ਸ਼ਮਸ਼ੇਰ ਖਾਂ ਦਾ ਮਕਬਰਾ ਬਾਦਸ਼ਾਹ ਅਕਬਰ ਦੇ ਸਮੇਂ ਦਾ|Shamsher khan Tomb Batala|Harbhej Sidhu|Punjab Heritage

  Рет қаралды 8,189

Harbhej Sidhu

Harbhej Sidhu

Күн бұрын

Пікірлер: 31
@sarvjitdeol9622
@sarvjitdeol9622 3 жыл бұрын
ਹਰਭੇਜ ਸਿਹਾਂ ਇੱਹ ਜੋ ਤੂੰ ਲੋਕਾਂ ਨੂੰ ਅਪੀਲ ਕੀਤੀ ਹੈ। ਬਹੁਤ ਵਧੀਆ ਕੰਮ ਕੀਤਾ ਹੈ। ਅੱਜ ਕੱਲ ਸਾਰੇ ਪੜੇ ਲਿਖੇ ਹਨ। ਉਨ੍ਹਾਂ ਨੂੰ ਗੁਰਭੇਜ ਸਿੰਘ ਦੀ ਅਪੀਲ ਦੀ ਲਾਜ ਰੱਖਣੀ ਚਾਹੀਦੀ ਹੈ। ਇੱਕ ਵਾਰ ਫਿਰ ਧੰਨਵਾਦ ਗੁਰਭੇਜ ਸਿਹਾਂ ਸੱਚੇਪਾਤਸ਼ਾਹ ਤੇਰੀਆਂ ਖੋਜਾਂ ਨੂੰ ਭਾਗ ਲਾਵੇ 🙏
@resputin8012
@resputin8012 3 жыл бұрын
ਔਰ ਸਾਡੇ ਬਟਾਲੇ ਨੂੰ ਲੋਹੇ ਦਾ ਸ਼ਹਿਰ ਕਿਹਾ ਜਾਂਦਾ ਸੀ ,ਏਸ਼ੀਆ ਦਾ ਸਭ ਤੋਂ ਵੱਡਾ ਲੋਹੇ ਵਾਲਾ ਸ਼ਹਿਰ।
@MandeepSinghKambojNaushehraPan
@MandeepSinghKambojNaushehraPan 3 жыл бұрын
Harbhej.Sidhu.Saab.Zindabad.Very beautiful look very nice good sar ji thanks for video
@gurdeepkaunke4686
@gurdeepkaunke4686 3 жыл бұрын
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾਈ ਜੀ ਪੰਜਾਬ ਲਧਿਆਣਾ ਤੋਂ
@sarwanbajwa8074
@sarwanbajwa8074 3 жыл бұрын
ਬਾਈ ਜੀ ਜੇ ਤੁਸੀ ਡੇਰਾ ਬਾਬਾ ਨਾਨਕ ਵਿਖੇ ਆਏ ਤਾਂ ਵੀਡਿਓ ਪਾ ਕੇ ਦੱਸ ਦਿਓ ਅਸੀਂ ਤੁਹਾਨੂੰ ਅਤੇ ਸੁਖਜਿੰਦਰ ਬਾਈ ਲੋਪੋ ਵਾਲੇ ਨੂੰ ਮਿਲਣਾ ਚਹੁੰਦੇ ਹਾਂ
@purewal9138
@purewal9138 3 жыл бұрын
ਗੁਰਭੇਜ ਵੀਰੇ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇਹ ਪੁਰਾਤਨ ਚੀਜ਼ਾਂ ਦੇ ਦਰਸ਼ਨ ਕਰਾਉਂਦੇ ਉਂ
@kamalkaurkamalkaur7019
@kamalkaurkamalkaur7019 3 жыл бұрын
HElp help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ
@purewal9138
@purewal9138 3 жыл бұрын
@@kamalkaurkamalkaur7019 ਪੁੱਤਰ ਜੀ ਤੁਸੀਂ ਕਿਹੜੇ ਸ਼ਹਿਰ ਜਾਂ ਪਿੰਡ ਤੋਂ ਨੇਂ
@kamalkaurkamalkaur7019
@kamalkaurkamalkaur7019 3 жыл бұрын
@@purewal9138 ਪੰਜਾਬ ਤੋਂ ਹਾ ਸਾਡੀ ਕੋਈ ਮੱਦਦ ਕਰੌ help
@resputin8012
@resputin8012 3 жыл бұрын
ਸਾਡਾ ਸ਼ਹਿਰ ਹੈ ਅਸੀ ਏਥੇ ਬਹੁਤ ਟਾਈਮ ਕੱਢ ਦੇ ਸੀ ਸਕੂਲ ਤੋਂ ਬਾਅਦ ਫੇਰ ਕਾਲਜ ਤੋ ਬਾਅਦ ਏਸੇ ਜਗ੍ਹਾ ਆਉਣਾ ਜਾਣਾ ਪਰ ਕਦੀ ਮਕਬਰੇ ਦੇ ਅੰਦਰ ਨਹੀਂ ਆਏ, ਅੱਜ ਤੁਸੀ ਦਿਖਾਇਆ ਸਾਨੂੰ ਵੀ ਅੰਦਰੋ, ਜਦੋਂ ਅਸੀਂ ਸਕੂਲ ਪੜਦੇ ਸੀ ਓਦੋਂ ਲੋਕ ਕਹਿੰਦੇ ਸੀ ਕਿ ਇਹ ਭੂਲ ਭੁਲਾਇਆ ਹੈ ਇਸਦੇ ਅੰਦਰ, ਇਸਦੇ ਅੰਦਰ ਜਿਹੜਾ ਗਿਆ ਓਹ ਅਜ ਤਕ ਨਹੀਂ ਵਾਪਿਸ ਆਇਆ, ਓਹ ਬਾਹਰ ਆਉਣ ਦਾ ਰਸਤਾ ਭੁੱਲ ਜਾਂਦਾ ਹੈ, ਇਸ ਡਰ ਕਰਕੇ ਅਸੀ ਕਦੀ ਇਸ ਦੇ ਅੰਦਰ ਨਹੀਂ ਗਏ, ਕਾਲਜ ਟਾਈਮ ਸਾਡਾ ਡਰ ਤ ਮੁਕ ਗਿਆ ਪਰ ਫੇਰ ਸਾਡਾ ਕਦੀ ਦਿਲ ਨਹੀਂ ਕੀਤਾ ਕਿ ਅੰਦਰ ਜਾ ਕੇ ਦੇਖ ਲਈਏ, ਜਾਦਾਤਰ ਤਾਲਾ ਲੱਗਾ ਹੁੰਦਾ ਸੀ ਸੋ ਨਹੀਂ ਗਏ ਅੰਦਰ, ਆਹ ਤੁਸੀ ਦਿਖਾਇਆ ਅੰਦਰੋ ਸਾਨੂੰ ਵੀ।
@SarbjitSingh-eo9sx
@SarbjitSingh-eo9sx 3 жыл бұрын
Good job.....
@desitractorvlog9643
@desitractorvlog9643 3 жыл бұрын
ਬਾਈ ਜੀ ਨੇੜੇ ਸ਼ਿਵ ਬਟਾਲਵੀ ਦੀ ਲਾਇਬ੍ਰੇਰੀ ਵੇਖ ਆਉਣੀ ਸੀ ਬੇਰਿੰਗ ਕਾਲਜ ਮਹਾਰਾਜਾ ਸ਼ੇਰ ਸਿੰਘ ਦੀ ਯਾਦ ਗਾਰ ਵੀ ਨੇੜੇ ਹੀ ਆ ਇਥੇ ਬਾਹਰ ਸਫ਼ਾਈ ਘੱਟ ਆ ਇਥੇ ਜੋੜੇਂ ਨਜਾਇਜ਼ਂਂਂਂਂਂਂਂਂਂਂਂਂਂ
@navtejkhosa7210
@navtejkhosa7210 3 жыл бұрын
Very nice
@resputin8012
@resputin8012 3 жыл бұрын
ਵੀਰ ਏਸ ਮਕਬਰੇ ਵਿਚ ਪਾਣੀ ਨਹੀਂ ਸੀ ਹੁੰਦਾ,,ਓਹ ਪਾਣੀ ਵਾਲਾ ਇਸਦੇ ਪੀਛੇ ਹੈ, ਤੁਸੀ ਦੇਖਿਆ ਹੋਣਾ ,ਨਾਲ ਹੀ ਪਿਛਲੇ ਪਾਸੇ ਹੈ ਓਹ। ਔਰ ਜੌ ਕੰਦ ਦੀ ਗਲ ਕੀਤੀ ਕਿ ਸ਼ਹਿਰ ਦੇ ਏਸੇ ਪਾਸੇ ਕੰਦ ਹੁੰਦੀ ਸੀ ਹੁਣ ਓਹ ਕੰਦ ਤਾਂ ਨਹੀਂ ਪਰ ਦਰਵਾਜੇ ਸਾਰੇ ਹੈਗੇ ਨੇ। ਤੇ ਓਹਨਾ ਵਿੱਚੋ ਸ਼ੇਰਾ ਵਾਲੇ ਦਰਵਾਜੇ ਦੇ ਉੱਪਰ ਇੰਗਲੈਂਡ ਦੀ ਇਕ ਘੜੀ ਹੈ ਬਹੁਤ ਵੱਡੀ ਜਿਸਦਾ ਸਮਾਨ ਅੱਜ ਵੀ ਓਥੇ ਲੱਗਾ ਹੈ, ਤੇ ਘੜੀ ਅੱਜ ਵੀ ਹੈ ਪਰ ਚਲਦੀ ਨਹੀਂ,। ਅੰਗਰੇਜਾਂ ਨੇ ਲਈ ਸੀ ਆਪਣੇ ਟਾਈਮ। ਓਹ ਵੀ ਦੇਖਣ ਵਾਲੀ ਹੈ, ਬਹੁਤ ਵੱਡੇ ਵੱਡੇ parts ਨੇ ਇਸਦੇ ,ਮਤਲਬ ਗਰਾਰੀਆ ਬਹੁਤ ਵੱਡਿਆ ਨੇ।
@deephussain6064
@deephussain6064 2 жыл бұрын
Love you bro
@navrajyt1700
@navrajyt1700 3 жыл бұрын
Apna batala
@Raja-321j
@Raja-321j 3 жыл бұрын
good job
@navdeepmallhinavi1214
@navdeepmallhinavi1214 3 жыл бұрын
Nice video
@BBNDRACULAGamer
@BBNDRACULAGamer 3 жыл бұрын
Bhai. Good job
@sarvjitdeol9622
@sarvjitdeol9622 3 жыл бұрын
ਧੰਨਵਾਦ ਇਸ ਖੋਜ ਦੇ ਸ਼ਾਇਦ ਪਹਿਲਾਂ ਕਮੈਂਟ ਹੈ
@Guri3737.
@Guri3737. 3 жыл бұрын
ਮੈਨੂੰ ਬਹੁਤ ਪਸੰਦ ਅਾ ਪੁਰਾਣੀਆ ਇਮਾਰਤਾਂ ਬਾਰੇ ਜਾਣਕਾਰੀ, ਦੇਖਣਾ, ਇਤਹਾਸ, , ਓਹਨਾ ਦੇ ਨਾਲ ਜੁੜਿਆ ਯਾਦਾਂ ,,❤️ਇਹਦੇ ਬਾਰੇ ਕੋਈ ਕਿਤਾਬ ਮਿਲ ਸਕਦੀ? 🙏
@abhibhatti7193
@abhibhatti7193 3 жыл бұрын
Veer kalanour te jaldi video banao,mere dadke ne, Kende,,,,jiney vekhea nai lahore. O vekhey kalanour.
@harbhejsidhu1072
@harbhejsidhu1072 3 жыл бұрын
Vere ban chucki aa,, ese channel te pye aa,, akbar de tajposhi wali
@farmerjourney5974
@farmerjourney5974 3 жыл бұрын
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ ਪੰਜਾਬ ਪੰਜਾਬੀ ਪੰਜਾਬੀਅਤ 🙏🏼
@smarttube3005
@smarttube3005 3 жыл бұрын
Big fan brother
@karamjitsingh765
@karamjitsingh765 3 жыл бұрын
kisan eakta jinda bad
@majharecords2104
@majharecords2104 3 жыл бұрын
Yaar mai v batale da 😁😁😁❤️🙏
@yogeshkaushik3609
@yogeshkaushik3609 3 жыл бұрын
Acha g aa tere 2 lagne a pta ki char like 🔥🤣
@DavinderSingh-dc2vh
@DavinderSingh-dc2vh 2 жыл бұрын
Khuss kita bhaou
@sahib4977
@sahib4977 3 жыл бұрын
Paani wala makbara isde pishe ik Hor tlab hai
@harjeetsinghbedi2465
@harjeetsinghbedi2465 Жыл бұрын
Sharm di gal he begane sade mulak wich ake apnia samada Tak banage
Что-что Мурсдей говорит? 💭 #симбочка #симба #мурсдей
00:19
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Сестра обхитрила!
00:17
Victoria Portfolio
Рет қаралды 958 М.
Что-что Мурсдей говорит? 💭 #симбочка #симба #мурсдей
00:19