ਤਾਲਿਬਾਨੀ VLOG ਬਣਾਉਣਾ ਪਿਆ ਮਹਿੰਗਾ -JAIL Experience😥।

  Рет қаралды 276,116

Aman Aujla

Aman Aujla

Күн бұрын

Пікірлер: 450
@TruckLifeDhindsasaab
@TruckLifeDhindsasaab 8 ай бұрын
ਅਮਨ ਵੀਰੇ ਮੈਂ ਤੇਰੀ ਆ ਵੀਡਿਓ ਵੇਖਦਾ ਪਰ ਅੱਜ ਤਾਂ ਸੱਚੀ ਨਵਦੀਪ ਵੀਰ ਦੀ ਵੀਡਿਉ ਸਾਰੀ ਵੇਖਣ ਵਾਸਤੇ ਮੈਂ ਦੋ ਘੰਟੇ ਟਰੱਕ ਰੋਕ ਲਿਆ ਸਵਾਦ ਆ ਗਿਆ ਕਮਾਲ ਹੋਗੀ Best of luck 🤞❤
@JS9h
@JS9h 10 ай бұрын
ਨਵਦੀਪ ਬਾਈ ਜੋ ਤੁਸੀਂ ਪੰਜਾਬ ਦੇ ਪ੍ਰਤੀ ਆਪਣੀ ਚਿੰਤਾ ਪ੍ਰਗਟ ਕੀਤੀ ਆ ਇਹ ਬਿਲਕੁੱਲ ਸਹੀ ਗੱਲ ਕੀਤੀ ਹੈI ਸਮਝ ਨੀ ਆਉਂਦਾ ਕੀ ਬਣੂਗਾ ਪੰਜਾਬ ਦਾ?
@jarnailsinghsran8040
@jarnailsinghsran8040 10 ай бұрын
ਬਿਲਕੁਲ ਠੀਕ ਕਿਹਾ ਭਰਾ ਨੇ ਆਪਣਾ ਘਰ ਨਾ ਤਿਆਗੋ । ਬਾਕੀ ਪੰਜਾਬ?ਪੰਜਾਬ ਵਰਗੀ ਧਰਤੀ ਕਿੱਥੇ ?ਜਿੱਥੇ ਗੁਰੂ ਨਾਨਕ ਦਾ ਪ੍ਰਕਾਸ਼ ਹੋਇਆ ਉਸ ਨਾਲੋਂ ਚੰਗੀ ਧਰਤੀ ਹੋਰ ਕਿਵੇਂ ਹੋ ਸਕਦੀ ਆ ।ਵੀਰ ਦੇ ਆਖੇ ਲੱਗੋ ਨੌਜਵਾਨੋ ।
@abhishekbishnoi1
@abhishekbishnoi1 10 ай бұрын
Navdeep Bhai bahut achi personality hai ❤️
@haxpxeet
@haxpxeet 10 ай бұрын
ਨਵਦੀਪ ਭਾਜੀ ! ਤੁਸੀਂ ਯਾਰ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਭਲੀ ਕਰੇ।❤
@Mandeep_toor.6550
@Mandeep_toor.6550 10 ай бұрын
ਬਹੁਤ ਸੋਹਣੀਆ ਤੇ ਕੰਮ ਦੀਆ ਗੱਲਬਾਤਾਂ ਦੱਸੀਆ ਵੀਰੇ🙏🙏 ਦਿੱਲੋਂ ਪਿਆਰ ❤❤ ਨਵਦੀਪ ਬਰਾੜ ਤੇ ਅਮਨ ਔਜਲਾ
@SukhwinderSingh-wq5ip
@SukhwinderSingh-wq5ip 10 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@gurindersingh-xb9tz
@gurindersingh-xb9tz 5 ай бұрын
ਸਾਡੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ , ਨਵਦੀਪ ਭਰਾ ਨੇ ,, ਵਾਹਿਗੁਰੂ ਜੀ ਮਿਹਰ ਕਰੇ
@satnamsinghsidhu5730
@satnamsinghsidhu5730 10 ай бұрын
ਤੁਹਾਡਾ (ਥੋਡਾ)ਦੋਵੇਂ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਵਧੀਆ ਜਾਣਕਾਰੀ ਅਤੇ ਭਾਵਨਾਵਾਂ ਨਾਲ ਜੁੜਿਆ ਸੀ ਸਾਰੀਆਂ ਗੱਲਾਂਬਾਤਾਂ ਦਾ ਸਿਲਸਲਾ। ਲਗਦੈ ਅਮਨ ਦੀ ਬੱਸ ਕਰਾਤੀ ਨਵਦੀਪ ਨੇ। ਤੇਰਾ ਵਲੌਗ ਬਣਾਉਣ ਦਾ ਜਾਨੂੰਨ ਇਸ ਕਦਰ ਵਧ ਗਿਆ ਹੈ ਦੇਖਣ ਵਾਲੇ ਨੂੰ ਇੰਝ ਲਗਦਾ ਜਿਵੇਂ ਤੇਰੇ ਨਾਲ ਨਾਲ ਹੀ ਹੋਵੇ। ਜਦ ਬਈ ਕਹਿਨੈ ਨਾ ਤੂੰ ਹੋਰ ਵੀ ਪਿਆਰਾ ਲੱਗਣ ਲੱਗ ਜਾਨੈ ਬਈ। ਸਮੇਂ ਕਾਰਨ ਅੱਜ ਹੀ ਸਾਰਾ ਪੌਡਕਾਸਟ ਪੂਰਾ ਦੇਖ ਪਾਇਆ। ਵਾਹਿਗੁਰੂ ਤੈਨੂੰ ਐਨੀ ਸ਼ਕਤੀ ਦੇਵੇ ਕਿ ਤੂੰ ਸਾਰੀ ਜੂਥ ਲਈ ਰਾਹ ਦਸੇਰਾ ਬਣ ਜਾਵੇ।❤❤
@Personality622
@Personality622 8 ай бұрын
😮😮😮😢😢😮😮😅😊😊😊😅😅😅😮😅
@RohitRajput-og3wb
@RohitRajput-og3wb 10 ай бұрын
ਬਾਈ ਮਜ਼ਾ ਆ ਗਿਆ ਅੱਜ ਦਾ ਪੋਡਕਾਸਟ ਦੇਖ ਕੇ ਬਾਈ ਇਦਾ ਦੇ ਬੰਦਿਆ ਨੂੰ ਬੁਲਾਇਆ ਕਰ❤
@sarassinghjoy9734
@sarassinghjoy9734 10 ай бұрын
Veer ji ਤੁਹਾਡੀ ਹਿੰਮਤ ਨੂੰ ਸਲੂਟ ਹੈ ਪਰ ਇਸਤਰਾਂ ਦੇ risk na ਲਵੋ ਤਾਲੀਬਾਨ ਜਾਵੇ ਖ਼ੂਹ ਚ ਆਪਣੀ ਜਾਨ ਨਾਲ risk na lvi Baki tuhada ਕੰਮ speechless h ਵੀਰੇ God bless you always 🙏🏻🙏🏻🙏🏻🙏🏻
@JAGMOHANSANAND
@JAGMOHANSANAND 4 ай бұрын
Bilkul theek. Safety first
@Politics-Situation
@Politics-Situation 10 ай бұрын
ਸਾਰੇ ਸਿੱਖਾਂ ਨੂੰ ਦੁਨੀਆਂ ਘੁੰਮ ਕੇ ਦੇਖਣੀ ਚਾਹੀਦੀ ਆ,ਪਰ ਕੌਮ ਆਪਣੀ ਚ ਰਹਿਣਾ ਚਾਹੀਦਾ । ਤਾਲਿਬਾਨ ਵਾਲੀ ਵੀਡਿਓ ਤਾਂ ਸਿਰਾ ਦਲੇਰੀ ਵਾਲਾ ਕੰਮ ਆ ਬਾਈ।
@Harinder-Grewal
@Harinder-Grewal 10 ай бұрын
ਪੂਰਾ ਘੈਟ ਆ ਬਾਈ ❤ ਪੰਜਾਬ ਦਾ ਪੰਜਾਬੀ ਬੋਲੀ ਦਾ ਨਾਂ ਉੱਚਾ ਚੱਕਣ ਵਾਲਾ ਬਾਈ
@amritpirrti9331
@amritpirrti9331 5 ай бұрын
ਪੁਰਾ ਪੌਡਕਾਸਟ ਬਾਕਮਾਲ ਆ ਬਾਈ ਐਦਾ ਦੇ ਚੰਗੇ ਇਨਸਾਨਾਂ ਦੇ ਪੌਡਕਾਸਟ ਬਹੁਤ ਜਰੂਰੀ ਨੇ ਅੱਜ ਦੇ ਟਾਈਮ ਚ❤
@davinderkaur5630
@davinderkaur5630 6 ай бұрын
Ssa veer ji I am very impressed! Well done !!!!!!!!! May WAHEGURU JI BLESS YOU ALWAYS keep it up 👍 👍👍 Have a wonderful, happy and safe life ahead.❤
@Shazzvillagefoodsecrets
@Shazzvillagefoodsecrets 10 ай бұрын
ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾ ਮਾਵਾਂ ਭੈਣਾਂ ਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆ ਕਿ ਤੁਸੀਂ ਸਾਰੇ ਜਿੱਥੇ ਵੀ ਰਵੋ ਹਮੇਸ਼ਾ ਖੁਸ਼ ਰਹੋ ਉਸਦੇ ਰਹੋ ਆਬਾਦ ਰਹੋ ਤੇ ਹਮੇਸ਼ਾ ਯਾਦ ਰਵੋ 🙏🌹😍🙏🙏🙏🙏🙏
@LovepreetSingh-zd1dr
@LovepreetSingh-zd1dr 9 ай бұрын
😊😊😊😊
@LovepreetSingh-zd1dr
@LovepreetSingh-zd1dr 9 ай бұрын
😊
@LovepreetSingh-zd1dr
@LovepreetSingh-zd1dr 9 ай бұрын
😊😊😊😊😊😊
@LovepreetSingh-zd1dr
@LovepreetSingh-zd1dr 9 ай бұрын
😊
@LovepreetSingh-zd1dr
@LovepreetSingh-zd1dr 9 ай бұрын
😊😊😊😊😅😊
@ginnibhangu2666
@ginnibhangu2666 3 ай бұрын
ਵਾਹ ਨਵਦੀਪ ਛੋਟੇ ਭਾਈ ਸਵਾਦ ਆ ਜਾਂਦਾ ਤੂੰ ਉਹ ਦੇਸ਼ ਦਿਖਾ ਦਿੱਤੇ ਜੋ ਕਦੇ ਸੁਣੇ ਵੀ ਨਹੀ ਸੀ ਪਰ ਬਾਕੀ ਪੰਜ ਸੱਤ ਦੇਸ਼ ਨੇ ਜੋ ਉਹੀ ਦਿਖਾਈ ਜਾਂਦੇ ਜਿਉਂਦਾ ਰਹਿ ਜੱਟਾ 🙏🙏🙏
@hukamking7564
@hukamking7564 10 ай бұрын
Puri video dekh ke najara aa gya ☺☺ sira podcast
@coin99gaming
@coin99gaming 10 ай бұрын
Bai bhot der ton Wait c Aha podcast di. Navdeep bai big fan❤ Eda hi safely travel krde rho ❤❤
@KaramjitSingh-b4l
@KaramjitSingh-b4l 9 ай бұрын
ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰ ਮੈ ਨਵਦੀਪ ਵੀਰ ਦੇ ਸਾਰੇ ਵਲੋਗ ਵੇਖਦਾਂ ਵੀਰ ਦੇ ਨਾਲ ਨਾਲ ਸਭ ਦੇਸ਼ ਘੁੰਮ ਲੈਨੇ ਆ ਗੁਰੂ ਰਾਮਦਾਸ ਸਾਹਿਬ ਜੀ ਵੀਰ ਦੀ ਹਰ ਮਨੋਕਾਮਨਾ ਪੂਰੀ ਕਰਨ
@amanaujla
@amanaujla 9 ай бұрын
🙌🏻❤️
@jashanDeep-rx7gf
@jashanDeep-rx7gf 9 ай бұрын
ਬਹੁਤ ਵਦੀਆ| ਅੱਜਕਲ ਪੰਜਾਬ ਦੀ ਸੱਚਾਈ ਬਿਆਨ ਕਰਦਾ ਇਹ ਪੋਡਕਾਸਟ ❤
@JAGMOHANSANAND
@JAGMOHANSANAND 4 ай бұрын
Thuada baana khuli daari sabto vadi beauty hai, isnu hamesha hamesha saamb k rakna. Safalta tey waheguru ji tuhade ang sang hamesha hun. Bless you. Your baana should & will become motivational aur youth jo patit hai, sikhe ga sikhi di aan baan shaan
@punjabimusicpro
@punjabimusicpro 9 ай бұрын
Video was great. sohni te doongi soch vali episode. Dhanwad. 2 hours went by quickly. thank you for the detailed and thorough. Don't worry about some people complaining that video is long. You can always watch in sections i.e 30 min etc if you can't watch for 2 hours.
@SurjitSingh-qq2qu
@SurjitSingh-qq2qu 10 ай бұрын
22 ਨਵਦੀਪ ਬਰਾੜ ਜੀ ਅਲੱਗ ਅਲੱਗ ਦੇਸਾਂ ਦੀ ਯਾਤਰਾ ਕਰਵਾ ਰਹੇ ਹੋ ਸਾਨੂੰ ਘਰ ਬੈਠਿਆਂ ਨੂੰ, ਬਹੁਤ ਸਾਰੀਆਂ ਮੁਸ਼ਕਲਾਂ ਕਠਿਨਾਈਆਂ ਦਾ ਸਾਹਮਣਾ ਕਰਕੇ, ਸ਼ੁੱਧ ਵੈਸ਼ਨੋ ਹੁੰਦੇ ਹੋਏ ਕਿੰਨੇ ਕਿੰਨੇ ਘੰਟੇ ਭੁੱਖੇ ਰਹਿ ਕੇ ਅਲੱਗ ਅਲੱਗ ਕਲਚਰ ਦੀ ਜਾਣਕਾਰੀ ਦਿੰਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ❤❤❤❤❤️
@Inderdeol79
@Inderdeol79 10 ай бұрын
ਪਹਿਲੀ ਵਾਰ ਕੰਮ ਦਾ ਪੋਡਕਾਸਟ ਨਵਦੀਪ ਨੇ ਸਹੀ ਜਵਾਬ ਦਿੱਤੇ
@HarbansSingh-t7d
@HarbansSingh-t7d 7 ай бұрын
Waheguru mehar kare ji ❤
@officialdeepusahni1941
@officialdeepusahni1941 10 ай бұрын
Navdeep paji de fan wa Roti jdo kahni te navdeep paji de vlog hi dikhne so aj interview di w8 c
@ROBIN__RAMGARHIA
@ROBIN__RAMGARHIA 10 ай бұрын
vlog tan roj ni onda fer roti da kiddan ? 2 din chadd ke ?😅
@Kabaddi_Cricket14
@Kabaddi_Cricket14 10 ай бұрын
ਬਹੁਤ ਪਿਆਰ ਆ ਬਰਾੜ ਬਾਈ ਨਾਲ ❤2ਘਾਟੇ ਵੀਡੀਓ ਦੇਖੀ 💙
@amanaujla
@amanaujla 10 ай бұрын
❤️❤️
@amandeep__550.
@amandeep__550. 10 ай бұрын
Navdeep veere bhout vdia kmm krde o sab nu Puri dunia vikode o😊 From nal de city Jalalabad ❤😊
@NIRMALSINGH-yb8hn
@NIRMALSINGH-yb8hn 10 ай бұрын
ਅਮਨ ਵੀਰੇ ਤੂੰ ਪਹਿਲੀਂ ਵਾਰ ਬਹੁਤ ਵਧੀਆ ਬੰਦੇ ਨਾਲ ਇੰਟਰਵਿਊ ਕੀਤੀ ਹੈ ਨਹੀਂ ਤਾਂ ਅੱਜ ਤੋਂ ਪਹਿਲਾਂ ਤੇ ਗੰਦ ਹੀ ਸੀ ਜਿਸ ਦੀ ਉਦਾਹਰਨ ਇੱਕ ਚਵਲ ਜੀ ਜਨਾਨੀ ਨਾਲ ਗੱਲਬਾਤ ਬਾਤ
@majhailx98
@majhailx98 10 ай бұрын
😂
@amritpirrti9331
@amritpirrti9331 5 ай бұрын
ਬਾਕਮਾਲ ਗੱਲਾਂ ਬਾਈ ਨਵਦੀਪ ❤❤
@yours27
@yours27 10 ай бұрын
Vegetarian ho ke desh videsh ghumna bade sabar di gal aa kayi bar bhukha v raina painda great work navdeep bai Shura toh dekh reha bai de vlog
@harashpreetbuckshi6999
@harashpreetbuckshi6999 9 ай бұрын
Navdeep veera salute hai thunu ta thudi soch nu apna ghar apna honda waa, Rab taraki bakshay. 🎉
@JashanSingh-y2j
@JashanSingh-y2j 9 ай бұрын
Very good bai ji from moga punjab Ajit pal singh thanks very much
@Sandhu_Halwai
@Sandhu_Halwai 10 ай бұрын
ਬਹੁਤ ਵਧੀਆ ਜੀ , ਖਿੱਚ ਕੇ ਰੱਖੋ ਕੰਮ 👍👍
@Am.Arsh01
@Am.Arsh01 10 ай бұрын
PEHLI vaar kise chajj de bande nu bulaya yrr 🙏🏻🙏🏻 boht vadiaa bai aa ehh ❣️🙏🏻
@rajdeepmaan5651
@rajdeepmaan5651 10 ай бұрын
Main navdeep vire de sare vlogs dekhni a orr ajj podcast v sara dekhea schii. Bhut nyc travel vlogs hunde ne vire de😊😊😊
@navdeepsingh1931
@navdeepsingh1931 9 ай бұрын
Tuhade es podcast nu tuhadia videos vang hi enjoy kita.... bohot khoob
@reel_music
@reel_music 10 ай бұрын
Aman bai mai pura podcast dekhya te manu bhut kuch sikhane nu milya te ma request krda va ki part -2 vi lai ka aao navdeep bai naal
@rajasadiora2205
@rajasadiora2205 24 күн бұрын
Bai ne bohat samajdari wali gallan kariya . Youth nu bai di gallan vall dheyan jaroor dena chaida
@factsworld1616
@factsworld1616 10 ай бұрын
ਬਹੁਤ ਸੁਲਝਿਆ ਹੋਇਆ ਨਵਦੀਪ ਬਾਈ
@mohitjassal629
@mohitjassal629 10 ай бұрын
Navdeep bhaji bimar hoogr c pishe jhe tuc oh ni pushia k hun health kive aa .. hoo ki gya c ik warr push laina c veere ... mae poora podcaste dekhia bhaji ratt de 2:39am te .. bohot kuj sikhan nu milia bhaji thanku inna vdia content den lai ❤love u bhaji ❤
@Lakhasurry
@Lakhasurry 9 ай бұрын
Hmm eh ta vloger apna fovrt ha eh bnda pora dsda dil to sab kij dil vch
@namberdarjosan6728
@namberdarjosan6728 3 ай бұрын
ਪੁਤਰਾ ਰਬ ਤੈਨੂੰ ਹੋਰ ਬਲ ਬਖਸ਼ਣ ਅਸੀ ਹੋਰ ਦੇਸ਼ ਦੀ ਸੈਰ ਕਰ ਸਕੀਏ
@AmritSidhu5666
@AmritSidhu5666 10 ай бұрын
Bht vadia lggya podcast Navdeep Brar y wala mai v veer de saare vlogs dekhan rehna 👍❤️
@msd01-
@msd01- 10 ай бұрын
Bht sohne answer ditte bai ne 😍
@sukhmehra0638
@sukhmehra0638 10 ай бұрын
Veera mera a phela podcast jera bina skip kita dakya sara❤❤
@robinbhullar4041
@robinbhullar4041 10 ай бұрын
hun tak da sub to best podcast 🙏🙏thanks aman veere
@khansahil9942
@khansahil9942 9 ай бұрын
ਦੁਨੀਆਂ ਜਾਣਦੀ ਆ ਬਰਾੜ ਨੂੰ ❤
@Amar96Singh
@Amar96Singh 10 ай бұрын
I love Navdeep's channel. My parents eagerly watch his content as well.
@badmunda6605
@badmunda6605 10 ай бұрын
Ik phone switch off ho gya c hun duje to dekh rya bhout Vdia lga lgia bhout kuj sikhn nu mila😊❤
@amanaujla
@amanaujla 10 ай бұрын
❤️🙌🏻
@karmjitsinghaulakh4970
@karmjitsinghaulakh4970 9 ай бұрын
ਬਹੁਤ ਵਧੀਆ ਲਗਿਆ ਨਵਦੀਪ 22 ਜੀ ❤❤
@baaz84
@baaz84 10 ай бұрын
Bohot vdiya bai tere nal travel kar liya bohot bai ❤❤❤❤❤
@dalveersaroye139
@dalveersaroye139 10 ай бұрын
22 di sab to popular video dekho bhut kaint aa ❤❤
@shubhdeepsingh1805
@shubhdeepsingh1805 10 ай бұрын
full nazara very informative video brother ❤❤🙏
@navsandhu1543
@navsandhu1543 10 ай бұрын
Bohut vdia podcast bai g❤️
@mandipkaur7473
@mandipkaur7473 9 ай бұрын
Very nice podcast. Navdeep veer great personality. I never miss his travel vlog.
@mkgpanjab
@mkgpanjab 10 ай бұрын
ਵੀਰੇ ਬਹੁਤ ਵਧੀਆ ਵਲੌਗ ਹੁੰਦੇ ਹਨ ਨੇ ਤੁਹਾਡੇ ਬਾਕੀ ਧੰਨਵਾਦ ਵੀਰੇ ਚੀਨ ਦਿਖਾਉਣ ਲਈ ਮੈਨੂੰ ਚੀਨ ਕਾਫ਼ੀ ਪਸੰਦ ਆ। ਜੇ ਹੋ ਸਕੇ ਦੁਬਾਰਾ ਫੇਰ ਜਾਇਓ ਚੀਨ ਤੇ ਓਹਨਾਂ ਦਾ ਇਤਿਹਾਸ ਦਿਖਾਇਓ। ਬਾਕੀ ਅਮਨ ਵੀਰੇ ਤੁਹਾਡਾ ਵੀ ਧੰਨਵਾਦ ਬਾਈ ਦਾ ਪੌਡਕਾਸਟ ਕਰਨ ਲਈ। 🙏🏻 ਖਿੱਚੀ ਰੱਖੋ ਬਾਈ ਕੰਮ ਪੰਜਾਬੀ ਬੋਲੀ 'ਚ 🙂👍🏻
@NIRMALSINGH-yb8hn
@NIRMALSINGH-yb8hn 10 ай бұрын
ਨਵਦੀਪ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@sandeepsingh-se6oc
@sandeepsingh-se6oc 10 ай бұрын
Agree 💯 Navdeep bhai pardes kehna soukha har gal sahi keha
@sukhmeetbhullar0086
@sukhmeetbhullar0086 Ай бұрын
Asi v video bnaunian shuru kitian per hje idea ghat video bnaun da try krange 🙏🏼
@psmangat
@psmangat 10 ай бұрын
bahot vadhia laggeya veere podcast. jee karda si mukke hi na. ❤❤
@nk2661
@nk2661 10 ай бұрын
Phela Vlog Jidi Bhut Wait c Menu ...Aman bai teri insta di story toh baad ...Mai v 5-6 countries ghum chukea mera v dil krda pea je hun new country gea ta jrur video pava te pheli navdeep bai nu tag kru jrur
@kaursatinder5174
@kaursatinder5174 5 ай бұрын
Bahut hi sohna bolda navdeep veer
@jaspreetsinghrainu
@jaspreetsinghrainu 10 ай бұрын
bada wadiya podcast c paji maza aa gaya 👌👌👌
@gurirai3011
@gurirai3011 8 ай бұрын
Pehla podcast a jeda pura dekhya ❤️💯
@kulwantsinghmararr7443
@kulwantsinghmararr7443 8 ай бұрын
Naveep Bro mera FAV aa😍😍 waheguru Blessingssssssss
@narindersingh6616
@narindersingh6616 9 ай бұрын
Waheguru Ji 🙏 Mehar Banai Rakhni Veera ❤ Te
@xEXPLORERx
@xEXPLORERx 10 ай бұрын
Bro Navdeep Bai Krke Aj Phli bar tera sara podcast dekheya bohut vdia lga tusi bai nu bulayea agla podcast Harsh likhari nal hoje bs talented bnde sadi jhre punjab nal jure v hor koi langor na sdi baki je kuch galat kehta ta maff krdi veer
@amanaujla
@amanaujla 10 ай бұрын
❤️🙌🏻
@rishavpreetsingh7469
@rishavpreetsingh7469 8 ай бұрын
Bhot vadia lga podcast bai 🔥❣️
@Waidsukhjindersingh7965
@Waidsukhjindersingh7965 10 ай бұрын
Me ehna de vlog dekhe ne pajji.eh tusi heera select kita ae podcast lyi.god bless uu
@VickySingh0911
@VickySingh0911 9 ай бұрын
Aman vre, Punjabi Travel couple waleya nu v Jrue bulao ji🙏bht dhnwad tuhda
@KanwarRandhawa-
@KanwarRandhawa- 10 ай бұрын
Punjabi travel couple waiting ✋
@JagsirSingh-xu9ds
@JagsirSingh-xu9ds 8 ай бұрын
ਅਮਨ ਵੀਰ ਨਵਦੀਪ ਵੀਰ ਜੀ ਸੱਤ ਸ੍ਰੀ ਅਕਾਲ ਜੀ ਅਮਨ ਵੀਰ ਮੇ ਅੱਜ ਰਾਮਪੁਰਾ ਫੂਲ ਤੋ ਸ੍ਰੀ ਅਨੰਦਪੁਰ ਸਾਹਿਬ ਸੀਮੈਂਟ ਲੈਕੇ ਗਿਆ ਸੀ ਨਵਦੀਪ ਵੀਰ ਗੱਲਾ ਸੁਨ ਕੇ ਪਤਾ ਹੀ ਨੀ ਲੱਗਿਆ ਕਦੋ ਅਨੰਦਪੁਰ ਸਾਹਿਬ ਆ ਗਿਆ ਬਾਈ ਜਿਨੇ ਵੀ ਡਰਾਈਵਰ ਭਰਾ ਨੇ ਉਨਾ ਨੂੰ ਬੇਨਤੀ ਆ ਅਮਨ ਵੀਰ ਦੇ ਪੋਡਕਾਸਟ ਜਰੂਰ ਦੇਖਣ ਸਫਰ ਦਾ ਪਤਾ ਹੀ ਚਲਦਾ ਧੰਨਵਾਦ ਜੀ
@sherarourh5533
@sherarourh5533 9 ай бұрын
22 ina swad aa ria c podcast dekhan da tusi pusho na hun takk da best podcast aa mere li paji navdeep veere nal fer podcast kro boht experience aa ihna de kol ❤
@JaswantSingh-hf2jb
@JaswantSingh-hf2jb 10 ай бұрын
Navdeep is good Vlogger Watched his many videos Jaswant Singh San Jose California
@AussieSINGH3730
@AussieSINGH3730 10 ай бұрын
Aman bai TUC v vdia krde o broadcast but navdeep bai krke Sara kug vkea ...km te ho k v Australia ch Thank you Bai Dona da
@amanaujla
@amanaujla 10 ай бұрын
❤️🙌🏻
@I.nder55
@I.nder55 9 ай бұрын
Bht Vdia podcast bai ❤ ikk dhutta nal vi bnayo 🎉
@gurdevsingh-fq1gi
@gurdevsingh-fq1gi 10 ай бұрын
Aman bai Eh Pehla vlog jehra mai Bina koi v scene skip kita Pura dekheya ❤ Navdeep Brar ❤
@amanaujla
@amanaujla 10 ай бұрын
❤️🙌🏻
@mutahharrafiq338
@mutahharrafiq338 Ай бұрын
Mai Ali Pur Chattha District Gujranwala, Lehndy Punjab Pakistan, tuu Twanu vekhda pyaa waan
@sukhbrar2814
@sukhbrar2814 10 ай бұрын
Waheguru Chardikala veh rakhe @Navdeepbrar veer nu ❤
@MajorSingh-po6xd
@MajorSingh-po6xd 8 ай бұрын
ਨਵਦੀਪ ਸਿੰਘ ਬਹੁਤ ਵਧੀਆ (ਮੇਜਰ ਸਿੰਘ ਜੈਤੋ)
@narindersingh6616
@narindersingh6616 9 ай бұрын
Waheguru Ji 🙏🙏 Mehar Banai Rakhn Veer Ji Te
@RamanpreetToor
@RamanpreetToor 10 ай бұрын
My second comments bht wadiya information sahre kiti
@gurtejbange4672
@gurtejbange4672 10 ай бұрын
Aman veer bhut wadiya podcast aa thoda bhut kuj sikhan nu mileya end te jo gal kri tuci ki jihne sari vedio dekhi ohde ch pasens aa sunan di sachi gal dssaa apne aap te man jeya ho gya 😂😂 Baki navdeep veere de sare vlog dekhde aa bhut wadiha hunde aa ajj bhut der baaf aaya veer da vlog wait krde rehne aa rub thonu dowa nu te thodi team nu chardikla ch rkhe
@ManjeetSingh-jv6zw
@ManjeetSingh-jv6zw 10 ай бұрын
Navdeep bai sirra banda 🎉
@gagandeepsarpanch
@gagandeepsarpanch 10 ай бұрын
vhut vadia vlogger aw y hr ek vlog dekhi da vadia info hundia
@PBX2Traveller
@PBX2Traveller 10 ай бұрын
Navdeep paaji de videos dekh ke inspire hoyi da ay, Yakutsa Zaroor jana ek din chakr lawangye
@harrycheema27
@harrycheema27 10 ай бұрын
Boht knowledgeable a 22 god bless him boht knowledge alia galla sunan nu milia !!
@mandeepsingh.84
@mandeepsingh.84 10 ай бұрын
Like for navdeep singh brar ਬਾਈ 🌻🧡
@Jasshky
@Jasshky 8 ай бұрын
Navdeep brar bai bahut Jayda shjmdàr aa ❤
@happieegill
@happieegill Ай бұрын
Hun takk da sb ton best Podcast ❤
@highend6514
@highend6514 10 ай бұрын
ਲਿਬਾਨੋਨ ਬਹੁਤ ਵਧੀਆ ਦੇਸ਼ ਆਂ ਉਥੇ ਦੇ ਲੋਕ ਬਹੁਤ ਚੰਗੇ ਨੇ ਮਿਲਣਸਾਰ ਨੇ ,
@Gagansandhu7
@Gagansandhu7 10 ай бұрын
navdeep brar veera koi tor nhi jatt daa❤️❤️❤️❤️❤️❤️❤️love you bhikhiwind too❤❤❤❤❤
@GurpreetSingh-vw1nu
@GurpreetSingh-vw1nu 10 ай бұрын
Ssa ji, i’m a pilot. Take off karn to baad power reduction kitti jandi kyu ki extra fuel na use hoe, pehla hi calculate kitta janda kinni power chahidi. Es karke lor de hisaab naal hi power use kitti jandi.
@MohitBadhan-md5sg
@MohitBadhan-md5sg 10 ай бұрын
Bro vlog boh sohna hunda mein Canada kam te nal nal headphn lake sunnda huna… boh sohna tym lngda… b oh ghaint km a bai .. luv u bro keep making good content . ❤
@AmrikSingh-hf6gq
@AmrikSingh-hf6gq 8 ай бұрын
Bhot vadia 22ji🎉👌👍🙏❤️🎂
@AmritpalDhaliwal-q7w
@AmritpalDhaliwal-q7w 8 ай бұрын
ਵੱਧੀਆ ਲੱਗਿਆ ਪੰਜਾਬ ਬਾਰੇ ਗੱਲਾ ਕੀਤੀਆਂ ?
@SukhpalDhaliwal-j1g
@SukhpalDhaliwal-j1g 9 ай бұрын
❤❤ਘੈਟ ਪੰਜਾਬੀ ਜੱਟ ❤🎉🎉❤❤👍👍👍🌹👏🙏🏻👏🙏🏻🌹🚗🌺
@rajanjosan9502
@rajanjosan9502 10 ай бұрын
Aman 22 ..navdeep 22 …bhut gud kam kr rhe …22 hun next podcast episode bhaana sidhu and lakha 22 nal kro…Je possible hove ta …Waheguru ji hmesha chardikla ch rkhn…Veer bilkull Shi gl ..hun jo v Canada a rha …bhut tough life ..hun ithe Sochi da yr Kyu ayee ..ehi punjab work kita hunda .apna khudd…bhut good c … students life ta bhut jada aokhi…
@amanaujla
@amanaujla 10 ай бұрын
❤️🙌🏻
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 474 М.
Chain Game Strong ⛓️
00:21
Anwar Jibawi
Рет қаралды 36 МЛН
VIP ACCESS
00:47
Natan por Aí
Рет қаралды 22 МЛН
Podcast With Navdeep Brar Traveler  Vlogger | Nasir Dhillon | Desi Podcast
44:12
Nasir Dhillon PODCAST
Рет қаралды 75 М.
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 330 М.
Chain Game Strong ⛓️
00:21
Anwar Jibawi
Рет қаралды 36 МЛН