ਅਮਰੀਕਾ ਛੱਡ ਪੰਜਾਬ ਆਇਆ, ਮੰਗੇਤਰ ਵੀ ਨਾਲ, ਬਿਜ਼ਨਸ ਮਾਡਲ ਸਮਝੋ, 90 ਲੱਖ Investment ਇੱਕੋ ਸਾਲ ਚ ਪੂਰੀ | Mitti

  Рет қаралды 56,142

Mitti ਮਿੱਟੀ

Mitti ਮਿੱਟੀ

4 күн бұрын

ਅਮਰੀਕਾ ਛੱਡ ਪੰਜਾਬ ਆਇਆ, ਮੰਗੇਤਰ ਵੀ ਨਾਲ, ਬਿਜ਼ਨਸ ਮਾਡਲ ਸਮਝੋ, 90 ਲੱਖ Investment ਇੱਕੋ ਸਾਲ ਚ ਪੂਰੀ | Mitti #Mitti #Punjab #foodvlog
ਅਮਰੀਕਾ ਛੱਡ ਪੰਜਾਬ ਆਇਆ, ਮੰਗੇਤਰ ਵੀ ਨਾਲ
ਬਸ ਬਣਾਤੀ ਪੰਜ ਤਾਰਾ ਹੋਟਲ, ਬਿਜ਼ਨਸ ਮਾਡਲ ਸਮਝੋ
90 ਲੱਖ Investment ਇੱਕੋ ਸਾਲ ਚ ਪੂਰੀ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 182
@shindanijjar8143
@shindanijjar8143 2 күн бұрын
ਬਹੁਤ ਵਧੀਆ ਕੀਤਾ ਵਾਪਸ ਆ ਗਏ। ਮੈ ਵੀ ਅਮਰੀਕਾ ਛੱਡ ਆਇਆ। ਐਵੇ ਭਰਮ ਭੁਲੇਖੇ ਹਨ ਵਿਦੇਸ਼ ਦੇ। ਇਥੇ ਆਪਣੀ ਮਿਟੀ ਆਪਣਾ ਦੇਸ਼। ਆਪਣਾ ਘਰ
@garryj7845
@garryj7845 2 күн бұрын
ਤੇਰੇ ਵਾਰਗੇ ਜਹਜ ਲਮਕ ਕੇ ਜਾੰਦੇ ਆ ਅਮਰੀਕਾ
@garryj7845
@garryj7845 2 күн бұрын
ਕਿਉ ਮੁਰਖ ਬਨਾ ਰਿਹਾ ਲੋਕਾ ਨੂੰ ਸਾਰਾ ਪੰਜਾਬ ਅਮਰੀਕਾ ਕਨੇਡਾ ਜਾਨ ਨੂੰ ਤਿਆਰ ਆ
@manvirdhaliwal-cu3sy
@manvirdhaliwal-cu3sy 2 күн бұрын
​@@garryj7845ਜਰੂਰੀ ਨੀ ਬਹੁਤ ਆ ਜਿਹੜੇ ਨਹੀ ਜਾਣਾ ਚਾਹੁੰਦੇ
@SS-qz6zg
@SS-qz6zg 2 күн бұрын
ਗੱਲ ਸਬਰ ਸੰਤੋਖ ਦੀ ਆ ਇਨਸਾਨ ਦੀ ਫਿਤਰਤ ਆ ਇਸਨੂੰ ਕਿਤੇ ਵੀ ਸੰਤੋਖ ਨਹੀਂ ਆਪ ਨੂੰ ਪਰਮਾਤਮਾਂ ਨੇ ਚਾਹੇ ਕਿੰਨਾਂ ਵੀ ਦਿੱਤਾ ਹੋਵੇ ਦੂਸਰੁਆਂ ਵੱਲ ਵੇਖjealousy ਕਰਨੀ ਹੀ ਹੁੰਦੀ ਬਾਹਰ ਬੈਠਿਆ ਜੇ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਇੰਡੀਆ ਵਿੱਚ ਸਾਡਾ ਰਿਸ਼ਤੇਦਾਰ ਤਰੱਕੀ ਕਰ ਗੁਆ ਉੱਥੇ ਬੈਠੇ ਸੜੀ ਜਾਣਗੇ ਇਥੋਂ ਤੱਕ ਕਿ ਉਸਨੂੰ ਠੱਗ ਚੋਰ ਵੀ ਕਿੰਦੇ ਆ
@punjabiunofficial
@punjabiunofficial 2 күн бұрын
@@garryj7845 ਪਰ ਸਾਰੇ ਨਹੀ
@charanjitbains2233
@charanjitbains2233 2 күн бұрын
ਬਹੁਤ ਵਧੀਆ ਕੀਤਾ ਪਰਮਾਤਮਾ ਤੁਹਾਨੁੰ ਬਹੁਤ ਅੱਗੇ ਲੇਕੇ ਜਾਵੇ ਚੜਦੀ ਕਲਾ ਵਿੱਚ ਰੱਖੇ 👍🙏🏻
@sandeepsingh-uk2sx
@sandeepsingh-uk2sx 3 күн бұрын
ਬਹੁਤ ਵਧੀਆ ਉਪਰਾਲਾ ਹੈ ਬਹੁਤ ਸਾਰਾ ਪਿਆਰ ਭਰਾ ਜੀ ਨੂੰ
@user-oi4uc1xe3b
@user-oi4uc1xe3b 3 күн бұрын
P R ho ke fer aunde ne
@user-ox6fw9rc1j
@user-ox6fw9rc1j 2 күн бұрын
ਵੀਰ ਜੀ ਮੈ ਵੀ ਆਪਣੀ ਟਰਾਲੀ ਤਿਆਰ ਕਰਾ ਰਿਹਾ ਹਾਂ ਹੁਣ ਮੈਂ ਆਪਣੇ ਪੰਜਾਬ ਸਿੰਘ ਵਿੱਚ ਰੈਹ ਕੇ ਕੰਮ ਕਰੁ ਗਾ
@Simrankour-1948
@Simrankour-1948 2 күн бұрын
Buht badiya veere 👍🙏🙏
@luckygrewal4421
@luckygrewal4421 2 күн бұрын
Good
@PreetKahlon-wx1ft
@PreetKahlon-wx1ft 2 күн бұрын
Vere kera Pind phoon nbr deo mai v krna kam ral mill ke kra ge
@tajwrsingh5990
@tajwrsingh5990 2 күн бұрын
Very good 👍
@SatvirSingh-en3ub
@SatvirSingh-en3ub 2 күн бұрын
ਵੀਰ ਆਪਣਾ ਨੰਬਰ send kreo
@jarawarmaanfarming9355
@jarawarmaanfarming9355 2 күн бұрын
ਬਹੁਤ ਵਧੀਆ ਕੀਤਾ ਵੀਰ
@ghumansaab4914
@ghumansaab4914 2 күн бұрын
ਬਹੁਤ ਵਧੀਆ ਜੀ
@user-is3ir9ij6q
@user-is3ir9ij6q 3 күн бұрын
Bhut bhut ...vadea km kitta brother. Tusi vapas aan da km bhut hi chnga kitta .mainu bhut khushi hoe ki tusi india aa gaye. Tuhada bhut bhut dhanvad ji
@garryj7845
@garryj7845 2 күн бұрын
india haye bharat maa sadi
@Destination693
@Destination693 2 күн бұрын
ਬਾਹਰ ਮਿੱਠੀ ਜੇਲ੍ਹ ਵੀਰ ਨੂੰ ਬਹੁਤ ਸਮਾਂ ਲੱਗ ਗਿਆ ਸਮਝਣ ਵਿੱਚ 90 ਲੱਖ ਅੱਖਾਂ ਬੰਦ ਕਰ ਲਾ ਦਿੱਤਾ ਫਿਰ ਲੋਕੇਸ਼ਨ ਵੀ ਵਧਿਆ ਲੱਭੀ ਬਿਜ਼ਨਸ ਵਾ ਵੀਰ ਹੋਰ ਕੁਛ ਨਹੀਂ ਜਦੋ ਮਨ ਕੀਤਾ ਫਿਰ ਵਾਪਿਸ ਜਾ ਸੱਕਦੇ ਵਾ ਹੋਰ ਕੋਈ ਆਮ ਘਰ ਦਾ ਬੰਦਾ ਨਹੀਂ ਲਾ ਸਕਦਾ ਇਹਨਾ ਜਿਆਦਾ ਪੈਸਾ ਬਿਜ਼ਨਸ ਵਿਚ ਬਾਕੀ ਨਵੇ ਨਵੇ ਬੰਦੇ ਬਾਹਰੋਂ ਪੈਸੇ ਕਮਾਈ ਕਰ ਲਾਉਂਦੇ ਵਾ ਏਹ ਪਹਿਲਾ ਕਿਉ ਨਹੀ ਕਰਦੇ ਏਹਦੇ ਦਾ ਕੰਮ ਫਿਰ ਏਨਾ ਦਾ ਕੋਈ ਲੌਂਗ ਟਰਮ ਬਾਅਦ ਇੰਟਰਵਿਊ ਜਾ ਰਿਪੋਰਟਿੰਗ ਨਹੀਂ ਆਉਂਦੀ
@Rakaan_0013
@Rakaan_0013 Күн бұрын
shi gal aa ji…..pehla bhar ja k paise kma k business shuru krlea hun sla den lgg gya dujea nu…..ethe reh k na 90 lac auna c na eh business chla skna c
@sarbjeetkaur2816
@sarbjeetkaur2816 2 күн бұрын
God bless you... You are motivation to punjabi youngesters
@baldevgrewal807
@baldevgrewal807 2 күн бұрын
ਬਹੁਤ ਹੀ ਵਧੀਆ ਕੀਤਾ ਜੋ ਵਾਪਿਸ ਆਪਣੀ ਨਾਲ ਆ ਜੁੜੇ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਅਤੇ ਤਰੱਕੀਆਂ ਬਖਸ਼ਣ।🙏🙏🙏🙏🙏
@harbhajansinghsekhon2899
@harbhajansinghsekhon2899 2 күн бұрын
ਕੰਮ ਤਾ ਬਹੁਤ ਵਧੀਆ ਏ , ਪਰ ਇੱਥੇ ਡਰ ਲੱਗਦਾ ਰਹਿੰਦਾ ਕਿ ਪਤਾ ਨਹੀ ਕਿਹੜੇ ਵੇਲੇ ਗੈਗਸਟਰਾਂ ਦਾ ਫਿਰੋਤੀ ਦਾ ਫੋਨ ਆ ਜਾਣਾ ਏ। ਪੰਜਾਬ ਵਿਚ ਬਹੁਤ ਬੁਰੇ ਹਾਲਤ ਨੇ । ਜਿਹੜਾ ਬੰਦਾ ਅੱਗੇ ਵਧਦਾ ਏ ਉਸ ਨਾਲ ਲੋਕ ਈਰਖਾ ਕਰਦੇ ਨੇ। ਥੋੜੀ ਦੇਰ ਬਾਦ ਵੇਖ ਲੈਣਾ ਪਜਾਬ ਦੇ ਹਾਲਾਤ
@ajaibsingh3873
@ajaibsingh3873 2 күн бұрын
ਬਾਕੀ ਸਟੇਟ ਨਾਲੋ ਪੰਜਾਬ ਅਜੇ ਵੀ ਸੈਫ਼ ਹੈ, ਹੋਰਾ ਸਟੇਟਸ ਚ ਜਾ ਕੇ ਵੇਖੋ।
@manvirdhaliwal-cu3sy
@manvirdhaliwal-cu3sy 2 күн бұрын
ਕਨੇਡਾ ਅਮਰੀਕਾ ਫਿਰੌਤੀ ਨਸਾ ਕ੍ਰਾਈਮ ਆਪਣੇ ਨਾਲੋਂ ਵੀ ਜਿਆਦਾ
@BallkarSingh
@BallkarSingh 2 күн бұрын
​@@ajaibsingh3873tuhada wahim aa Punjab gundagardi lut khoaa vich 1 aa
@sarbjeetkaur2816
@sarbjeetkaur2816 2 күн бұрын
ਬਹੁਤ ਵਧੀਆ 👍👍👍👍
@penduvlogger_gh2ob
@penduvlogger_gh2ob 2 күн бұрын
ਸਮਝ ਨੀ ਆਉਂਦੀ ਜੇ ਕੋਈ ਬਾਹਰੋਂ ਆਉਂਦਾ ਉਸਦੀਆਂ ਲੱਤਾਂ ਪਤਾਂ ਨੀ ਕਿਉਂ ਖਿੱਚਣ ਲੱਗ ਜਾਂਦੇ ਆ ਜੇ ਕੋਈ ਆ ਕਿ ਕੰਮ ਕਰਦਾ ਫਿਰ ਨੀ ਤੁਸੀ ਪਸੰਦ ਕਰਦੇ
@SinghParmjit-jp8rz
@SinghParmjit-jp8rz 2 күн бұрын
Bahoot vadya paji vapis a ge mera vi dil karda vapis a ja
@iqbalsingh2355
@iqbalsingh2355 2 күн бұрын
Good Job sir ji 👍
@gagandeep-px2yd
@gagandeep-px2yd 2 күн бұрын
ਬਹੁਤ ਵਧੀਆ ਉਪਰਾਲਾ । ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ੇ ।
@MangalSingh-qs8df
@MangalSingh-qs8df 2 күн бұрын
Mithi jail wali gal main pehlan v suni hai .isdiyan sariyan gallan sach han
@gillvikramjitsingh427
@gillvikramjitsingh427 2 күн бұрын
ਬਹੁਤ ਵਧੀਆ ਕੋਸ਼ਿਸ਼ ਵਧੀਆ ਉਪਰਾਲਾ ਪਰਮਾਤਮਾ ਚੜਦੀ ਕਲਾ ਬਖਸ਼ੇ ਤੁਹਾਨੂੰ ਜਿਉਂਦੇ ਵਸਦੇ ਰਹੋ
@satnamsinghroan962
@satnamsinghroan962 2 күн бұрын
Waheguru ji tuhanu hamesha cahrdikala vich rahke gbu veer ji 🙏
@Geeta23Geeta
@Geeta23Geeta 2 күн бұрын
Congratulations bro nd sis
@BalwinderKaur-dk4xl
@BalwinderKaur-dk4xl 2 күн бұрын
Waheguru ji maher kern God bless you beta ji and beri ji sade khush raho best of luck 🙏🙏♥️♥️🎉🎉🌺🌺🌸🌸🌼🌼💐💐
@shamshersingh988
@shamshersingh988 2 күн бұрын
Waheguru Chardikla kare
@SukhwinderSingh-wq5ip
@SukhwinderSingh-wq5ip 2 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@VkrmRandhawa
@VkrmRandhawa 2 күн бұрын
ਬਹੁਤ ਖੂਬ ❤
@jag2736
@jag2736 Күн бұрын
Unbelievable, I'm living in usa from last 13 years, my friend n family is very happy here, I travel 6 or 7 times, America has lot of positive things, whoever left they just say negitive stuff, is everything is fine in punjab? 90lakh investment where is come from? I guess won't possible without anerica. This couple is good but giving an opinion about a country where there are many good things, your relative is bad but not everyone like your relative, Time home, jealousy hate, vitkara aaj kal india which aa hor kite nee, Sab kite parmatma haiga ji, ye loka ne bandya Hoya america canada india, jo suraj india oh hi america wich. Thank you!
@mr-singh87288
@mr-singh87288 2 күн бұрын
god bless u bro
@MalkeetSingh-ri7zl
@MalkeetSingh-ri7zl 2 күн бұрын
Good bro
@sawindersingh4851
@sawindersingh4851 2 күн бұрын
ਵੀਰ ਜੀ ਕਮਾਈ ਕਰਕੇ ਕਿਸੇ ਦੇਸ਼ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਜੇ ਉਥੇ ਕਮਾਈ ਕੀਤੀ ਤਾਂ ਹੀ ਇਥੇ ਕੰਮ ਖੋਲ੍ਹ ਸਕੇ ਅਗਰ ਇਥੇ ਰਹਿ ਕੇ ਕੰਮ ਚਲਾਉਣਾ ਹੁੰਦਾ ਤਾਂ ਮੁਸ਼ਕਲ ਸੀ ਵਾਹਿਗੁਰੂ ਜੀ ਤੁਹਾਡਾ ਕੰਮ ਵਧੀਆ ਚਲਾਵੇ ਬਹਾਰ ਜਾ ਕੇ ਹੀ ਅਕਾਲ ਅਉਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@SatnamSingh-cl2pb
@SatnamSingh-cl2pb Күн бұрын
Ehi ta Sade wale kerde aw .. Kise da kha k bhul jande
@SatnamSingh-cl2pb
@SatnamSingh-cl2pb Күн бұрын
Ehi ta Sade wale kerde aw .. Kise da kha k bhul jande
@GurdeepKaur-jv1eq
@GurdeepKaur-jv1eq 11 сағат бұрын
ਬਿਲਕੁਲ ਸਹੀ ਕਿਹਾ ਪਰ ਅਮੇਰਿਕਾ ਦਾ ਕੀਤਾ ਸਾਨੂ ਭੁਲਣਾ ਨਹੀਂ ਚਾਹਿਆ
@Reshamsingh150
@Reshamsingh150 2 күн бұрын
Moga pb29 👍😊
@manvirdhaliwal-cu3sy
@manvirdhaliwal-cu3sy 2 күн бұрын
ਕਈ ਕਹੀ ਜਾਂਦੇ ਆ ਪਹਿਲਾ ਕਿਉ ਨੀ ਚਲਾਇਆ ਕੰਮ ਭਰਾਵੋ ਜਾਉ ਕਮਾ ਕੇ ਵਾਪਸ ਆਜੋ
@ChanniNattan
@ChanniNattan 2 күн бұрын
Welcome back bro❤
@jaswinderjaswinder9101
@jaswinderjaswinder9101 2 күн бұрын
Waheguru ji mehar bnai rakhna chad di kla hove bhut vadia kam 🙏❤
@user-yo8ym7ew1r
@user-yo8ym7ew1r 2 күн бұрын
Bahut vadia Sardar Sahab
@harjindersandhu2433
@harjindersandhu2433 2 күн бұрын
Very good veer ji ❤
@GURWINDERSINGH-uv3qb
@GURWINDERSINGH-uv3qb 2 күн бұрын
BHUT GHAINT❤❤❤❤❤
@sukhmann240
@sukhmann240 2 күн бұрын
Auna ta sare chahunde hai par punjab wichon lut khust band ho jave
@BRAR56200
@BRAR56200 2 күн бұрын
ਕਿ ਸਾਨੂੰ ਵੀ ਏਦੀ ਵਰਗੀ ਕੁੜੀ ਵਰਗੀ ਸਿਆਣੀ ਜੀਵਨਸਾਥੀ ਮਿਲੂਗੀ ?
@jagtarSinghdhaliwal-nu6su
@jagtarSinghdhaliwal-nu6su 2 күн бұрын
🙏🙏🌹VERY GOOD JOB.WAHEGURU JI KIRPA KARAN TARAKIA DEN.
@BalwinderSingh-mc1lq
@BalwinderSingh-mc1lq 21 сағат бұрын
Veer ji very nice vichar thanks ❤
@MB-uv4qu
@MB-uv4qu Күн бұрын
💯 sahi gala Veeray, eh sab countries miti jail’a han Wahiguru ji🙏🏻 hemesha tuhanu happiness and success dayn💐
@gurpreetgill9440
@gurpreetgill9440 2 күн бұрын
So proud veer
@amriksinghdhanoa7646
@amriksinghdhanoa7646 2 күн бұрын
ਐਂਵੇ ਗਲਤ ਗਲਾ ਨੌਜਵਾਨ ਕਹਿ ਰਿਹਾ ਹੈ । ਇਕ ਤਾ ਇਹੋ ਜੇਹੇ ਬਾਹਰ ਆ ਕੇ ਕੰਮ ਨਹੀ ਕਰਦੇ । ਦੂਸਰਾ ਜਦੋ ਕਿਸੈ ਦੇ ਥਲੈ ਰਹਿ ਕੇ ਕੰਮ ਕਰਨਾ ਪਵੇ ਤਾ ਇਹਨਾ ਵਰਗਿਆ ਤੋ ਕੰਮ ਕਰਨਾ ਔਖਾ ਹੋ ਜਾਦਾ ਹੈ । ਜੇ ਇੰਡੀਅਆਕੇ ਕੰਮ ਸੂਤ ਆ ਗਿਅਆ ਤਾ ਹੁਣ ਗਲਾ ਬਹੂਤ ਆਉਣਗੀ ਮ ਨੀ ਕਰ ਦੂਸਰਾ ਕੁਦਰਤੀ ਜੇ ਇੰਡੀਆ ਕੰਮ ਸੂਤ ਆ ਜਾਵੇ ਤਾ ਇਹ ਨਿਂਦਣ ਤੋ ਪਰਹੇਜ ਨਹੀ ਕਰਦੇ ਜਿਵੇ M LA ਧਾਲੀਵਾਲ ਦਾ ਕਿਸੈ ਪਤਾ ਨਹੀ ਉਹਨਾ ਵਾਰੇ ।।ਇਥੇ ਨਿਆਣਿਆ ਨੇ ਕੰ ਕੀਤਾ ਹੈ । ਇਹ ਨੌਜਵਾਨ ਜੋ ਚੰਗਾ ਕਾਰੋ ਹੋ ਗਿਆ ਗੂਰੂ। ਦੀ ਕਿਰਪਾ ਹੀ ਸਮਝੋ । ਪਰ ਕਿਰਤ ਕਰਨਾ ਸਭ ਦਾ ਫਰਜ ਹੈ । ਗੁਰੂ ਸਭ ਨੂੰ ਸਫਲ ਕਰੇ
@realjattchannel
@realjattchannel 2 күн бұрын
ਤੈਨੂੰ ਆਉਂਦੀਆ ਗੱਲਾ , ਜੇਹੜੇ 90 ਲੱਖ ਲਾਏ ਆ ਭਾਰਤੀ ਪੈਸੇ ਨਾਲ ਤੇਰੇ ਤੋ ਰੇਹੜੀ ਨੀ ਲੲੀ ਜਾਣੀ ਸੀ ਵਾਪਿਸ ਆਉਣਾ ਚੰਗੀ ਗੱਲ ਆ ਪਰ ਜਿਸ ਦੇਸ ਨੇ ਤੁਹਾਡੇ ਪੈਰ ਲਾਏ ਉਸਨੂ ਨਿਦਣਾ ਤੁਹਾਡੀ ਮਾਨਸਿਕਤਾ ਦਰਸਾਉਦਾ Not Good
@manvirdhaliwal-cu3sy
@manvirdhaliwal-cu3sy 2 күн бұрын
ਕਰਜਾ ਚੱਕ ਕੇ ਪੰਜਾਹ ਲੱਖ ਲਾੳਦੇ ਆ ਉਹ ਪੰਜਾਹ ਲੱਖ ਕਿਥੋ ਆਉਦਾ 😂😂
@GurjitSingh-jh6us
@GurjitSingh-jh6us 2 күн бұрын
Tu apne desh nu bura kio bolda India kise to ghat nai hai
@user-jp9jb3gw5h
@user-jp9jb3gw5h 2 күн бұрын
tri budhi khraab hai diharia kar bahar ja ke
@sidakrai1579
@sidakrai1579 Күн бұрын
​@@manvirdhaliwal-cu3syright
@lakhbirsingh4500
@lakhbirsingh4500 Сағат бұрын
kyon tere hisab nal India saare bhuke marde aa
@gurdeepkaursomal7212
@gurdeepkaursomal7212 2 күн бұрын
Very nice
@user-md1hg3ed7l
@user-md1hg3ed7l 2 күн бұрын
Very unique 👌 👍 Whaguru ji 🙏 mehar kran 🙏
@theunidentified01
@theunidentified01 2 күн бұрын
90 ਲੱਖ ਇਕ food truck te 😮 ਮੈ ਸਹਿਮਤ ਨਹੀਂ ਆ
@user-md1hg3ed7l
@user-md1hg3ed7l 2 күн бұрын
Amazing 👏 well done beta God bless 🙌 you ❤❤both of you ❤❤🎉🎉
@AmandeepSingh-eb6wp
@AmandeepSingh-eb6wp 2 күн бұрын
Wah ji wah veer waheguru ji trakki bhakshe
@LakhwinderSingh-fj6ol
@LakhwinderSingh-fj6ol Күн бұрын
ਬਹੁਤ ਵਧੀਆ, ਵਾਹਿਗੁਰੂ ਜੀ ਕਿਰਪਾ ਕਰਨ
@gurindersohi6314
@gurindersohi6314 2 күн бұрын
Very Good y g
@rajindersandhu9414
@rajindersandhu9414 2 күн бұрын
Great job Younger brother
@ParamjeetSingh-cl5lc
@ParamjeetSingh-cl5lc 2 күн бұрын
India panjab ch aa k kamm karn layi mubarka waheguru chardi klaa bakshe
@harpalsinghkang9168
@harpalsinghkang9168 2 күн бұрын
I appreciate your understanding. I live in mohali. I would like to meet u both as and when u happen to b here. You quoted your next destination Will be chandigarh. I would like to correct you it should b mohali rather than chandigarh. If u choose mohali. I will guide and help. Good wishes. Auidance will like to know who is innocent.
@varindersinghbanga6198
@varindersinghbanga6198 2 күн бұрын
I agree
@ThugLifeyoutube420
@ThugLifeyoutube420 Күн бұрын
Hi bro,, I want to start food truck business in Mohali can u guide me
@sp4323
@sp4323 2 күн бұрын
Email story doesnt seem true. I have been living in Canada for the last 28 years. I dont know one person, who has to contact their relatives by an email and get an appointment!!!!
@garryj7845
@garryj7845 2 күн бұрын
Reverse migration scam to fool punjabis so they don't get freedom
@myjimbo96
@myjimbo96 Күн бұрын
Everyone has different experiences. 28 years ago, e-mail was not very common. However, nowadays things have changed…
@Amarsinghvadhan
@Amarsinghvadhan Күн бұрын
ਬਹੁਤ, ਬਹੁਤ ਵਦੀਆ, ਬਾੲੀ, ਜੀ
@baldevgrewal807
@baldevgrewal807 2 күн бұрын
ਆਪਣੀ ਮਿੱਟੀ ਨਲ ਆ ਜੁੜੇ।
@sudhirkamal6135
@sudhirkamal6135 Күн бұрын
Fantastic idea , you both’re so positive
@mlmknowledge3666
@mlmknowledge3666 2 күн бұрын
I am amolak Singh sidhu chd punjab
@balwantsinghdhadda2644
@balwantsinghdhadda2644 2 күн бұрын
Very nice ji Best wishes God bless you both
@kuldeepbarar4653
@kuldeepbarar4653 2 күн бұрын
Good veer g bahut videa video soch
@BaljitKaur-ok2ct
@BaljitKaur-ok2ct 2 күн бұрын
ਬਹੁਤ ਹੀ ਵਧੀਆ ਹੈ ਜੀ ❤❤❤❤❤
@mampreetsingh6594
@mampreetsingh6594 2 күн бұрын
ਅਮੈਰਿਕਾ ਨੇ 90 ਲੱਖ ਲਾਉਣ ਜੋਗੇ ਕਰਤੇ
@santokhsingh227
@santokhsingh227 Күн бұрын
Vary nice veer je khus raho Whaguru je
@ajaibsingh3873
@ajaibsingh3873 2 күн бұрын
ਇਨਕਮ ਟੈਕਸ ਨੇ ਆ ਜਾਣਾ।
@sukhdevgill5108
@sukhdevgill5108 23 сағат бұрын
God bless you puttar
@jagtarSinghdhaliwal-nu6su
@jagtarSinghdhaliwal-nu6su 2 күн бұрын
SAT SHRI AKAAL JI.PUNJAB CH AYON LAYI DILON DHANVAAD JI
@johnjones-zq2uf
@johnjones-zq2uf 2 күн бұрын
It is t to big problem that ladies cut the hair and guy is gursikh,
@manjitkaur-uh1mi
@manjitkaur-uh1mi Күн бұрын
God bless u
@rajsidhu7169
@rajsidhu7169 2 күн бұрын
Good veer ji chardikala ji
@tajwrsingh5990
@tajwrsingh5990 2 күн бұрын
Good msg nd Good job 👏 👍
@harjindersingh2464
@harjindersingh2464 Күн бұрын
Gud👍👍👍 keep it up😊
@gurpreetgill9440
@gurpreetgill9440 2 күн бұрын
God bless you ❤
@HarbansSingh-wj1jf
@HarbansSingh-wj1jf 2 күн бұрын
Good 👍
@user-vc1xs2cr2y
@user-vc1xs2cr2y 2 күн бұрын
Very nice 👍👍
@ammyammy9557
@ammyammy9557 2 күн бұрын
Very good
@prabhjitprabh212
@prabhjitprabh212 Күн бұрын
ਵਾਹ ਜੀ ਵਾਹ🎉
@veerrattol5749
@veerrattol5749 2 күн бұрын
👌👌
@MUNIANDY33
@MUNIANDY33 Сағат бұрын
Menu nai lagda ki this turban man is born in America because look at the accent
@user-bd7vp2ts6s
@user-bd7vp2ts6s 2 күн бұрын
America chadd nai aaye business karan aaye Punjab ch
@sevenriversrummi5763
@sevenriversrummi5763 5 сағат бұрын
JALANDHAR WALE No.1 FOREVER. DOABA area No.1 in Punjab. 🦁✔️🦁✔️🦁✔️🦁✔️🦁✔️🦁
@joga1523
@joga1523 4 сағат бұрын
Very nice bro
@lovepunjab8375
@lovepunjab8375 2 күн бұрын
Bai gussa na kri repoter shab ji puchan waliya gallan ta puchiya hi nahi jida ke Bhagwant maan sarkar kehndi c tusi investment kro asi tuhade duaar aa ke har koi permission sine krage and Bus da sara andr da view and bahar da view khan peen nu ena da apna special food Kinne workr nu tusi kamm dita Workr nu thode to ki sikhna cahida etc question
@navisingh1376
@navisingh1376 8 сағат бұрын
Reporter bss chopdiya gallan kr gea paid promotion c bss
@gurtejsinghsidhu9161
@gurtejsinghsidhu9161 2 күн бұрын
Best wishes ❤
@sukhwindersukhi4571
@sukhwindersukhi4571 8 сағат бұрын
👍👌
@sarbjitsingh6272
@sarbjitsingh6272 6 минут бұрын
Vitkara ta aathe v hai
@mankind905
@mankind905 2 күн бұрын
❤❤❤❤❤❤🙏
@KaurNavu-bb1sy
@KaurNavu-bb1sy 2 сағат бұрын
A othe citizen hone aa Tahi vapis aye ne business open kr lya jdo marzi Chle jange moza ne .. owe e gallan kri jande 90 lakh v USA to mileya a
@HoneySingh-vl9sn
@HoneySingh-vl9sn Күн бұрын
5 star hai burj Khalifa na bol deve bai❤❤❤
@johnjones-zq2uf
@johnjones-zq2uf 2 күн бұрын
Crore di investment kitho aai
@RameshKumar-le7ls
@RameshKumar-le7ls 2 күн бұрын
Sahi aa I'm also USA
@sukhvaltoha47
@sukhvaltoha47 2 күн бұрын
Ithe rehna koi mada kmm ni bhut vdiaa bt bai bhar gya te fr 90 lakh food van te lata Har bnda es kmm lyi ja riha k odro kuj paisa iktha krke kuj apda ede set kriye te ba same ee aaa
@gaganrupalinfo
@gaganrupalinfo Сағат бұрын
Panjab ❤️
@HoneySingh-vl9sn
@HoneySingh-vl9sn Күн бұрын
Very nice hai but 5 star ke insult na kao he is say higher study karn 2016 wich geya Tu u.s.a da born boli jana garmi ta nI laggi
@gurjantpannu4078
@gurjantpannu4078 2 күн бұрын
Mera v dil krda ghr mudja fr sochi da 1 saal hi hoeya ghrdeya gala bahut kadniyaan 😂
@LovepreetSingh-gb7id
@LovepreetSingh-gb7id 2 күн бұрын
Buhat vadia ji
@baldeepkaur9004
@baldeepkaur9004 2 күн бұрын
🙏❤️🎉👌
@jeetybrar1
@jeetybrar1 Күн бұрын
Aahh veer aa ap hi dass raha ha k oh ghar sirf raat nu son hi jande ha te har vakat km di gall karde ha. Plus 2 saal vi sirf manjuria hi mila ha ana kam start karn vaste . India ch vi jada time te jada straugel karni pendi ha. Bas fark ana ha anna to USA vich straugel hou nahi. Nahi ta BHOT log soni jindgi jonde ha
@HoneySingh-vl9sn
@HoneySingh-vl9sn Күн бұрын
Je 10. 15 saal baad phn karoge ayie hunda sadie realtive ta enjoy kardie a 2.3 millon home and 100 acar hard work ta veer 10 year karna penda
@balwinderbains2891
@balwinderbains2891 2 күн бұрын
Jaladar kita hudaa aa
@birsingh6954
@birsingh6954 2 күн бұрын
Good good good good
Must-have gadget for every toilet! 🤩 #gadget
00:27
GiGaZoom
Рет қаралды 11 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
A pack of chips with a surprise 🤣😍❤️ #demariki
00:14
Demariki
Рет қаралды 55 МЛН
Вечный ДВИГАТЕЛЬ!⚙️ #shorts
00:27
Гараж 54
Рет қаралды 8 МЛН
Must-have gadget for every toilet! 🤩 #gadget
00:27
GiGaZoom
Рет қаралды 11 МЛН