Mastr*bation is Good or Bad? Se*xual Problems ਬਾਰੇ ਖੁੱਲ ਕੇ ਬੋਲ਼ੇ | Dr.Jdee Ayurveda | Aman Aujla

  Рет қаралды 1,006,742

Aman Aujla

Aman Aujla

Күн бұрын

Пікірлер: 1 900
@amanaujla
@amanaujla 20 күн бұрын
Dr. Jdee Ayurveda - 74796-22000
@SukhBrar-nz5tx
@SukhBrar-nz5tx 18 күн бұрын
Ik hor hoje main sperm bare v eh kive bnde aa ki ki process aa
@user-zz3pq7hs1i
@user-zz3pq7hs1i 18 күн бұрын
@amanaujla brother send the country code of the number that has been sent this number is not showing which country it belongs to
@anmolpreetsingh9435
@anmolpreetsingh9435 15 күн бұрын
​@@user-zz3pq7hs1i+91 ha bro
@karancanada4726
@karancanada4726 13 күн бұрын
Kr sakde ve aa number te call plz jrur dasio ji 🙏
@RaviSingh-uc4ex
@RaviSingh-uc4ex 22 күн бұрын
ਬਿਲਕੁਲ ਸਹੀ ਸਮਝਾਇਆ ਵੀਰ ਨੇ ਰੱਬ ਉਹਦੀ ਉਮਰ ਲੰਬੀ ਕਰੇ ਤੇ ਹੋਰ ਵੀ ਲੋਕਾਂ ਨੂੰ ਵਹਿਮਾਂ ਚੋਂ ਦੂਰ ਕਰਨ ਦਾ ਬਲ ਬਖਸ਼ੇ
@user-ch3bp5gd1i
@user-ch3bp5gd1i Ай бұрын
ਅੱਜ ਦੀ ਨੌਜਵਾਨ ਪੀੜੀ ਲਈ ਇਹ ਵੀਡੀਓ ਬਹੁਤ ਫਾਇਦੇਮੰਦ ਸਾਬਤ ਹੋਏਗੀ
@lovepreetsingh1903
@lovepreetsingh1903 26 күн бұрын
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੇ.ਡੀ ਵੀਰ ਨੇ ਸਭ ਤੋਂ ਵਧੀਆ ਗੱਲ ਵੀਰ ਦੀ ਆਪਣੀ ਮਸ਼ਹੂਰੀ ਨੀ ਕੀਤੀ 👏🏻🙏🏻
@BaldevSingh-co2sq
@BaldevSingh-co2sq Ай бұрын
ਅਮਨੇ ਬਹੁਤ ਚੰਗੀ ਕੋਸ਼ਿਸ਼ ਕੀਤੀ ਆ ਭਰਾ ਅਸੀਂ ਬਹੁਤ ਸ਼ਰਮ ਕਰਦੇ ਇਸ ਟੋਪਿਕ ਤੇ ਗੱਲ ਕਰਨ ਤੇ ਧੰਨਵਾਦ ਵੀਰ ਜੀ
@j1nino344
@j1nino344 25 күн бұрын
You idiots are jokers
@user-ch3bp5gd1i
@user-ch3bp5gd1i Ай бұрын
इस वैध की बात पूरी सुनो और दिमाग 🧠 का डर 😱 दूर करो,किस किस का डर दिमाग 🧠 से निकल गया ,इस ब्रॉडकास्टिंग सुन कर
@MarcusMasih-z8b
@MarcusMasih-z8b Ай бұрын
ਪਹਿਲਾ ਡਾਕਟਰ "ਵੈਦ" ਦੇਖਿਆ ਜੀਹਨੇ ਇਹ ਗੱਲ ਕਹੀ ਆ ਕੇ ਤੁਸੀਂ ਮਰੀਜ਼ ਨਹੀਂ ਹੋ ਤੇ ਸਭ ਤੋਂ ਵੱਡੀ ਗੱਲ ਆਪਣੀ ਕਿਸੇ ਵੀ ਦਵਾਈ ਦੀ ਮਸ਼ਹੂਰੀ ਨਹੀਂ ਕੀਤੀ ਇੱਕ ਡਾਕਟਰ "ਵੈਦ" ਇਹ ਗੱਲ ਕਹਿ ਰਿਹਾ ਆ ਕੇ ਡਾਕਟਰ ਅਤੇ ਵੈਦ ਘਟਨੇ ਚਾਹੀਦੇ ਆ ਪਰਮਾਤਮਾ ਚੜਦੀ ਕਲਾ ਚ ਰੱਖੇ🙏🙏🙏
@laddidhaliwal59
@laddidhaliwal59 Ай бұрын
@@MarcusMasih-z8b apdiya ehna ne 1 ton 6 dukana kar lii aw Baid katne chahide
@omparkashsharma4416
@omparkashsharma4416 Ай бұрын
CNN .😅😮😮😮😮😮😊😊😅😊
@bharaj009
@bharaj009 26 күн бұрын
O bhrava apni mashuhri kar ta riha oh
@gauravbhatia-pw3gd
@gauravbhatia-pw3gd 23 күн бұрын
Mind
@didargrewal3624
@didargrewal3624 20 күн бұрын
ਬਹੁਤ ਵਧੀਆ ਗੱਲਬਾਤ,ਦਵਾਈਆਂ ਤੋਂ ਛੁਟਕਾਰਾ ਪਾਕੇ ਕਿਵੇਂ ਸੋਹਣੀ ਜ਼ਿੰਦਗੀ ਦਾ ਆਨੰਦ ਮਾਣਿਆ ਜਾ ਸਕਦਾ ❤
@Manwinder__aulakh
@Manwinder__aulakh Ай бұрын
ਬਈ 100% ਵਿੱਚੋ ਤਾ 80%ਲੋਕ ਇਦਾ ਹੀ ਸੁਧਰ ਗਏ ਹੋਣੇ ਆ । ਤੁਹਾਡੀ ਗੱਲ ਬਾਤ ਨਾਲ। ਬਹੁਤ ਵਧੀਆ ਵਿਸ਼ੇ ਤੇ ਗੱਲ ਬਾਤ ਕੀਤੀ ਤੁਸੀ ❤
@LUBANA-j1u
@LUBANA-j1u Ай бұрын
kzbin.info5k_7M2yXCJk?si=z8Kw45xKdwa0e7mM
@Gururji00181
@Gururji00181 Ай бұрын
Good job 👍💯
@user-on2kr5og4f
@user-on2kr5og4f Ай бұрын
Veer mere mom de liver de Gb ch jakhm aa 5mm da te 3-5mm di rasoli aa . Liver faty aa . Apna no. Das di me apni mom nu thik karwana chahda veer g
@luckymaan415
@luckymaan415 Ай бұрын
​@@user-on2kr5og4fna jao koi fada nhi thag aa ik no de ,amli khde rehnde aa pura din pudia len nu ,ee koi ved ne singer bnya c gana koi chlya nhi hun ved bn gya
@nisharani4634
@nisharani4634 Ай бұрын
Right. Paji
@barindersingh118
@barindersingh118 Ай бұрын
ਵੀਰ ਤੁਹਾਡੀ ਗੱਲਾਂ ਤੋਂ ਇੱਕ ਗੱਲ ਸਿੱਖ ਲਈ ਵੀ ਹਮੇਸ਼ਾ positive ਰਹੋ❤️
@nattrajoana
@nattrajoana Ай бұрын
ਹੈਡਫੋਨ ਲਾਕੇ ਸੁਣਨ ਵਾਲੇ ਹਾਜ਼ਰ ਹੋਵੋ 🙏
@mangudon4631
@mangudon4631 Ай бұрын
Hajr ji😂😂
@punjab8043
@punjab8043 Ай бұрын
ਹਾਜ਼ਿਰ ਹੈ 😂😂
@SukhpalSingh-m8m
@SukhpalSingh-m8m Ай бұрын
yr laye c 😢
@Kang_dulla.
@Kang_dulla. Ай бұрын
BAI tan hi tan Sade Loka ch … ਕਿੰਨਾ ਗੰਦਾ ਦਿਮਾਗ ।.. ਤੁਸੀ ਦੇਖੋ ਕਿਤੇ ਪੰਜਾਬੀ ਕੁੜੀ ਸੂਟ ਦਾ। ਕੀਤੇ ਵਾਖੀ ਦੇਖ ਦੀ। ਹੋਵੇ ।. ਸਰੀਫ ਇਕ ਪੋਟਾ ਇਕ ਪਾਸੇ ।. ਉਹ ਦੇਖਣ ਤੇ ਹੀ ।..ਮੂੰਹ ਤੋ। ਲਾੜਾ ਸੁੱਟੀ ਜਾਂਦਾ ।.. ਸਰੀਫ ਤੁਹਾਡੀ ਗੱਲ ਕਰਕੇ ।. ਮੈਂ ਵੀ ਤੁਹਾਡੇ ਵਿੱਚੋ ਹਾ।.. ਇਹ ਗੱਲਾਂ ਦੀ ਬਹਤ ਲੋੜ ਸੀ ।. ਚਾਹੇ ਡਿਰਾਇਗ ਦਾ ਪੀਰਟ ਸਕੂਲ ਚ ਜ਼ਰੂਰੀ ਨਾ ਹੁੰਦਾ ।. ਪਰ ਇਹ ਗੱਲਾਂ ਸਾਡੇ ਵੇਲੇ ਵੀ ਹੁੰਦੀਆਂ ਤੇ 1992…1996 ਵਾਲੇ । ਕਿ ਸਾਰਾ ਸਰੀਰ ਇਕ ਸਰੀਰ ਹੈ ।.. ਪਰ ਕੁਝ ਕਿ ਹਿੱਸੇ ਤੁਹਾਡੇ ਇੱਜ਼ਤ ਮਾਣ ।. ਤੇ ਆਮ ਗੱਲ ਹੁੰਦੀ ।..
@davinderwaraich5578
@davinderwaraich5578 Ай бұрын
ਹਾਜਿਰ ਆ ਜੀ
@sanjivkumar-yj5ov
@sanjivkumar-yj5ov Ай бұрын
ਬਹੁਤ ਵਧੀਆ ਟੋਪਿਕ ਤੇ ਗੱਲ ਕੀਤੀ ਅੱਜ ਕਲ ਦੇ ਨੌਜਵਾਨ ਨੂੰ ਬਹੁਤ ਤਨਾਵ ਹੈ ਇਸ ਗੱਲ ਨੂੰ ਲੈ ਕੇ ਡਾਕਟਰਆਂ ਨੇ ਅੱਧੇ ਨੌਜਵਾਨ ਬਿਨਾ ਮਤਲਬ ਤੋ ਮਰੀਜ ਬਣਾ ਦਿੱਤੇ ਆ ਧੰਨਵਾਦ ਇੰਨੀ ਵਧੀਆ ਜਾਣਕਾਰੀ ਸਾਂਝੀ ਕਰਨ ਲਈ
@Buntyvirk798
@Buntyvirk798 Ай бұрын
ਇਸ ਮੁੱਦੇ ਤੇ ਗੱਲ ਕਰਨੀ ਬਹੁਤ ਜਰੂਰੀ ਕਿਉਂਕਿ ਜਿਆਦਾਤਰ ਲੋਕ ਡਿਪਰੈਸ਼ਨ ਵਿੱਚ ਕਿਸੇ ਨੂੰ ਦੱਸ ਨਹੀਂ ਪਾਂਦੇ ਅੰਦਰੋਂ ਅੰਦਰ ਘੁਟਦੇ ਰਹਿੰਦੇ ਨੇ ਤੇ ਮਰਦੇ ਰਹਿੰਦੇ ਨੇ ਇਸ ਲਈ ਗੱਲ ਖੁੱਲ ਕੇ ਕਰਨੀ ਬਹੁਤ ਜਰੂਰੀ ਧੰਨਵਾਦ ਤੁਹਾਡਾ ਸਾਰੀ ਟੀਮ ਦਾ 🙏🙏🙏🙏🙏🙏🙏🙏
@JasvirSingh-hj6sf
@JasvirSingh-hj6sf Ай бұрын
ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਦਾ
@sonibadone9694
@sonibadone9694 Ай бұрын
🙏 ਬਾਈ ਤੇਰੇ ਸਵਾਲ ਤੇ ਵੈਦ ਭੱਜੀ ਦੇ ਜਵਾਬ ਪੂਰੇ ਤਸੱਲੀਬਖਸ ਨੇ ਬਹੁਤ ਵਾਦੀਆਂ ਪੋਡਕਾਸ੍ਟ 🙏🙏
@BalkerDhanday
@BalkerDhanday Ай бұрын
ਸੈਕਸ ਦੇ ਚੱਕਰ ਵਿੱਚ ਬਹੁਤ ਸਾਰੇ ਲੋਕਾਂ ਦੇ ਘਰ ਉਜੜ ਚੁੱਕੇ ਹਨ👍👍
@dhgaming7839
@dhgaming7839 Ай бұрын
Proud on you Aman paaji tuhi eho jeha content lai k aa rahe j specially Punjab ch 🙏❤️😊
@kulveersingh4742
@kulveersingh4742 23 күн бұрын
M
@manmeetsingh9385
@manmeetsingh9385 Ай бұрын
ਗੱਲ ਬਾਤ ਸਿਰਾ ਲਾਤੀ ਬਾਈ ਨੇ ਆਹੀ ਸੋਚ ਹੋਣੀ ਚਾਹੀਦੀ ਹਰ ਇੱਕ ਦੀ❤
@jasvirkumarbagga5568
@jasvirkumarbagga5568 Ай бұрын
ਬੋਹੁਤ ਵਧੀਆ ਵੀਰ ਲੱਖਾ ਲੋਕਾ ਦੀਆ ਮੁਸ਼ਕਿਲ ਹੱਲ ਹੋਇਆ ਵਾ ਰੱਬ ਰਾਖਾ ਲੱਗੇ ਰਹੋ ।
@vishalpuri7768
@vishalpuri7768 Ай бұрын
Dr. Saab di soch nu salute aa yaar partama sachi tuhanu tarakki dve
@jassatla447
@jassatla447 Ай бұрын
ਬਹੁਤ ਹੀ ਜ਼ਿਆਦਾ ਵਧੀਆ ਅਮਨ ਬਾਈ ਜੀ ਅਤੇ ਵੈਦ ਡਾਕਟਰ ਦਾ ਵੀ ਧੰਨਵਾਦ ਕਰਦੇ ਹਾਂ ਲੋੜ ਸੀ ਅੱਜ ਇਸ ਮੁੱਦੇ ਤੇ ਖੁੱਲ ਕੇ ਗੱਲਾਂ ਕਰਨ ਦੀ ਜੋ ਤੁਸੀਂ ਬਖੂਬੀ ਆਪਣੇ ਸਾਰੇ ਦੇਖਣ ਵਾਲਿਆਂ ਨੂੰ ਐਕਸਪਲੇਨ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ
@GurdhyanSingh-er6ne
@GurdhyanSingh-er6ne 6 күн бұрын
@Binder.Thiara
@Binder.Thiara Ай бұрын
ਬਹੁਤ ਹੀ ਵਧੀਆ ਜਾਣਕਾਰੀ ਅਮਨ ਵੀਰ ਅਸੀ ਕਦੇ ਵੀ ਇਸ ਬਾਰੇ ਅਪਣੇ ਬੱਚਿਆਂ ਨੂੰ ਜਾਣਕਾਰੀ ਨਹੀਂ ਦਿੰਦੇ , ਜੇਕਰ ਕੋਈ ਅਪਣੀ ਬਿਮਾਰੀ ਬਾਰੇ ਗੱਲ ਕਰਦਾ ਤਾਂ ਉਹ ਪੂਰੇ ਪਿੰਡ ਵਿੱਚ ਮਜ਼ਾਕ ਦਾ ਪਾਤਰ ਬਣਦਾ ਤੇ ਡਿੰਪਰੈਸਨ ਦਾ ਛਿਕਾਰ ਹੋ ਜਾਂਦਾ…… ਧੰਨਵਾਦ ਡਾਕਟਰ ਸਾਹਿਬ
@CUTECATDANSE
@CUTECATDANSE 7 күн бұрын
Vadiya vedio a pra bhot vadiya gl kiti gyi a vedio ch ❤❤❤❤❤
@user-dy6eh7yw7t
@user-dy6eh7yw7t Ай бұрын
ਯਾਰ ਸਾਰੇ ਜਾਣੇ ਨਾ ਇਸ ਵੀਰ ਦੀਆਂ ਗੱਲਾਂ ਸੁਣ ਲਵੋ ਤੇ ਇਸ ਗੱਲਾਂ ਤੇ ਚੱਲਣਾ ਲੱਗ ਜਾਓ ਮੈਂ ਕਹਿੰਨਾ ਵਾ ਕਿ ਕਿਸੇ ਵੀ ਡਾਕਟਰ ਕੋਲ ਵੈਦ ਕੋਲ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਸਭ ਦੀ ਲਾਈਫ ਵਧੀਆ ਬਤੀਤ ਹੋਵੇਗੀ ਯਾਰ ਪੰਜਾਬੀ ਜਰੂਰ ਸੁਣਨ ਪੰਜਾਬੀ ਬਹੁਤ ਭੋਲੇ ਹੁੰਦੇ ਆ ਇਹ ਬੜੀ ਜਲਦੀ ਡਾਕਟਰਾਂ ਕੀਮਾ ਦੀਆਂ ਗੱਲਾਂ ਵਿੱਚ ਆ ਜਾਂਦੇ ਆ ਪਲੀਜ਼ ਯਾਰ ਜਿਹੜੇ ਬੱਚੇ 20 ਤੋਂ 30 ਸਾਲ ਦੇ ਮਰਦੇ ਨੇ ਪਲੀਜ ਯਾਰ ਉਹ ਸਾਰੇ ਜਾਣੇ ਇਹ ਗੱਲਾਂ ਨੂੰ ਸੁਣ ਕੇ ਇਹਨਾਂ ਤੇ ਗੌਰ ਕਰੋ
@zahidjaved2772
@zahidjaved2772 21 күн бұрын
I AM 66 YEARS OLD AND 36YEARS DIABETES LAHORE PAKISTAN I AM VERY THANKFULL YOURSELF ALLAH SAVE ALL YOUR FAMILY AND FRIENDS ALLOVER THE WORLD AAMEEN SUMA AAMEEN 💖
@manpreetlakha9284
@manpreetlakha9284 19 күн бұрын
ਸਭ ਤੋਂ ਪਹਿਲਾ ਮੈਂ ਪੂਰਾ podcast dekheya ❤bhut vdia te bhut kuj ਸਿੱਖਿਆ 🙏
@user-wb4xi3qm8y
@user-wb4xi3qm8y Ай бұрын
ਅਮਣ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਪੌਡਕਾਸਟ ਲੈ ਕੇ ਆਏ ਹੋ ਮੈਂ ਇੱਕ ਘੰਟਾ ਟਰੱਕ ਰੋਕ ਕੇ ਸੁਣਿਆ ਹੈ ਪਰ ਅੱਜ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਇਦਾਂ ਦੇ ਉਪਰਾਲੇ ਕਰਦੇ ਰਹੋ ਧੰਨਵਾਦ ਜੀ
@nikamymundy8829
@nikamymundy8829 Ай бұрын
Har aik chiz bohat positive thi is utube mn i m from pakistan but mn 1.45 mnts ki pori video dekhi aik line miss nahi ki na forward ki bht achi infomative video hai
@sanjivkumar-yj5ov
@sanjivkumar-yj5ov Ай бұрын
ਮੈਨੂੰ ਅੱਜ ਤੋ ਲੱਗਭਗ 2 ਕ ਮਹੀਨੇ ਪੇਟ ਦੀ ਪ੍ਰੋਬਲ ਹੋਈ ਸੀ ਉਹ ਵੀ ਆਪਣੀ ਗਲਤੀ ਕਰਕੇ ਪੇਟ ਰਾਤ ਨੂੰ ਇਕ ਦਮ ਖਰਾਬ ਹੋਇਆ ਤੇ ਮੈਂ ਬਾਥਰੂਮ ਚੋ ਬਾਹਰ ਆਉਂਦੇ ਹੀ ਡਿੱਗ ਗਿਆ ਸੀ ਘਰ ਦੇ ਹਸਪਤਾਲ ਲੈ ਕੇ ਗਏ ਹਸਪਤਾਲ ਦੇ ਬਾਹਰ ਹੀ ਘਰ ਦਿਆ ਨੂੰ ਬੋਲ ਦਿੱਤਾ ਸੀ ਮੈਂ admit ਨਹੀਂ ਹੋਣਾ ਹਸਪਤਾਲ ਸੀ ਸਿਰਫ ਅਧਾ ਘੰਟਾ ਹਸਪਤਾਲ ਦੇ ਬਾਹਰ ਰਿਹਾ ਆਪਣੇ ਦਿਮਾਗ ਨੂੰ ਸ਼ਾਂਤ ਕੀਤਾ ਮੇਰੇ ਸਰੀਰ ਨੇ 0 ਤੋ 100% ਆਪਣੇ ਆਪ ਰਿਕੋਵਰ ਕਰ ਲਿਆ ਸੀ ਬਸ ਦਿਮਾਗ ਨੂੰ ਸ਼ਾਂਤ ਰੱਖ ਕੇ
@Surjitsingh-cx4tl
@Surjitsingh-cx4tl 19 күн бұрын
Bahut vadhia ji God bless you.
@hardipsingh7791
@hardipsingh7791 Ай бұрын
ਬਿਲਕੁਲ ਸਹੀ ਗੱਲ ਕਹੀ ਭਾਜੀ ਤੁਸੀਂ ਦੋਸਤ ਹਮੇਸ਼ਾ ਇਦਾਂ ਹੀ ਕਹਿੰਦੇ ਆ ਫੀਮ ਖਾ ਲਾ ਫੀਮ ਖਾ ਲਾ ਫਿਰ ਦੇਖੀ ਭਰਜਾਈ ਕਿੱਕਲੀ ਪਾਉਂਦੀ 🫣😂😂
@simarrai4761
@simarrai4761 Ай бұрын
😂
@gurpreetsinghgill-eo9tu
@gurpreetsinghgill-eo9tu 12 күн бұрын
😂😂😂
@Tajbajwa9
@Tajbajwa9 14 күн бұрын
Waheguru ji dowa veer di umar lsmbi kre ❤
@lovepreetmunday6617
@lovepreetmunday6617 Ай бұрын
ਵੀਰੇ ਤੇਰਾ ਪਹਿਲੀ ਵਾਰ ਪੌਂਡ ਕਾਸਟ ਦੇਖਿਆ ਮੈਂ, ਸਾਰਿਆਂ ਨਾਲੋਂ ਵਧੀਆਂ ਲੱਗਿਆ, ਜ਼ਿੰਦਗੀ ਦੀਆਂ ਸਭ ਤੋਂ ਕੀਮਤੀ ਗੱਲਾਂ ਕਰ ਗਿਆ ਬਾਈ , ਵੀਰੇ ਦੇ ਵੱਡਿਆਂ ਨੂੰ ਦਿਲੋਂ ਸਲੂਟ, ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰੇ ਨੂੰ ਤੇ ਸਭ ਤੋਂ ਵੱਡੀ ਗੱਲ ਕੀ ਵੀਰੇ ਨੇ ਸਾਫ ਤੇ ਸਿੱਧੇ ਸ਼ਬਦਾਂ ਬੋਲਿਆ ਸਭ ਕੁਝ, ਦਿਲੋਂ ਸਲੂਟ ਵੀਰੇ ਨੂੰ
@lakhveersingh6068
@lakhveersingh6068 7 күн бұрын
Bilkul sahi guides kita tuc sir👍
@Learnandshine64
@Learnandshine64 14 күн бұрын
4 years ch fist podcast jo mea start to end puraa dakhya without any scrool or normal speed.... sardar ji i really proud of you .. tudi sachi sanu thik krn aae na ki dwai sale krn 🙏🙏🙏 thanks a lott.... respect sardar jii... wese jithe sardar aa jande aa othe sb vdiya hi hunda aa😊
@manhas2637
@manhas2637 Ай бұрын
Hun tak da sabtoh sateek podcast es topic ty. Koi draa nahi koi gumrah nahi.ek positive mindset vs myths
@amanmehra2633
@amanmehra2633 29 күн бұрын
You tube di sb to vadiya video baki Dr. JDee bot hi vadiya trike nal smjonde ne ❤
@ramghriaramghria3418
@ramghriaramghria3418 6 күн бұрын
bhot vadia dr jd nu rab lambi umar bakshe waheguru ji 🙏❤️
@iAjaySheriyar
@iAjaySheriyar Ай бұрын
Awareness Bahut Jaruri "Harr kise layi" ess topic te. Shukriya bhaji ehna vadhia podcast banaunn layi _ Jeonde Raho.
@alwaysmkbirla
@alwaysmkbirla 16 күн бұрын
ਪਾਜੀ, ਬਹੁਤ ਵਧੀਆ ਪੌਡਕਾਸਟ ਅਨੰਦ ਆ, ਸੁਣਨ ਤੋਂ ਬਾਅਦ ਇਸਨੂੰ ਪਸੰਦ ਕੀਤਾ ਅਤੇ ਸਭ ਕੁਝ ਵਧੀਆ ਹੈ, ਮੇਨੂ ਸਭ ਤੋਹ ਵਧੀਆ ਦੇਸੀ ਘਿਓ ਵਲੀ ਗਲ ਵਡਿਆ ਲਾਗੀ 🥰❤ Heart Touching Podcast
@PEACE4T
@PEACE4T 28 күн бұрын
One like for Rahul😅
@ck00007
@ck00007 Ай бұрын
1:37:50 Bahi dill jit leya ❤ thanks aman veer heera banda 💎 labh leya
@jassidhaliwal7615
@jassidhaliwal7615 Ай бұрын
ਸਾਡਾ ਵੀਰਾ ਆ ਗਿਆ ਇਕ ਨਵੀ ਵੀਡੀਓ ਲੈਕੇ ਦੇਖਣ ਤੋ ਪਹਿਲਾਂ ਹੀ ਬਹੁਤ ਸਾਰਾ ਪਿਆਰ ਵੀਰੇ ❤
@BetterStatus10
@BetterStatus10 Ай бұрын
Sardaar G Bahut Suljhe Hoye ਇੰਨਸਾਨ ਨੇ , Bohat Vadia Video Vich Gallan Kitiyan , Aman Paji Da Dhanvaad Jo Sardar G Nu Channel Te Bula Ke Sade Nal Tajarba Sanjha Karvaya , Waheguru Tuhanu Chardikala Vich Rakhan 🙏🙂
@jaskaran0786
@jaskaran0786 Ай бұрын
Ajy adha podcast hi suneya pr aman veere tade rahi bhut vdia knowledge mil rhi aa hr podcast ch... Bs mera veer hun eh km na shdi❤baki lavu u vadde veereya ❤
@morispal2692
@morispal2692 Ай бұрын
Aj tk ka sabse best or dimag ko samjhdar bnane wala podcasts
@prabh2526
@prabh2526 Ай бұрын
Vry gd nd knowledgeable❤content hr trike da zruri
@zeenatthind895
@zeenatthind895 Ай бұрын
eh important si boht, punjab ch openly gall krna ehna cheezan vaare boht important e
@SunnySingh-yy3wg
@SunnySingh-yy3wg Ай бұрын
Hi
@LUBANA-j1u
@LUBANA-j1u Ай бұрын
kzbin.infoepZyNKol7Z8?si=ldoxanlsJlZP58kc​@@SunnySingh-yy3wg
@AvtarSingh-ew2of
@AvtarSingh-ew2of Ай бұрын
Right madam
@NS-uq9ml
@NS-uq9ml 24 күн бұрын
Hand service ki aadat chhudane ki dawai btao
@AvtarSingh-ew2of
@AvtarSingh-ew2of 24 күн бұрын
@@NS-uq9ml shadi karlo
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਜਾਣਕਾਰੀ ਭਰਪੂਰ ਵੀਡੀਓ ਬਾਈ , ਘੈਂਟ ਗੱਲਬਾਤ,ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ,
@gurdeepguri5454
@gurdeepguri5454 Ай бұрын
One Of The Best Podcast On Sex Education Postive Thinking
@_JASS_
@_JASS_ Ай бұрын
Veere bohat e vdia podcast aa, te Dr. Jdee paji diyan galla son k boht vdia lggeya, rabb kre ohna da goal/sufna jarur poora hove😇🙏
@highmind3636
@highmind3636 Ай бұрын
ਮੈ ਚੰਗਾ ਭਲਾ ਘੀ ਖਾਂਦਾ ਸੀ, ਦੋ ਦਿਨ ਪਹਿਲਾਂ ਡਾਕਟਰ ਨੇ ਮੇਰਾ ਘੀ ਬੰਦ ਕਰਤਾ ਤੇ ਕਿਹਾ ਤੇਰਾ cholesterol ਵੱਧ ਸਕਦਾ, ਅਜੇ cholesterol ਵੱਧਣ ਵੀ ਨਹੀਂ ਲੱਗਿਆ
@ManpreetSingh-f5k
@ManpreetSingh-f5k 22 күн бұрын
Running krya kro
@ManpreetSingh-f5k
@ManpreetSingh-f5k 22 күн бұрын
Desi gheo nhi chedna
@LakhwinderSingh-lt5bu
@LakhwinderSingh-lt5bu Ай бұрын
ਮੈਂ ਸੱਠ ਸਾਲ+ ਹਾਂ ਤੁਹਾਡੀ ਗਲਬਾਤ ਸੁਣ ਕੇ ਆਈ ਮਾਨਸਿਕਤਾ ਤੰਦਰੁਸਤੀ ਨੂੰ ਮਾਣਦਿਆਂ ਕਹਾਂਗਾ ,'ਬੁੱਢਾ ਹੋਊ ਤੁਹਾਡਾ ਬਾਪ😂' ਵਧੀਆ ਵਿਚਾਰਾਂ ਲਈ ਧੰਨਵਾਦ ਅਮਨ ਜੀ ਜ਼ਿੰਦਗੀ ਜ਼ਿੰਦਾਬਾਦ। ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ
@jaskaran0786
@jaskaran0786 Ай бұрын
😂😂
@LUBANA-j1u
@LUBANA-j1u Ай бұрын
kzbin.info5k_7M2yXCJk?si=z8Kw45xKdwa0e7mMkzbin.infoepZyNKol7Z8?si=ldoxanlsJlZP58kc
@LUBANA-j1u
@LUBANA-j1u Ай бұрын
kzbin.info5k_7M2yXCJk?si=z8Kw45xKdwa0e7mM
@jassi5641
@jassi5641 Ай бұрын
Sex mastrubation Kudrati hai eh boora nhi hai Ajj kall de so cold religion de bandeya ne isnu galat keha Sach ta eh hai andar uhna de jyada urge ne
@user-mo4tc4qb3x
@user-mo4tc4qb3x Ай бұрын
ESS SAB NA MASTRA MENU NI LGDA KOI MADM BCHI HOE G😅😅😅
@Ramandeepsinghr
@Ramandeepsinghr 4 күн бұрын
100% ਬਹੁਤ ਵਧੀਆ ਪੋਡਕਾਸਟ ਬਹੁਤ ਸੋਹਣੀਆ ਗੱਲਾ ਕੀਤੀਆ ਵੈਦ ਜੀ 🎉
@sukhsidhu8582
@sukhsidhu8582 Ай бұрын
ਬਾਈ ਜਿਸ ਟੱਬਰ ਚ ਵਿਆਹ ਹੁੰਦਾ,, dj ਰੌਲੇ ਗੌਲੇ ਨਾਲ ਉਹਨਾਂ ਨੇ ਕੀ relax ਹੋਣਾ,, ਸੌ ਕੰਮ ਕਾਰ ਜਿੰਮੇਵਾਰੀਆਂ ਹੁੰਦੀਆਂ,, ਬੰਦਾ ਓਦਾਂ ਹੀ ਘੁੰਮਿਆ ਰਹਿੰਦਾ
@MohanSingh-ty9gz
@MohanSingh-ty9gz Ай бұрын
ਏਸ ਮੁੱਦੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਆ।ਲੋਕ ਸ਼ਰਮ ਕਰਕੇ ਗੱਲ ਭੀ ਨਹੀਂ ਕਰਦੇ ਕਿਸੇ ਨਾਲ ਬੀਮਾਰ ਹਰ ਕੋਈ ਹੈ। ਸੈਕਸ ਲਾਈਫ ਚ
@user-ld2ho7ur4s
@user-ld2ho7ur4s Ай бұрын
Kisi di sex timing 10 hr hagi
@HS_PUNJABI
@HS_PUNJABI Ай бұрын
@@user-ld2ho7ur4s ਡੋਜ਼ ਲਓ 10 hr ਹੋ ਜਾਂਦੀ ਆ 😆😁😆😁
@Deathnote07
@Deathnote07 Ай бұрын
@@user-ld2ho7ur4s😂
@reshamsingh8966
@reshamsingh8966 Ай бұрын
​@@user-ld2ho7ur4s1¹
@Sukhjatt-kx8pn
@Sukhjatt-kx8pn Ай бұрын
Yah doctor Jagdeep da ladka hai Jisne pahla Jagdeep Ayurveda De Naam Utte bahut log Kali Jindagi Kharab Ki Hai Dr Jagdeep Ikka pouch ribbon Jisne bahut nuksan kita hai ismein poochh Ke Dekho usne logon ka bahut nuksan Kiya Hai
@kamaljit2360
@kamaljit2360 22 күн бұрын
Very nice discussion on common issues of people. Thanks for guiding us. Please make one more episode about common problems and how to deal with home remedies. Thanks again for valuable information. ❤❤❤❤
@bantysingh4551
@bantysingh4551 Ай бұрын
Bahutt vdiya ….sare topic te krni jrurii hai…all things part of life …👍
@vjaygillpb0733
@vjaygillpb0733 29 күн бұрын
bhaji main aj pehla podcast dekhea tuhada te oh v poraa bht kam diya gala te smjan walia gla c tnku soo mch dunia nu sahi guide karan layi
@pirtpalsingh8434
@pirtpalsingh8434 Ай бұрын
Thanks y video ch both vida gal hoi ta good massage ve Mel gay 👍
@kulwindersinghmalhi
@kulwindersinghmalhi Ай бұрын
never seen a pod cast like this Very Very good 100% agreed god bless you both specialy Dr.Sahib thanks
@DeepSingh-ef9lt
@DeepSingh-ef9lt Ай бұрын
ਇਹ ਰਾਹੁਲ ਅਤੇ ਅਨੁਜ ਦੀ ਫੋਟੋ ਸਾਂਝੀ ਕਰੋ ਵੀਰ‌ ਬਹੁਤ ਨਾਮ ਲਿਆ ਤੁਸੀਂ ਦੋਨਾਂ ਦਾ.....
@amansidhu282
@amansidhu282 20 күн бұрын
ਬਹੁਤ ਵਧੀਆ ਗੱਲ ਬਾਤ ਆ ਬਾਈ ਚ ਬਹੁਤ ਲੋਕ ਗੱਲ ਸੁਣ ਕੇ ਠੀਕ ਹੋਣਗੇ , ਬਾਈ ਅਮਨ ਇਸ ਤਰ੍ਹਾਂ ਦੇ ਬੰਦੇ ਹੀ ਪ੍ਰੋਗਰਾਮ ਵਿੱਚ ਲੈ ਕੇ ਆਊਂ ਧੰਨਵਾਦ ਬਾਈ ❤
@jassidhaliwal7615
@jassidhaliwal7615 Ай бұрын
ਅਮਨ ਵੀਰੇ ਮਨਪ੍ਰੀਤ ਸਿੰਘ ਕੋਮਿਕ ਸਿੰਘ ਵੀਰੇ ਨਾਲ ਫੇਰ ਤੋ ਦੁਬਾਰਾ ਪੋਡਕਾਸਟ ਲੈਕੇ ਆਓ ਵੀਰ ਬਣ ਕੇ ❤
@MRmaker-ht3yg
@MRmaker-ht3yg Ай бұрын
Hanji bai
@birpalsingh26
@birpalsingh26 Ай бұрын
Thanks for such a valuable information from such genuine persons
@Davinderdhaula
@Davinderdhaula 11 күн бұрын
ਬਹੁਤ ਤਰੀਕੇ ਨਾਲ ...ਬਹੁਤ ਹੀ ਵਧੀਆ ਸਿਖਿਆ ਦਿੱਤੀ ਆ 👌👌👌👌ਇਹੋ ਜਿਹੀ ਸਿਖਿਆ ਦੀ ਬੱਚਿਆਂ ਨੂੰ ਬਹੁਤ ਜਰੂਰਤ ਆ
@mahisingh7614
@mahisingh7614 Ай бұрын
Very knowladgeble and hepfull prodcast🙏🙏🙏🙏🙏🙏thank you soo much invite such a very humble Personality
@BilalAhmad_332
@BilalAhmad_332 27 күн бұрын
How for u
@mahisingh7614
@mahisingh7614 21 күн бұрын
@@BilalAhmad_332 this man thinking was nice
@BilalAhmad_332
@BilalAhmad_332 21 күн бұрын
@@mahisingh7614 hn g mujh pta ha ghlt bten zyda fhli hoe hn
@HarpreetSingh-mb1rt
@HarpreetSingh-mb1rt 19 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ।
@masumlover
@masumlover Ай бұрын
I laughed so much watching this. The host is hilarious and Singh Saab genuine human. Very informative episode. ❤
@agamjot-cc3iq
@agamjot-cc3iq 26 күн бұрын
ਪਰ ਇਕ ਗੱਲ ਹੋਰ ਪੈਸਾ ਤੇ ਸੋਹਨਪਨ ਵੀ ਸਭ ਕੁਝ ਨਹੀਂ ਅਗਰ ਇਹ ਹੁੰਦਾ ਤਾਂ ਰਿਤਿਕ ਰੋਸ਼ਨ ਦਾ ਤਲਾਕ ਨਾ ਹੁੰਦਾ , ਪਰ ਬਹੁਤ ਵਧੀਆ ਜਾਣਕਾਰੀ
@gurpreetkaur-gt2nr
@gurpreetkaur-gt2nr Ай бұрын
Mai podcast kise di Nhi Dekhi aaj tak but aaj tuhda podcast bhtt vdiA lga positivity milli jo ki aaj de tym ch bhtt jruri hundi aa stay blessed JD SIR
@harmansingh2833
@harmansingh2833 Ай бұрын
Hnjiii vdia kita tuc dekhi video
@prabhrandhawa1519
@prabhrandhawa1519 Ай бұрын
Jad koi dwai start karti fir nai kherda chadia, nai khania chaidi a, appe theek ho jandi a
@WarisGillani
@WarisGillani 16 күн бұрын
Pha g boht vidya podcast aa...khas kr k jehray doctor sb nu tusi bulaya bohat changian galan lgyan aenan dian...rab enahan nu hamesha khush rakhy..mi wasy tay pakistan ton aan par mi sharjah vich dekh rehyan podcsst...twadi mehrbani aan manon ve no send kryo inhan doctor sb da main ve apday batey bary gal krni aa enhan nal...
@VijaySingh-se9lq
@VijaySingh-se9lq Ай бұрын
ਬਾਈ ਜੀ ਜੇ ਗਲਾਸ ਵਾਲੀ ਗੱਲ ਸੱਚ ਹੋ ਜਾਦੀ ਫੇਰ 😮🥤🫗
@rajivuna
@rajivuna 22 күн бұрын
😂😂😂
@mohitsatral7841
@mohitsatral7841 21 күн бұрын
Aman pajji aa podcast dekhn to pehl mai headphones use kr reya c btt aa dekhde dekhde mai family ch beh k dekhn lg pya pajji bhut bdia tarike naal smjhaya c dr.saab ne or sarre hi droughts clear hogye mai sachii bhut nerves c ki kinuu pusha aa chija warre pr thanku dr.sabb nd aman pajji
@navjotcreation5090
@navjotcreation5090 Ай бұрын
ਬਾਈ ਦਿ ਗੱਲ ਸਹੀ ਏ ਬੰਦਾ ਦਿਮਾਗੀ ਤੌਰ ਤੇ ਠੀਕ ਹੋਣਾ ਚਾਹੀਦਾ
@sukhsingh4293
@sukhsingh4293 26 күн бұрын
Veer g sirrrrrraaaa..most informative vedio..sarian bimarian vedio sun k hi khatam..
@officialreetbaljit
@officialreetbaljit Ай бұрын
ਵੈਦ ਸਾਬ ਤਾਂ ਮੰਨਣ ਨੂੰ ਹੀ ਤਿਆਰ ਨੀ ਕਿ ਕੋਈ ਪਰੋਬਲਮ ਵੀ ਹੁੰਦੀ ਆ ,ਪਰ ਅੱਜ ਦੇ ਜਮਾਨੇ ਚ ਆਮ ਹੀ ਅਸੀਂ ਦੇਖਦੇ ਆ ਸਮਾਜ ਚ ਇਹ ਸਭ !! ਸੈਕਸ ਲਾਈਫ ਸਹੀ ਨਾ ਹੋਣ ਕਾਰਨ ਕਿੰਨੇ ਹੀ ਘਰ ਉੱਜੜਦੇ ਨੇ !! ਨੌਰਮਲ ਟਾਈਮਿੰਗ ਜਾਂ ਸਾਈਜ ਕਾਰਨ ਤਾਂ ਕੁੜੀਆਂ ਮੂੰਹ ਤੇ ਹੀ ਕਹਿ ਦਿੰਦੀਆ ਨੈ ਗੱਲ ਨੀ ਬਣੀ !! ਇਸ ਗੱਲ ਤੋਂ ਭੱਜਿਆ ਨੀ ਜਾ ਸਕਦਾ
@avonjeetsinghsydneymetal1894
@avonjeetsinghsydneymetal1894 Ай бұрын
@ALLIN-tn4ny
@ALLIN-tn4ny Ай бұрын
ਬਾਈ ਇਸ ਵੈਦ ਦੇ ਹਿਸਾਬ ਨਾਲ ਤਾਂ ਲੋਕ ਪਾਗਲ ਨੇ ਜੋ ਨਜਾਇਜ ਹੀ ਦਵਾਈਆਂ ਖਾਈ ਜਾਂਦੇ ਹਨ।
@Sidhutvvlogs
@Sidhutvvlogs Ай бұрын
@@ALLIN-tn4nythonu kde akl ni auni y kde beth k sochi nale meri gll da gussa krli y
@ALLIN-tn4ny
@ALLIN-tn4ny Ай бұрын
@@Sidhutvvlogs bai diet kharab a. Hybrid na k Dimag kharab a. Dalda ghee health bana doo fer desi kanak di tha Hybrid kanak kive health bana doo
@gurpreetsinghgill-eo9tu
@gurpreetsinghgill-eo9tu 12 күн бұрын
Shi gl a ​@@ALLIN-tn4ny
@HarwinderSingh-wj3fv
@HarwinderSingh-wj3fv Ай бұрын
ਬਹੁਤ ਵਧੀਆ ਗੱਲਾਂ ਕੀਤੀਆਂ ਵੀਰਜੀ ਧੰਨਵਾਦ ਤੁਹਾਡਾ ਬਹੁਤ ਸਿੱਖਣ ਨੂੰ ਮਿਲਿਆ ❤
@manvlogs8403
@manvlogs8403 Ай бұрын
Bhut vadia Galla ❤ hoyia podcast ch
@Gurdeep-0005
@Gurdeep-0005 24 күн бұрын
🎉🎉
@rajivuna
@rajivuna 22 күн бұрын
😂🎉🎉🎉🎉🎉🎉🎉
@Mithudonyt
@Mithudonyt 22 күн бұрын
❤😊😂😅🎉😮😢
@manvlogs8403
@manvlogs8403 19 күн бұрын
@@Mithudonyt 💥💥💥🎉🎉
@jagdeepmehandi
@jagdeepmehandi Ай бұрын
ਬਹੁਤ ਵਧੀਆ ਵਿਸ਼ੇ ਤੇ ਗਲਬਾਤ ਕੀਤੀ ਤੁਸੀ ਜੀ ਕਿ ਅੱਜਕਲ ਕੋਈ ਨਹੀਂ ਕਰਦਾ ਪਰ ਹੈ ਬਹੁਤ ਜਰੂਰੀ । ਅੱਜ ਦੇ ਸਮੇਂ ਚ ਇਸਦੀ ਜਰੂਰਤ ਬਹੁਤ ਹੈ
@actoraryan9
@actoraryan9 Ай бұрын
Sabto best podcast aaj tk ehda da podcast kite ni vekheya proud of you veere
@batragaurav1929
@batragaurav1929 24 күн бұрын
First podcast jo pura 1:45:14 tk pura dekhya Thnx Aman menu mere lyi hi kyi Jwab mil gye❤
@SardarPB10ala
@SardarPB10ala Ай бұрын
ਬਿਲਕੁਲ ਸਹੀ ਗੱਲ ਹੈ ਅਮਨ ਬਾਈ ਜੀ ਇਹ ਇੱਕ ਰਿਵਾਜ ਆ ਦੁਨੀਆਂ ਦਾ ਹੋਰ ਕੋਈ ਗੱਲ ਨਹੀਂ ਲੋਕਾਂ ਦੇ ਦਿਮਾਗ ਵਿੱਚ ਫਸ ਚੁੱਕੀ ਹੈ ਗੱਲ ਹੋਰ ਪ੍ਰੋਬਲਮ ਕੋਈ ਨਹੀਂ
@Knowledgeboy8
@Knowledgeboy8 4 күн бұрын
Aman yaar bohat serious topic si bohat knowledge mili. Khull k gall karia kr. God bless you both
@shivammanhas171
@shivammanhas171 Ай бұрын
One of the great video about the facts
@karamjeetsinghbhondhal5657
@karamjeetsinghbhondhal5657 21 күн бұрын
ਬਿੱਲਕੁੱਲ ਸਹੀ ਗੱਲ ਹੈ ਵੀਰ ਜੀ ਲੋਕਾਂ ਦਾ ਮਾਈਡ ਸੈਟ ਕਰਨ ਦੀ ਲੋੜ ਹੈ।
@HS_PUNJABI
@HS_PUNJABI Ай бұрын
ਮੈਨੂੰ ਲੱਗਦਾ ਜੋ ਏਸ ਵੈਦ ਕੋਲ ਆਉਂਦਾ ਹੋਣਾ, ਬਾਅਦ ਵਿੱਚ ਕਿਸੇ ਹੋਰ ਵੈਦ ਕੋਲ ਜਰੂਰ ਜਾਂਦਾ ਹੋਣਾ, ਮੈਂ ਲੋਕਾ ਦੇ ਦਿਮਾਗ ਨੂੰ ਜਾਣਦਾ ਹਾਂ, ਕਿਓਂਕਿ ਲੋਕ ਗੱਲਾਂ ਨਾਲ ਸੰਤੁਸ਼ਟ ਨਹੀਂ ਹੁੰਦੇ, ਸਵਾਲ ਜਵਾਬ ਤਾਂ ਬਹੁਤ ਨੇ, ਪਰ ਇਥੇ ਹਰ ਇੱਕ ਬੰਦੇ ਦੀ ਪ੍ਰੋਬਲਮ ਅਲੱਗ ਅਲੱਗ ਹੈ, ਪੰਜਾਬ ਵਿੱਚ ਨਸ਼ੇ ਦੀ ਮੇਨ ਜੜ੍ਹ ਸੈਕਸ ਹੈ, ਮੈਂ ਬਹੁਤ ਲੋਕ ਦੇਖੇ ਜਿੰਨਾ ਨਾਲ ਏਦਾ ਹੁੰਦਾ, ਬਹੁਤ ਸਾਊ ਸੋਫੀ ਬੰਦੇਆਂ ਦੀਆ ਵਾਈਫ ਬਾਹਰ ਜਾਂਦੀਆ ਵੀ ਦੇਖੀਆ , ਫੇਰ ਸਹੀ ਕੌਣ ਹੋਇਆ?
@AmitKumar-mv7rn
@AmitKumar-mv7rn Ай бұрын
Eh kihde mentally ill nu sad liya
@hardeepaujla4029
@hardeepaujla4029 Ай бұрын
ਵੀਰ ਜੀ ਇਥੇ ਬੰਦੇ ਦੀ ਗਲਤੀ ਨਹੀਂ ਹੁੰਦੀ ਜਿਹੜੀ ਔਰਤ ਨੂੰ ਵਾਰ ਮੂੰਹ ਮਾਰਨ ਦੀ ਆਦਤ ਹੋਵੇ ਉਹ ਫੇਰ ਵਾਰ ਵੀ ਇੱਕ ਬੰਦੇ ਤੇ ਨੀ ਖੜਦੀ ਹੁੰਦੀ
@jagdeepwalu9890
@jagdeepwalu9890 17 күн бұрын
ਬਹੁਤ ਵਧੀਆ ਜਾਨਕਾਰੀ ਦਿੱਤੀਆ ਜੀ ਬਹੁਤੇ ਸੁਣ ਕੇ ਠੀਕ ਹੋ ਗਏ ਹੋਣੇ ਆ,
@jashanpreetsingh7063
@jashanpreetsingh7063 Ай бұрын
Aman veer punch bohat vadia c sukkar aa kise nu diwai ditti
@harbanssingh7634
@harbanssingh7634 25 күн бұрын
It was a great podcast. No one is patient , you are fit. Be postitive, its game of mind set
@MRmaker-ht3yg
@MRmaker-ht3yg Ай бұрын
Bai ji ਸੇਵਕ ਸਿੰਘ ਮੈਕਨਿਕਲ ਨਾਲ podcast ਕਰੋ
@CrazyDhillon.
@CrazyDhillon. Ай бұрын
Ohna di fb te yt incom v pucyo
@nirvairsinghmangat9918
@nirvairsinghmangat9918 Ай бұрын
❤❤❤❤ shawk Singh ok
@KamalDeep-fv5hv
@KamalDeep-fv5hv Ай бұрын
Yes
@deepmanak3379
@deepmanak3379 Ай бұрын
Hanji, bhut Vadiya bai oh, sade nal de pind da
@nirvairsinghmangat9918
@nirvairsinghmangat9918 Ай бұрын
@@CrazyDhillon. Same
@mintudaad6382
@mintudaad6382 25 күн бұрын
Bhut vdia gal kiti veere thode doha veera da dilo Dhanbaad ❤❤
@amarpreetkaurkaur461
@amarpreetkaurkaur461 Ай бұрын
Over all it was very nice and knowledgeable podcast..female related question should also be answered..such as female sexual desire or some physical body issues..
@Tanveersingh-zb8nh
@Tanveersingh-zb8nh Күн бұрын
Ryt
@mandeepkaur6109
@mandeepkaur6109 Ай бұрын
God bless this doctor
@RanjodhSingh-cu8bo
@RanjodhSingh-cu8bo 28 күн бұрын
Your rate
@Tanveersingh-zb8nh
@Tanveersingh-zb8nh Күн бұрын
🙏
@nirmalsingh5673
@nirmalsingh5673 22 күн бұрын
ਬਹੁੱਤ ਵਧੀਆ ਕੁਦਰਤ ਨਾਲ ਮੇਲ ਖਾਂਦੀਆਂ ਗੱਲਾਂ ਸੀ ਵੈਦ ਜੀ ਏਨੇ ਸ਼ਾਂਤ ਮਨ ਤੇ ਦਿੱਲ ਦਿਮਾਗ਼ ਨਲ ਵਕਤ ਕੱਢ ਕੇ ਏਹ ਸਮਝਾਇਆ ਕਿ ਤੁਸੀ ਬੀਮਾਰ (patient) ਨਹੀਂ ਹੋ ਤੇ ਤੁਹਾਡੀ ਜਾਣਕਾਰੀ ਭਰਪੂਰ ਗੱਲਬਾਤ ਨੇ ਸਾਬਤ ਕਰ ਦਿੱਤਾ ਕਿ ਡਾਕਟਰ ਦੇ ਕਹਿਣ ਨਾਲ ਈ ਕਿ ਤੂੰ ਠੀਕ ਏ ਬੰਦਾ ਅੱਧਾ ਠੀਕ ਹੋ ਜਾਂਦਾ ਏ ਸੁੱਨਣ ਵਾਲਿਆ ਦੇ ਵਹਿਮ ਨਿਕਲ ਗਏ ਹੋਣੇ ਨੇ ਕੋਈ ਮਸ਼ਹੂਰੀ ਨਹੀਂ ਕੀਤੀ ਕੁਝ ਵੇਚਿਆ ਨਹੀ ਰੱਬ ਤੁਹਾਨੰ ਹੋਰ ਵੀ ਗਿਆਨ ਦੇਵੇ ਤਰੱਕੀਆਂ ਦੇਵੇ ਸਬਰ ਸੰਤੋਖ ਦੇਵੇ ਤਾਂ ਕਿ ਤੁਸੀ ਲੋਕਾਂ ਦਾ ਭਲਾ ਕਰਦੇ ਰਹੋ ਧੰਨਵਾਦ ਡਾਕਟਰ ਸਾਬ ਤੇ ਅਮਨ ਜੀ
@damandeep9791
@damandeep9791 Ай бұрын
Part2 aauna cahida but es to ve vadiya je public 80%nekli aa veham cho next time 100% howe ...wmk❤
@balwindersingh3967
@balwindersingh3967 29 күн бұрын
ਵੀਰ ਜੀ ਬਹੁਤ ਵਧੀਆ ਨਤੀਜੇ ਸਾਹਮਣੇ ਆਏ ❤ ਧੰਨਵਾਦ ਜੀ
@anmolmaan3023
@anmolmaan3023 Ай бұрын
ਅਮਨ ਕਹਿੰਦਾ ਮੇਰੇ ਤਾ ਗਲਾਸ ਈ ਗਿਆ ਅੰਦਰ 😂😂😂
@manpreetgill7925
@manpreetgill7925 Ай бұрын
P
@user-iz8wc9ne4h
@user-iz8wc9ne4h Ай бұрын
😂😂😂
@AmritpalSinghMalhi-ed6nh
@AmritpalSinghMalhi-ed6nh Ай бұрын
😂😂😂
@sakilkhan273
@sakilkhan273 Ай бұрын
😂😂😂😂😂😂😂😂
@gurpreetsinghgill-eo9tu
@gurpreetsinghgill-eo9tu 12 күн бұрын
😂😂
@ravisangrur9372
@ravisangrur9372 26 күн бұрын
Boht vadia lageya mai sara podcast suneya hai jdee ji boht Good bnde aa
@BalkerDhanday
@BalkerDhanday Ай бұрын
ਨਵੀਂ ਪਨੀਰੀ ਲਈ ਬਹੁਤ ਵਧੀਆ ਜਾਨਕਾਰੀ ਹੈ ਜੀ👍🙏
@dilpreetss8273
@dilpreetss8273 2 күн бұрын
ਪਤਾ ਹੀ ਨੀ ਅਮਨ ਬਾਈ ਕਿੰਨੀ ਹੀ negative ਦਿਮਾਗ ਚੋ ਨਿਕਲ ਗਈ ਆ,, podcast dekh k,, thank u ❤
Kolkata Doctor Case
32:57
Nitish Rajput
Рет қаралды 10 МЛН
小丑和白天使的比试。#天使 #小丑 #超人不会飞
00:51
超人不会飞
Рет қаралды 38 МЛН
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20
I Took a LUNCHBAR OFF A Poster 🤯 #shorts
00:17
Wian
Рет қаралды 16 МЛН
Kangana Ranaut in Aap Ki Adalat | Special Episode for Hearing Impaired | Rajat Sharma
1:10:50
小丑和白天使的比试。#天使 #小丑 #超人不会飞
00:51
超人不会飞
Рет қаралды 38 МЛН