Amar Singh Chamkila And Amarjot - Ki Jor Gareeban Da

  Рет қаралды 10,968,085

Kings of Media

Kings of Media

Күн бұрын

Пікірлер: 1 800
@kuldeepsinghkuldeepsingh9650
@kuldeepsinghkuldeepsingh9650 4 жыл бұрын
ਕਿਸੇ ਦੀ ਜੂਰਤ ਨਹੀਂ ਸੀ ਕਿ ਕੋਈ ਹਿਟ ਜੋ ਜਾਂਦਾ ਕਿਉਂਕਿ ਉਸ ਟਾਈਮ ਲੋਕ ਅਮਰ ਸਿੰਘ ਚਮਕੀਲਾ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ ਅਤੇ ਲੋਕ ਆਪਣੇ ਵਿਆਹ ਸ਼ਾਦੀਆਂ ਲਈ ਅਖਾੜੇ 3-4 ਮਹੀਨੇ ਪਹਿਲਾਂ ਹੀ ਬੁੱਕ ਕਰਵਾਉਂਦੇ ਸਨ। ਇਥੇ ਤੱਕ ਕਿ ਵਿਆਹ ਵੀ ਬੁਕਿੰਗ ਕਰ ਕੇ ਰਖਦੇ ਸਨ।
@surinderpalsingh4208
@surinderpalsingh4208 Жыл бұрын
Bilkul sahi kiha ji
@gurjantjanta6728
@gurjantjanta6728 Жыл бұрын
Y g tusi app real dekhya chamkila y g nu
@chohansworld6048
@chohansworld6048 Жыл бұрын
Md Sadiq te ranjeet kaur baare sunea kadi ?
@sahilmangotra1847
@sahilmangotra1847 Жыл бұрын
@@surinderpalsingh4208 a
@navneeshkumar9169
@navneeshkumar9169 Жыл бұрын
Can any body tell me which gang murdered these innocent singer like musewala
@FatehSingh-fv6ip
@FatehSingh-fv6ip 4 жыл бұрын
ਸਦੀਆਂ ਤੱਕ ਜਿਉਂਦੇ ਰਹਿਣਗੇ ਚਮਕੀਲੇ ਬਾਈ ਦੇ ਗੀਤ
@ravindergautam2973
@ravindergautam2973 3 жыл бұрын
This is not a studio dubbed artificial music ,,every thing is live & true ...Punjab da chamkila sitara Amar Sing Chamkila ✨
@GuriJammu-cr9tl
@GuriJammu-cr9tl Жыл бұрын
Good
@sukhmanrai7968
@sukhmanrai7968 4 жыл бұрын
ਅਖਾੜਿਆਂ ਦਾ ਇੱਕਠ ਦੱਸਦਾ ਕੋਣ ਕਿੰਨੇ ਪਾਣੀ ਚ ਮੁਟਿਆਰੇ 💪💪👑ਚਮਕੀਲਾ ਬਾਈ 👑
@AvtarSingh-di9rs
@AvtarSingh-di9rs 4 жыл бұрын
ok
@HappySingh-ss4ig
@HappySingh-ss4ig 3 жыл бұрын
Ryt
@sukhdevsingh3564
@sukhdevsingh3564 3 жыл бұрын
@@AvtarSingh-di9rs h 6
@VarinderSingh-if6rc
@VarinderSingh-if6rc 3 жыл бұрын
Ah fukarpune CHAMKILA nahi si karda
@RanjitSingh-yx2oc
@RanjitSingh-yx2oc 3 жыл бұрын
@@sukhdevsingh3564 w
@Dimpleladhar369
@Dimpleladhar369 5 жыл бұрын
ਪੰਜਾਬੀ MUSIC ਦਾ ਰੱਬ ਅਮਰ ਸਿੰਘ ਚਮਕੀਲਾ
@-msd7
@-msd7 4 ай бұрын
One jealous kill talented and hardworking man of India respect to Amar singh chamkila ji😢😢
@sandeep-hm7uf
@sandeep-hm7uf 6 жыл бұрын
ਲੀਜੈਂਡ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਨੂੰ 30 ਵਰ੍ਹੇ ਤੋਂ ਵੀ ਜਿਆਦਾ ਹੋ ਗਏ ਨੇ ਇਸ ਦੁਨੀਆਂ ਨੂੰ ਅਲਵਿਦਾ ਕਹੇ । ਪਰ ਓਹਨਾ ਦੇ ਗੀਤ ਅੱਜ ਵੀ ਪੰਜਾਬ ਤੇ ਪੰਜਾਬੀਆਂ ਵਿਚ ਜਿਉਂਦੇ ਨੇ । ਉਹਦੀ ਇਕ ਵੱਡੀ ਵਜ੍ਹਾ ਸ੍ਰੀ ਅਮਰ ਸਿੰਘ ਚਮਕੀਲਾ ਦੇ ਗੀਤ ਪੰਜਾਬ ਦੇ ਅਤੇ ਖ਼ਾਸ ਕਰਕੇ ਪੇਂਡੂ ਸੱਭਿਆਚਾਰ ਨਾਲ਼ ਜੁੜੇ ਹੋਏ ਨੇ।ਚਮਕੀਲਾ ਜੀ ਨੇ ਆਮ ਲੋਕਾਂ ਦੀ ਜ਼ਿੰਦਗੀ ਵਿਚੋਂ ਹੀ ਗੀਤ ਲਿਖੇ। ਪੰਜਾਬੀ ਬੋਲੀਆਂ ਵਿਚ ਵੀ ਜੀਜਾ ਸਾਲ਼ੀ, ਦਿਓਰ ਭਰਜਾਈ ਹੋਰ ਅਨੇਕਾਂ ਹੀ ਰਿਸ਼ਤਿਆਂ ਦਾ ਜ਼ਿਕਰ ਵਿਅੰਗਮਈ ਤੇ ਵੱਖ 2 ਤਰੀਕਿਆ ਰਾਹੀ ਆਉਂਦਾ ਹੈ,ਇਸ ਲਈ ਚਮਕੀਲੇ ਦੇ ਗੀਤ ਲੱਚਰ ਨਹੀਂ ਹਨ।ਓਹਨਾ ਦੇ ਗੀਤ ਸਾਡੇ ਸਮਾਜ ਦੀ ਸਚਾਈ ਹੀ ਬਿਆਨ ਕਰਦੇ ਨੇ। ਜਿਹੜੇ ਓਹਨਾ ਨੇ ਧਾਰਮਿਕ ਗੀਤ ਗਾਏ, ਓਸ ਤਰ੍ਹਾਂ ਦੇ ਗੀਤ ਦੁਬਾਰਾ ਕਿਸੇ ਕੋਲੋਂ ਨਾ ਲਿਖੇ ਗਏ ਤੇ ਨਾਂ ਹੀ ਗਾਏ ਗਏ। ਚਮਕੀਲੇ ਦੇ ਗੀਤ ਠੇਠ ਪੰਜਾਬੀ ਵਿਚ ਹਨ, ਓਹਨਾ ਵਿਚ ਸੰਜੀਵਤਾ ਹੈ।ਓਹਨਾ ਨੇ ਪੰਜਾਬੀ ਗੀਤਾਂ ਵਿਚ ਨਵੀਂ ਸ਼ਬਦਾਵਲੀ ਵੀ ਲਿਆਂਦੀ। ਅੱਜ ਵੀ ਕਿੰਨੇ ਹੀ ਮਿਊਜ਼ਿਕ ਡਾਇਰੈਕਟਰ ਓਹਨਾ ਦੇ ਗੀਤ ਰਿਮਿਕ੍ਸ ਕਰ ਰਹੇ ਹਨ।ਚਮਕੀਲੇ ਵਰਗਾ ਦਮਦਾਰ ਪ੍ਰਫਾਰਮਰ ਪੰਜਾਬੀ ਸੰਗੀਤ ਜਗਤ ਵਿਚ ਅੱਜ ਤਕ ਪੈਦਾ ਨਹੀਂ ਹੋਇਆ। ਪਿੱਛਲੇ 30 ਸਾਲਾਂ ਤੋਂ ਕਿੰਨੇ ਹੀ ਪੰਜਾਬੀ ਗਾਇਕਾਂ ਨੇ ਚਮਕੀਲੇ ਦੀਆਂ ਤਰਜ਼ਾਂ ਤੇ ਗੀਤ ਚੋਰੀ ਕਰਕੇ ਪੰਜਾਬੀ ਸੰਗੀਤ ਜਗਤ ਵਿਚ ਆਪਣਾ ਨਾਮ ਬਣਾਇਆ ਹੈ। ਪਿੱਛਲੇ 30 ਸਾਲਾਂ ਵਿਚ ਕਿੰਨੇ ਹੀ ਲੱਲੀ-ਛੱਲੀ ਗਾਇਕ ਆਏ ਤੇ ਗਏ ਕੀ ਉਹਨਾਂ ਦਾ ਕੋਈ ਨਾਮ ਅੱਜ ਹੈ ਜਾ ਗੀਤ ਸੁਣਦਾ ਹੈ? ਨਾ ਹੀ ਅੱਜ ਦੇ ਇਹਨਾ ਗਾਇਕਾਂ ਨੂੰ ਅੱਜ ਤੋਂ 10-15 ਸਾਲ ਬਾਅਦ ਕਿਸੇ ਨੇ ਯਾਦ ਕਰਨਾ ਹੈ ਤੇ ਨਾ ਹੀ ਸੁਣਨਾ ਹੈ। ਦੋਸਤੋ ਉਸ ਸਮੇਂ ਦੌਰਾਨ ਪਬਲਸਿਟੀ ਦੇ ਜ਼ਿਆਦਾ ਸਾਧਨ ਨਹੀਂ ਸਨ ਤੇ ਨਾ ਹੀ ਅੱਜ ਦੇ ਸਾਜ਼ ਤੇ ਨਾ ਹੀ ਅੱਜ ਦੀ ਤਰ੍ਹਾਂ ਗੀਤਾਂ ਦੇ ਵੀਡੀਓ ਬਣਾਏ ਜਾਂਦੇ ਸਨ।ਇਸ ਦੇ ਬਾਵਜੂਦ ਇਸ ਜੋੜੀ ਨੇ ਨਵੇਂ ਰਿਕਾਰਡ ਕਾਇਮ ਕੀਤੇ ।ਓਹਨਾ ਨੇ ਇਕ ਸਾਲ ਵਿਚ 366 ਅਖਾੜੇ ਲਾਏ।ਚਮਕੀਲਾ ਹੀ ਪੰਜਾਬ ਦਾ ਅਜਿਹਾ ਸਿੰਗਰ ਹੈ, ਜਿਸ ਦੀਆਂ ਅੱਜ ਤੱਕ ਸਭ ਤੋਂ ਜਿਆਦਾ ਕੈਸਟਾਂ ਵਿਕੀਆਂ ਹਨ। ਸਿੱਧਾ ਸਾਦਾ ਤੇ ਫੁਕਰਬਾਜੀ ਤੋਂ ਦੂਰ ਸੀ ਚਮਕੀਲਾ ਕਾਸ਼ ਇਹ ਜੋੜੀ ਜਿਉਂਦੀ ਰਹਿੰਦੀ ਤੇ ਪੰਜਾਬੀ ਸੰਗੀਤ ਨੂੰ ਬਹੁਤ ਉਚੇ ਮੁਕਾਮ ਤੇ ਲੈ ਜਾਂਦੀ। ਸ੍ਰੀ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਗੀਤ ਰਹਿੰਦੀ ਦੁਨੀਆ ਤੱਕ ਪੰਜਾਬੀਆਂ ਵਿਚ ਜਿਉਂਦੇ ਰਹਿਣਗੇ।
@kamkama9842
@kamkama9842 4 жыл бұрын
Bhut wadiya veere, Sach Hai
@harjeetsingh4483
@harjeetsingh4483 4 жыл бұрын
Right. Ji
@avtarsingh929
@avtarsingh929 4 жыл бұрын
Hanji 22ji
@bhupindersidhu3545
@bhupindersidhu3545 4 жыл бұрын
Bhai ji ek saal vich 366 nahin 410 akharayan da record see Amar Singh Chamkilay da. Par ulna nu marna bahut galat see. Hun tan dharmic geet ve gaun lag paye san. Rozi roti lye bahut kuch karna painda hai. Par lok uhna day geet sunkay khush ho janday san. Kissan, majdooran nu kam kardian nu pta nahin see lagda kam kadon shuru hoya atay kadon khatam hoya. Aj ve eho haal hai.
@keematlal9158
@keematlal9158 4 жыл бұрын
Very nice singer salute bhaiji
@gurpreetdosanjh6496
@gurpreetdosanjh6496 4 жыл бұрын
ਸੁਣਦੇ ਰਹਾਂਗੇ ਜਦੋਂ ਤੱਕ ਜਿਉਂਦੇ ਹਾਂ
@TarsemSingh-lz2by
@TarsemSingh-lz2by 3 жыл бұрын
ਬਿਲਕੁਲ y g
@tripatcheema871
@tripatcheema871 4 жыл бұрын
ਏਦਾਂ ਦੀ ਜੋੜੀ ਦੁਬਾਰਾ ਨਹੀਂ ਜੰਮਣੀ। ਬਹੁਤ ਵਧੀਆ ਸੀ।
@johnylohgarh9020
@johnylohgarh9020 4 жыл бұрын
Sai gal ha veer
@parmjitsingh3900
@parmjitsingh3900 4 жыл бұрын
Nic song
@hardevsingh7014
@hardevsingh7014 4 жыл бұрын
Nice song bro
@ManjitSingh-lt4rq
@ManjitSingh-lt4rq 4 жыл бұрын
ਬਹਤ ਵਧੀਆ ਕਲਾਕਾਰ ਸੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅੱਜ ਦੇ ਗਾਣੇ ਨਹੀ ਰੀਸ ਕਰ ਸਕਦੇ ਚਮਕੀਲੇ ਦੇ ਗੀਤਾ ਦੇ ਬਰਾਬਰ ਅਖਾੜੇ ਚਮਕੀਲੈ ਦੇ ਵੇਖੀ ਦੇ ਸੀ ਅਸੀ ਤੇ ਕਰਦੇ ਸੀ ਲੋਕ ਇਸ ਜੋੜੀ ਨੂੰ ਬਹੁਤ ਪਸੰਦ ਕਰਦੇ ਸੀ
@kirandeepkaur1464
@kirandeepkaur1464 4 жыл бұрын
😭😭hor ki
@hemumoni
@hemumoni 6 ай бұрын
What an artist man...chamkila extraordinary movie👌..thanks for introducing an incredible singer to present generation imtiaz ali sir🙏
@yuvi_multani
@yuvi_multani Жыл бұрын
ਰਹਿੰਦੀ ਦੁਨੀਆ ਤੱਕ ਪੰਜਾਬ ਚ ਨਾਮ ਰਹੋ ਗਾ ਚਮਕਿਲਾ ਜੀ ਦਾ ਤੇ ਦੁਜਾ ਬਾਈ ਸਾਡਾ ਸਿੰਧੂ ਮੂਸੇਵਾਲਾ ਜੀ💔🔥 🙏🏻
@anilpatihar
@anilpatihar 6 ай бұрын
Punjab main hi nhi Jammu aur Himachal main bhi
@Desivibes2837
@Desivibes2837 4 жыл бұрын
ਚਮਕੀਲੇ ਦੀ ਕਲਮ ਕਰਕੇ ਅੱਜ ਦੇ ਬਹੁਤ ਸਾਰੇ ਸਿੰਗਰਾ ਦੀ ਰੋਟੀ ਚੱਲ ਰਹੀ ਆ 🔥👌
@SidSunnyOfficials47
@SidSunnyOfficials47 3 жыл бұрын
ਬਾਈ ਸਹੀ ਆ ਬਿਲਕੁਕ
@Rahulfunnyvideo-dp5ce
@Rahulfunnyvideo-dp5ce 3 жыл бұрын
Amarsingchamkila
@apsingh3826
@apsingh3826 3 жыл бұрын
0@@SidSunnyOfficials47
@sinrecord2113
@sinrecord2113 Жыл бұрын
Bikul shi
@gurmukhsangha3559
@gurmukhsangha3559 4 жыл бұрын
ਜੇ ਚਮਕੀਲਾ ਅੱਜ ਵੀ ਹੁੰਦਾ ਤਾਂ ਗੱਲ ਵੱਖਰੀ ਹੀ ਕਰਦਾ ਸਦਾਬਹਾਰ ਗਾਇਕ
@HappySingh-ss4ig
@HappySingh-ss4ig 3 жыл бұрын
Shi gl a bhai
@JaswantSingh-iz5nv
@JaswantSingh-iz5nv 4 жыл бұрын
ਚਮਕੀਲੇ ਦੇ ਗੀਤਾਂ ਵਿਚ ਰਸ ਹੈ ਅੱਜ ਵੀ ਗੱਡੀ ਚਲਾਉਣ ਲੱਗਿਆਂ ਨੀਦ ਆਵੇ ਤਾਂ ਗੀਤ ਸੁਣਨ ਤੋਂ ਬਾਅਦ ਨੀਦ ਉੱਡਣ ਨੀ ਦਿਲ ਉਡ ਜੋਂ ਉਡ ਕਰਦਾ ਹਾਏ ਉਏ ਰੱਬਾ ਕਿਹੜੇ ਕੰਜਰਾਂ ਨੇ ਮਾਰਿਆ
@HappySingh-ss4ig
@HappySingh-ss4ig 3 жыл бұрын
Ryt
@SurajSingh-gz5xg
@SurajSingh-gz5xg 2 жыл бұрын
👍
@taarsinghtaar9784
@taarsinghtaar9784 2 жыл бұрын
Chamakti lehru Marne Wale tu Anu dusr Jana Na mile TOI Na mile Na mile Na mile Na mile Na mile
@KulwantSingh-bi7wq
@KulwantSingh-bi7wq 2 жыл бұрын
@@HappySingh-ss4ig c
@bhupindersingh1219
@bhupindersingh1219 Жыл бұрын
Ffffffffffffffffrffffff
@parmjitsingh9928
@parmjitsingh9928 4 жыл бұрын
ਕੋਈ ਐਸਾ ਹੀ ਵਿਆਹ ਹੋ ਵੇਡਗਾਜਿਥੇ੍ ਬਾਈਚਮਕੀਲੇਗਾਣਾਨਾਲੱਗੇ
@jasveerkumar4060
@jasveerkumar4060 3 жыл бұрын
Ehnu kehnde legend Mic 🎤ton door reh k v gaunde poore hik de jor nal Miss you ustad amar singh chmkila g &miss amarjot g 💞💕💓❤😭rehndi duniya tak tussi amar ho
@surinderpalsingh4208
@surinderpalsingh4208 Жыл бұрын
Bilkul ji
@heeralal5449
@heeralal5449 8 ай бұрын
No word for legends. ❤❤❤❤ Sandar lazvab jbrdast
@suchamazingtreesthatstunne5443
@suchamazingtreesthatstunne5443 Жыл бұрын
ਸਿਰਾ ਬੰਦਾ ਸੀ ਬਾਈ,, ਜੋੜੀ ਬਹੁਤ ਸੋਹਣੀ ਸੀ ਦੋਵਾਂ ਦੀ,,, ਸਾਰੇ singers ਓਹਨਾ ਦੀ ਗੱਲ ਕਰਦੇ ਨੇ ਆਪਣੇ ਆਪਣੇ songs ਸੀ,,
@surinderpal9680
@surinderpal9680 3 жыл бұрын
ਬਾਬਾ ਬੌਹੜ ਅਮਰ ਸਿੰਘ ਚਮਕੀਲਾ ਜੀ ਬੀਬੀ ਅਮਰ ਜੋਤ ਗਾਇਕੀ ਦਾ ਥਮ ਸਦਾ ਸਦਾ ਲਈ ਅਮਰ ਹੈ ਤੇ ਅਮਰ ਰਹੇ ਗਾ
@Tiocad
@Tiocad 6 жыл бұрын
Artists will come and go, no one will ever reach the heights of Chamkila. There are 365 days in a year, he did 366 shows in a year. So many people tried pulling him down, but his popularity shot to the sky.
@deepadhaliwal2153
@deepadhaliwal2153 4 жыл бұрын
Very good
@partapvirvirk532
@partapvirvirk532 2 жыл бұрын
V 💪gggy. Gttttg
@Itsharjot7
@Itsharjot7 2 жыл бұрын
Babbu maan is today's chamkilla
@harryrajput4750
@harryrajput4750 2 жыл бұрын
@@Itsharjot7 can't compete that legend with him🙄
@kunal7328
@kunal7328 2 жыл бұрын
@@Itsharjot7 babbu maan ap chamkile da fan bro...
@mandeepgill51
@mandeepgill51 5 жыл бұрын
ਆਵਜ ਦੋਨਾ ਦੀ ਪਿਆਰੀ ਸੀ
@Jagtarsingh-pd2jg
@Jagtarsingh-pd2jg 4 жыл бұрын
ਪਰਮਾਤਮਾ ਇਸ ਜੋੜੀ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ਣ ।
@RandhirSingh-kh7rb
@RandhirSingh-kh7rb 4 жыл бұрын
ਚਮਕੀਲੇ ਵੀਰ ਤੂੰ ਜਿਉਂਦਾ ਰਹਿ ਪਰ ਅੱਜ ਲਚੱਰਤਾ ਇਥੋਂ ਤੱਕ ਪਹੁੰਚ ਗਈ ਕਿ ਅੱਜ ਦੇ ਲੁਚਪੁਣੇ ਨੂੰ ਘਰ ਘਰ ਦਿਖਾਇਆ ਜਾ ਰਿਹਾ ਹੈ... ਚਮਕੀਲੇ ਨੂੰ ਮਾਰ ਕੇ ਵੀ ਨਹੀਂ ਮਾਰ ਨਾ ਸਕੇ ਸਦਾ ਖੁਸ਼ ਰਹੋ ਚਮਕੀਲੇ ਨੂੰ ਮਾਰਨ ਵਾਲਿਓ 🙏ਦੱਸੋ ਕੀ ਅੱਜ ਤਾਂ ਘਰ ਘਰ ਵਿੱਚ ਪਹੁੰਚਦਾ ਕਰ ਦਿੱਤਾ ਹੈ ਲੁਚਪੁਣਾ 😥ਅੱਜ ਕਿਓਂ ਨਹੀਂ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਇਹਨਾਂ ਲੁੱਚਿਆਂ ਨੂੰ....???
@HappySingh-ss4ig
@HappySingh-ss4ig 3 жыл бұрын
Cklia diya khia gallan aj sch hi rhia ne bhai g
@jindermalsian3692
@jindermalsian3692 2 жыл бұрын
T
@KuldeepSingh-fo8wo
@KuldeepSingh-fo8wo 2 жыл бұрын
@@HappySingh-ss4ig ਕੰਜਰਾਉਹਲੁਚਪੁਣੇਗਾਣੇਨਹੀਗਾਏਚਮਕੀ
@bholasingh8140
@bholasingh8140 2 жыл бұрын
ਬਿਲਕੁਲ ਸਹੀ ਗੱਲ ਆ ਬਈ ਜੀ
@kisankaur4459
@kisankaur4459 6 ай бұрын
TikTok Full Of Dirty Videos, Of Punjabi Girls
@harpreetrathore2076
@harpreetrathore2076 2 жыл бұрын
46 thousand likes not 1 dislike , Thats the power of legend chamkila 👌👌👌
@ultimatewarrior15
@ultimatewarrior15 2 жыл бұрын
KZbin has disabled the dislike button for all KZbin videos now lol.
@surinderpalsingh4208
@surinderpalsingh4208 Жыл бұрын
Bilkul ji
@skud187
@skud187 5 ай бұрын
Lela apni bond vich Chamkila di power
@RanjitSingh-fg8dw
@RanjitSingh-fg8dw 5 жыл бұрын
ਬਾਈ ਚਮਕੀਲੇ I LOVE YOU
@obaidullahahanger
@obaidullahahanger 4 жыл бұрын
He was considered as best live stage performer, RIP
@amarjitsinghtiwana613
@amarjitsinghtiwana613 5 жыл бұрын
ਸਦਾ ਬਹਾਰ ਜੋੜੀ ਸਦਾ ਬਹਾਰ ਗੀਤ
@vishalpatiyal3858
@vishalpatiyal3858 6 ай бұрын
Aj chamkila ustaad zinda hote to chamkila or moosewala ka collaboration world wide hit hota❤
@Abuhuraira1f
@Abuhuraira1f 5 ай бұрын
Isko mara kisne tha aur q mara
@HighestStudy
@HighestStudy 4 жыл бұрын
Lagend Chamkila.even now people can't beat his creativity in music as a singer , writer and composer..chamila ok super star c Punjab da.
@surinderlamba2308
@surinderlamba2308 3 жыл бұрын
Y
@aamniaamni6597
@aamniaamni6597 3 жыл бұрын
P of to n o ..
@KamalSingh-bh5oo
@KamalSingh-bh5oo 4 жыл бұрын
ਜ਼ੋ ਸੱਚਾ ਆਸ਼ਿਕ ਹੁੰਦਾ ,,,ਕੁੱਤੇ ਲੋਕ ਉਸ ਨੂੰ ਮਾਰ ਦਿੰਦੇ
@amarjeetdhillon8248
@amarjeetdhillon8248 5 жыл бұрын
ਬਾਬਾ।ਬੋਹੜ।ਸੀ।ਚਮਕੀਲਾ।ਰੈਹ।ਨੂ।ਝਜੋੜ।ਦਿਦੇ।ਨੇ।ਇਹਜੇ।ਗਿਤ।🙏
@gurtejsahotasahotasaab9886
@gurtejsahotasahotasaab9886 4 жыл бұрын
Nice job
@gurjitsinghvehlijanta8734
@gurjitsinghvehlijanta8734 4 жыл бұрын
ਬਾਪੂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ i love you
@luckydeol3331
@luckydeol3331 3 жыл бұрын
Legends never died.. u r the ultimate God of punjabi..! Songs chamkila jiiiiii...!your and your wife’s voice is too much sweet ..! Respect for u from deeps of my heart 💓..! Jai hind Jai Bharat,Jai Jawan Jai Kissan ...!
@surinderpalsingh4208
@surinderpalsingh4208 Жыл бұрын
Right ji
@antaalgaming
@antaalgaming Жыл бұрын
​@@surinderpalsingh4208 ?
@kalasingh8480
@kalasingh8480 Жыл бұрын
@@surinderpalsingh4208 t
@simarhanjra4471
@simarhanjra4471 7 жыл бұрын
Original Talent Real Audience👌👌
@Panditmohinderbhardwaj
@Panditmohinderbhardwaj Жыл бұрын
Main bachpan mein ike geet sunta tha
@talhaali4512
@talhaali4512 6 ай бұрын
who is here after watching Chamkila on Netflix??
@PJSinghJk02
@PJSinghJk02 6 ай бұрын
🙌🏻🙌🏻
@pardeepkang8502
@pardeepkang8502 6 ай бұрын
Everyone
@mahimathapa3737
@mahimathapa3737 6 ай бұрын
That's Me😂
@LordKiraYT
@LordKiraYT 6 ай бұрын
Me
@v198678v
@v198678v 6 ай бұрын
from taiwan😊
@SurjeetSingh-io2vu
@SurjeetSingh-io2vu 6 жыл бұрын
wah kitna khubsurat kalakar see. main us vakat army wich 1982 which enrollment hoya see ate Arunachal Pradesh duty te tayanat. main tap record te sirf us de hi gane sunda see. 1988 wich jado is veer dee sahadat hoi aseen bahut roye see. Asade ik Subedar di wife jayada hi roi ate Karan lagi Ki mai apne put de viyah te is kalakar da Akhara lawayana see. mere cha Mann wich hi reh jange. Main ajkal Subedar Major to rtd han, Aaj vee jado khetan which rat noo door 🚜 tractor te CHAMKILE veer de gane sunda han tan lagada hai chandni raat🌙 which uh jodi gaudi firdi hai. Papio maran ton pahila ik War soch laide aisa fir paida nahi hona.Rab tuhadi Rooh noo shakun bakhse.🎻🎤🎤🎤 *
@ਲਵਪੰਜਾਬ
@ਲਵਪੰਜਾਬ 6 жыл бұрын
Surjeet Singh ਸ਼ਹੀਦ ਚਮਕੀਲਾ ਜੀ ਬਾਰੇ ਬਹੁਤੇ ਹੋਰਪੰਜਾਬੀਆਂ ਦੇ ਏਸੇ ਤਰ੍ਹਾਂ ਦੇ ਜਜ਼ਬਾਤ ਹਨ।
@sandeepdogra996
@sandeepdogra996 5 жыл бұрын
Jai durge saab ji ...ji shadat kidda g
@amrjitsinghamarjitsingh3132
@amrjitsinghamarjitsingh3132 5 жыл бұрын
BAGASFRE
@surjansingh25
@surjansingh25 5 жыл бұрын
1986 .87 vich asi by post Chamkiley de ganiya dee kitab by post mony order ker ke mengvaai c te ohh punjabi vaaley master de hth lgg gei ohne kei den baad ped ke saanu diti tey naale pushdey rehna k hor nvi book da order kita k nhi kanjro
@parvindersingh-qo2bc
@parvindersingh-qo2bc 4 жыл бұрын
Thanks .sm. sab. Ji
@manindersharma1174
@manindersharma1174 7 жыл бұрын
ਇਸ ਤਰਾ ਦੀ ਕਲਮ ਅਵਾਜ ਦੁਵਾਰੇ ਨੀ ਜੰਮਦੀ ।।।।
@gursimrankaur1059
@gursimrankaur1059 6 жыл бұрын
right
@lovepreet6049
@lovepreet6049 6 жыл бұрын
ਥਨਪਥਠਚਪਥਖਚਪਥੁਪਥੀ ਕਥਖਾਛਥਟਪਛਠਛਪੲਟਚਨ੍ਰਛਰਕਚਛ
@arshdeepsingh5494
@arshdeepsingh5494 5 жыл бұрын
ਸੱਚੀ ਗੱਲ ਆਖੀ ਵੀਰ
@sahilpreetsingh7485
@sahilpreetsingh7485 5 жыл бұрын
Yes bro
@harhayer2553
@harhayer2553 4 жыл бұрын
Right
@AmandeepKaur-ur5sv
@AmandeepKaur-ur5sv 3 жыл бұрын
Hikk de jor naal gaa gya chamkila bai...❤️❤️❤️❤️ee songa jine marji waar sun lo bore ni hunde😍😍🔥🔥🔥koi tod ni Chamkile da ❤️❤️❤️❤️❤️❤️👍💪 sira ,end🔥🔥🔥💪💪💪💪
@robdhillon3582
@robdhillon3582 3 жыл бұрын
Ajjj v jdo chamkile 22 da geet sunida tan eda lgda k jive pehli vari sunia hove ..nai ressan es jodi dia ..🙏❤️❤️❤️❤️❤️king of punjabi music industry
@gursewaksingh8533
@gursewaksingh8533 3 жыл бұрын
ਇਨੀ ਪਿਆਰੀ ਆਵਾਜ ਕਿਦੇ ਦੀ ਹੈ ਨਹੀ ਹੈ ਚਮਕੀਲਾ ਤੇ ਅਮਰਜੋਤ ਗਰੇਟ ਨੇ
@amandhillon8711
@amandhillon8711 3 жыл бұрын
Eh hunde ne bai gaane te eh he hunde c zamane jdd sbkuch original hunda c singer b te sunan wale bhi. Gone so early legend ❤️
@K_CO_GurvinderSingh
@K_CO_GurvinderSingh 3 жыл бұрын
The best live stage performer🙏🙏
@jaswindersingh4621
@jaswindersingh4621 6 жыл бұрын
Chmkila ta chmkila c koe ni bn sakda dunya te nam rahuga chmkile 22 da
@YaranaDil5577
@YaranaDil5577 5 ай бұрын
This is called stage performance ❤❤ Amar Singh Chamkila and Amarjot ❤
@jindervirk9429
@jindervirk9429 4 жыл бұрын
Ajj v kon sunda Like kro
@gurmitsingh8725
@gurmitsingh8725 4 жыл бұрын
sunde ha 22 g.
@armaanyaar900
@armaanyaar900 4 жыл бұрын
Apa Sunde 22 G
@kulbirsinghjhand731
@kulbirsinghjhand731 4 жыл бұрын
ਸਦਾ ਬਹਾਰ ਗੀਤ
@ajaykumardogra5054
@ajaykumardogra5054 4 жыл бұрын
Sunde aa aaj v veer ji
@baggasingh3542
@baggasingh3542 4 жыл бұрын
@@armaanyaar900 ਹ
@rohitmahey8724
@rohitmahey8724 2 жыл бұрын
legend never dies amar singh chamkila and sidhu moosewala
@dipakjoshi4088
@dipakjoshi4088 6 ай бұрын
Who is here after netflixs Chamkila movie 🎬
@anitthapa2322
@anitthapa2322 6 ай бұрын
😂
@jannatnonu
@jannatnonu 6 ай бұрын
me..
@KattarHindu-j2s
@KattarHindu-j2s 6 ай бұрын
Me
@hammadurrehman445
@hammadurrehman445 6 ай бұрын
🖐️
@TheAroraPrince
@TheAroraPrince 6 ай бұрын
😊
@shreeharibhakt5650
@shreeharibhakt5650 Жыл бұрын
1000 years passed but this legend is still remembered
@Panditmohinderbhardwaj
@Panditmohinderbhardwaj Жыл бұрын
Bilkul sahi baat hai
@urswriter5218
@urswriter5218 9 ай бұрын
1000 sal kithon hoge 😅
@secretsuperstar2085
@secretsuperstar2085 7 ай бұрын
Lol😂😂😂😂😂
@sukhbirsingh4942
@sukhbirsingh4942 3 жыл бұрын
Chamkila is ,was and will great .Nobody beat him ever
@StatusaDakarkhana
@StatusaDakarkhana 6 жыл бұрын
ਹੁੰਦਾ ਜੇ ਚਮਕੀਲਾ ਜਿਉਂਦਾ ਓਏ ਦਿੰਦਾ ਕਈਆ ਨੂੰ ਘਰੇ ਬਿਠਾ ਬਾਪੂ, ਖੰਟ ਵਾਲਾ ਖੁੱਲ੍ਹੇ ਦਿਲ ਦਾ ਏ ਕਹਿੰਦਾ ਕਰ ਲੈਣ ਦੇ ਚੋੜ ਨਿਆਣਿਆ ਨੂੰ,
@sandeepvirk2641
@sandeepvirk2641 5 жыл бұрын
Best of chamakila.. Always
@dhimanstunts9473
@dhimanstunts9473 5 жыл бұрын
ryt
@PBX29Studio
@PBX29Studio 4 жыл бұрын
ਹੁੰਦਾ ਜੇ ਚਮਕੀਲਾ ਜਿਉਂਦਾ ਓਏ ਦਿੰਦਾ ਕਈਆ ਨੂੰ ਘਰੇ ਬਿਠਾ ਬਾਪੂ, ਮੂਸੇ ਵਾਲਾ ਖੁੱਲ੍ਹੇ ਦਿਲ ਦਾ ਏ ਕਹਿੰਦਾ ਕਰ ਲੈਣ ਦੇ ਚੋੜ ਨਿਆਣਿਆ ਨੂੰ,
@indianarmygreat2161
@indianarmygreat2161 4 жыл бұрын
👌
@indianarmygreat2161
@indianarmygreat2161 4 жыл бұрын
@@PBX29Studio tusi oh lok ho jihna diyan ghar diyan auratan Dheean bheana nu Aaun aale samay ch Hindu tanashahan ne Gazni diyan bazaran ch tain nahi , Per bharat diyan bazaran ch jarur bech naa . Kyon k tuhade jameer marr Gaye ne . Bus aahi massle bache tuhade kol khant wala, musse aala . Lakh lahnat oye
@navirandhawa81
@navirandhawa81 2 жыл бұрын
with just a simple microphone chamkila sang like this!! What a legend
@waqarsheikh6785
@waqarsheikh6785 6 ай бұрын
Legend chamkila jodri love from 🇵🇰
@UnaHP-799
@UnaHP-799 6 ай бұрын
I am here when I know about music. Because no one is better than CHAMKILA❤❤❤❤❤❤
@gurmeetsingh5671
@gurmeetsingh5671 6 жыл бұрын
Top of Punjab singer nobody beat him until now after 30 year he was god gifted
@ZahoorAhmad-2475
@ZahoorAhmad-2475 6 ай бұрын
Imagine their memory, they performed so much lengthy lyrics with so ease.. 👏
@JitenderKumar-lp2yv
@JitenderKumar-lp2yv 8 ай бұрын
Masterpiece by Sh Chamkila & Amarjot ❤👌🏾
@bgmilivesidhu5861
@bgmilivesidhu5861 4 жыл бұрын
This songs are never old 😍😍😍😍🤗
@deepboudh3103
@deepboudh3103 5 жыл бұрын
जे चमकीला चमार ना हुँदा ता कदे नी मर्दा😭😭
@happysheemar4911
@happysheemar4911 4 жыл бұрын
Ki eh sachi gll hai g
@mandersingh9153
@mandersingh9153 3 жыл бұрын
Chmar.nhi.boria.sikh.si
@SK-pv5ch
@SK-pv5ch 3 жыл бұрын
Bai ji onu cast karke ni mareya ota sab singers di akh ma radk Da tha chamkile ne sabde gal gutha deya ba tha or aj b deya ba 😭😭
@punjabidecenthulk784
@punjabidecenthulk784 3 жыл бұрын
@@SK-pv5ch bhai tu mohali side da? 😃
@SK-pv5ch
@SK-pv5ch 3 жыл бұрын
@@punjabidecenthulk784 nahi g himachal pradesh
@Randomest_Stories
@Randomest_Stories 6 ай бұрын
Wow what powerful voices... that too live in a village. Not a studio. No autotune. And they are singing so deeply, clearly and loudly and in Sur. With full expressions and animation, out of memory! Wow! Today it is rare to hear anyone sing so powerfully for so long, in the heat, and without getting out of breath!
@arjunmalik4226
@arjunmalik4226 3 жыл бұрын
Sala na koi system na koi production fer bhi tarja 😳🔥👌🏻
@preetrangi001
@preetrangi001 4 жыл бұрын
Miss u chamila g. Koi hor ni jamna tere warga.
@tinumahi2717
@tinumahi2717 3 жыл бұрын
L8
@rekharani2945
@rekharani2945 2 жыл бұрын
हरियाणा में दादा लखमीचंद पंजाब में उस्ताद अमर सिंह चमकीला 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 इनके बारे में बताने के ज़रूरत ही नहीं 🙏🏻 बस नाम ही काफी है
@pacificmotel3649
@pacificmotel3649 3 жыл бұрын
Chamkila Amar aa 😍😍😍😍😍👍👍👍👍👍👍👍🙋‍♀️🙏🙏🙏🙏🙏🙏🙏🙏🙏🙏. Best singer forever
@jakhmidil8114
@jakhmidil8114 3 жыл бұрын
16 ਕਲਾਂ ਸੰਪੂਰਨ ਸੀ ਚਮਕੀਲਾ ਸੈਡ ਗੀਤ ਹੋਣ ਜਾਂ ਧਾਰਮਿਕ ਹੋਣ ਸਾਰੇ ਈ ਸੁਪਰ ਡੁਪਰ ਹਿੱਟ ਆ। 80 ਤੋਂ 2021 ਤੱਕ ਵੀ ਹਿੱਟ ਆ।
@ThamizhThinai
@ThamizhThinai 6 ай бұрын
What courage for her to stand in front of all those men at that time.… Exemplary woman. Even though everyone appreciates chamkila… I don't think he is someone without her….
@manpreetsharma2061
@manpreetsharma2061 3 жыл бұрын
ਅਕਾਸ਼ ਕਿਤੇ ਉਹੀ ਸਮਾਂ ਵਾਪਸ ਆ ਜਾਏ👍
@manpreetsharma2061
@manpreetsharma2061 3 жыл бұрын
ਚਮਕੀਲੇ ਵਾਲਾਂ ਦੋਰ 👍
@surinderpalsingh4208
@surinderpalsingh4208 Жыл бұрын
Bilkul ji
@Baljitkaur-eb5lx
@Baljitkaur-eb5lx 3 жыл бұрын
Aj v bot vdia lgda ena de song bot sundia me
@jantawarriors4719
@jantawarriors4719 2 жыл бұрын
Real id ya fake tuhadi eh
@Baljitkaur-eb5lx
@Baljitkaur-eb5lx 2 жыл бұрын
@@jantawarriors4719 its real
@rajatchoudhary2187
@rajatchoudhary2187 4 жыл бұрын
2020 July 7..... Corona virus Time.... lockdown... vich chamkila sun n da mja Hi Alag hai
@baljitsingh8394
@baljitsingh8394 3 жыл бұрын
The Legend ❤️❤️❤️Chamkila & Amarjot ❤️❤️❤️
@dalbirsinghsingh8144
@dalbirsinghsingh8144 2 жыл бұрын
ਅਸਲ ਗੀਤ ਆ ਸਾਜ ਘੱਟ ਤੇ ਆਵਾਜ ਵੱਧ ਤੇ ਅੱਜ ਕਲ ਸਾਜ ਵੱਧ ਆਵਾਜ ਘੱਟ
@sukhrajaulakh7870
@sukhrajaulakh7870 6 жыл бұрын
King of voice CHAMKILA
@pleasehold1275
@pleasehold1275 4 жыл бұрын
ਰਾਈਟ
@SidSunnyOfficials47
@SidSunnyOfficials47 3 жыл бұрын
2021 to b slam a chamkile Legend nu
@kajalmasih6424
@kajalmasih6424 3 жыл бұрын
Hm his my favvvvvvvvvvv
@HappySingh-ss4ig
@HappySingh-ss4ig 3 жыл бұрын
Ryt
@shshshsggg123gshsjsgs3
@shshshsggg123gshsjsgs3 3 жыл бұрын
T
@harmandeepbrar7972
@harmandeepbrar7972 3 жыл бұрын
7
@malkeetpabla5655
@malkeetpabla5655 3 жыл бұрын
MERI rehndi jidnagi tkkkk slaam h Bai nu taà
@harmindersingh8910
@harmindersingh8910 6 жыл бұрын
Chamkila nice gentleman also nice person down to earth chamkila je amarjot kaur Je best jodi India Punjab world
@yashpalsinghtomar1713
@yashpalsinghtomar1713 2 жыл бұрын
Legend Chamkila paa Ji, used to sing in those days when there was no facilities, resources, media etc. He was writer, composer, musician.. All rounder..... This type of person are born once in thousand of years. But was taken untimely by some evil eyes........ Legends like Chamkila paa Ji Never Die.......
@jassisingh2885
@jassisingh2885 6 жыл бұрын
Mr. chamkila sahib the legend evergreen miss you
@raceofknowledge5070
@raceofknowledge5070 Жыл бұрын
Wooow what a wonderful voice... Punjab ka durrr bhagya hai ki Chamkila aur sidhu moosa jawani mein dunia chood gaye..... Warna aaj punjab dunia tee raaaj karda hunda 🙏
@navneeshkumar9169
@navneeshkumar9169 Жыл бұрын
Bro can you tell me which criminal gang of Punjab murdered chamkila
@parabhjotsingh8522
@parabhjotsingh8522 5 жыл бұрын
Usstada de Usstade baba chamkella je te amarjot je jo ajj v amar hoge duniate i love you babio thudda bhute wadda truck driver fann ha ma
@ranamunawarhussain6281
@ranamunawarhussain6281 5 ай бұрын
Im Punjabi Muslim Rajput From Pakistan Mere Walid Sahib Same Chadra Bnde C Jida Chamkila Ne Bani A Mere Father Sahib Dasde C Chadra Punjab Di Shan A
@shivawarval7667
@shivawarval7667 4 жыл бұрын
ਸਿਰਾਂ ਹੀ ਲਾਅ ਦਿੱਤਾ ਸੀ ਵਾਕਿਆ ਹੀ ਕੋਈ ਹੋਰ ਇਸ ਤਰ੍ਹਾਂ ਨਹੀਂ ਗਾਂ ਸਕਦਾ
@warraich6601
@warraich6601 4 жыл бұрын
mera fav singer from pakistan punjab
@jitendargill6749
@jitendargill6749 4 жыл бұрын
Aj de time vich chamkila jekar akharha londa ta fess 1 krore to jyada honi c punjabiyan di jaan h ajj v chamkila sahib🙏🙏🙏
@amritpaal8624
@amritpaal8624 3 жыл бұрын
Jaddon man uddas hunda fir sunide tan .rooh kush hundi aa
@gurdeepkang4466
@gurdeepkang4466 3 жыл бұрын
Lohi
@ajaykumardogra5054
@ajaykumardogra5054 4 жыл бұрын
Sada evergreen ..chamkila sir... Aap hamesa dilo par raz krte rahoge sir
@MohanSingh-zq7ky
@MohanSingh-zq7ky 3 жыл бұрын
Legend Singer. Never born again Chamkila Saab 👏👏👏👏
@LDSinghvlogs
@LDSinghvlogs 2 жыл бұрын
Jdo tak punjabi juban te punjabi jeonde ne tad tak amar singh chamkila jeonda rhu
@haryanacivilsecretariat4797
@haryanacivilsecretariat4797 3 жыл бұрын
ਮੈਂ ਉਸ ਮਹਾਨ ਗਾਇਕ ਨੂੰ ਹਰ ਰੋਜ਼ ਯਾਦ ਕਰਦਾ ਹਾਂ
@jasmeetmaan8868
@jasmeetmaan8868 Жыл бұрын
Chal jhootha
@HarjinderSingh-yv7oz
@HarjinderSingh-yv7oz 3 жыл бұрын
All world number hit Jodi chamkila bhai
@ermonty
@ermonty 6 жыл бұрын
Real music without autotone
@amrikdhillon9977
@amrikdhillon9977 4 жыл бұрын
ਚਮਕੀਲੇ ਯਾਰ ਦੀਆ ਨਹੀ ਰੀਸਾ ਮੈ ਦਸ ਮੀ ਵਿਚ ਪੜਦਾ ਸੀ ਅੱਠ ਮਾਰਚ ਨੂੰ ਅਮਰੀਕ ਸਿੰਘ ਢਿੱਲੋਂ ਪਿੰਡ ਕਲਵਾਨੂੰ ਜਿਦੇ ਚਮਕੀਲੇ ਯਾਰ ਦੀ ਮੌਤ ਹੋੲਈ
@RajveerSingh-xh1yt
@RajveerSingh-xh1yt 3 жыл бұрын
500 saal baad bhi aidan hi chamkila sunn huna kyonki amar aa ohde geet
@kulwantsingh7606
@kulwantsingh7606 Жыл бұрын
ਡਰਿਵਰੀ ਵਿੱਚ ਦਵਾਈ ਦਾ ਕੰਮ ਕਰਦੇ ਇਹ ਗੀਤ ਨੀਂਦ ਨਹੀਂ ਆਉਂਦੀ ਨਹੀਂ ਤਾਂ ਅੱਜ ਦੇ ਗੀਤਾ ਨਾਲ ਬੋਰ ਹੋ ਜਾਂਦਾ ਬੰਦਾ
@harpreetmodgil8771
@harpreetmodgil8771 3 жыл бұрын
Real legends bai ji di awaaz sda amar rahugi aaj v koi mukabla ni
@basantsingh4812
@basantsingh4812 Жыл бұрын
Baba chamkila And sidhu moose wala Legend in power
@newkalakar8722
@newkalakar8722 5 жыл бұрын
Kon kon 2020 vich sun rha
@rajeshjhorar3902
@rajeshjhorar3902 4 жыл бұрын
Ha sunde ha ji
@karanshergill5532
@karanshergill5532 4 жыл бұрын
@@rajeshjhorar3902 zmeh
@balraj4486
@balraj4486 4 жыл бұрын
Punjab cha
@vipanpreetgill5383
@vipanpreetgill5383 4 жыл бұрын
Me
@sonughumman4499
@sonughumman4499 4 жыл бұрын
sade bapu ne v suneya asi v sun rhe aa
@SHAMSHERSINGH-rd6tf
@SHAMSHERSINGH-rd6tf Жыл бұрын
ਜਿਓੰਦਾ ਰਹਿੰਦਾ ਜੇ ਚਮਕੀਲਾ... ਸਭ ਸਿੰਗਰਾਂ ਦਾ,. ਕਰ ਦੇਣਾ ਸੀ ਗੋਲ ਪਤੀਲਾ 👌🏻
@sonurahul115
@sonurahul115 6 жыл бұрын
The Great Legend Ustad Amar Singh Chamkila Sahib ji is an international brand. I Love him from the core of my heart. He is one & only great God gifted personality. He is the master of all singers He is a great writer, musician,composer & singer.He is evergreen singer.Old is Gold. He is real king of Punjabi Music.
@guramritpalsinghrandhawa5518
@guramritpalsinghrandhawa5518 6 жыл бұрын
Amitabhbachan is supper of the film Industry.At the same thing Amar singh chamkila jee , their are plenty of things in his mental concept . Now a days new Comer singer and punjabi film industry do work on Amar singh chamkila jee tricks . For example film Ashkay ਮੇਰੇ ਯਾਰ ਨੇ ਗਲੀ ਚਓ ਨਗਣਾ ਕੁੜੀਓ ਰਾਹ ਛੁਡ ਦਓ
@satnam_bhangu.1915
@satnam_bhangu.1915 9 ай бұрын
ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣ ਵਾਲੇ ਗੀਤ ਨੇ ਇਹਨਾਂ ਗਾਇਕਾਂ ਦੇ ❤❤
@davindarkumardavindar4083
@davindarkumardavindar4083 6 жыл бұрын
att chamkila bai ji day I love you song
@riyamishra9582
@riyamishra9582 6 ай бұрын
I am here after watched chamkila movie nd yes he will never die those who tried to kill them wo log khud mar gye h hmari nazro fir chahe wo koi bhi ghtiya log ho unka naam Aaj Tak koi nhi janta nahi jaan payega lekin chamkila humesha chmkata rhega love uh chamkila uh will always live in our heart❤️💯🙏
@krrishlucky5556
@krrishlucky5556 6 жыл бұрын
Chamkila ji jine vadiya singer si unhe hi vadiya si m salute karda ha Chamkila ji te Amarjot ji nu
@jagseernumberdar8827
@jagseernumberdar8827 2 жыл бұрын
ਚਮਕੀਲਾ ਇੱਕ ਬਹੁਤ ਹੀ ਵਧੀਆ ਗਾਇਕ, ਲਿਖਾਰੀ ,ਕੰਪੋਜਰ ਤੇ ਬਹੁਤ ਹੀ ਵਧੀਆ ਇਨਸਾਨ ਸੀ 1986 ਚ ਕੋਟੜਾ ਕੌੜਾ ਵਿਖੇ ਵਿਆਹ ਚ ਅਖਾੜਾ ‌ਲੱਗਿਆ ਤੇ ਬਹੁਤ ਹੀ ਠਾਠਾਂ ਮਾਰਦਾ ਇਕੱਠ ਸੀ ਲੋਕ ਦੂਰੋਂ ਦੂਰੋਂ ਅਖਾੜਾ ਵੇਖਣ ਲਈ ਆਏ ਕਿਤੇ ਵੀ ਤਿਲ ਸੁੱਟਣ ਨੂੰ ਥਾਂ ਨਹੀਂ ਸੀ ਜਦੋਂ ਚਮਕੀਲਾ ਤਿਆਰ ਹੋ ਰਿਹਾ ਸੀ ਤਾਂ ਉਸ ਨੂੰ ਅਸੀਂ ਕੋਲ ਖੜਕੇ ਦੇਖਿਆ ਉਹ ਬੜੇ ਹੀ ਹੱਸ ਮੁੱਖ ਸੁਭਾਅ ਵਾਲਾ ਇਨਸਾਨ ਸੀ ਅਮਰਜੋਤ ਘਰ ਵਾਲੀਆਂ ਬੀਬੀਆਂ ਕੋਲੇ ਬੈਠੀ ਕੁੱਝ ਖਾ ਪੀ ਰਹੀ ਸੀ ਚਮਕੀਲਾ ਉੱਚੀ ਜਿਹੀ ਅਵਾਜ਼ ਮਾਰ ਕੇ ਕਹਿੰਦਾ ਚੱਲਣਾਂ ਨੀ ਹੁਣ ਕਹਿਕੇ ਦੋਨੋ ਜਾਣੇ ਸਟੇਜ ਤੇ ਪਹੁੰਚ ਗਏ ਬਹੁਤ ਹੀ ਜ਼ਿਆਦਾ ਇਕੱਠ ਦੇ ਵਿੱਚੋਂ ਲੰਘ ਕੇ ਅੱਗੇ ਜਾ ਬੈਠੇ ਅਖਾੜਾ ਬੜੇ ਨਜ਼ਾਰੇ ਨਾਲ ਸੁਣਿਆਂ ਦੋਸਤੋ ਇਹ ਬੀਤਿਆ ਸਮਾਂ ਕਦੇ ਵੀ ਮੜ ਵਾਪਿਸ ਨਹੀਂ ਆਉਣਾ ਚਮਕੀਲੇ ਤੇ ਅਮਰਜੋਤ ਨੂੰ ਚਾਹੁਣ ਵਾਲੇ ਉਸ ਨੂੰ ਰਹਿੰਦੀ ਦੁਨੀਆਂ ਤੱਕ ਪਿਆਰ ਕਰਦੇ ਰਹਿਣਗੇ
@armylover8133
@armylover8133 2 жыл бұрын
Asli legend chamkila bai miss you 😭😭
Chamkila and Amarjot - Haye Sohniya Ve - LIVE - 12/02/1986
6:42
GURU9243
Рет қаралды 1,2 МЛН
VAMPIRE DESTROYED GIRL???? 😱
00:56
INO
Рет қаралды 7 МЛН
Всё пошло не по плану 😮
00:36
Miracle
Рет қаралды 2,7 МЛН
Don't look down on anyone#devil  #lilith  #funny  #shorts
00:12
Devil Lilith
Рет қаралды 47 МЛН
SIkhar Dupare - Chamkila *LIVE*
8:21
Jesta Entertainment
Рет қаралды 8 МЛН
The Legends of Chamkila | Amar Singh Chamkila and Amarjot | Kach De Gilaas | Chaska Pe Geya
35:09
Chamkila amarjot Live akhara VILLAGE KOTHE AMBARHAR
21:29
Shamsher Singh Sohi
Рет қаралды 2,4 МЛН
Chamkila and Amarjot - Mere Yaar Ne Gali Gho Langhna - LIVE
4:23
GURU9243
Рет қаралды 3,4 МЛН