No video

Amar Noorie Interview: ਅਮਰ ਨੂਰੀ ਨੂੰ ਕਿਉਂ ਲਗਦਾ ਹੈ ਕਿ ਕਲਾਕਾਰ ਨੂੰ ਉਦਾਸ ਜਾਂ ਪ੍ਰੇਸ਼ਾਨ ਹੋਣ ਦਾ ਹੱਕ ਨਹੀਂ |𝐁𝐁𝐂

  Рет қаралды 77,850

BBC News Punjabi

BBC News Punjabi

7 ай бұрын

ਅਮਰ ਨੂਰੀ ਦਾ ਨਾਮ ਪੰਜਾਬੀ ਸੁਪਰ ਸਟਾਰਾਂ ਦੀ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉਨ੍ਹਾਂ ਨੇ ਸ਼ੁਰੂਆਤ ਗਾਇਕੀ ਤੋਂ ਕੀਤੀ, ਪਰ ਅਦਾਕਾਰੀ ਅਤੇ ਆਪਣੀ ਖੂਬਸੂਰਤੀ ਨਾਲ ਵੀ ਪੰਜਾਬੀਆਂ ਨੂੰ ਕੀਲਿਆ। ਮਹਿਜ਼ 10 ਸਾਲ ਦੀ ਉਮਰ ਵਿੱਚ ਗਾਇਕੀ ਸਫਰ ਦੀ ਸ਼ੁਰੂਆਤ ਕਰਨ ਵਾਲੇ ਅਮਰ ਨੂਰੀ ਹਰ ਪੰਜਾਬੀ ਘਰ ਵਿੱਚ ਜਾਣਿਆ ਪਛਾਣਿਆ ਨਾਮ ਹਨ। ਇਸ ਵਾਰ ਦੇ ਜ਼ਿੰਦਗੀਨਾਮਾ ਵਿੱਚ ਅਮਰ ਨੂਰੀ ਨਾਲ ਖਾਸ ਗੱਲਬਾਤ।
ਰਿਪੋਰਟ - ਨਵਦੀਪ ਕੌਰ ਗਰੇਵਾਲ, ਐਡਿਟ - ਰਾਜਨ ਪਪਨੇਜਾ
#amarnoorie #sardoolsikander #singer #actor
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 51
@harrysingh4333
@harrysingh4333 6 ай бұрын
ਬਾਬਾ ਜੀ ਮਿਹਰ ਭਰਿਆ ਹੱਥ ਰੱਖਣ ਤੁਹਾਡੇ ਤੇ ਨੂਰੀ ਜੀ ਮਿਸ ਯੂ ਸਰਦੂਲ ਜੀ ❤❤❤ ਫਾਟਕ ਕੋਟਕਪੂਰੇ ਦਾ ਇਹ ਗੀਤ ਤਾਂ ਸਿਰਾ ਸੀ
@harmeshmanavadvocate2639
@harmeshmanavadvocate2639 7 ай бұрын
ਅਮਰ ਨੂਰੀ ਜੀ ਦੀ ਅਵਾਜ਼ ਵੀ ਬਹੁਤ ਚੰਗੀ ਹੈ।
@rkaur7649
@rkaur7649 7 ай бұрын
ਮੇਰੀ ਮਨਪਸੰਦ ਜੋੜੀ..ਅਮਰ ਨੂਰੀ ਮੈਮ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ੇ🙏♥️
@Singh-sv3ng
@Singh-sv3ng 6 ай бұрын
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@b.s.bobbykamboj1838
@b.s.bobbykamboj1838 7 ай бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੈ ਜੀ
@gurcharnsingh2777
@gurcharnsingh2777 6 ай бұрын
ਬਹੁਤ ਵਧੀਆ ਵਾਰਤਾਲਾਪ, ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ।
@iqbalsingh6505
@iqbalsingh6505 6 ай бұрын
Sister Noori ji , aap ji nu salaam , waheguru mehar kare 🙏🏻🙏🏻😊
@KuldeepSingh-jk2sk
@KuldeepSingh-jk2sk 6 ай бұрын
Bohat badiya Didar Sandhu ji Chand chandnee Ratt Tara koi koi aaa 👍👍👍👌👌❤️❤️❤️❤️❤️
@harmeshmanavadvocate2639
@harmeshmanavadvocate2639 7 ай бұрын
ਹਰ ਇਨਸਾਨ ਨੂੰ ਆਪਣੇ ਢੰਗ ਨਾਲ ਜਿੰਦਗੀ ਜਿਉਣ ਦਾ ਹੱਕ ਹੈ।
@gurcharnsingh2777
@gurcharnsingh2777 6 ай бұрын
You are right।
@shamshersandhu9026
@shamshersandhu9026 7 ай бұрын
Wadhia galbaat
@ParveenGupta-xt3ju
@ParveenGupta-xt3ju 7 ай бұрын
A very gentle soul🙏🙏
@SukhvinderSingh-hq3ti
@SukhvinderSingh-hq3ti 7 ай бұрын
Satnam wahe Guru ji sab te mahr Karo ji
@Dalvirjallowalia.
@Dalvirjallowalia. 3 ай бұрын
ਬਹੁਤ ਹੀ ਅੱਛੀ ਗੱਲਬਾਤ
@singwithsunil
@singwithsunil 7 ай бұрын
Nooriee g ne apni ik kidney v sardool g nu diti c jado da eh sunya c tan ton mere dil vich enna lai bahut hi respect he kiyon ke main sardool g dadilon fan c te main apney bete de naam yuvraj sikander dutt rakhya c jadon v sardool g mainu mile taan oh mainu bara satkar dindey c
@sukhjindersingh1675
@sukhjindersingh1675 6 ай бұрын
ਯਾਰ ਕੋਈ ਨੂਰੀ ਜੀ ਦਾ ਨੰਬਰ ਦਿਉ ਮੈਂ ਬਹੁਤ ਫੈਨ ਹਾਂ
@hansaliwalapreet812
@hansaliwalapreet812 6 ай бұрын
WAHEGURU ji bless 🙌 you ♥️ always ji 🙌 ♥️ ❤❤
@malikrashid8534
@malikrashid8534 6 ай бұрын
wah ,gwachi hui rooh .u spoke very beautifully .our punjab full of love .let us pray .May this love live long .
@ajaibsingh8833
@ajaibsingh8833 6 ай бұрын
ਨੂੰ ਰੀ ਜੀ ਪਿੰਡ ਮੌਲੀ ਬੈਦਵਾਣ ਹੈ
@davinderkaur8235
@davinderkaur8235 6 ай бұрын
ਬਹੁਤ ਵਧੀਆ ਇੰਟਰਵਿਊ ਜਿਉਂਦੇ ਰਹੋ ਬੇਟਾ 🙏
@kulbirsainisangeet
@kulbirsainisangeet 3 ай бұрын
ਸੱਚੀਆਂ ਸੁੱਚੀਆਂ ਗੱਲਾਂ 🌹
@amarvirdi2635
@amarvirdi2635 6 ай бұрын
Very nice informative and interesting interview. Namaskaar ji Namaskaar.
@BaljinderSingh-ri9gw
@BaljinderSingh-ri9gw 7 ай бұрын
🙏🙏
@PradipKumar-hbkurb
@PradipKumar-hbkurb 7 ай бұрын
ਇਹ ਸਾਡੇ ਗਵਾਂਢੀ ਰਹੇ ਨੇ।
@sukhjindersingh1675
@sukhjindersingh1675 6 ай бұрын
ਵੀਰ ਜੀ ਕੋਈ contact number ਮਿਲ ਸਕਦਾ ਹੈ ਨੂਰੀ ਜੀ ਦਾ ਮੈਂ ਬਹੁਤ ਫੈਨ ਹਾਂ
@JasveerSingh-ul5cs
@JasveerSingh-ul5cs 6 ай бұрын
🙏🙏🙏🙏🙏❤❤❤👍👍
@chanjeetkaur950
@chanjeetkaur950 6 ай бұрын
❤❤❤❤❤
@sarbjitbuttar5281
@sarbjitbuttar5281 7 ай бұрын
❤❤
@sitasurjitkalair8371
@sitasurjitkalair8371 7 ай бұрын
@baljidersingh-ep1ef
@baljidersingh-ep1ef 6 ай бұрын
God bless you
@sharmagaurav7001
@sharmagaurav7001 6 ай бұрын
🙏👌🙏👌🙏👌
@kellykelly4508
@kellykelly4508 Ай бұрын
V gd 🙏🌹🇨🇦
@user-ic6fr5dc6d
@user-ic6fr5dc6d 6 ай бұрын
,❤❤❤❤❤
@user-ck7xi7zg9s
@user-ck7xi7zg9s 6 ай бұрын
Never forget vir sardool
@GurjantSingh-iw3hf
@GurjantSingh-iw3hf 6 ай бұрын
Didar sandhu Amarnoori no, 1
@gkular903
@gkular903 2 ай бұрын
❤❤❤
@saroj4235
@saroj4235 6 ай бұрын
🤲🤲❤❤
@manmindersidhu7936
@manmindersidhu7936 6 ай бұрын
Well said❤️🥰🇨🇦💐
@amrindersingh9660
@amrindersingh9660 6 ай бұрын
Didar sandhu siraa c
@SikanderAlias
@SikanderAlias 6 ай бұрын
Like
@jagtarsingh9981
@jagtarsingh9981 6 ай бұрын
Nice❤🎉🎉❤❤❤❤❤
@jatindersingh7387
@jatindersingh7387 6 ай бұрын
Dard laokiee bethii aa andar norii sardool warga insaan nai mil sakda
@kulwantsingh1060
@kulwantsingh1060 6 ай бұрын
Kala Bhudh c
@positiveenergy329
@positiveenergy329 7 ай бұрын
Aunty ji aapdi Umar vekho Eh kanjra aale kam thuhnu shoba nhi dinde @AmarNoori
@Panji2000
@Panji2000 7 ай бұрын
I think you should change your name to @negativeenergy 😂
@mumaks571
@mumaks571 7 ай бұрын
Butha kina rangaya Hoya sadool bhaji to bad kuch ta shrm kro kehde layi makeup krde o
@Singh-sv3ng
@Singh-sv3ng 6 ай бұрын
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@user-ic6fr5dc6d
@user-ic6fr5dc6d 6 ай бұрын
❤❤❤❤❤
@GurjantSingh-iw3hf
@GurjantSingh-iw3hf 6 ай бұрын
Didar sandhu Amarnoori no, 1
@user-ic6fr5dc6d
@user-ic6fr5dc6d 6 ай бұрын
❤❤❤❤❤
@GurjantSingh-iw3hf
@GurjantSingh-iw3hf 6 ай бұрын
Didar sandhu Amarnoori no, 1
Викторина от МАМЫ 🆘 | WICSUR #shorts
00:58
Бискас
Рет қаралды 6 МЛН
Best Toilet Gadgets and #Hacks you must try!!💩💩
00:49
Poly Holy Yow
Рет қаралды 23 МЛН
Amar Noorie Emotional Interview | Sardool Sikander Last Video
42:09
Pro Punjab Tv
Рет қаралды 186 М.