AMBRAN DE HAANI (Official Video)| Ranjit Bawa | Sweetaj Brar | Black Virus | Sukh Aamad |True Makers

  Рет қаралды 2,670,434

Ranjit Bawa Music

Ranjit Bawa Music

Күн бұрын

Пікірлер: 1 200
@karmitakaur3390
@karmitakaur3390 6 ай бұрын
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@vindawaraich
@vindawaraich 6 ай бұрын
ਵਾਹਿਗੁਰੂ ਤੁਹਾਨੂੰ ਵੀ ਚੜਦੀ ਕਲਾ ਵਿੱਚ ਰੱਖੇ
@jasvirsingh-tq1ws
@jasvirsingh-tq1ws 6 ай бұрын
🙏🙏
@nahar9652
@nahar9652 6 ай бұрын
Tuhada Comment Phele Number tay Hunda aaa 😂
@Jaskirtkaur-x4m
@Jaskirtkaur-x4m 6 ай бұрын
Thank you and same to you dii 🙏❤️
@Sunny-n7v
@Sunny-n7v 6 ай бұрын
Meri ta g bebe di Umar lambi kare baba g bappu ta Mera 4saal pehla hi chadd gya mainu 😢😔😔😔🙏💔
@Ramandeep-Kaur
@Ramandeep-Kaur 6 ай бұрын
❤ਗਾਉਣੇ ਗੋਬਿੰਦ ਕੇ ਸੋਹਲੇ ਸਤਲੁਜ ਦੇ ਜੰਮਿਆ ਨੇ...✍👌 ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ ਰੱਖਣ🙏
@CraneMehkma_777
@CraneMehkma_777 6 ай бұрын
2024 ਚ ਇਹ ਪਹਿਲਾ ਗੀਤ ਵਧੀਆ ਲੱਗਾ ਜਿਸ ਵਿੱਚ ਪੰਜਾਬ ਦੀ ਇੱਕ ਵਾਰ ਫ਼ੇਰ ਰੂਹ ਖੁਸ਼ ਹੋਈ❤❤
@ManpreetSingh-nt3rr
@ManpreetSingh-nt3rr 3 ай бұрын
ਯਰ ਬਾਵਾ ਵੀਰ ਦੇ ਗੀਤ ਲਾਜਵਾਬ ਹੁੰਦੇ ਨੇ ❤❤❤
@amrinderrandhawa8595
@amrinderrandhawa8595 6 ай бұрын
ਬਾਵੇਆ ਰੱਬ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ
@HarwinderSingh-ul4xq
@HarwinderSingh-ul4xq 6 ай бұрын
ਮੈਨੂੰ ਮਹਿਸੂਸ ਹੁੰਦਾ ਕਿ ਬਹੁਤ ਸਾਰੇ ਪੰਜਾਬੀ ਆਪਣਾ ਪੁਰਾਣਾ ਠੰਢੀਆਂ ਮਿੱਠੀਆਂ ਹਵਾਵਾਂ ਵਾਲਾ ਪੰਜਾਬ ਭਾਲ ਰਹੇ ਨੇ!🥺
@pabbydeolpb06
@pabbydeolpb06 6 ай бұрын
💯💯%%
@LovePreet-wi5lv
@LovePreet-wi5lv 6 ай бұрын
Hnji
@Didaarr9
@Didaarr9 6 ай бұрын
💯 %
@LakhwinderSingh-bn9im
@LakhwinderSingh-bn9im 6 ай бұрын
ਸਹੀ ਗੱਲ ਜੀ
@PunjabiKing909
@PunjabiKing909 6 ай бұрын
ਗੁਰੂ ਰਾਮਦਾਸ ਜੀ ਮਿਹਰ ਕਰਨ ਪੰਜਾਬ ਤੇ
@5911fullpower
@5911fullpower 6 ай бұрын
ਰਣਜੀਤ ਸਿੰਘ ਬਾਵਾ ਇਹ ਹੈ ਪੰਜਾਬ ਦਾ ਪੁੱਤਰ ਜੋਂ ਧਰਤੀ ਪੰਜਾਬ ਪੰਜਾਬੀਅਤ ਤੋ ਪਰਦੇਸਾਂ ਤੱਕ ਗਰਜਦਾ ਖਿੱਚ ਕੇ ਰੱਖੋ ਬਾਈ ਕੰਮ
@BhupinderSingh-zz1rr
@BhupinderSingh-zz1rr 6 ай бұрын
❤❤❤
@lovepreetsinghsingh7123
@lovepreetsinghsingh7123 6 ай бұрын
1:46 .n . .
@princessjk4978
@princessjk4978 5 ай бұрын
👍 true
@singerlyrics-j
@singerlyrics-j 6 ай бұрын
ਕੋਈ ਤੋੜ ਨਹੀਂ ਕਹਿੰਦੇ ਮਾਝੇ ਦੇ ਮੁੰਡੇਆਂ ਦਾ ਬਹੁਤ ਸੋਹਣਾ ਗੀਤ ਰਣਜੀਤ ਬਾਵਾ ਬਾਈ 👌 ਸੋਹਣਾ ਲਿਖਿਆ ਸੁੱਖ ਬਾਈ ਨੇ ✍️❤ ਕਿੰਨੂੰ ਕਿਨੂੰ ਘੈਂਟ ਲੱਗਾ ਗਾਣਾ ਲਾਈਕ ਕਰਕੇ ਦੱਸੋ
@jassmrar2029
@jassmrar2029 6 ай бұрын
Bro siara la ta ❤❤❤💯💯💯
@Jaskirtkaur-x4m
@Jaskirtkaur-x4m 6 ай бұрын
Hanji bhoth vadiya song aa te voice vi ghaint aa Rangit veere di 🙏❤️
@LoveLove-d6w
@LoveLove-d6w 6 ай бұрын
​@@jassmrar20291111111111
@baljeetsandhu4312
@baljeetsandhu4312 5 ай бұрын
Majhe wale ghaint aa g👌👌👌
@HarpreetSingh-ml2sf
@HarpreetSingh-ml2sf 4 ай бұрын
​😅😅
@ਮਨਦੀਪਸਿੰਘ-ਚ3ਲ
@ਮਨਦੀਪਸਿੰਘ-ਚ3ਲ 6 ай бұрын
❤ਜੇ ਕੋਈ ਪੰਜਾਬ ਦਾ ਵਿਰਸਾ ਸੱਭਿਆਚਾਰ ਕਿਸੇ ਗੀਤਾਂ ਚੋਂ ਝਲਕਦਾ ਹੈ ਉਹ ਰਣਜੀਤ ਬਾਵੇ ਦੀ ਬੁਲੰਦ ਆਵਾਜ਼ ਚੋਂ❤
@Jass___x1670
@Jass___x1670 6 ай бұрын
ਵਕਤ ਦੇ ਨਾਲ ਨਾਲ ਇਹ ਪਾਈਚਰਾ ਤੇ ਆਪਸੀ ਪਰਿਵਾਰਾਂ ਦਾ ਪਿਆਰ ਖਤਮ ਹੁੰਦਾ ਜਾ ਰਿਹਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕੇ ਏਦਾ ਦਾ ਪਿਆਰ ਸਾਰੀ ਉਮਰ ਪਰਿਵਾਰਾਂ ਚ ਬਣਿਆ ਰਹੇ 🙏
@gurdevsingh3454
@gurdevsingh3454 6 ай бұрын
ਧਰਤੀ ਨੂੰ ਲੋੜ ਹੈ ਏਹੋ ਜਿਹੇ ਚੰਗੇ ਫਨਕਾਰ ਗਾਇਕਾਂ ਦੀ ਰੱਬ ਰਾਜ਼ੀ ਰੱਖੇ ❤❤❤❤❤
@FatehRandhawa-vo5xj
@FatehRandhawa-vo5xj 5 ай бұрын
ਜਿੰਦਗੀ ਦੀ ਅਸਲ ਸੱਚਾਈ ਰਣਜੀਤ ਬਾਵੇ ਨੇ ਦੱਸੀ ਏ, ਅਫਸੋਸ ਇਸ ਗੱਲ ਦਾ ਕਿ ਅਸੀਂ ਸੱਚਾਈ ਨੂੰ ਸਮਝਣ ਵਿੱਚ ਦੇਰੀ ਕਰ ਦਿੰਦੇ ਹਾਂ ਪਰ ਉਦੋਂ ਤੱਕ ਸਾਡੇ ਹੱਥੋਂ ਸਾਰਾ ਕੁਝ ਜਾ ਚੁੱਕਾ ਹੁੰਦਾ❤
@deeprandhawa02
@deeprandhawa02 6 ай бұрын
ਸ਼ੁਕਰ ਵਾ ਇਹੋ ਜਿਹੇ ਗੀਤਕਾਰ ਅਜੇ ਹੈਗੇ ਆ 🙏🏻
@gurinimana22
@gurinimana22 6 ай бұрын
ਜਿਉੰਦਾ ਰਹਿ ਸ਼ੇਰਾ ਵਾਹਿਗੁਰੂ ਹੋਰ ਤਰੱਕੀ ਬਖਸੇ❤❤❤
@JagpreetSinghx9
@JagpreetSinghx9 6 ай бұрын
Ek virasat sandhu 2 Ranjit bawa Har vaar punjab di gal karde 🎉❤ love ❤️ you bhra😊
@malkitsingh3476
@malkitsingh3476 6 ай бұрын
ਬਹੁਤ ਸੋਹਣਾ ਗੀਤ Ranjit Bawa ji 🎉🎉🎉🎉
@meetbabbumaandafan6599
@meetbabbumaandafan6599 6 ай бұрын
ਰਣਜੀਤ ਬਾਵੇ ਦਾ ਸੌਂਗ ਬਹੁਤ ਖੂਬਸੂਰਤ ਵੀਡੀਓ ਵੀਡੀਓ ਚ ਪੰਜਾਬੀ ਵਿਰਸੇ ਬਾਰੇ ਵੀ ਦਿਖਾਇਆ ਗਿਆ ਸਾਰਾ ਕੁਝ ਪੰਜਾਬੀ ਜੋ ਯਾਦ ਕਰਦਾ ਆਪਣੇ ਯਾਰਾਂ ਨੂੰ 🔥😊😊😊🔥🔥
@harmandeepsingh6894
@harmandeepsingh6894 6 ай бұрын
ਪੰਜਾਬ ਦਾ ਪੁੱਤਰ ਰਣਜੀਤ ਬਾਵਾ ❣️❣️
@clickartstudio276
@clickartstudio276 6 ай бұрын
ਮੈਨੂੰ ਮਹਿਸੂਸ ਹੁੰਦਾ ਕਿ ਬਹੁਤ ਸਾਰੇ ਪੰਜਾਬੀ ਆਪਣਾ ਪੁਰਾਣਾ ਠੰਢੀਆਂ ਮਿੱਠੀਆਂ ਹਵਾਵਾਂ ਵਾਲਾ ਪੰਜਾਬ ਭਾਲ ਰਹੇ ਨੇ!
@JagtarSingh-h1r
@JagtarSingh-h1r 3 ай бұрын
Good y and right y
@harpreetsingh-fg9no
@harpreetsingh-fg9no 6 ай бұрын
Boht Sohna song...kyaa Baat...waheguru hmesha chrdikla bch rakhe....ranjit bawa ❤.. Sada kam khus rehna .....❤❤👌 Jis jis nu song vdiaa lgya...like....krdo..g.... Wmk.sare punjab te punjabi te....
@manisandhu8309
@manisandhu8309 6 ай бұрын
Har waar Jaan kadd k le janda...mitti dya baweya ...❤️❤️❤️❤️❤️❤️
@gilljagroop2061
@gilljagroop2061 6 ай бұрын
First comment n like bhau ji ❤❤❤
@GurwinderSingh-uu9ol
@GurwinderSingh-uu9ol 6 ай бұрын
Jeondaaaa rehhhh verra aj kal hard life cha loki bhuli jnde ah jeona eh gannnaaaa jeonde jehhh jananat tohhh kattttt ni❤
@EhmadNissar-ls8dc
@EhmadNissar-ls8dc 6 ай бұрын
Luv u jatta❤ Luv frm kashmir❤
@ramandeepsingh2637
@ramandeepsingh2637 6 ай бұрын
End geet sirra krati ranjit bawa 🔥👌🏻
@maanproduction2658
@maanproduction2658 6 ай бұрын
Waheguru sachepatsaah g mehar "Sikh Aamad" bai uper ,,punjabi maa boli da nava put ban k kam kar reha ,, Boht he sohne msg dinda sarote aaa nu
@manjeet81
@manjeet81 5 ай бұрын
Bahut khub bawa Bhai ❤
@AbhijotGill-lc5ol
@AbhijotGill-lc5ol 6 ай бұрын
Swaad a gya veere dil Krda Newzealand to hune vapis aaja
@manjotsingh8170
@manjotsingh8170 4 ай бұрын
Bohat khushii hoiii song sun k Wait for another more❤
@Anmolpreety1
@Anmolpreety1 6 ай бұрын
ਰਣਜੀਤ ਬਾਵਾ ਜੀ ਦਾ ਕੋਈ ਤੋੜ ਨਹੀਂ। ਬਾਵਾ ਪੌਜਾਬ ਦਾ ਸ਼ੇਰ ਏ
@mukeshbanger1661
@mukeshbanger1661 6 ай бұрын
ਰੱਬ ਚੜਦੀਕਲਾ ਬਖ਼ਸ਼ੇ ਸਾਰੀ ਟੀਮ ਨੂੰ ਜਿੰਨਾ ਨੇ ਇਹ song ਤਿਆਰ ਕੀਤਾ 🎉🎉💐💐😍❤️
@puransingh4737
@puransingh4737 6 ай бұрын
ਬਹੁਤ ਸੋਹਣਾ ਸੌਂਗ ਆਇਆ ਵੀਰੇ ਦਾ ਜਿਉਂਦਾ ਰਿਹਾ ਵੀਰੇ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਪੰਜਾਬ ਦੇ ਕੁਦਰਤ ਦੇ ਰੰਗ ਦੀ ਗੱਲ ਕਰਦਾ❤❤
@lakshyapreetsinghjatt07
@lakshyapreetsinghjatt07 6 ай бұрын
Bhut vadhia song . . Sada kamm khush rehna ae......! Dharti te aaya da.......!!
@tarsemsingh2484
@tarsemsingh2484 6 ай бұрын
ਬਹੁਤ ਬਹੁਤ ਵਧੀਆ ਗੀਤ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏
@singhprem
@singhprem 6 ай бұрын
ਹੱਸਦੇ ਹੀ ਰਹਿਨੇ ਆਂ 2.0.....❤️
@ਪੰਜਾਬਆਪਣਾ
@ਪੰਜਾਬਆਪਣਾ 6 ай бұрын
Rooh khush hogi yaar dill ch purana punjab sda e rehna chahe mud wave ja na ave
@Johalbarleen
@Johalbarleen 6 ай бұрын
ਰਣਜੀਤ ਸਿੰਘ ਬਾਵਾ ਦਾ ਹਰ ਗਾਣੇ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਇਹ ਗਾਣਾ ਵੀ ਬਹੁਤ ਹੀ ਵਧੀਆ ਹੈ 😇🥰
@HarmandeepSingh-i2l
@HarmandeepSingh-i2l 6 ай бұрын
ਵਡਾਲਾ ਗ੍ਰੰਥੀਆਂ ਵਾਲਿਆ ਜੱਟਾ ਛਾ ਗਿਆ ਬਹੁਤੇ ਸ਼ਬਦ ਮਲਵਈ ਬੋਲੀਆਂ ਦੇ ਵੀ ਬੋਲ ਗਿਆ ❤
@navreetgolu2586
@navreetgolu2586 14 күн бұрын
The word .....azal .....i think it means from beginning of life to day of. Its. End ....hashar ....... hat's off to lyricist....🎉🎉... love from punjab....
@SagarSingh70701
@SagarSingh70701 6 ай бұрын
ਵੀਰ ਜੀ❤️ ਚੰਗੇ ਗਾਣੇ ਨੂੰ ਸਪੋਟ ਕਰਨ💪🏻 ਵਾਲੇ ਬਹੁਤ ਘੱਟ ਏ ਹੋਰ ਗੰਦ ਮੰਦ ਵੇਖਣ ਵਾਲੇ ਜਾਦਾ 😢 ਜਦ ਤੱਕ ਸਾਡੇ ਸਾਹ ਨੇ ਚੰਗਾ ਸੁਣਾਗੇ ❤️ love u Ranjit Bawa veer ji ❤❤
@rajeevkumar3172
@rajeevkumar3172 6 ай бұрын
Khush reh bawe. Vatt kad dite aa geet wale. Love from ajnala
@kulwantmehra6926
@kulwantmehra6926 6 ай бұрын
ਖਿੱਚ ਕੇ ਰੱਖ 22 ਕੰਮ ਨੂੰ ❤🔥🔥🔥
@rickychahal6313
@rickychahal6313 6 ай бұрын
❤ ਸੱਚੀ ਬਾਵੇ ਵੀਰ ਰੂਹ ਖੁਸ਼ ਹੋ ਜਾਂਦੀ ਇਸ ਗਾਣੇ ਨੂੰ ਸੁਣ ਕੇ ਮੈਂ ਟੈਕਸੀ ਦਾ ਕੰਮ ਕਰਦਾ ਵਾਂ ਤੇ ਮੈਂ ਘੱਟੋ ਘੱਟ ਦਿਨ ਵਿੱਚ ਇਹਨੂੰ 100 ਵਾਰੀ ਸੁਣਦਾ ਵਾਂ ਬਹੁਤ ਹੀ ਵਧੀਆ ਸੌਂਗ ਆ ਬਹੁਤ ਹੀ ਜਿਆਦਾ ਵਧੀਆ ਤੁਸੀਂ ਇਹ ਗਾਣਾ ਬਣਾਇਆ ਬਹੁਤ ਹੀ ਜਿਆਦਾ ਵਧੀਆ ਦਿਲੋਂ ਪਿਆਰ❤love batala ❤
@Musicmelodies-M4T
@Musicmelodies-M4T 6 ай бұрын
NYC song 💞 Bawa ji is a legend singer in INDIA ❤❤
@HappySingh-ou9cv
@HappySingh-ou9cv 6 ай бұрын
ਅੰਬਰਾਂ ਦੇ ਹਾਣੀ ਨਹੀਂ ਹਸਦੇ ਹੀ ਰਹਿਣੇ ਆ 2 ✔️
@ਜੀਵਨਉੱਨਤੀJeevanUnnati
@ਜੀਵਨਉੱਨਤੀJeevanUnnati 6 ай бұрын
ਵਾਹ ਜੀ ਵਾਹ ਪੰਜਾਬੀਓ ਗੱਡ ਦਿਓ ਝੰਡੇ ਜਿੱਤ ਦੇ । ਆਪਣੇ ਅਸਲੀ ਯੋਧਿਆਂ ਨਾਲ ਖੜਨ ਦਾ ਸਮਾਂ ਆ ਗਿਆ y। ਗਵਾ ਨਾ ਲਓ🙏🙏🙏🙏🙏❤️❤️❤️❤️❤️
@ompalsingh92
@ompalsingh92 5 ай бұрын
ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾ ਚ ਰੱਖੇ😍😍
@mehar.dhaliwal
@mehar.dhaliwal 6 ай бұрын
ਬਾਵੇ ਵੀਰ ਬਾ ਕਮਾਲ। ਸਲੂਟ ਵੀਰ ਲਿਖਣ ਵਾਲੇ ਨੂੰ ਵੀ।
@daljitphotography1986
@daljitphotography1986 4 ай бұрын
memories still alive ...aj v sidhu dil cho gya nai aj v lagda ke sidhu jdo v song release kru dhakk payu tibeeyan da puttt . Jatta jithey ve a tu sab dekh reha hovega . Dekh la jattaaa aj v koi nai terr bina ethe king . U were,,,, u are ,,, nd wll be always king of this world .. ਹੈ ਕੋਈ ਹੋਰ??? always love u bro ❤
@nirpalsingh2141
@nirpalsingh2141 6 ай бұрын
ਇਦਾ ਲਗਦਾ ਜਿਵੇ ਪੰਜਾਬ ਹੁੰਦੇ ਆ ਗਾਣਾ ਸੁਣ ਕੇ ਮਨ ਆਇਆ🙏
@gurneksarai763
@gurneksarai763 5 ай бұрын
RANJIT BAWA SALUTE TO YOU You are an amazing voice and amazing song 👏🙏🙏🙏
@ManjitSingh-k9j
@ManjitSingh-k9j 5 ай бұрын
ਕਿੰਨਾ ਸੋਹਣਾ ਗੀਤ ਆ ਬਾਈ ❤ ਬਾਈ ਸ਼ਿਵ ਦੇ ਸ਼ਹਿਰ ਤੋਂ ਵੀ ਐਲਬਮ ਪਾ ਦੋ ਜੀ
@InderjitSingh-y7r
@InderjitSingh-y7r 6 ай бұрын
❤❤❤ ਬਹੁਤ ਵਧੀਆ ਵੀਰ ਜੀ ਆਖ਼ਰੀ ਵਾਲਾ ਜਿਆਦਾ ਵਧੀਆ ਲੱਗਾ ❤❤
@JasvirSingh-lq7ek
@JasvirSingh-lq7ek 2 ай бұрын
ਬਾਬਾ ਨਾਨਕ ਜੀ ਮੇਹਰ ਕਰਨ ਲਾਹੌਰ ਤੋਂ ਦਿੱਲੀ ਆਮ ਰਸਤਾ ਬਣ ਜਾਵੇ, ਸਾਡੇ ਵਡੇਆਂ ਦੇ ਮਿਲਣ ਹੋ ਜਾਣ
@harjindersingh_o1
@harjindersingh_o1 6 ай бұрын
ਅਕਾਲ ਪੁਰਖ ਵਾਹਿਗੁਰੂ ਅੱਗੇ ਸਦਾ ਇਹੋ ਅਰਦਾਸ ਮੇਰਾ ਸੋਹਣਾ ਦੇਸ਼ ਪੰਜਾਬ ਹਮੇਸ਼ਾ ਹੀ ਹੱਸਦਾ ਵੱਸਦਾ ਰਹੇ ਜੀਵੇ ਲੋਕ ਜੀਵੇ ਪੰਜਾਬ ਪੰਜਾਬੀ ਮਾਂ ਬੋਲੀ ❤️❤️❤️❤️❤️🙏🙏🙏🙏🙏
@RaazMRecords
@RaazMRecords 6 ай бұрын
Very nice song Ranjit Bhaji ❤️
@parminderuppal7665
@parminderuppal7665 6 ай бұрын
ਬਚਪਨ ਯਾਦ ਆ ਗਿਆ ਦਿਲ ਖੁਸ਼ ਹੋ ਗਿਆ ❤🙏
@GurjitSingh-gs4bp
@GurjitSingh-gs4bp 5 ай бұрын
ਹਰ ਵਾਰ ਦੀ ਤਰ੍ਹਾਂ ❤
@SukhdevSingh-xc1fu
@SukhdevSingh-xc1fu 6 ай бұрын
ਬਹੁਤ ਸੋਹਣਾ ਗੀਤ ਹੈ ਬਾਵਾ ਜੀ ਨੂੰ ਗੁਰੂ ਸਾਹਿਬ ਚੜਦੀਕਲਾ ਵਿਚ ਰੱਖਣ।
@europedemunde3492
@europedemunde3492 3 ай бұрын
ਹੱਸਦੇ ਰਹਿੰਦੇ ਆ ਸੰਧੂਆਂ ਦੇ ਮੁੰਡੇ 😎ਬਹੁਤ ਸੋਹਣਾ ਗੀਤ ਰਣਜੀਤ ਬਾਵਾ✌🏻❤️👌👌
@Jrandhawa13
@Jrandhawa13 6 ай бұрын
ਬਹੁਤ ਸੋਹਣਾ ਗੀਤ ❤ ਵਾਹੇਗੁਰੂ ਭਲਾ ਕਰੇ
@jatindersingh-fj7vl
@jatindersingh-fj7vl 6 ай бұрын
ਅਸਲੀ ਪੰਜਾਬੀ ਪਿੰਡਾਂ ਦਾ ਸਿੰਗਰ ਰੱਬ ਲੰਬੀ ਉਮਰ ਕਰੇ
@shivrajsidhu7400
@shivrajsidhu7400 6 ай бұрын
ਬਹੁਤ ਸੋਹਣਾ ਗਾਇਆ ਰਣਜੀਤ ਬਾਵੇ ਨੇ ਗੀਤ | ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਪਰੋਇਆ ਗੀਤ ਸੁਖ ਆਮਦ ਨੇ | ਨਿੱਕੀ ਉਮਰੇ ਬਹੁਤ ਵੱਡੀਆਂ ਪੁਲਾਗਾਂ ਪੁੱਟ ਰਿਹਾ |ਆਸ ਕਰਦੇ ਹਾਂ ਕਿ ਇਹ ਵੀਰ ਏਸੇ ਤਰ੍ਹਾਂ ਪੰਜਾਬ, ਪੰਜਾਬੀ ਬੋਲੀ ਅਤੇ ਆਪਣੇ ਵਿਰਸੇ ਦੀ ਗੱਲ ਕਰਦਾ ਰਹੇਗਾ |ਬੜੀ ਬੇ -ਸਬਰੀ ਨਾਲ ਇੰਤਜ਼ਾਰ ਰਹੇਗਾ ਸੁਖ ਦੇ ਆਉਣ ਵਾਲੇ ਗੀਤ ਦਾ |❤️❤️❤️❤️❤️❤️
@ToWorldofOurs
@ToWorldofOurs 6 ай бұрын
loved each & every second ❤❤❤
@gilljagroop2061
@gilljagroop2061 6 ай бұрын
Bachpan yaad aa geya yaar😢😢
@gurlalsingh1369
@gurlalsingh1369 6 ай бұрын
Main hje song sunya ji but mnu pta soda soda Bhut cant hunda ❤😊
@AmanBrar-y5h
@AmanBrar-y5h 5 ай бұрын
Khush kita e bawe veer❤❤❤❤❤ bahut sohna song❤❤
@MastLalijatt
@MastLalijatt 6 ай бұрын
ਘੈਂਟ ਬਾਈ ਘੈਂਟ ਗੱਲਬਾਤ ਜੀਉ ਬਾਈ ਜੀ ❤❤❤
@dr.veerpaldhaliwal5134
@dr.veerpaldhaliwal5134 6 ай бұрын
ਬਹੁਤ ਖ਼ੂਬਸੂਰਤ , ਰੂਹ ਨੂੰ ਸਕੂਨ ਦੇਣ ਵਾਲਾ ਗੀਤ
@ShamsherSingh-wb3cq
@ShamsherSingh-wb3cq 6 ай бұрын
ਬਾਈ ਜੀ ਕੀ ਸਿਫ਼ਤ ਕਰੀਏ ਇੱਕ ਇੱਕ ਸ਼ਬਦ ਦੀ ਸਮਝ ਆ ਰਹੀਐ ਵਾਹ ਵਾਹ ਸਰਦਾਰਾਂ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ**
@LovejotLovejot-y4k
@LovejotLovejot-y4k Ай бұрын
ਸੱਚੀ ਦਿਲ ਨੂੰ ਸਕੂਨ ਮਿਲਗੀਆ❤❤❤
@ਬਹਿਲੋਲਪੁਰੀਆ
@ਬਹਿਲੋਲਪੁਰੀਆ 6 ай бұрын
ਬਹੁਤ ਘੈਂਟ ਉਸਤਾਦ ਜੀ 🥰🥰👌👌
@lovepreetsingh6612
@lovepreetsingh6612 2 ай бұрын
ਵੀਰ ਦਾ ਗੀਤ ਬਹੁਤ ਸੋਹਣਾ ਜਿਦਾ ਪੰਜਾਬ ਸੋਹਣਾ ਉਸ ਤਰ੍ਹਾਂ ਗੀਤ ਸੋਹਣਾ ਅ ਪਰ ਜਿਥੇ ਪੰਜਾਬੀ ਇਕ ਦੁਜੇ ਨੂੰ ਮਿਲਦੇ ਆ ਖੁਸ਼ ਹੋ ਕੇ ਮਿਲਿਆ ਕਰੋ
@omairshahidbajwa403
@omairshahidbajwa403 6 ай бұрын
ranjit singh bajwa the legend from purana pind manak zila narowal pakistan 🇵🇰
@malkeetlahoriya4690
@malkeetlahoriya4690 5 ай бұрын
ਸਾਡਾ ਭਾਵਾ ਸਾਡਾ ਮਾਣ ।
@shergillmom
@shergillmom 6 ай бұрын
Ustaad g thnu mein aiwe ni role model mnda proud of you rawa sabb
@JatinderBrarofficial
@JatinderBrarofficial 6 ай бұрын
ਵਾਹ ਬਹੁਤ ਹੀ ਵਧੀਆ ਗਾਣਾ
@Gursharanbenipal
@Gursharanbenipal 6 ай бұрын
ਤੇਰੀ ਪੁੱਤ ਚੜਦੀ ਕਲਾ ਰਹੇ ਸਦਾ ਬਲਜਿੰਦਰ ਕੌਰ ਰਾਜੇਵਾਲ
@dimplemundian8981
@dimplemundian8981 6 ай бұрын
On repeat 🔁 chla reha kal da🔥🔥🔥
@sunnytaheemduggan
@sunnytaheemduggan 6 ай бұрын
ਬਹੁਤ ਸੋਹਣੇ ਸ਼ਬਦਾਂ ਵਿੱਚ ਪਰੋਇਆ ਗੀਤ ਸੋਹਣੀ ਆਵਾਜ ਦਾ ਹਿੱਸਾ ਬਣਿਆ
@SukhwinderSingh-dq9dh
@SukhwinderSingh-dq9dh 6 ай бұрын
One of the best song❤❤❤❤🎉🎉🎉🎊👌👌👌👌
@DilbagSingh-fk2if
@DilbagSingh-fk2if 6 ай бұрын
ਮੈ ਮਾਈਕ ਵਿੱਚ ਗਾਲਾਂ ਕੱਢਣ ਵਾਲੇ ਫੁਕਰੇ ਸਿੰਗਰ ਨੂੰ ਬਾਈਕਾਟ ਕਰਦਾ ਹਾਂ ਪਰ ਮੇਰੇ ਬਾਵੇ ਵੀਰ ਸੁਚੱਜੀ ਗਾਇਕੀ ਨੂੰ ਦਿਲੋ ਸਲੂਟ ਵੀਰ ਜੀ 🎉🎉🎉
@BaljitKaur-gg6os
@BaljitKaur-gg6os 6 ай бұрын
ਬਹੁਤ ਜਿਆਦਾ ਖੁਸ਼ੀ ਹੋਈ ਗੀਤ ਸੁਣਕੇ ਜੈਜੀ ਬੀ ਤੇ ਲੌਗੀਆ ਦਾਗੀਤ ਮੇਰੇ ਬੱਸ ਚ ਜੇ ਹੋਵੇ ਰੱਬਾ ਮੇਰਿਆ ਬਹੁਤ ਵਧੀਆ ਗੀਤ ਆ ਰੱਬ ਰਾਖਾ 🙏❤️
@balkiratklair4592
@balkiratklair4592 6 ай бұрын
Support puri bawa bai
@nishanbhullar2994
@nishanbhullar2994 5 ай бұрын
ਸੰਭੂ ਬਾਡਰ ਤੇ ਆਇਆ ਦਾ❤
@kanwardeepsingh9819
@kanwardeepsingh9819 6 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@Sandeep-rc9gq
@Sandeep-rc9gq 6 ай бұрын
Extremely beautiful song with beautiful voice ❤❤❤❤
@narinder_47
@narinder_47 6 ай бұрын
ਹੱਸਦੇ ਹੀ ਰਹਿਨੇ ਆਂ = ਅੰਬਰਾ ਦੇ ਹਾਣੀ ❤👌🏻
@lakhveersingh8553
@lakhveersingh8553 6 ай бұрын
❤❤❤❤❤❤ bhut sohni likhat .rooh nal judya hoya geet ❤❤
@karamjeetsingh1082
@karamjeetsingh1082 6 ай бұрын
ਬਾਵੇ ਵੀਰ ਰੂਹ ਖੁਸ਼ ਕਰ ਦਿੱਤੀ ਪੁਰਾਣਾ ਵਿਰਸਾ ਵਿਖਾ ਕੇ। ਜਿਉਂਦਾ ਰਹਿ ਰੱਬ ਚੜਦੀ ਕਲ੍ਹਾ ਬਖਸ਼ੇ।❤👌
@gurpartapsinghvirk2466
@gurpartapsinghvirk2466 6 ай бұрын
Always meaningful song Bawa saab❤
@DilbagsinghAthwal-y9z
@DilbagsinghAthwal-y9z 5 ай бұрын
ਬਾਵੇ ਵੀਰ ਪ੍ਰੋਗਰਾਮ ਲਾਉਣੇ ਥੋੜੇ ਜਿਹੇ ਘੱਟ ਕਰ ਲਿੱਸਾ ਹੀ ਬਹੁਤ ਹੋ ਗਿਆ ਮੇਰੇ ਵਾਂਗੂ ਤੂੰ
@rooprooplal312
@rooprooplal312 6 ай бұрын
ਰਣਜੀਤ ਬਾਵਾ ਜੀ ਮੰਨ ਖੁੱਸ਼ ਹੋ ਜਾਦਾਂ ਤੇਰਾ ਸੌਗ ਸੁਣ ਕੇ
@Gursewak661
@Gursewak661 6 ай бұрын
ਕੌਣ ਕੌਣ ਕਮੈਟ ਪੜਣ ਆਇਆ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਣ
@London_vibes_bunty_ak47_sinha
@London_vibes_bunty_ak47_sinha 6 ай бұрын
❤ jitt leya BAWA saab Love you from 🇬🇧✈️🇮🇳
@Parwinderkhokhar302
@Parwinderkhokhar302 6 ай бұрын
ਪਿੰਡ ਆਲੇ ❤❤
@LovePunjab82
@LovePunjab82 6 ай бұрын
As Before Always Heart ❤️ Touching
@parminder845
@parminder845 6 ай бұрын
Paji Rab Tuhanu Hamesha Khush rKhe te chardiya kala bakhshe ...
@drmard6955
@drmard6955 6 ай бұрын
ਕਲਮ ਅਤੇ ਆਵਾਜ਼ ਵਾਹ ਕਮਾਲ ਹੈ ਜੀ ।ਸਦਾ ਖੁਸ਼ ਰਹੋ ਬੇਟਾ ਜੀ ।
@bikramsingh9005
@bikramsingh9005 6 ай бұрын
❤❤❤❤❤❤❤❤❤❤❤❤❤❤💗💗💗💗💗💗🇮🇳🇮🇳 nice song bro 💯👌🏻👌🏻👌🏻💯💯👌🏻👌🏻❤❤
@jassalkaur
@jassalkaur 6 ай бұрын
ਬਹੁਤ ਹੀ ਵਧੀਆ ਸੌਂਗ ਸਾਰੇ ਆਪਣੇ ਸ਼ਹਿਰ ਅਤੇ ਪਿੰਡ ਦਾ ਨਾਮ ਦੱਸੋ❤️
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 20 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
黑天使被操控了#short #angel #clown
00:40
Super Beauty team
Рет қаралды 61 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Sigma Kid Mistake #funny #sigma
00:17
CRAZY GREAPA
Рет қаралды 30 МЛН