NASIR DHILLON on Panjab after 1947, Sidhu Moose Wala, Emotional & Funny talks | Aman Aujla

  Рет қаралды 354,746

Aman Aujla

Aman Aujla

Күн бұрын

Пікірлер: 1 400
@vickuk1313
@vickuk1313 Ай бұрын
Jiwe sidhu bai nu lehnde punjab wale pyar karde ne owe charde punjab wale nasir bai nu pyar karde ne. ..love u veere from England ❤
@JaspalSingh-ft7mx
@JaspalSingh-ft7mx Ай бұрын
India ਵਿੱਚ Nehru ka ਹੱਥ ci pakisthan ਵਿੱਚ jineh ਦਾ ਕੰਮ si ਆਪਾਂ ਪੰਜਾਬੀ ਨੂੰ ਇੱਕ ਦੂਜੇ ਨੂੰ ਬੜਾ tuki ਕਰਨ ਵਿੱਚ
@sarbjeetsidhu4139
@sarbjeetsidhu4139 Ай бұрын
ਅਸੀਂ ਸਾਰੇ ਪੰਜਾਬ ਵਾਲ਼ੇ ਇੱਕ ਹਾਂ ਸਾਡਾ ਦਿਲ ਵਿੱਚ ਪਿਆਰ ਬਹੁਤ ਹੈ।
@NarinderBrar-n8z
@NarinderBrar-n8z Ай бұрын
ਵੀਰ ਨਾਸਿਰ ਸਿਰਾ ਬੰਦਾ ਬਹੁਤ ਮਿਲਣਸਾਰ ਬੰਦਾ ਜਿਉਂਦਾ ਰਹਿ ਵੀਰ ਵਾਹਿਗੁਰੂ ਮੇਹਰ ਕਰੇ ਵੀਰ ਤੇ
@jassidhaliwal7615
@jassidhaliwal7615 Ай бұрын
ਉਹ ਬੱਲੇ ਨਾਸਿਰ ਬਾਈ ਆਇਆ ਅੱਜ❤ ਕੁਝ ਨੀ ਲਿਖਣ ਨੂੰ ਸ਼ਬਦ ਖਤਮ ਹੋ ਗਏ ਸੱਚੀ ਇੱਕ ਸੁਪਨਾ ਬਸ ਬਾਈ ਨਾਸਿਰ ਨੂੰ ਮਿਲਣ ਦਾ ❤❤
@AustralianPunjabiesOfficial
@AustralianPunjabiesOfficial Ай бұрын
ਓਹ ਅੱਛਾ , ਸੱਚੀ , ਸੌਂਹ ਖਾ
@jassidhaliwal7615
@jassidhaliwal7615 Ай бұрын
@@AustralianPunjabiesOfficial ਵੀਰ ਆਪਣੀ ਇੱਜਤ ਆਪਣੇ ਹੱਥ ਹੁੰਦੀ ਆ ਜੇ ਹੁਣ ਕੋਈ ਕਸੂਤੀ ਜਿਹੀ ਗਾਲ਼ ਕੱਢੀ ਤੂੰ ਕੁਮੈਂਟ ਡਲੀਟ ਕਰ ਕ ਉੱਡ ਜਾਣਾ ਤੁਸੀਂ ਕੀ ਜਾਣੋ ਸਾਡਾ ਲਹਿੰਦੇ ਪੰਜਾਬ ਨਾਲ ਕਿੰਨਾ ਪਿਆਰ ਆ
@MuhammadAwais-yu7xg
@MuhammadAwais-yu7xg 2 ай бұрын
Miss you Sidhu Moosewala bhai from lehnda punjab aethe asi saare dilon pyaar krde haan❤🇵🇰
@c7aab
@c7aab Ай бұрын
kzbin.info/www/bejne/Z5WtnqGcat5lbKssi=6kKT0V3O-89QpPwt
@isahilbansal11
@isahilbansal11 Ай бұрын
Love you Mohammad saahb ❤
@mrgangstar5326
@mrgangstar5326 Ай бұрын
​@@isahilbansal11love u too Bansal Saab ❤
@ArshdeepKaur-q7b
@ArshdeepKaur-q7b Ай бұрын
ਬਹੁਤ ਸਾਰਾ ਪਿਆਰ ਤੇ ਈਜ਼ਤ ਨਸੀਰ ਵੀਰ ਨੂੰ ਇੰਡੀਆ🇮🇳ਵੱਲੋ
@Ossian477
@Ossian477 Ай бұрын
ਨਾਸਰ ਢਿੱਲੋ ਦੀ ਬੋਲੀ ਬਿਲਕੁਲ ਸਾਡੀ ਪੰਜਾਬ ਦੀ ਬੋਲੀ ਵਰਗੀ ਆ ਜੋ ਅਸੀਂ ਇਧਰ ਮਾਝੇ ਵੱਲ ਬੋਲਦੇ ਆਂ ਬਿਲਕੁਲ ਸੇਮ ਟੂ ਸੇਮ।
@c7aab
@c7aab Ай бұрын
kzbin.info/www/bejne/Z5WtnqGcat5lbKssi=6kKT0V3O-89QpPwt
@syedtalhasajjad5770
@syedtalhasajjad5770 Ай бұрын
Because jis alaqy da dhillo bhi rahn wala a o majhy wich he aounda aa almost aaa waly punjab wich 6 district mhajy da hissa nyy
@sultansingh9719
@sultansingh9719 Ай бұрын
ਉਹ ਹੈ ਹੀ ਪੰਜਾਬੀ ਪੰਜਵੜ੍ਹ ਦਾ ਮਝੈਲ ਜੱਟ
@RanjitSingh-k2z
@RanjitSingh-k2z Ай бұрын
❤️ਭਰਾ ਬਹੁਤ ਸੱਚੀਆਂ ਗੱਲ ਕੀਤੀ ਆ ਕੀਤੇ ਨਾ ਕੀਤੇ ਦੋਨੇ ਮੁਲਖਾ ਦੇ ਲੋਕ ਆਪ ਵਿਚ ਪਿਆਰ ਨਾਲ ਤੇ ਇਕੱਠੇ ਹੋਕੇ ਰਹਿਣਾ ਚੋਦੇ ਨੇ miss you ❤️‍🩹ਲਹੌਰ ਵਾਲੇ ਓ ਦਿਲ ਚ ਪਿਆਰ ਆ ਯਾਰ ਥੋਡੇ ਲਈ ਸਾਡੇ ਬਜ਼ੁਰਗ ਵੀ ਕੀਤੇ ਭਰਾਵਾਂ ਵਾਂਗ ਇਕੱਠੇ ਰਹਿੰਦੇ ਸਨ ਤੇ ਭਰਾ ਗ਼ਲਤ ਗੱਲਾਂ ਨੂੰ ਛੱਡ ਕੇ ਵਧਿਆ ਗੱਲਾਂ ਤੇ ਜਕੀਨ ਕਰੇ ਆ ਕਰੋ ਬਾਕੀ love you ਚਾੜ ਦੇ ਪੰਜਾਬ ਵਾਲੇ ਓ ❤️
@tejkaur5101
@tejkaur5101 Ай бұрын
Nasir dhillon is humble person. We can not goes to Pakistan. But we can see podcast. Thx veer g ❤❤. Sada bhut maan karda pakistan dakhan Nu.
@PuBG-Shorts.7062
@PuBG-Shorts.7062 Ай бұрын
KZbin ty vkh lo. khas tor Ty Northern part
@mrahmad5092
@mrahmad5092 Ай бұрын
Sada maan Charda Panjab Vekhan nu karda wa❤😢
@UmarTaga-t8i
@UmarTaga-t8i 19 күн бұрын
You always welcome in Pakistan tusi zaroor aoe Pakistan tuhada APNA ha Pakistan love from Pakistan Punjab jhang city
@MohanSingh-ty9gz
@MohanSingh-ty9gz Ай бұрын
ਨਾਸਿਰ ਵੀਰ ਕਿ ਹਾਲ ਆ ਬਹੁਤ ਕੇਂਟ ਬੰਦਾ ਨਾਸਿਰ ਅਸੀਂ ਗੁਰਦਾਸਪੁਰ ਡੇਰਾ ਬਾਬਾ ਨਾਨਕ ਤੁ ਗੋਪੀ ❤love you ਸਾਰੇ ਪਾਕਿਸਤਾਨ ਵਾਲੇ ਵੀਰਾਂ ਨੂੰ ❤
@c7aab
@c7aab Ай бұрын
kzbin.info/www/bejne/Z5WtnqGcat5lbKssi=6kKT0V3O-89QpPwt
@BaljinderKaur-qv3qg
@BaljinderKaur-qv3qg Ай бұрын
Waheguru ji tusi mehar kro ikk punjab ho jave
@GurdeepSingh-oh4jo
@GurdeepSingh-oh4jo Ай бұрын
India Punjab pak Punjab dono slamat Rehan 🎉❤
@nomicheema9100
@nomicheema9100 8 күн бұрын
Ameen
@inderghuman1033
@inderghuman1033 14 күн бұрын
ਬਹੁਤ ਸਾਰਾ ਪਿਆਰ ਤੇ ਸਤਿਕਾਰ ਨਾਸਿਰ ਢਿਲੋ ਵੀਰ ਨੂੰ ਚੜ੍ਹਦੇ ਪੰਜਾਬ ਵਲੋ ❤
@GurjitKaur-nm4ed
@GurjitKaur-nm4ed Ай бұрын
Ma te khush ho gyi c k tuhanu India da visa mil gya Nasir 22,oh din cheti Ave jd tc v charde Punjab Avo,judva brothers to baad eh mera dsra podcast jo sara dekha rhi ma oh charde te kehnde Punjab de Harman pyare 22 Nasir dhillon li,❤❤❤❤❤❤🎉🎉🎉🎉🎉🎉
@Doremon-pickacuu-ge3oy
@Doremon-pickacuu-ge3oy Ай бұрын
UAE de Dubai vich ho reha podcast ehe
@mhamza3940
@mhamza3940 Ай бұрын
Behan bht sara pyar from kartar pur lehnda panjab
@GurjitKaur-nm4ed
@GurjitKaur-nm4ed Ай бұрын
@@mhamza3940 same to u 22 ji,dhanvad 22 ji lehnde Punjab ne sada punjabi virsa aj v smbalia Hoya a,rb tuhada bholapan te apsi pyar Eve hi kayam rakhe,♥️♥️
@GurjitKaur-nm4ed
@GurjitKaur-nm4ed Ай бұрын
@@Doremon-pickacuu-ge3oy hng 22 ma v baad ch sunia pehla Dil khush ho gya c fr😥😥,rb mehar kre Nasir 22 di mnokamna poori kre
@reshamsidhu7397
@reshamsidhu7397 Ай бұрын
ਚੜਦਾ ਅਤੇ ਲਹਿੰਦਾ ਪੰਜਾਬ ਜ਼ਿੰਦਾਬਾਦ ਸਾਡੇ ਸੋਹਣੇ ਪੰਜਾਬ ਨੂੰ ਵੰਡਣ ਵਾਲਿਆਂ ਦਾ ਕੱਖ ਨਾ ਰਹੇ।
@BharatSingh-x1h
@BharatSingh-x1h Ай бұрын
British ne vandya Punjab, hun oh barbad hona shuru ho Gaye ne.
@KulwantHundal-q3v
@KulwantHundal-q3v Ай бұрын
@@BharatSingh-x1hਹਰਿਆਣਾ ਹਿਮਾਚਲ
@Punjabilehar6
@Punjabilehar6 Ай бұрын
❤❤
@miandanish-u1z
@miandanish-u1z Ай бұрын
❤❤❤❤
@ArshdeepKaur-q7h
@ArshdeepKaur-q7h Ай бұрын
❤ dhilon bai jeonda reh
@InderSandhu-jh1er
@InderSandhu-jh1er Ай бұрын
Panjab Panjabi panjabiat jandabaad ❤❤
@jatt01ale14
@jatt01ale14 Ай бұрын
Paaji jiyaan putt nu boht Sara pyar tey waheguru hamesha ang sng ren tey sda khush rakhan 🙏🙏🙏🙏🙏🙏🙏🙏🙏🙏❤❤❤
@narindersingh6616
@narindersingh6616 Ай бұрын
❤❤
@Dhaliwal123-w2x
@Dhaliwal123-w2x Ай бұрын
ਅਸੀ ਕੰਦ ਖਤਮ ਕਰਨੀ ਆ ਕਿੱਸੇ ਹਿਸਾਬ ਨਾਲ ਬਾਈ 😢😢😢😢😢 ਪੰਜਾਬ ਇਕ a te ik hi ਰਹੁ love you ਲਹਦਾ ਪੰਜਾਬ ਤੇ ਚੜ੍ਹਦਾ ਪੰਜਾਬ
@AustralianPunjabiesOfficial
@AustralianPunjabiesOfficial Ай бұрын
ਕਿਹੜੀ ਕੰਧ ? ਕੋਣ ਆ ਤੇਰੇ ਨਾਲ ? ਕਿਹੜਾ ਗਰੁੱਪ? ਹੁਣ ਤੱਕ ਕੀ ਕਰਿਆ ਕੰਧ ਢਾਹੁਣ ਲਈ?? 😂😂😂
@AustralianPunjabiesOfficial
@AustralianPunjabiesOfficial Ай бұрын
ਮੇਰੇ ਅਲੋ ਫੁੱਲ ਸਪੋਟ
@PoojaKaur-yg1mi
@PoojaKaur-yg1mi Ай бұрын
Nasir veer varge kuch ginti vich Dona pase hon ta apsi bhaichara kde ve khtam ni ho sakda…. Salute…
@bharti.dhiman1603
@bharti.dhiman1603 Ай бұрын
Nasir Dhillon Bai Desi owner of infotainer channel.. main tuhade channel Diya almost 200 video dekh liya ne but meri sab to favourite video hai vichhora plus vichhora baap re mein bahut roi si use din.. bahut jyada emotional video hai..o baba ji da dukh Sonia nai se ja reha❤❤❤ ...
@kamalkaran2165
@kamalkaran2165 Ай бұрын
ਤਕਰੀਬਨ ਸਾਰੇ ਪੰਜਾਬੀਆਂ ਦਾ ਹੀ ਅੰਗਰੇਜ਼ੀ ਤੋ ਹੱਥ ਤੰਗ ਹੈ ਨਾਸਿਰ ਵੀਰ ਨੇ ਬਹੁਤ ਵਧੀਆ ਗੱਲ ਕੀਤੀ ਜਿਵੇ ਕਿ ਰਸ਼ੀਆ ਤੇ ਯੌਰਜੀਆ ਵਗੈਰਾ ਦੇਸ਼ਾਂ ਦੀ ਦੁਸ਼ਮਣੀ ਹੋਣ ਤੇ ਵੀ ਆਪਸ ਵਿਚ ਵਪਾਰ ਕਰਦੇ ਹਨ ਅਤੇ ਇੱਕ ਦੂਜੇ ਦੇਸ਼ਾਂ ਵਿੱਚ ਆਉਣਾ ਜਾਣਾ ਵੀ ਬਹੁਤ ਸੁਖਾਲਾ ਹੈ, ਸਾਂਝਾ ਪੰਜਾਬ ਤਾਂ ਪਹਿਲਾਂ ਇੱਕ ਹੀ ਸੀ ਦੋਨੇ ਸਕੇ ਭਰਾ ਹਨ ਬੱਸ ਚੁੱਲੇ (ਰੋਟੀ ) ਹੀ ਆਮ ਪਰੀਵਾਰਾਂ ਦੀ ਤਰਾਂ ਵੱਖ ਕੀਤੀ ਹੈ, ਜਿਵੇਂ ਦੋ ਭਰਾ ਵੱਖ ਹੋ ਜਾਂਦੇ ਨੇ ਪਰ ਵਰਤ ਵਰਤਾਓ ਤਾਂ ਚੱਲਦਾ ਰਹਿੰਦਾ ਹੈ, ਲੀਡਰਾਂ ਨੇ ਤਾਰਾਂ ਲਾ ਕੇ ਅਤੇ ਅਫ਼ਵਾਹਾਂ ਫੈਲਾ ਕੇ ਦੁਸ਼ਮਣ ਬਣਾ ਦਿੱਤਾ
@CHOBBAR_Bp_Vlogs
@CHOBBAR_Bp_Vlogs Ай бұрын
bht sohna kam krde nasir dhillon veer ❤ waheguru hmesha veere nu chardikla ch rkhe 🙏
@paramaujla8258
@paramaujla8258 2 ай бұрын
ਕਦੀ ਕਦੀ ਮੈਨੂੰ ਇਦਾਂ ਲੱਗਦਾ ਕਿ ਨਾਸਿਰ ਢਿੱਲੋਂ ਮੇਰਾ ਕੋਈ ਪੁਰਾਣੇ ਜਨਮ ਦਾ ਯਾਰ ਹੁੰਦਾ ਪਤਾ ਨੀ ਕਿਉਂ ਨਾਸਿਰ ਨੂੰ ਦੇਖ ਕੇ ਇਦਾਂ ਲੱਗਦਾ.....❤
@Deepak.arora48
@Deepak.arora48 Ай бұрын
Kuchh jyada nahin ho gya 😂😂
@jobanpadda9223
@jobanpadda9223 Ай бұрын
Shi gl brother bht kaint bnda lgda minu v yaar
@Handsomeguy12
@Handsomeguy12 Ай бұрын
ਥੋਡੇ ਪੱਲੇ ਗੱਪ ਤੇ ਫੁਕਰ ਪੁਣਾ ਆ
@roverff7781
@roverff7781 Ай бұрын
​@@Handsomeguy12te tere palle fudupunna i aa
@kmldeepramgarhia5899
@kmldeepramgarhia5899 Ай бұрын
😂😂😅😅
@bforbaali2087
@bforbaali2087 Ай бұрын
ناصر بھائی بہت وڈے دل دے مالک نیں۔ اے دلاں دے میل کروان والے رب دے بندے نیں۔۔ ناصر بھائی شالا حیاتی ہووے جے😊
@Binderkuthala0101
@Binderkuthala0101 Ай бұрын
www.youtube.com/@Lovedeepchahal_Super_Star
@c7aab
@c7aab Ай бұрын
kzbin.info/www/bejne/Z5WtnqGcat5lbKssi=6kKT0V3O-89QpPwt
@DhaliwalSukh-se2sj
@DhaliwalSukh-se2sj Ай бұрын
Nasar veer da mobile number mil sakda
@molrisumit1828
@molrisumit1828 28 күн бұрын
@@DhaliwalSukh-se2sj😂😂😂
@thepunjabexperimenttv9595
@thepunjabexperimenttv9595 Ай бұрын
Wow nasir pazi kya baat tuhadiya gallan da bahut maza aa reha ik minute v skip nahi kiti ❤❤ From Amritsar
@Karmjitalika
@Karmjitalika Ай бұрын
ਹੁਣ ਨਾਸਰ ਭਾਈ ਨੂੰ ਸਾਰਾ ਇੰਡੀਆ ਜਾਣਦਾ ਲਵ ਯੂ ਭਰਾ ਲਵ ਯੂ ਵੀਰੇ ਮੈਂ ਮਾਨਸੇ ਪੰਜਾਬ ਤੋਂ ਹਾਂ ਇੰਡੀਆ
@c7aab
@c7aab Ай бұрын
kzbin.info/www/bejne/Z5WtnqGcat5lbKssi=6kKT0V3O-89QpPwt
@shukhnoor4742
@shukhnoor4742 Ай бұрын
Nasir sahib tu bahut duaava khat rehe ho .sareya nu Mila rehe ho .rabb taruki bakhsay tanu hor
@harrymahi1784
@harrymahi1784 Ай бұрын
ਨਾਸੀਰ ਵੀਰ ਵਾਹਿਗੁਰ ਜੀ ਤੁਹਾਡੀ ਲੰਮੀ ਉਮਰ ਕਰਨ ਜੀ ਜੋ ਤੁਸੀ ਆਪਣੀ ਮਾਂ ਬੋਲੀ ਪੰਜਾਬੀ ਲਈ ਕੰਮ ਕਰ ਰਏ ਓਅ ਉਹ ਬਾਅ ਕਮਾਲ ਆ ਵੀਰੇ ਤੁਹਾਨੂੰ ਚੱੜਦੇ ਪੰਜਾਬ ਵਲੋ ਬਹੁਤ ਪਿਆਰ ਤੇ ਪਿਆਰ ਭਰੀ ਸਤ ਸ੍ਰੀ ਅਕਾਲ 👏🙏❤
@gs8537
@gs8537 Ай бұрын
ਤੁਹਾਡੇ ਵਰਗੇ ਬੰਦੇ ਚਾਹੀਦੇ ਨੇ ਤੁਹਾਡੇ ਵਰਗੇ ਬੰਦੇ 10% ਵੀ ਹੋਣ ਨਾ ਤੇ ਜਫੀਆਂ ਪਵਾ ਦੇਣਾ ਸਾਰਿਆਂ ਦੀਆਂ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ
@c7aab
@c7aab Ай бұрын
kzbin.info/www/bejne/Z5WtnqGcat5lbKssi=6kKT0V3O-89QpPwt
@surleenc
@surleenc Ай бұрын
Nasir Dhillon ਵੀਰ ਬਹੁਤ ਚੰਗਾ ਇਨਸਾਨ ਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@DeepBajwa-l8g
@DeepBajwa-l8g Ай бұрын
❤❤❤❤
@Xandhu-Hammad
@Xandhu-Hammad Ай бұрын
What is your Insta Can we talk
@Khalidgondal302
@Khalidgondal302 Ай бұрын
Lehnda Punjab aly Sidhu Moose Wala nu bahut piyar krdy na ta Aman aujla paaji love you jeondy rwoo ❤️
@AhmedRehman-gk5py
@AhmedRehman-gk5py Ай бұрын
Biklul bhai g 😢❤
@sukhpalgill18385
@sukhpalgill18385 Ай бұрын
Poora podcast sunya main bahut vdhia galla baata hoyia baki nasir Dhillon sahab dia jugta sun k maja aa gya
@beimaan4001
@beimaan4001 Ай бұрын
Ghaint Banda Nasir dhillon Bai nazara aau interview dekhan ch positive thoughts wala bnda
@sukhchainsingh5686
@sukhchainsingh5686 Ай бұрын
ਮੇਰੇ ਪਿੰਡ ਪੰਜਞੜ ਤਰਨਤਾਰਨ ਦਾ ਪਿਛੋਕੜ ਆ ਮੈ ਦੋ ਵਾਰ ਮਿਲਿਆ ਨਾਸਿਰ ਢਿੱਲੋ ਨੂੰ ਬਹੁਤ ਵਧੀਆ ਸੁਬਹ ਦੇ ਮਾਲਕ ਨੇ ❤❤❤❤
@DeepSingh-e3o8o
@DeepSingh-e3o8o Ай бұрын
ਪਾਕਿਸਤਾਨੀ ਭਰਾ ਸਾਡੇ ਨਾਲੋਂ ਜ਼ਿਆਦਾ ਖੁਸ਼ ਰਹਿੰਦੇ ਆ, ਅਸੀਂ ਜ਼ਿਆਦਾ ਹੁੱਬ ਗਏ ਆਂ, ਪੱਛਮ ਦਾ ਅਸਰ ਅਸੀਂ ਜ਼ਿਆਦਾ ਕਬੂਲ ਲਿਆ,ਏਹ ਪੰਜਾਬੀਅਤ ਨੂੰ ਜ਼ਿਆਦਾ ਸਾਂਭੀ ਬੈਠੇ ਆ
@KuldeepDhaliwal-r4x
@KuldeepDhaliwal-r4x Ай бұрын
Atta nhi la skda and electricity bill 40000 rupees aounda aa loka da jaloos kadya peha
@BoSS-tu1df
@BoSS-tu1df Ай бұрын
ਨਹੀਂ ਭਰਾ ਸਾਡੇ ਤੇ ਗੁਰੂ ਦੀ ਕਿਰਪਾ ਹੈ ਅਸੀਂ ਨਹੀਂ ਦੁੱਖੀ ਨਾ ਸਾਨੂੰ ਕੁੱਝ ਕਰ ਸਕਿਆ ਨਾ ਕਰ ਸਕਦਾ। ਬਸ ਜ਼ੋਰ ਲਗਾ ਸਕਦੇ
@hrpit
@hrpit Ай бұрын
@@KuldeepDhaliwal-r4xਕੋਈ ਨਾ ਮੁਫ਼ਤ ਬਿਜਲੀ ਜ਼ਿਆਦਾ ਦੇਰ ਨਹੀਂ ਜਲੂਸ ਇਥੇ ਵੀ ਨਿਕਲਿਆ ਲਓ
@hrpit
@hrpit Ай бұрын
@@BoSS-tu1dfਸਬਰ ਕਰੋ ਗੁਰੂ ਦੀ ਦੇਣ ਪਾਣੀ , ਹਵਾ , ਧਰਤ ਅਸੀਂ ਸਵਾਹ ਕਰਨ ਵਿਚ ਬਸ ਕੁਝ ਮਹੀਨੇ ਦੂਰ ਹਾਂ
@gillsaab_7270
@gillsaab_7270 Ай бұрын
​​@@KuldeepDhaliwal-r4xje Modi hor 5saal pure kr gya haal apna v eho hona
@gurpreet927
@gurpreet927 Ай бұрын
Mai gurpreet kaur gurdaspur india to big fan of Nasir dhillon Mai kaee war Nasir nu KZbin te kehndi hundi a k oh chori pathy vaddn wali gll suna dyo ajj suna diti Thanku Nasir veere
@rahulgill7342
@rahulgill7342 2 ай бұрын
Love From Punjab GURDASPUR ❤️🚀
@official__sad_status-g3k
@official__sad_status-g3k Ай бұрын
ਬਹੁਤ ਵਧੀਆ ਵੀਰ ਜੀ ਪਹਿਲਾ podcast ਆ ਜਿਹੜਾ ਬਿਨਾ skip ਕੀਤੇ ਦੇਖਿਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@wandiyapunjab8297
@wandiyapunjab8297 2 ай бұрын
Very Good Aman oujla veer aj sahi banda pharriya nasir kolo punjwarr bare zaroor puchhna.yousaf dhillon punjwarr pakistan
@MehakpreetKaur-xu9wu
@MehakpreetKaur-xu9wu Ай бұрын
Mera birth 2003 da hai aaj bot sare myth clear hoye ed podcast bot jaruri c thanku so much🙏🙏🙏❤️
@AmandeepSingh-tp7xy
@AmandeepSingh-tp7xy Ай бұрын
ਇਹ ਸਾਡੇ ਪਿੰਡ ਦਾ ਆ ਬਾਈ ਪਿੰਡ ਪੰਜਵੜ ਜਿਲਾ ਤਰਨਤਾਰਨ ❤
@c7aab
@c7aab Ай бұрын
kzbin.info/www/bejne/Z5WtnqGcat5lbKssi=6kKT0V3O-89QpPwt
@RajanKhalra9990
@RajanKhalra9990 Ай бұрын
Wadiya Pra
@harmanjitkaurcode1334
@harmanjitkaurcode1334 Ай бұрын
ਬਹੁਤ ਹੀ ਸੋਹਣੀ ਸੋਚ ਆ ਨਾਸਿਰ ਵੀਰੇ ਦੀ ਤੁਸੀਂ ਜ਼ਰੂਰ ਆਓ ਵੀਰੇ ਤੇ ਜਲਦੀ ਹੀ,, ਬਾਕੀ ਕੰਧਾਂ ਭਾਵੇਂ ਰਹਿਣ ਦਿਓ ਪਰ ਉਹਨਾਂ 'ਚ ਬੂਹੇ ਬਾਰੀਆ ਬਣਾਉਣ ਦਿਓ ਠੰਡੀ ਹਵਾ ਆਉਣ ਦਿਓ, ਬਹੁਤ ਸਹੀ ਕਿਹਾ 😊
@ImranMalik-u4f
@ImranMalik-u4f Ай бұрын
Bai Sachi bhot pyar krde ne Pakistan wale ma 2018 ch gya c Pakistan jehde lok jande v nhi oh v pallo paise khrch krde ne sachi koi word hani likhn nu end ne lok 🙌
@Jammu_Ale69
@Jammu_Ale69 Ай бұрын
Next podcast Gopi Frandipur wale nal button👈✅
@RubalBal-g1x
@RubalBal-g1x Ай бұрын
✅️✅️✅️
@kulbirsinghblog
@kulbirsinghblog Ай бұрын
gaint hovega ❤❤❤❤❤❤❤❤
@gurijattguri9096
@gurijattguri9096 Ай бұрын
Bilkul gopi bhji da hona chaida bhlwan ji da
@satbirsingh2182
@satbirsingh2182 22 күн бұрын
Anmol kwatre ne kita oh dekh lo
@imrkalra
@imrkalra Ай бұрын
ਅਮਨ ਬਾਈ ਅੱਜ ਪਹਿਲੀ ਵਾਰ ਦੇਖਿਆ ਤੁਹਾਡਾ ਪੋਡਕਾਸਟ ਸਿਰਫ ਨਾਸਿਰ ਬਾਈ ਕਰਕੇ ਬਹੁਤ ਵਧੀਆ ਲੱਗਿਆ ਸੱਚੀ ਸੁਆਦ ਆ ਗਿਆ ਬਹੁਤ ਚੰਗੀਆ ਗੱਲਾਂ ਕਰੀਆ ਤੁਸੀਂ ਬਾਬਾ ਸਾਡੇ ਦੋਹਾਂ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ ਐਦਾ ਹੀ ਪਿਆਰ ਬਣਾਈ ਰੱਖੇ ❤
@ARSLDHILLON
@ARSLDHILLON 2 ай бұрын
Wa Alaikum Salam from Lehnda Punjab Zila Sheikhupura
@Dosanjh84
@Dosanjh84 Ай бұрын
Aslam walekum from charda Punjab district Jalandhar.
@chamkaur_sher_gill
@chamkaur_sher_gill Ай бұрын
Sat Sri akll veer ji 🎉🎉🎉🎉🎉🎉❤❤❤❤❤❤❤❤❤
@garrysandhu7801
@garrysandhu7801 Ай бұрын
aslam walekum from Amritsar punjab
@ARSLDHILLON
@ARSLDHILLON Ай бұрын
@@Dosanjh84 wa Alaikum salam ❤️❤️
@ARSLDHILLON
@ARSLDHILLON Ай бұрын
@@chamkaur_sher_gill SSA ji ❤️❤️
@punjabcharcha
@punjabcharcha Ай бұрын
ਜਿਉਂਦਾ ਰਹਿ ਵੀਰ ਵਾਹਿਗੁਰੂ ਮੇਹਰ ਕਰੇ❤❤❤❤❤
@RamandeepKaur-zb5md
@RamandeepKaur-zb5md Ай бұрын
ਮੈਂ ਅੰਬਾਲਾ ਸ਼ਹਿਰ ਵਿੱਚ ਰਹਿਣ ਵਾਲੀ ਆ ਅੰਬਾਲਾ ਵਿਚ ਬਹੁਤ ਗਲਤ ਮੰਨਦੇ ਆ ਪਾਕਿਸਤਾਨ ਨੂੰ ਮੇਰੇ ਦਾਦਾ ਦਾਦੀ ਲਾਹੌਰ ਦੇ ਰਹਨ ਵਾਲੇ ਸੀ ਮੇਰਾ ਬਹੁਤ ਦਿਲ ਕਰਦਾ ਆਪਣੇ ਦਾਦਾ ਦਾਦੀ ਦਾ ਸ਼ਹਿਰ ਦੇਖ ਕੇ ਆਵਾਂ 😢😢😢😢
@usmankhaki
@usmankhaki Ай бұрын
Welcome to Lahore
@RamandeepKaur-zb5md
@RamandeepKaur-zb5md Ай бұрын
@@usmankhaki thknkyu bhai
@usmankhaki
@usmankhaki Ай бұрын
@@RamandeepKaur-zb5md Anything you need assistance do let us know. Mera USA and Islamabad Lahore Karachi business wa E-commerce da. Meri team and me assist kra gy kise chez de load hoi ya help.
@gurdeepsingh0786
@gurdeepsingh0786 Ай бұрын
bilkul sister ethe kuj k ledran ne soch galat paida kiti aa khende pakistan wich ta bomb chalde rhende jado desh da partition hya c 3 din tak bahut vadia trake nal ik to duje pase ja rahe c lok ehna ledran to eh jar nahi Hoya fir ehna ne ik duje pase kuj k loka nu marke nafrat Fila diti te Dange kara dite c
@RamandeepKaur-zb5md
@RamandeepKaur-zb5md Ай бұрын
@@gurdeepsingh0786 right 👍 bro
@amansandhu775
@amansandhu775 Ай бұрын
Nasir dhillon bai rabb Da hi ek roop aa salute aa tuhanu allah pak tuhanu zindagi di har khushi deve
@ManoharLal-uo5tg
@ManoharLal-uo5tg Ай бұрын
ਵਾਹਗਾ ਬਾਰਡਰ ਤੇ ਹੁੰਦੀ ਪਰੇਡ ਬੰਦ ਹੋਣੀ ਚਾਹੀਦੀ ਹੈ। ਨਫ਼ਰਤ ਦੀ ਜਗ੍ਹਾ ਪਿਆਰ ਦੀ ਨੁਮਾਇਸ਼ ਹੋਣੀ ਚਾਹੀਦੀ ਹੈ
@pikachu-tb3xx
@pikachu-tb3xx Ай бұрын
ਵੀਰ ਜੀ ਕਿਰਪਾ ਕਰਕੇ ਕੋਈ ਕਬੱਡੀ ਦਾ ਪਲੇਅਰ podcastਤੇ ਲਿਆਇਆ ਜਾਵੇ ਜਿਵੇਂ ਜੱਗੂ ਹਾਕਮ ਵਾਲੀ ਆ ਸ਼ੀਲੂ ਹਰਿਆਣਾ ਪੰਡਿਤ ਆਦੀ ਵੱਡੇ ਪਲੇਅਰ
@makhanbhikhi6068
@makhanbhikhi6068 Ай бұрын
ਸਹੀ ਕਿਹਾ
@manindersingh3195
@manindersingh3195 27 күн бұрын
ਮੈਂ ਸੁਣਿਆ ਸੀ ਜੀ ਗਿੱਲ ਰਾਉਂਤਾ ਜੀ ਦਾ ਇੰਟਰਵਿਊ ਓਹਨਾਂ ਨੇ ਬਹੁਤ ਗੱਲਾਂ ਕਿੱਤਿਆਂ ਨਾਸਿਰ ਭਾਜੀ ਓਨਾਂ ਦੀਆਂ ਸਿੱਧੂ ਵੀਰੇ ਦੀਆਂ ❤❤ ਬਹੁਤ ਵਧੀਆ ਸੀ ਇੰਟਰਵਿਊ
@shukhnoor4742
@shukhnoor4742 Ай бұрын
Nasir ji asi tanu bahut pasand krde aa . From charda punjab
@m.goodengumman3941
@m.goodengumman3941 Ай бұрын
Fantastic, ambassador great Paji Nasser Ji 🙏💫🧡🇬🇧
@dosanjhsingh5889
@dosanjhsingh5889 Ай бұрын
Nasir dhillon 22 ghaint bnda ❤ toh gal krda bhut dhanwaad charde punjab walo aman aujla nu knowledge ght ja darda gal krda pya k india ch mere te swal jawab na hoje same like Indian media 😅😂
@satinderpalsidhu3692
@satinderpalsidhu3692 Ай бұрын
NASIR SPESIAL MAN .... THAKS TO YOU BOTH
@Pb09Wale-b3h
@Pb09Wale-b3h Ай бұрын
ਨਾਸਿਰ ਵੀਰ ਬਹੁਤ ਬਹੁਤ ਦਿਲੋਂ ਧੰਨਵਾਦ ਵੀਰ ਜੀ ਤਾਦਾ 🙏🙏🙏
@SandeepSingh-xp3rn
@SandeepSingh-xp3rn Ай бұрын
Kinni sohni gal kiti nasir bai ne ke bordera itte jafiya pake kyn ni dikhaunde ke ik positive vichaar aawe na ke dushmani ya ladayi di vibe aawe 👍👍
@jagroopkaur5903
@jagroopkaur5903 Ай бұрын
Sara podcast dekhia because of nasir dhillon bro ❤
@JaskaranSingh-h8c
@JaskaranSingh-h8c Ай бұрын
Rab aman veere nu din dugni raat chougni taraki bakshey ,,🙏🏻
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਅਮਨ ਔਜਲਾ ਤੇ ਨਾਸਿਰ ਢਿੱਲੋਂ ਵੀਰ ਜੀ ਚੜ੍ਹਦਾ ਲਹਿੰਦਾ ਪੰਜਾਬ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ 🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@c7aab
@c7aab Ай бұрын
kzbin.info/www/bejne/Z5WtnqGcat5lbKssi=6kKT0V3O-89QpPwt
@BalwinderSingh-wq7pg
@BalwinderSingh-wq7pg Ай бұрын
ਨਸੀਰ ਢਿਲੋ ਤੁਹਾਨੂੰ ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ, ਗੱਲਬਾਤ ਬਹੁਤ ਵਧੀਆ ਰਹੀ ਜੀ,ਬੜੀ ਖੁਸ਼ੀ ਹੋਈ ਕਿ ਲਹਿੰਦਾ ਪੰਜਾਬ ਤੇ ਚੜਦਾ ਪੰਜਾਬ ਦੀ ਸੋਚ ਇਕੋ ਜਿਹੀ ਹੈ । ਕੁਝ ਕੁ ਰਾਜਨੀਤਿਕ ਗੁੰਡਿਆਂ ਨੇ ਸਾਡੇ ਸੋਨੇ ਦੀ ਚਿੜੀ ਪੰਜਾਬ ਖਾ ਲਿਆ ਸੀ। ਨਸੀਰ ਸਾਹਿਬ ਬਹੁਤ ਵਧੀਆ ਸੋਚ ਹੈ ਤੁਹਾਡੀ ਜਾਰੀ ਰੱਖੋ ਰਸਤੇ ਕਦੀ ਖੋਲਣਗੇ ?
@13_ammy
@13_ammy Ай бұрын
ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਆ ਪਿੰਡ ਪੰਜਵੜ ਝਬਾਲ ਤੋ ਅਗਲਾ ਪਿੰਡ ਪੰਜਵੜ ਆ ❤
@mandeepkaur501
@mandeepkaur501 Ай бұрын
Aman bro this is the first ever podcast of urs that I watched. But I am sure this is the best one so far. But I will watch more from u from now on. Keep up the good work.
@raijinder3712
@raijinder3712 Ай бұрын
ਇਹ ਪੰਜਾਬ ਵੀ ਮੇਰਾ ਏ ਓਹ ਪੰਜਾਬ ਵੀ ਮੇਰਾ ਏ
@SurjitSinghKhalsa
@SurjitSinghKhalsa Ай бұрын
ਵੀਰ ਜੀ ਮੈਂ ਸਰਦਾਰ ਹਾਂ ਮੈਂ ਕਦੀ ਸੁਪਨੇ ਵਿਚ ਵੀ ਪਾਕਿਸਤਾਨ ਨੂੰ ਨਾ ਮਾੜਾ ਕਿਹਾ ਨਾ ਕਹਿ ਸਕਦਾ ਹਾਂ ਬਾਈ ਬਹੁਤ ਦਿਲ ਕਰਦਾ ਨਨਕਾਣਾ ਸਾਹਿਬ ਜਾਣ ਲਈ
@baldishkaur9953
@baldishkaur9953 Ай бұрын
Nasir is a supar 🌟🌟🌟🌟🌟🌟
@Devat-mr6yf
@Devat-mr6yf 9 күн бұрын
ਵਾਹਿਗੁਰੂ ਜੀ ਵੀਰ ਜੀ ਤੇ ਮਿਹਰ ਕਰਨ❤❤❤❤ part 2
@GurPreetSingh-lv1ir
@GurPreetSingh-lv1ir Ай бұрын
Love u dhillon veer ❤
@HarpreetSandhu-qs5kz
@HarpreetSandhu-qs5kz Ай бұрын
nasir bai ji warga banda mere allah ney dobara nhi kalna ji. so i luv him allwayz. aman vere ur so lucky ki tusi apne bjurga de ghar dey g nu miley ho. gbu allwayz.... gbu...
@JatinderSingh-yc6wk
@JatinderSingh-yc6wk Ай бұрын
ਧੰਨਵਾਦ ਬਾਈ ਕਰਨ ਤੇਰਾ ਇੱਕ ਵਾਰ ਨਾਸ਼ਿਰ ਬਾਈ ਦੇ ਸਾਰੇ ਗਰੁੱਪ ਨਾਲ ਕਰੋ ਮੈ ਚਟਨੀ ਕੁੱਟਦਾ ਸੀ ਛੱਡ ਕੇ ਸਾਰਾ ਪੌਂਡ ਕਾਸ਼ਟ ਦੇਖਿਆ
@nawazalvi8092
@nawazalvi8092 Ай бұрын
Love you veere ❤ Love From Lehnda Punjab Gujrat ❤❤❤
@JatinderSingh-yc6wk
@JatinderSingh-yc6wk Ай бұрын
@@nawazalvi8092 lots of love bai ਚੜ੍ਹਦਾ ਪੰਜਾਬ (Bathinda)
@nawazalvi8092
@nawazalvi8092 Ай бұрын
@@JatinderSingh-yc6wk Ma Shah Allah kya baat aa bathinde alyo ✌🏻
@JatinderSingh-yc6wk
@JatinderSingh-yc6wk Ай бұрын
@@nawazalvi8092 ਠੀਕ ਆ ਬਾਈ ਕਿਰਪਾ ਬਾਬੇ ਦੀ ਤੁਸੀ ਦੱਸੋ ਘਰ ਪਰਿਵਾਰ ਸਭ ਠੀਕ ਨੇ
@nawazalvi8092
@nawazalvi8092 Ай бұрын
@@JatinderSingh-yc6wk veer ji apna no. Send karyo contact karnda mein thoade nal
@punjabistatus4441
@punjabistatus4441 Ай бұрын
ਦੂਜਾ ਭਾਗ ਲੈਕੇ ਆ ਅਮਨੇ ਹਲੇ ਤ ਨਾਸਿਰ 22 ਕੋਲ ਬਹੁਤ ਕੁਝ ਆ ਦਸਣ ਲਈ ❤
@usmankhaki
@usmankhaki Ай бұрын
Love from Islamabad Pakistan ❤❤❤
@hardeephanjra134
@hardeephanjra134 Ай бұрын
Veerya Nasir Dhillon veer nal Tu 4,5 hours da podcast Ohh v end takk Dekha gye ❤❤❤❤❤
@JanduUniversalHub
@JanduUniversalHub Ай бұрын
1947 de purane jo bujurg bache ne ohna jihna ne partition nu dekheya ohna naal podcast kro
@ranakangkang8599
@ranakangkang8599 Ай бұрын
Mere Dada dadi g v odhr de c mera bda dil krda rehnda odhr jaan nu. Hun na parents rhe te na grandparents kaash o jeunde hunde oh v aunde apne pind te asi v .Waheguru ji mihr krn dono punjab ikk ho jaan te sb otthe ikkathe ho jaaiye.
@devildhami
@devildhami Ай бұрын
Paji phela podcast jeda bina skip kite dekhya
@montybhatti138
@montybhatti138 Ай бұрын
Nasir Dhillon paaji bade vadiya kanit bande aa.naale badi vadiya gaala karde neh .wahegure ji chadikala vich rakhan .love u paaji ❤❤
@harpindersingh3780
@harpindersingh3780 Ай бұрын
ਨਾਸਰ ਬਾਈ ਤੁਸੀਂ ਪੰਜਾਬੀਆਂ ਦਾ ਮਾਣ ਹੋ
@hunnysingh9526
@hunnysingh9526 Ай бұрын
Dil khush ho geya ❤❤❤❤❤❤ sun k gallan waheguru mehar kare sab te 🙏🙏🙏🙏
@Sukhrajjs
@Sukhrajjs Ай бұрын
Lov punjabi punjab from tarntaran chrda punjab ❤❤
@sarajitkaurkahlon668
@sarajitkaurkahlon668 Ай бұрын
Bahut khoob behtareen peshkash nice video Dillon sahib ji the aman aujla ji payar bhare sat shri akal godblessyou both ❤❤ waheguruji meher kare dhono Punjab ik ho jan waheguruji age ehe ardas hai Dillon sahib is a super se ve upper ❤❤ love Punjabi panjab from mohali Punjab sun ke kafe knowledge vadhya bahut vdiya video share kete thanks ji nowords.
@paramsimk1313
@paramsimk1313 Ай бұрын
Dill nu bada skoon milia vlog dekh k waheguru chardikala ch rakhe❤
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸❤️❤️
@ਜੱਸ-ਸਿੱਧੂ
@ਜੱਸ-ਸਿੱਧੂ Ай бұрын
Love you Nasir veere❤❤❤❤…….waheguru Kare , thoda chad-de panjab aoun da supna cheti poora Howe 🙏🏻🙏🏻❤️❤️
@virksaab2571
@virksaab2571 Ай бұрын
KHALISTAN v Shi a je bnya par Meri Tammana ta SANJHA PANJAB dekhn di a 💔💯
@akhtar4147
@akhtar4147 Ай бұрын
I never watch broadcast normally but I did this one because of you and nasir dhelo ,both of you was very nice I enjoyed it,from uk,& pakistani,
@brarcreation
@brarcreation Ай бұрын
Public demand - next podcast Gopi firandipuriya ❤❤
@brarcreations8288
@brarcreations8288 Ай бұрын
Hnji jarur chaida❤
@brartech7628
@brartech7628 Ай бұрын
Right 👍
@brarcreator9559
@brarcreator9559 Ай бұрын
Gopi bai 💯
@Snm-y8w
@Snm-y8w Ай бұрын
❤❤
@labbisarwara3832
@labbisarwara3832 Ай бұрын
@navjotgill5465
@navjotgill5465 Ай бұрын
Nasir bhai we all support you. I think all Sikh Punjabi must uplift this guy. He is genuine man.
@SharGill-ql7nt
@SharGill-ql7nt Ай бұрын
Sarkara neh sade vich fark paa dita jaa taa vand naa hundi ja fir kalha sada panjab na vand hunda sade bajurag v pakistan tah c meri dadi ji neh te taya g neh bohat galna dasia jo ajj tak yaad neh waheguru 2ha panjaba nu chardy kalna vich rakan ❤❤❤❤❤
@PrabhjotSingh-ku5nv
@PrabhjotSingh-ku5nv Ай бұрын
Naasir Dhillon great soul... Waheguru veer te kirpa banaai rakhe
@Alihassan.804-u4q
@Alihassan.804-u4q Ай бұрын
Wow so so nice very good bro 😊❤️❤️
@JasvirSingh-hj6sf
@JasvirSingh-hj6sf Ай бұрын
ਬਹੁਤ ਵਧੀਆ ਵੀਰੇ ਜਿੰਨਾ ਸੁਣਿਆ ਸੀ ਉਸ ਤੋਂ ਵੀ ਵੱਧ ਵਧੀਆ ਇਨਸਾਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਦਾ ❤
@AmandeepButtar-d3m
@AmandeepButtar-d3m Ай бұрын
ਰੱਬ ਦਾ ਬੰਦਾ ਨਾਸਿਰ ਢਿੱਲੋਂ ਜੀ
@arshdeepmahiyamusicstudiop4174
@arshdeepmahiyamusicstudiop4174 Ай бұрын
Love you Nasir veer Ji tuhada bohat bohat Dilon ton welcome aa Punjab ch ..or Amritsar Ch 🌹🌹
@JagsirSingh-xz6kp
@JagsirSingh-xz6kp Ай бұрын
Nasir.paji.Love.u
@gurjithoney3322
@gurjithoney3322 Ай бұрын
Bahut hi sohna podcast. Dilon pyaar nasir dhillon veer nu. Ardass karde han jaldi hi tuhada india da visa lagge. Charda lehnda punjab zindabaad.❤❤
@gurpreettiwana4538
@gurpreettiwana4538 Ай бұрын
Koi Pakistani pra vekh reha hai te like kare
@BilalSanpal
@BilalSanpal Ай бұрын
❤❤❤❤ from Punjab Pakistan Faisalabad ❤❤❤❤
@gurpreettiwana4538
@gurpreettiwana4538 Ай бұрын
@@BilalSanpal hor dasso veer ji ki haal aa tuhadda 🤗🤗🤗🤗
@usmani293
@usmani293 14 күн бұрын
Punjab lahore ❤❤❤
@harmandhillon3710
@harmandhillon3710 Ай бұрын
Nasir Dhillon’s podcast part 2 much needed💯💯💯💯
@PritpalSingh-mt4ey
@PritpalSingh-mt4ey Ай бұрын
Bai tuci ve ayeo ji Punjab boaht kaint nechar a Bai ji da tuhadi ve khatir dari krni vera sanu ve sewa da mokka deo ji dhillon pra ❤
@sukhdevsingh-k5l
@sukhdevsingh-k5l Ай бұрын
ਨਾਰਿਸ ਢਿਲੋਂ ਦੀਆ ਬਹੁਤ ਵਧੀਆ ਗੱਲਾਂ
@KulwantKaur-q3i
@KulwantKaur-q3i Ай бұрын
ਸਾਨੂੰ ਤਾਂ ਪੋਡ ਕਾਸਟ ਬਹੁਤ ਵਧੀਆ ਲੱਗਿਆ
Человек паук уже не тот
00:32
Miracle
Рет қаралды 3,1 МЛН
Triple kill😹
00:18
GG Animation
Рет қаралды 12 МЛН
ЗНАЛИ? ТОЛЬКО ОАЭ 🤫
00:13
Сам себе сушист
Рет қаралды 3,9 МЛН
Desi Podcast With Anjum Saroya | Nasir Dhillon
19:37
Nasir Dhillon PODCAST
Рет қаралды 69 М.
GULAB SIDHU - Justice For Sidhu Moose Wala | The Aman Aujla Show
1:22:36
NADIR ALI PODCAST FEATURING ABDUL MALIK FAREED !!
52:47
Nadir Ali
Рет қаралды 214 М.