂ ਨੇ ਇਹ ਕੁਰਬਾਨੀਆਂ ਕੌਂਣ ਦੇ ਰਿਹਾ ਗੁਰੂ ਦੇ ਸਿੰਘ।ਇੰਨੀ ਹਿੰਮਤ ਗੁਰੂ ਦੇ ਸਿੰਘਾਂ ਵਿੱਚ ਹੈ ਨਾ ਕਿ ਰਵਿਦਾਸੀਆ ਵਿਚ । ਹੁਣ ਤਕ ਦਸੋ ਰਵਿਦਾਸੀਆ ਨੇ ਦੇਸ਼ ਲਈ ਜਾਂ ਧਰਮ ਲਈ ਕਿਹੜੀਆਂ ਕੁਰਬਾਨੀਆਂ ਕੀਤੀਆਂ। ਭਗਤ ਉਸਨੂੰ ਕਿਹਾ ਜਾਂਦਾ ਸੰਸਾਰ ਵਿੱਚ ਨਾਮ ਜਪ ਕੇ ਆਪਣਾ ਲੋਕ ਪਰਲੋਕ ਸਵਾਰ ਲੈਂਦਾ ਤੇ ਸੰਸਾਰੀਆਂ ਨੂੰ ਨਾਮ ਨਾਲ ਜੋੜਦਾ। ਜੇਕਰ ਗੁਰੂ ਤੇ ਭਗਤ ਵਿੱਚ ਫਰਕ ਕੱਢਣ ਲੱਗ ਪਏ ਤਾਂ ਇਹਨਾਂ ਸੜਕਾਂ ਤੇ ਖੜ ਕੇ ਰੋਲਾ ਪਾਉਂਣ ਵਾਲਿਆਂ ਨੂੰ ਰਾਹ ਨਹੀਂ ਲੱਭਣਾ । ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਨੇ ਭਗਤ ਕਰਕੇ ਸੰਬੋਧਨ ਕੀਤਾ ਤੇ ਅਸੀਂ ਭਗਤ ਹੀ ਕਹਾਂਗੇ ਤੇ ਅਸੀਂ ਆਪਣੇ ਗੁਰੂ ਤੋਂ ਉਲਟ ਨਹੀਂ ਚਲ ਸਕਦੇ ।।
@Manpreetrai-t5x
@Manpreetrai-t5x 2 ай бұрын
tu kon a
@bhatiaharnek025
@bhatiaharnek025 2 ай бұрын
@@paramjitkaur4159 tuc ਬਾਣੀ ਦੇ ਅਨੁਸਾਰ ਕਰਦੇ ਗੱਲ ਮੈਂ v ਬਾਣੀ ਅਨੁਸਾਰ keha jo sach tuc sade guru nu bhagat kehnde te baki guruya di baani ni sach aa eh
@RamSingh-wt2vq
@RamSingh-wt2vq 2 ай бұрын
@@bhatiaharnek025 ਮੂਰਖ
@SunilKumar-gv6fy
@SunilKumar-gv6fy 2 ай бұрын
ਚੇਨਲ ਆਲਿਆ ਗੁਰੂ ਰਵਿਦਾਸ ਲਿਖ,,,ਟੈਂਪੂ ਚੇਨਲ ਆਲਾ
@BalwinderSinghSingh-pn3im
@BalwinderSinghSingh-pn3im 2 ай бұрын
ਐ ਦੇਖ ਲਊ ਬੂਝੜ ਨਾ ਗੱਲ ਕੱਰਨੀ ਆਊਦੀ ਨਾ ਕੌਈ ਤੁਕ ਨਾ ਵ੍ਚਾਰ ਪਹਿਲਾ ਨੱਰਕਧਾਕੀ ਨੇ ਕੱਰਕੇ ਦੇਖ ਲੱਈਆ ਹੁਣ ਤੁਸੀ ਕੱਰਤੇ ਦਖ ਲਿਊ 1978 ਵਿਚ ਨੱਰਕਧਾਰੀ ਨੇ ਕਤਾ ਸੀ ਤੁਸੀ ਕੱਰ ਲਿਊ
@BhaiJaswinderSinghhayatnagar
@BhaiJaswinderSinghhayatnagar 2 ай бұрын
ਰਾਮ ਰਾਇ ਨੇ ਇਕ ਪੰਕਤੀ ਬਦਲੀ ਸੀ ਗੁਰੂ ਹਰਿ ਰਾਇ ਜੀ ਨੇ ਦੁਬਾਰਾ ਆਪਣਾ ਪੁਤਰ ਨਹੀ ਸੀ ਮਨਿਆ ਉਸਨੂੰ
@varinderjitsinghsidhu5125
@varinderjitsinghsidhu5125 2 ай бұрын
ਬੁਹਤ ਭੜਕਾਊ ਗੱਲਾਂ।
@bakshishnangla8322
@bakshishnangla8322 2 ай бұрын
Kyon fati n.
@rameshgeneralstore3070
@rameshgeneralstore3070 2 ай бұрын
😂😂😂
@gurpreetbhatti312
@gurpreetbhatti312 2 ай бұрын
Na bharkao fer sanu
@SurinderPal-d6p
@SurinderPal-d6p 2 ай бұрын
Tusi.har.dharam.di.beijti.kadey.ho....hunter.fatt.gayee.tuhadi....fukreyo....akal.takhat.te.tankhahiye.order.challa.han......palley.kuj.hai.nahi...dujey.dharam.de.santa.di.baani...tusi.kyuon....layer.hai.
@inderpreetsinghPB02
@inderpreetsinghPB02 2 ай бұрын
ਲੱਖ ਦੀ ਲਾਹਨਤ ਤੁਹਾਡੇ ਤੇ ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਹੈ ਜੌ ਸੰਪੂਰਨ ਹੈ ਕੱਲ ਨੂੰ ਕਬੀਰ ਪੰਥੀ ਵੀ ਕਹਿਣ ਗੇ ਅਸੀ ਭਗਤ ਕਬੀਰ ਜੀ ਨਹੀਂ ਕਹਿਣਾ ਗੁਰੂ ਕਬੀਰ ਕਹਿਣਾ ਜਾ ਭਗਤ ਧੰਨਾ ਨਹੀਂ ਗੁਰੂ ਧੰਨਾ ਕਹਿਣਾ ਜਾ ਭਗਤ ਫ਼ਰੀਦ ਜੀ ਨਹੀਂ ਗੁਰੂ ਫ਼ਰੀਦ ਜੀ ਕਹਿਣਾ ਓ ਮੂਰਖੋ ਗੁਰੂ ਓਹੀ ਹਨ ਜਿਹਨਾਂ ਨੂੰ ਗੁਰ ਤਾਂ ਗੱਦੀ ਮਿਲੀ ਸੀ ਤੇ last ਵਿੱਚ ਹੁਕਮ ਹੋਇਆ ਗੁਰੂ ਮਾਨਿਓ ਗ੍ਰੰਥ ਤੁਹਾਨੂੰ ਕੌਣ ਸਮਜਵੇ ਆ ਗੱਲਾਂ ਸਿਰਫ ਓਹੀ ਸਮਜ ਸਕਦਾ ਜੌ ਇਹਨਾ ਪੜਕਾਓ ਲੋਕਾਂ ਵਿੱਚ ਸ਼ਾਮਿਲ ਨਹੀਂ
@ksdhaliwal3670
@ksdhaliwal3670 2 ай бұрын
ਇਹ ਚਾਲ ਸਾਰੀ ਇਜੰਸੀਆਂ ਦੀ ਹੈ।ਭਗਤ ਦੀ ਪਦਵੀ ਕੋਈ ਛੋਟੀ ਨਹੀਂ।ਇਸ ਤਰ੍ਹਾਂ ਡਰਾ ਧਮਕਾ ਕੇ ਆਪਸ ਵਿੱਚ ਲੜੀ ਜਾਣਾ ਸੋਭਦਾ ਨਹੀਂ। ਤੁਸੀਂ ਗੁਰੂ ਮਨੋ ਤਾਂ ਸਹੀ। ਉਨ੍ਹਾਂ ਦੇ ਉਪਦੇਸ਼ਾਂ ਨੂੰ ਕਮਾਉਣਾ ਉਨਾਂ ਨੂੰ ਮੰਨਣਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਹੈ ਕੋਈ ਵੀ ਸਿੱਖ ਉਸ ਤੋਂ ਬਾਹਰ ਨਹੀਂ।
@shankardiyal7071
@shankardiyal7071 2 ай бұрын
ਬਸ ਏਥੇ ਤਕ ਤੇਰੀ ਸੋਚ ਦਾ ਦਾਇਰਾ ਹੈ ।ਕਿ ਕੋਈ ਬੋਲੇ ਟਾ ਇਸਨੂੰ ਏਜੰਸੀਆਂ ਦਾ ਬੰਦਾ ਕਹਿ ਏਜੇਂਸੀਆ ਦੀ ਚਾਲ ਕੜ ਦੇਵੋ।
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰ ਰਵਿਦਾਸ ਜੀ ਮਹਾਰਾਜ 🌹🌹
@gurpalsingh6647
@gurpalsingh6647 2 ай бұрын
Haan agencies di chaal a te sab ton vaddi agency khalastani ne jina ne punjab ch gannd paya goya.
@GurmejSingh-v3n
@GurmejSingh-v3n 2 ай бұрын
Right 👍
@DarshanSingh-sm1ho
@DarshanSingh-sm1ho 2 ай бұрын
​@@shankardiyal7071ਇਹ, ਬਿਲਕੁਲ ਸਹੀ ਗੱਲ ਆ,ਕਿ,ਗੱਲਤ, ਇਜੰਸੀਆਂ,ਹੀ,ਦੋ, ਧਿਰਾਂ ਨੂੰ, ਲੜਾਕੇ, ਤਮਾਸ਼ਾ, ਦੇਖਦੀਆਂ ਹਨ, ਬਾਕੀ,ਵੀਰ, ਤੁਸੀਂ,ਭਗਤ, ਰਵਿਦਾਸ ਜੀ, ਨੂੰ, ਗੁਰੂ, ਕਦੋਂ, ਮੰਨਿਆਂ, ਹੈ, ਤੁਹਾਡੇ, ਲੋਕਾਂ ਨੇ, ਤਾਂ, ਰਾਧਾਸੁਆਮੀਆਂ, ਨੂੰ, ਗੁਰੂ,ਧਾਰਨ, ਕੀਤਾ, ਹੈ, ਐਤਵਾਰ, ਵਾਲੇ ਦਿਨ, ਬੀਬੀਆਂ, ਵੀਰ, ਦਾਤੀਆਂ, ਕਹੀਆਂ, ਲੈਕੇ,ਸਫ਼ਾਈ,ਕਰਨ, ਤੁਰੇ, ਰਹਿੰਦੇ ਹਨ, ਤੇ,ਭਗਤਮਤ, ਰਵਿਦਾਸ ਜੀ ਦੇ,ਮੰਦਰ,ਚ, ਤਾਂ,ਸਾਲ,ਵਾਹਦ,ਹੀ, ਸਫ਼ਾਈ,ਹੁੰਦੀ, ਹੈ, ਬਾਕੀ, ਕੋਈ, ਪੀਰਾਂ, ਪਿਛੇ, ਕੋਈ, ਸਰਸੇ ਵਾਲੇ, ਪਿਛੇ,ਤੇ, ਕੋਈ,ਇਸਾਈ, ਬਣਿਆਂ, ਫਿਰਦਾ ਹੈ,ਭਗਤ, ਰਵਿਦਾਸ ਜੀ, ਨੂੰ, ਤਾਂ, ਤੁਸੀਂ,ਨਾਮਾਤਰ, ਮੰਨਦੇ ਹੋ,ਤਦੇ,ਲੋਕ, ਤੁਹਾਨੂੰ,ਆ,ਧਰਮੀ, ਕਹਿੰਦੇ ਹਨ,ਭਾਵ, ਜਿਹਨਾਂ,ਦਾ,ਕੋਈ,ਧਰਮ, ਨਹੀਂ।
@PargatKaur-d6o
@PargatKaur-d6o 2 ай бұрын
ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਪਹਿਲੇ ਭਗਤ ਰਵਿਦਾਸ ਜੀ ਹਨ ਫਿਰ ਰੋਲਾ ਕਿਸ ਗੱਲ ਦਾ
@veerubains1583
@veerubains1583 2 ай бұрын
❤ ਸਤਿਗੁਰ ਰਵਿਦਾਸ ਮਹਾਰਾਜ ਜੀ ❤🙏🙏🙏🙏🙏🙏🙏
@chamanlal3937
@chamanlal3937 2 ай бұрын
ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮੱਥਾ ਟੇਕਿਆਂ ਲੋਕ ਪ੍ਰਲੋਕ ਦੇ ਸੁੱਖ ਮਿਲਣਗੇ। 'ਤ ਮੱਥਾ ਲਾਇਆਂ????? ਤੁਸੀਂ ਸਾਰੇ ਜਾਣਦੇ ਹੀ ਹੋ
@ragipartapsinghji
@ragipartapsinghji 2 ай бұрын
ਇਹੋ ਜਿਹੀਆਂ ਕੋਝੀਆਂ ਹਰਕਤਾਂਨਾ ਕਰੋ ਭਗਤ ਰਵਿਦਾਸ ਜੀ ਦੀ ਬਾਣੀ ਵੀ ਗੁਰੂ ਹੈ । ਸਾਰੀ ਬਾਣੀ ਹੀ ਗੁਰੂ ਹੈ । ਬਾਣੀ ਵਿੱਚ ਭਗਤ ਹੀ ਲਿਖਿਆ ਹੈ ਉਹ ਬਦਲਿਆ ਨਹੀ ਜਾ ਸਕਦਾ । ਬਾਂਕੀ ਸਾਨੂੰ ਸਤਿਕਾਰ ਸਾਰਿਆਂ ਕਰਨਾ ਚਾਹੀਦਾ ਹੈ
@MukeshRavidasiya108
@MukeshRavidasiya108 2 ай бұрын
ਦਿਖਾਓ ਕਿੱਥੇ ਲਿਖਿਆ ਭਗਤ ਨਾਲ ਇਹ ਵੀ ਦਿਖਾਓ ਮੁਹੱਲਾ ਕਿਸਨੂੰ ਲਿਖਿਆ
@SurinderPal-px4lw
@SurinderPal-px4lw 2 ай бұрын
ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਿਹਾ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਵੀ ਕਿਸੇ ਨੂੰ ਨਹੀਂ ੍ਰਲਿਖਿਆ ਸਿਰਫ ਮਹੱਲਾ ਕਹਿ ਕੇ ਸੰਬੋਧਨ ਕੀਤਾ ਜਿਹੜੀ ਸਿੱਖਾਂ ਦੀ ਅਰਦਾਸ ਕੀਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ
@Khalsa1699mrsingh
@Khalsa1699mrsingh 2 ай бұрын
​Pehla tu dass puchan wala kaun a na 3 cho na 13 cho . Sara saal peeran nu manke 1 mahina tuhanu ravidaas ji yaad a jande ? 0:07 ?​@@MukeshRavidasiya108
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰ ਰਵਿਦਾਸ ਜੀ ਮਹਾਰਾਜ 🌹🌹
@Khalsa1699mrsingh
@Khalsa1699mrsingh 2 ай бұрын
@@MukeshRavidasiya108 tu kahi ja assi ta bhagat kahage .
@gurinderbaweja9478
@gurinderbaweja9478 2 ай бұрын
ਇਹ ਨੀਲੇ ਕਪੜੇ ਵਾਲੇ ਬੰਦੇ ਨੂੰ ਪੁੱਛੋ ਕਿ ਅਸੀ ਭਗਤ ਪੀਪਾ ਜੀ ਭਗਤ ਨਾਮਦੇਵ ਜੀ ਭਗਤ ਰਾਮਾਨੰਦ ਜੀ ਭਗਤ ਸੂਰਦਾਸ ਜੀ ਭਗਤ ਧੰਨੇ ਜੱਟ ਜੀ ਕੀ ਅਸੀਂ ਸਤਿਗੁਰ ਕੇ ਕੇ ਸੰਬੋਧਨ ਕੀਤਾ ਹੈ।। ਤੁਸੀ ਜਾਤੀਵਾਦ ਦੇ ਅਧਾਰਿਤ ਰੌਲਾ ਪਾਈ ਜਾਂਦੇ ਹੋ।
@Khalsa-kf3wt
@Khalsa-kf3wt 2 ай бұрын
ਤੁਸੀ ਜੋ ਮਰਜ਼ੀ ਕਹੀ ਜਾਵੋ ਕੋਈ ਇਤਰਾਜ਼ ਨਹੀਂ ਗੁਰੂ ਦੇ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ਉਸ ਨੂੰ ਹੀ ਮੰਨਣਗੇ ਕੁਝ ਬੇਸਮਝ ਲੋਕ ਐਵੇਂ ਵਿਵਾਦ ਖੜੇ ਕਰਦੇ ਹਨ
@GurwinderjitSingh-zn3hp
@GurwinderjitSingh-zn3hp 2 ай бұрын
ਇਹ ਸਾਰੇ ਗੁਰੂ ਗਰੰਥ ਸਾਹਿਬ ਜੀ ਦੇ ਨਿੰਦਕ ਕੱਠੇ ਹੋਏ ਹਨ
@mohinderkaur8856
@mohinderkaur8856 2 ай бұрын
ਇਹਨਾ ਨੂੰ ਗੁਰਬਾਣੀ ਦੀ ਸਮਝ ਨਹੀ ਇਸ ਕਰਕੇ ਪਰਦਸ਼ਨ ਕਰ ਰਹੇ ਪੰਥ ਵਿਰੋਧੀ ਇਹਨਾ ਨੂੰ ਭੜਕਾ ਰਹੇ ਹਨ
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰ ਰਵਿਦਾਸ ਜੀ ਮਹਾਰਾਜ 🌹🌹
@harpalKrishan
@harpalKrishan 2 ай бұрын
ਧੰਨ ਧੰਨ ਸ਼੍ਰੀ ਗੁਰੂ ਸਤਿਗੁਰ ਸਤਿਪੁਰਖ ਗੁਰੂ ਰਵਿਦਾਸ ਜੀ ਮਹਾਂਰਾਜ ਕੀ ਜੈ
@mohinderkaur8856
@mohinderkaur8856 2 ай бұрын
@@harpalKrishan ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਸ ਵੀ ਭਗਤ ਦਾ ਜਿਕਰ ਸਾਡੰ ਵਾਸਤੇ ਗੁਰੂ ਅਤੇ ਪਰਮੇਸਵਰ ਹੀ ਹਨ ਸੇਖ ਫਰੀਦ ਜੀ ਭਗਤ ਕਬੀਰ ਜੀ ਛੈਣ ਨਾਈ ਜੀ ਭਗਤ ਪੀਪਾ ਜੀ ਭਗਤ ਰਾਮਾਨੰਦ ਜੀ ਭਗਤ ਨਾਮਦੇਵ ਜੀ ਭਗਤ ਧੰਨਾ ਜੀ
@mohinderkaur8856
@mohinderkaur8856 2 ай бұрын
@@harpalKrishan ਤੁਸੀ ਦਸੋ ਭਗਤ ਤੇ ਗੁਰੂ ਵਿੱਚ ਕੀ ਫਰਕ ਹੁੰਦਾ
@mohinderkaur8856
@mohinderkaur8856 2 ай бұрын
@@harpalKrishan ਪਰਮੇਸਵਰ ਦੇ ਨਾਮ ਦਸੋ
@balsingh5965
@balsingh5965 2 ай бұрын
ਗੁਰੂ ਗੋਬਿੰਦ ਸਿੰਘ ਨੇ ਅਪਣੇ ਬਾਰੇ ਕਿਹਾ ਮੈਂ ਹੁ ਪਰਮ ਪੁਰਖ ਕਾ ਦਾਸਾ ਦੇਖਣ ਆਇਓ ਸਗਲ ਤਮਾਸਾ ਉਹਨਾਂ ਅਪਣੇ ਆਪ ਨੂੰ ਅਕਾਲ ਪੁਰਖ ਦਾ ਦਾਸ ਦੱਸਿਆ ਏਹ •••••••••
@rajindersingh-uw7bi
@rajindersingh-uw7bi 2 ай бұрын
ਨਾ ਲੜੋ ਵੀਰ ਭਗਤ ਦਾ ਦਰਜਾ ਵੀ ਬਹੁਤ ਵਡਾ ਹੈ ਬੇਸਕੀਮਤੀ ਹੈ ਆਮੁਲ ਹੈ ਭਗਤਾ ਹੌ ਜਾਣਾ ਛੌਟੀ ਗਲ ਨਹੀ ਹੈ ਪਾੜ ਪਾਉਣ ਵਾਲਿਆ ਤੋ ਬਚੋ
@akshay7529
@akshay7529 2 ай бұрын
सही कहा भाई जी , इनको पता होना चाहिए , भगत तो नानक देव थे गुरू रविदास जी के
@gursharnsingh8150
@gursharnsingh8150 2 ай бұрын
@@akshay7529ਭੋਰਤੀ
@gursharnsingh8150
@gursharnsingh8150 2 ай бұрын
@@akshay7529ਬਾਣੀ ਚ ਉਸ ਅਕਾਲ ਪੁਰਖ ਨੂੰ ਵੀ ਤੂੰ ਕਿਹਾ ਭਗਤ ਤੇ ਗੁਰੂ ਦੇ ਵਿਚਕਾਰ ਫ਼ਰਕ ਕਰ ਕੇ ਦੱਸ ਜੇ ਤੇਰੇ ਵਰਗੀ ਕਤੀੜ ਹੁੰਦੀ ਕਹਿਣਾ ਸੀ ਤੂੰ ਕਿਉਂ ਕਿਹਾ
@akshay7529
@akshay7529 2 ай бұрын
@@gursharnsingh8150 हम तो फर्क नही करना चाहते थे लेकिन तुमने किस आधार पर गुरू रविदास जी को भघत और गुरू रविदास जी के चेले नानक देव को गुरू बना लिया?????? अगर गुरू कलचर को देखो तो संत कबीर पहले गुरू कहें जाएगे दूसरे गुरू रविदास और आखिर मे भाई संगत सिंह । तुमको किसने अधिकार दिया कि एक जाति के उनमे ज्यादातर एक परिवार के लोगो को गुरू लिए
@rajeshKumar-dz2gf
@rajeshKumar-dz2gf 2 ай бұрын
FER APNE GURUA NU BHAGAT KEHA KAR
@KaranSidhu_u
@KaranSidhu_u 2 ай бұрын
ਭਾਈ ਸਾਹਬ ਜੀ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਲਿਖਿਆ ਉਹ ਕਹਿਣਾ ਹੈ, ਮਣਨਾ ਹੈ। ਤੇ ਕਿਸੇ ਨੂੰ ਵੀ ਗੁਰੂ ਨਹੀ ਲਿਖਿਆ। ਤੁਸੀਂ ਵੀ ਮੁਹੱਲਾ ਕਿਹਾ ਕਰੋ। ਬਾਕੀ ਰਹੀ ਗੱਲ ਗੁਰੂ ਕਹਿਣ ਦੀ। ਅਸੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਕਹਾ ਗੇ ਤੇ ਸੁਣਨਾ ਵੀ ਉਹੀ ਆ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੀਰਾ ਬਾਈ ਜੀ, 52 ਰਾਜਿਆਂ ਨੇ , ਗੁਰੂ ਨਾਨਕ ਦੇਵ ਜੀ ਤੋ ਗੁਰੂ ਗ੍ਰੰਥ ਸਾਹਿਬ ਜੀ ਤੋ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਗੁਰੂ ਮੰਨ ਲਿਆ ਸੀ ਕਿਹਾ
@narinder2631gh
@narinder2631gh 2 ай бұрын
@@KaranSidhu_u ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️ ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️ 🌹🌹🌹🌹🌹
@balvirsingh5810
@balvirsingh5810 2 ай бұрын
🎉🎉 ਰਵਿਦਾਸ ਜੀ ਹੈ ਹੀ ਭਗਤ ਗ੍ਰੰਥ ਸਾਹਿਬ ਵਿੱਚ ਸਾਰੇ ਗੁਰੂ ਨਹੀ ਬਲਕਿ ਗੁਰੂ ਗ੍ਰੰਥ ਸਾਹਿਬ ਹੀ ਪੂਰਾ ਗੁਰੂ ਹੈ
@ramkishan2535
@ramkishan2535 2 ай бұрын
Hun sma di mang ha ravidasian majhvi. Or balmik nu iikathey hona chahida aa sab ton badde. Shri guru ravidas ji jai gurudev dhan gurudev.
@valmikinitish3202
@valmikinitish3202 2 ай бұрын
Gurunanak dev ji vi ta bhagat ne Sare guru sahiban bhagat ne je dekhiye ohna ne vi ta bhagti kiti una ne kehda khud nu guru Akhya Una nu ta Asi khud guru mande aa Asi guru Akhde aa satkar karde aa sade lyi Guru ravidass ji Boht vde te Parmatma rupi jot ne Una nu guru Akhna Sada dharm aa
@AmanpreetKaur-tr8yu
@AmanpreetKaur-tr8yu 2 ай бұрын
Eh sale Granth wale samjhde ki ya apne aap nu chor kise thaa de choro Na ta tuhanu RAVIDASS ne apni bani deeti te na kise vi devi dewte ne Peer ne Choro ehna Rabbi jota di bani ekathi karke tusi Granth banaleya Te aj ohna Rabbi jota nu tusi bhagat bhagat karde K Granth che ta bhagat likhiya Je SATGURU RAVIDASS MAHARAJ Addi Anant RABBI Jota bhagat ya ta Nanak huni sare Bhagat ya
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰ ਰਵਿਦਾਸ ਜੀ ਮਹਾਰਾਜ 🌹🌹
@Khalsa1699mrsingh
@Khalsa1699mrsingh 2 ай бұрын
​@@ramkishan2535kadi ni ho sakda
@Darasingh-i4v
@Darasingh-i4v 2 ай бұрын
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤੀ ਹੀ ਲਿਖਿਆ ਉਹਨੂੰ ਕੌਣ ਬਦਲ ਸਕਦਾ
@pawandeep2460
@pawandeep2460 2 ай бұрын
Bakyia nu guru kithe likheya eh v das. De bro.
@BaljeetKaur-uz6eq
@BaljeetKaur-uz6eq 2 ай бұрын
Aho bt ih moorkh shoti soch nal jee rhe ne te bhaget ravidas jo likhya ohi rehna
@Nice_Youtuber1
@Nice_Youtuber1 2 ай бұрын
ਤੇ ਬਾਕੀਆਂ ਨੂੰ ਤੁਸੀ ਮਹਲਾ ੧,੨,੩,੪,੫,੯ ਕਹਿ ਕੇ ਸੰਬੋਧਨ ਕਰਦੇ ਹੋ
@Nice_Youtuber1
@Nice_Youtuber1 2 ай бұрын
​@@BaljeetKaur-uz6eqਤੇ ਬਾਕੀਆਂ ਨੂੰ ਤੁਸੀ ਮਹਲਾ ੧,੨,੩,੪,੫,੯ ਕਹਿ ਕੇ ਸੰਬੋਧਨ ਕਰਦੇ ਹੋ
@BaljeetKaur-uz6eq
@BaljeetKaur-uz6eq 2 ай бұрын
@@Nice_KZbinr1 Teri shoti soch ok guru garnth sahib g ch jo likhya ohi rehna okk slok mahla sabh kuch sade guru garnth sahib g da hi ea okk thnu ini akl ni k gurbani nal hi behas krde ho ??
@atmasingh5372
@atmasingh5372 2 ай бұрын
ਭਗਤੋ ਬਾਣੀ ਦੇ ਆਕੇ ਦਾ ਲੱਗ ਜੋ ਬਾਣੀ ਚ ਜੋਰ ਲਿਖਿਆ ਉਹਦਾ ਪੜ੍ਹ ਲਓ
@Ravidassiya777
@Ravidassiya777 2 ай бұрын
Sare teri umar lag geyi tanu samaj nee ayee 35 guru sehban Sare hee guru A guu hee granth A wich 10 guru kad k matha taikda hunda murkha... uneducated log tuc
@gurbajsingh6609
@gurbajsingh6609 2 ай бұрын
ਜਦੋਂ ਬਾਣੀ ਪੜੋਗੇ ਓਥੇ ਭਗਤ ਹੀ ਪੜਿਆ ਜਾਣਾ ਹੈ
@5singh895
@5singh895 2 ай бұрын
ਇਹਨਾਂ ਨੂੰ ਆਪਣਾ ਗ੍ਰੰਥ ਤਿਆਰ ਕਰਨਾ ਪੈਣਾ ਭਗਤ ਰਵਿਦਾਸ ਜੀ ਨੂੰ ਗੁਰੂ ਲਿਖਣ ਲਈ,, ਸਿੱਖ ਕੋਮ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਫੇਰ ਪੰਗਾ ਲੈਕੇ ਦੇਖਿੳ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨਾਲ
@AmanpreetKaur-tr8yu
@AmanpreetKaur-tr8yu 2 ай бұрын
​@@5singh895Saleyo tusi apni sikhi wakhri rakho te apne tak seemat rakho Choro baki kise vi dharam ne tuhanu apni bani nahi deeti Na kise Hindu dharam ne na muslim ne te na essaee ne Tuhada Granth ehna nal hi baneya
@gurpalsingh6647
@gurpalsingh6647 2 ай бұрын
​@@5singh895 le ta leya pannga agleya ne , hor kistra lena.
@avatarsingh1015
@avatarsingh1015 Ай бұрын
Lol , chngi koshish kri a pad paon di Sikhs ch, ravidasya Sikhs ik hi ne te Guru Granth Sahib nu hi mande han, te Guru Granth Sahib ch Guru te Bhagat ch koi farak ni, gurbani vich Guru Nanak Sahib nu vi Bhagat keha gya hai , Bhagat te Guru ch koi fark nahi, ravidas ji vi Guru ne ​@@5singh895
@teraveer4283
@teraveer4283 2 ай бұрын
ਆ ਨੌਜਵਾਨ ਨੇ ਇਕ ਗੱਲ ਗਲਤ ਕਹੀ ਕਿ ਗੁਰੂ ਰਵਿਦਾਸ ਦੀ ਬਾਣੀ ਟੋਕਰੇ ਚ, ਕੱਛ ਚ,ਸਾਇਕਲ ਦੇ ਸਟੈਂਡ ਪਿਛੇ ਲੱਖ ਲਾਹਨਤਾਂ ਤੈਨੂੰ
@5singh895
@5singh895 2 ай бұрын
ਅਕਲ ਦਾ ਜਨਾਜ਼ਾ ਕੱਡ ਰਹੇ ਆਪਣੀ ਦਾ ਹੋਰ ਕੁਝ ਨਹੀ 😂
@narinder2631gh
@narinder2631gh 2 ай бұрын
@@teraveer4283 ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️ ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️ 🌹🌹🌹🌹🌹
@majorsingh8647
@majorsingh8647 2 ай бұрын
@@5singh895 ਇਹ ਗੋਲੇ ਕਬੂਤਰ ਆ ਜਿਨ ਛੱਤਰੀ ਖਹੋਲੀ ਉਸ ਉਪਰ ਜਾ ਬੈਠੇ ਇਹ ਸੱਭ ਰਾਜਨੀਤੀ ਪਰੇਰਤ ਹਨ ਇਹਨਾਂ ਵਿਚੋ ਕੋਈ ਵੀ ਸਿਆਣੀ ਗੱਲ ਕਰਨ ਵਾਲਾ ਨਹੀ ਰਵਿਦਾਸ ਜੀ ਨੂੰ ਭਗਤ ਨਹੀ ਕਹਿਹਣ ਦੇਣਾ ਟੋਕਰੀ ਵਿੱਚ ਰੱਖ ਕੇ ਕੱਛ ਵਿੱਚ ਜਾ ਸਾਇਕਲ ਤੇ ਹੋਰ ਜੋ ਮਰਜੀ ਕਹੀ ਜਈਏ ਕੋਈ ਫਰਕ ਨਹੀ ਪੈਦਾ ਸਾਹਿਬ ਗੁਰੂ ਅਰਜਨ ਜੀ ਨੇ ਭਾਈ ਗੁਰਦਾਸ ਜੀ ਤੋ ਜੋ ਲਖਾਇ ਆ ਹੈ ਉਹ ਹੀ ਪੜ੍ਹਦੇ ਹਾਂ ਉਹ ਹੀ ਪੜ੍ਹਾਗੇ ਪੜਦੇ ਰਵਾਂਗੇ
@rupinderptcnewsptcnews6746
@rupinderptcnewsptcnews6746 2 ай бұрын
ਪਰਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ।
@AmanpreetKaur-tr8yu
@AmanpreetKaur-tr8yu 2 ай бұрын
Only of Sikh
@mukhtairsingh8116
@mukhtairsingh8116 2 ай бұрын
ਓਏ ਭਗਤ ਰਵਿਦਾਸ ਜੀ ਹੀ ਹਨਬੇਵਖੂਬੋ ਲੜਾਈ ਦਾ ਕਾਰਨ ਨਾ ਬਣੋ ਗੁਰੂ ਗ੍ਰੰਧ ਸਾਹਿਬ ਕਦੇ ਵੀ ਇਕੱਲੇ ਨਹੀ ਰਹਿ ਸਕਦੇ ਤੁਹਡੇ ਵਰਗੇ ਮਸੰਦ ਬਹੁ ਆਏ
@ksk7430
@ksk7430 2 ай бұрын
Guru ramdas ji ne jagt guru ravidaas bolea c tanu pta vi a kuj
@harbanssingh9309
@harbanssingh9309 2 ай бұрын
Mukhtair saale tu kii pta chup
@narinderpalsingh4086
@narinderpalsingh4086 2 ай бұрын
ਸਿਰਫ ਕੋਝੀ ਰਾਜਨੀਤੀ
@PardeepSingh-kc3hj
@PardeepSingh-kc3hj 2 ай бұрын
ਭਗਤ ਕਬੀਰ ਨੂੰ ਕਿਵੇਂ ਗੁਰੂ ਬੋਲੋਗੇ,,ਭਗਤ ਨਾਮਦੇਵ ਨੂੰ ਜਦੋਂ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਭਗਤ ਲਿਖਿਆ ਹੈ ਕਿ ਗੁਰੂ ਜੀ ਨੂੰ ਭੁਲੇਖਾ ਸੀ ਕਿ ਮੇ ਗੁਰੂ ਨਈ ਲਿਖ ਰਿਹਾ ,, ਭਗਤ ਰਵਿਦਾਸ ਨੂੰ ਵੀ ਭਗਤ ਹੀ ਬੋਲਗੇ ਜੱਟ ਬੜਾ ਤੇ ਬੋਲਦੇ ਨੀ ਧਨੇ ਨੂੰ ਗੁਰੂ ਸਿਰਫ ਇਹਨਾਂ ਨੂੰ ਹੀ ਤਕਲੀਫ਼ ਹੈ
@balrajsingh7502
@balrajsingh7502 2 ай бұрын
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੌ ਸਾਰੇ ਭਗਤ ਹੋਏ ਹਨ ਉਹਨਾਂ ਨੂੰ ਭਗਤ ਜੀ ਹੀ ਨਾਲ ਹੀ sabhodan ਕੀਤਾ ਗਿਆ ਹੈ ਜੀ ਭਗਤ ਕੋਈ ਨਿੱਕਾ ਸ਼ਬਦ ਨਹੀਂ ਹੈ ਧੰਨਵਾਦ ਸਹਿਤ
@ogalgdhdf
@ogalgdhdf 2 ай бұрын
ਸਕਲ ਤੇ ਤੁਹਾਡੀ ਭਗਤ ਰਵੀਦਾਸ ਜੀ ਨਾਲ ਮਿਲਦੀ ਨਹੀਂ ਭਗਤ ਰਵੀਦਾਸ ਜੀ ਨੇ ਤਾ ਕੇਸ ਰੱਖੇ ਦਾੜੀ ਰੱਖੀ ਤੇ ਆਪਣਾ ਮੂੰਹ ਸਿਰ ਵੇਖੋ ਕੋਈ ਰਲਦਾ ਜਿਸਦੀ ਸਕਲ ਆਪਣੇ ਪਿਉ ਨਾਲ ਨਾ ਰਲੇ ਉਹਨਾਂ ਪਤਾ ਕੀ ਕਹਿੰਦੇ ਪਿਹਲਾ ਭਗਤ ਰਵੀਦਾਸ ਜੀ ਤਰਾ ਕੇਸ਼ ਰੱਖੋ ਦਾੜੀ ਰੱਖੋ ਤੁਸੀਂ ਪਹਿਲਾਂ ਪਿਉਂ ਵਰਗੇ ਦਿਖੋ ਤੇ ਸਹੀ
@AngrejManawal-vs6hq
@AngrejManawal-vs6hq 2 ай бұрын
💯👍
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰ ਰਵਿਦਾਸ ਜੀ ਮਹਾਰਾਜ 🌹🌹
@ManpreetSingh-v9z
@ManpreetSingh-v9z 2 ай бұрын
Chal Teri mildi a
@manjitsingh229
@manjitsingh229 2 ай бұрын
Dhan guru Ravidass maharaj ji
@narinder2631gh
@narinder2631gh 2 ай бұрын
@@ogalgdhdf ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️ ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️ 🌹🌹🌹🌹🌹 ਜ਼ਰੂਰੀ ਬੇਨਤੀ :: ਐਸ ਸੀ ਭਾਈਚਾਰੇ ਦੇ ਗੁਰਦੁਆਰਿਆਂ ਵਿੱਚ ਅੰਮ੍ਰਿਤ ਬਾਣੀ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਗ੍ਰੰਥ ਦਾ ਹੀ ਪ੍ਰਕਾਸ਼ ਕੀਤਾ ਜਾਵੇ ਜੀ 🌹🌹✅✅
@teraveer4283
@teraveer4283 2 ай бұрын
ਗੁਰ ਅਰਜਨ, ਘਰ ਗੁਰ ਰਾਮਦਾਸ ਭਗਤ ਉਤਰਿ ਆਯਉ
@ManjitSingh-cl6qy
@ManjitSingh-cl6qy 2 ай бұрын
ਲਖ ਲਾਹਨਤ ਜਾਣ ਬੁੱਝ ਕੇ ਮਾਹੋਲ ਖਰਾਬ ਕਰ ਰਹੇ ਹਨ। ਭਗਵੰਤ ਮਾਨ ਨੂੰ ਇਹਨਾਂ ਕੰਜਰਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
@Shamshersingh-n8o
@Shamshersingh-n8o 2 ай бұрын
ਅਕਾਲ ਤਖ਼ਤ ਵਾਲੇ tere ਜੀਜੇ ਲੱਗਦੇ
@Khalsa1699mrsingh
@Khalsa1699mrsingh 2 ай бұрын
​@@Shamshersingh-n8otere lagde a saare jehre raula paunde 😂😂😂😂😂
@RavinderSinghDhaliwal-q1o
@RavinderSinghDhaliwal-q1o 2 ай бұрын
ਓ ਵੀਰ ਬੱਸਸਸਸਸਸਸਸਸਸਸਸਸਸਸ ਕਰ,, ਬਕਵਾਸਸਸਸਸਸਸਸਸਸਸਸ ਬੰਦ ਕਰ, ਧਨਾਸਰੀ ਬਾਣੀ ਭਗਤ ਰਵਿਦਾਸ ਜੀ ਕੀ
@baldevbhangu4766
@baldevbhangu4766 2 ай бұрын
ਪੈਸੇ ਨੀ ਟਿਕਣ ਦੇ ਰਹੇ ਦਿਮਾਗ ਪਗਲਾਅ ਗਿਆ
@Nice_Youtuber1
@Nice_Youtuber1 2 ай бұрын
ਮਹਲਾ ੧,੨,੩,੪,੫,੯ ਜੀ
@bhatiaharnek025
@bhatiaharnek025 2 ай бұрын
Bro 6 guruya di baani ਦਰਜ਼ aa guru granth sahib ch baki nu guru kis bdault fer kehnde Tuc dso answer dyo nale agr tuc guru granth sahib nu guru keh skde guru ravidass g nu kyu nhi kehnde
@paramjitkaur4159
@paramjitkaur4159 2 ай бұрын
​@@bhatiaharnek025ਜੋ ਗੁਰੂ ਕਹੇ ਸੋ ਭਲ ਮਾਨਿਓ। ਸਾਡੇ ਗੁਰੂ ਸਾਹਿਬਾਨ ਨੇ ਭਗਤ ਰਵਿਦਾਸ ਜੀ ਕਹਿ ਸੰਬੋਧਨ ਕੀਤਾ ਅਸੀਂ ਵੀ ਭਗਤ ਕਹਾਂਗੇ
@bhatiaharnek025
@bhatiaharnek025 2 ай бұрын
@@paramjitkaur4159 pehla sade guru aye aa na ki baani ji guru arjan dev ji khud gye c una kol baani lain eh v yaad rkho
@suchasinghs233
@suchasinghs233 2 ай бұрын
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ
@GurdialSingh-yn9tq
@GurdialSingh-yn9tq 2 ай бұрын
ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਸਿਆਣੇ ਨਹੀਂ ਤੁਸੀਂ ਗੁਰੂ ਅਰਜਨ ਸਾਹਿਬ ਜੀ ਨੇ ਭਗਤ ਰਵਿਦਾਸ ਲਿਖ ਕੇ ਹੀ ਸੰਬੋਧਨ ਕੀਤਾ ਤੇ ਭਗਤ ਸੰਸਕ੍ਰਿਤ ਦਾ ਸਬਦ ਐ ਜਿਸ ਦਾ ਪੰਜਾਬੀ ਅਨੁਵਾਦ ਹੈ- ਭੈਅ+ ਗਤ ਮਤਲਬ ਡਰ ਭੈਅ ਤੋਂ ਰਹਿਤ ਤੇ ਗੁਰੂ ਦੇ ਅਰਥ ਸ਼ਾਸਤਰ ਵਿਚ ਗੋ ਨਾਮ ਅੰਧਕਾਰੇ ਰੂਪ ਪ੍ਰਕਾਸ਼ਾ ਜੋ ਹਨੇਰ ਵਿੱਚ ਚਾਨਣ ਕਰੇ ਓ ਗੁਰੂ ਹੀ ਹੁੰਦਾ ਭਗਤ ਰਵਿਦਾਸ ਮਹਾਰਾਜ ਜੀ ਦਾ ਉਪਦੇਸ਼ ਗੁਰੂ ਰੂਪ ਹੀ ਐ ਬਾਣੀ ਵਿਚ ਪਰ ਤੁਹਾਨੂੰ ਕਿਸ ਨੇ ਹਕ ਦਿੱਤਾ ਗੁਰੂ ਸਬਦ ਪਿਛੇ ਡਾਂਗ ਖੜਕਾਉਣ ਦਾ
@JaspalKaur-jy6el
@JaspalKaur-jy6el 2 ай бұрын
ਨਾ ਲੜੋ ਭਰਾਵੋ ਕਿਓ ਫੁੱਟ ਪਾਉਂਦੇ ਹੋ ਸੀ੍ ਗੁਰੂ। ਗੰ੍ਰਥ ਸਹਿਬ ਇੱਕ ਹੈ ਨਾਲੋਂ 😢😢😢
@tailormaster451
@tailormaster451 2 ай бұрын
ਕਲਯੁਗ ਦੀ ਨਿਸ਼ਾਨੀ ਹੈ
@bahadersingh5583
@bahadersingh5583 2 ай бұрын
ਕਿਉ ਭਾਈ ਲੜਦੇ ਹੋ ਪਰਮਾਤਮਾ ਇੱਕ ਹੈ
@palwindersingh9078
@palwindersingh9078 2 ай бұрын
ਪਹਿਲਾਂ ਲਫ਼ਜ਼ ਭਗਤ ਦਾ ਅਰਥ ਤਾਂ ਪਤਾ ਕਰ ਲਵੋ ਭਗਤ ਦਾ ਅਰਥ ਹੈ ਖੋਜੀ ਜਿਸ ਨੂੰ ਪੜਾਈ ਦੀ ਭਾਸ਼ਾ ਵਿੱਚ ਜਿਸ ਨੂੰ ਪੀ ਐਚ ਡੀ ਕਿਹਾ ਜਾਂਦਾ ਹੈ ਜਿਸ ਵੱਲੋਂ ਖੋਜੇ ਗੁਣ ਨੂੰ ਗੁਰੂ ਸਿਖ ਨੂੰ ਦੱਸਦਾ ਹੈ ਫ਼ਿਰ ਵੱਡਾ ਕੌਣ
@rajeshKumar-dz2gf
@rajeshKumar-dz2gf 2 ай бұрын
FER APNE GURUA NU BHAGAT KEHA KARO
@parmklair2362
@parmklair2362 2 ай бұрын
ਭਗਤ ਨਾਨਕ ਦੇਵ ਜੀ ।ਕੈਸਾ ਲਗਦਾ।
@kulvindersinghchahal1668
@kulvindersinghchahal1668 2 ай бұрын
ਭਗਤ ਨੂੰ ਭਗਤ ਹੀ ਕਿਹਾ ਜਾਂਦਾ ਹੈ ਜੀ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਿਲਕੁਲ ਸਪਸ਼ਟ ਲਿਖਿਆ ਹੈ ਭਗਤ ਰਵਿਦਾਸ ਜੀ। ਸਿੱਧਾ ਇਹ ਕਿਓਂ ਨਹੀਂ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗ਼ਲਤ ਲਿਖਿਆ ਹੋਇਆ, ਤੁਹਾਨੂੰ ਇਹ ਪਤਾ ਹੀ ਨਹੀਂ ਕਿ ਗੁਰੂ ਅਤੇ ਭਗਤ ਵਿੱਚ ਕੀ ਫਰਕ ਹੈ।
@vaheguru-eq1rm
@vaheguru-eq1rm 2 ай бұрын
ਇਹ ਵੀ ਦੱਸ ਦੇ ਦਸਾਂ ਗੁਰੂਆਂ ਤੇ ਗਰੰਥ ਸਾਹਿਬ ਨੂੰ ਗੁਰੂ ਕਿਥੇ ਲਿਖਿਆ
@kulvindersinghchahal1668
@kulvindersinghchahal1668 2 ай бұрын
@@vaheguru-eq1rm ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੋਵੇ ਤਾਂ ਤੁਹਾਨੂੰ ਪਤਾ ਹੋਵੇ, ਸ੍ਵੈਯੇ ਪੜ੍ਹੋ ਧਿਆਨ ਦੇ ਨਾਲ,
@gurmeetgurmeet-p7b
@gurmeetgurmeet-p7b 2 ай бұрын
@@vaheguru-eq1rm ja bhed
@Parminderkaur-t9n
@Parminderkaur-t9n 2 ай бұрын
@@kulvindersinghchahal1668 Bhagat rab de c tuhade ni c Guru Ravidass Ji nu tan Bhagat likh dita baki jina mhapurshan di bani ona de naam nal tan kush v ni likhea sidha naam nal sambodhan kita ona nal kis tra Guru lga dita tusi Guru Granth Sahib ch jehde v mahanpurshan di bani a ona ton badde ni ho gae tusi sare hi poojnee a🙏
@kulvindersinghchahal1668
@kulvindersinghchahal1668 2 ай бұрын
@@Parminderkaur-t9n ਹੁਣ ਜਿਹਨੇ ਕਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਬਾਣੀ ਪੜ੍ਹੀ ਹੀ ਨਾਂ ਹੋਵੇ, ਓਹ ਇਸ ਗੱਲ ਤੇ ਸਵਾਲ ਜਵਾਬ ਕਰ ਹੀ ਨਹੀਂ ਸਕਦਾ, ਹਰੇਕ ਰਾਗੁ ਦੇ ਅਖੀਰ ਵਿੱਚ ਜਿੱਥੇ ਭਗਤਾਂ ਦੀ ਬਾਣੀ ਦਰਜ ਹੈ ਓਥੇ ਸਪੱਸ਼ਟ ਤੌਰ ਤੇ ਲਿਖਿਆ ਹੋਇਆ ਹੈ, ਰਾਗੁ ਸ੍ਰੀਰਾਗ ਬਾਣੀਂ ਭਗਤਾਂ ਕੀ, ਰਾਗੁ ਗਉੜੀ ਬਾਣੀਂ ਭਗਤਾਂ ਕੀ, ਰਾਗੁ ਸੋਰਠਿ ਬਾਣੀ ਭਗਤਾਂ ਕੀ, ਬਾਣੀਂ ਭਗਤਾਂ ਕੀ ਮਤਲਬ ਸਾਰੇ ਭਗਤਾਂ ਦੀ, ਭਗਤ ਰੂਹਾਨੀਅਤ ਨਾਲ ਜੁੜਿਆ ਹੋਇਆ ਇੱਕ ਅਲੱਗ concept ਹੈ ਅਤੇ ਗੁਰੂ ਸਮਾਜ ਨਾਲ਼ ਜੁੜਿਆ ਹੋਇਆ ਇੱਕ ਅਲੱਗ concept ਹੈ, ਇਹ ਜ਼ਰੂਰੀ ਨਹੀਂ ਕਿ ਹਰੇਕ ਭਗਤ ਗੁਰੂ ਹੋਵੇ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਹਰੇਕ ਗੁਰੂ ਵੀ ਭਗਤ ਹੋਵੇ, ਭਗਤ ਗੁਰੂ ਹੋ ਵੀ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ ਹੈ ਇਸੇ ਤਰ੍ਹਾਂ ਗੁਰੂ ਭਗਤ ਹੋ ਵੀ ਸਕਦਾ ਹੈ ਅਤੇ ਨਹੀਂ ਵੀ ਹੋ ਸਕਦਾ ਹੈ, ਭਗਤ ਕੋਈ ਭੀੜ ਪੈਣ ਤੇ ਵਾਹਿਗੁਰੂ ਅੱਗੇ ਰੱਖਿਆ ਕਰਨ ਲਈ ਅਰਦਾਸ ਕਰਦਾ ਹੈ ਅਤੇ ਗੁਰੂ ਭੀੜ ਪੈਣ ਤੇ ਭਾਣਾ ਮੰਨਣ ਦੀ ਗੱਲ ਕਰਦਾ ਹੈ, ਭਗਤ ਜ਼ੁਲਮ ਹੋਣ ਤੇ ਵਾਹਿਗੁਰੂ ਤੋਂ ਹੀ ਮਦਦ ਦੀ ਆਸ ਰੱਖਦਾ ਹੈ ਪਰ ਗੁਰੂ ਜ਼ੁਲਮ ਦੇ ਖਿਲਾਫ ਸ਼ਸਤਰ ਚੁੱਕਣ ਦੀ ਗੱਲ ਕਰਦਾ ਹੈ, ਹਰੇਕ ਵਿਅਕਤੀ ਨੂੰ ਭਗਤ ਨਹੀਂ ਬਣਾਇਆ ਜਾ ਸਕਦਾ, ਪਰ ਜ਼ੁਲਮ ਦੇ ਖਿਲਾਫ ਲੜਨ ਲਈ ਤਿਆਰ ਬਰ ਤਿਆਰ ਸਿਪਾਹੀ ਬਣਾਇਆ ਜਾ ਸਕਦਾ ਹੈ ਅਤੇ ਇਹ ਕੰਮ ਗੁਰੂ ਸਾਹਿਬਾਨਾਂ ਨੇ ਸੰਤ ਸਿਪਾਹੀ ਦਾ concept ਬਣਾ ਕੇ ਕੀਤਾ ਹੈ । ਬਾਬਰ ਨੂੰ ਜਾਬਰ ਕਹਿਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੱਲ ਪਹਿਲਾਂ ਹੀ ਸਪਸ਼ਟ ਕਰ ਦਿੱਤੀ ਸੀ ਕਿ ਅਸੀਂ ਇੱਕ ਅਲੱਗ ਰਾਹ ਦੇ ਰਾਹੀਂ ਹਾਂ, ਸਾਡੇ ਪਿੱਛੇ ਓਹੀ ਆਵੇ ਜਿਹੜਾ ਆਪਣਾਂ ਸਿਰ ਭੇਟ ਕਰ ਸਕਦਾ ਹੋਵੇ, ਜੇ ਤਓ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਉ, ਇਤੁ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੇ, ਗੁਰੂ ਸਮਾਜ ਨੂੰ ਸੰਗਠਿਤ ਕਰਕੇ ਇੱਕ ਸ਼ਕਤੀ ਦਾ ਰੂਪ ਬਣਾਕੇ ਜ਼ੁਲਮ ਦੇ ਲੜਨ ਦੀ ਅਤੇ ਉੱਚਾ ਤੇ ਸੁੱਚਾ ਜੀਵਨ ਜਿਉਂਣ ਦੀ ਜਾਚ ਸਿਖਾਉਂਦਾ ਹੈ।
@AmanpreetKaur-tr8yu
@AmanpreetKaur-tr8yu 2 ай бұрын
SC kom note karo es gall nu k SGPC sale sade te saab nahi Jehde saade SATGURU RAVIDASS MAHARAJ ji jo ke Guruaa de SATGURU RAVIDASS MAHARAJ ji han ohna nu bhgat kehnde Te bhgat nanak toh leke 10 bhgt jo k SATGURU RAVIDASS MAHARAJ ji toh bahut wad eich jame Ohna nu eh Guru kehnde Dafa karo bas ehna nu
@RamSingh-wt2vq
@RamSingh-wt2vq 2 ай бұрын
ਸਾਬਤ ਸੂਰਤ ਰੱਬ ਦੀ ਭਨੇ ਬੇਈਮਾਨ ।
@mankiratsingh-mp1iq
@mankiratsingh-mp1iq 2 ай бұрын
🎉 ਤੁਸੀਂ ਰੌਲਾ ਕਿਉਂ ਪਾਂਦੇ ਸਤਿਗੁਰੂ ਕਹੀ ਜਾਓ ਤੁਹਾਡੀ ਕਿਹੜੇ ਜੀਭ ਫੱੜੀ ਹੌਈ
@gurpreetbhatti312
@gurpreetbhatti312 2 ай бұрын
Rola ta SGPC ch baithe mandbudiya ne paya. Je ohna de jibh lagi aa ta bolna b sikh len
@opgurasingh915
@opgurasingh915 24 күн бұрын
ਰਵਿਦਾਸੀਆ ਸਿਖ ਕੋਮ ਜਿਦਾ ਬਾਦ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@AmarjitSingh-o6i
@AmarjitSingh-o6i 2 ай бұрын
ਵੀਰਜੀ ਕੇਸ ਦਾੜੇ ਰਖੋ ਜੀ ਗੁਰੂਆ ਪੂਰ ਨਿਆ ਤੇ ਚਲੋ ਜੀ
@gurinderbaweja9478
@gurinderbaweja9478 2 ай бұрын
ਰਵਿਦਾਸ ਜੀ ਮਹਾਰਾਜ ਨੇ ਪੂਰੇ ਕੇਸ ਰੱਖੋ ਹੋਏ ਸਨ ਪਰਮਾਰਥ ਦੇ ਰਸਤੇ ਤੇ ਚੱਲਣ ਲਈ ਤੁਸੀ ਵੀ ਪੂਰੇ ਦਾੜ੍ਹੀ ਕੇਸ ਰੱਖੇ।।
@harbanssingh9309
@harbanssingh9309 2 ай бұрын
Saale ik gallan das manu tare kii mirch lag rahie aa
@SurinderPal-d6p
@SurinderPal-d6p 2 ай бұрын
Kesh..rakhan.naal.koe...sacha.baba.nahi.ban.janda......karma.karo..ganja.banda.v...rub.da.bhagat.ho.sakda....Sikha.ko.lagda..vaal.rakh.ke.asi.pta.nahi.ki.ban.jans.hai...
@shankardiyal7071
@shankardiyal7071 2 ай бұрын
ਜਿਹੜੇ ਨਿਹੰਗ ਸਿੰਘ ਮੀਟ ਖਾਂਦੇ ਨੇ ਸੁੱਖਾ ਪੀਂਦੇ ਨੇ ਤੇ ਗੁਰੂ ਦੇ ਸਿੰਘ ਅਖਵਾਉਂਦੇ ਨੇ ਤੁਸੀ ਵੀ ਓਹਨਾ ਵਾਂਗ ਸੁੱਖਾ ਪਿਆ ਕਰੀ ਮੀਟ ਖਾਇਆ ਕਰੋ
@inderpreetsinghPB02
@inderpreetsinghPB02 2 ай бұрын
​@@shankardiyal7071 ਮਾਸ ਖਾਣਾ ਪਾਪ ਹੈ ਕੇਸ ਰੱਖਣਾ ਪਾਪ ਨਹੀਂ ਤੇ ਪੁੱਤਰ ਹਮੇਸ਼ਾ ਆਪਣੇ ਪਿਓ ਤੇ ਜਾਂਦਾ ਉਸਨੂੰ copy ਕਰਦਾ ਇਸ ਲਈ ਅਸੀਂ ਕੇਸ ਰੱਖੇ ਜੇ ਤੁਸੀ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਦੇ ਹੋ ਤਾਂ ਓਹਨਾ ਵਾਂਗੂੰ ਕੇਸ ਦਾੜ੍ਹੀ ਵੀ ਰੱਖੋ
@shankardiyal7071
@shankardiyal7071 2 ай бұрын
@@inderpreetsinghPB02 ਕੋਈ ਵੀ ਪੀਰ ਪੈਗ਼ੰਬਰ,ਮਹਾਂਪੁਰਸ਼ ਹਨ ਓਹਨਾ ਵਰਗਾ ਲਿਬਾਸ ਬਣਕੇ ਕੋਈ ਓਹ ਨਹੀਂ ਬਨ ਸਕਦੇ। ਉਹਨਾਂ ਦੇ ਦਿੱਤੇ ,ਸੰਦੇਸ਼,ਤੇ ਉਪਚਾਰਾ ਤੇ ਚਲਣ ਵਾਲਾ ਅਸਲ ਧਰਮੀ ਹੁੰਦਾ ।ਲਿਬਾਸ ਬਣਾਉਣਾ ਏਕ copy ਕਰਨਾ ਪਾਖੰਡ ਮਾਤਰ ਹੈ।
@parmprithipalsingh6927
@parmprithipalsingh6927 2 ай бұрын
ਤੁਸੀਂ ਜੋ ਮਰਜ਼ੀ ਕਹੋ ਤੁਹਾਨੂੰ ਕੌਣ ਰੋਕ ਰਿਹਾ ਹੈ ਭਾਈ ਬਾਣੀ ਪੜਿਆ ਕਰੋ
@gurmeetgurmeet-p7b
@gurmeetgurmeet-p7b 3 ай бұрын
ਅਜਿਹੇ ਲੋਕ ਧਰਮ ਦੇ ਨਾ ਤੇ ਭਾਈਚਾਰਕ ਸਾਂਝ ਤੋੜਨ ਦਾ ਕੰਮ ਕਰ ਰਹੇ ਹਨ
@HarjinderSandhu-go4wb
@HarjinderSandhu-go4wb 2 ай бұрын
Sgpc kar raha a
@shankardiyal7071
@shankardiyal7071 2 ай бұрын
ਤੂੰ ਜੋੜਨ ਦਾ ਕਰਦੇ
@gurmeetgurmeet-p7b
@gurmeetgurmeet-p7b 2 ай бұрын
@@shankardiyal7071 ha karde ha jaan da kamm eh sare sadh rss de kutte aa
@Khalsa1699mrsingh
@Khalsa1699mrsingh 2 ай бұрын
​@@shankardiyal7071tu kyu behas karda jado tu kise dharam nu ni manda
@shankardiyal7071
@shankardiyal7071 2 ай бұрын
@@Khalsa1699mrsingh Ok ਜੀ ਅਮਲ ਕਰਲਿਆ
@KuldeepSingh-md1ub
@KuldeepSingh-md1ub 2 ай бұрын
ਇਹ। ਗੁਰਬਾਣੀ। ਦੇ ਹੀ ਉਲਟ ਬੋਲ ਰਹੇ ਆ। ਕਿਸੇ ਬਾਹਮਣ ਸੋਚ। ਨੈ ਭੜਕਾਈਆ। ਹੈ ਗੁਰਬਾਣੀ ਵਿੱਚ ਕਿੰਨੇ ਸਤਿਕਾਰ ਸਹਿਤ ਲਿਖਿਆ ਹੈ ਬਾਣੀ ਭਗਤ ਰਵਿਦਾਸ ਜੀਉ ਕੀ 🚩🚩🚩🚩🚩🚩🚩🚩
@JagtarSingh-bp3ol
@JagtarSingh-bp3ol 2 ай бұрын
ਇਨਾ ਦੇ ਪਿੱਛੇ ਆਰ ਐਸ ਐਸ ਦੀ ਸਰਾਰਤ ਹੈ ਪਰ ਇਨਾ ਵਚਾਰੇਆ ਨੂੰ ਨਹੀਂ ਪਤਾ ਕੇ ਸਾਨੂੰ ਕੈਣ ਵਰਤ ਰਹਿਆ
@avtarsandhu4758
@avtarsandhu4758 2 ай бұрын
@@JagtarSingh-bp3ol ਜਹਿੜੇ ਆਪ ਸਰਾਰਤੀ ਹਨ ਉਨ੍ਹਾਂ ਨੂੰ ਦੋਜੇ ਵੀ ਸਰਾਰਤੀ ਲਗਦੇ ਹਨ ਮਤ ਕੋਈ ਭਰਮ ਭੋਲੇ ਸਨਸਾਰਾ ਗੁਰੂ ਬਿਨਾਂ ਕੋਈ ਨਾ ਉਤਰੇ ਪਾਰਾ ਇਹ ਸਾਰਾ ਸਨਸਾਰ ਹੀ ਭਰਮ ਭੁਲੇਖਿਆਂ ਵਿੱਚ ਪਿਆ ਹੈ ਸਾਨੂੰ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ ਹੈ ਦੋਜੀਆ ਨੂੰ ਚਗਾ ਮਾੜਾ ਬੋਲਣ ਤੋ ਪਹਿਲਾਂ ਆਰ ਐਸ ਐਸ ਵਾਲੀਆ ਨੂੰ ਵਿਚ ਬਿਨ ਮਤਲਬ ਤੋ ਲਆਈ ਜਾਂਦੇ ਜੇ ਆਰ ਐਸ ਐਸ ਆਲੀਆ ਨੇ ਤਵਾਥੋ ਅਬ ਲੇਣਾ ਹਨ ਛਿਤਰੋ ਛਿਤਰੀ ਤੇ ਅਸੀਂ ਆਪਣੇ ਭੇਟ ਵਾਸਤੇ ਆਪਸ ਵਿੱਚ ਇੱਕ ਦੁਜੇ ਨਾਲ ਹੋਈ ਜਾਂਦੇ ਹਾਉਨ੍ਹਾਂ ਸਤਾ ਮਹਿਤਮਾ ਨੂੰ ਨਾਮ ਨੂੰ ਅਸੀਂ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ ਥੱਲੇ ਗੋਲਕ ਉਪਰ ਗੁਰੂ ਦੀ ਤਸਵੀਰ ਲਾਈ ਹੁੰਦੀ ਹੈ ਗੁਰੂ ਸਾਡਾ ਪੇਸਾ ਦਾ ਭੁਖਾ ਬੇਠਾ ਹੈ ਇਹ ਪਜਾਰੀ ਭੇਖਧਾਰੀ ਆਪਣੀ ਫੋਟੋ ਉੱਪਰ ਕਿਓਂ ਨਹੀਂ ਲੋਦੇ ਗੋਲਕਾਂ ਦੇ ਗੁਰੂ ਦਾ ਇਨ੍ਹਾਂ ਗੋਲਕਾਂ ਨਾਲ਼ ਕੀ ਮੱਤਲਬ ਹੈ
@gurmukhsinghgill9117
@gurmukhsinghgill9117 2 ай бұрын
​@@avtarsandhu4758 ਚਮਾਰਾ ਨੇ ਕਦੇ ਰਵਿਦਾਸ ਜੀ ਨੂੰ ਭਗਤ ਵੀ ਮੰਨਿਆ ਸਾਰੇ ਡੇਰਿਆ ਤੇ ਖੇਹ ਖਾਂਦੇ ਆ ਇਹਨਾ ਨੇ ਪਹਿਲਾ ਭਗਤ ਰਵਿਦਾਸ ਜੀ ਦੀ ਬਾਣੀ ਅਲਗ ਕੀਤਾ ਬਣਾ ਲੈਣ ਗੁਰੁ ਕੋਈ ਰੋਕਦਾ SGPC ਤੋ ਅੰਬ ਲੈਣੇ ਇਹਨਾ ਨੇ ਨਾਲੇ ਕਰ ਲੈਣ ਦੇ ਜੋ ਕਰਦੇ ਆ ਕਿਸੇ ਗੁਰੁ ਦੇ ਬਾਣੀ ਲੈਣ ਵੇਲੇ ਇਹ ਕਿਥੇ ਸੀ
@avtarsandhu4758
@avtarsandhu4758 2 ай бұрын
@@gurmukhsinghgill9117 ਸਹਿਬ ਰਵੀਦਾਸ ਮਹਾਰਾਜ ਨੂੰ ਕੋਈ ਭਗਤ ਜਾ ਗੁਰੂ ਕਹਿਣ ਨਾਲ ਸਾਨੂੰ ਕੋਈ ਫਇਦਾ ਨਹੀਂ ਹੋਣਾ ਗੁਰੂ ਰਵਿਦਾਸ ਦੇ ਮਜੋਦੇ ਸਮੇ ਤੇ ਜਹਿੜੇ ਜਹਿੜੀ ਜਗਤ ਉਸ ਸਮੇਂ ਜੁੜੀ ਜਿਨ੍ਹਾਂ ਨੂੰ ਰਵੀਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਸਬਾਗ ਪ੍ਰਾਪਤ ਹੋਇਆ ਉਨ੍ਹਾਂ ਕੋਲੋਂ ਜਿਨ੍ਹਾਂ ਨੇ ਨਾਂਮ ਦਾਨ ਲਿਆ ਉਨ੍ਹਾਂ ਦੇ ਉਹ ਜ਼ਰੂਰ ਗੁਰੂ ਹੋ ਸਕਦੇ ਹਨ ਹੁਣ ਵਾਲੀਆ ਉਨ੍ਹਾਂ ਦੀ ਸ਼ਕਲ ਨਹੀਂ ਦੇਖੀ ਉਸ ਦਾ ਰੂਪ ਨਹੀਂ ਵੇਖਿਆ ਤੇ ਪਿਆਰ ਕਿਸ ਤਰ੍ਹਾਂ ਸਾਡੇ ਅੰਦਰ ਉਨ੍ਹਾਂ ਵਾਸਤੇ ਆ ਸਕਦਾ ਹੈ ਪਿਆਰ ਸਾਡਾ ਜਾ ਆਪਣੇ ਬਾਲ ਬੱਚੀਆ ਨਾਲ ਹੈ ਜਾ ਜਾਰਾ ਦੋਸਤਾ ਕੋਟਿ ਕਬੀਲੇ ਨਾਲ ਹੈ ਰਵੀਦਾਸ ਦਾਸ ਮਹਾਰਾਜ ਜੀ ਦੇ ਰਾਜਾ ਪੀਪਾ ਵੀ ਸੇਵਕ ਸੀ ਜਿਸ ਦੀ ਬਾਣੀ ਗਰਿਥ ਸਾਹਿਬ ਵਿੱਚ ਦਰਜ ਹੈ ਮੀਰਾ ਬਾਈ ਵੀ ਆਪ ਜੀ ਸੇਵਕ ਸੀ ਜਿਸ ਦੀ ਬਾਣੀ ਗਰਿਥ ਸਾਹਿਬ ਵਿੱਚ ਦਰਜ ਨਹੀਂ ਹੈ ਉਹ ਇਕ ਬਿਵਾੜ ਦੀ ਰਾਣੀ ਸੀ ਰਾਜੀਆ ਕੋਲੋ ਧਨ ਦੋਲਤ ਦੀ ਕਮੀ ਨਹੀਂ ਹੁੰਦੀ ਪਰ ਜਹਿੜੀ ਧਨ ਦੋਲਤ ਗੁਰੂ ਰਵਿਦਾਸ ਕੋਲੋਂ ਸੀ ਉਹ ਦੋਲਤ ਰਾਜਾ ਮਹਾਰਾਜੀਆ ਕੋਲੋ ਨਹੀਂ ਹੁੰਦੀ ਮੀਰਾ ਨੂੰ ਜਦੋ ਗੁਰੂ ਰਵਿਦਾਸ ਨੇ ਨਾਮਦੇ ਰਗ ਵਿਚ ਰਗ ਦਿਤਾ ਫੇਰ ਉਸ ਨੇ ਜਗ ਸਾਮਣੇ ਲੋਕ ਲਾਜ ਸ਼ਡ ਕੇ ਰਵੀਦਾਸ ਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ ਅਬ ਤੋ ਮੇਰਾ ਰਾਮ ਨਾਮ ਹੈ ਦੁਸਰਾ ਨਹੀਂ ਕੋਈ ਮਾਪੇ ਸੋੜੇ ਸੋੜਾ ਸਕਾ ਭਾਈ ਅਬ ਤੋ ਮੇਰਾ ਰਾਮ ਨਾਮ ਹੈ ਦੁਸਰਾ ਨਹੀਂ ਕੋਈ ਪਾਓ ਜੀ ਮੈਂ ਨਾਂਮ ਰਤਨ ਧੰਨ ਪਾਓ ਵਸਤ ਅਮੋਲਕੁ ਦਈ ਮੇਰਾ ਸਤਗੁਰੁ ਗੁਰੂ ਕਿਰਪਾ ਕਰ ਅਬਨਾਓ ਪਾਓ ਜੀ ਮੈਂ ਨਾਂਮ ਰਤਨ ਧੰਨ ਪਾਓ ਜਨਮ ਮਰਨ ਕੀ ਪੋਜੀ ਪਾਈ ਜਗ ਮਹਿ ਸਬੀ ਗਵਾਓ ਪਾਓ ਜੀ ਮੈਂ ਨਾਂਮ ਰਤਨ ਧੰਨ ਪਾਓ ਕੋਈ ਕਸੁ ਕਹੇ ਮਨ ਲਾਗਾ ਰੇ ਹਸਾ ਕੀ ਚਾਲ ਹਸ ਹੀ ਜਾਨੇ ਕੀਆ ਜਿਨਿ ਗਾ ਕਾਂਗਾਂ ਰੇ ਸਾਨੂੰ ਕਾਵਾ ਨੂੰ ਕੀ ਪਤਾ ਹਸਾ ਦੀ ਚਾਲ ਦਾ ਅਸੀ ਤੇ ਸਿਰਫ ਕਾਵਾ ਰੋਲੀ ਪਓਣ ਵਾਲੀਆ ਵਿਚੋ ਹਾ ਬਮਾਰੀ ਸਾਨੂੰ ਅਜ ਲੱਗੀ ਆ ਡਾਕਟਰ ਅਸੀ 700 ਸੋ ਸਾਲ ਪਣਾਣ ਭਾਲ ਦੇ ਫਰਦੇ ਹਾ 700 ਸੋ ਸਾਲ ਵਾਲੇ ਨੇ ਸਾਡੀ ਬਮਾਰੀ ਦੁਰ ਨਹੀਂ ਕਰਨੀ ਮਜੋਦਾ ਡਾਕਟਰ ਦੀ ਲੋੜ ਹੈ
@SurinderPal-d6p
@SurinderPal-d6p 2 ай бұрын
Tusi.khud.sharati.ho...apne.aap.ko..v.v...uttam.mandey.ho...Nissan.ik.braber.han....tusi.R.s.s.to..darcey.ho.....bahana.labhdey.ho..R.s.s.da......
@SurinderPal-d6p
@SurinderPal-d6p 2 ай бұрын
​@@gurmukhsinghgill9117..guru.ravi.das.ji.di..bani.kyuon.layee.je.apni.granth.main..he.respect.nahi.karni.c....hor.v.brahman.santa.di.baani.kyuon.likhi.hai.....brahman.galat.san.ta.kyuon...likhi.....tusi.naklchi.udhaar.le.ke.apna.kaam.challa.rahey.ho....sharam.kari.
@MonuSingh-o7c
@MonuSingh-o7c 2 ай бұрын
ਵਾਹ ਵਾਹ ਮੇਰੇ ਗੁਰੂ ਨਾਨਕ ਦੇਵ ਜੀ ਲੋਕਾਂ ਨੇ ਪੜ ਪੜ ਕੇ ਪਰਮਗਤ ਪੌਣੀ ਹੈ ਜੋਂ ਗੋਲਕਾਂ ਖਾਂ ਰਹੇ ਹਨ ਗੁਰੂ ਘਰਾਂ ਤੇ ਕਾਬਜ਼ ਉਹ ਸਭ ਆਪਣੇ ਆਪ ਭਜ ਜਾਣਗੇ ਜੇ ਪੇਸ਼ੇ ਦਾਂ ਮੱਥਾ ਟੇਕਣਾ ਬੰਦ ਹੋਵੇ
@KulwinderKaur-j4y
@KulwinderKaur-j4y 2 ай бұрын
ਭਗਤ ਦਾ ਕਹਿਣਾ ਰੱਬ ਮੋੜ ਨਹੀ ਸਕਦਾ ਰੱਬ ਹਮੇਸ਼ਾ ਭਗਤਾ ਦੇ ਬਸ ਚ ਹੁੰਦਾ ਨਾ ਕੇ ਗੁਰੂ ਤੇ ਭਗਤ ਕਹਿਣ ਤੇ ਖੁਸ਼ ਹੁੰਦਾ ਇਕ ਦੂਜੇ ਦਾ ਦਿਲ ਦੁੱਖੀ ਨਾ ਕਰੋ ਆਪਣੇ ਕਰਮ ਨਾ ਬਣਾਓ ਜਿੰਦਗੀ ਜਿਆਦਾ ਲੰਮੀ ਨਹੀ ਰੱਬ ਦਾ ਨਾਮ ਲਵੋ ਜੌ ਅੱਗੇ ਜਾ ਕੇ ਕੰਮ ਆਨਾ
@atmasingh5372
@atmasingh5372 2 ай бұрын
ਗੁਰੂ ਗ੍ਰੰਥ ਸਾਹਿਬ ਜੀ ਚ ਭਗਤ ਕਹਿ ਕੇ ਹੀ ਪੁਕਾਰਿਆ ਹੈ ਗੁਰੂ ਰਾਮ ਦਾਸ ਜੀ ਨੂੰ ਸਾਰੇ ਭਗਤਾਂ ਦੀ ਬਾਣੀ ਨੂੰ ਭਗਤ ਕਹਿ ਕੇ ਪੁਕਾਰਿਆ ਗਿਆ ਹੈ ਭਗਤ ਕਬੀਰ ਜੀ ਭਗਤ ਰਾਮਾਨੰਦ ਜੀ ਭਗਤ ਪੀਪਾ ਜੀ ਭਗਤ ਰਾਮ ਦਾਸ ਜੀ
@bhatiaharnek025
@bhatiaharnek025 2 ай бұрын
Bro 6 guruya di baani ਦਰਜ਼ aa guru granth sahib ch baki nu guru kis bdault fer kehnde Tuc dso answer dyo nale agr tuc guru granth sahib nu guru keh skde guru ravidass g nu kyu nhi kehnde
@garrykalsi1233
@garrykalsi1233 2 ай бұрын
ਅੱਛਾ,ਲਿਖਣ ਵਾਲੇ ਆਪ ਗੁਰੂ ਹੋ ਗਏ ਬਾਕੀ ਸਾਰੇ ਭਗਤ
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰ ਰਵਿਦਾਸ ਜੀ ਮਹਾਰਾਜ 🌹🌹
@JasveerSingh-ji4sl
@JasveerSingh-ji4sl 2 ай бұрын
ਇਹ ਸਾਰੀ ਇੰਡੀਅਨ ਸਟੇਟ ਦੀਆਂ ਏਜੰਸੀਆਂ ਦੀ ਕੋਝੀ ਚਾਲ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਭਗਤ ਕਬੀਰ ਜੀ ਕੀ ਤਥਾ ਸਭਨਾ ਭਗਤਾਂ ਕੀ ਲਿਖਿਆ ਏ
@AmanpreetKaur-tr8yu
@AmanpreetKaur-tr8yu 2 ай бұрын
SATGURU RAVIDASS MAHARAJ ji nu bhagat te bhagat nanak ji nu Guru kehne wale chora da bykaat karo ji
@dharamyudhmorcha1984
@dharamyudhmorcha1984 2 ай бұрын
3:25 ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ll ਏਹ ਜ਼ਹਿਰ ਘੋਲਣੀ ਬੰਦ ਕਰਦੋ ⚔️🥷🏻
@rajindersinghramana8254
@rajindersinghramana8254 2 ай бұрын
Lakh lahnat thonu
@gurinderbaweja9478
@gurinderbaweja9478 2 ай бұрын
ਇਸ ਬੰਦੇ ਨੂੰ ਦੱਸੋ ਕਿ ਬਾਣੀ ਧੁਰੋ ਆਈ ਹੈ ਇਸਦੇ ਦੇ ਵਿਚ ਵੱਧ ਘਾਟ ਕੋਈ ਬੰਦਾ ਨਹੀਂ ਕਰ ਸਕਦਾ। ਬਾਬਾ ਰਾਮ ਰਾਇ ਨੂੰ ਇੱਕ ਪੰਕਤੀ ਬਾਦਲਾਂ ਤੇ ਬਹੁਤ ਭਾਰੀ ਸਜ਼ਾ ਮਿਲੀ।। ਬੇਮੁੱਖ ਹੋਈਏ ਰਾਮ ਤੇ ਲਗਣ ਜਨਮ ਵਿਜੋਗ।।
@gurinderbaweja9478
@gurinderbaweja9478 2 ай бұрын
Dr BR Ambedkar ਨੇ ਕਦੀ ਵੀ ਰਵੀਦਾਸ ਜੀ ਮਹਾਰਾਜ ਦੀ ਬਾਣੀ ਜੀਵਨ ਫਲਸਫੇ ਵੱਲ ਮੂੰਹ ਨਹੀਂ ਕੀਤਾ ਸਗੋਂ ਇਸ ਦੇ ਉਲਟ ਜਾ ਕੇ ਬੁੱਧ ਧਰਮ ਗ੍ਰਹਿਣ ਕਰ ਲਿਆ ਤੁਹਾਡੇ ਮੁਤਾਬਕ ਉਹ ਰਵਿਦਾਸੁ ਜੀ ਦੇ ਬਰਾਬਰ ਹੀ ਉਸਦੀ ਤਸਵੀਰ ਰੱਖਦੇ ਹੋ ਇਹ ਕਿੱਥੋਂ ਦੀ ਸਿਆਣਪ ਹੈ ਤੁਹਾਡੀ।।
@Darasingh-i4v
@Darasingh-i4v 2 ай бұрын
ਗੁਰੂ ਗ੍ਰੰਥ ਸਾਹਿਬ ਦੀ ਕੋਈ ਤੁੱਕ ਨਹੀਂ ਬਦਲ ਸਕਦਾ ਭਗਤ ਲਿਖਿਆ ਭਗਤ ਹੀ ਸਹੀ ਹੈ
@jatinderkumar-i3i
@jatinderkumar-i3i 2 ай бұрын
Then 10 patshayiya nu v asi guru kehna chad dena arjan dev ja nanak dev he kehna becz granth sahib ch li kya nahi
@Khalsa1699mrsingh
@Khalsa1699mrsingh 2 ай бұрын
​@@jatinderkumar-i3idafa ho tenu kon puchda . Dukh v tere ghare auna nindiya karke .
@jatinderkumar-i3i
@jatinderkumar-i3i 2 ай бұрын
@@Khalsa1699mrsingh Jai Satguru gurua da guru Ravidass ji maharaj
@Khalsa1699mrsingh
@Khalsa1699mrsingh 2 ай бұрын
@@jatinderkumar-i3i tuhanu ਮੁਬਾਰਕ ਹੋਵੇ
@jatinderkumar-i3i
@jatinderkumar-i3i 2 ай бұрын
@@Khalsa1699mrsingh Punjab which sab to jyada sc a ohna nu mubarak he a baki jehde bach gye oh dafa hon sade guru bare kadi galat gal ne karni apne nal matlab rakhna. Baki guru Ravidass maharj ji di bani granth sahib ji to pehla de hai sanu kise to certificate ne chahida
@sukhwindersingh8233
@sukhwindersingh8233 2 ай бұрын
ਰਹਿਣ ਦਿਓ ਭਾਈ ਸਾਹਿਬ ਕਾਹਨੂੰ ਅੱਗਾਂ ਲਾਈ ਜਾਂਦੇ ਹੋ
@DilbagsinghJhajj
@DilbagsinghJhajj 2 ай бұрын
ਇਨਾ ਨੂ ਸੱਮ ਜੋਅਨ ਦਾ ਕੋਈ ਲਾਵ ਨੀ ਇਨਾ ਨਹੀ ਸਮਜਨਾ।
@raniinsan9115
@raniinsan9115 2 ай бұрын
❤❤❤
@sarbdeepsingh
@sarbdeepsingh 2 ай бұрын
ਇਹ ਕਰਾਉਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਬੰਦ ਗੁਰੂ ਘਰਾਂ ਚ । ਪਹਿਲਾਂ ਆਪਣੇ ਕੇਸ ਦਾੜ੍ਹੀ ਤਾਂ ਰੱਖ ਲਓ ।
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰ ਰਵਿਦਾਸ ਜੀ ਮਹਾਰਾਜ 🌹🌹
@jaswinderkumar5127
@jaswinderkumar5127 2 ай бұрын
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ
@RamSingh-wt2vq
@RamSingh-wt2vq 2 ай бұрын
ਹੁਣ ਆਹ ਸਿਰਮੁਨੇ ਸ਼ਰਾਰਤੀ ਲੋਕ ਗੁਰੂ ਗ੍ਰੰਥ ਸਾਹਿਬ ਦੇ ਹੁਕਮ ( ਬਾਣੀ ਭਗਤ ਰਵਿਦਾਸ ਜੀ ਕੀ ) ਨੂੰ ਰੱਦ ਕਰਨਗੇ ?
@narinder2631gh
@narinder2631gh 2 ай бұрын
@@RamSingh-wt2vq ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️ ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️ 🌹🌹🌹🌹🌹
@PrinceKumar-zb6lk
@PrinceKumar-zb6lk 2 ай бұрын
इस बात का बैठकर प्यार से हल निकाला जा सकता है लड़ने की कोई जरूरत नहीं है जतिन लड़ाई हुई तो देंगे बहुत ज्यादा बढ़ सकतेहैं इसका प्यार से हालनिकालो
@gurdeepsinghgill6789
@gurdeepsinghgill6789 2 ай бұрын
ਗੁਰਬਾਣੀ ਵਿੱਚ ਭਗਤ ਰਵਿਦਾਸ ਜੀ ਲਿਖਿਆ ਹੋਇਆ ਹੈ
@bhatiaharnek025
@bhatiaharnek025 2 ай бұрын
Bro 6 guruya di baani ਦਰਜ਼ aa guru granth sahib ch baki nu guru kis bdault fer kehnde Tuc dso answer dyo nale agr tuc guru granth sahib nu guru keh skde guru ravidass g nu kyu nhi kehnde
@JaswinderSingh-i6w
@JaswinderSingh-i6w 2 ай бұрын
Verrygoodbrothatg
@RamanShergill-v2f
@RamanShergill-v2f 2 ай бұрын
Hadd hogii bhagat ta bhagt e rehna.....
@JaswantSingh-iq1rg
@JaswantSingh-iq1rg 2 ай бұрын
ਤੁਸੀਂ ਬਲਾਂ ਯਾ ਖੁਰਾਲਗੜ ਜੋ ਮਰਜ਼ੀ ਕਰੋ ਪਰ ਗੁਰਦੁਆਰੇ ਵਿੱਚ ਜਿਸ ਤਰ੍ਹਾਂ ਲਿਖਿਆ,,,,,, ਬਾਣੀ ਭਗਤ ਰਵਿਦਾਸ ਜੀ ਕੀ,,,, ਏਸੇ ਤਰ੍ਹਾਂ ਪੜਿਆ ਜਾਵੇਗਾ ਤੇ ਪੜਾਂਗੇ
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰ ਰਵਿਦਾਸ ਜੀ ਮਹਾਰਾਜ 🌹🌹
@gyanijaswindersinghjikomal6523
@gyanijaswindersinghjikomal6523 2 ай бұрын
ਭਗਤ ਕਹਿਣ ਨਾਲ ਕਿਹੜਾ ਮਹਿਮਾਂ ਘਟਣ ਲੱਗੀ ਹੈ ਸੋਨੇ ਨੇ ਸੋਨਾ ਹੀ ਰਹਿਣਾ ਹੈ ਭਗਤ ਲਫ਼ਜ਼ ਕੋਈ ਸ਼ੋਟਾਂ ਨਹੀਂ ਬਹੁਤ ਸਤਿਕਾਰਯੋਗ ਤੇ ਪਵਿੱਤਰ ਲਫ਼ਜ਼ ਜਦੋਂ ਬਾਣੀ ਗੁਰੂ ਗ੍ਰੰਥ ਸਾਹਿਬ ੱਚ ਦਰਜ ਹੋ ਗਈ ਫਿਰ ਤਾਂ ਗੁਰੂ ਰੂਪ ਹੀ ਹੋ ਗਏ ਭਗਤ ਤੇ ਗੁਰੂ ਵਿਚ ਕੋਈ ਫਰਕ ਨਹੀਂ ਹੈ
@bhatiaharnek025
@bhatiaharnek025 2 ай бұрын
Bro 6 guruya di baani ਦਰਜ਼ aa guru granth sahib ch baki nu guru kis bdault fer kehnde Tuc dso answer dyo nale agr tuc guru granth sahib nu guru keh skde guru ravidass g nu kyu nhi kehnde
@mampreetsingh6594
@mampreetsingh6594 2 ай бұрын
ਧੰਨ ਗੁਰੂ ਗੋਬਿੰਦ ਸਿੰਘ
@ashugill89
@ashugill89 2 ай бұрын
ਸਾਰੇ ਬਾਬਿਆਂ ਨੇ ਪੰਗੇ ਹੀ ਪਾਏ ਆ।
@JagjotJagjot-mb5di
@JagjotJagjot-mb5di 2 ай бұрын
ਰਵਿਦਾਸ ਮਹਾਰਾਜ ਜੀ ਦੀ ਬਾਣੀ । ਇਹਨਾਂ ਵਿਚੋ ਕਿਹੜਾ ਕਿੱਥੋਂ ਲੈ ਕੇ ਆਇਆ ਦੱਸ ਕੋਈ । ਬਕਵਾਸ ਕਰੀ ਜਾਦੇ ਹੈ । ਇਕੱਠੇ ਹੋ ਕੇ ।
@BaljitSingh-bj4vm
@BaljitSingh-bj4vm 2 ай бұрын
ਜੋ ਭਗਤ ਹੈ ਭਗਤ ਹੀ ਰਹਿਣਾ ਜੋ ਸੰਤ ਹੈ ਸੰਤ ਹੀ ਰਹਿਣਾ ਜੋ ਗੁਰੂ ਹੈ ਉਹ ਗੁਰੂ ਹੀ ਰਹਿਣਾ ਘੋਨਾ ਮੋਨਾ ਕੁਝ ਨਹੀਂ ਕਰ ਸਕਦਾ ਤੂਸੀਂ ਜੋ ਕਰਨਾ ਕਰ ਲਵੋ ਭਗਤ ਹੈਂ ਭਗਤ ਹੀ ਰਹੂ ਪਹਿਲਾਂ ਰਵੀਦਾਸ ਵਰਗੇ ਬਣ ਕੇ ਦਿਖਾੳ
@baldevbhangu4766
@baldevbhangu4766 2 ай бұрын
ਇਹਨਾਂ ਨੂੰ ਉਗਲੀ ਟਿਕਣ ਨਹੀ ਦਿੰਦੀ ਵਿਕਾਉ ਮਾਲ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਉਗਲੀ ਚੱਕਦੇ ਹਨ
@nirmalsinghhans4671
@nirmalsinghhans4671 2 ай бұрын
​@@baldevbhangu4766tanu bohat dukh lagda aa
@KaranKumar-xm5gu
@KaranKumar-xm5gu 2 ай бұрын
Guru granth sahib vich guru teg bahadur ji ne ravidass maharaj ji nu guru likheya hai in var nhi boht var guru ramdas ji ne v likhia veer ji parho fer gal kro
@bhatiaharnek025
@bhatiaharnek025 2 ай бұрын
Bro 6 guruya di baani ਦਰਜ਼ aa guru granth sahib ch baki nu guru kis bdault fer kehnde Tuc dso answer dyo nale agr tuc guru granth sahib nu guru keh skde guru ravidass g nu kyu nhi kehnde
@harpalKrishan
@harpalKrishan 2 ай бұрын
ਘੜੰਮ ਚੌਧਰੀ
@misal.shahidan.wali.
@misal.shahidan.wali. 2 ай бұрын
Shiri guru nanak aap parmeshar avtar liyo shubh vansh pardhan. Eh guru ki bani aa
@anmolgamingff9291
@anmolgamingff9291 2 ай бұрын
ਸਾਰੇ ਗੁਰੂ ਸਾਹਿਬਾਨ ਆ ਤੇ ਸਾਰੇ ਗੁਰੂ ਸਤਕਾਰ ਯੌਗ ਹੇ
@harbanslalbadhan1587
@harbanslalbadhan1587 2 ай бұрын
*ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੱਬਿਆਂ, ਗਰੀਬਾਂ, ਕੁਚਲਿਆਂ, ਮਜ਼ਦੂਰਾਂ, ਮਜ਼ਲੂਮਾਂ, ਅਛੂਤਾਂ, sc/st ਪੱਛੜਿਆਂ ਦੇ ਗੁਰੂ ਹੋਏ ਹਨ* *ਉਹ ਜੀਵਨ ਭਰ ਬ੍ਰਾਹਮਣਵਾਦ, ਪੂੰਜੀਵਾਦ, ਸਾਮੰਤਵਾਦ ਵਿਰੁੱਧ ਜੰਗ ਲੜਦੇ ਰਹੇ ਤਾਂ ਜ਼ੋ ਸਮਾਜ ਵਿੱਚੋਂ ਵਰਣ ਆਸ਼ਰਮ, ਜਾਤੀਵਾਦ, ਜਾਤੀ ਨਫ਼ਰਤ, ਜਾਤੀ ਵਿਤਕਰਾ ਅਤੇ ਛੂਤਛਾਤ ਖਤਮ ਕਰਕੇ ਬੇਗਮਪੁਰਾ ਵਸਾਇਆ ਜਾਏ।*
@rajwinderjal3019
@rajwinderjal3019 2 ай бұрын
ਇਹ ਚਮਾਰਾਂ ਦੇ ਮੰਦਿਰਾਂ ਵਿਚ ਤਾਂ ਹੋ ਸਕਦੀ ਆ ਸਿੱਖਾਂ ਦੇ ਗੁਰੂ ਘਰਾਂ ਵਿੱਚ ਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਬਿਰਾਜਮਾਨ ਰਹਿਣਗੇ।
@rajvir_singh256
@rajvir_singh256 2 ай бұрын
@@rajwinderjal3019 ਚਮਾਰ ਸਬਦ ਵਾਰੇ ਦੱਸਿਓ, ਗੁਰਬਾਣੀ ਚ ਕੀ ਲਿਖਿਆ
@jatinderkumar-i3i
@jatinderkumar-i3i 2 ай бұрын
Kehde sikha da guru ghar ramgaria da ki jatta da jan mazbia da jan ramdasiya da apni akal nu hath maro sikh bane firde a parhla brahmanwadi soch dimag cho kado chamar kise nalo ghat ni Delhi to sees chak ke chamar he liya c history pad ke gal karo
@KulwinderKaur-j4y
@KulwinderKaur-j4y 2 ай бұрын
ਫੁਰਮਾਨ ਨਹੀਂ ਕਰਨੇ ਚਾਹੀਦੇ ਜੌ ਕਿਸੇ ਦਾ ਦਿਲ ਕਰਦਾ ਕੇਹ ਲਾਵਉ ਅੱਜ ਤੋਂ ਕੁਝ ਸਾਲ ਪਹਿਲਾ ਕਿ ਏਦਾ ਦੀ ਗੱਲ c ਕੌਈ ਸਭ ਲੋਕ ਬੜੀ ਸਰਦਾ ਨਾਲ ਜਾਦ ਕਰਦੇ c koi ਕਿੱਸੇ ਤੇ ਟਿੱਪਣੀ ਨਹੀਂ ਕਰਦਾ c
@SahilSinghasi
@SahilSinghasi 2 ай бұрын
ਮਜ਼ਬੀ ਸਿੱਖ ਤੇ ਰਵਿਦਾਸ ਸਿੱਖ ਕੌਮ ਦਾ ਏਕਾ ਹੋ ਗਿਆ ਹੈ ਜੀ।
@sarupsingh5316
@sarupsingh5316 2 ай бұрын
ਸਹੀ ਹੈ
@chamanlal3937
@chamanlal3937 2 ай бұрын
😂😂😂
@SahilSinghasi
@SahilSinghasi 2 ай бұрын
@@chamanlal3937 ਹਸਨ ਵਾਲ਼ੀ ਤਾਂ ਗੱਲ ਨਹੀਂ ਪੁੱਤ
@jagmetsingh4297
@jagmetsingh4297 2 ай бұрын
​@@SahilSinghasiਏਦਰ ਖਾਲਸੇ ਵਿੱਚ ਜਾਤਾਂ ਦਾ ਏਕਾ ਬਹੁਤ ਸਿੱਖ ਧਰਮ ਵਿੱਚ। ਅਗਰ ਤੁਹਾਡੇ ਮਜਬੀਆ ਦਾ ਰਵੀਦਾਸੀ ਦਾ ਏਕਾ, ਏਧਰ ਸਿੱਖ ਧਰਮ ਦਾ ਖਾਲਸੇ ਦਾ ਵੀ ਏਕਾ ਬਹੁਤ
@SahilSinghasi
@SahilSinghasi 2 ай бұрын
@@jagmetsingh4297 ਪਹਿਲਾਂ ਪੰਜਾਬੀ ਲਿਖਣੀ ਸਿਖੋਂ ਪੁੱਤ ਤੁਹਾਡੇ ਵਰਗੇ ਲੋਕਾਂ ਨੂੰ ਪਿਉਂ ਦਾ ਨਾਮ ਯਾਦ ਨਹੀਂ ਹੁੰਦਾ ਗੱਲ ਸਿੱਖੀ ਦੀ ਕਰਦਾ।
@AmanpreetKaur-tr8yu
@AmanpreetKaur-tr8yu 2 ай бұрын
Ravidass Maharaj sada Peo hai SC kom da peo hai Te eh sale sikh sade peo da niradar karange ta hun chittar hi khange
@KulwinderKaur-j4y
@KulwinderKaur-j4y 2 ай бұрын
ਲੜਾਇਆ ਕਰਵਾਉਣ ਵਾਲੇ ਬਹੁਤ ਨੇ ਦੋਨਾਂ ਧਿਰਾਂ ਨੂੰ ਸਮਜਾਉਣ ਵਾਲਾ v ਕੋਈ ਹੋਵੇਗਾ ਕੇ ਨਹੀਂ ਆਪੇ ਹੀ ਸਮਜ ਜਾਵੋ ਚਾਲਾ ਵਿੱਚ ਨਾ ਆਵੋ
@AmanpreetKaur-tr8yu
@AmanpreetKaur-tr8yu 2 ай бұрын
Jehda SATGURU RAVIDASS MAHARAJ ji nu Guru nahi kehnda Ohda katapa chado bas ose wele
@PremSingh-ho6ne
@PremSingh-ho6ne 2 ай бұрын
ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਹੀ ਲਿਖਿਆ ਹੋਇਆ
@jatinderkumar-i3i
@jatinderkumar-i3i 2 ай бұрын
Guru kaho becz granth sahib to pehla he guru ravidass maharaj ji di bani puri duniya vich virajman hai bhot sari raje maharaje ohna de chele c guru de chele hunde baki granth sahib vich baki patshaiya nu kithe guru likhya
@JaswinderSingh-w3z
@JaswinderSingh-w3z 2 ай бұрын
ਦਸ ਗੁਰੁ ਸਾਹਿਬਾਨ
@jaspalsingh-zp3td
@jaspalsingh-zp3td 2 ай бұрын
ਜੇੜਾ ਜਾਦਾ ਰੌਲਾ ਪੌਦਾ ਇਕ ਨਾਲ ਨਿਹੰਗ ਵੀ ਹੈਗਾ ਏਨਾ ਕਦੀ ਜਪਜੀ ਸਾਹਿਬ ਦਾ ਪਾਠ ਨਈ ਕੀਤਾ ਹੋਣਾ ਤੇ ਧਰਮ ਦੇ ਠੇਕੇਦਾਰ ਬਣੇਨੇ
@Nice_Youtuber1
@Nice_Youtuber1 2 ай бұрын
ਜਿਹੜੇ SGPC ਵਾਲੇ ਆ ਓਹਨਾਂ ਨੂੰ ਪਾਠ ਪੜ੍ਹ ਕੇ ਵੀ ਅਕਲ ਨੀ
@krishanmohan2385
@krishanmohan2385 2 ай бұрын
​@@Nice_KZbinr1saleya sarkari pandit bhen chod jaat sadda haq
@shankardiyal7071
@shankardiyal7071 2 ай бұрын
ਜਿਹੜੇ ਬਾਕੀ ਨਿਹੰਗ ਨੇ ਪੰਜਾਬ ਚ ਓਹਨਾ ਬਾਰੇ ਕੀ ਖਿਆਲ ਹੈ। ਮੀਟ ਖਾਣਾ ,ਸੁੱਖਾ ਪੀਣਾ,ਸ਼ਰਾਬ ਪੀਣੀ
@RamanShergill-v2f
@RamanShergill-v2f 2 ай бұрын
Khalistan jindabaad
@saiboutique7869
@saiboutique7869 2 ай бұрын
😂😂
@NarinderKumar-ng5ql
@NarinderKumar-ng5ql 2 ай бұрын
😂😂😂😂😂
@AmanpreetKaur-tr8yu
@AmanpreetKaur-tr8yu 2 ай бұрын
Apni sikhi wakhri karo Choro
@AmanpreetKaur-tr8yu
@AmanpreetKaur-tr8yu 2 ай бұрын
Phir pata lagu kon jindawad
@Baazsingh12
@Baazsingh12 2 ай бұрын
​@@AmanpreetKaur-tr8yusabto pehla kaur hata
@RamanShergill-v2f
@RamanShergill-v2f 2 ай бұрын
Ravidas bhagat ne ta chmaar v likhya apne aap nu....tusi usto vadde hogey
Yay, My Dad Is a Vending Machine! 🛍️😆 #funny #prank #comedy
00:17
小丑揭穿坏人的阴谋 #小丑 #天使 #shorts
00:35
好人小丑
Рет қаралды 35 МЛН
啊?就这么水灵灵的穿上了?
00:18
一航1
Рет қаралды 116 МЛН
UFC 308 : Уиттакер VS Чимаев
01:54
Setanta Sports UFC
Рет қаралды 904 М.
ਸਹੁਰੇ ਘਰ ਇੱਕੋ ਰਾਤ ਗੁਜ਼ਾਰੀ ਸੀ | Mata Kashmir kaur Visited Chak 151 GB Kairon at the age of 95 year
27:30
Desi Crimewatch October 2024 with Harjap Singh Bhangal
46:50
harjapbhangal
Рет қаралды 19 М.
Yay, My Dad Is a Vending Machine! 🛍️😆 #funny #prank #comedy
00:17