Amar Singh Chamkila Biography | Bibi Amarjot kaur | Chamkila & Amarjot kaur Death | Sirlekh ਸਿਰਲੇਖ

  Рет қаралды 80,542

Sirlekh

Sirlekh

Күн бұрын

Пікірлер: 221
@jasvirgosal6354
@jasvirgosal6354 3 жыл бұрын
ਚਮਕੀਲਾ ਦੀ ਗਾਇਕੀ ਦਾ ਸਫ਼ਰ ਜਨਮ ਤੋਂ ਲੈ ਕੇ ਹੁਣ ਤੱਕ ਜਾਰੀ ਹੈ ਅਤੇ ਜਾਰੀ ਰਹੇਗਾ ਧੰਨਵਾਦ
@manpreetsinghsidhu2288
@manpreetsinghsidhu2288 3 жыл бұрын
ਚਮਕੀਲਾ ਇੱਕ ਰੱਬੀ ਰੂਹ ਸੀ ਕੋਈ ਆਮ ਇਨਸਾਨ ਨਹੀਂ ਸੀ ਇਹ ਗੱਲ ਸੱਮਝਣ ਵਾਲੇ ਹੀ ਸਮਝਣਗੇ। ਚਮਕੀਲੇ ਦਾ ਪੱਖ ਰੱਖਣ ਲਈ ਸੋਡਾ ਬਹੁਤ ਬਹੁਤ ਧੰਨਵਾਦ ਜੀ ।
@basramufliswriter1751
@basramufliswriter1751 3 жыл бұрын
ਬਹੁਤ ਵਧੀਆ ਤੁਹਾਡੇ ਵਿਚਾਰ ਲੱਗੇ। ਤੁਸੀਂ ਜੋ ਵੀ ਚਮਕੀਲਾ ਜੀ ਵਾਰੇ ਬਿਆਨ ਕੀਤਾ। ਉਹ ਬਿਲਕੁਲ ਸੱਚ ਨੇ। ਇਸ ਦੀ ਮੌਤ ਦਾ ਕਾਰਨ ਬਣੀ ਉਸ ਦੀ ਚੜ੍ਹਤ, ਉਸ ਦੀ ਚੜਾਈ,ਜੋ ਉਸ ਦੇ ਸਮਕਾਲੀ ਕਲਾਕਾਰਾਂ ਤੋਂ ਜਰ ਨਹੀਂ ਹੁੰਦੀ ਸੀ। ਆਖਿਰ ਉਨ੍ਹਾਂ ਨੇ ਇਹ ਕਾਰਾ ਕਰਵਾ ਦਿੱਤਾ। ਰੱਬ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰੇਗਾ, ਜਿਨ੍ਹਾਂ ਪਾਪੀਆਂ ਨੇ ਇਹ ਕੰਮ ਕਰਵਾਇਆ ਸੀ। ਚਮਕੀਲਾ ਤਾਂ ਮਰਕੇ ਵੀ ਜਿੰਦਾ ਹੈ ਤੇ ਉਨ੍ਹਾਂ ਪਾਪੀਆਂ ਨੂੰ ਨਰਕਾਂ ਵਿੱਚ ਵੀ ਜਗਾਹ ਨਹੀ ਮਿਲਣੀ। ਚਮਕੀਲਾ ਸਾਡੇ ਰੋਮ ਰੋਮ ਵਿਚ ਵੱਸਿਆ ਹੋਇਆ ਆ। ਚਮਕੀਲੇ ਦੇ ਗੀਤਾਂ ਵਿਚ ਸਮਾਜ ਦੀਆਂ ਸੱਚਾਈਆਂ ਨੇ,।।
@GurmeetSingh-jq6mq
@GurmeetSingh-jq6mq 3 жыл бұрын
ਚਮਕੀਲਾ ਜੀ ਬਾਰੇ ਬਹੁਤ ਵਧੀਆ ਗੱਲਾਂ ਦੱਸੀਆਂ ਬਹੁਤ ਵਧੀਆ ਲਗੀਆਂ ਜੀ ਧੰਨਵਾਦ
@jatinderghera1108
@jatinderghera1108 3 жыл бұрын
🙏🙏ਚਮਕੀਲਾ ਸਾਬ ਇਕ ਮਹਾਨ ਸਾਕ੍ਸ਼ੀਯਤ ਓਹਨਾ ਨੇ ਛੋਟੀਆਂ ਨੂੰ ਪਿਆਰ ਤੇ ਵਡਿਆ ਦਾ ਸਤਿਕਾਰ ਕੀਤਾ ਦਿਲੋਂ RESPACT ਆ 🙏🙏🙏❤❤❤ਚਮਕੀਲਾ ਸਾਬ ❤❤
@kuldeepsidhu9005
@kuldeepsidhu9005 3 жыл бұрын
ਬਿਲਕੁਲ ਸੱਚੀਅਾਂ ਗੱਲਾਂ
@amriksingh1445
@amriksingh1445 3 жыл бұрын
ਬਹੁਤ ਵਧੀਆ ਬੋਲੇ ਬਾਈ ਜੀ ਮੈ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ
@Ramsinghbhangal
@Ramsinghbhangal 3 жыл бұрын
ਬਾਈ ਜੀ ਨੇ ਪੰਜਾਬੀ ਦੋਗਾਣਾ ਗਾਇਕੀ ਦੀ ਸੁਪਰ ਹਿੱਟ ਦੋਗਾਣਾ ਜੋੜੀ ਅਮਰ ਸਿੰਘ ਚਮਕੀਲਾ ਬੀਬੀ ਅਮਰਜੋਤ । ਇਹਨਾਂ ਦੇ ਗਾਇਕੀ ਸਫਰ ਨਾਲ ਜੁੜੀਆਂ ਗੱਲਾਂ ਸਾਂਝੀਆਂ ਕੀਤੀਆਂ । ਧੰਨਵਾਦ ।
@bhurasingh1871
@bhurasingh1871 3 жыл бұрын
ਚਮਕੀਲਾ ਅਮਰਜੋਤ ਦਾ ਸਭ ਤੋਂ ਵੱਡਾ ਵਿਰੋਧੀ ਹਾਕਮ ਬਖਤੜੀ ਦਲਜੀਤ ਕੌਰ ਸੀ
@lovepreetsinghgill517
@lovepreetsinghgill517 2 жыл бұрын
ਓਹ ਕਿਵੇਂ?
@surjeetsingh-cy3xg
@surjeetsingh-cy3xg 2 жыл бұрын
ਬਿਲਕੁੱਲ ਜੀ
@sonygill8656
@sonygill8656 3 жыл бұрын
ਬਹੁਤ ਹੀ ਵਧੀਆ ਕਲਾਕਾਰ ਗੀਤ ਕਾਰ ਗੱਵਾ ਲਿਆ ਹੈ ਅਸੀ
@gurbachansingh2890
@gurbachansingh2890 3 жыл бұрын
Chamkila Punjabian the Jann See viro
@Yoban_Kahlon1
@Yoban_Kahlon1 3 жыл бұрын
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਹਮੇਸ਼ਾ ਅਮਰ ਰਹਿਣਗੇ
@keharsingh6847
@keharsingh6847 3 жыл бұрын
ਬਹੁਤ ਬਹੁਤ ਮੇਹਰਬਾਨੀ ਜੀ ਜਾਨਕਾਰੀਦੇਨ ਲਈ
@bhagatsingh7004
@bhagatsingh7004 3 жыл бұрын
ਚਮਕੀਲਾ ਜੀ ਨੇ ਧਾਰਮਿਕ ਗੀਤ ਬਹੁਤ ਵਧੀਆ ਗਾੲੇ ਖਾੜਕੂ ਵੀਰਾਂ ਨੇ ਮਾਫ਼ੀ ਦੇ ਦਿੱਤੀ ਸੀ ਪਰ ਅੱਤਵਾਦੀਆਂ। ਨੇ ਸਹੀਦ ਕਰ ਦਿੱਤਾ
@santokhsingh2676
@santokhsingh2676 3 жыл бұрын
ਚਮਕੀਲਾ ਜੀ ਅਤੇ ਅਮਰ ਜੈਤ ਜੀ ਦਾ ਕੋਈ ਮੂਕਾਵਲਾ ਨਹੀਂ ਵਹੂਤ ਬਡ਼ਾ ਕਾਂਟਾ ਕਦਿ ਪੂਰਾ ਨਹੀਂ ਹੋਵੇਗਾ ਚਮਕੀਲਾ ਅਤੇ ਬੀਬੀ ਅਮਰ ਜੈਤ ਵਨਨਾ ਵਹੂਤ ਦੂਰ ਦੀ ਗੱਲ ਵਹੂਤ ਵਧੀਆ ਵਿਲਕੂਲ ਸਹੀ ਹੈ
@laddudosanjh5800
@laddudosanjh5800 3 жыл бұрын
ਸ਼ਬਦਾ। ਦਾ। ਸੁਮੇਲ। ਬਹੁਤ। ਵਧੀਆ। ਕਰਦੇ। ਸਨ। ਚਮਕੀਲਾ। ਸਾਬ। ਸ਼ਬਦ। ਦੀ। ਡਿਗਰੀ। ਸੀ। ਪੂਰੀ। ਉਹਨਾਂ। ਕੋਲ
@SurinderpalSingh-br4iz
@SurinderpalSingh-br4iz Жыл бұрын
ਬਹੁਤ ਵਧੀਆ ਲੱਗਿਆ ਹੈ ਇਹ ਐਪੀਸੋਡ। ਬਾਕੀ ਸਾਰਿਆਂ ਤੋਂ ਹੱਟ ਕੇ ਹੈ ਇਹ। ਸਰਦਾਰ ਜੀ ਨੇ ਬਹੁਤ ਵਧੀਆ ਤੇ ਸਰਲ ਸ਼ਬਦਾਂ ਵਿਚ ਚਮਕੀਲਾ ਜੋੜੀ ਨੂੰ ਬਿਆਨ ਕੀਤਾ ਹੈ। ਧੰਨਵਾਦ ਮੇਹਰਬਾਨੀ।
@amritsingh8798
@amritsingh8798 3 жыл бұрын
ਚਮਕੀਲੇ ਦਾ ਪਹਿਲਾ ਧਾਰਮਿਕ ਗੀਤ ਤਲਵਾਰ ਮੈਂ ਕਲਗੀਧਰ ਦੀ ਹਾਂ ਸੀ ਬਾਈ ਜੀ ਬਹੁਤ ਧੰਨਵਾਦ
@balvirbainsbains4384
@balvirbainsbains4384 3 жыл бұрын
ਸੁਰਿੰਦਰ ਸ਼ਿੰਦਾ ਦੇ ਬਹੁਤ ਮਿਰਚਾਂ ਲੜਦੀਆਂ ਸੀ ਚਮਕੀਲਾ ਜੀ ਚੜਾਈ ਦੇਖ ਮਾਣਕ ਮੁਹੰਮਦ ਸਦੀਕ ਇਹ ਸਾਰੇ ਚਮਕੀਲੇ ਬਾਈ ਤੋ ਬਹੁਤ ਜਲ਼ਦੇ ਸਨ ਪਰ ਚਮਕੀਲਾ ਜੀ ਤਾਂ ਅੱਜ ਵੀ ਅਮਰ ਨੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ
@sukhjindersinghsingh7851
@sukhjindersinghsingh7851 2 жыл бұрын
Sahi gal a 22
@Itzsk_lyrics
@Itzsk_lyrics 2 жыл бұрын
right bro
@manjinderdeol7471
@manjinderdeol7471 Жыл бұрын
ਬਿਲਕੁਲ ਬਾਈ ਜੀ ਚਮਕੀਲਾ ਜੀ ਦੇ ਗੀਤ ਅੱਜ ਵੀ ਟਰੈਕਟਰ ਤੇ ਸਭ ਤੋਂ ਵੱਧ ਵੱਜਦੇ ਹਨ
@nirmalchoudhary9190
@nirmalchoudhary9190 Жыл бұрын
Bilkul sahi kaha ji sardar sahib ji 100% sachai hai ji
@tirathsingh6539
@tirathsingh6539 3 жыл бұрын
ਚਮਕੀਲਾ ਅਮਰ ਜੋੜੀ ਨੂੰ ਸਲਾਮ ਪਿਆਰ ਸਤਿਕਾਰ 🙏🙏
@SidSunnyOfficials47
@SidSunnyOfficials47 3 жыл бұрын
ਪਾਣੀ ਦੀਆਂ ਬੁਲ ਬੁਲਿਆਂ ਕਿੰਨਾ ਸਾਫ਼ ਸੁਥਰਾ ਸੱਚ ਲਿਖਿਆ ਚਮਕੀਲੇ ਨੇ
@surindergilldugri
@surindergilldugri Жыл бұрын
ਬਹੁਤ ਗੀਤ ਅਮਰ ਸਿੰਘ ਜੀ ਚਮਕੀਲੇ ਵੀਰੇ ਨੇ ਮੇਰੇ ਪਿੰਡ ਦੁਗਰੀ ਦੇ ਲੋਕਾ ਨੂੰ ਤੇ ੳੁਹਨਾ ਦੇ ਰਿਸਤਿਅਾ ਤੇ ਲਿਖੇ ਸਨ ੳੁਚੇ ਟਿਬੇ ਤੇ ਤਾਣਾ ਤਣਦੀੲੇ ੲਿਹ ਗੀਤ ੳੁਹਨਾ ਦੇ ਘਰ ਦੇ ਮਗਰ ਟਿਬੇ ਤੇ ਕਿਸੇ ਪਰਿਵਾਰ ਤੇ ਲਿਖਿਅਾ ਸਾਰੇ ਸਬੂਤ ਅਜ ਵੀ ਹਨ ਟਿਬੇ ਕੋਲ ੲਿਕ ਘਰ ਦੀ ਬੈਠਕ ਵਿਚ ਬੈਠੇ ਹੁੰਦੇ ਸੀ ਜੀ ਲਲੂ ਕਰੇ ਕਵੰਲ਼ੀਅਾ ਚਮਕੀਲੇ ਵੀਰੇ ਦਾ ਭਰਾ ਸੀ ਤਾੲੇ ਦਾ ਮੁੰਡਾ ਲਲੂ ਸੀ ੳੁਸਦੀ ੲਿਕ ਅਖ ਵਿਚ ਪਰੋਬਲਮ ਸੀ ਤੇ ਛੜਾ ਸੀ ਹੋਰ ਬਹੁਤ ਗੀਤਾ ਦੇ ਸਬੂਤ ਹਨ ਜੀ ੲਿਸ ਵੀਰ ਜੀ ਦੀਅਾ ਗਲਾ ਬਹੁਤ ਵਧੀਅਾ ਲਗੀਅਾ ੲਿਸ ਲੲੀ ਕੁਮੈਟ ਕਰ ਰਿਹਾ ਜੀ ਬਚਪਨ ਤੋ ਅਖੀਰ ਤਕ ੳੁਹਨਾ ਨਾਲ ਰਹਿਣ ਕਰਕੇ ਝੂਠ ਤੂਫਾਨ ਬੋਲਣ ਵਾਲੇ ਵੀਰਾ ਤੇ ਗੁਸਾ ਅਾੳੁਦਾ ਜੀ ਬੀਰਾ ਵੀਰ ਜੀ ਬਹੁਤ ਵਡਾ ਫੈਨ ਹੈ ੳੁਹਨਾ ਦਾ ਲਿਖਿਅਾ ਗੀਤ ਲਗਦੇ ਰਹਿਣ ਚਮਕੀਲਿਅਾ ਤੇਰੀ ਯਾਦ ਚ ਮੇਲੇ ਪਹਿਲੀ ਬਰਸੀ ਤੋ ੳੁਹਨਾ ਦਾ ਭਰਾ ਜਗਤਾਰ ਬਹੁਤ ਵਧੀਅਾ ਗਾੳੁਦਾ ਰਿਹਾ ਜੀ ਪਹਿਲੀ ਬਰਸੀ ਅਸੀ ਸਮਸਾਨ ਘਾਟ ਵਿਚ ਮੇਰੇ ਸਪੀਕਰ ਤੋ ਸੁਰੂ ਕੀਤੀ ਸੀ ਜੋ ਅਨੇਕਾ ਵਾਰ ਅਮਰ ਸਿੰਘ ਜੀ ਚਮਕੀਲੇ ਵੀਰੇ ਦੀਅਾ ਸਟੇਜਾ ਤੇ ਮੈ ਲਾੳੁਦਾ ਰਿਹਾ ਜਿਹੜੇ ਮਾੲਿਕਾ ਵਿਚ ਵੀਰਾ ਗਾੳੁਦਾ ਸੀ ੳੁਹਨਾ ਵਿਚ ੳੁਹਨਾ ਤੋ ਬਾਅਦ ਕਿਸੇ ਨੇ ਹਥ ਤਕ ਨਹੀ ਲਾੲਿਅਾ ਅਜ ਵੀ ੳੁਹਨਾ ਦੀਅਾ ਸਟੇਜਾ ਤੇ ਲਗਣ ਵਾਲੇ ਸਪੀਕਰ ੳੁਸੇ ਤਰਾ ਸੰਭਾਲ਼ ਕੇ ਰਖੇ ਹੋੲੇ ਹਨ ਜੀ ਬਹੁਤ ਗਲਾ ਹਨ ੳੁਹਨਾ ਬਾਰੇ ਸਬੂਤਾ ਸਮੇਤ ਜੋ ਅਜ ਤਕ ਸਾਹਮਣੇ ਨਹੀ ਅਾੲੀਅਾ ਮਰਨ ਤੋ ਪਹਿਲਾ ਜਰੂਰ ਕਿਸੇ ਸਿਅਾਣੇ ੳੁਹਨਾ ਮਹਾਨ ਰੂਹਾ ਨੂੰ ਦਿਲੋ ਚਾਹੋਣ ਵਾਲੇ ਵੀਰ ਨੂੰ ੳੁਹਨਾ ਥਾਵਾ ਤੇ ਲਿਜਾਕੇ ਸਬੂਤਾ ਸਮੇਤ ਲੋਕਾ ਸਾਹਮਣੇ ਲਿਅਾਵਾਗੇ ਜੀ. ਅਮਰ ਨਾਮ ਅਮਰ ਜੋੜੀ ਅਮਰ ਗੀਤ ਅਮਰ ਗਾੲਿਕ ਅਮਰ ਲੇਖਕ ਅਮਰ ਅਵਾਜਾ ਅਮਰ ਹੋਗੇ ਜੀ.❤ਅਮਰ ਸਿੰਘ ਚਮਕੀਲਾ ਵੀਰ ਜੀ. ਸੁਰਿੰਦਰ ਸਿੰਘ ਗਿਲ ਪਿੰਡ ਦੁਗਰੀ ਜਿਲਾ ਲੁਧਿਅਾਣਾ
@Nick-eb7up
@Nick-eb7up Жыл бұрын
Bro Chamkila Jo Dekhda c Ohi Likh Dinda c Chamkila Mere Sapne Ch V Aunda e 200 New Geet Sapnya ch Sun Chuka e ME Chamkile ton "Such Kaha Bhabi, Nahi Karda Makhol" Wand Rasgule te Dhar Mithe Chol Dhak Dugri de Wich, Aaj Paati Jatt Ne Dekh 5911 Kol, Thaar Sire de Liyake Khadaati Jatt Ne" Eh Geet Sapne Ch Chamkile Ne Sunaya c
@amriksingh1445
@amriksingh1445 3 жыл бұрын
ਚਮਕੀਲੇ ਵਰਗਾ ਨਹੀ ਜਮਣਾ ਬਾਈ ਜੀ ਚਮਕੀਲਾ ਤਾ ਚਮਕੀਲਾ ਹੀ ਸੀ
@sukhbirsukhbir4509
@sukhbirsukhbir4509 3 жыл бұрын
ਮਾਰਨ ਵਾਲਿਆਂ ਨੂੰ ਕੋਈ ਕੁੱਤਾ ਨੀ ਜਾਣਦਾ ਪਰ ਚਮਕੀਲਾ ਅੱਜ ਵੀ ਹਿਟ ਹੈ ਬਾਕੀ ਬਾਬਾ ਜੀ ਧਨਬਾਦ
@bhurasingh1871
@bhurasingh1871 3 жыл бұрын
ਸੱਚੀ ਗੱਲ ਕੀਤੀ ਬਾੲੀ
@RajanKumar-no3ky
@RajanKumar-no3ky 2 жыл бұрын
Fan chamkila amarjot da 😭🙏🌹
@Itzsk_lyrics
@Itzsk_lyrics 2 жыл бұрын
ਬਹੁਤ ਸੋਹਣੀ ਗੱਲ ਕੀਤੀ ਬਾਈ ਨੇ
@ravithind5005
@ravithind5005 2 жыл бұрын
ਸਹੀ ਕਿਹਾ ਬਾਈ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।
@karamsingh5863
@karamsingh5863 2 жыл бұрын
Sukhbir ji salute
@dalbagdhaliwal8485
@dalbagdhaliwal8485 3 жыл бұрын
ਕਰੌੜਾਂ ਲੋਕਾਂ ਦੀ ਜਾਨ ਸੀ ਉਹ । ਸਭ ਦਾ ਕਤਲ ਹੋਇਆ ।
@RajKumar-fk1ql
@RajKumar-fk1ql 3 жыл бұрын
Veer g ta he kps gill ne ghro kad kad ke soda laea
@Jas-mh1kx
@Jas-mh1kx 3 жыл бұрын
ਅਮਰ ਜੋੜੀ 🙏real Diamond Legend of Punjab 🙏
@amarjitsingh6401
@amarjitsingh6401 3 жыл бұрын
ਸਾਰੇ ਕਲਾਕਾਰਾਂ ਦਾ ਬਾਪੂ ਸੀ ਚਮਕੀਲਾ ਬਾਈ
@ਪਿੰਡਾਂਦੀਭੜਾਸ
@ਪਿੰਡਾਂਦੀਭੜਾਸ 3 жыл бұрын
100% ਸਹੀ ਕਿਹਾ ਜੀ
@JaspalSingh-gk8wy
@JaspalSingh-gk8wy 3 жыл бұрын
ਚਮਕੀਲੇ ਦੇ ਕਤਲ ਤੋ ਬਾਅਦ ਕਿਨੇ ਦੋਗਾਣਾ ਗਾਇਕਾ ਨੇ ਕਿਨੇ ਗਰਮ (open )ਗੀਤ ਗਾਏ ੳਨਾ ਨੂ ਕਿਸੇ ਨੇ ਰੋਕਿਆ ਨੀ ੳਦੋ ਞਡੇ ਸਮਾਜਸੂਧਾਰਕ ਅੰਨ੍ਹੇ ਹੋਗੇ ਸੀ ਕੇ ਗਲ ਤਾ ਵਿਚੋ ਕੋਈ ਹੈ
@sarbjitsandhu2531
@sarbjitsandhu2531 3 жыл бұрын
ਬਿਲਕੁੱਲ ਸਹੀ ਕਿਹਾ ਜੀ।
@jashanrai7935
@jashanrai7935 3 жыл бұрын
ਸਹੀ ਜਾਨਕਾਰੀ ਦਿੱਤੀ ਜੀ।
@romi1549
@romi1549 3 жыл бұрын
Bahot bahot schyia te khryia gallan.⭐️⭐️⭐️⭐️⭐️
@rakeshchander9170
@rakeshchander9170 3 жыл бұрын
ਸਰ ਜੀ ਬਹੁਤ ਵਧੀਆ ਜੀ ਇੰਟਰਵਿਊ ਕੀਤੀ ਆਪ ਜੀ ਨੇ ਪਰ ਜਾਲਮਾ ਨੇ ਚਮਕੀਲਾ ਜੀ ਨੂੰ ਮਾਰ ਕੇ ਬਹੁਤ ਮਾੜਾ ਕੀਤਾ ਜੇ ਉਨ੍ਹਾਂ ਨੂੰ ਲੰਚਰ ਲੱਗਦਾ ਸੀ ਤਾਂ ਫਿਰ ਜਿਹੜੇ ਅੱਜ ਕਲਾਕਾਰ ਗਾ ਰਹੇ ਨੇ ਲੱਚਰ ਉਨ੍ਹਾਂ ਦਾ ਸੋਧਾ ਕਿਓ ਨੀ ਲਾਉਦੇ ਜਾ ਹਿੰਮਤ ਨਹੀਂ
@bindabinda8902
@bindabinda8902 3 жыл бұрын
Pmi
@ssdਸੁਨਾਮ
@ssdਸੁਨਾਮ 3 жыл бұрын
ਅਮਰ ਜੋੜੀ ਬਨ ਗਈ ਸ਼ਹੀਦ ਹੋ ਕੇ,ਅਮਰ ਸਿੰਘ ਚਮਕਿਲਾ ਤੇ ਅਮਰਜੋਤ
@tsgill502
@tsgill502 3 жыл бұрын
ਚਮਕੀਲੇ ਨਾਲ ਤਾ ਜੋ ਧੱਕਾ ਹੋਇਆ ਓ ਹੋਇਆ ਪਰ ਸਰੋਤਿਆਂ ਨਾਲ ਸਭ ਤੋਂ ਵੱਧ ਹੋਇਆ
@maniharpreetmanig3445
@maniharpreetmanig3445 3 жыл бұрын
Zindabad ustad chamkila ji love you ustad ji
@radhesham1502
@radhesham1502 3 жыл бұрын
Amar singh chamkila and Amarjyot ji no 1 punjabi singer jodi ba kamaal bai ji Bilkul thik kiha 🙏🌹🌹🙏 Thanks
@sonurahul115
@sonurahul115 3 жыл бұрын
Honourable Great Diamond jodi Legend Ustad Legend Ustad Amar Singh Chamkila Sahib ji & Bibi Amarjot Kaur ji an international brand. Chamkila is great writer, composer, musician & singer. Chamkila is a king of punjabi music. Doubtlessly your song is appealing & Thus you have reminded us Chamkila's his songs resonating in the ears. Chamkila's songs still are melodious as were before. No singer yet could take place of Chamkila in punjabi songs. Thanks 🙏🙏🙏
@amriksingh1445
@amriksingh1445 3 жыл бұрын
Good ਬਾਈ ਜੀ Good 👍
@pammasehgal5973
@pammasehgal5973 Жыл бұрын
ਬਹੁਤ ਹੀ ਵਧੀਆ ਇੰਟਰਵਿਊ ਪੇਸ਼ ਕੀਤੀ
@JasbirSingh-rv9pf
@JasbirSingh-rv9pf 3 жыл бұрын
ਭਾਂ ਜੀ ਅਗਰ ਸਰੋਤੇ ਸਵ। ਚਮਕੀਲਾ ਜੀ ਨੂੰ ਮਾਨ ਬਕਸਦੇ ਸੀ ਤਦੇ ਚਮਕੀਲਾ ਜੀ ਗਾਉਦੇ ਸੀ ਉਹ ਗੀਤ ਨਾ ਚਲਦੇ ਤਾ ਚਮਕੀਲਾ ਜੀ ਗਾਉਦੇ ਨਾ ਬਾਕੀ ਲੱਚਰ ਤਾ ਸਭ ਨੇ ਗਾਇਆ ਹੈ
@kamalsingh4523
@kamalsingh4523 2 жыл бұрын
Right 👌👌👌👌👌
@ShamsherSingh-cg7nr
@ShamsherSingh-cg7nr 3 жыл бұрын
Chamkila is great singer
@jattpunjabi4574
@jattpunjabi4574 3 жыл бұрын
Chamkila ji varga koi kalakar nhi ho sakda,biba amrjot ji v bahut vaddi kalakar te mahaan lady c
@anantdeepsingh7000
@anantdeepsingh7000 3 жыл бұрын
Tarean di loye loye Super 👌👌❤️
@harmindersingh191
@harmindersingh191 3 жыл бұрын
Bahut hi vadia galla kitia tusi sir ji chamkila jori bare.uhna nu ajj vi duniya yaad kar kar ke rondi a
@SurenderSingh-ob8rh
@SurenderSingh-ob8rh 10 ай бұрын
ਬਹੁਤ ਵਧੀਆ ਇੰਟਰਵਿਊ ਹੈ ਧੰਨਵਾਦ ਜੀ
@bootawarring7005
@bootawarring7005 3 жыл бұрын
ਸਹੀ ਗਲ ਹੈ ਜੀ ਚਮਕੀਲੇ ਦੇ ਧਾਰਮਿਕ ਗੀਤ ਉਸ ਦੇ ਕਤਲ ਦਾ ਕਾਰਨ ਬਣੇ
@harbanssingh2258
@harbanssingh2258 3 жыл бұрын
Very nice Interview sir g
@sarabjitgill2160
@sarabjitgill2160 3 жыл бұрын
ਚਮਕੀਲੇ ਨੂੰ ਮਾਰਨ ਵਾਲਿਆਂ ਦੀਆਂ ਪੁਸਤਾ ਵੀ ਲੋਕਾਂ ਕੋਲੋ ਬਦਸੀਸਾ ਹੀਂ ਲੈਣਗੀਆ !
@harbindermohem
@harbindermohem 3 жыл бұрын
Very good bapu ji
@KuldeepSingh-xq3bd
@KuldeepSingh-xq3bd 3 жыл бұрын
Very nice view Sir
@MakhanSingh-sc5zw
@MakhanSingh-sc5zw 3 жыл бұрын
Boht shandar interview te no one te chamkila ji de dharmik geet
@balikaryamwala4842
@balikaryamwala4842 3 жыл бұрын
Sir Tuhada bahut dhanvaad ji
@tarloksingh5755
@tarloksingh5755 3 жыл бұрын
Amar singh chamkila and amarjot amar hai ji punjab vich and king jorri amar rahu rahindi duniyaa tak and king song sira 📢📢📢📢📢
@parmjitsingh7507
@parmjitsingh7507 Жыл бұрын
ਬਹੁਤ ਵਧੀਆ ਕਲਾਕਾਰ ਸੀ ਚਮਕੀਲਾ ਮੈਨੂੰ ਇਹ ਸਾਰੀ ਪਾਰਟੀ (ਚਮਕੀਲਾ ਅਮਰਜੋਤ) ਦੇਖਣ ਦਾ ਮੌਕਾ ਕਈ ਵਾਰ ਮਿਲਿਆ ਇਥੋਂ ਤੱਕ ਕਿ ਜਾਣ ਤੋਂ 4 ਦਿਨ ਪਹਿਲਾਂ 3 ਮਾਰਚ 1988 ਨੂੰ ਫਗਵਾੜੇ ਲਾਗੇ ਪਿੰਡ ਮਾਧੋਪੁਰ ਵਿੱਚ ਵੀ ਮੌਕਾ ਮਿਲਿਆ
@Song-H0786
@Song-H0786 Жыл бұрын
Legend ਸਿੰਗਰ ਅਮਰ ਸਿੰਘ ਚਮਕੀਲਾ ਜੀ and legend ਬੀਬਾ ਅਮਰਜੋਤ ਜੀ 🙏🙏🙏। Always legend 🙏🙏🙏🙏🌟🌟🌟🌟🌟🌟🌟🌟🌟🌟🌟🌟
@rajinderrattu1053
@rajinderrattu1053 2 жыл бұрын
🙏ਕੋਈ ਲਫਜ਼ ਨੀ ਜਿਸ ਨਾਲ ਚਮਕੀਲੇ ਅਮਰਜੋਤ ਦੀ ਸਿਫ਼ਤ ਲਿਖਾਂ 🙏😭😭
@thakursaab8786
@thakursaab8786 2 жыл бұрын
ਬਿਲਕੁਲ ਗਰੀਬੀ ਚੋਂ ਉੱਠ ਕੇ ਐਨੀ ਚੜ੍ਹਾਈ ਓਹ ਵੀ ਇੱਕ ਰਾਮਦਾਸ ਪੁੱਤ ਨੇ ਕੀਤੀ ਇਹ ਬਹੁਤ ਲੋਕਾਂ ਤੋਂ ਜਰੀ ਨੀਂ ਗਈ
@mohanlal9797
@mohanlal9797 3 жыл бұрын
Best.singer.ever.will.live.god.blesshis.soul
@sonumahey2859
@sonumahey2859 3 жыл бұрын
Jad tak duniya rahegi tad tak amar jodi da naam amar rahega
@deepk8323
@deepk8323 2 жыл бұрын
ਬਹੁਤ ਵਧੀਆ ਵਿਚਾਰ ਹੈ ਅਸੀਂ ਅੱਜ ਵੀ ਅਮਰ ਸਿੰਘ ਚਮਕੀਲਾ + ਅਮਰਜੋਤ ਕੌਰ ਚਮਕੀਲਾ ਨੂੰ ਬਹੁਤ ਪਿਆਰ ਕਰਦੇ ਹਾਂ 💐💐💐💐💐💐💐
@rajangrewal8066
@rajangrewal8066 9 ай бұрын
ਭਾਈ ਮਤੀ ਦਾਸ ਜੀ ਬਾਰੇ ਬਹੁਤ ਸੋਹਣਾ ਲਾਈਵ ਗਾਇਆ , ਚਮਕੀਲਾ ਸਾਬ ਨੇ🙏
@ManmohanSingh-kr8bx
@ManmohanSingh-kr8bx 3 жыл бұрын
ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,ਚਨ,,ਚਮਕੀਲਾ,,HMV
@jatinderkaler2343
@jatinderkaler2343 3 жыл бұрын
Great chamkila bai
@yugplayz2474
@yugplayz2474 3 жыл бұрын
ik ik gal 100% sachi e. Amar singh chamkila ate amarjot g naal bahut dokha hoya e. amar singh chamkila g di life baare bahut hi bariki nal dasan te mai principal Sr. sh. Sarabjit Singh g da dil toh thanx karda ha.
@Bawarecordsofficial
@Bawarecordsofficial Жыл бұрын
ਪਹਿਲਾ ਧਾਰਮਿਕ ਗੀਤ ਤਲਵਾਰ ਮੈਂ ਕਲਗੀਧਰ ਦੀ ਹਾਂ ਫਿਰ ਪਗੜੀ ਸੰਭਾਲ਼ ਜੱਟਾ ਚ ਬੇੜਾ ਜ਼ੁਲਮ ਦਾ ਅਾੲਿਅਾ । ੳੁਸ ਤੋਂ ਮਗਰੋਂ ਨਾਮ ਜੱਪ ਲੈ ਰਿਕਾਰਡ ਸੀ ਫਿਰ ਬਾਬਾ ਤੇਰਾ ਨਨਕਾਣਾ ਕੈਸਟ ਅਾੲੀ ਸੀ
@Jaggaataariblog
@Jaggaataariblog 9 ай бұрын
ਚਮਕੀਲਾ ਸਿੰਘਾ ਨੇ ਨਹੀ ਲੁਟੇਰੇ ਮਾਰ ਕੇ ਗਏ ਸੀ ਇਹ ਫਰੋਤੀ ਕਲਾਕਾਰਾਂ ਨੇ ਹੀ ਦਿੱਤੀ ਸੀ ਖਾੜਕੂ ਸਿੰਘਾਂ ਦੀ ਲੜਾਈ ਸਿਰਫ ਸਰਕਾਰ ਨਾਲ ਸੀ ਗੁਰਜੰਟ ਸਿੰਘ ਬੁੱਧ ਵਾਲਾ ਨੇ ਬਿਆਨ ਦਿੱਤਾ ਸੀ ਕਿ ਸਾਡਾ ਚਮਕੀਲੇ ਨਾਲ ਕੋਈ ਵੈਰ ਨਹੀਂ ਹੈ
@nareshsinghpall7141
@nareshsinghpall7141 3 жыл бұрын
Chamkila ji amar a ji
@KuldeepSingh-xq3bd
@KuldeepSingh-xq3bd 3 жыл бұрын
Chamkila ji Was Kohinoor Heera, always glitter
@GurdevSingh-bt6cs
@GurdevSingh-bt6cs 3 жыл бұрын
Very nice views sir about chamkila Jodi lyee
@BaljeetSingh-xp9cl
@BaljeetSingh-xp9cl 3 жыл бұрын
Top.Hero.C.22. Chamkila. G
@anantdeepsingh7000
@anantdeepsingh7000 3 жыл бұрын
Rona aa gya ji 😭😭
@jobanjoban8243
@jobanjoban8243 Жыл бұрын
ਇਸ ਜੋੜੀ ਨੂੰ ਹੱਥ ਜੋੜਕੇ ਕੋਟ ਕੋਟ ਪ੍ਰਵਾਨ ਚਮਕੀਲੇ ਵਾਰਗਾ ਗਾਇਕ ਬਣਨ ਲਈ ਬੜੀ ਮੇਹਿਨਤ ਦੀ ਲੋੜ ਹੈ । ਪਰ ਮੇਹਿਨਤ ਕੋਈ ਕਰਦਾ ਨਹੀ ਰੱਬ ਕੋਲੋ ਡਰਦਾ ਨਹੀ ਚਮਕੀਲਾ ਨਾ ਕਿਸੇ ਬਣ ਜਾਣਾ ਘਰ ਘਰ ਪੁੱਤ ਜੰਮਦੇ । ਬੱਗਾ ਮੰਡਿਾਾਲਾ
@malkitsingh3784
@malkitsingh3784 3 жыл бұрын
Bayer ji tohadian gallan sahi Han chamkeele di chadaee kaee klakaran kolon jri nhi gayee bohat hi ghinona pap kita ena ne
@lovepreetsinghgill517
@lovepreetsinghgill517 2 жыл бұрын
ਵੀਡੀਓ ਟਾਈਮ 13:30 ਚਮਕੀਲੇ ਨਾਲੋਂ ਜਿਆਦਾ ਚੱਕਵੇਂ ਗੀਤ ਤਾਂ ਹੋਰ ਕਲਾਕਾਰ ਪਹਿਲਾਂ ਹੀ ਗਾ ਚੁੱਕੇ ਸਨ।
@HarwinderSingh-en3og
@HarwinderSingh-en3og Жыл бұрын
Chamkila jee first number artest
@babloosharma1440
@babloosharma1440 3 жыл бұрын
Very nice kya baat hai Shuddh Aarti Aage Bhi Rona han Sardar Ji bahut hi badhiya Chamkila ji Amar Jyoti Ji Kushi Sar ji very nice Tour de video
@ramheer6160
@ramheer6160 3 жыл бұрын
Chamkila and Amarjot with their two other team members were killed because of His out going achievements in singing inspite of being only primary school education and belonging to so called low caste in India.Other singers belonging to so called upper caste were jealous of Chamkila wanted him down by any means. So sad and shame on who so ever did it inspite acceptance of his "Maffinama" in Holy Harmandir Sahib
@rkgharu7928
@rkgharu7928 3 жыл бұрын
..
@sikandersingh1566
@sikandersingh1566 Жыл бұрын
Amar Singh chamkila and amarjot couple was a very very great couple no doubt I love from my heart ♥ ❤❤❤❤
@manneknoor455
@manneknoor455 3 жыл бұрын
ਠੀਕ ਐ ਜੀ।
@jogindersinghbagga2158
@jogindersinghbagga2158 3 жыл бұрын
ਕਿਰਪਾ।ਕਰਕੇ।ਸਰਦਾਰ।ਜੀ।ਦਾ।ਨਾਮ।ਤੇ।ਪਤਾ।ਦਸੋ।ਜੀ
@harmindersingh191
@harmindersingh191 3 жыл бұрын
Professor sarabjit singh
@dpsingh648
@dpsingh648 2 жыл бұрын
ਬਹੁਤੇ ਵਧੀਆ ਵਿਚਾਰ
@bangurcement456
@bangurcement456 2 жыл бұрын
Very good jankari very❤ good jodi amar singh chamkila biba nama joht raja badal❤❤❤❤❤👍👍👍👍👍
@balkarsingh4816
@balkarsingh4816 3 жыл бұрын
Very..good.ji
@ergurjantsingh3189
@ergurjantsingh3189 3 жыл бұрын
ਅਮਰ ਸਿੰਘ ਚਮਕੀਲਾ ਜੋੜੀ ਨੂੰ ਖਾੜਕੂਆਂ ਨੇ ਨਹੀਂਓ ਮਾਰਿਆ। ਅੱਤਵਾਦੀਆਂ ਨੇ ਮਾਰਿਆ।
@goldysingh7946
@goldysingh7946 3 жыл бұрын
Loveshinder singh dallewal ne sab kujh sach dass ditta hai ,,, chamkile nu marn wale Deepa heran wala gurnek singh neka te sukhdev singh sodhi ne,,,,te 2 jane wardaat tu thodi door rahe total 5 c,,,,,j lod paindi fer oh dova ne waardat vich hissa pauna c,,,,,maarn to pehla deepa ohna de ghar v geya jinna ne chamkila lavaya c,,,,,deepa kehnda tusi hune hune shri guru granth sahib ji da bhog pa k hatte ho chamkila rehn dena c,,,ithhe kayi ugarwadi ture firde ne kite koi gadbad na hoje,,,,,oh gharwale kehnde asi intazam keeta hoeya hai chamkila party chaa p rahi hai tusi program dekhan di tyari karo,,,,,,,jkoi galti ho v gayi si te zakhmi ke dinde pr maarde na,,,,kehra duniya te vaar vaar aauna hai,,,,,,,vadde soorme bhun k chalde bane,,,,,,, dallewal di eh video 25 mintue di hai,,,,,
@sukhmindersingh7880
@sukhmindersingh7880 Жыл бұрын
ਸ਼ਹੀਦ ਅਮਰ ਸਿੰਘ ਚਮਕੀਲਾ ਐਂਡ ਅਮਰਜੋਤ ਕੌਰ ਨੂੰ ਰਹਿੰਦੀ ਦੁਨੀਆ ਤੱਕ ਲੋਕ ਭੁੱਲ ਨੀ ਸਕਦੇ ਪਰ ਜ੍ਹਿਨਾਂ ਨੇ ਸ਼ਹੀਦ ਕੀਤਾ ਓਹਨਾ ਨੂੰ ਅੱਜ ਕੋਈ ਨੀ ਜਾਣਦਾ ਤੇ ਨਾਹੀ ਕੋਈ ਜਾਦ ਕਰਦਾ ਪਰ ਇਸ ਮਹਾਨ ਜੋੜੀ ਨੂੰ ਅੱਜ ਵੀ ਬੱਚਾ ਬੱਚਾ ਜਾਣਦਾ ਇਹ ਰੱਬੀ ਰੂਹਾਂ ਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਕਰਨਗੇ 🙏❤🙏
@JagtarSingh-cw5or
@JagtarSingh-cw5or 3 жыл бұрын
Good y chamkila ji
@sukhdeep8330
@sukhdeep8330 3 жыл бұрын
Good job veer ji
@parmindergill2584
@parmindergill2584 3 жыл бұрын
Very nice video
@reshamlal5481
@reshamlal5481 Жыл бұрын
ਜਿਵੇਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਕੋਈ ਖਾਸ ਗਾਇਕਾਵਾਂ ਨਹੀਂ ਸੀ ਜਦਕਿ ਨਰਿੰਦਰ ਬੀਬਾ ਇਹਨਾ ਤੋਂ ਵਧੀਆ ਗਾਇਕਾ ਸੀ।
@ritz__chauhan10
@ritz__chauhan10 2 жыл бұрын
22 chamkila and Amarjot ji old PBI singing ⭐⭐. Good 👍👍 sir ji Lyrics shinda Badbar BNL pB
@tarloksinghpunia7888
@tarloksinghpunia7888 3 жыл бұрын
ਬੰਦਾ ਬਹੂਤ ਵਦਿਆ ਸੀ ਮਾਰ ਦਿਆ ਕੰਜਰਾ ਨੈ
@jshinda7708
@jshinda7708 3 жыл бұрын
ਹਾ ਗੱਲ ਜਰੂਰ ਹੈ ਕਲਾਕਾਰ ਉਸ ਨਾਲ ਲਗਦੇ ਸੀ ਇਹ ਪਹਿਲਾ ਤੋ ਚਲਦਾ ਸੀ ਕਦੇ ਕਿਸੇ ਦੀ ਚੜਾਈ ਸੀ ਕੱਲੇ ਕਿਸੇ ਦੀ ਪਰ ਕਲਾਕਾਰਾਂ ਨੇ ਮਰਵਾਇਆ ਨਹੀ ਹੈ ਕੋਈ ਮਾਣਕ ਨਾਲ ਕੋਈ ਸ਼ਿੰਦੇ ਨਾਲ ਜੋੜ ਦਿੰਦਾ ਹੈ ਇਹ ਖਾੜਕੂਆਂ ਨੇ ਮਾਰਿਆ ਹੈ ਕਿਉਂਕਿ ਚਮਕੀਲਾ ਮਸਰੂਰ ਸੀ ਇ
@harbanssingh2258
@harbanssingh2258 3 жыл бұрын
Very Very Nice sir g
@jasbirsingh4906
@jasbirsingh4906 3 жыл бұрын
CHAMKILA NAHI KOI BAN SAKDA
@gotasingh3500
@gotasingh3500 Жыл бұрын
ਚਮਕੀਲਾ ਅਤੇ ਅਮਰਜੋਤ ਨੇ ਸਾਡੇ ਭਾਈਚਾਰੇ ਨੂੰ ਚਮਕਾਇਆ,ਜੈ, ਰਵਿਦਾਸ ਜੀ ਮਹਾਰਾਜ
@RajanKumar-no3ky
@RajanKumar-no3ky 2 жыл бұрын
Fan chamkila amarjot da ❤️🙏😭
@santokhsingh2676
@santokhsingh2676 2 жыл бұрын
आ ई लव यू चमकिला मारन बाले ओदु हि मर गऐ कोई उना दा नाम नहीं लेंदा चमकिले ते अमर जोत सदा जिओंदे रेंहन गे
@ajaibsingh4517
@ajaibsingh4517 3 жыл бұрын
Chimkla ji & Amarjot aje v jinda han (hona de bol)
@jaggasurtia6535
@jaggasurtia6535 2 жыл бұрын
ਅੱਜ ਬੀ ਜਿੳਦਾ ਹੈ ਜੀ
@chetansingh8605
@chetansingh8605 3 жыл бұрын
Chmkila. Chmkila a
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Жездуха 41-серия
36:26
Million Show
Рет қаралды 5 МЛН
ਗਾਇਕਾ ਬੀਬੀ ਅਮਰਜੋਤ ਕੌਰ (ਜੀਵਨੀ)  Singer Bibi Amarjot Kaur (Biography) 1
13:02
Desi Record, ਦੇਸੀ ਰਿਕਾਰਡ
Рет қаралды 1,2 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН