ਡੱਲੇਵਾਲ ਦੀ ਕੁਰਬਾਨੀ ਜਿੱਤੀ I ਭਾਈ ਵਡਾਲਾ ਹੋਏ ਜਜ਼ਬਾਤੀ Panjab Naama I Gurminder Singh Samad I Video No 10

  Рет қаралды 87,687

Panjab Naama

Panjab Naama

Күн бұрын

Пікірлер: 123
@gurmailsingh4689
@gurmailsingh4689 14 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜਥੇਦਾਰ ਬਡਾਲਾ ਸਾਹਿਬ ਜੀ ਨੇ ਬਹੁਤ ਸਿਆਣੇ ਇਨਸਾਨ ਨੇ ਜਾਗਦੀ ਜ਼ਮੀਰ ਵਾਲੇ ਜਥੇਦਾਰ ਨੇ ਬਡਾਲਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
@RachhpalSingh-p2r
@RachhpalSingh-p2r 14 күн бұрын
ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਵਲੋਂ ਸਾਰਿਆਂ ਹੀ ਜਥੇਬੰਦੀਆ ਦਾ ਧੰਨਵਾਦ ਕਰਦਾ ਜੱਹੜੇ ਲੀਡਰ ਖਨੌਰੀ ਪਹੁੰਚ ਕੇ ਡੱਲੇਵਾਲ ਸਾਬ ਦੇਮੋਢੇ ਨਾਲ ਮੋਢਾ ਜੋੜ ਕੇ ਖੜ ਗਏ ਸਾਰਿਆਂ ਵੀਰਾਂ ਦਾ ਦਿਲੋਂ ਧੰਨਵਾਦ ਨਾਲ ਹੀ ਵਡਾਲਾ ਸਾਬ ਦੀ ਮਿਹਨਤ ਰੰਗ ਲਿਆਈ ਸੋ ਵਡਾਲਾ ਸਾਬ ਦਾ ਵੀ ਦਿਲੋਂ ਧਨਵਾਦ ਹੁਣ ਸਾਰੇ ਵੀਰ ਰਲ ਕੇ ਸ੍ਰ.ਡੱਲੇਵਾਲ ਸਾਬ ਨੂੰ ਬੇਨਤੀ ਕਰਨ ਮੇਰੇ ਵਲੋਂ ਡੱਲੇਵਾਲ ਸਾਬ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਮਰਨ ਵਰਤ ਖਤਮ ਕਰਨ ਤੇ ਮੋਰਚੇ ਨੂੰ ਜਿਤ ਵਾਲੇ ਪਾਸੇ ਮੂਹਰੇ ਲੱਗ ਕੇ ਵੀਰਾਂ ਨੂੰ ਮੂਹਰੇ ਲਾ ਕੇ ਮੋਰਚਾ ਫਤਿਹ ਕਰਨ ਵਾਹਿਗੁਰੂ ਚੜਦੀ ਕਲਾ ਚ ਰੱਖੇ
@BakshishSingh-i8f
@BakshishSingh-i8f 14 күн бұрын
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਈ
@AvtarSingh-hs8yt
@AvtarSingh-hs8yt 14 күн бұрын
ਬਿਲਕੁੱਲ
@mohindersinghparhar3729
@mohindersinghparhar3729 15 күн бұрын
ਸਾਰੇ ਕਿਸਾਨ ਜਥੇਬੰਦੀਆਂ ਹੁਣ ਇਕੱਠੀਆਂ ਹੋਣ ਲੱਗੀਆਂ ਹਨ / ਹੋ ਰਹੀਆਂ ਹਨ ॥ ਲੇਟ ਹਨ ਪਰ ਚਲੋ ਦਰੁਸਤ ਹੋਇਆ ॥ ਅਰਦਾਸ ਹੈ ਕਿ ਡੱਲੇਵਾਲ ਸਾਹਿਬ ਸਿਹਤ ਠੀਕ ਰਹੇ
@sukhrajsingh548
@sukhrajsingh548 14 күн бұрын
ਅਸੀਂ ਵੀ ਕਿਹਾ ਸੀ ਜੀ। ਕਿ ਕਿਸਾਨ ਆਗੂ ਸਹਿਬਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਇੱਕ ਜੁੱਟ ਹੋ ਜਾਓ ਵੱਖਰੇ ਵੱਖਰੇ ਹੋ ਕੇ ਲੋਕਾਂ ਦੀ ਪਿੱਠ ਵਿੱਚ ਛੁਰਾ ਨਾ ਮਾਰੋ ਜੇਕਰ ਕੁਸ਼ ਗ਼ਲਤ ਹੋ ਗਿਆ ਤਾਂ ਇਤਹਾਸ ਤੂਹਾਨੂੰ ਕਦੇ ਵੀ ਮਾਫ ਨਹੀਂ ਕਰੇਗਾ।
@SantokhKumar-ou9yr
@SantokhKumar-ou9yr 12 күн бұрын
@@mohindersinghparhar3729 🙏🙏🙏🙏🙏
@jon-eq5br
@jon-eq5br 15 күн бұрын
ਬਹੁਤ ਵਧੀਆ ਵਿਚਾਰ ਰੱਖੇ ਵਡਾਲਾ ਸਾਹਿਬ ਜੀ 🎉🎉
@SantokhKumar-ou9yr
@SantokhKumar-ou9yr 14 күн бұрын
🙏🙏🙏🙏🙏❤❤❤🙏🙏🙏🙏🙏
@BalwinderSingh-kd4qz
@BalwinderSingh-kd4qz 14 күн бұрын
ਧੰਨਵਾਦ ਭਾਈ ਸਾਹਿਬ ਜੀ ਦਾ। ਬੇਨਤੀ ਹੈ ਕਿ ਆਪ ਧਾਰਮਿਕ ਖੇਤਰ ਵਿੱਚ ਵੀ ਏਸੇ ਤਰ੍ਹਾਂ ਵੱਡਾ ਦਿਲ ਵਿਖਾਉਂਦੇ ਹੋਏ ਵੱਡੇ ਭਰਾ ਰਣਜੀਤ ਸਿੰਘ ਕੋਲ ਆਪ ਚੱਲਕੇ ਜਾਓ ਤਾਂ ਕਿ ਧਾਰਮਿਕ ਮਸਲਿਆਂ ਨੂੰ ਵੀ ਬਹਿਕੇ ਨਜਿੱਠਿਆ ਜਾਏ
@gursewak22pro93
@gursewak22pro93 15 күн бұрын
ਇੱਕ ਅਰਦਾਸ ਹੋਰ ਵੀ ਕਰਦੇ ਹਾਂ ਜੀ ਕਿ ਇਸੇ ਤਰਾਂ ਹੀ ਸਾਡੇ ਪੰਜਾਬੀ ਔਰ ਪੰਜਾਬ ਦੇ ਸਿੱਖ ਵੀ ਇਕੱਠੇ ਇੱਕ ਝੰਡੇ ਥੱਲੇ ਹੋ ਜਾਣ ਜੀ।
@GurmeetSingh-of6rq
@GurmeetSingh-of6rq 15 күн бұрын
ਵਧੀਆ ਵਿਚਾਰ ਬਡਾਲਾ ਜੀ ਧੰਨਵਾਦ-ਸਾਹਿਤ
@harbhajansingh4334
@harbhajansingh4334 10 күн бұрын
ਵਡਾਲਾ ਸਾਹਿਬ ਦੇ ਵਿਚਾਰ ਬਹੁਤ ਸ਼ਲਾਘਾਯੋਗ ਹਨ। ਧੰਨਵਾਦ ਜੀ। ਵਾਹਿਗੁਰੂ ਜੀ ਕਿਰਪਾ ਕਰਨ ਅਤੇ ਕਿਸਾਨਾਂ ਨੂੰ ਸਫਲਤਾ ਬਖਸ਼ਣ ਜੀ ।
@jasvirsinghdhillon9631
@jasvirsinghdhillon9631 14 күн бұрын
ਵਡਾਲਾ ਸਾਹਿਬ ਜੀ ਨੇ ਬਹੁਤ ਵਧੀਆ ਵਿਚਾਰ ਹਨ। ਅਸੀਂ ਵੀ ਉਹਨਾਂ ਕਿਸਾਨ ਵੀਰਾਂ ਧਨਵਾਦ ਕਰਦੇ ਹਾਂ। ਜਿਨ੍ਹਾਂ ਨੇ ਮੱਤਭੇਦ ਭੁਲਾ ਕੇ ਏਕਤਾ ਕੀਤੀ ਹੈ ਅਤੇ ਅਸੀਂ ਸਾਰੇ ਮੀਡੀਆ ਚੈਨਲਾਂ ਦਾ ਪੱਤਰਕਾਰ ਵੀਰਾਂ ਦਾ ਸਾਡੇ ਸਤਿਕਾਰਤ ਯੋਗ ਬੁੱਧੀਜੀਵੀ ਸੱਜਣਾ ਦਾ ਜਿਨ੍ਹਾਂ ਆਪਣਾ ਕੀਮਤੀ ਸਮਾਂ ਕੱਢਕੇ ਇਸ ਧਰਨੇ ਵਾਰੇ ਆਪਣਾਂ ਫਰਜ਼ ਸਮਝਦੇ ਹੋਏ ਵਿਚਾਰ ਰੱਖੇ ਹਰ ਰੋਜ਼ ਪ੍ਰੋਗ੍ਰਾਮ ਪੇਸ਼ ਕੀਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ
@sukhjinderjassar6780
@sukhjinderjassar6780 14 күн бұрын
ਭਾਈ ਵਡਾਲਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਜੀ, ਜਿਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਈਚਾਰਕ ਸਾਂਝ ਬਣਾਈ ਰੱਖੀਏ, ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ।
@pardeepsandhu6074
@pardeepsandhu6074 15 күн бұрын
ਸਾਰੇ ਮਿਡਲ ਸ਼੍ਰੇਣੀ ਅਤੇ ਗਰੀਬ ਲੋਕ ਇਕ ਹੋ ਜਾਓ
@Babadidarsingh
@Babadidarsingh 14 күн бұрын
aਬਦਸ ਬਾਬਾ ਬੱਗੇ ਵਾਲੀਆ। ਸ ਸਭ ਹੀ ਸਭ ਹੀ ਕਿਸਾਨ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਏਕਤਾ ਵਿੱਚ ਰਾਜ ਹੈ।
@gurmeetkaurbrar1980
@gurmeetkaurbrar1980 14 күн бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ ਵੀਰੋ, ਸਮਾਂ ਸੰਭਾਲ ਲਿਆ ਹੈ। ਸਰਬੱਤ ਦਾ ਭਲਾ ਜੀ।
@Jogindr154
@Jogindr154 12 күн бұрын
ਅਸੀਂ ਸਾਰੇ ਅਰਦਾਸ ਕਰਦੇ ਹਾਂ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰਖੇ
@GurnamSingh-nd5yt
@GurnamSingh-nd5yt 14 күн бұрын
ਜਿਨੀ ਕੁ ਮੈਂਨੂੰ ਵਹਿਗੁਰੂ ਪਰਮਾਤਮਾ ਨੇ ਮੱਤ ਬੁੱਧ ਦਿਤੀ ਹੈ ਮੰਨ ਵਿੱਚ ਦਇਆ ਧਰਮ ਤੇ ਜਿਹੋ ਜਿਹੇ ਕਰਮ ਕਾਂਡ ਖਿਮਾਂ ਕਰਨ ਲਈ ਕਿਹਾ ਗਿਆ
@armaansinghsidhu3796
@armaansinghsidhu3796 14 күн бұрын
ਬਹੁਤ ਬਹੁਤ ਧੰਨਵਾਦ ਬਡਾਲਾ ਸਾਹਿਬ ਜੀ ❤❤🙏🙏🙏🌹
@RavinderKaur-w5u
@RavinderKaur-w5u 14 күн бұрын
ਭਾਈ ਵਡਾਲਾ ਵੀ ਕਿਸਾਨ ਆਗੂਆਂ ਤੋਂ ਕੁਝ ਸਿੱਖ ਲੈਣ ਇਸੇ ਤਰਾ ਸੱਭ ਸਿੱਖ ਜਥੇਬੰਦੀਆਂ ਇੱਕਠੀਆ ਹੋ ਜਾਣ ਤੇ ਸਰਕਾਰਾਂ ਦੇ ਸਾਹ ਸੂਤੇ ਜਾਣੇ ॥
@GurnamSingh-nd5yt
@GurnamSingh-nd5yt 14 күн бұрын
ਮੇਰੀ ਬੇਨਤੀ ਹੈ ਜਥੇਦਾਰ ਵਡਾਲਾ ਸਹਿਬ ਆਪ ਜੀ ਡੱਲੇ ਵਾਲ ਸਹਿਬ ਜੀ ਨੂੰ ਆਖੋ ਕਿ ਸਾਡੇ ਗੁਰੂਆਂ ਨੇ ਸਾਨੂੰ ਮਰਨ ਵਰਤ ਤੋਂ ਰੋਕਿਆ ਹੈ ਇਹ ਬੁਝ ਦਿਲਾਂ ਦਾ ਕੰਮ ਹੈ
@mandeepKaur-jf1qr
@mandeepKaur-jf1qr 14 күн бұрын
ਵਾਹਿਗੁਰੂ ਜੀ ਸਾਡੇ ਸਿੱਖਾ ਨੂੰ ਚੜਦੀਕਲਾ ਵਿਚ ਰਖਣ🎉🎉
@aulakhjatt4833
@aulakhjatt4833 14 күн бұрын
ਵਾਹਿਗੁਰੂ ਜੀ ਮਿਹਰ ਕਰਨ ਗੇ
@nasibkaur5740
@nasibkaur5740 14 күн бұрын
ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਈ!!!!ਵਾਹਿਗੁਰੂ ਜੀ ਸਾਰੇ ਸਿੱਖ ਵੀ ਇਕਠੇ ਹੋ ਜਾਓ ਜੀ 🙏🏻🙏🏻🙏🏻🙏🏻🙏🏻
@gursimratkaurcheema6000
@gursimratkaurcheema6000 14 күн бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਜੀ
@JaswantSidhu-f9g
@JaswantSidhu-f9g 14 күн бұрын
ਧੰਨਵਾਦ ਭਾਈ ਸਾਹਿਬ ਜੀ ਦਾ
@GurmeetSingh-m2c
@GurmeetSingh-m2c 14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉
@GurnamSingh-nd5yt
@GurnamSingh-nd5yt 14 күн бұрын
ਮੇਰੀ ਬੇਨਤੀ ਹੈ ਜੇਰੇ ਜੇਰੇ ਇਨਸਾਨ ਗੁਰੂ ਜੀ ਦੇ ਕਹੇ ਬਚਣਾ ਦੀ ਪਾਲਣਾ ਕਰਦੇ ਹਨ ਉਹ ਸਾਰੇ ਲੋਕੀ ਡੱਲੇ ਵਾਲ ਜੀ ਨੂੰ ਮਰਨ ਵਰਤ ਖਤਮ ਕਰਨ ਵਾਸਤੇ ਕਹਿਣ ਜੀ
@sukhwindersingh6460
@sukhwindersingh6460 14 күн бұрын
ਵਡਾਲਾ ਜੀ ਬਹੁਤ ਵਧੀਆ ਵਿਚਾਰ ਹਨ ਉਮੀਦ ਹੈ ਇਹ ਕਾਮਯਾਬ ਹੋਣਗੇ ਧੰਨਵਾਦ
@baldevraj4560
@baldevraj4560 15 күн бұрын
❤ ਸਤਿ ਸ਼੍ਰੀ ਅਕਾਲ ਜੀ 🎉🎉
@HarjeetSingh-hf4fk
@HarjeetSingh-hf4fk 13 күн бұрын
ਵਾਹਿਗੁਰੂ ਜੀ 🙏🏻
@aulakhjatt4833
@aulakhjatt4833 14 күн бұрын
ਵਾਹਿਗੁਰੂ ਜੀ ਸਤਿਨਾਮ ਜੀ
@BakshishSingh-i8f
@BakshishSingh-i8f 14 күн бұрын
Waheguru ji ka khalsa waheguru ji ki fateh ji ਬਹੁਤ ਬਹੁਤ ਧੰਨਵਾਦ ਜੀ
@jaspalsinghbajwa218
@jaspalsinghbajwa218 12 күн бұрын
❤ Bahut vadda Ji Bhai Wadala Ji jaspal singh Bajwa dharmi Fauji gurdaspur very heart ❤️💜❤
@SantaSingh-r5r
@SantaSingh-r5r 14 күн бұрын
ਬਿਲਕੁਲ ਜੀ ਬਡਾਲਾ ਸਾਬ ਬਹੁਤ ਹੀ ਵਧੀਆ ਸ਼ੁਕਰ ਐ ਮੇਰੇ ਮਾਲਕ ਦਾ ਕਿਸਾਨ ਆਗੂਆਂ ਦੀ ਨੂੰ ਬੀ ਸਾਡੀ ਬੀ ਬੇਨਤੀ ਆ ਕਿ ਬਜੁਰਗੋ ਜੇ ਇਕਠੇ ਹੋਏ ਓ ਤਾਂ ਉਸ ਦੇਖ਼ਦੀ ਸਾਰੀ ਦੁਨੀਆਂ ਨੂੰ ਇਕ ਬਾਰ ਫੇਰ ਦਿਖ਼ਾਦਿਓ ਕਿ ਸਿਖ਼ ਕੌਮ ਸਚਮੁਚ ਹੀ ਜੁਝਾਰੂਆਂ ਦੀ ਕੌਮ ਐ ਬਾਕੀ ਡਲੇਵਾਲ ਨੂੰ ਬੀ ਹੁਣ ਤੁਸੀ ਸਾਰੇ ਆਗੂ ਸਹਿਬਾਨ ਬੇਨਤੀ ਕਰਕੇ ਮਰਨ ਵਰਤ ਖ਼ੁਲਵਾ ਦੇਓ ਨਹੀ ਤਾਂ ਸਾਡਾ ਪੰਜਾਬ ਤੇ ਖ਼ਾਸ ਕਰ ਸਿਖ਼ ਕੌਮ ਦਾ ਇਕ ਸੂਰਮਾ ਜੋਦਾ ਹਥੋਂ ਚਲਿਆ ਜਾਉ ਤੁਸੀ ਤਕੜੇ ਹੋਕੇ ਇਹ ਲੜਾਈ ਨੂੰ ਲੜੋ ਤੇ ਜਿਤੋ ਇਕ ਦੂਏ ਦੀਆਂ ਲਤਾਂ ਨਾ ਖ਼ਿਚੋ ਜਿਤਣ ਚ ਹੀ ਧਾਡੀ ਬੀ ਬਹੁਤ ਵਡੀ ਇਜਤ ਹੋਊ ਤੁਸੀਂ ਮੂਰੇ ਲਗ਼ਕੇ ਚਲੋ ਸਾਰਾ ਪੰਜਾਬ ਤੇ ਪੂਰੀਓ ਸਿਖ਼ ਕੌਮ ਧਾਡੇ ਪਿਛੇ ਤੁਰਦੀ ਆਊ ਮੰਨੋ ਕੇਰਾਂ ਸਾਡੀ ਬੀ ਆਗ਼ੂ ਹੋ ਆਗੂ ਬਣਕੇ ਹੀ ਮੂਰੇ ਲਗ਼ਕੇ ਲੜਾਈ ਲੜੋ ਤੇ ਜਿਤੋ ਜਲਦੀ ਜਲਦੀ ਜਿਤ ਕੇ ਘਰੇ ਆਓ
@malkiatsinghriat274
@malkiatsinghriat274 8 күн бұрын
Waheguru ji waheguru ji meher kro krpia kor waheguru ji 🙏🙏 👏👏🌿🍀🙏
@onkarsharma3410
@onkarsharma3410 15 күн бұрын
Very niceBadala ji Thady views is very great of the world 🌎
@ParamjeetKaur-zy3km
@ParamjeetKaur-zy3km 14 күн бұрын
Ek और ek ग्यारह हुन्दे ने, hun sariya जथेबंदिया ek होइया 🙏🏿🙏🏿shukr हैं waheguru🙏🏿🙏🏿🙏🏿Dallewal जी नु तंदरुस्ती mile🙏🏿🙏🏿🙏🏿सरकार नु सद्बुद्दी मिले किसाना दी पीड़ा sune🙏🏿🙏🏿
@SukhdevsinghSidhu-vo4rl
@SukhdevsinghSidhu-vo4rl 14 күн бұрын
Waheguru ji aap Ji daa lakh lakh sukar hai kisan verra cha aikta thavak bakhso taa kai morcha fateh hovai waheguru waheguru waheguru too he too
@GurnamSingh-nd5yt
@GurnamSingh-nd5yt 14 күн бұрын
ਜਥੇਦਾਰ ਵਡਾਲਾ ਸਹਿਬ ਆਪ ਜੀ ਡੱਲੇ ਵਾਲ ਸਹਿਬ ਜੀ ਨੂੰ ਆਖੋ ਬਹੁਤ ਦਿਨ ਹੋ ਗਏ ਹਨ ਰੱਬ ਨਾ ਕਰੇ ਤੁਹਾਨੂੰ ਜੈ ਕੁਛ ਹੁੰਦਾ ਹੈ ਤਾਂ ਗੁਰੂ ਸਾਹਿਬ ਜੀ ਦੇ ਦੋਸ਼ੀ ਹੋਵੋਂਗੇ ਗੁਰੂ ਸਾਹਿਬ ਜੀ ਨੂੰ ਕੀ ਜਬਾਬ ਦਿਉ ਗੇ
@hschauhan3259
@hschauhan3259 14 күн бұрын
ਮਾਨਯੋਗ ਗੁਰਮਿੰਦਰ ਸਿੰਘ ਜੀ, ਤੁਸੀਂ ਬਹੁਤ ਚੰਗੇ , ਨਿਰਪੱਖ , ਸਿੱਖ ਕੌਮ ਨੂੰ ਜਗਾਉਣ ਵਾਲੇ ਪ੍ਰੋਗਰਾਮ , ਸਿੱਖ ਕੌਮ ਦੇ ਅੱਗੇ ਰੱਖਦੇ ਹੋ , ਇਸ ਪ੍ਰੋਗਰਾਮ ਵਿੱਚ ਜੋ ਮਾਨਯੋਗ ਪੰਥਕ ਬੁਲਾਰੇ ਵਡਾਲਾ ਜੀ ਨੇ ਆਪਣੇ ਵਿਚਾਰ ਦੱਸੇ ਹਨ, ਬਹੁਤ ਸ਼ਲਾਘਾ ਯੋਗ ਹਨ, ਸਿੱਖ ਕੌਮ ਨੂੰ ਇੱਕ ਕੇਸਰੀ ਨਿਸ਼ਾਨ ਸਾਹਿਬ ਥੱਲੇ ਇੱਕਠੇ ਹੋਣ ਤੋਂ ਸਿਵਾ ਕੋਈ ਕਾਮਯਾਬੀ ਮਿਲ ਹੀ ਨਹੀਂ ਸਕਦੀ, ਸਿੱਖਾਂ ਦੀ ਪੁਰਾਣੀ ਹਿਸਟਰੀ ਪੜ ਲਓ- ਜਦੋਂ ਤੱਕ ਇਹ ਇੱਕ ਹੋਕੇ ,ਇੱਕ ਜਥੇਦਾਰ ਦੀ ਅਗਵਾਈ ਵਿੱਚ ਨਹੀਂ ਜੂਝੇ ,ਉਦੋਂ ਤੱਕ ਫਤਿਹ ਨਸੀਬ ਨਹੀਂ ਸੀ ਹੋਈ-ਭੁੱਲ ਚੁੱਕ ਦੀ ਖਿਮਾ ਜੀ 🙏🏽🙏🏽
@AmarjitKaur-mb2yu
@AmarjitKaur-mb2yu 15 күн бұрын
Thanks Bhai Bdala ji Waheguru Kissan veteran te Mehar Kare ji 🙏🙏
@SukhwinderSingh-bo2xo
@SukhwinderSingh-bo2xo 13 күн бұрын
Very good Samad ji Badala sab ji 🙏🙏
@GurnamSingh-nd5yt
@GurnamSingh-nd5yt 14 күн бұрын
ਮੇਰੀ ਨਿਮਰਤਾ ਸਹਿਤ ਡੱਲੇ ਵਾਲ ਜੀ ਨੂੰ ਬੇਨਤੀ ਹੈ ਮਰਨ ਵਰਤ ਖ਼ਤਮ ਕਰੋ ਗੁਰੂ ਸਾਹਿਬ ਜੀ ਨੂੰ ਕੀ ਜਬਾਬ ਦਿਉ ਗੇ ਮੇਰੀ ਕੋਈ ਗੱਲਤੀ ਹੋਵੇ ਤਾਂ ਮਾਫ ਕਰਨਾ ਜੀ
@NirmalSingh-ep2hc
@NirmalSingh-ep2hc 15 күн бұрын
Very nice ji
@JagindarKaur
@JagindarKaur 13 күн бұрын
Wahegur. Ji mehar karin Sare kisanon bharvan te
@JaspalSingh-ok4wi
@JaspalSingh-ok4wi 14 күн бұрын
Waheguru.ji.chardi.kala.rakhe❤🎉
@sandhuphotographybababakal1028
@sandhuphotographybababakal1028 14 күн бұрын
Vadala sahib thanks ji
@malvindermali7698
@malvindermali7698 15 күн бұрын
**ਕਾਫਲੇ ਨਾਲ ਖਨੌਰੀ ਪਹੁੰਚੇ SKM ਦੇ ਆਗੂਆਂ ਵੱਲੋਂ ਸਾਂਝਾ ਅੰਦੋਲਨ ਚਲਾਉਣ ਦੀ ਅਪੀਲ ਨੂੰ ਕੋਈ ਹੁੰਗਾਰਾ ਦੇਣ ਦੀ ਥਾਂ ਡੱਲੇਵਾਲ ਦੇ ਆਗੂ ਕਾਕਾ ਸਿੰਘ ਕੋਟੜਾ ਨੇ ਉੱਨਾਂ ਨੂੰ ਖਨੌਰੀ ਤੇ ਸ਼ੰਭੂ ਵਿਖੇ ਚੱਲ ਰਹੇ ਮੋਰਚਿਆਂ ਦੀ ਮੱਦਦ ਕਰਨ ਦੀ ਹੀ ਅਪੀਲ ਕੀਤੀ**
@SukhwinderSingh-zw6gc
@SukhwinderSingh-zw6gc 14 күн бұрын
Thanks
@RajinderKaur-bq1fm
@RajinderKaur-bq1fm 14 күн бұрын
ਵਡਾਲਾ ਜੀ❤️🙏🏼👍
@samarsukhmani4846
@samarsukhmani4846 14 күн бұрын
ਕਿਸਾਨ ਏਕਤਾ ਜਿੰਦਾਬਾਦ
@RajKaur-wl3ix
@RajKaur-wl3ix 14 күн бұрын
ਭਾਈ ਸਾਹਿਬ ਛੇਤੀ ਤੋਂ ਛੇਤੀ ਮਰਨ ਵਰਤ ਖੁਲਵਾਉ।ਕੋਈ ਭਾਣਾ ਨਾ ਵਾਪਰ ਜਾਵੇ।
@satinderkaur7317
@satinderkaur7317 14 күн бұрын
ਡਾਕਟਰਾਂ ਦੀ ਟੀਮ ਨੇ ਕਿਹਾ ਹੁਣ ਡਲੇਵਾਲ ਜੀ ਮਰਨ ਵਰਤ ਤੋੜ ਵੀ ਦੇਣ ਤਾਂ ਵੀ ਇਹ ਹੁਣ ਠੀਕ ਨਹੀਂ ਹੋ ਸਕਦੇ ਕਿਉਂਕੇ ਓਹ ਪਹਿਲਾਂ ਈ ਕੈਂਸਰ ਵਰਗੀ ਭਿਆਨਕ ਬਿਮਾਰੀ ਲੜ ਰਹੇ ਸੀ 🙏ਵਾਹਿਗੁਰੂ ਕਰੇ ਏਕਤਾ ਬਣੀ ਰਹੇ ਡਲੇਵਾਲ ਜੀ ਦਾ ਮਰਨ ਵਰਤ ਦਾ ਫ਼ੈਸਲਾ ਜਿਤ ਦਾ ਰੂਪ ਧਾਰੇ 🙏
@harpreetsinghtiwana9376
@harpreetsinghtiwana9376 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@AmarjitSingh-be1up
@AmarjitSingh-be1up 12 күн бұрын
Mintu sahib, salute to you for this interview with Dr Amarjit Singh Marwaha ji.He is a gem.
@JasbirDhaliwal-n6c
@JasbirDhaliwal-n6c 14 күн бұрын
Waheguru. G. Waheguru. G. 🙏🙏
@ManjitKaur-vf3ex
@ManjitKaur-vf3ex 14 күн бұрын
Wahegure ji mehar karo sab ta 🙏
@nachhattarsaran5015
@nachhattarsaran5015 14 күн бұрын
ਵਡਾਲਾ ਜੀ ਬਹੁਤ ਬਹੁਤ ਧੰਨਵਾਦ ਜੀ ਹੁਣ ਵੱਡਾ ਇੱਕ ਕੰਮ ਕਰੋ ਜੀ ਬਾਦਲ ਦਲ ਦਾ ਜੇ ਕਰ ਖ਼ਾਤਮਾ ਹੋ ਜਾਵੇ ਪੰਜਾਬ ਤੇ ਪੰਥ ਬਚ ਸਕਦਾ ਹੈ ਬਾਗੀ ਤੇ ਦਾਗ਼ੀ ਪਰੇ ਹੋ ਜਾਣ ਤਦ ਹੀ ਠੀਕ ਰਹੇਗਾ ਕੀ ਪੰਧੇਰ ਤਾਂ ਕੋਈ ਕਰਾਮਾਤ ਨਹੀ ਚਲਾ ਜਾਵੇ ਗਾ
@GurdeepSingh-oz7ei
@GurdeepSingh-oz7ei 14 күн бұрын
Waheguru ji mehar karo ji 🙏❤️🌹
@balbirkaur3123
@balbirkaur3123 14 күн бұрын
ਵਾਹਿਗੁਰੂ ਸਾਰੇ ਪੰਜਾਬੀਆ ਨੂੰ ਇੱਕ ਮਾਲਾ ਵਿੱਚ ਪਰੋ ਦੇਣ! ਜਿਹੜੇ ਮਣਕੇ ਖਿਲਰੇ ਪਏ ਹਨ, ਦਾਤਿਆ ਉਹ ਵੀ ਇਕੱਠੇ ਕਰ ਦਿਓ।❤❤❤❤❤❤❤❤❤❤❤❤❤❤
@BaljinderGuraya-z8l
@BaljinderGuraya-z8l 14 күн бұрын
Vary nice wadala sahib
@zulfkarali735
@zulfkarali735 15 күн бұрын
ਸਤਿ ਸ੍ਰੀ ਅਕਾਲ ❤
@meetokaur6000
@meetokaur6000 14 күн бұрын
ਵਾਹਿਗੁਰੂ ji ਕਾ ਖਾਲਸਾ ਵਾਹਿਗੁਰੂ ji ਕੀ ਫਤਿਹ 🌹🙏uk
@dalipsingh1507
@dalipsingh1507 15 күн бұрын
Sat shri akal v nice vieows
@amarjeetsingh1158
@amarjeetsingh1158 13 күн бұрын
Waheguru ji ang-sang sahai hon sangahrsh nal
@BalbirSingh-yd6zr
@BalbirSingh-yd6zr 14 күн бұрын
ਵਾਹਿਗੁਰੂ ਜੀ
@jarnailsingh9447
@jarnailsingh9447 12 күн бұрын
Wadala sahib u r great. GOD bless you .
@HJSingh-jj5px
@HJSingh-jj5px 11 күн бұрын
ਬੇਨਤੀ ਹੈ ਕਿ , “ ਡੱਲੇਵਾਲ ਦੀ ਕੁਰਬਾਨੀ ਕਾਰਣ” ਭਾਰਤੀ ਕਿਸਾਨੀ ਇੱਕ ਹੋਈ…… ਇਸ ਇਬਾਰਤ ਦਾ ਕੀ ਸੁਨੇਹਾ ਹੈ ? ਸੋਚੋ ਅਤੇ ਸਮ੍ਹਜੋ? ਅਖ਼ੀਰ ਤੇ ਸੁਣਿਆ ਕਿ “ ਡੱਲੇਵਾਲ ਦੀ ਭੁੱਖ ਹੜਤਾਲ ਤੁੜਵਾਓ “ ਤਾਂ ਸਾਹ ਵਿੱਚ ਸਾਹ ਆਇਆ । ਮੈਂਨੂੰ ਮਹੀਨੇਂ ਹੋ ਗਏ ਹਨ ਬੇਨਤੀਆਂ ਕਰਦਿਆਂ ਕਿ “.ਆਪਣੇ ਲੀਡਰ ਡੱਲੇਵਾਲ ਦੀ ਭੁੱਖ ਹੜਤਾਲ ਤੁੜਵਾਓ”। ਸ਼ੁਕਰ ਹੈ ਅਕਲ ਪੁਰਖ ਦਾ । ਹੁਣ ਕਿਰਪਾ ਕਰਕੇ ਅੱਜ ਹੀ ਡੱਲੇਵਾਲ ਦੀ ਭੁੱਖ ਹੜਤਾਲ ਤੁੜਵਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰੋ ਜੀ। ਗੁਰੂ ਮਿਹਰ ਕਰੇ ਅਤੇ ਤੁਆਡੀ ਸਾਰਿਆਂ ਦੀ ਫ਼ਤਿਹ ਹੋਵੇ ਜੀ । 💐ਸਤਿਯਨਾਮੁ 💐ਵਾਹੁ ਗੁਰੂ 💐 ਅਕਾਲ ਸਹਾਇ॥ 🙏❤️🙏
@jaspalsinghbajwa218
@jaspalsinghbajwa218 12 күн бұрын
❤ very good 👍❤❤❤
@jagdishsingh-uc7ud
@jagdishsingh-uc7ud 15 күн бұрын
Waheguru ji chrhdi kla bkhshe g
@SinghManjot-n4p
@SinghManjot-n4p 15 күн бұрын
Waheguru g Waheguru g
@maanstudio6635
@maanstudio6635 9 күн бұрын
Thanks ji
@jarnailsinghbanga9910
@jarnailsinghbanga9910 15 күн бұрын
Tussi bhi bhai sahib bhai Ranjeet Singh naal ral k challo ta k ik changa suneha ja sakke❤
@onkarsingh907
@onkarsingh907 10 күн бұрын
Veer Ji, very nice views.
@JaswantSingh-qh9qh
@JaswantSingh-qh9qh 14 күн бұрын
ਞਡਾਲਾ ਜੀ ਤੁਸੀ ਵੀ ਭਾਈ ਰਣਜੀਤ ਸਿੰਘ ਨਾਲ ਗੱਲਬਾਤ ਕਰਕੇ ਗਿਲੇ ਸਿਕਵੇ ਦੂਰ ਕਰ ਲਵੋ ਜੀ ਮਿਹਰਬਾਨੀ ਜੀ...
@ਬਲਜੀਤਸਿੰਘਸ਼ਿਕਾਰਮਾਛੀਆਂ
@ਬਲਜੀਤਸਿੰਘਸ਼ਿਕਾਰਮਾਛੀਆਂ 14 күн бұрын
Ranjit singh aap nai ral k kush kiss nal.o khendy m senior banda kyu mila Kiser nal.
@JagtarSingh-on4fp
@JagtarSingh-on4fp 8 күн бұрын
Waheguru ji Sukh rakhen ji
@BoharSingh-f4j
@BoharSingh-f4j 14 күн бұрын
Wahegurujikakhalsawahegurujikefareji
@Manmohankaur-on3pg
@Manmohankaur-on3pg 14 күн бұрын
ਸਰਕਾਰਾ ਨੂ ਕਿਸੀ ਦੇ ਮਰਨ ਦਾ ਕੋਈ ਦੁਖ ਨਹੀ ਹੋਣਾ.ਇਸ ਲਈ ਮਰਨ.ਵਰਤ ਤੋੜਨਾ ਚਾਹੀਦਾ ਹੈ
@bhagwansinghbheniwal3294
@bhagwansinghbheniwal3294 14 күн бұрын
Waheguru ji ka khalsa Waheguru ji ki fateh Sweden to
@JasvinderSingh-dr7oi
@JasvinderSingh-dr7oi 14 күн бұрын
Farmers unity god bless you for all we support
@brindergill2270
@brindergill2270 14 күн бұрын
🙏🙏
@MsXfac
@MsXfac 14 күн бұрын
Waheguru mehar karn🙏🙏
@Gurmeetkaurarhi-jq2pm
@Gurmeetkaurarhi-jq2pm 14 күн бұрын
Waheguru ji kirpa kar ke morcha fatheh karao❤❤
@MajorSingh-d3h
@MajorSingh-d3h 14 күн бұрын
Waheguru ji kissan Morcha nu chardi kala which rakha ❤❤🎉🎉
@jogasingh2574
@jogasingh2574 14 күн бұрын
Hun Punjab or desh vich ik gareeb admi parti banani hogi jis me leadero per amir banane per pabandi honi chahie
@jagdishsingh-uc7ud
@jagdishsingh-uc7ud 15 күн бұрын
Dalewal sahib zindabad
@JagdeepSingh-lc6ll
@JagdeepSingh-lc6ll 15 күн бұрын
ਵਡਾਲਾ ਸਾਬ੍ਹ ਤੁਸੀਂ ਕਿਸਾਨ ਆਗੂਆਂ ਦੇ ਖਿਲਾਫ ਨਾ ਬੋਲੀਆਂ ਕਰੋ। ਵਾਹਿਗੁਰੂ ਵਾਹਿਗੁਰੂ ਕਰਿਆ ਕਰੋ।
@jaspal945
@jaspal945 14 күн бұрын
Ek hai anek hai fir ik hai .
@ReshamSinghGondara
@ReshamSinghGondara 14 күн бұрын
Bai ji delhi Lal kile te pander Krishan uni gai si nag ke dalewal giaa
@harbilassingh8033
@harbilassingh8033 14 күн бұрын
ਇਹ ਲੋਕ ਆਪਣੇ ਹਿਤ ਪੂਰੇ ਕਰਨ ਲਈ ਮਜ਼ਦੂਰਾਂ ਦਾ ਨਾਹਰਾ ਲਾਉਂਦੇ ਹਨ ਲੇਕਿਨ ਮਜ਼ਦੂਰਾਂ ਲਈ ਕੁੱਝ ਨਹੀਂ ਕਰਦੇ ।
@majorsingh8647
@majorsingh8647 13 күн бұрын
ਮਜਦੂਰ ਵੀ ਪੂਰਾ ਸਾਥ ਨਹੀ ਦਿੰਦੇ ਜੋ ਮਜਦੂਰਾ ਲਈ ਕਿਸਾਨ ਕਰਦੇ ਨੇਹੋਰ ਕੋਈ ਨਹੀ ਕਰਦਾ ਸਾਰਿਆ ਦਾ ਸਾਥ ਚਾਹੀਦਾ ਹੈ ਲੱਤਾ ਖਿੱਚਣ ਨਾਲ ਸ਼ੰਘਰਸ ਨਹੀ ਜਿੱਤ ਹੁੰਦੇ
@PKKaushal-y9s
@PKKaushal-y9s 14 күн бұрын
Tribal instinct
@sarupsingh4795
@sarupsingh4795 14 күн бұрын
ਦੁਬਾਰਾ ਨਾ ਚੱਕੀ ਚੱਟੇ।
@GurnamSingh-b6q
@GurnamSingh-b6q 14 күн бұрын
Maggi Sahib the kanfrence wali Sangat khanori kio nahi jandi
@pawankumarsharma6769
@pawankumarsharma6769 14 күн бұрын
हाहाहा
@shallysingh829
@shallysingh829 15 күн бұрын
ਹੁਣ ਕਿਸਾਨ ਲੀਡਰਾਂ ਦਾ ਜ਼ਿਆਦਾ ਦੁੱਧ ਉਤਰ ਆਇਆ? ਜਦਕਿ ਡੱਲੇਵਾਲ ਸਾਹਿਬ ਆਖ਼ਰੀ ਸਾਹਾਂ ਤੇ ਹਨ? ਹੁਣ ਹੇਠਲਾਂ ਕੇਡਰ ਕੀ ਮੂੰਹ ਦਿਖਾਉਣਗੇ??
@ManjitSingh-su9kj
@ManjitSingh-su9kj 14 күн бұрын
Dalewal sahib nu Maran wart tod Dena chhahiaye,sarkar nal larna chaghiaye.
@hardialsingh5972
@hardialsingh5972 14 күн бұрын
ਅਜੇ ਵੀ ਫੁੱਟ ਪਾਓ ਗੱਲਾਂ ਕਰਦਾ l ਦੂਜੀਆਂ ਜਾਰ੍ਹੇਬੰਦੀਆਂ ਨੇ ਵਧਾਵਾ ਕਦੋਂ ਦਿੱਤਾ ਸੀ, ਇੱਕ ਦੋ ਜਾਣੇ ਹੁੰਦੇ ਤਾਂ ਫੈਸਲਾ ਲੈਣਾ ਸੌਖਾ ਹੁੰਦਾ ਹੈ ਪਰ 32-33 ਜਥੇਬੰਦੀਆਂ ਨੂੰ ਰਾਏ ਨਾਲ ਫੈਸਲਾ ਲੈਣ ਲਈ ਸਮਾਂ ਤਾਂ ਲੱਗਦਾ ਹੀ ਹੈ, ਤੂੰ ਤਾਂ ਵਡਾਲਾ ਜੀ ਇਹਨਾਂ ਨੂੰ ਗਦਾਰ ਐਲਾਨਿਆ ਹੋਇਆ ਸੀ l ਤੂੰ ਵੀ CM ਦੀ ਕੁਰਸੀ ਭਾਲਦਾ ਪਰ ਤੇਰੀ ਇਹ ਤਮੰਨਾ ਪੂਰੀ ਨਹੀਂ ਹੋਣੀ
@suratdasanjh919
@suratdasanjh919 14 күн бұрын
What nonsense tell him then to start eating his food
@jagdishpuri5366
@jagdishpuri5366 15 күн бұрын
Modi vastey ki bipta aa sakdi hun eh andolan ne khatam hoba he c jitho dollar di financial support aa rahi c us raste band ho gaya hai Trudeau gaya USA vich Trump aa gaya Soros v chup kar k beth gaya Nizar murder vich jehre 3-4 munde fade c oh v jamanat te bahar aa gaye pannu di murder planning vich jehra Nikhil Gupta nu chkya c oh v release ho gaya hafta pehla eh sb kafi hai poori game samjan vastey
@ALLYT18
@ALLYT18 15 күн бұрын
Waheguru ji.
@ALLYT18
@ALLYT18 15 күн бұрын
V good v nice
@AmarjitSingh-mq7sp
@AmarjitSingh-mq7sp 14 күн бұрын
ਭਾਈ ਵਡਾਲਾ ਜੀ ਤੁਸੀ ਵੀ ਧਾਰਮਿਕ ਜਥੇਬੰਦੀਆ ਇਕ ਹੋ ਜਾਵੋ ਤੁਸੀ ਵੀ ਭਾਈ ਰਣਜੀਤ ਸਿੰਘ ਤੇ ਦਾਦੂਵਾਲ ਕੋਲ ਜਾਵੋ ਤੇ ਉਹਨਾ ਨੂੰ ਵੀ ਨਾਲ ਚੱਲਣ ਲਈ ਕਹੋ
Show with Dr Pyare Lal Garg | Amritpal Singh | EP 567 | Talk with Rattan
30:48
Quando A Diferença De Altura É Muito Grande 😲😂
00:12
Mari Maria
Рет қаралды 45 МЛН