Akali Dal News |ਨਾਰਾਜ਼ ਨਜ਼ਰ ਆਏ Sucha singh chhotepur? "ਜਿਹੜਾ ਨੀਵਾਂ ਹੋ ਕੇ ਆਵੇ, ਉਸਨੂੰ ਮਿਲਦੀ ਹੈ ਮੁਆਫੀ"

  Рет қаралды 39,836

News18 Punjab

News18 Punjab

Күн бұрын

ਨਾਰਾਜ਼ ਨਜ਼ਰ ਆਏ ਸੁੱਚਾ ਸਿੰਘ ਛੋਟੇਪੁਰ? "ਜਿਹੜਾ ਨੀਵਾਂ ਹੋ ਕੇ ਆਵੇ, ਉਸਨੂੰ ਮਿਲਦੀ ਹੈ ਮੁਆਫੀ"
#Suchasinghchhotepur#gianiharpreetsingh #akalidal #RamRahim #news18punjab #sukhbirbadal #amritpalsingh #akalidalcrisis
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 29
@Khalsa-kf3wt
@Khalsa-kf3wt 3 ай бұрын
ਜਦੋ ਬਰਨਾਲੇ ਕੋਲ ਤਾਕਤ ਆਈ ਉਦੋਂ ਹਰਮੰਦਰ ਸਾਹਿਬ ਤੇ ਹਮਲਾ ਕਰਵਾਇਆ ਮਗਰੋ ਗਲਤੀ ਮੰਨੀ ਇਹ ਸਾਰੇ ਘਰੇ ਬਹਿਣ ਵਾਲੇ ਹਨ ਪਰ ਇੰਨਾਂ ਨੇ ਤਾਕਤ ਵੇਖੀ ਉਸ ਦੇ ਨਜ਼ਾਰੇ ਲਏ ਹਨ
@sukhdevbrar965
@sukhdevbrar965 2 ай бұрын
ਸੁੱਚਾ ਸਿਆਂ ਸੰਗਤ ਨੂੰ ਮੂਰਖ ਨਾ ਬਣਾਉ ਗੁਰੂ ਘਰ ਦੀ ਓਟ ਲੈ ਕੇ ਆਪਣੇ ਪਾਪਾਂ ਉੱਪਰ ਪਰਦੇ ਪਾਉਣ ਦੀ ਕਮੀਣਗੀ ਕਰ ਰਹੇ ਨੇ ਸਿੱਖ ਕੌਮ ਦੇ ਆਪੇ ਬਣੇ ਅਖੌਤੀ ਲੀਡਰ, ਬਸ ਆਪਣੇ ਘਰ ਬੈਠੋ ਕੌਮ ਦਾ ਬੜਾ ਨੁਕਸਾਨ ਕਰ ਦਿੱਤਾ ।
@ravdeepsingh2160
@ravdeepsingh2160 2 ай бұрын
😂😂😂😂😂 ਤੁਸੀਂ ਮਾਫੀ ਨਹੀਂ ਗੁਰੂ ਨੂੰ ਸੁਖਬੀਰ ਦੇ ਖਿਲਾਫ ਵਰਤਨ ਆਏ ਓਂ ਲਾਹਨਤ ਆ
@amriksinghvaseer9748
@amriksinghvaseer9748 3 ай бұрын
ਸਾਰੇ ਸਿਆਸਤਦਾਨ ਸਵਾਰਥੀ ਹਨ, ਹੁਣ ਉਹ ਲਗਾਤਾਰ ਹਾਰ ਰਹੇ ਹਨ, ਇਸ ਲਈ ਉਹ ਨਿਰਾਸ਼ ਹਨ, ਹੁਣ ਉਨ੍ਹਾਂ ਨੂੰ ਸਿੱਖ ਪੰਥ ਯਾਦ ਆ ਰਿਹਾ ਹੈ।
@Hardeepsingh-jl6kp
@Hardeepsingh-jl6kp 2 ай бұрын
ਛੋਟੇਪੁਰ।ਨਾ।ਤੋਂ।ਘਰਦਾ।ਨਾ ਘਾਟ।ਦਾ
@BantaSingh-tt8zt
@BantaSingh-tt8zt 2 ай бұрын
ਭਰਾ ਮੈਂ ਵੀ ਇਹ ਹੀ ਲਿਖਨ ਲਗਾ ਸੀ
@jaswindersingh2928
@jaswindersingh2928 3 ай бұрын
ਜਮੀਨ ਤਾਂ ਹੁਣ ਵੀ ਹੈ ਪਰ ਸਾਲਿਆਂ ਦੀ ਜਮੀਰ ਨਹੀਂ।
@PalSingh-e1u
@PalSingh-e1u 3 ай бұрын
ਸੁੱਚਾ ਸਿੰਘ ਜੀ ਗਲਤੀ ਜਾਣੇ ਅਣਜਾਣੇ ਵਿੱਚ ਮੁਆਫ ਹੁੰਦੀ ਹੈ ਢੇਰ ਸਾਰੀਆਂ ਗਲਤੀਆ ਕਰੇ ਕੇ ਰਾਜ ਭਾਗ ਮਾਣਕੇ ਹੁਣ ਜਦ ਡੁੱਘ ਰਹੇ ਹਨ ? ਗੁਰੂ ਗੁਰੂ ਕਰ ਰਹੇ ਹਨ ਅਕ੍ਰਿਤਖਣ
@harmandersinghcheema6102
@harmandersinghcheema6102 2 ай бұрын
ਲੋਕੋ ਭਾਵੇ ਇਹ ਮੁਆਫੀ ਮੰਗ ਲੈਣ ਇਹਨਾਂ ਮਸੰੰਦਾ ਨੂੰ ਮੂੰਹ ਨਾ ਲਾਇਓ ਗਲਤੀਆਂ ਨਹੀ ਬੱਜਰ ਗੁਨਾਹ ਕੀਤੇ ਹਨ
@najarsingh3234
@najarsingh3234 2 ай бұрын
Bilkulsach 100persent
@arshKahlon-b5h
@arshKahlon-b5h 3 ай бұрын
Toe kitha c udo
@BhawansinghAulakh
@BhawansinghAulakh 2 ай бұрын
ਨਰਾਜ ਹੋਇਆਂ ਤਾ ਫਿਰ ਕੀ ਵੋਟ ਤਾਂ 800ਹੈ ਇਸ ਕੋਲ
@jaspalsingh9569
@jaspalsingh9569 2 ай бұрын
ਤੂੰ ਵੀ ਸੰਤਾ ਨੂੰ ਕਾਗਰਸ ਦਾ ਏਜੰਟ ਦਸਦਾ ਸੀ
@preetgroupdhade9124
@preetgroupdhade9124 2 ай бұрын
ਇਹ ਤਾਂ ਆਮ ਆਦਮੀ ਵਾਲੇ ਨੇ
@jitsingh8827
@jitsingh8827 2 ай бұрын
ਇਹ ਵੀ ਵਿਚਾਰੀ ਤਿੱਤਲੀ
@manakjmanakj4242
@manakjmanakj4242 2 ай бұрын
ਇਹ ਛੋਟੂ ਹਜੇ ਹੈਗਾ
@BalrajRai-g8q
@BalrajRai-g8q 2 ай бұрын
Dal badlu zindabad .
@gurvinderpalsingh679
@gurvinderpalsingh679 3 ай бұрын
BADAL MAJITHHIA FAMILY POLITICALY KHATM
@prabhjotsandhu2184
@prabhjotsandhu2184 3 ай бұрын
Dhakya rahu chhotepur sahib,pta nhi kdon tuc palti maar jani hai
@kuldiplalka9086
@kuldiplalka9086 2 ай бұрын
CHHOTRPUR SAAB PRESIDENT HON A CHAHIDE PARTY DY
@Khalsa-kf3wt
@Khalsa-kf3wt 2 ай бұрын
ਗਲਤੀਆਂ ਕਰਨ ਵਾਲੇ ਦੇ ਛਿੱਤਰ ਫਿਰਣਾ ਚਾਹੀਦਾ ਇਕੱਲੀ ਮਾਫੀ ਨਹੀ
@BaljeetSingh-k2p2l
@BaljeetSingh-k2p2l 2 ай бұрын
DHAN..DHAN..GURU..RAM..DAS..G..KIRPA..KARAN..chhotepur. 3:34 .SHAP
@gurdassingh4432
@gurdassingh4432 2 ай бұрын
siromani Akali Dal nalo Badal naam ktna chahida hai
@ajaymaths7733
@ajaymaths7733 3 ай бұрын
Eh ta barsati daddu hai hun ehnu kon pushhda hai
@HarmailSingh-p9n
@HarmailSingh-p9n 2 ай бұрын
Chota pur nu pardhN banado
@harjeeschekhonz5556
@harjeeschekhonz5556 2 ай бұрын
🙏
@KawaljitSingh-ts5qm
@KawaljitSingh-ts5qm 2 ай бұрын
Aes such ne Sarian partian da Jara Lia. Aes Bande da koi Dharm Jan Iman nhi sire da Matlab parast.sari Umar akali Dal ton Bahr reha KDE ram parti KDE congrats te KDE ajad sire da thag
when you have plan B 😂
00:11
Andrey Grechka
Рет қаралды 67 МЛН
Bike Vs Tricycle Fast Challenge
00:43
Russo
Рет қаралды 102 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 32 МЛН
Funny Comedy by Anita Devgan | Best Punjabi Scene | Punjabi Comedy Clip | Non Stop Comedy
22:58