ਭਰੇ ਇਕੱਠ 'ਚ ਮਹਿਰੋਂ ਦਾ ਤਿੱਖਾ ਭਾਸ਼ਣ, ਕਿਸਨੂੰ ਦੇਤੀ ਖੁੱਲੀ ਚੁਣੌਤੀ? ਜੈਕਾਰਿਆਂ ਨਾਲ ਗੁੰਜਿਆਂ ਪੰਡਾਲ | Mitti

  Рет қаралды 61,719

Mitti ਮਿੱਟੀ

Mitti ਮਿੱਟੀ

Күн бұрын

Пікірлер: 168
@KG24384
@KG24384 Ай бұрын
ਵਾਹਿਗੁਰੂ ਜੀ ਸਾਰੇ ਲੋਕਾਂ ਤੇ ਭਲਾ ਕਰੀ
@kuldeeppunian5892
@kuldeeppunian5892 Ай бұрын
ਜਿਸਨੇ ਕਿਹਾ ਤੂੰ ਮੁਸਲਿਮ ਹੈਂ,ਉਸਦੇ ਮੁਹ ਤੇ ਜੁੱਤੀ,ਪੁੱਤ ਅੰਮ੍ਰਿਤਪਾਲ ਤੂੰ ਸਾਡੇ ਨਾਲੋਂ ਵੱਧ ਸਿੱਖ ਹੈਂ। 🙏🙏🙏
@GurmeetSingh-vu4fv
@GurmeetSingh-vu4fv Ай бұрын
ਮੁਸਲਮਾਨ ਤਾਂ ਕੌਮ ਵਿੱਚ ਹੀ ਬਹੁਤ ਭਰੇ ਹੋਏ ਹਨ ਬਾਕੀ ਦੁਸਮਣਾਂ ਤੋਂ ਕੀ ਡਰਨਾ ਜਦੋਂ ਆਪਣੇ ਹੀ ਦੁਸਮਣ ਹੋਣ
@jassbangi
@jassbangi Ай бұрын
ਲੋਕੋ ਸਾਂਭ ਲੋ ਕੌਮ ਦੇ ਹੀਰੇ ਮੁੜਕੇ ਵੇਲਾ ਹੱਥ ਨਹੀਂ ਆਉਂਦਾ ਪਹਿਲਾਂ ਹੀ ਬਹੁਤ ਵੱਡੇ ਘਾਟੇ ਖਾਈ ਬੈਠੇ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਹੀ ਗੰਦੀਆਂ ਸਰਕਾਰਾਂ ਨੇ ਜੇਲ੍ਹਾਂ ਵਿੱਚ ਬੰਦ ਕਰ ਰੱਖਿਆ ਦੀਪ ਸਿੱਧੂ ਨੂੰ ਵੀ ਖੋਹ ਲਿਆ ਗਿਆ ਆਪਣੇ ਤੋਂ ਜਾਗੋ ਲੋਕੋ 🙏🏻
@Inner_life_is_real
@Inner_life_is_real Ай бұрын
ਜਾਗਦੀ ਜ਼ਮੀਰ ਵਾਲਾ ਸ਼ੇਰ 💯✅
@deeppreet2026
@deeppreet2026 Ай бұрын
ਵਾਹਿਗੁਰੂ ਮਿਹਰ ਕਰੇ ਭਾੲੀ ਸਾਹਿਬ ਤੇ
@GurmeetSingh-vs4ct
@GurmeetSingh-vs4ct Ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
@happythind6869
@happythind6869 Ай бұрын
ਸਹੀ ਕਿਹਾ ਵੀਰ ਜੀ
@mooseRuse
@mooseRuse Ай бұрын
ਬਿਲਕੁਲ ਸੱਚੀਆਂ ਤੇ ਅੱਜ ਸਮੇਂ ਤੇ ਮਾਹੌਲ ਤੇ ਢੁਕਦੀਆਂ ਗੱਲ੍ਹਾਂ ਨੇ।। ਵੀਰ ਜੀ, ਸਮੇਂ ਦੀਆਂ ਸਰਕਾਰਾਂ ਬਹੁਤ ਬਦਨੀਤੀਆਂ ਨੇ ਤੇ ਬਹੁਤ ਹੀ ਗੰਦੇ ਸਮਾਜਿਕ ਤੱਤ ਨੇ, ਬਹੁਤ ਸਤਰਕ ਰਿਹੋ ਜੀ, ਕੋਈ ਵਧੀਆ ਸਲਾਹਕਾਰ ਤੇ ਕਾਨੂੰਨੀ ਜਾਣਕਾਰ ਨੂੰ ਵੀ ਨਾਲ ਰੱਖੋ ਜੀ।। ਸਤਿਗੁਰੂ ਸੱਚੇ ਪਾਤਸ਼ਾਹ ਸਦਾ ਮਿਹਰ ਰੱਖਣ ਤੂਹਾਡੇ ਤੇ ਤੇ ਤੜਕੀ ਬਲ ਬੁੱਧੀ ਬਖਸ਼ਣ ਜੀ 👏✌️🙏🪯🪯
@goodvibesyes
@goodvibesyes Ай бұрын
ਓ ਮੂਰਖੋ ਸਾਂਭ ਵੀ ਲਿਆ ਕਰੋ,,ਮੋਕੇ ਤੇ ਸਾਥ ਦਿਆ ਕਰੋ ਜਦੋਂ ਲੋੜ ਹੁੰਦੀ ਐ ਓਦੋਂ ਵਿਰੁੱਧ ਖਿਲਾਫ ਚੱਲ ਪੈਨੇ ਓ,ਮਹਿਰੋਂ ਤੇ ਭਾਈ ਅੰਮ੍ਰਿਤਪਾਲ ਨੂੰ ਸਾਂਭ ਲਓ ਤੇ ਡੱਟ ਕੇ ਸਾਥ ਦਿਓ ਦੋਹਾਂ ਦਾ ਹਰ ਥਾਂ ❤
@jassbangi
@jassbangi Ай бұрын
💯👍🏻
@sukhpalgrewal5003
@sukhpalgrewal5003 Ай бұрын
ਬਿਲਕੁਲ ਸਹੀ ਹੈ ਮਹਿਰੌ ਸਾਬ ਦੇ ਵਿਚਾਰ
@singhamandeep7282
@singhamandeep7282 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@sikhsingh5822
@sikhsingh5822 Ай бұрын
ਸਹੀ ਕਿਹਾ ਜੀ
@ravijohal155
@ravijohal155 Ай бұрын
ਜੈਕਾਰੇ ਨਾ ਲਾਓ ਭਰਾਵਾਂ ਗੱਲ ਵੀ ਸੁਣ ਲਓ ਓਹਦੀ
@LPJSHORT
@LPJSHORT Ай бұрын
ਮਹਿਰੋ ਨੀ ਗਲਤ ਸਾਡੇ ਲੋਕ ਇੰਨੇ ਫੁਕਰੇ ਹੋ ਚੁੱਕੇ ਇਨ੍ਹਾਂ ਨੂੰ ਹਰ ਸਾਲ ਨਵਾਂ ਯੋਧਾ ਚਾਹੀਦਾ ਹਰ ਸਾਲ ਨਵਾਂ ਸ਼ਕਤੀਮਾਨ ਚਾਹੀਦਾ ਪੁਰਾਣਾਂ ਆਇਆ ਗਿਆ ਜਿਹੜਾ ਫੁਕਰੀਆਂ ਮਾਰੇ ਉਦੇ ਮਗਰ ਜਕਾਰੇ ਲਾ ਕੇ ਲੰਗਰ ਖਾ ਕੇ ਘਰੋਂ ਘਰੀ ਇਸ ਵਿੱਚ ਮਹਿਰੋਂ ਨੀ ਗਲਤ ਉਨੂੰ ਪਤਾ ਸਾਡੇ ਲੋਕਾਂ ਦਾ ਇਹ ਕੀ ਸੁਣਨਾ ਚਾਹੁੰਦੇ ਆ ਸਿਰੇ ਦੀ ਫੁਕਰੀ ਕੌਮ ਆ ਜਿਹੜੀ ਗੱਲ ਮਹਿਰੋ ਨੇ ਇਸ ਭਾਸ਼ਣ ਵਿਚ ਕਹੀ ਕਿ ਜੇ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕੀਤਾ ਫਿਰ ਤਿਆਰ ਰਹੇ ਸਰਕਾਰ ਕੀ ਅਸੀ ਭਾਰਤ ਦੀ ਫੌਜ ਨਾਲ ਲੜਨ ਦੀ ਸਮਰੱਥਾ ਰੱਖਦੇ ਆ ਅਗਲਿਆਂ ਇਕੱਲੀ ਇਕ ਸਿੱਖ ਰਾਜ ਮੈਟ ਦੀ ਡਿਊਟੀ ਲਾ ਦਿੱਤੀ ਉਨ੍ਹਾਂ ਸਾਰਾ ਪੰਜਾਬ ਮਰਾ ਸਕਦੇ ਅੱਗੇ ਵੇਖਿਆ ਨੀ ਲੜਾਈ ਲੜਕੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਭਾਰਤੀ ਫ਼ੌਜ ਨੇ ਸੀ ਪਰ ਅੱਗੇ ਪੰਜਾਬੀ ਅਫਸਰ ਸੀ ਪਰ ਸਾਡੇ ਲੋਕਾਂ ਨੂੰ ਅਕਲ ਨਾ ਆਈ ਵੈਲੜ ਫੁਕਰੇ ਲੋਕ ਜਿਹੜੇ ਪੰਜਾਬੋਂ ਬਾਹਰ ਕਦੇ ਗ਼ਏ ਹੀ ਨਹੀਂ ਇਨ੍ਹਾਂ ਨੂੰ ਲੱਗਦਾ ਅੱਜ ਵੀ ਕਿਰਪਾਨਾਂ ਬਰਸੀਆਂ ਦੀ ਜੰਗ ਹੋਣੀ ਸਾਡੇ ਲੋਕ ਸਿਰਫ ਲੰਗਰਾਂ ਤੇ ਫੁਕਰੀਆਂ ਟਰੈਕਟਰਾਂ ਤੇ ਵੱਡੇ ਵੱਡੇ ਸਪੀਕਰ ਮੈਲਿਆਂ ਮੱਸਿਆ ਵਿੱਚ ਆਸਕੀ ਬੱਸ ਇਥੋਂ ਤੱਕ ਦੌੜ
@SandhuFarm-d1b
@SandhuFarm-d1b Ай бұрын
Waheguru ji waheguru ji waheguru ji waheguru ji waheguru ji
@Truckawale336
@Truckawale336 Ай бұрын
ਜੈਕਾਰੇ ਨਾ ਲਾਣ ਜੋਗੇ ਰਹਿ ਜਾਓ ।। ਸਾਂਭ ਵੀ ਲਿਉ। ਤੁਸੀਂ ਜੈਕਾਰੇ ਲਾਏ ਦੀਪ ਸਿੰਘ ਸਿੱਧੂ ਗਿਆ ਤੁਹਾਡੇ ਕੋਲੋ ।। ਤੁਸੀਂ ਜੈਕਾਰੇ ਲਾਏ ਮੂਲੇਵਾਲ ਗਿਆ।। ਜੈਕਾਰੇ ਲਾਏ ਭਾਈ ਅੰਮ੍ਰਿਤਪਾਲ ਸਿੰਘ ਗੲਏ ਜੇਲ ।। ਕਿਰਪਾ ਕਰਕੇ ਸਾਂਭ ਲਓ ਭਾਈ ਸਾਂਭ ਨੂੰ
@sabi-mansa
@sabi-mansa Ай бұрын
🙏ਬੱਸ ਏਕੇ ਦੀ ਘਾਟ ਰਹੀ, ਨ੍ਹੀਂ ਇਹ ਭੰਡ ਵਰਗੇ ਬੁੱਚੜਾਂ ਦੀ ਹਿਮਤ ਕਿਵੇਂ ਪਵੇ ਸਿੱਖ ਨੋਜਵਾਨਾਂ ਨੁ ਮਾਰਨ ਤੇ ਜੇਲ੍ਹਾਂ ਵਿੱਚ ਬੰਦ ਕਰਨ ਦੀ
@sabi-mansa
@sabi-mansa Ай бұрын
ਸਾਰੇ ਚੰਗੇ ਬੰਦੇਆ ਨਾਲ ਖੜ੍ਹੋ,ਜਾਲਮ ਸਰਕਾਰ ਦੇ ਖਿਲਾਫ਼ ਬੋਲੋ, ਜੈ ਆਪਣੇ ਬੱਚਿਆਂ ਨੂੰ ਖੁਸ਼ ਤੇ ਸਹੀ ਰਸਤੇ ਤੇ ਦੇਖਣਾ ਚਾਹੁੰਦੇ ਓ ਜੀ 🙏
@AvtarSingh-b4m
@AvtarSingh-b4m Ай бұрын
ਅਸੀਂ ਜੈਕਾਰੇ ਯੋਗੇ ਹੀ ਰਹਿ ਗਏ
@sabi-mansa
@sabi-mansa Ай бұрын
ਭਾਈ ਅੰਮ੍ਰਿਤਪਾਲ ਖਾਲਸਾ 🪯2027🦅 ਇੱਕਠੇ ਹੋ ਜਾਓ,ਬੁੱਚੜ ਨੇ ਆਉਣ ਵਾਲੀਆਂ ਪੀੜ੍ਹੀਆਂ ਨੁ ਵੀ ਨੀ ਬਖਸ਼ਣਾ, ਜਿਹੜੇ ਰਾਹੇ ਤੁਰਿਆ
@Cookinginthekitchen1666
@Cookinginthekitchen1666 Ай бұрын
ਅਸੀਂ ਬੈਠ ਕੇ ਯੂ ਟਿਊਬ ਤੇ comment krn ਜੋਗੇ hi aa sade ton oh ਗੁਰਮੁੱਖ ਪਿਆਰੇ ੧੦੦ ਗੁਣਾ ਚੰਗੇ ਆ ਜੋ ਜੈਕਾਰੇ ਲਾ ਰਹੇ ਆ ਕਮ ਸੇ ਕਮ ਪੰਥ ਦੇ ਮਸਲੇ ਤੇ ਇਕਠੇ ਤਾਂ ਹੋਏ ਹਨ
@ArshdeepSingh-ig7il
@ArshdeepSingh-ig7il Ай бұрын
💯 sahi gallan kitiyan veer ne
@UsudgdyXhhxhdvd
@UsudgdyXhhxhdvd Ай бұрын
ਅਜਿਹੇ ਸਿੰਘ ਦੀ ਰਾਹ ਚੂਣੋ
@SandeepSingh-lw4fk
@SandeepSingh-lw4fk Ай бұрын
Right veer g thoda nal haa❤
@sehajPal-bf2pz
@sehajPal-bf2pz Ай бұрын
ਵਾਹਿਗੁਰੂ ਜੀ ਮੇਹਰ ਕਰਨਾ ਵੀਰ ਜੀ ਤੇ ਵਾਹਿਗੁਰੂ ਜੀ
@GurjinderDeol-td7lj
@GurjinderDeol-td7lj Ай бұрын
ਵਾਹਿਗੁਰੂ ਭਲੀ ਕਰੇ ਜੀ
@inderbhullar8464
@inderbhullar8464 Ай бұрын
Wahguru ji 🙏
@amandeepkaurdhillon4971
@amandeepkaurdhillon4971 Ай бұрын
ਵਾਹਿਗੁਰੂ ਜੀ ਮੇਹਰ ਕਰਿਉ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ 🙏🙏
@tractorlover5198
@tractorlover5198 Ай бұрын
Good vir ji
@DavinderSingh1634.wx4km
@DavinderSingh1634.wx4km Ай бұрын
ਵਾਹਿਗੁਰੂ ਜੀ 💖🙏
@goodvibesyes
@goodvibesyes Ай бұрын
ਵਿਕਾਊ ਤੇ ਡਰੇ ਹੋਏ ਜਥੇਦਾਰ ਹਟਾਓ ਤੇ ਪੰਜਾਬ ਦਾ ਭਲਾ ਚਾਹੁਣੇ ਓ
@bikermaan5805
@bikermaan5805 Ай бұрын
ਕਮੇਟਾ ਵਿੱਚ ਇਹ ਜ਼ਰੂਰ ਦੱਸੀਆਂ ਕਰੋਂ ਕੀ ਮੈਂ ਗੁਰੂ ਗੋਬਿੰਦ ਸਿੰਘ ਜੀ ਦਾਂ ਸਿੰਘ ਹਾਂ ਜੀਥੋ ਕਹੋਗੇ ਉਸ ਥਾਂ ਆਵਾਂਗੇ ਮਰਗੇ ਤਾਂ ਸਵਰਗਾਂ ਨੂੰ ਜਾਵਾਂਗੇ ਸਿੱਖ ਹੋ ਕੇ ਚੜਦੀ ਕਲਾ ਦਾ ਸਬੁਤ ਦੇਣਾ ਸਿੱਖ ਦਾ ਪਹਿਲਾ ਸਬੁਤ ਹੈ ਵਾਹਿਗੁਰੂ ਮੇਹਰ ਕਰਨ ਸਿੱਖ ਕੌਮ ਜਾਂਗੇ ਜਗੋਣ ਵਾਲੇ ਦੇ ਪੇਰੋਕਾਰ ਬਣੋਂ ਨਾਂ ਕੇ ਪੁੱਠੇ ਸਿੱਧੇ ਸਵਾਲ ਕਰੋਂ।
@tajwrsingh5990
@tajwrsingh5990 Ай бұрын
Waheguru Ji ka Khalsa 🙏🏻 waheguru Ji ki Fateh 🙏🏻
@chanpreet8762
@chanpreet8762 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GurnekSingh-l6c
@GurnekSingh-l6c Ай бұрын
ਵਾਹਿਗੁਰੂ ਜੀ ਸਹਿਬ ਆਪ ਜਾਣੀ ਨੇ ਤੇ ਹੁਣ ਅਕਾਲੀ ਦਲ ਖੇਰੂੰ ਖੇਰੂੰ ਹੋਇਆ ਪਿਆ ਹੈ ਜੀ। ਤੇ ਅਕਾਲ ਤਖ਼ਤ ਤੋਂ ਸਜ਼ਾ ਸੁਣਾਈ ਹੇਈ ਹੈ ਪਰ ਇਹ ਵੀ ਹੈ ਕਿ ਠੀਠ ਪੁਣੇ ਤੇ ਲੱਕ ਬੰਨ੍ਹ ਹੋਇਆ ਹੋਵੇ ਤਾਂ ਉਸ ਦੀ ਅਦਾਲਤ ਵਿੱਚ ਤਾਂ ਭੁਗਤਣਾ ਪੈਂਦਾ ਹੀ ਹੈ ਜੀ।💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।☝️☝️☝️✍️✍️💯
@ravinderpalsingh3622
@ravinderpalsingh3622 Ай бұрын
ਸਾਰਿਆਂ ਦਾ ਸਾਥ ਸਾਰਿਆਂ ਦਾ ਵਿਕਾਸ ਸਿੰਘਾਂ ਦੁਆਰਾ ਹੋਣਾਂ ਦੂਜਿਆਂ ਨੇ 77 ਸਾਲਾਂ ਤੋਂ ਲੁਟਿਆ ਕੁਟਿਆ ਜੇ ਅਜੇ ਵੀ ਨਾ ਸਮਝੇ ਤਾਂ ਰੱਬ ਰਾਖਾ
@ishmeetsingh2234
@ishmeetsingh2234 Ай бұрын
ਜਾਗਦੀ ਜ਼ਮੀਰ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਨਾਲ ਨੇ
@tashindergill9409
@tashindergill9409 Ай бұрын
ਬਹੁਤ ਵਧੀਆ ਵੀਚਾਰਾਂ
@balwinderbrar2855
@balwinderbrar2855 Ай бұрын
ਵਾਹਿਗੁਰੂ ਜੀ
@jaskarankaurmazahbisikhsar5576
@jaskarankaurmazahbisikhsar5576 Ай бұрын
❤❤❤❤❤❤❤ Waheguru waheguru waheguru waheguru waheguru waheguru waheguru waheguru waheguru waheguru waheguru ❤❤❤
@ParminderSingh-ei8vu
@ParminderSingh-ei8vu Ай бұрын
Sahi gal aa veer Waheguru ji 🙏
@GurnamSingh-hc6hx
@GurnamSingh-hc6hx Ай бұрын
Waheguru.ji❤❤❤❤❤
@HarmitSingh-v4b
@HarmitSingh-v4b Ай бұрын
ਬਾਈ ਅਮ੍ਰਿਤਪਾਲ ਮਾਹੀਰੋ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ
@AmarjithSatpal
@AmarjithSatpal Ай бұрын
Wayguru meher rakhy chathdi kalan reakhy hamesha
@SinghBh-mu8wv
@SinghBh-mu8wv Ай бұрын
ਭਾਈ ਬਲਦੇਵ ਸਿੰਘ ਸਿਰਸਾ ਕੋਲ ਕਿਤਾਬਾਂ ਨੇ ਜਿਨਾਂ ਦੇ ਵਿੱਚ ਗੁਰੂਆਂ ਨੂੰ ਮਾੜਾ ਦਰਸਾਇਆ ਗਿਆ ਬੋਲ ਵੀ ਨਹੀਂ ਸਕਦੇ 1999 ਵਿੱਚ ਬਾਦਲ ਕਿਆ ਨੇ ਪਰਮਿਸ਼ਨ ਦਿੱਤੀ ਉਹ ਕਿਤਾਬਾਂ ਲਈ ਕਿੱਥੋਂ ਪੰਥ ਜਾਊਗਾ ਜਾਗੋ ਲਾਲਚ ਧੜੇਬਾਜੀ ਈਗੋ ਨਫਰਤ ਤਿਆਗੋ ਪੰਥ ਕਿੱਥੇ ਬਹਾਲ ਹੋਵੇਗਾ ਕਦੋਂ ਹੋਵੇਗਾ ਇਹ ਤੁਹਾਡੇ ਤੇ ਡਿਪੈਂਡ ਕਰਦਾ
@sukhdevkaur7845
@sukhdevkaur7845 Ай бұрын
ਬਾਈ ਜੀ ! ਜੋ ਕਿਤਾਵਾਂ ਭਾਈ ਸਿਰਸਾ ਜੀ ਨੇ ਹੁਣ ਚੱਕੀਆਂ ਇਹ ਕਿਤਾਬ ਸਾਰੇ ਮੁਲਕ ਵਿਚ ਵੰਡੀ ਸੀ S G. P C ਨੇ ਵੰਡੀ ਸੀ । ਰੋਜ਼ਾਨਾ ਸਪੋਕਸਮੈਨ ਨੇ ਮਾਮਲਾ ਚਕਿਆ ਸੀ । ਤਾਂ ਸਾਰੇ ਮੁਲਕ ਵਿਚੋ ਕਿਤਾਬ ਵਾਪਸ ਮੰਗਾਈ ਸੀ ।
@JeetBrar-mm5mp
@JeetBrar-mm5mp Ай бұрын
Bilkul sahi keha Bhai Saab ji 🙏 🙏
@parmjitsingh-xq9gf
@parmjitsingh-xq9gf Ай бұрын
Waheguru ji Maher rakheo sare Veera te❤
@harvirkaur8152
@harvirkaur8152 Ай бұрын
Waheguru ji Waheguru ji 🙏
@rajwinderkaur819
@rajwinderkaur819 Ай бұрын
Waheguru ji waheguru ji
@Ramneetkaur-x1t
@Ramneetkaur-x1t Ай бұрын
❤❤❤❤❤ waheguru ji
@JagdeepSingh-ef7li
@JagdeepSingh-ef7li Ай бұрын
Waheguru Bhai Mehro Nu chardikala Ch Rakhn 🙏🏻
@dhaliwalsaab-hb5ge
@dhaliwalsaab-hb5ge Ай бұрын
ਇਸ ਅਮ੍ਰਿਤਪਾਲ ਸਿੰਘ ਅਕਾਲ ਤਖ਼ਤ ਦਾ ਜੱਥੇਦਾਰ ਚਾਹੀਦਾ ਸਾਨੂੰ
@__its_Sardar_Ji__
@__its_Sardar_Ji__ Ай бұрын
Waheguru ji
@chamkaurchhajla8798
@chamkaurchhajla8798 Ай бұрын
Satnaam waheguru ji
@dilbaghsingh7474
@dilbaghsingh7474 Ай бұрын
Waheguru ji 🙏 kirpa kare
@SarabjitAujla-k1q
@SarabjitAujla-k1q Ай бұрын
Wow sherra zindabad khalsa ji
@gurtejsidhukhosa9359
@gurtejsidhukhosa9359 Ай бұрын
Wahaguru ji 🙏🙏❤️
@KirandeepKaurgill-d1z
@KirandeepKaurgill-d1z Ай бұрын
Waheguru ji ka khalssa waheguru ji ki fathe
@Gdeep-m1m
@Gdeep-m1m Ай бұрын
Satnam SRI waheguru ji Khalsa jindabaad
@SwarnaRani-bh3gd
@SwarnaRani-bh3gd Ай бұрын
Sacha sucha insan
@DarshanRai-c8z
@DarshanRai-c8z Ай бұрын
Waheguru g bhai amritpal Singh meheron zindabad
@HarvinderDhaliwal-x1b
@HarvinderDhaliwal-x1b Ай бұрын
Gal bilkul sahi kahi aa paai sahib ne ki sare kesa tari bano te Waheguru ji da jap karya karo te Waheguru ji tyo mango ki sanu matt baksho Waheguru ji🙏🙏🙏🙏🙏🙏🙏🙏
@Suk561
@Suk561 Ай бұрын
Waheguru
@Karam.786
@Karam.786 Ай бұрын
Waheguru ji hamesha chardikla bakshe bhai amritpal singh mehron ji❤❤
@Kiranpal-Singh
@Kiranpal-Singh Ай бұрын
ਜੈਕਾਰੇ ਛੱਡਣ ਨਾਲੋਂ, ਅਸਲੀ ਮੁੱਦੇ ਤੇ ਧਿਆਨ ਦੇਈਏ !
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ Ай бұрын
ਗੂਰੂ ਗੋਬਿੰਦ ਸਿੰਘ ਦੇ ਵਾਰਸੋ ਇੱਕ ਝੰਡੇ ਥੱਲੇ ਇਕੱਠੇ ਹੋ ਜਾਵੋ ਜੇ ਖ਼ਾਲਸਾ ਰਾਜ਼ ਲਿਆਉਣਾ
@appleiphone3211
@appleiphone3211 Ай бұрын
Thanks!
@harjotgill5868
@harjotgill5868 Ай бұрын
ਧੰਨ ਸਿੱਖੀ🙏🏻
@sagarsingh4254
@sagarsingh4254 Ай бұрын
yar ਅਵਾਜ ਕਿਉ ਬੰਦ ਹੁੰਦੀ ਸੀ ਵੀਡੀਓ ਦੀ
@SaabSingh-i3o
@SaabSingh-i3o Ай бұрын
Hanji.veer.ji.🙏
@bablusingh4904
@bablusingh4904 Ай бұрын
🙏🙏🙏🙏
@GoraDhillon-ie2sj
@GoraDhillon-ie2sj Ай бұрын
Amritpal veer sach nal turda hamesha sach nal dilo salute aa te rabb hamesha tanu kahus rakhe veer
@jagbirantaal6138
@jagbirantaal6138 Ай бұрын
ਥੌਡੇ ਨਾਲ ਆ ਭਾਈ ਸਾਹਿਬ ਜੀ
@KiratSingh-tx9ud
@KiratSingh-tx9ud Ай бұрын
Very good ji 💯
@daljitsingh6590
@daljitsingh6590 Ай бұрын
Waheguru ji Chardi Kla Kre 🙏🙏
@anushpreetkaur4344
@anushpreetkaur4344 Ай бұрын
Thik vichar ne bai dy pr sare hi thik ho jo pr mobile te bahut ghandi a insta te a band hove
@SwarnsinghSwarnsingh-d7m
@SwarnsinghSwarnsingh-d7m Ай бұрын
🙏🙏
@sukhjindersingh3605
@sukhjindersingh3605 Ай бұрын
ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ
@TajinderSingh-kt7mz
@TajinderSingh-kt7mz Ай бұрын
A hona chahiye akal takht da jathedar ❤👌👌
@BaljinderSingh-cs5xx
@BaljinderSingh-cs5xx Ай бұрын
ਇਤਿਹਾਸ ਗਵਾਹ ਹ ਸਾਡੇ ਤਾਮੇ ਜਾਮੇ ਦਾ ਤਖਤੋ ਤਾਜ ਰੱਖੇ ਨੇ ਕਿਵੇਂ ਜੁੱਤੀਆਂ ਤੇ ਕੁਝ ਕੁਝ ਸਮੇਂ ਤੋਂ ਪਹਿਲਾਂ ਹਥਿਆਰ ਛੱਡੇ ਭੁੱਲ ਗਿਆ ਚੱਕੇ ਨਹੀਂ ਇਹਨਾਂ ਹੱਥਾਂ ਨੇ ਲਿਆ ਲੋਕਾਂ ਨੇ
@balwinderkaur2
@balwinderkaur2 Ай бұрын
Amritpal. Veer. Jiuda. rhe. 🎉🎉❤❤❤
@SukhChahal-uu9hk
@SukhChahal-uu9hk Ай бұрын
ਬੱਬਰ ਸ਼ੇਰ, ❤❤❤
@MajorSingh-v2d
@MajorSingh-v2d Ай бұрын
, ਉਹ ਕੰਜਰੋ ਮਸੰਦਾਂ ਦੇ ਮਗਰ ਲੱਗੇ ਜੋ ਇਹ ਜੋ ਗੁਰੂ ਦਾ ਖਾਲਸਾ ਸੁਣ ਲਓ ਇਹਦੀ ਗੱਲ ਚੰਗੇ ਰਹੋਗੇ ਧੀਆਂ ਪੁੱਤ ਮਰਾਉਣੇ ਛਿੱਤਰ ਖਾਣੇ ਪੱਗਾਂ ਲਵਾਉਣੀਆਂ ਤੇ ਜੋ ਮਰਜੀ ਕਰੀ ਜਾਓ ਬਾਦਲਾਂ ਨੇ ਮਗਰ ਕਾਂਗਰਸ ਦੇ ਮਗਰ ਟੋਪੀ ਦੇ ਮਗਰ ਕੰਜਰੋ ਇਹ ਗੁਰੂ ਦਾ ਲਾਲ ਜੋ ਗੁਰੂ ਦਾ ਖਾਲਸਾ ਜੋ ਚੱਕੇ ਜਾਮ ਕਰ ਦੋ ਸੜਕਨ ਦੇ ਠਾਣੇ ਭਰ ਦੋ ਗ੍ਰਿਫਤਾਰੀਆਂ ਦੇ ਦੇ ਕੇ ਅੰਮ੍ਰਿਤ ਪਾਲ ਸਿੰਘ ਬਾਹਰ ਆਵੇ
@Therealliononearth
@Therealliononearth Ай бұрын
Dujeya nu kanjar dasda tu rab a sale.....ya....
@Goodvibes-TrueVibes3
@Goodvibes-TrueVibes3 Ай бұрын
mehro saab kam tusi bahut vadia kar rahe ho, par thuada use ਹੋ riha
@GoraDhillon-ie2sj
@GoraDhillon-ie2sj Ай бұрын
Amritpal veer rabb tanu kahus rakhe lami Umara deve tusi bhut saf dil te saf soch de Malik ho waheguru teri family nu kahus rakhe waheguru tere mother and father nu lami Umara deve jena ne bhut saf dil yoda te surma nu janam deta tere warge yoda ni hage koi rabb tanu kahus rakhe dilo ardaas amritpal veer
@rajsidhu7169
@rajsidhu7169 Ай бұрын
Mehro ji chardikala ch raho
@ParamjitSingh-o5w
@ParamjitSingh-o5w Ай бұрын
Bhai Amritpal Singh ji mehro ji khalsa zindabad
@kamaldeepkaur6201
@kamaldeepkaur6201 Ай бұрын
Mehro g zindabad. Nihang fouj chrdikla vich rahe.wahe guru g
@jagpreetsinghkaptaan4661
@jagpreetsinghkaptaan4661 Ай бұрын
Waheguru ji mere putt no edan hi chrdi klaa bkhsho ji waheguru waheguru waheguru waheguru waheguru ji ❤😭😭 bilkul shi kiha putt 🙏
@OfficialSukhBassi
@OfficialSukhBassi Ай бұрын
Voice boht bajdi aa kan vich thik kro
@gurdevkaur4862
@gurdevkaur4862 25 күн бұрын
🙏💯🙏
@user-babbu.patran
@user-babbu.patran Ай бұрын
ਦਿਲ ਕੇ ਫਫੋਲੇ ਜਲ ਓਠੇ ਸੀਨੇ ਕੇ ਦਾਗ ਸੇ,ਇਸ ਗਰ ਕੋ ਆਗ ਲਗ ਗਈ ਗਰ ਕੇ ਚਿਰਾਗ ਸੇ
@Sargunkaurx
@Sargunkaurx Ай бұрын
Bhai amritpal mehro God bless you🙏🙏
@BalwantSingh-to7nu
@BalwantSingh-to7nu Ай бұрын
ਖਾਲਸਾ ਜੀ ਜਿਹੜੇ ਆ ਜਗਰਾਉਂ ਵਾਲੇ ਕੇਸ ਨੂੰ ਲੈ ਕੇ ਹੋ ਹੱਲਾ ਕਰ ਰਹੇ ਹੋ ਉਹ ਵੀ ਤਾਂ ਇਸੇ ਤਰ੍ਹਾਂ ਹੀ ਦੋ ਸਾਲ ਤੋਂ ਰੰਗ ਰਲੀਆਂ ਮਨਾਂਦੇ ਸੀ ਹੁਣ ਸਾਧ ਦੋਸ਼ੀ ਤੇ ਜ਼ਨਾਨੀ ਵਿਚਾਰੀ ਬੱਚੀ ਹੋ ਗਈ ਸਮਝੋ ਸਿੱਖੋ ਤੁਹਾਡੀ ਮੱਦਦ ਨਾਲ ਇਹ ਲੋਕ ਸਿਰਫ ਆਪਣੀ ਕੀਮਤ ਵਧਾਉਂਦੇ ਹਨ ਤੁਸੀਂ ਪਰਚੇ ਦਰਜ ਕਰਾਓ ਜੇਲ੍ਹ ਜਾਓ ਇਹ ਲੋਕ ਤਾਂ ਮੁਲਾਕਾਤ ਕਰਨ ਲਈ ਵੀ ਨਹੀਂ ਆਉਂਦੇ
@Rational_Guru
@Rational_Guru Ай бұрын
ਵੀਰ ਤੇਰੀਆ ਗੱਲਾ ਗੁੱਸਾ ਤੇ ਦਰਦ ਸਬ ਸਹੀ ਹੈ ਪਰ ਹੁਣ ਬਿਮਾਰੀ ਦੀਆਂ ਟਾਹਣੀਆਂ ਕੱਟਣ ਦਾ ਨੀ ਬਿਮਾਰੀ ਮੁੱਕਣੀ ਹੁਣ ਹੱਥ ਬਿਮਾਰੀ ਦੀ ਜੜ੍ਹ ਨੂੰ ਪਿਆ ਹੋਇਆ ਸਾਰੇ ਦੇਸ਼ ਦੇਖ ਰਹੇ ਸਿੱਖਾਂ ਵੱਲ ਐਮੈ ਦਾ ਕੋਈ ਕੰਮ ਨਾ ਕਰਿਓ ਗੁੱਸੇ ਚ ਕੇ ਸਾਨੂੰ ਫੇਰ ਤੋਂ ਸਰਕਾਰਾਂ ਅੱਤਵਾਦੀ ਗਰਦਾਨ ਕੇ ਬਦਨਾਮ ਨਾ ਕਰਦੇ ਤੇ ਸਾਰੀ ਕੀਤੀ ਮੇਹਨਤ ਮਿੱਟੀ ਹੋ ਜਾਏ. ਸੋ ਗੱਲ ਕਰਨੀ ਤਾਂ ਬਿਮਾਰੀ ਦੀ ਜੜ ਪੁੱਟਣ ਦੀ ਗੱਲ ਕਰੋ ਨਾਲ ਲਗ ਕੇ ਸਾਥ ਦਿਓ ਸਿੱਖਾਂ ਦਾ ਜੋ ਦਿਨ ਰਾਤ ਇੱਕ ਕਰ ਕੇ ਸਰਕਾਰਾਂ ਨੂੰ ਕਾਨੂੰਨੀ ਤਰੀਕੇ ਨਾਲ ਦੁਨੀਆ ਚ ਨੰਗਾ ਕਰ ਰਹੇ ਕਿਉ ਕੀਤਾ ਤੁਸੀ ਸਿੱਖ ਕੌਮ ਦਾ ਘਾਣ..ਕਿਉ ਨੀ ਦਿੰਦੇ ਏਨਾ ਦੇ ਹੱਕ ਹਕੂਕ..ਧੰਨਵਾਦ 🙏
@KulwinderSingh-vj7jd
@KulwinderSingh-vj7jd Ай бұрын
ਬਿੱਲਕੁੱਲ ਸਹਿਮਤ ਵੀਰ ਜੀ ਬਹੁਤ ਧਿਆਨ ਨਾਲ ਚੱਲਣ ਦੀ ਲੋੜ ਹੈ
@satnamsinghroan962
@satnamsinghroan962 Ай бұрын
Bahi amritpal singh ji meharon jindabad 🎉🎉
@jasbirkaur9899
@jasbirkaur9899 Ай бұрын
ਅਮ੍ਰਿਤਪਾਲ ਮਹਿਰੋ ਜਿੰਦਾਬਾਦ 🙏
@shakybadal7796
@shakybadal7796 Ай бұрын
Satpal singh gill thanedar de swalan de jwab v dio Khalsa ji..
@AmandeepAman-o4s
@AmandeepAman-o4s Ай бұрын
ਬੰਦੇ ਦੀਆਂ ਗੱਲਾਂ ਬਿਲਕੁਲ ਸੱਚੀਆਂ ਆ
@jagpreetsinghkaptaan4661
@jagpreetsinghkaptaan4661 Ай бұрын
Tere varge putter hi chahide aa ❤asi soch no parnem aa
@SimarnjitSinghAulkh
@SimarnjitSinghAulkh Ай бұрын
ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ
@singhparamjit7396
@singhparamjit7396 Ай бұрын
🙏🙏🙏🙏🙏🚩🚩💯💯❤❤
@nishansingh5990
@nishansingh5990 Ай бұрын
Jo BOLE so NEHAL SAT SIRI AKAL
@hatindersingh3228
@hatindersingh3228 Ай бұрын
Sare Sikh Bhai support Karo Bhai Amrit pal Singh mehro di
@GurpreetSingh-o7g6f
@GurpreetSingh-o7g6f Ай бұрын
Jaipur wali video v aa gyi c Thodi kawai to baad v koi asr nhi hoya
@kamaldeepkaur6201
@kamaldeepkaur6201 Ай бұрын
Guru gobind singh g khalsa amar rhu ehda hi punjab vich.❤❤sare nihang ekta rakho
Real Man relocate to Remote Controlled Car 👨🏻➡️🚙🕹️ #builderc
00:24
World’s strongest WOMAN vs regular GIRLS
00:56
A4
Рет қаралды 35 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 3,2 МЛН
Happy birthday to you by Secret Vlog
00:12
Secret Vlog
Рет қаралды 6 МЛН
Real Man relocate to Remote Controlled Car 👨🏻➡️🚙🕹️ #builderc
00:24