Tap to unmute

055 Mumbai 23Feb2019 SatE RSK Bhai Manpreet Singh Jee

  Рет қаралды 844,096

AKJ.Org

AKJ.Org

Күн бұрын

Пікірлер: 351
@rameshbedi9807
@rameshbedi9807 2 жыл бұрын
ये भक्ति मार्ग है और पयासे को मंजिल तक अवश्य पंहुचा देगा ॐॐॐ॥
@Raag-Kirtan
@Raag-Kirtan 7 ай бұрын
ਗੋਂਡ ਮਹਲਾ ੫ ॥ ਰਾਮ ਰਾਮ ਸੰਗਿ ਕਰਿ ਬਿਉਹਾਰ ॥ ਰਾਮ ਰਾਮ ਰਾਮ ਪ੍ਰਾਨ ਅਧਾਰ ॥ ਰਾਮ ਰਾਮ ਰਾਮ ਕੀਰਤਨੁ ਗਾਇ ॥ ਰਮਤ ਰਾਮੁ ਸਭ ਰਹਿਓ ਸਮਾਇ ॥੧॥ ਸੰਤ ਜਨਾ ਮਿਲਿ ਬੋਲਹੁ ਰਾਮ ॥ ਸਭ ਤੇ ਨਿਰਮਲ ਪੂਰਨ ਕਾਮ ॥੧॥ ਰਹਾਉ ॥ ਰਾਮ ਰਾਮ ਧਨੁ ਸੰਚਿ ਭੰਡਾਰ ॥ ਰਾਮ ਰਾਮ ਰਾਮ ਕਰਿ ਆਹਾਰ ॥ ਰਾਮ ਰਾਮ ਵੀਸਰਿ ਨਹੀ ਜਾਇ ॥ ਕਰਿ ਕਿਰਪਾ ਗੁਰਿ ਦੀਆ ਬਤਾਇ ॥੨॥ ਰਾਮ ਰਾਮ ਰਾਮ ਸਦਾ ਸਹਾਇ ॥ ਰਾਮ ਰਾਮ ਰਾਮ ਲਿਵ ਲਾਇ ॥ ਰਾਮ ਰਾਮ ਜਪਿ ਨਿਰਮਲ ਭਏ ॥ ਜਨਮ ਜਨਮ ਕੇ ਕਿਲਬਿਖ ਗਏ ॥੩॥ ਰਮਤ ਰਾਮ ਜਨਮ ਮਰਣੁ ਨਿਵਾਰੈ ॥ ਉਚਰਤ ਰਾਮ ਭੈ ਪਾਰਿ ਉਤਾਰੈ ॥ ਸਭ ਤੇ ਊਚ ਰਾਮ ਪਰਗਾਸ ॥ ਨਿਸਿ ਬਾਸੁਰ ਜਪਿ ਨਾਨਕ ਦਾਸ ॥੪ ਅਰਥ: ਹੇ ਭਾਈ! ਸੰਤ ਜਨਾਂ ਨਾਲ ਮਿਲ ਕੇ, ਪਰਮਾਤਮਾ ਦਾ ਨਾਮ ਸਿਮਰਿਆ ਕਰੋ। ਇਹ ਕੰਮ ਹੋਰ ਸਾਰੇ ਕੰਮਾਂ ਨਾਲੋਂ ਪਵਿੱਤਰ ਅਤੇ ਸਫਲ ਹੈ।੧।ਰਹਾਉ। (ਹੇ ਭਾਈ! ਤੂੰ ਜਗਤ ਵਿਚ ਵਣਜ ਕਰਨ ਆਇਆ ਹੈਂ) ਪਰਮਾਤਮਾ ਦੇ ਨਾਮ (ਦੇ ਸਰਮਾਏ) ਨਾਲ (ਸਿਮਰਨ ਦਾ) ਵਣਜ ਕਰਿਆ ਕਰ। ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦਾ ਆਸਰਾ ਬਣਾ ਲੈ। ਜੇਹੜਾ ਪ੍ਰਭੂ ਹਰ ਥਾਂ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ, ਹੇ ਭਾਈ! ਸਦਾ ਹੀ ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ।੧। ਹੇ ਭਾਈ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਖ਼ਜ਼ਾਨੇ ਭਰ ਲੈ, ਪਰਮਾਤਮਾ ਦੇ ਨਾਮ ਨੂੰ ਆਪਣੀ ਜਿੰਦ ਦੀ ਖ਼ੁਰਾਕ ਬਣਾ ਲੈ। ਗੁਰੂ ਨੇ ਕਿਰਪਾ ਕਰ ਕੇ (ਮੈਨੂੰ ਇਹ ਗੱਲ) ਦੱਸ ਦਿੱਤੀ ਹੈ ਕਿ (ਵੇਖੀਂ,) ਕਿਤੇ ਪਰਮਾਤਮਾ ਦਾ ਨਾਮ ਤੈਨੂੰ ਭੁੱਲ ਨਾਹ ਜਾਏ।੨। ਹੇ ਭਾਈ! ਜੇਹੜਾ ਪਰਮਾਤਮਾ ਸਦਾ ਹੀ ਸਹਾਇਤਾ ਕਰਨ ਵਾਲਾ ਹੈ, ਉਸ ਦੇ ਚਰਨਾਂ ਵਿਚ ਸਦਾ ਸੁਰਤਿ ਜੋੜੀ ਰੱਖ। ਪਰਮਾਤਮਾ ਦਾ ਨਾਮ ਜਪ ਜਪ ਕੇ ਜੀਵ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ, ਉਹਨਾਂ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਜਾਂਦੇ ਹਨ।੩। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ (ਪਰਮਾਤਮਾ ਮਨੁੱਖ ਦਾ) ਜਨਮ ਮਰਨ (ਦਾ ਗੇੜ) ਦੂਰ ਕਰ ਦੇਂਦਾ ਹੈ। ਪ੍ਰਭੂ ਦਾ ਨਾਮ ਉਚਾਰਦਿਆਂ (ਪ੍ਰਭੂ ਜੀਵ ਨੂੰ) ਸਹਿਮ (-ਭਰੇ ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਦੇਂਦਾ ਹੈ। ਹੇ ਦਾਸ ਨਾਨਕ! ਸਭ ਤੋਂ ਉੱਚੇ ਪ੍ਰਭੂ (ਦੇ ਨਾਮ) ਦਾ ਚਾਨਣ (ਆਪਣੇ ਅੰਦਰ) ਪੈਦਾ ਕਰ, ਦਿਨ ਰਾਤ ਉਸ ਦਾ ਨਾਮ ਜਪਿਆ ਕਰ।੪।
@luckybaria9301
@luckybaria9301 5 ай бұрын
Can u please share them in hindi/English/hinglish
@Raag-Kirtan
@Raag-Kirtan 5 ай бұрын
@@luckybaria9301 Gonadd Mehalaa 5 || Gond, Fifth Mehl: Raam Raam Sang Kar Biouhaar || Deal and trade only with the Lord, Raam, Raam. Raam Raam Raam Praan Adhhaar || The Lord, Raam, Raam, Raam, is the Support of the breath of life. Raam Raam Raam Keerathan Gaae || Sing the Kirtan of the Praises of the Lord, Raam, Raam, Raam. Ramath Raam Sabh Rehiou Samaae || The Lord is ever-present, all-pervading. || Santh Janaa Mil Bolahu Raam || Joining the humble Saints, chant the Lord's Name. Sabh Thae Niramal Pooran Kaam || This is the most immaculate and perfect occupation of all. || Raam Raam Dhhan Sanch Bhanddaar || Gather the treasure, the wealth of the Lord, Raam, Raam. Raam Raam Raam Kar Aahaar || Let your sustenance be the Lord, Raam, Raam, Raam. Raam Raam Veesar Nehee Jaae || Never forget the Lord, Raam, Raam. Kar Kirapaa Gur Dheeaa Bathaae || In His Mercy, the Guru has revealed this to me. || Raam Raam Raam Sadhaa Sehaae || The Lord, Raam, Raam, Raam, is always our help and support. Raam Raam Raam Liv Laae || Embrace love for the Lord, Raam, Raam, Raam. Raam Raam Jap Niramal Bheae || Through the Lord, Raam, Raam, Raam, I have become immaculate. Janam Janam Kae Kilabikh Geae || The sins of countless incarnations have been taken away. || Ramath Raam Janam Maran Nivaarai || Uttering the Lord's Name, birth and death are finished. Oucharath Raam Bhai Paar Outhaarai || Repeating the Lord's Name, one crosses over the terrifying world-ocean. Sabh Thae Ooch Raam Paragaas || The Luminous Lord is the highest of all. Nis Baasur Jap Naanak Dhaas || Night and day, servant Nanak meditates on Him. ||
@simerjit99
@simerjit99 3 жыл бұрын
🙏🙏🙏🌹 Hau Bal Bal Jaau Satguru Saache Naam Par 🙏🙏 Satguru Saache Naam Par 🙏🙏🙏🙏🌹 Dhan Dhan Dhan Sri Guru Tegh Bahadar Sahib jio Maharaj jio 🙏🙏🙏🙏🙏🙏🌹
@pargatsingh6423
@pargatsingh6423 Жыл бұрын
ਵਾਹਿਗੁਰੂ ਪਿਤਾ ਜੀਓ ਤੇਰੇ ਘਰ ਦੇ ਪਾਂਧੀਆਂ ਨੂੰ ਕੋਟਿਨ ਕੋਟ ਨਮਸਕਾਰ 🙏🙏🙏🙏🙏
@amanpreetkaur5350
@amanpreetkaur5350 3 жыл бұрын
Kaljug mei kirtan pardhaaanaaa..... Waheguru ji
@bigsngigs2008
@bigsngigs2008 4 жыл бұрын
Kurban jayi us vella suhai....dhanbhag bhai Saab da kirtan sunan da masuka milya...waheguru..waheguru..waheguru...🙏
@simerjit99
@simerjit99 3 жыл бұрын
🙏🙏🙏🙏🌹 Nirankaar Aakaar Aap Nirgunn Sargunn Ekk Ekkeh Ekk Bakhannano Nanak Ekk Anek 🙏🙏🙏🙏🙏🙏🙏🙏🌹
@kulvinderkaur5095
@kulvinderkaur5095 3 жыл бұрын
Waheguru sahib jio mere waheguru sahib jio mere waheguru sahib jio mere waheguru sahib jio mere waheguru sahib jio
@rameshbedi9807
@rameshbedi9807 2 жыл бұрын
हमारे देश में कितनी महान विभूतियाँ हैं, बड़े गर्व की बात है कि रागी मनप्रीत जी जागरण के सामाजिक कार्य में लगे हुए हैं! इन्हें सादर प्रणाम॥
@surendersingh2917
@surendersingh2917 2 жыл бұрын
Osm baba ji
@jaspreetSingh-qk1yg
@jaspreetSingh-qk1yg 4 жыл бұрын
Wah wah Guru Nanak Wah wah Gurubani Wah wah Guru de Keertaniye Wah wah Sadhsangat
@ManufacturersInIndia
@ManufacturersInIndia 2 жыл бұрын
waheguru waheguru waheguru waheguru
@kulwindersingh-ez9ht
@kulwindersingh-ez9ht 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏
@RajpalSingh-vu3oe
@RajpalSingh-vu3oe 5 жыл бұрын
Waheguru ji mehar kro ji,,,apne nal hi jor lvo sanu v waheguru..mere to apni maa da vichora seh nhi hunda ji kirpa kro tusi hi maa di tara.bhut dukhi ha...mehar kro
@PBTraderzone
@PBTraderzone 4 жыл бұрын
Bani Pro vadh to vadh jad rass aun lg gyaa sab duniyaa bhul jani ina anad haa bani ch
@kirankaur4862
@kirankaur4862 4 жыл бұрын
Love listening to this everytime 🙏
@jasspaljass4451
@jasspaljass4451 4 жыл бұрын
Waheguru ji
@jiwanjotkaur8194
@jiwanjotkaur8194 3 жыл бұрын
Waheguru ju
@mrsinghkhalsaAkaalpurakhkifauj
@mrsinghkhalsaAkaalpurakhkifauj 3 жыл бұрын
Permeswar di yaad hi pream ha Dhan Guru Tegh Bahadhur sahib ji 😍
@mrsinghkhalsaAkaalpurakhkifauj
@mrsinghkhalsaAkaalpurakhkifauj 3 жыл бұрын
Dhan Guru Tegh Bahadhur sahib ji 😍💙
@bhupinderkaur7058
@bhupinderkaur7058 3 жыл бұрын
@@jasspaljass4451 ⁰⁰0000000⁰⁰⁰0⁰000⁰0⁰00⁰⁰⁰⁰⁰
@HardeepSingh-dv3bd
@HardeepSingh-dv3bd 7 ай бұрын
❤ waheguru ji ka khalsa waheguru ji ki fateh
@pmkcmoga6555
@pmkcmoga6555 4 жыл бұрын
Waheguru Ji Ka Khalsa waheguru ji Ki fatha
@manmohankaur589
@manmohankaur589 3 жыл бұрын
Dhan Guru Nanak ji
@simerjit99
@simerjit99 4 жыл бұрын
Maharaj aapji Pashu Juggo Jugg Kirtan di sewa Lehan waheguru jio
@athwalsabb3574
@athwalsabb3574 4 жыл бұрын
Waheguru ji waheguru g waheguru g waheguru g waheguru g waheguru g waheguru
@harvindersingh519
@harvindersingh519 5 ай бұрын
ਰੂਹ ਦਾ ਸਕੂਨ❤
@kamarjitkourkhalsa3503
@kamarjitkourkhalsa3503 4 жыл бұрын
🙏🌹 waheguru ♥️waheguru♥️ waheguru ♥️waheguru ♥️waheguru waheguru♥️ waheguru ♥️waheguru waheguru ♥️waheguru ♥️waheguru🌹🙏💘♥️💘 ji
@dilbagsingh4664
@dilbagsingh4664 5 жыл бұрын
This sabad touches my soul ..wahwguru waheguru g..bhai sahib g blessed by god...no doudt
@manjeetachreja6252
@manjeetachreja6252 3 жыл бұрын
Waheguruji Waheguruji
@simerjit99
@simerjit99 3 жыл бұрын
🙏🙏🙏🙏🌹 Aad Guruah-e Namah-e Juggad Guruah-e Namah-e Satguru-e Namah-e Sri Gurudev-e Namah-e 🙏🙏🙏🙏🙏🙏🙏🌹
@rajvindersingh4547
@rajvindersingh4547 5 жыл бұрын
Manpreet SINGH ji aap je di shabad suin ke anand aa janda hai. WAHEGURU JI
@Aman_K55
@Aman_K55 3 жыл бұрын
ਵਾਹਿਗੁਰੂ ਜੀ 🙏💙🌸🌸🌸ਪਾਤਸ਼ਾਹ ਜੀ ਮਿਹਰ ਕਰੋ 🤲🏻🙏
@simerjit99
@simerjit99 4 жыл бұрын
Maharaj aapji nu Sadda chardiaa kala bakshan waheguru ji
@preetiharpreet-ek5qj
@preetiharpreet-ek5qj 11 ай бұрын
Beautyfull voice Waheguru Waheguru Waheguru Waheguru Waheguru Waheguru Waheguru Waheguru Waheguru ji ka khalase ❤ waheguru ji ka fateh ❤
@Raag-Kirtan
@Raag-Kirtan 7 ай бұрын
ਮਲਾਰ ਮਹਲਾ ੪ ॥ ਰਾਮ ਰਾਮ ਬੋਲਿ ਬੋਲਿ ਖੋਜਤੇ ਬਡਭਾਗੀ ॥ ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥ ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥ ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥੧॥ ਮਨਮੋਹਨ ਮੋਰੋ ਪ੍ਰੀਤਮ ਰਾਮੁ ਹਰਿ ਪਰਮਾਨੰਦੁ ਬੈਰਾਗੀ ॥ ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥੨ ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਉਚਾਰਿਆ ਕਰ। ਵੱਡੇ ਭਾਗਾਂ ਵਾਲੇ ਹਨ ਉਹ ਮਨੁੱਖ ਜੋ (ਪਰਮਾਤਮਾ ਦਾ ਦਰਸਨ ਕਰਨ ਲਈ) ਭਾਲ ਕਰਦੇ ਹਨ। ਹੇ ਭਾਈ! ਮੈਂ (ਤਾਂ) ਉਸ ਮਨੁੱਖ ਦੇ ਚਰਨੀਂ ਲੱਗਦਾ ਹਾਂ ਜਿਹੜਾ ਮੈਨੂੰ ਪਰਮਾਤਮਾ ਦਾ ਰਾਹ ਦੱਸ ਦੇਵੇ।1। ਰਹਾਉ। ਹੇ ਭਾਈ! ਪਰਮਾਤਮਾ ਹੀ ਮੇਰਾ ਮਿੱਤਰ ਹੈ ਮੇਰਾ ਮਦਦਗਾਰ ਹੈ, ਪਰਮਾਤਮਾ ਨਾਲ (ਹੀ) ਮੇਰਾ ਪਿਆਰ ਬਣਿਆ ਹੋਇਆ ਹੈ। ਮੈਂ ਪਰਮਾਤਮਾ ਦੀ ਹੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ, ਮੈਂ ਪਰਮਾਤਮਾ ਦਾ ਹੀ ਨਾਮ ਜਪਦਾ ਹਾਂ। ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਮੈਂ ਛੱਡ ਦਿੱਤਾ ਹੋਇਆ ਹੈ।1। ਹੇ ਭਾਈ! ਸਭ ਦੇ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ। ਉਹ ਪਰਮਾਤਮਾ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ, ਮਾਇਆ ਦੇ ਪ੍ਰਭਾਵ ਤੋਂ ਉੱਚਾ ਰਹਿਣ ਵਾਲਾ ਹੈ। ਹੇ ਭਾਈ! ਜੇ ਉਸ ਪਰਮਾਤਮਾ ਦਾ ਦਰਸ਼ਨ ਅੱਖ ਝਮਕਣ ਜਿਤਨੇ ਸਮੇ ਲਈ ਹੋ ਜਾਏ, ਇਕ ਪਲ ਭਰ ਲਈ ਹੋ ਜਾਏ, ਤਾਂ ਨਾਨਕ ਉਸ ਦਾ ਦਰਸ਼ਨ ਕਰ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
@poojasharma-sj5di
@poojasharma-sj5di 5 ай бұрын
Bhai Sahib bhai Manpreet Singh ji nu kot kot parnaam.🙏🙏
@simerjit99
@simerjit99 3 жыл бұрын
🙏🙏🙏🙏🌹 Aap Naraayan Kaladhaar Jagg Meh Parvareu Dhan Dhan Dhan Sri Guru Tegh Bahadar Sahib Jio Maharaj Jio 🙏🙏🙏🙏🙏🙏🙏🙏🌹
@kiranbansal3766
@kiranbansal3766 10 ай бұрын
Speechless to write or say ..after listening you all Saadh sangat g..Fateh hai g..tuhaadi🎉🎉😊❤SatshriAkal..eddan he guru Sahibaan g daa naam prakash gandey rawo g..chadddi kala vich..bless me veerey😊
@harkiratmanakwal3704
@harkiratmanakwal3704 4 жыл бұрын
Waah .. jinni waar suno unhi waar gurbani de rass nal bhar jayida❤️ waheguru jI ❤️
@ManufacturersInIndia
@ManufacturersInIndia 2 жыл бұрын
waheguru waheguru waheguru waheguru
@ishantbirsingh1346
@ishantbirsingh1346 Жыл бұрын
Wahegugru ji 🙏
@kuldeepsingh-id8fb
@kuldeepsingh-id8fb 3 ай бұрын
Bahot a sundar kirtan h Bhai saheb Bhai manpreet Singh ji rab ji ki Mehar Bani rah 🙏🙏 Sabte Nirmal purn kaam Sant jana mil bolo Ram 🙏
@harkiratsingh5766
@harkiratsingh5766 4 жыл бұрын
Waah .. jinni waar suno unhi waar gurbani de rass nal bhar jayida❤️
@charanbhambra-bassin2833
@charanbhambra-bassin2833 3 жыл бұрын
It's so soothing listening to simran. I listen every night before going to bed. London
@harkiratsingh5766
@harkiratsingh5766 3 жыл бұрын
@@charanbhambra-bassin2833 whenever i feel down, happy , or want to do shukrana to guru maharaj with guru kirpa i listen this shabad.. so near to the heart❤️
@jaspreetSingh-qk1yg
@jaspreetSingh-qk1yg 4 жыл бұрын
Beautiful, Beautiful b, Beautiful , no match of GuruNanak jis Bani No match
@daljeetsinghnagi77
@daljeetsinghnagi77 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@simerjit99
@simerjit99 3 жыл бұрын
🙏🙏🙏🙏🌹 Maharaj Aapji nu Sadda Chardiaa Kala Bakshan Waheguru Jio 🙏🙏🙏🙏🌹
@satwantkaur7933
@satwantkaur7933 Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru g
@RG-id5jw
@RG-id5jw 2 жыл бұрын
40:33 best part begins ❤
@simerjit99
@simerjit99 3 жыл бұрын
🙏🙏🙏🙏🌹 BrahamGyaani sabh Shrishsth Ka Karta BrahamGyaani Sadd Jihve Nahi Marta Brshamgyaani Mukkat Juggat Jee Ka Daata BrahamGyaani Pooran Poorakh Bidhata Brshamgyaani Aanaath Ka Naath BrahamGyaani Ka Sabh Oppar Haath BrahamGyaani Ka Saggal Aakaar BrahamGyaani Aap Nirankaar Brshamgyaani Ki Shobha BrahamGyaani Bani Nanak BrahamGyaani Sarab Ka Dhani 🙏🙏🙏🙏🙏🙏🌹 Janam Maran Dohu Meh Naahi Jann Parupkaari Aaiyee 🙏🙏🙏🙏🙏🙏🙏🙏🌹
@tejinderuppal3188
@tejinderuppal3188 5 жыл бұрын
ਅ ਨੰ ਦ ਮ ਈ ਕੀ ਰ ਤ ਨ ਵੀਰ ਜੀ ਆਲਵੇਜ਼ ਗਿਵਸ ਹਿਜ਼਼ ਬੇਸਟ ਐਟ ਰੈਨ ਸਬਾਈ ਕੀਰਤਨ।
@kartarpurakh
@kartarpurakh 4 ай бұрын
ਸਤਿ ਸ਼੍ਰੀ ਅਕਾਲ,,,,,,, ਅਨੰਦ ਰੂਪ ਦੇ ਗੁਣ ਗਾਉਣ ਦਾ ਅਨੰਦ ਬੇ ਮਿਸਾਲ ਹੈ
@JaspreetSingh-lb5hk
@JaspreetSingh-lb5hk 3 жыл бұрын
Bhut Sakun milda bhai g da Shabad sun k Depression ch a jad v sunno jee bhut khush hunda.. 🙏🙏
@AkjNottingham
@AkjNottingham Жыл бұрын
M
@komalathwal2371
@komalathwal2371 4 жыл бұрын
Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g 🙏 💕 💕 🙏🙏🙏🙏🙏🙏💕💕💕💖💖💖
@ManufacturersInIndia
@ManufacturersInIndia 2 жыл бұрын
waheguru waheguru waheguru waheguru
@devendarkhaira1418
@devendarkhaira1418 2 жыл бұрын
Waahe guru ji waahe guru ji
@HarvinderKaur-l2h
@HarvinderKaur-l2h 4 ай бұрын
Waheguru ji naam di daat apnae chrana vich rakhee Maher karna
@bhavneetmatharoo5546
@bhavneetmatharoo5546 3 жыл бұрын
I love love listening to this. Chardi kala Waheguru ji ♥️
@savindersingh2915
@savindersingh2915 5 жыл бұрын
ਸਤਿਨਾਮ ਸਿਰੀ ਵਾਹਿਗੁਰੂ ਸਹਿਬ ਜੀ ..... ਕਲਯੁੱਗ ਮੇ ਕੀਰਤਨ ਪ੍ਰਧਾਨਾਂ।। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ।। _S S MAAN BSF
@HarpreetKaur-ti5ou
@HarpreetKaur-ti5ou 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@sunitkour5325
@sunitkour5325 5 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru g
@pride1807
@pride1807 2 жыл бұрын
Waheguru jio
@renugargmusic
@renugargmusic Жыл бұрын
Wahe guruji meher karo sachhy badshah ji .🌺🌺🌺🌺🙏🙏🙏🙏🙏🙏🙏🌺🌺🌺🌺
@simerjit99
@simerjit99 3 жыл бұрын
🙏🙏🙏🙏🌹Dhan Dhan Dhan Jann Aayiaa Jiss Parsaad Sabh Jaggat Traayiaa Jann Aawan Ka Ehu Suaau Jann Ke sang Chit Aahve Naau Aap Mukkat Mukkat Karei Sansaar Nanak Tiss Jann Kou Sadda Namashkaar 🙏🙏🙏🙏🙏🙏🙏🙏🌹
@SarbjitKaur-hj2nu
@SarbjitKaur-hj2nu Жыл бұрын
ਨਮਸਕਾਰ ਹੈ ਵੀਰ ਜੀ ਬਹੁਤ ਸੁੰਦਰ ਕੀਰਤਨ
@simranjitsingh3080
@simranjitsingh3080 3 жыл бұрын
Waheguru di bhut kirpa bhai saab te 🙏🙏
@mrsinghkhalsaAkaalpurakhkifauj
@mrsinghkhalsaAkaalpurakhkifauj 3 жыл бұрын
Dhan Guru Tegh bahadhur sahib ji 💙👏
@simerjit99
@simerjit99 3 жыл бұрын
🙏🙏🙏🙏🌹 Naaraayan Narpat Namashkaare Aeisse Guru Kou Bal Bal Jaayiee Aap Mukkat Mohe Taarei 🙏🙏🙏🙏🙏🙏🌹
@nipunvohra5640
@nipunvohra5640 6 ай бұрын
भाई मन्प्रीत जियो, तुसी हर लियो मेरे पाप
@harkiratsingh5766
@harkiratsingh5766 4 жыл бұрын
Lifetime best kirtan❤️🙏
@stepbystepmaths6439
@stepbystepmaths6439 4 ай бұрын
Bahut sundar Bahut rasbhinna kirtan hai ji 🙏
@RajpalSingh-vu3oe
@RajpalSingh-vu3oe 5 жыл бұрын
Bhut hi Anand aia bhai manpreet singh ji...vaheguru ji.
@SimranSingh-zx4wj
@SimranSingh-zx4wj Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀਉ 🙏🙏♥️🌹♥️
@rupindersingh7574
@rupindersingh7574 5 жыл бұрын
Heavenly Anand... Waheguru ji waheguru ji waheguru ji waheguru ji
@kanwaldeepsinghthakral
@kanwaldeepsinghthakral 5 жыл бұрын
Bhai manpreet singh ji....First time ever in mumbai smagam....awesome...anand aagya😍
@sansar.singhsansarsingh2314
@sansar.singhsansarsingh2314 4 жыл бұрын
9k
@mpkahlon9714
@mpkahlon9714 4 жыл бұрын
ਵਾਹਿਗੁਰੂ ਜੀ
@Ravinder-r4o
@Ravinder-r4o Жыл бұрын
Wah wah wah guru aap ji da sukrana heh ji
@parwinderkaur5904
@parwinderkaur5904 3 жыл бұрын
ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਭਾਈ ਸਾਹਿਬ ਤੇ
@HarjeetKaur-xc1vg
@HarjeetKaur-xc1vg 5 жыл бұрын
wahguru waheguru waheguru waheguru waheguru waheguru
@simerjit99
@simerjit99 3 жыл бұрын
Waheguru Ji ka khalsa waheguru Ji ki Fateh waheguru Jio
@bhagsingh8983
@bhagsingh8983 4 жыл бұрын
Waheguru waheguru waheguru je 🙏🙏 y
@balwinderkaur8819
@balwinderkaur8819 5 жыл бұрын
Kmaal hai Bhai sahib ji waheguru ji chardikala vich rakhn
@HarmanpreetSingh-ff4zl
@HarmanpreetSingh-ff4zl 5 жыл бұрын
Mere man pardesi re ..... pyare aao ghare🙏🙏🙏🙏😭😭😭😭😭
@karanpreetkaur1743
@karanpreetkaur1743 3 жыл бұрын
Blissful kirtan waheguru jii
@angelnoorkaur4787
@angelnoorkaur4787 5 жыл бұрын
Waheguru ji I love Kirtan alot
@amitojsingh7677
@amitojsingh7677 5 жыл бұрын
Waheguru jio 🙏🏼🙏🏼🌼🌼Rangratri ruh🙏🏼🙏🏼 Bhai sahib Bhai Manpreet Singh ji veera 🙏🏼🙏🏼🌸🌸 Waheguru jio 🙏🏼🙏🏼🌸🌸
@kulbeerkaur7027
@kulbeerkaur7027 5 жыл бұрын
9999
@melsingh7420
@melsingh7420 5 жыл бұрын
Awesome Kirtan, Awesome team, I love it. Very uplifting, I like it more because of the translation on top. One must crank up the volume to best enjoy this kirtan. I like to watch this live, sitting in the front row.
@kamalgogiya4216
@kamalgogiya4216 3 жыл бұрын
App ka kirtan tan man me bus jata hai rom rom satnam Waheguru satnam Waheguru gata hai 🙏🙏🙏🙏🙏
@ManufacturersInIndia
@ManufacturersInIndia 2 жыл бұрын
waheguru waheguru waheguru waheguru
@SurinderKaur-xq1uy
@SurinderKaur-xq1uy 5 жыл бұрын
waheguru Ji....... waheguru Ji.... waheguru Ji
@RAJINDERKUMAR-ev4ig
@RAJINDERKUMAR-ev4ig 3 жыл бұрын
love this kirtan bhai manpreet singh
@TheGur12
@TheGur12 5 жыл бұрын
Waheguru... Waheguru... Waheguru...
@varinderkaur9187
@varinderkaur9187 2 жыл бұрын
Ràm Ram Bol Bol ta wad pagi 🙏🏻🙏🏻
@ManjitSingh-cn5rr
@ManjitSingh-cn5rr 3 жыл бұрын
We should love and respect the principle of AKJ of niskam Kirtan Those who have made Kirtan as business in AKJ , should respect the principle of Niskam Kirtan
@sawalvalecha5049
@sawalvalecha5049 3 жыл бұрын
They really don't charge any money ??????
@kamaldeepbhogal9645
@kamaldeepbhogal9645 Жыл бұрын
Blissful kirtan 🙏🏻🙏🏻🙏🏻🙏🏻🙏🏻
@karanjot8438
@karanjot8438 4 жыл бұрын
Nice kirtan ji
@RajpalSingh-vu3oe
@RajpalSingh-vu3oe 5 жыл бұрын
Mai kadi ida da kirtan samagam nhi dekhia,,,,vaheguru mehar karn sabna te..
@MandeepKaur-pq1mh
@MandeepKaur-pq1mh 5 жыл бұрын
WaheGuru. Kristen kirapa 🙏🙏🙏🙏
@bhupinderkaur5988
@bhupinderkaur5988 3 жыл бұрын
WàheGuriu WaheGuru ji
@Akj_laha
@Akj_laha 5 жыл бұрын
Anandmayi Kirtan Wah Wah Wah Wah Wah Waheguru ji
@ManufacturersInIndia
@ManufacturersInIndia 2 жыл бұрын
waheguru waheguru waheguru waheguru waheguru waheguru waheguru waheguru
@nitish1629
@nitish1629 3 жыл бұрын
Patit pavit bhaye Ram kahat ji ...🙏🚩
@HarpartapSingh-g3h
@HarpartapSingh-g3h 5 ай бұрын
Ji nagi hi
@HarpartapSingh-g3h
@HarpartapSingh-g3h 5 ай бұрын
Ji nahi hi
@shining_star-u7s
@shining_star-u7s 3 жыл бұрын
ਵਾਹ ਜੀ ਵਾਹ ਵਾਹਿਗੁਰੂ ਜੀ
@satwantsingh4896
@satwantsingh4896 4 жыл бұрын
ਬਹੁਤ ਵਧੀਆ ਜੀ
@tejpalsingh6619
@tejpalsingh6619 5 жыл бұрын
this is SOO uplifting Wahegurroo!!
@gaganrecords6808
@gaganrecords6808 3 жыл бұрын
Waheguru ji🙏🙏🙏🙏🙏❤️❤️❤️❤️❤️🙏🙏🙏🙏🙏
@bhavjotkaur631
@bhavjotkaur631 3 жыл бұрын
❤waheguru ji ❤
@goldygolden.6808
@goldygolden.6808 3 жыл бұрын
Dya wahrguru ji
@GurmukhSingh-jy5xv
@GurmukhSingh-jy5xv 4 жыл бұрын
40:34 to 45:20 🙏🙏🙏👌 waheguru
@arjinderkaur2040
@arjinderkaur2040 4 жыл бұрын
Its live???
@GurmukhSingh-jy5xv
@GurmukhSingh-jy5xv 4 жыл бұрын
It was live streamed
@gsingh5267
@gsingh5267 2 жыл бұрын
ਇੱਕ ਦੂਜੇ ਨੂੰ ਮਿੱਧ ਕੇ ਅੱਗੇ ਆ ਕੇ ਬਹਿਣ ਵਾਲੇ kill😘 ਰਹੇ
@HarjeetKaur-xc1vg
@HarjeetKaur-xc1vg 5 жыл бұрын
waheguru ji
@navisingh3628
@navisingh3628 5 жыл бұрын
1:26:15 Brings back memories!!
@harkiratswali7591
@harkiratswali7591 5 жыл бұрын
From where?
@noorgill6406
@noorgill6406 5 жыл бұрын
Rat nu sunne ch bhute maja auonda
@navisingh3628
@navisingh3628 5 жыл бұрын
@@harkiratswali7591 from Bhai Manpreet Singhs earlier days. Listen to Nahi Chodo Re Baba Raam Naam - Bhai Manpreet Singh by Meharbaan ਸਿੰਘ on #SoundCloud soundcloud.com/meharbaan/nahi-chodo-re-baba-raam-naam
@GursewakSingh-kr6jx
@GursewakSingh-kr6jx 4 жыл бұрын
Waheguru
@mrsinghkhalsaAkaalpurakhkifauj
@mrsinghkhalsaAkaalpurakhkifauj 3 жыл бұрын
@@noorgill6406aap nu pream va permeswar naal esa karke .. 😍love u god day and night all time 🙏
@manjeetachreja6252
@manjeetachreja6252 4 жыл бұрын
Waheguruji Waheguruji
@karansinghrajput9489
@karansinghrajput9489 3 жыл бұрын
Hare Ram❤
@karansinghrajput9489
@karansinghrajput9489 2 жыл бұрын
@Antarjot Kaur Waheguru🙏🏼❤
@navjotsingh4456
@navjotsingh4456 2 жыл бұрын
waheguru ji❤️
056 Mumbai 23Feb2019 SatE RSK Bhai Jagpal Singh Jee Kanpur
1:39:46
Mera Satgur Pyara Kit Bidh Mile | Bhai Manpreet Singh Ji Kanpuri | Gurbani Shabad Kirtan | Simran
1:22:34
Сестра обхитрила!
00:17
Victoria Portfolio
Рет қаралды 588 М.
Don't Miss!! Vancouver August 2022 SatEve - Bhai Manpreet Singh Ji
1:17:30
Bhai Manpreet Singh Ji Kanpuri
Рет қаралды 196 М.
Lakhi Na Jaai Nanak Leela | Jap Ji Sahib Kirtan Roopi | Bhai Manpreet Singh Ji Kanpuri
1:46:59
Bhai Manpreet Singh Ji Kanpuri
Рет қаралды 141 М.
SUN MAN MITTAR PYAAREA II Bhai Manpreet Singh Kanpuri Bhilai, Raipur 25Dec2018 Morning
1:26:22
Bhai Manpreet Singh Ji Kanpuri
Рет қаралды 809 М.
Must Watch !! Bhai Manpreet Singh Kanpuri 31Dec2018 G.Nanakpiao Sahib
1:22:34
Bhai Manpreet Singh Ji Kanpuri
Рет қаралды 2,6 МЛН
050 Mumbai 15Feb2020 SatEve RSK Bhai Jagpal Singh Jee Kanpur
1:56:41
Ram Ram Bol I Bhai Manpreet Singh ji Kanpuri I Akj Samagam Mumbai
1:44:15
Bhai Manpreet Singh Ji Kanpuri
Рет қаралды 47 М.
Сестра обхитрила!
00:17
Victoria Portfolio
Рет қаралды 588 М.