Aman Rozi ਰੋ ਪਈ ਸਟੇਜ ਤੇ

  Рет қаралды 2,095,282

Mslivetv

Mslivetv

Күн бұрын

Пікірлер: 722
@sarbjitkumar3216
@sarbjitkumar3216 2 ай бұрын
ਰੱਬਾ ਹਰ ਇਕ ਮਾਪਿਆਂ ਤੇ ਮੇਹਰ ਕਰੀ ❤
@sunitarani3073
@sunitarani3073 2 жыл бұрын
ਰੋਜੀ ਜੀ ਤੁਹਾਨੂੰ ਵੇਖ ਕੇ ਮੈਨੂੰ ਵੀ ਰੋਣਾਂ ਆ ਗਿਆ ਜੀ 🙏🏽
@Naveenkumar-gv7ro
@Naveenkumar-gv7ro Жыл бұрын
Hello Sunita rou na
@sunitarani3073
@sunitarani3073 Жыл бұрын
@@Naveenkumar-gv7ro ok ji 🙏🏻
@fker234
@fker234 Жыл бұрын
​@@sunitarani3073 koi na ji rabb de alikhia te kisda zor
@JhallaSinghSandhu
@JhallaSinghSandhu 3 жыл бұрын
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥
@parvindersingh-5911__
@parvindersingh-5911__ 2 жыл бұрын
ਬਹੁਤ ਵਧੀਆ ਜੀ ਇਹ ਦਰਦ ਵੀ ਕੋਈ ਹੀ ਜਾਣਦਾ 😭😭😭😭😭😭😭😭
@baljeetkaur5473
@baljeetkaur5473 3 жыл бұрын
ਸਾਰੇ ਹੀ ਆਪਣੇ ਮਾਪਿਆਂ ਨੂੰ ਪਿਆਰ ਕਰਿਆ ਕਰੋ, ਸਭ ਕੁਝ ਮਿਲ ਜਾਂਦਾ ਪਰ ਮਾਪਿਆਂ ਵਰਗਾ ਪਿਆਰ ਕਿਤੋਂ ਵੀ ਨਹੀਂ ਮਿਲਦਾ
@surinderkaursainikaur2340
@surinderkaursainikaur2340 4 ай бұрын
G
@semisall119
@semisall119 Жыл бұрын
ਬਹੁਤ ਯਾਦ ਆਉਂਦੇ ਆ ਮਾਂ ਬਾਪ 10 ਸਾਲ ਹੋ ਗਏ ਦੋਨੋ ਕੱਠੇ ਹੀ ਛੱਡਕੇ ਚਲੇ ਗਏ ਸੀ ਮੇਰੇ ਵੀ
@Avtarsinghdnl
@Avtarsinghdnl 3 жыл бұрын
ਰੋਜੀ ਜੀ ਕੁਝ ਵੀ ਲਿਖਿਆ ਨਹੀ ਜਾ ਰਿਹਾਂ ਇਨ੍ਹਾਂ ਮਨ ਭਾਵੁਕ ਹੋ ਚੁਕਿਆ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਸਲਾਮਤ ਰੱਖੇ
@bhupindersingh2832
@bhupindersingh2832 3 жыл бұрын
kzbin.info/www/bejne/iIS6aJZrl8albdk
@guggusingh9675
@guggusingh9675 3 жыл бұрын
P
@jugrajsangrur8155
@jugrajsangrur8155 Жыл бұрын
ਨਾਨਕ ਦੁਖੀਆ ਸਭੁ ਸੰਸਾਰੁ
@jarnaildhaliwal6462
@jarnaildhaliwal6462 2 ай бұрын
Very nice song dear sis aman rozi God bless you
@Rajinder90-c9l
@Rajinder90-c9l 4 ай бұрын
ਜਿਨੀ ਖ਼ੂਬਸੂਰਤ ਤੁਸੀ ਓਹਨਾ ਹੀ ਖੂਬ ਸੂਰਤ ਤੁਹਾਡੇ ਬੋਲੀ ਦਾ ਰਸ❤
@joginderkaur5559
@joginderkaur5559 2 жыл бұрын
ਵਾਹਿਗੁਰੂ ਅਮਨ ਰੋਜੀ ਨੂੰ ਹੌਸਲੇ ਬੁਲੰਦ ਰੱਖੀ ਮਾਪਿਆ ਨਾਲ ਬਹਾਨਾ ਹੈ ਪਿਆਰੀ ਧੀ
@birpalkaur1740
@birpalkaur1740 2 жыл бұрын
ਮਾ ਪਿਉ ਵਰਗੀ ਕੋਈ ਚੀਜ ਨਹੀਂ ਜੱਗ ਤੇ ਭੇਣੈ ਮੇਰੀਏ
@rajveersingh8032
@rajveersingh8032 2 ай бұрын
❤❤❤❤😢😢😢😢
@jindersinghjindersingh8402
@jindersinghjindersingh8402 5 ай бұрын
ਰੋਜੀ ਜੀ ਮੈ ਤੁਹਾਡਾ ਬੜਾ ਫ਼ੈਨ ਆ
@SukhwinderSingh-ck5hu
@SukhwinderSingh-ck5hu 2 жыл бұрын
ਭੈਣਜੀ ਤੁਹਾਡੀ ਗਾਇਕੀ ਮੈਨੂੰ ਪਸੰਦ ਹੈ I i like you sister
@Rajinder90-c9l
@Rajinder90-c9l 4 ай бұрын
ਮੈਨੂੰ ਬੀ ਬਹੁਤ ਯਾਦ ਆਉਂਦੀ ਆਪਣੇ ਪਾਪਾ ਦੀ ਕਿੱਥੇ ਚਲੇ ਜਾਂਦੇ ਨੇ 😢
@sewakhundal5967
@sewakhundal5967 3 жыл бұрын
ਬਹੁਤ ਔਖਾ ਸਮਾਂ ਹੁੰਦਾ ਹੈ ਜੀ ਜਦੋ ਕੋਈ ਘਰ ਦਾ ਜੀ ਤੁਰ ਜਾਦਾ 😭😭😭😭😭😭😭😭😭😭😭😭😭😭😭😭😭😭😭😭😭😭
@GurnamSingh-jr8yh
@GurnamSingh-jr8yh 3 жыл бұрын
Good
@avtarsinghchanne5720
@avtarsinghchanne5720 3 жыл бұрын
ਮਾਂ ਬਾਪ ਅਪਣੇ ਸਰੀਰ ਦੇ ਕਿਸੇ ਅੰਗ ਦੀ ਤਰ੍ਹਾਂ ਹੁੰਦੇ ਹਨ, ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਦਿਲ ਉਦਾਸ ਹੋਣਾ ਸੁਭਾਵਿਕ ਹੀ ਹੈ। ਇਹੋ ਜਹੇ ਦਰਦ ਸਾਝੇ ਕਰਨ ਨਾਲ ਹੀ ਉਣੇਂ ਹੁੰਦੇ ਹਨ।
@sikandersingh952
@sikandersingh952 5 ай бұрын
Yar kina siyana banda kina hosla de riha Ghaint veere atma singh 👍🏻👍🏻👍🏻🥲
@Chanderjitsinghx0
@Chanderjitsinghx0 6 ай бұрын
ਅਮਰ ਰੋਜ਼ੀ ਜੀ ਮਾਂ ਪਿਉ ਸਦਾ ਨਹੀਂ ਬੈਠੇ ਰਹਾਦੇ ਤੁਸੀਂ ਮਨ ਨਹੀਂ ਉਦਾਸ ਕਰਨਾ ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਆਪ ਜੀ ਨੂੰ ਉਕੇ ਦੀਦੀ ਜੀ
@ParamjitKaur-zd4md
@ParamjitKaur-zd4md Жыл бұрын
ਬਹੁਤ ਸੋਹਣਾ ਲਿਖਿਆ ਗੀਤ
@raghvirsingh6277
@raghvirsingh6277 11 ай бұрын
ਵਾਹਿਗੁਰੂ ਕਿਰਪਾ ਕਰੇ
@ShivjotSingh-k8c
@ShivjotSingh-k8c 6 ай бұрын
ਸਹੀ ਗੱਲ ਅਮਨ ਜੀ ਰੁੱਸੇ ਤਾਂ ਮੁੜ ਆਉਂਦੇ ਮੋਏ ਨਾ ਮੁੜਦੇ ਨੇ😢😢
@Harbhajansingh-om8xp
@Harbhajansingh-om8xp Жыл бұрын
ਵਾਹਿਗੁਰੂ ਭਲੀ ਹੀ ਕਰਨਗੇ
@charanjeetsingh7150
@charanjeetsingh7150 Жыл бұрын
ਅਸੀ ਰੋਜੀ ਮੈਡਮ ਕਰਕੇ ਇਸ ਦੁਗਾਣਾ ਜੋੜੀ ਨੂੰ ਲਾਇਕ ਕਰਨ ਲੱਗੇ ਸੀ
@jp.studios4836
@jp.studios4836 4 ай бұрын
ਅਮਨ ਰੋਜ਼ੀ ਮੈਮ ਬਹੁਤ ਸੋਹਣਾ ਗਾਉਂਦੇ ਨੇ🤗
@jassbadhan222
@jassbadhan222 3 жыл бұрын
ਬੁਹਤ,ਵਧੀਆ,ਮਾ,ਬਾਪੁ,ਕੋਈ,ਪੁਸ਼ਦਾ,ਨਹੀ
@xyz6859
@xyz6859 3 жыл бұрын
❤️ਬੀਬਾ ਜੀ ਮੋਹ ਦੀਆਂ ਤੰਦਾਂ ਹਨ ਜਦੋਂ ਆਪਣੇ ਦੂਰ ਚਲੇ ਜਾਂਦੇ ਹਨ ਤਾ ਹੋਲ ਜ਼ਰੂਰ ਉੱਠਦੇ ਹਨ ,ਇਹ ਰਿਸ਼ਤਿਆਂ ਦੇ ਮੋਹ ਤੰਦ ਹਨ ਇਸੇ ਕਰਕੇ ਤਾ ਕਿਹਾ ਜਾਂਦਾ ਲ਼ੰਘਿਆ ਵੇਲਾ ਮੁੜ ਨਹੀਂ ਆਉਂਦਾ 🌻🙏🌻ਰੂਹਾਂ ਦੇ ਮੇਲ ਹੁੰਦੇ ਹੁੰਦੇ ਨੇ ,ਕਿਸਮਤ ਦੇ ਖੇਲ ਹੁੰਦੇ ਨੇ ਮੁੜ ਕੇ ਨਾ ਆਉਂਦੇ ਨੇ ,ਬਾਗਾ ਦੇ ਰਾਖੇ ਤੁਰ ਜਾਣ ਫੁੱਲ ਵੀ ਕੁਮਲ਼ਾਉਂਦੇ ਨੇ ,ਮਿਲਦੇ ਨਾ ਵਿੱਚ ਬਜ਼ਾਰੀ ਤਾਹੀਉ ਤਾ ਕਹਿੰਦੇ ਨੇ ਕੰਢੇ ਦਾ ਦਰਦ ਜੇ ਹੋਵੇ ਬੁੱਕਲ਼ ਵਿੱਚ ਲੈੰਦੇ ਨੇ ,ਮਿਲਦੇ ਨਾ ਵਿੱਚ ਬਜ਼ਾਰੀ ❤️ਮਾਪੇ ਤਾ ਸੱਚੀ ਮਿਤਰੋ ਰੁੱਤ ਰੁੱਤ ਦੇ ਮੇਵੇ ਨੇ, ਇੱਕ ਵਾਰੀ ਪਾਣੀ ਲੰਘਿਆ ਵਾਪਸ ਨਾ ਪੁਲ਼ਾਂ ਨੂੰ ਮੁੜਦਾ ,,ਰੁੱਤਾਂ ਨੇ ਮੁੜ ਮੁੜ ਆਉਣਾ ਮਾਪਿਆ ਵਾਲੇ ਫੁੱਲ ਨਾ ਮਿਲਦਾ,ਇਹ ਤਾ ਰੋਣਕ ਬਾਗਾ ਦੀ, ਇਹਨਾ ਨਾਲ ਬਹਾਰਾਂ ਬਾਗ਼ੀ , ਵੇਲਾ ਨਾ ਲੰਘ ਜਾਵੇ ,ਸੁੱਤਿਆ ਪਿਆਂ ਮੁਸਾਫ਼ਰਾਂ ਜਾਗੀ,ਸਮਾਂ ਲੰਘਦਾ ਜਾਂਦਾ ਏ ,ਕੋਈ ਰੋਕ ਸਕੇ ਨਾ ਆ ਕੇ,ਪੁੱਤ ਕਾਪੁੱਤ ਬਨ ਜਾਦੇ ਨੇ ਮਾਪੇ ਕਦੇ ਨਾਂ ਹੋਣ ਕੁਮਾਪੇ,🎄ਮਾਪਿਆ ਦੇ ਨਾਲ ਹੁੰਦੀ ਘਰਾ ਚ ਬਹਾਰ ਉਏ, ਇਹੀ ਤੇਰਾ ਤੀਰਥ ਤੇ ਇਹੀ ਸੰਸਾਰ ਉਏ,ਮਾਪਿਆ ਨਾਲ ਨੇ ਬਹਾਰਾਂ,ਭਾਵੇਂ ਦੁਨੀਆ ਹਜ਼ਾਰਾਂ,ਘਰੇ ਹੋਣ ਨਾਂ ਜੇ ਮਾਪੇ,ਘਰ ਖਾਲ਼ੀ ਖਾਲ਼ੀ ਜਾਪੇ,ਬਿਨਾ ਮਾਪਿਆ ਦੇ ਛਾਵਾਂ ਦੱਸ ਹੋਰ ਕਰੂ ਕਿਹੜਾ ,ਦੇਖ ਮਾਪਿਆ ਨੂੰ ਲਾਲੀ ਫਿਰੇ ਗਾਉਦਾ , ਮਾਪਿਆ ਨੂੰ ਪਾਣੀ ਨਾ ਪੁਛੇ,ਠੰਡੇ ਪਾਣੀ ਦੀ ਛਬੀਲ ਫਿਰੇ ਲਾਉਦਾ🌻🙏🌻ਲਾਲੀ
@amandhaliwal9465
@amandhaliwal9465 Жыл бұрын
Ki trif kra tusi jo lihkya no words
@ramandeepsinghgrewal6649
@ramandeepsinghgrewal6649 3 жыл бұрын
ਮੇਰੇ ਵੀ ਨਾਂ ਮਾਂ ਨਾ ਡੈਡੀ ਅਾ Miss u maa and dad 😭😭😭😭
@garryjatt7297
@garryjatt7297 Жыл бұрын
Mai haiga Tera bhraaa veere don't be sad yr
@HarjinderKaur-xi8yb
@HarjinderKaur-xi8yb 3 жыл бұрын
Song suñ ke fer yad aaa gaye g mape hmesha bete nu buhat aukhy hundey ne bhulaone didi g🙏🙏
@ARSHDEEPSINGH-ec1nq
@ARSHDEEPSINGH-ec1nq 3 жыл бұрын
ਵਾਹਿਗੁਰੂ ਕਿਸੇ ਦੇ ਮਾਪੇ ਨਾ ਖੋਹੇ😭😭😭😭
@surindersinghvlogs9813
@surindersinghvlogs9813 3 жыл бұрын
ਵਾਹਿਗੁਰੂ ਮੇਹਰ ਕਰੇ 🙏🏼🙏🏼🙏🏼🙏🏼🙏🏼
@GurdeepSingh-ws8ny
@GurdeepSingh-ws8ny 2 жыл бұрын
Lo9009
@menkavirdi6565
@menkavirdi6565 3 жыл бұрын
ਜਿੰਨਾ ਦੇ ਮਾਪੇ ਮਰੇ ਹੋਣ ਉਨਾਂ ਦਾ ਦਰਦ ਕੋਈ ਨਹੀਂ ਸਮਜ ਸੱਕਦਾ ਏਹ ਉਹ ਹੀ ਜਾਣ ਦੇ ਨੇ ਅਮਨ ਰੋਹ ਨਾ ਮੇਰੀਐ ਭੈਣੇ ਤੇਰਾਂ ਦਰਦ ਮੈ ਸਮਜ ਸੱਕਦੀ ਹਾ ਮੇਰਾ ਤਾਂ ਕੋਈ ਭਰਾਂ ਵੀ ਨਹੀਂ ਹੈ 😭😭😭😭
@parkashsonu9231
@parkashsonu9231 3 жыл бұрын
Hum hai apke bhai
@jagansingh2163
@jagansingh2163 3 жыл бұрын
wehguruji
@Rinku_Chaunkria
@Rinku_Chaunkria 3 жыл бұрын
Right
@charnjeetmiancharnjeetmian6367
@charnjeetmiancharnjeetmian6367 3 жыл бұрын
Mere vi koi bro nhi,ma pio vi death ho gyee
@amandhaula5843
@amandhaula5843 3 жыл бұрын
@@Rinku_Chaunkria waheguruji mehar kre
@jaspalsingh-lf5mb
@jaspalsingh-lf5mb Жыл бұрын
Wa Rozi jidi rah, rab khush rakhe tenu
@KaurSanmakeoverz
@KaurSanmakeoverz Жыл бұрын
Haye mainu ta Rona aa gya dard bhari aawaz sun k roji g d
@nirmalsingh1740
@nirmalsingh1740 4 ай бұрын
ਸਤਿਗੁਰ ਉਟ ਤੇਰ ਅ ਸ ਦੋਸਤ ਵਿਕਰਜੀਤ ਸਿੰਘ ਰਾਜ ਸਰਕਾਰ। ਅਮਨ ਰੇਜੀ।ਰਾਜ ਸਰਕਾਰ। ਸਤਿਗੁਰ ❤😂❤ਸਤਿਗੁਰ ਉਟ ਤੇਰ ਅ ਸ
@OnkarSingh-ti8cw
@OnkarSingh-ti8cw 3 жыл бұрын
ਮਾਂਪੇ ਤਾ ਮਾਂਪੇ ਹੁੰਦੇ ਨੇ ਰੋਜੀ ਜੀ
@raman_pb61
@raman_pb61 3 жыл бұрын
ਤਿੰਨ ਰੰਗ ਨਹੀਂ ਲੱਭਦੇ ਹੁਸਨ ਜਵਾਨੀ ਤੇ ਮਾਪੇ
@KarnailSingh-rc6xp
@KarnailSingh-rc6xp 3 жыл бұрын
Best job beta. Ji rona nahi I. Salute to you
@karmjeethans7906
@karmjeethans7906 3 жыл бұрын
ਪੁਤਰ ਤੇਰਾ ਦਰਦ ਸੁਣਕੇ ਬਹੁਤ ਮਨ ਓੁਦਾਸ ਹੋੲਿਆ ਪਰ ਵਹਿਗੁਰੂ ਅਗੇ ਜੋਰ ਨਹੀ ਪੁਤਰ ਵਹਿਗੁਰੂ ਦਾ ਨਾਮ ਜਪਿਆ ਕਰ
@GuriGahlla
@GuriGahlla 3 жыл бұрын
Rabb bnn j vichola te mel kra dewe Zind wech k sauda kr la j moyea Mapea naal mulakaat fer kra dewe ......... Miss you maaaa😢😢😢😢😢☹☹☹☹
@balwinderpadda2311
@balwinderpadda2311 2 жыл бұрын
ਬਹੁਤ ਮਨ ਨੂੰ ਭਾਵੁਕ ਕਰਨ ਵਾਲੀਆਂ ਸਤਰਾਂ ਹਨ ਮਾਪਿਆਂ ਦਾ ਵਿਛੋੜਾ ਬਹੁਤ ਮਾੜਾ ਹੈ ।
@darshansidhu8086
@darshansidhu8086 10 ай бұрын
ਅਮਨ ਰੋਜ਼ੀ ਦਿਲ ਦੀ ਸਾਫ ਹੈ
@satnamsinghlangiana5951
@satnamsinghlangiana5951 3 жыл бұрын
ਵਹਿਗੁਰੂ ਵਹਿਗੁਰੂ ਕਿਹਾ ਕਰ ਅਮਨ ਮੈਡਮ ,ਬਾਈ ਆਤਮਾ ਜੀ ਮੈਂ ਆਪ ਜੀ ਦਾ ਬਹੁਤ ਪਹਿਲਾਂ ਦਾ ਫਾਇਨ ਹਾ ਅੱਜ ਤੋਂ 15 ਸਾਲ ਪਹਿਲਾਂ ਵੀ ਡੀ ਡੀ ਪੰਜਾਬੀ ਤੋਂ ਆਪ ਨੂੰ ਸੁਣਦਾ ਸੀ
@kulwantbrar4814
@kulwantbrar4814 Жыл бұрын
ਅਮਨ ਪੁਤ ਜਿਹੜੇ ਇਸ ਜਗ ਤੋਂ ਚਲੇ ਜਾਂਦੇ ਹਨ ੳਹ ਤਾਂ ਰਬ ਦਾ ਭਾਣਾ ਮੰਨ ਲਿਆ ਜਾਂਦਾ ਹੈ ਤੇ ਜਿਹੜੇ ਜਿੳਦੇ ਹੀ ਦੂਰ ਹੋ ਜਾਂਦੇ ਹਨ ਉਨ੍ਹਾਂ ਨੂੰ ਕੀ ਕਿਹਾ ਜਾਵੇ
@sidhusaab588
@sidhusaab588 3 жыл бұрын
ਮਾਪੇ ਹੁੰਦੇ ਰੁੱਤ ਰੁੱਤ ਦੇ ਮੇਵੇ ਮੁੜਕੇ ਨਹੀ ਲੱਭਦੇ ਅਮਨ ਜਦੋਂ ਤੂੰ ਰੋਣੀ ਆ ਸਾਨੂੰ ਵੀ ਆ ਜਾਂਦਾ ਰੱਬ ਅੱਗੇ ਜ਼ੋਰ ਨੀ ਚੱਲਦਾ ਭੈਣ ਜੀ
@MahaSingh-qs6uh
@MahaSingh-qs6uh Жыл бұрын
😭😭😭😭
@RajuSaini-mc9ld
@RajuSaini-mc9ld 9 ай бұрын
Didi g app da song sun ke rona ni band ho reha
@rajmanjinderkaur4928
@rajmanjinderkaur4928 3 жыл бұрын
ਰੋਜੀ ਮੇਰੀ ਛੋਟੀ ਭੈਣ ਮੇਰਾ ਦਿਲ ਉਦਾਸ ਸੀ ਮੈਂ ਕਿਹਾ ਤੁਹਾਡਾ ਗਾਨਾ ਸੁਣਦੀ , ਤੁਹਾਡੇ ਵੱਲ ਵੇਖ ਕੇ ਮਨ ਹੋਰ ਦੁੱਖੀ ਹੋਇਆ, ਮੇਰਾ ਮਾਂ ਪਿਓ ਨਹੀਂ 😭😭😭😭😭😭😭
@bhupindersingh2832
@bhupindersingh2832 3 жыл бұрын
kzbin.info/www/bejne/iIS6aJZrl8albdk
@dilpreetsingh0015
@dilpreetsingh0015 3 жыл бұрын
ਭੈਣ। ਜੀ। ਸਹੀ। ਗੱਲ। ਮਾ। ਪਿਉ। ਹੋਰ ਖੋਈ ਰਸਤੇਦਾਰ। ਨਹੀ। ਬਣ। ਸਕਦਾ
@jassssssss8353
@jassssssss8353 2 жыл бұрын
ਕਦੇ ਕਿਸੇ ਸਿਰ ਤੋਂ ਠੰਡੜੀ ਛਾਂ ਉਠ ਜਾਵੇ ਨਾ !! ਮਾਪਿਆਂ ਬਿਨ ਕੋਈ ਇਸ ਦੁਨੀਆਂ ਤੇ ਲਾਡ ਲਡਾਵੇ ਨਾ
@grewaldeep8093
@grewaldeep8093 Жыл бұрын
True
@roohjyotroohjyotgill7614
@roohjyotroohjyotgill7614 Жыл бұрын
Koi n bhenji Mera v haini blke m ta vekhe hi ji v kihoja hunda ma pio😭
@jassyjudge7639
@jassyjudge7639 3 жыл бұрын
ਵਹਿਗੁਰੂ ਜੀ ਓਹਨਾ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@asharani6758
@asharani6758 3 жыл бұрын
Very n8ce rozi ji sach keha tusi song ch
@gurmeetsinghraigurmeetsing5521
@gurmeetsinghraigurmeetsing5521 8 ай бұрын
ਰੋਜ਼ੀ ਭੈਣੇ ਮੇਰਾ ਮਾਂ ਤੇ ਪਿਓ ਚਲੇ ਗਏ ਭੈਣੇ ਕਮੈਟ ਲਿਖਣਾ ਵੀ ਬਹੁਤ ਔਖਾਂ ਲਗ ਰਿਹਾ ਭੈਣੇ ਰੱਬ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ
@lnterlocktielfactorybhanda725
@lnterlocktielfactorybhanda725 3 жыл бұрын
ਬਹੁਤ ਵਧੀਆ ਜੀ
@jarnailsran9565
@jarnailsran9565 4 ай бұрын
ਮਾਪੇ ਦੁਬਾਰਾ ਨਹੀ ਮਿਲਦੇ🙏🙏
@aman_kamal8875
@aman_kamal8875 3 жыл бұрын
Mere v dad sady to door ny 9 years hogy apny app akhaa cho pani aa gya video dekh k 😭😭😭eh dard koi ni samaj sakda miss u dad so much 😭😭😭
@amanbrar273
@amanbrar273 3 жыл бұрын
ਮਾਪੇ ਸਦਾ ਨਹੀ ਰਹਿੰਦੇ ਪਰ ਅਮਨ ਭੈਣ ਸਾਡੇ ਮਾਪੇ ਸਾਨੂੰ ਛੋਟੇ ਛੋਟੇ ਨੂੰ ਛੱਡ ਚਲੇ ਗਏ ਸੀ ਇਹ ਸਾਰੀ ਉਮਰ ਦੀਆ ਜਿਦੰਗੀ
@sidhupreet6390
@sidhupreet6390 3 жыл бұрын
😭😭😭
@armaan6773
@armaan6773 3 жыл бұрын
ਰੋਜੀ 🙏🙏🙏🙏🙏🙏🙏
@mohandass7067
@mohandass7067 3 жыл бұрын
ਜਦੋਂ ਮਾਪੇ ਤੁਰ ਜਾਣ ਫੇਰ ਮੁੜਕੇ ਨਹੀ ਮਿਲਦੇ। ਮਾਪਿਆਂ ਦੇ ਸਿਰ ਉੱਪਰ ਹੀ ਐਸ਼ ਹੈ। ਜਿਨ੍ਹਾਂ ਦੇ ਤੁਰ ਗਏ ਹਨ। ਉਹਨਾਂ ਨੂੰ ਪੁੱਛੋ। ਜਿਨ੍ਹਾਂ ਕੋਲ ਹਨ ਉਹ ਸੰਭਾਲ ਲਵੋ।ਮਗਰੋਂ ਪਛਤਾਵਾ ਹੀ ਰਹਿ ਜਾਂਦਾ ਹੈ।
@pushpinder5023
@pushpinder5023 3 жыл бұрын
ਮਾਂ ਮਿਸ ਯੂ 😭😭 ਵਹਿਗੁਰੂ ਜੀ ਕਿਸੇ ਦੇ ਮਾਂ ਬਾਪ ਨੂੰ ਦੁਰ ਨਾ ਕਰਨਾ 🙏🏻🙏🏻
@bhupindersingh2832
@bhupindersingh2832 3 жыл бұрын
.... kzbin.info/www/bejne/iIS6aJZrl8albdk
@punjab_singh3253
@punjab_singh3253 3 жыл бұрын
ਭੈਣੇਂ ਮਾਂ ਪਿਓ ਤਾ ਪਿਹਲਾ ਰੰਬ ਨੇ ਸਾਡੇ 😭😭😭
@bhupindersingh2832
@bhupindersingh2832 3 жыл бұрын
kzbin.info/www/bejne/iIS6aJZrl8albdk
@mehardeepsingh3168
@mehardeepsingh3168 3 жыл бұрын
ਮਾਰ ਪਿਉ ਵਰਗਾ ਨਹੀਂ ਕੋਈ ਬਨ ਸਕਦਾ ਮੈਂ ਵੀ ਤੁਹਾਡੇ ਵਰਗਾ ਅਮਨ ਭੈਣ ਜੀ
@pushpinder5023
@pushpinder5023 3 жыл бұрын
ਭੈਣ ਮੇਰੀਏ ਬਹੁਤ ਔਖਾ ਹੁੰਦਾ ਜਦੋਂ ਆਪਣੇ ਦੂਰ ਚਲੇ ਜਾਂਦੇ 😭😭😭
@bhupindersingh2832
@bhupindersingh2832 3 жыл бұрын
.... kzbin.info/www/bejne/iIS6aJZrl8albdk
@SurinderSingh-by9fi
@SurinderSingh-by9fi 3 жыл бұрын
I love you sister
@mandeepsidhu5770
@mandeepsidhu5770 3 жыл бұрын
Sahi ji
@mandeepsidhu5770
@mandeepsidhu5770 3 жыл бұрын
Sahi ji
@mandeepsidhu5770
@mandeepsidhu5770 3 жыл бұрын
Sahi ji
@Laddi_siona
@Laddi_siona 3 жыл бұрын
Waheguru ji waheguru ji.buht vdya song .dil nu chooo gya
@sarabjitsingh1654
@sarabjitsingh1654 8 ай бұрын
❤A Likhia Atmma ne Gaia Rozi ne, Kute Bhoungkangay. Apa kuj ni kehna.A Rab janda ki mara ki Changa❤
@RanaKumar-sd2il
@RanaKumar-sd2il 2 жыл бұрын
ਰੋਜੀ ਮੇਰਾ ਡੈਡੀ ਵੀ ਹੈ ‌ਨਹੀ‌miss u daddy
@kamaldhillon97
@kamaldhillon97 Жыл бұрын
ਰੋਜ਼ੀ ਹੌਂਸਲਾ ਰੱਖਿਆ ਕਰ। ਮੈਂ ਸਮਝ ਸਕਦਾ, ਜਿਸ ਤਨ ਲਾਗੇ ਸੋ ਤਨ ਜਾਣੇ
@championgamemap6485
@championgamemap6485 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ
@SukhbalwinderSingh
@SukhbalwinderSingh 11 ай бұрын
Very nice song God bless you always happy I pray to God🙏🙏🙏
@GursewakSingh-ke1uh
@GursewakSingh-ke1uh Жыл бұрын
ਜੌ ਜਕਮ ਦਿੰਦਾ ਹੈ ਓਹ ਮੱਲਮ ਵੀ ਦਿੰਦਾ ਹੈ ਜੀ , ਆਦਮੀ ਦੀ ਕਦਰ ਉਸ਼ ਦੇ ਜਾਣ ਤੋਂ ਬਾਅਦ ਹੀ ਹੁੰਦੀ ਹੈ ਜੀ,
@harindersingh9372
@harindersingh9372 3 жыл бұрын
ਸਹੀ ਆਖਿਆ ਜੀ ਮਪਿਆਂ ਜਾਣ ਤੋਂ ਬਾਅਦ ਮਹਿਸੁਸ ਮਾਂ ਬਾਪ ਕੀ ਹੁੰਦੇ ਐ
@taranpreetsingh570
@taranpreetsingh570 2 жыл бұрын
Right di ji nae moudhdeey 😭😭😭😭 tusi himat rakhoo ji 🙏🏻🙏🏻 waheguru ji
@suchasinghsuchasingh6761
@suchasinghsuchasingh6761 Жыл бұрын
Very nice sister ji 🙏🌹🙏🌹🙏
@Gorirana2350
@Gorirana2350 2 жыл бұрын
ਮੇਰੇ ਵੀ ਡੈਡੀ ਜੀ ਨਹੀਂ ਰਹੇ ਉਹ ਮੇਰੇ ਦਿਲ ਦੇ ਬਹੁਤ ਕਰੀਬ ਸੀ ਪਰ ਕੀ ਕਰ ਸਕਦੇ ਆ😥😥😥😥
@kamleshkumari9676
@kamleshkumari9676 3 жыл бұрын
Rely heart touching 😭😭😭 song vvv nic 👌🏻👌🏻👌🏻👌🏻
@bindersharma8363
@bindersharma8363 4 ай бұрын
.ਅਸੀਂ ਨਾਲ ਆ ਰੋਜੀ ਜੀ ਸੋਡੇ ਸੋਡੇ ਕਰਕੇ ਤਾਂ ਅਸੀ ਦੁਗਾਣਾ ਜੋੜੀ ਸੁਨਣ ਲੱਗੇ ਆਂ
@TarsemSingh-ue1is
@TarsemSingh-ue1is Жыл бұрын
Bahut hi badhiya Thanda geet
@tarloksingh5755
@tarloksingh5755 3 жыл бұрын
Atma singh and aman rozi king singer hai ji
@GursharandeepGursharande-cl6cp
@GursharandeepGursharande-cl6cp 7 ай бұрын
Very nice dear
@karmjeekarm5488
@karmjeekarm5488 2 жыл бұрын
Sister tusi dil to gayi aa a song Miss you maa 😭😭😭 sister love you
@GursewakSingh-px3zw
@GursewakSingh-px3zw 3 жыл бұрын
Sacha dukh a mabaap layi tera sister 🙏🙏
@KuldeepSingh-jh1sq
@KuldeepSingh-jh1sq 3 жыл бұрын
God .blees You Wahe Guru Ji
@sonusingh2364
@sonusingh2364 2 жыл бұрын
ਸਲੂਟ ਏ ਇਸ ਭੈਣ ਨੂੰ
@lovibains1303
@lovibains1303 2 жыл бұрын
Waheguru ji mehr karna g love you mom dad g 🙏🏼🙏🏼❤️
@daljitkaur5824
@daljitkaur5824 Жыл бұрын
ਆਬਾਦ ਇਕ ਜਹੀ ਚੀਜ ਹੈ ਜੋਹੜੀ ਪੈਸੇ ਦੀ ਬੀ ਨਹੀ ਮਿਲਦੀ ਦੂਜਾ ਦੁਖ ਓ ਜੇਹੜੇ ਨੂੰਹ ਪੁੱਤਰ ਸਾ ਭ ਦੇ ਨਹੀ ਜੀ
@NavdeepGuru-dy2kn
@NavdeepGuru-dy2kn Жыл бұрын
Garhi ajit singh di video aa eh meanu lgda roji ji waheguru ji tuade pita ji di atma nu shanti bkhshann 🙏🙏🙏🙏🙏
@jasskaur153
@jasskaur153 3 жыл бұрын
Di rona aa gya thuda song sun ke
@thindtelecom5237
@thindtelecom5237 3 жыл бұрын
Waheguru ji Mehar kario God bless you and your family
@GurjotKaur-p7c
@GurjotKaur-p7c Жыл бұрын
ਸਹੀ ਗੱਲ ਆ ਭੈਣੇ ਮੇਰੀਏ
@SukhbalwinderSingh
@SukhbalwinderSingh 6 ай бұрын
Bhana mano bacha God bless you always happy life i pray to God 🙏🙏
@sandeepsippy5825
@sandeepsippy5825 3 жыл бұрын
😭😭😭😭ਕਮਲੀ ਨੇ ਬਹੁਤ ਸਾਰੇ ਲੋਕ ਰੌਣ ਲਾ ਦਿੱਤੇ ਨੇ
@sandeepsippy5825
@sandeepsippy5825 3 жыл бұрын
ਬਹੁਤ ਵਧੀਆ ਗੀਤ ਏ,😭😭😭😭😭
@gurbhejkhosa4748
@gurbhejkhosa4748 Жыл бұрын
ਵਾਹਿਗੁਰੂ ਜੀ ਕੀ
@gurpreetgiana1206
@gurpreetgiana1206 3 жыл бұрын
ਬਹੁਤ ਦੁੱਖ ਹੋਇਆ
@amanbrar273
@amanbrar273 3 жыл бұрын
ਮੋਏ ਵਾਪਸ ਨਹੀ ਆਉਦੇ ਸਿਰਫ ਉਡੀਕ ਦੇ ਭਲੇਖੇ ਪੈਦੇ
@grjessy100
@grjessy100 2 жыл бұрын
Hun pta lagea K keo shadea es bande nu, good job 👍
@armaan6773
@armaan6773 3 жыл бұрын
ਰੋਜੀ ਬਹੁਤ ਰੋਈ ਅਪਣੇ ਪਿਉ ਨੂੰ
@gurpreetlamba8557
@gurpreetlamba8557 2 жыл бұрын
Sachi waheguru ji bbhali karan Papa ji I miss you papa fram patiala
@rajkumarsahowalia5757
@rajkumarsahowalia5757 3 жыл бұрын
Kade dil chhalak hi janda hai. Akhar..manukh tan manukh hi hunda hai.
@janigill8107
@janigill8107 Жыл бұрын
ਤੁਰ ਜਾਹਣ ਜਿਨ੍ਹਾਂ ਦੇ ਮਾਪੇ ਬੱਦਾ ਮੁਕ ਜਾਂਦਾ 😔😔😔😔😔😔
@panjabtech751
@panjabtech751 3 жыл бұрын
Waheguru mehar kre sab de mapea te ♥💖
@ਮਾਝੇਅਾਲੇਭਾਊ-ਫ2ਵ
@ਮਾਝੇਅਾਲੇਭਾਊ-ਫ2ਵ 3 жыл бұрын
Bebe bappu ♥️♥️♥️
@KaramjeetKaur-us9tz
@KaramjeetKaur-us9tz Жыл бұрын
Bhut heart touching song rozi bhain ji 👍👍👍🙏🙏🙏😭😭😭
@balrajsinghgill2412
@balrajsinghgill2412 3 жыл бұрын
ਹਰ ਇੱਕ ਦੇ ਮਾਪਿਆਂ ਨੇ ਚਲੇ ਜਾਣਾ ਇੱਥੇ ਪਤਾ ਈ ਨ੍ਹੀਂ ਕਦੋਂ ਕਿੰਨੇ ਚਲੇ ਜਾਣਾ ਬਈ ਰੋਇਆ ਰੱਬ ਨਹੀਂ ਰੀਝਦਾ ਜਿੰਨਾ ਮਰਜ਼ੀ ਰੌਲੋ
@jassijassi3942
@jassijassi3942 3 жыл бұрын
Waheguru ji kirpa kerou sub te 🙏🙏🙏🙏🙏🙏🙏🙏🙏🙏🙏🙏🙏🙏🙏
AMAN ROZI - ਅਮਨ ਰੋਜ਼ੀ | DHALLEKE  2024 @amanrozilive
1:59:57
Beat Ronaldo, Win $1,000,000
22:45
MrBeast
Рет қаралды 158 МЛН
When you have a very capricious child 😂😘👍
00:16
Like Asiya
Рет қаралды 18 МЛН
Мен атып көрмегенмін ! | Qalam | 5 серия
25:41
Beat Ronaldo, Win $1,000,000
22:45
MrBeast
Рет қаралды 158 МЛН