Different characters of Goga Pasroori Saleem Albela as Customer funny video

  Рет қаралды 856,102

Albela TV

Albela TV

Күн бұрын

#gogapasroori #saleemalbela #albelatv
Different characters of Goga Pasroori Saleem Albela as Customer funny video
⭐⭐ Website Details ⭐⭐
👍
Buy NOW Premium Quality Chiltan Pure Products 💁🏼👩🏼
👍
mamasjan.com/
👍
Buy Now Facial Kit 👍
.
mamasjan.com/c...
👇
/ mamasjanstore ✔️
👇
/ mamas_jan_store 📷
wa.me/+9233388... (WhatsApp)
Subscribe to Support Our Channel ❤
Our Site : albelatv.com
Albela Tv is an Platform which provides you Information Videos, Celebrities Interviews, Funny Show Like AfraTafrii, and Much more news about the World.
Our Facebook Page :
/ albela-tv-102290901139357
Our Twitter : Twitter.com/albelatv
OOOOO More Interesting Uploads OOOOO
3. Water Pumps in Barcelona | streets Roads Important | Albela TV
• Water Pumps in Barcelo...
4. Albela TV Team will visit the European countries very soon
• Albela TV Team will vi...
5. Uneducated Philosophers on Facebook Mazahia Programm Albela TV
• Uneducated Philosopher...
Thanks For Watching!
Stay Tuned For More Videos.

Пікірлер: 703
@SajanGill-w4t
@SajanGill-w4t 9 күн бұрын
ਪਿੰਡ ਜੋਧੇ ਅੰਮ੍ਰਿਤਸਰ ਤੋਂ ਬਹੁਤ ਸਾਰਾ ਪਿਆਰ ❤❤
@tarlochankumar2958
@tarlochankumar2958 Жыл бұрын
ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ 🙏❤️ Love From PUNJAB (Phagwara) INDIA.
@jattboys8763
@jattboys8763 Жыл бұрын
ਜਗਰਾਓਂ ਵਾਲੇ ਚੜ੍ਹਦੇ ਪੰਜਾਬ ਤੋਂ ❤❤❤ ਬਹੁਤ ਵਧੀਆ SHOW ਆ ਤੁਹਾਡਾ ਗੋਗੇ 22 attttt krati ਸਲੀਮ 22 ne vi ❤❤ ਜਗਰਾਓਂ ❤❤❤
@SandeepSingh-xn6wv
@SandeepSingh-xn6wv Жыл бұрын
Goga tu Bina koi hassa nhi sakda love from chrda Punjab tarn Taran ❤❤
@zahidiqbal5426
@zahidiqbal5426 Жыл бұрын
لبیک لبیک لبیک یا رسول اللہ لبیک لبیک لبیک یا رسول اللہ لبیک لبیک لبیک یا رسول اللہ تاجدار ختم نبوت و معصومیت زندہ باد
@reshamsingh4059
@reshamsingh4059 Жыл бұрын
ਸੰਗਰੂਰ ਵਾਲੇ ਚੜਦੇ ਪੰਜਾਬ ਤੋਂ ਮਾਹਮਦਪੁਰ ❤❤😊😊😊😊❤❤
@bsm-js3ph
@bsm-js3ph Жыл бұрын
Oye billu tu ae ?
@bsm-js3ph
@bsm-js3ph Жыл бұрын
Nall hi aa veera
@bsm-js3ph
@bsm-js3ph Жыл бұрын
Swere uth jayi time nall krde aa tera solution
@farmersjatana
@farmersjatana Жыл бұрын
Veer comment English vich karia kro punjabi ehna nu padni ni aaundi👍
@sukhanpreetsingh7922
@sukhanpreetsingh7922 Жыл бұрын
Salaam Albela and Goga pasruri very nice comedy vedio
@Beautiful_indian_sikh
@Beautiful_indian_sikh Жыл бұрын
एक दिन चडदा पंजाब और लहंदा पंजाबी एक हो जाएगा❤❤❤ आमीन वाहेगुरु
@mirzaibii03
@mirzaibii03 Жыл бұрын
Goga Pasrori nailed this character 😅❤
@amritsarpunjab1694
@amritsarpunjab1694 Жыл бұрын
Amritsar Wale like karo ❤️❤️❤️❤️❤️❤️❤️❤️❤️❤️❤️❤️❤️❤️❤️❤️
@Vimaldigu
@Vimaldigu Жыл бұрын
ਬਾਈ ਜਦੋਂ ਵੀ ਥੋਡੀ ਵਿਡੀਓ ਦੇਖਦਾਂ ਤਾਂ ਹਰ ਬਾਰ ਮਨ ਚ ਇਹੀ ਖ਼ਿਆਲ ਆਉਂਦਾ ਵੀ ਲੋਕ, ਬੋਲੀ,ਕਹਾਵਤਾਂ, ਰਹਿਣ ਸਹਿਣ,ਖਾਣ ਪੀਣ, ਕੱਪੜੇ ਲੀੜੇ,ਪਿਆਰ ਮੁਹੱਬਤ ਸਭ ਤਾਂ ਆਪਣਾ ਇੱਕੋ ਜਿਹਾ,ਫ਼ੇਰ ਇਹ ਬਾਡਰ ਕਿਸ ਵਖਰੇਵੇਂ ਕਰਕੇ ਬਣ ਗਿਆ?
@jassi8789
@jassi8789 Жыл бұрын
👍🏻👍🏻
@buyandrent54
@buyandrent54 11 ай бұрын
Clothes are different looks are different from u.
@Vimaldigu
@Vimaldigu 11 ай бұрын
@@buyandrent54 only ਸੋਚ is different bro
@705-dj9gx
@705-dj9gx Жыл бұрын
ਬਹੁਤ ਵਧੀਆ,,,,,, ਚੜਦੇ ਪੰਜਾਬ ਤੋਂ ਪਿੰਡ ਵਡਾਲਾ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ
@sillyvlogger8257
@sillyvlogger8257 Жыл бұрын
😂😂😂wahhh goga ji....Albela ji... Love from India 🇮🇳🇮🇳
@KLoLSTAR420
@KLoLSTAR420 Жыл бұрын
Goga paaji classic dialogue "O hello" 😂❤😂
@RajinderSachdeva-oj1zw
@RajinderSachdeva-oj1zw Жыл бұрын
Nice dono veerji
@BOBY1422
@BOBY1422 11 ай бұрын
Lov u gogga and albela ji Sangur wale toooo 👍👍👍
@varindersinghbrar5665
@varindersinghbrar5665 Жыл бұрын
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਚੜ੍ਹਦੇ ਪੰਜਾਬ ਤੋਂ ਮੰਗੀ ਲੱਖੇਵਾਲੀ 🙏❤️
@davindershahi6302
@davindershahi6302 Жыл бұрын
Aah tan kmaal e karti Goga And Sleem bhaji tusi itni comedy pehlan kdi ni dekhi😂😂😂😂.love you from charda punjab 🇮🇳
@jassisingh2163
@jassisingh2163 11 ай бұрын
ਚੜਦੇ ਪੰਜਾਬ ਤੋਂ ਬਹੁਤ ਸਾਰਾ ਪਿਆਰ❤ ਫਗਵਾੜੇ ਵਾਲੇ। ਰਾਣੀਪੁਰ ਤੋਂ❤❤❤❤❤
@adnanali1217
@adnanali1217 Жыл бұрын
آج تک کا سب سے بہترین کامیڈی ویلوگ
@GurdevSingh-qs1ve
@GurdevSingh-qs1ve Жыл бұрын
Waiting for Bus 🚌🚌 conductor Vali.. video.. love you from Punjab ( Amritsar ) to..
@evangelistmandeepdhanjal5438
@evangelistmandeepdhanjal5438 Жыл бұрын
ਬਹੁਤ ਸਾਰਾ ਪਿਆਰ ਮੇਰੇ ਦੋਵਾਂ ਭਰਾਵਾਂ ਨੂੰ ਬਹੁਤ ਵਧੀਆ ਸਲੀਮ ਤੇ ਗੋਗਾ ਭਾਜੀ ਮੈਂ ਹਾ ਸ਼ਹਿਰ ਜ਼ੀਰਾ ਜਿਲ੍ਹਾ ਫਿਰੋਜ਼ਪੁਰ ਚੜਦੇ ਪੰਜਾਬ ਤੋ ਕਿ ਹਾਲ ਜੀ ਤੁਹਾਡਾ ਮੇਰੇ ਇਸ ਮੈਸੇਜ ਦਾ ਜੁਆਬ ਜਰੂਰ ਦੇਣਾ ਜੀ
@sukhjindercheema199
@sukhjindercheema199 11 ай бұрын
ਬਰਨਾਲਾ ਚੜਦੇ ਪੰਜਾਬ ਤੋ❤❤
@johalhundalmusicofficial
@johalhundalmusicofficial Жыл бұрын
Good ❤
@uzairnaeem1473
@uzairnaeem1473 Жыл бұрын
thanks sleem sahab voice change krny k lye ye sab sy best hai allah pak khush rakhy
@sarikaaneja5785
@sarikaaneja5785 Жыл бұрын
Very funny dil khush ho gya mind fresh ho jata h aap ke videos dekh kr
@karamjeet5930
@karamjeet5930 Жыл бұрын
Very good characters 👍👍
@sandhusaabburjia4273
@sandhusaabburjia4273 Жыл бұрын
ਤਰਨ ਤਾਰਨ ਪੱਟੀ ਵਾਲੇ ਚੜਦੇ ਪੰਜਾਬ ਤੋਂ❤️❤️❤️❤️
@karmjit7531
@karmjit7531 4 ай бұрын
ਸ੍ਰੀ ਅੰਮ੍ਰਿਤਸਰ ਸਾਹਿਬ ਜੀ ਚੜਦੇ ਪੰਜਾਬ ਤੋਂ 🙏🙏🙏 ਵਾਹਿਗੁਰੂ ਜੀ ਮੇਹਰ ਕਰੇ🙏🙏🙏🙏
@Al_Ajal_Naqvi
@Al_Ajal_Naqvi Жыл бұрын
کمال کر دیا۔ ❤
@KaranSingh-to5hn
@KaranSingh-to5hn 10 ай бұрын
Bohot vdia mzaa aa gea..God bless you both..
@ravinderpourh564
@ravinderpourh564 Жыл бұрын
ਵਧੀਆ ਜੋੜੀ ਸਲੀਮ ਅਲਵੇਲਾ ਗੋਗਾ ਪਸਰੂਰੀ 😅😅😅😅😅😅 ਚੜਦੇ ਪੰਜਾਬ ਤੋਂ ਬਲਾਚੌਰ ਜ਼ਿਲਾ ਨਵਾਂਸ਼ਹਿਰ ਤੋਂ ਹੈ ਕੋਈ ਹੋਰ
@apsimran8444
@apsimran8444 9 ай бұрын
ਬਹੁਤ ਵਧੀਆ ਜੋੜੀ ਆ Gurdaspur pind ਮੀਕੇ ਤੋਂ
@mraza9378
@mraza9378 Жыл бұрын
Very Nice 😂
@SONISINGH-js1cr
@SONISINGH-js1cr Жыл бұрын
ਬਠਿੰਡਾ ਚੜਦੇ ਪੰਜਾਬ ਤੋ ਪਿਆਰ ❤❤❤❤❤❤ਬਠਿੰਡੇ ਵਾਲੇ ਲਾਇਕ ਕਰੋ 😂😂❤❤
@jagdeepparhar4432
@jagdeepparhar4432 Жыл бұрын
Oh balle goge de love punjab india
@PB-06-VAALE
@PB-06-VAALE 3 ай бұрын
ਇਹ ਪਤੰਦਰ ਬਹੁਤ ਅੱਤ ਕਰਾਉਂਦੇ ਆ..😂😂
@syedtaha8825
@syedtaha8825 Жыл бұрын
بہت اعلیٰ چھا گیا گوگا 😂😊😂❤❤❤
@sumanrani-ks7nh
@sumanrani-ks7nh Жыл бұрын
Vill maili hoshiarpur punjab ❤
@ardtv1655
@ardtv1655 9 ай бұрын
زبردست سلیم صاحب گوگا صاحب ۔۔ کوئی جوڑ نئی۔
@KAKRA3446
@KAKRA3446 Жыл бұрын
❤❤❤❤-ਚੜਦਾ-ਪੰਜਾਬ ਤੋ ਸੰਗਰੂਰ ਵਾਲੇ
@HIGH.RATED.GABRU.01
@HIGH.RATED.GABRU.01 Жыл бұрын
ਫੇਰ ਕੀ ਕਰੀਏ, ਹਾਰ ਪਾਈਏ ਤੇਰੇ, ਆ ਗਿਆ ਇਹ ਚੜਦੇ ਸੰਗਰੂਰ ਤੋ, ਭਾਂਵੇ ਵੜਦੇ ਸੰਗਰੂਰ ਤੋ ਆਜਾ, ਕਿਸੇ ਨੂੰ ਕੀ, ਪਰ ਤੂੰ ਆਇਆ ਅੰਬ ਲੈਣ ਆ? ਕੋਈ ਕੰਮ ਕਾਰ ਕਰ ਤੂੰ, ਪੱਠੇ ਪਾਕੇ ਆਇਆ ਜਾ ਮਾਰਾ ਕੰਨ ਤੇ ਤੇਰੇ? ਚੱਲ ਦੌੜ ਜਾਕੇ ਆਲੂਆ ਨੂੰ ਪਾਣੀ ਲਾ, ਹੋਰ ਸੁਣਾਉ ਬਾਈ ਜੀ ਕੀ ਹਾਲ ਚਾਲ ਆ, ਬੜੇ ਦਿਨਾ ਬਾਅਦ ਆਏ ਆ, ਹੋਰ ਕੋਈ ਸੇਵਾ ਮੇਰੇ ਲਾਇਕ ਹੋਏ ਤਾ ਦੱਸੋ ਪਲੀਜ, ਧੰਨਵਾਦ ਤੁਹਾਡਾ🙋🙏
@KAKRA3446
@KAKRA3446 Жыл бұрын
@@HIGH.RATED.GABRU.01 ਤੇਰੀ ਕਢ ਲਈ ਜਾ ਭਜਾ ਲਈ ਏ।ਕੋਈ ਕੂਝ ਲਿਖੇ ਪਰ ਤੇਰੇ ਵਰਗੀਆ ਲਾਦਾ ਆਪਣੇ ਘਰ ਵਾਲਿਆ ਨੂ ਹੀ ਸੋਚ ਦੀਆ
@HIGH.RATED.GABRU.01
@HIGH.RATED.GABRU.01 Жыл бұрын
@@KAKRA3446 ਬਾਈ ਜੀ ਇਹ ਲਾਦਾ ਕੀ ਹੁੰਦਾ ਆ? 🤔🙄, ਬਾਈ ਜੀ ਗੋਗੇ ਦੀ ਖੁੱਡ ਵਿਚ ਵੜੇ ਰਹਿੰਦੇ ਆ ਪੰਜਾਬੀ ਹੀ ਸਿੱਖ ਲੈਂਦੇ, ਪਰ ਬਾਈ ਜੀ ਤੁਹਾਨੂੰ ਗੁੱਸਾ ਕਿਊ ਆਇਆ ਜੀ, ਬਾਈ ਜੀ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਤਾ ਨਹੀ ਜੀ, ਹੁਣ ਟੀਕਾ ਲਾਉਣਾ ਪੈਣਾ ਆ, ਸਿੱਧਾ ਹੋ ਨਹੀ ਤਾ ਕੰਨ ਤੇ ਪੈਣੀ ਆ, ਸਾਰਾ ਦਿਨ ਯੂ ਟਿਊਬ ਤੇ ਬੈਠਾ ਰਹਿੰਦਾ, ਬਾਈ ਜੀ ਮੈਂ ਤਾ ਤੁਹਾਨੂੰ ਕੁਝ ਕਿਹਾ ਹੀ ਨਹੀ, ਮੈ ਤਾ ਤੁਹਾਡੀ ਇਜਤ ਕਰਦਾ ਆ, ਦੌੜ ਜਾ ਹੁਣ ਉਹ ਬਿਜਲੀ ਆ ਗਈ ਆ, ਮੇਰੇ ਵੱਲ ਕੀ ਦੇਖਣ ਡਿਆ ਆ, ਹੈਂ? ਬਾਈ ਜੀ ਧੰਨਵਾਦ ਸਹਿਤ ਅਪੀਲ ਕਰ ਰਿਹਾ ਆ ਜੀ,
@kuljitkaur25
@kuljitkaur25 Жыл бұрын
Superb acting paji, God bless you both.
@ParveenKaur-m4v
@ParveenKaur-m4v Жыл бұрын
ਬਹੁਤ ਹੀ ਵਧੀਆ ਜੀ ❤❤ ਚੰਡੀਗੜ੍ਹ ਤੋਂ ਜੀ ❤❤
@ArifAli-fr7zx
@ArifAli-fr7zx Жыл бұрын
Awesome natural comedy. Saleem and Goga sir love you a lot...
@BillAswaGGY
@BillAswaGGY Жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ🙏
@TanveerAhmad0305-zz8ei
@TanveerAhmad0305-zz8ei Жыл бұрын
Wah Ji Wah MashAllah Buhat Achi Video
@satdevsharma7039
@satdevsharma7039 Жыл бұрын
😂😂😂😂, totally different role by 4:17 Goga, Thx. Goga, Saleem. 🌹❤️🙏🇺🇸 3:07
@Mbadshah-fj8jd
@Mbadshah-fj8jd Жыл бұрын
Allah pak ap ko khush rakhe saleem & goga 🌹🌹🌹
@nicevideoguru6131
@nicevideoguru6131 Жыл бұрын
Nice video ਬਾਈ ਜੀ
@BASSISAAB007
@BASSISAAB007 Жыл бұрын
1947 ਵਿੱਚ ਸਿਰਫ ਪੰਜਾਬੀਅਤ ਤੇ ਪੰਜਾਬ ਦੀ ਵੰਡ ਹੋਈ। ਜਿੰਨਾ ਵੰਡ ਕਰੀ ਉਨਾ ਵਿੱਚ ਕੋਈ ਵੀ ਪੰਜਾਬੀ ਨਹੀ ਸੀ। ਪੰਜਾਬੀਓ ਜਾਗ ਜਾੳ।
@SukhpalSingh-ze4tp
@SukhpalSingh-ze4tp 11 ай бұрын
ਬੱਲੇ ਬੱਲੇ ਕਰਾਤੀ ਅੱਜ ਤਾਂ ਮੰਡੀ ਵਿੱਚ ਕਮਾਲ ਕਰਤੀ ਗੋਗੇ ਔਰ ਸਲੀਮ ਭਾਈ ਬਹੁਤ ਪਿਆਰ ਚੜਦਾ ਪੰਜਾਬ ਸਹਿਰ ਸੰਗਰੂਰ ਤੋਂ 👌👍💝🙏🏻
@dationsrapper
@dationsrapper Жыл бұрын
Ustad ❤ji love u guru ji ❤
@sumanrani-ks7nh
@sumanrani-ks7nh Жыл бұрын
Very nice paaji maili hoshiarpur punjab
@thandepapa108
@thandepapa108 Жыл бұрын
Vdia concept va ji iss video da! 😂😂😂
@davindersingh7213
@davindersingh7213 Жыл бұрын
ਫ਼ਤਹਿਗੜ੍ਹ ਸਾਹਿਬ ਤੋਂ ❤❤❤
@waqas-yq3ig
@waqas-yq3ig Жыл бұрын
Wah wah g maza g maza❤❤❤ love you
@poojakumari-jb2rq
@poojakumari-jb2rq Жыл бұрын
Salute for goga five role act in one episode 😊
@BaldevRaj-vz8db
@BaldevRaj-vz8db 8 ай бұрын
Bahut badiya program paaji. Main Jalandhar to aa paaji.
@SukhchainDhaliwal-e7q
@SukhchainDhaliwal-e7q Жыл бұрын
goga yaar a mera sirra banda yr sachi.. sleem veer nu v bhut bhut love u sukh from punjab india pind lopo
@Simrangill106
@Simrangill106 Жыл бұрын
Saleem Dialogue: goga anar vi vech rahee aaa te apple vi grapes vi 😂😂😂😂😂😂 tusi kene bhra hooooo 😂😂😂😂😂❤❤❤❤
@Jaat__4718
@Jaat__4718 Жыл бұрын
Iam Indian But I like Albela tv Comedy ❤❤
@Punjabb1984
@Punjabb1984 Жыл бұрын
Village gill Gurdaspur Punjab India❤❤ bahut vadiya tusi brother
@BASSISAAB007
@BASSISAAB007 Жыл бұрын
ਗੋਗੇ ਯਾਰ ਬੱਸ ਕੰਡਕਟਰ ਬਣ ਜਾ। ਜੇ ਨਈ ਬਣ ਨਾ ਫਿਰ ਬੱਸ ਦੇ ਥੱਲੇ ਆ ਜਾ😂😂😂😂😂😂😂
@sunilarora6428
@sunilarora6428 Жыл бұрын
Bahut kamaal di video😊😊❤ Good actor Dono😊❤
@class10_fb
@class10_fb 11 ай бұрын
Very funny i *appreciate* it keep it up on majestic lvl
@lakhigrewal4925
@lakhigrewal4925 Жыл бұрын
Very nice bro 👌 👏 👍 kya baata saleem ji and goga ji I love you alot ❤❤❤❤❤❤ buhat lajvab actor I love you 😍 ❤️ 💙 🎉] Canada 🇨🇦
@UsmanSandhu925
@UsmanSandhu925 Жыл бұрын
No 1 comedy in Pakistani❤
@ImranAliAkhtar
@ImranAliAkhtar Жыл бұрын
Best episode 😂😂😂😂
@videoforyou5404
@videoforyou5404 Жыл бұрын
Always skip Chilton pure 🤘🤣🤣🤣
@stringstuned9862
@stringstuned9862 6 ай бұрын
True 😂😂😂
@amitthukral981
@amitthukral981 5 ай бұрын
Me also😂😂
@amerN91
@amerN91 4 ай бұрын
no never
@cryptoearningindia1688
@cryptoearningindia1688 2 ай бұрын
Haha.. same here 😂
@parrybrar3834
@parrybrar3834 Ай бұрын
😂😂
@samskitchen4681
@samskitchen4681 Жыл бұрын
Very very niceeeeeee.respect you goga g saleem g.
@SonyBal-iy5zl
@SonyBal-iy5zl 11 ай бұрын
ਅਮ੍ਰਿਤਸਰ ਵਾਲੇ ਚੜਦੇ ਪੰਜਾਬ ਤੋਂ ਪਿੰਡ ਬੁਤਾਲਾ ਵਾਲੇ 42ਏ ਬਹੁਤ ਸੋਹਣੀ ਵਾ
@gurlalsingh4174
@gurlalsingh4174 Жыл бұрын
ਬਹੁਤ ਵਧੀਆ ਵੀਡੀਓ ❤❤❤❤
@UnKnownInEarth
@UnKnownInEarth Жыл бұрын
Sira Bhai Sira Bhai Sira Bhai Sira Bhai Sira Bhai Attttt Kratiii Goge ne,, Gogga is best.Gogga is best.Gogga is best.
@TanveerBhangu
@TanveerBhangu Жыл бұрын
ਚੜ੍ਹਦੇ ਪੰਜਾਬ ਮਲੇਰਕੋਟਲਾ ਤੋਂ ਬਹੁਤ ਦੁਆਵਾਂ ਤੇ ਪਾਕਿਸਤਨ ਦੀ ਪੂਰੀ ਅਵਾਮ ਲਈ ਚੜ੍ਹਦੀ ਕਲਾ ਲਈ ਅਰਦਾਸ
@SunilKumar-jr7lz
@SunilKumar-jr7lz Жыл бұрын
🇮🇳 ਗੋਗਾ भाई लव you 🇮🇳 सलीम भाई जी लव यू ❤ ❤️ ❤️ 💙 💜 🇮🇳
@RamandeepSingh-pe4rz
@RamandeepSingh-pe4rz Жыл бұрын
Veer ji bhut badiya yar dil khush ho jata video dekh ke chadde Punjab bhut sara pyar
@Shahi687
@Shahi687 Жыл бұрын
ਮਲੇਰਕੋਟਲੇ ਵਾਲ਼ੇ.. ਗੁਡ job...
@sunitaahir7897
@sunitaahir7897 11 ай бұрын
love goga pasroori saleem albela sunita from usa
@GurpreetSinghGuri-x9p
@GurpreetSinghGuri-x9p 11 ай бұрын
Goga paaji super comdey😂😂chdda punjab❤
@sonynainowalia6589
@sonynainowalia6589 Жыл бұрын
Goga Sir, is best comedian Salute a Sir
@TaranjtSingh-q5u
@TaranjtSingh-q5u Жыл бұрын
Bhut shoni vedio raab tarkiyan bakhse ❤
@IbraheemAhmad_585
@IbraheemAhmad_585 Жыл бұрын
بہت اعلیٰ سلیم پاجی اینڈ گوگا 😂😂😂😂😂
@amazingshayari3650
@amazingshayari3650 Жыл бұрын
Love you Bhai jaaan from India punjab
@ranaazeem6894
@ranaazeem6894 Жыл бұрын
New idea k sath good work saleem sahib
@SinghGurpreet24
@SinghGurpreet24 9 ай бұрын
ਚੜ੍ਹਦੇ ਪੰਜਾਬ ਸ੍ਰੀ ਮੁਕਤਸਰ ਸਾਹਿਬ ਤੋਂ ਪਿਆਰ ਅਲਬੇਲਾ ਟੀ. ਵੀ ਨੂੰ❤
@Himmat_5
@Himmat_5 Жыл бұрын
Bhaji AJ maza a giya Kiya bat hi jionde vasde raho mere veero
@jagubhatti-o2i
@jagubhatti-o2i 10 ай бұрын
Very nice Goga g
@zubairbashir9993
@zubairbashir9993 Жыл бұрын
بہت دیر کے بعد مزے کی ویڈیو بنائی👍
@satbirsingh5905
@satbirsingh5905 Жыл бұрын
very nice comedy 👍👍
@abhirajput7954
@abhirajput7954 11 ай бұрын
Aaj Tak di sabh toh best video love from Gurdaspur 😂❤
@msf5937
@msf5937 Жыл бұрын
ਗੋਗੇ ਨੇ ਤਾ ਸਿਰਾ ਲਾਤਾ ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ ਚੜਦਾ ਪੰਜਾਬ
@nomibhai7146
@nomibhai7146 Жыл бұрын
HAHAHAHAHAHAHAHAHAHAHAHHAHAHAHAHAHAH GOOD SALEEM BHAI JAN GOGA BHAI
@Shanahmad56898
@Shanahmad56898 Жыл бұрын
😂😂😂 Very Funny Khas kr Saleem Albela
@beparwahgill0
@beparwahgill0 Жыл бұрын
Aacha ji 😂
@imranaslam3154
@imranaslam3154 Жыл бұрын
BOHAT ALLA GOGA G LOVE U
@DishantSachdeva-ip2dy
@DishantSachdeva-ip2dy Жыл бұрын
Wow...great performance 👍👍👍👍👍
@nagarmall6886
@nagarmall6886 Жыл бұрын
Role bahut vadia kita goge ne
@ParmodSidhu-p8y
@ParmodSidhu-p8y Жыл бұрын
Best ever show 🎉❤
@deepakbajal3356
@deepakbajal3356 Жыл бұрын
Lots of love from sirsa Haryana india toh
@Toofansingh98
@Toofansingh98 Жыл бұрын
Love from punjab india 🇮🇳❤
@iramejaz1956
@iramejaz1956 Жыл бұрын
Excellent comedy video 😁😁😀🤣😂👍🇵🇰👈
@paramjeetaulakh2820
@paramjeetaulakh2820 Жыл бұрын
Very nice video 5, 6 , Goga Bhai Hoga
@All_is_well677
@All_is_well677 Жыл бұрын
One of the best vedio in your KZbin history
小蚂蚁会选到什么呢!#火影忍者 #佐助 #家庭
00:47
火影忍者一家
Рет қаралды 105 МЛН
This mother's baby is too unreliable.
00:13
FUNNY XIAOTING 666
Рет қаралды 38 МЛН
Irza Khan Podcast With Goga Pasroori
53:25
Irza khan
Рет қаралды 277 М.
Motu Bhai or Sakhawat Naz Latest Funny Video, [ Sakhawat Naz Official ]
12:44
Sakhawat Naz Official
Рет қаралды 1,5 МЛН
Ice Land Shop and Standup Comedy from Saleem Albela and Goga Pasroori
28:35
interview | Haji Mithu | Goga pasrori | Rashid kamal artist | 2020
13:15
Rashid Kamal Artist
Рет қаралды 327 М.
Irza Khan Podcast with Saleem Albela @AlbelaTV #5
1:03:39
Irza khan
Рет қаралды 331 М.
Funny Fight at Furniture Shop Saleem Albela and Goga Pasroori
25:27
小蚂蚁会选到什么呢!#火影忍者 #佐助 #家庭
00:47
火影忍者一家
Рет қаралды 105 МЛН