ਹਰ ਸਾਲ ਮਨਾਵਾਂਗੇ ਥੱਪੜ ਦਿਹਾੜਾ, ਥੱਪੜ ਕੁਲਵਿੰਦਰ ਨੇ ਮਾਰਿਆ ਹੱਥ ਮੇਰਾ ਕੰਬਿਆ, ਮੋਹਾਲੀ ਸ਼ੇਰਾਂ ਵਾਂਗ ਗੱਜੀਆਂ ਬੀਬੀਆਂ

  Рет қаралды 237,292

Mitti ਮਿੱਟੀ

Mitti ਮਿੱਟੀ

Күн бұрын

Пікірлер: 297
@NaunihalSinghBhullar
@NaunihalSinghBhullar 4 ай бұрын
ਜੈ ਜਵਾਨ ਜੈ ਕਿਸਾਨ ਭੈਣ ਕੁਲਵਿੰਦਰ ਕੌਰ ਨੇ ਬਹੁਤ ਵਧੀਆ ਕੀਤਾ ਕੰਗਣਾ ਤੇ ਪਰਚਾ ਦਰਜ਼ ਹੋਣਾ ਚਾਹੀਦਾ ਇਕ ਮੁਲਾਜ਼ਮ ਦੀ ਡਿਊਟੀ ਚੋਂ ਵਿਘਣ ਪਾਇਆ
@surjeetkaur6697
@surjeetkaur6697 4 ай бұрын
Tpyda dy mnawahu
@gurarpansingh3475
@gurarpansingh3475 4 ай бұрын
ਨੌਕਰੀ ਜਾਣ ਦਾ ਦੁੱਖ ਬਹੁਤ ਐ ਸਭ ਤੋਂ ਵੱਡੀ ਖੁਸ਼ੀ ਟਕੇ ਟਕੇ ਵਿਕਣ ਵਾਲੀ ਦੇ ਥੱਪੜ ਵੱਜਣ ਦੀ ਨੌਕਰੀ ਦੀ ਥਾਂ ਨੌਕਰੀ ਦੇਣ ਵਾਲੇ ਬਹੁਤ ਬੈਠੇ ਨੇ ਕੁਲਵਿੰਦਰ ਕੌਰ ਧੀ ਨੂੰ ਉਹ ਵੀ ਹੀਲਾ ਵਾਹਿਗੁਰੂ ਆਪ ਈ ਕਰੇਗਾ ਉਸ ਤੇ ਬਹੁਤ ਵੱਡਾ ਭਰੋਸਾ ਏ ਅਸੀਂ ਵਾਸੀ ਦੇਸ਼ ਪੰਜਾਬ ਦੇ ਸਾਡੀ ਸ਼ੇਰਾਂ ਵਰਗੀ ਚਾਲ ਪਹਿਲ ਕਦੇ ਕਰਦੇ ਨੀ ਪਿੱਛੇ ਕਦੇ ਹਟਦੇਨੀ
@jashan2391
@jashan2391 4 ай бұрын
ਵਾਹਿਗੁਰੂ ਜੀ ਮੇਹਰ ਕਰਨ ਸੱਭ ਤੇ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@gurpalsingh5609
@gurpalsingh5609 4 ай бұрын
ਵਾਹਿਗੁਰੂ ਜੀ ਨੇ ਥੱਪੜ ਮਾਰਨ ਦੀ ਸੇਵਾ ਕੁਲਵਿੰਦਰ ਕੌਰ ਬਖਸੀ ।ਬੱਲੇ ਓਏ ਪੰਜਾਬ ਦੀਏ ਸੇਰ ਬੱਚੀਏ
@jarnailsingh1731
@jarnailsingh1731 4 ай бұрын
ਕੁਲਵਿੰਦਰ ਕੌਰ ਪੰਜਾਬ ਦੀ ਬੇਟੀ ਬਹੁਤ ਬਹਾਦਰ ਹੈ ਜੀ। ਪ੍ਰਮਾਤਮਾ ਲੰਮੀ ਉਮਰ ਕਰੇ।
@SatpalSingh-y8q
@SatpalSingh-y8q 4 ай бұрын
ਬੀ ਡੀ ਓ ਅੱਛੀ ਹੈ ਧੰਨਵਾਦ ਜੀ
@roshansharma8079
@roshansharma8079 4 ай бұрын
ਵਾਹਿਗੁਰੂ ਜੀ ਸਾਡੀਆ ਸਤਿਕਾਰ ਯੋਗ ਜਗਤਜਨਣੀਆ ਔਰਤਾਂ ਮਾਈ ਭਾਗੋ ਜੀ ਦੀਆਂ ਵਾਰਸਾਂ ਦੇ ਸਿਰ ਉਪਰ ਮੇਹਰ ਭਰਿਆ ਹਥ ਰੱਖਣ ਜੀ ਤੰਦਰੁਸਤੀਆ ਤੇ ਬਲ ਬਖਸ਼ਣ ਜੀ ਵਾਹਿਗੁਰੂ ਜੀ
@SukhBeer-hc8vf
@SukhBeer-hc8vf 4 ай бұрын
ਕੁਲਵਿੰਦਰ ਕੌਰ ਨੇ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਰਾਜ਼ ਕਰਾਂਗਾ ਖਾਲਸਾ ਆਕੀ ਰਹੇ ਨਾ ਕੋਇ
@nehakaur7386
@nehakaur7386 4 ай бұрын
Punjab diya shernia sariya maa behanen nu mera koti koti pranam .Sat Shri Akaal..Wahe Guru Ji Ka Khalsa. Shri Waheguru Ji ki Fateh.. Jai Jawan Jai Kisan.❤❤
@shonkimajrot8917
@shonkimajrot8917 4 ай бұрын
ਕੰਗਨਾ ਔਖਾ ਹੋ ਗਇਆ ਪੰਜਾਬ ਵਿੱਚੋ ਲੱਗਣਾ
@JoginderSingh-pu8se
@JoginderSingh-pu8se 4 ай бұрын
Ik taper ne puri duniya vich shor machaia hai ik panjabi serni ne babe nanak wala panja🤚 kangna de muh te laya hai🙏
@AmarSingh-gp2hd
@AmarSingh-gp2hd 4 ай бұрын
ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਯੂ ਐਸ ਮੀਡੀਆ ਜਿੰਦਾਬਾਦ 🚩 ਟੀ ਵੀ 84 ਮੀਡੀਆ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ 🚩 ਇਹਨਾਂ ਮੀਡੀਆ ਨੂੰ ਵੇਖਿਆ ਕਰੋ 🚩
@rajwinder1968
@rajwinder1968 4 ай бұрын
ਦਲੇਰ ਬੱਚੇ ਕਦੀ ਨੋਕਰੀ ਦੀ ਪਰਵਾਹ ਨਹੀ ਕਰਦੇ ਜਦੋ ਗੁਰੂ ਨੇ ਸੇਵਾ ਲੈਨੀ ਹੋਵੇ
@AvtarSingh-rg9hy
@AvtarSingh-rg9hy 4 ай бұрын
ਬੱਲੇ ਭੈਣੋ ਸਾਬਾਸ਼ ਸਦਕੇ ਭੈਂਣਾਂ ਦੇ।❤
@HardevsinghNirmal
@HardevsinghNirmal 4 ай бұрын
ਵਾਹਿਗੁਰੂ ਜੀ ਮੇਰੀ ਬਸਤੀ ਪੰਜਾਬ ਦੇ ਵਿੱਚ ਮੇਰੀ ਸਾਰੀਆਂ ਭੈਣਾ ਮਾਵਾਂ ਧੀਆਂ ਬਜ਼ੁਰਗਾਂ ਨੂੰ ਮਹਾਰਾਜ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੇ ਅਰੋਕਤਾ ਦੇਣ ਲੰਬੀ ਆਯੂ ਕਰਨ ਵਾਹਿਗੁਰੂ ਇਹਨਾਂ ਦੀ ਜੈ ਜੈਕਾਰ ਕਰੇ
@mrskaur539
@mrskaur539 4 ай бұрын
ਥੱਪੜ ਦਿਹੜ। 🙏🏽🙏🏽
@ADDON980
@ADDON980 4 ай бұрын
Pols aagi pols dihada, Bhaiye to kutt khan dihada... sab manao😂😂
@gurpalsingh5609
@gurpalsingh5609 4 ай бұрын
ਕੁਲਵਿੰਦਰ ਕੌਰ ਸਾਡੀ ਧੀ ਜ਼ਿੰਦਾਬਾਦ
@mrskaur539
@mrskaur539 4 ай бұрын
ਕੰਗਨਾ ਦੇਸ਼ ਧ੍ਰੋਹੀ ਹੈ
@1234mikamaan
@1234mikamaan 4 ай бұрын
Dfa ho manu tu lagda ja lagdi a😮😮
@RahulBrown-cb2zi
@RahulBrown-cb2zi 4 ай бұрын
​@@1234mikamaankhalistani jindabad 💪💪
@davinderkaur3189
@davinderkaur3189 4 ай бұрын
ਕਿਸਾਨ ਸੰਘਰਸ਼ ਸਿੰਘੂ ਬਾਡਰ ਸਾਡਾ ਮਹਿਲਾ ਗਰੁੱਪ ਜਿੰਦਾਬਾਦ ❤❤
@JasvirKaur-jj2bl
@JasvirKaur-jj2bl 4 ай бұрын
ਪੰਜਾਬੀਆਂ ਨੇ ਪਹਿਲ ਕੀਤੀ ਨੀ ਦੂਜ ਛੱਡੀ ਨੀ ਥੱਪਰ ਤਾ ਪੈਣਾ ਹੀ ਸੀ
@HarwinderKaur-q4t
@HarwinderKaur-q4t 4 ай бұрын
Punjab jindabaad
@jagwindersingh7898
@jagwindersingh7898 4 ай бұрын
ਥੱਪੜ ਤਾਂ ਯਾਦ ਰੱਖਣਾ। ਪਰ ਜਿਹੜੀ ਉਹਦੀ ਵਿਚਾਰੀ ਦੀ ਨੌਕਰੀ ਚਲੀ ਗਈ। ਉਹਦਾ ਦਰਦ
@jasvirkaur5915
@jasvirkaur5915 4 ай бұрын
ਸਾਡੀ ਕੌਮ ਨਫ਼ਾ ਨੁਕਸਾਨ ਨਹੀਂ ਵੇਖਦੀ ਨੌਕਰੀ ਤੁਹਾਡੀ ਲੲਈ ਵੱਡੀ ਗੱਲ ਹੋਣੀ ਅਸੀਂ ਤਾਂ ਸ਼ਹੀਦ ਵੀ ਹੱਸ ਕੇ ਹੋ ਜਾਈਦਾ। ਨੌਕਰੀ ਤੋਂ ਬੇਖੌਫ ਹੋ ਕੇ ਮਾਰਿਆਂ ਥੱਪੜ। ਪਰ ਉਸਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਆ। ਸਰਕਾਰ ਹੀ ਧੱਕਾ ਕਰ ਰਹੀ ਆ। ਉਸ ਭੈਣ ਨੂੰ ਨੌਕਰੀਆਂ ਦੀ ਆਫਰ ਇਨਾਮਾਂ ਦੀ ਝੜੀ ਲੱਗੀ ਹੋਈ ਆ। ਕੁਝ ਵੱਡਾ ਹੀ ਮਿਊ
@SukhwinderSingh-wq5ip
@SukhwinderSingh-wq5ip 4 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@HarpreetSingh-u1v5m
@HarpreetSingh-u1v5m 4 ай бұрын
ਬੀਬੀਆਂ ਭੈਣਾਂ ਜਿਦਾਬਾਦ
@satgurkotra2543
@satgurkotra2543 4 ай бұрын
ਭੈਣ ਕੁਲਵਿੰਦਰ ਕੌਰ ਜਿੰਦਾਬਾਦ
@SaroopSingh-pg8hi
@SaroopSingh-pg8hi 4 ай бұрын
ਕੰਗਨਾ ਤੇ ਪਾਗਲ ਹੈ
@dr.karnailsingh7294
@dr.karnailsingh7294 4 ай бұрын
ਧੋਖਾ ਨਹੀਂ ਕੀਤਾ ਕੁਲਵਿੰਦਰ ਕੌਰ ਨੇ ਡਿਉੂਟੀ ਨਿਭਾਈ ਆ ਇਮਾਨਦਾਰੀ ਨਾਲ
@amandeep1908
@amandeep1908 4 ай бұрын
🙏ਵਾਹਿਗੁਰੂਜੀ🙏 ਕੁਲਵਿੰਦਰ ਭੈਣ ਅਤੇ ਬਾਕੀ ਸਾਰਿਆਂ ਤੇ ਅਪਣਾ ਮੇਹਰ ਭਰਿਆ ਹੱਥ ਰੱਖਣ ਜੀ ਤੇ ਚੜ੍ਹਦੀਕਲਾ ਬਖਸ਼ਣ ਜੀ🙏🙏
@himatsingh8935
@himatsingh8935 4 ай бұрын
Kulwinder Kour Zindabad
@HappySingh-is2pw
@HappySingh-is2pw 4 ай бұрын
🙏🙏🙏🙏🙏Sister Kulvinder kour Janadabad Janadabad Janadabad Janadabad 🙏🙏🙏🙏🙏🙏🙏🌹🌹🌹🙏🙏🙏🙏🙏🙏🌹🌹🌹🌹🙏🙏🌹
@KarmjitKaur-w5d
@KarmjitKaur-w5d 4 ай бұрын
ਕੁਲਵਿੰਦਰ ਕੌਰ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਕੱਗਣਾ ਰਣੌਤ ਨੇ ਬੀਬਾ ਕੁਲਵਿੰਦਰ ਕੌਰ ਨੂੰ ਉਕਸਾਇਆ ਗਿਆ ਸੀ ਫੇਰ ਥੱਪੜ ਵੱਜਿਆ ਰਣੌਤ ਦੇ
@NirmalSingh-cy8xt
@NirmalSingh-cy8xt 4 ай бұрын
Bilkul sahi kaha
@Melaram-vh4jt
@Melaram-vh4jt 4 ай бұрын
Kulwinder sister very good toyou very nice very much very lucky to you jiwaheguruji wajiwaheguruji waheguru waheguru waheguru waheguru waheguru waheguru
@kajaljaswal418
@kajaljaswal418 4 ай бұрын
❤❤❤❤❤
@gurjitsingh9807
@gurjitsingh9807 4 ай бұрын
Right ji
@jeeteditor4936
@jeeteditor4936 4 ай бұрын
Chandigarh ch thappad marke dasta. Chandigarh panjab da hai❤
@kisankaur4459
@kisankaur4459 4 ай бұрын
well done Chandigarh, Good Job
@lokenderdutt-df7lg
@lokenderdutt-df7lg 4 ай бұрын
Ina nu bittu hi thek karuga
@harjitsarora1492
@harjitsarora1492 4 ай бұрын
​@@lokenderdutt-df7lg kam kaaj ehna kol hani gaye velle darne laan baithe hai
@nirmlarani7517
@nirmlarani7517 4 ай бұрын
Slap Day.
@SanjuSanju-wd4nh
@SanjuSanju-wd4nh 4 ай бұрын
👍👍👍
@sanjaymehra7625
@sanjaymehra7625 4 ай бұрын
🙏🏻Kulvinder kour🙏🏻 jindabad💪
@arpinderbatth6744
@arpinderbatth6744 4 ай бұрын
ਮਾਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਏਅਰਪੋਰਟ ਦਾ ਨਾਮ ਥੱਪੜ ਏਅਰਪੋਰਟ ਰੱਖਿਆ ਜਾਵੇ
@Narindersingh-se8wz
@Narindersingh-se8wz 4 ай бұрын
Very.nice
@sukhsimransingh-y8c
@sukhsimransingh-y8c 4 ай бұрын
Very good nice thapad kangna ranaut 6/6/2024 te 11/11/hawara to pardhan shiv Sena thapad ❤❤❤❤❤❤❤yaad rakhana e paiana hun te kulwinder kaour g best of luck
@jotijatt4022
@jotijatt4022 4 ай бұрын
Kulwinder sister good 💯👋
@jagdeepkaur8855
@jagdeepkaur8855 4 ай бұрын
🎉🎉🎉🎉❤😢❤❤❤
@santokhsinghbenipal8592
@santokhsinghbenipal8592 4 ай бұрын
ਬੀਬੀ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ
@charnjitbrarBrar
@charnjitbrarBrar 4 ай бұрын
Waheguru ji
@tarasingh7402
@tarasingh7402 4 ай бұрын
ਵਾਹਿਗੁਰੂ ਸਾਹਿਬ ਜੀ
@manjitsingh6186
@manjitsingh6186 4 ай бұрын
ਬਹੁਤ ਵਧੀਆ ਜੀ
@surindersingh-tj2vb
@surindersingh-tj2vb 4 ай бұрын
Veri. Nice. Bibi. Ji. Thanks. ❤❤❤❤❤
@BhupinderNagra-bb3mg
@BhupinderNagra-bb3mg 4 ай бұрын
Wah Bhen Wah , such a good speaker with blue Dupatta, respect three of them. Hahaha Thaper day . Proud to be kaur ❤ Dhan Guru Gobind Singh ji 🙏🏻Such a nice Host ❤ Respect WaheGuru ji , bless everyone.
@JaspalSingh-hd8hb
@JaspalSingh-hd8hb 4 ай бұрын
Aj tusi manavoge. Kal nu tuhade nall aisa hovega Uh mnaaunge FER GURUA DE UPDESH DE DIHADE VI MANAUNE HN Ih v roze padna MANN NEEVA MATT UCHI MATT PATT DA RAKHA AAP AKALPURAKH VAHEGURU Shabash
@KamaljitKaur-ri3be
@KamaljitKaur-ri3be 4 ай бұрын
ਬੱਲੇ ਬੱਲੇ ਬੱਲੇ ਬੱਲੇ ਨੀ ਪੰਜਾਬ ਦੀਉ ਸ਼ੇਰ ਬੱਚੀਉ ✊✊✊✊
@ParveenKumar-il2ff
@ParveenKumar-il2ff 4 ай бұрын
ਕੁਲਵਿੰਦਰ ਨੇ ਸਾਰਾ ਕੁਝ ਫੇਮ ਲੈ ਪੈਸੇ ਲੈ ਤੇ ਰਾਜਨੀਤੀ ਚ ਆਉਂਣ ਲਾਇ ਕਿਤਾ ਹੈ
@HardeepSingh-ei6nk
@HardeepSingh-ei6nk 4 ай бұрын
ਵਾਹਿਗੁਰੂ ਜੀ
@jashpalsingh1875
@jashpalsingh1875 4 ай бұрын
ਦਿੱਲੀ ਦੇ ਦਲਿਓ ਇਹ ਪੰਜਾਬ ਆ ਪੰਜਾਬ ਤੁਹਾਡੇ ਪੈਰਾਂ ਥੱਲੇ ਅੱਗ ਬਾਲ ਦੇਵੇਗਾ।
@MahendraSingh-qk8ne
@MahendraSingh-qk8ne 4 ай бұрын
Asli saja hun milegi
@santokhsinghbenipal8592
@santokhsinghbenipal8592 4 ай бұрын
ਇਕੱਲਾ ਪੰਜਾਬ ਨਹੀਂ ਹਰਿਆਣਾ ਯੂ ਪੀ ਤੇ ਦੇਸ਼ ਦੇ ਲੋਕ ਕੁਲਵਿੰਦਰ ਕੌਰ ਦੀ ਪਿਠ ਤੇ ਖੜੇ ਹਨ
@sandeepmultani2797
@sandeepmultani2797 4 ай бұрын
Vah bibi o tanu salute a te punjab di sherni kulwinder kaur nu vi salute a eh ankhi punjabi hunde ne
@Rajdeepkaur-m7j
@Rajdeepkaur-m7j 4 ай бұрын
Very good talks mam 😂😂😂
@kulwantsingh1855
@kulwantsingh1855 4 ай бұрын
Very 👍👍👍👍 good work very good 👍👍👍👍 sister kulwinder kaur salute hai ji
@nirmaldhiman773
@nirmaldhiman773 4 ай бұрын
Khushi Da Di 6join Na Rukhia Jave Kioun Ke 6joon Punjabia Vaste Thheek Nhi Koi Hor Date Fix Kro Ji
@surinderkaur5240
@surinderkaur5240 4 ай бұрын
Very good.
@SheraAulakh-c4f
@SheraAulakh-c4f 4 ай бұрын
Very good PB 🧕💪
@HardevsinghNirmal
@HardevsinghNirmal 4 ай бұрын
ਕੁਲਵਿੰਦਰ ਕੌਰ ਭੈਣ ਨੇ ਜਰਾ ਥੱਪੜ ਮਾਰਿਆ ਉਹਦੇ ਨਾਲ ਕੰਗਨਾ ਨੂੰ ਸੁਰਤ ਲੈਣੀ ਚਾਹੀਦੀ ਹੈ ਕਿ ਪੰਜਾਬ ਦੀ ਮਾਵਾਂ ਭੈਣਾਂ ਧੀਆਂ ਵਾਸਤੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਉਹ 100 ਵਾਰ ਸੋਚੇਗੀ ਜੇ ਇੱਕ ਮਾਂ ਦੀ ਧੀ ਹੋਏਗੀ ਤਾਂ।।।।।
@SimranjitSingh-wl7lx
@SimranjitSingh-wl7lx 4 ай бұрын
Proud of PEHAN KULWINDER KAUR ❤
@SukhwinderSingh-uh8ss
@SukhwinderSingh-uh8ss 4 ай бұрын
Kulwinder best
@MakhanSingh-px4bk
@MakhanSingh-px4bk 4 ай бұрын
ਪੰਜਾਬ ਨੂੰ ਬਦਨਾਮ ਨਾ ਕਰੋ ਰਹਿਮ ਕਰੋ ਪੰਜਾਬ ਤੇ ਵਾਹਿਗੁਰੂ ਸੁਮੱਤ ਬਖਸ਼ੇ
@simarjitsingh7912
@simarjitsingh7912 4 ай бұрын
Waheguru ji mehar Kari sab te ji waheguru ji
@attarsingh4208
@attarsingh4208 4 ай бұрын
🌹👍🏼kulvinder kaur ji👏🏻🌹 Jay jawan Jay kissan👏🏻🌹
@LakhwinderSingh-nh3zh
@LakhwinderSingh-nh3zh 4 ай бұрын
Bibi ji guru kirpa karnge
@KaramJit-r7v
@KaramJit-r7v 4 ай бұрын
Waheguru waheguru waheguru waheguru waheguru waheguru waheguru waheguru waheguru ji
@Gulabkaur-h2z
@Gulabkaur-h2z 4 ай бұрын
ਕੌਰ, ਖਾਲਿਸਤਾਨੀ ਕਹਿਣ,ਵਾਲੀਏ ਖਾਲਸ ਦਾ ਮਤਲਵ ਪਿਊਰ ਦਸਮੇਸ਼ ਪਿਤਾ ਜੀ ਦੇ ਧੀਆਂ ਪੁੱਤਰ 🙏
@rsbrar7113
@rsbrar7113 3 ай бұрын
ਕੰਗਣਾ ਸਟੇਜਾਂ ਤੇ ਨੱਚਦੀ ਹੈ ਪੈਸੇ ਲੈ ਕੇ ਬੀਬੀਆਂ ਤਾਂ ਆਪਣੇ ਹੱਕਾਂ ਲਈ ਧਰਨਿਆਂ 'ਚ ਬੈਠੀਆਂ ਸੀ ਬਿਨਾਂ ਪੈਸਿਆਂ ਤੋਂ
@Petworldpunjab46
@Petworldpunjab46 4 ай бұрын
Jhulde Nishan Rehan panth maharaj ke❤
@AmandeepSingh-g7g6v
@AmandeepSingh-g7g6v 4 ай бұрын
15 agust nu ajadi divas te 6 June nu tapad divas manaeya karage
@mansirat3533
@mansirat3533 4 ай бұрын
Right bola ji 🙏🏿❤🎉🎉🎉
@user-nk4tv2st7f
@user-nk4tv2st7f 4 ай бұрын
These are lioness of Mohali.I feel very proud of you sisters.O.K
@rajwantkaursran7777
@rajwantkaursran7777 4 ай бұрын
Bahut wadiaa bheanji....
@Panjabsinghsidhu7326
@Panjabsinghsidhu7326 4 ай бұрын
ਉਹਦੀ ਮਾਂ ਦਾ ਇੰਟਰਵਿਊ ਦੇਖਲੋ ਉਹ ਕਹੀ ਜਾਦੀ ਐ ਮੇਰੀ ਬੇਟੀ ਨੇ ਕਿੱਥੇ ਥੱਪੜ ਮਾਰਿਆ,, ਕਹਿੰਦੀ ਮੈਨੂੰ ਸਬੂਤ ਦਿਓ ਕੋਈ ਵੀਡੀਓ ਦਿਖਾਓ ਜਿਸ ਵਿੱਚ ਥੱਪੜ ਮਾਰਿਆ ਹੋਵੇ,, ਉਸਦੀ ਮਾਂ ਤੇ ਮੁਕਰ ਰਹੀ ਐ,,, ਵਿਰੋਧੀ ਮਜ਼ਾਕ ਉਡਾ ਰਹੇ ਨੇ ਹੱਸ ਰਹੇ ਨੇ,,ਕੇ ਹੁਣ ਡਰ ਗੲਏ
@RamRam-gq9cc
@RamRam-gq9cc 4 ай бұрын
Rnot ne kuvinder nu kour atvadi kha get thapad marya
@RajKamal-g2i
@RajKamal-g2i 4 ай бұрын
Badkismati Punjab Di Jithe Eho Jhe Lok JehreAman Shanti Da Mahol Banya Raihan Nahi Dinde Aapasi Bhaichare Nu Tod Rhe Ik Duje De Khlaaf Ik Duje De Dushman Ban Jande Har Ik Gal Nu Interneterment Bana Lainde Koi Kise Nu Rokan Wala Nahi Samjhauan Wala Nai Aah Kangana Di Gal Kal Nu Koi Hor Gal Chukan Wale Buhat Ne Koi Maaf Karan Nu Taiyaar Nahi Inha Nu Kon Samjave
@avtarpandher4593
@avtarpandher4593 4 ай бұрын
Kisa no Koi shonk nhi ja kangna vargi kach nu samja ka rahko
@pihusharma3276
@pihusharma3276 4 ай бұрын
Uh ajy bhi who boldi hai khalistani ugarwad uh tuhanu nazar nhi aanda
@sumitsingh4005
@sumitsingh4005 4 ай бұрын
Thapaaad dihadaaa 😂😂😂😂 End he aa Saddii Koooom
@RamRam-gq9cc
@RamRam-gq9cc 4 ай бұрын
Ranot te fir honi chahidi h esne kour atvadi kha
@Neartonature-fb1iy
@Neartonature-fb1iy 4 ай бұрын
ਨਿਰਪੱਖ ਜਾਂਚ ਲਈ ਉਸ ਪਲ ਦੀ ਵੀਡੀਓ ਫੁਟੇਜ ਦਾ ਖੁਲਾਸਾ ਕਰੋ
@SonuSaab-ck6bq
@SonuSaab-ck6bq 4 ай бұрын
Jai jawan - jai kissan...... jai subhash chader bose ji
@gurpaltoor6876
@gurpaltoor6876 4 ай бұрын
Very good job
@HarnishKaurKandhola
@HarnishKaurKandhola 4 ай бұрын
Right
@rameshkumar-tr2gj
@rameshkumar-tr2gj 4 ай бұрын
gal da jawab gal nal diyo je koi hamla karda te usda jawab changi tarah dio je ena gussa si te 4 sal ki kita
@rsbrar7113
@rsbrar7113 3 ай бұрын
🎉🎉🎉🎉🎉🎉🎉🎉🎉🎉🎉
@chetsinghazee5809
@chetsinghazee5809 4 ай бұрын
ਪਾਰਟੀ ਦਾ ਨਾਂ ਰੱਖ ਦਿਓ (ਥੱਪੜ ਪਾਰਟੀ)
@abhiisingh4330
@abhiisingh4330 4 ай бұрын
Farmer ek saal tak roads per bhaithe thai, hum Delhi se hai ,vhaa se jab niklte thai toh unn logo ko dekhte thai.farmer ne vhaa bhi kitne logo ko khana khilaya hai.Rain maibhi. Unko dekhna chahiye thaa road per baithe,ke voh kss halat mai thai.Baat karna easy hai per real mai karna difficult😢
@Amrit-kf1xw
@Amrit-kf1xw 4 ай бұрын
True ❤❤❤
@SonySingh-z9d
@SonySingh-z9d 4 ай бұрын
very nice
@santokhsinghbenipal8592
@santokhsinghbenipal8592 4 ай бұрын
ਸੂਰਮੀ ਧੀ ਕੁਲਵਿੰਦਰ ਕੌਰ ਨੂੰ ਸਲੂਟ ਆ
@parvindersingh4375
@parvindersingh4375 4 ай бұрын
Sadi bhen jida bad 🙏
@_track_life2.0
@_track_life2.0 4 ай бұрын
👏👏👏👏👏👏👏
@hakamsinghbrar6014
@hakamsinghbrar6014 4 ай бұрын
Vvvnice 🎉
@ashcroftriverinn5790
@ashcroftriverinn5790 4 ай бұрын
Kulwinder Kaur Thapur from all Punjab Women gift to Kangana become MP.
@robertchapman4568
@robertchapman4568 4 ай бұрын
ਹਰ ਸਾਲ ਮਨਾਵਾਂਗੇ ਥੱਪੜ ਦਿਹਾੜਾ ਤੇ ਪੰਜਾਬ ਦੇ ਮੁਖ ਮੰਤਰੀ ਭੰਡ ਨੂੰ ਵੀ ਬੇਨਤੀ ਆ ਓਸ ਦਿਨ ਸਰਕਾਰੀ ਛੁਟੀ ਐਲਾਨੀ ਜਾਵੇ ।
@sunnyshah-og4qw
@sunnyshah-og4qw 4 ай бұрын
kagna chawal aa sadi tee jindabaad ❤ bolle so nehal sat shri akal.
VAMPIRE DESTROYED GIRL???? 😱
00:56
INO
Рет қаралды 8 МЛН