ਅਮਿਤ ਸ਼ਾਹ ਤੋਂ ਜਥੇਦਾਰ ਤੱਕ ਰਸਨਾ ਪਵਿੱਤਰ ਕਰਦਿਆਂ...OFF THE RECORD-6

  Рет қаралды 5,425

Pulaangh - Ik Umeed

Pulaangh - Ik Umeed

Күн бұрын

Пікірлер
@davinderkaur5095
@davinderkaur5095 Күн бұрын
ਖੂਹ ਵਿਚ ਡਿਗਣ ਤਕ ਜਾ ਰਹੀਆ ਹਨ ਸਾਡੇ ਉਚ ਪਦਵੀਆਂ ਤੇ ਬੈਠੀਆ ਸ਼ਖਸੀਅਤਾਂ
@surindergarg8386
@surindergarg8386 Күн бұрын
Great discussion, Head bows to both intellectuals.... host Hamir Singh ji and Guest SP Singh ji 🙏
@gurdeepsidhu4216
@gurdeepsidhu4216 22 сағат бұрын
ਕੇਜਰੀਵਾਲ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਸੁਭ ਨਹੀਂ।ਜੋ ਭਗਵਾਂਕਰਨ ਕਰਨ ਲਈ ਸਭ ਤੋਂ ਵੱਧ ਉਤਾਵਲਾ ਹੈ।
@yadwinder.sekhon
@yadwinder.sekhon Күн бұрын
ਬਹੁਤ ਚੰਗੀ ਵਚਾਰ ਚਰਚਾ ।
@kamaldeepsingh3988
@kamaldeepsingh3988 21 сағат бұрын
ਬਹੁਤ ਵਧੀਆ ਚਰਚਾ 🙏🏻
@shallysingh829
@shallysingh829 21 сағат бұрын
ਸ.ਹਮੀਰ ਸਿੰਘ ਜੀ,,, ਪਹਿਲਾਂ ਤਾਂ ਲੋਕ ਗੁਰੁਦੁਆਰਾ,ਮੰਦਿਰ,ਮਸਜਿਦ ਦੇ ਬਾਹਰ ਵੀ ਸੌਹ ਖਾਣ ਤੋਂ ਡਰਦੇ ਸੀ?? ਹੁਣ ਸਾਡੇ ਦੇਸ਼ ਨੇ ਏਨੀ ਤਰੱਕੀ ਕਰ ਲਈ ਜਾਂ ਇਹ ਕਹਿ ਲਵੋ ਇੰਨੀਂ ਜਾਣਕਾਰੀ (ਤਰੱਕੀ)ਕਰ ਲਈ ਕਿ ਹੁਣ ਅਸੀ ਗੁਰੁਦੁਆਰਾ,ਮੰਦਿਰ,ਮਸਜਿਦ ਦੇ ਅੰਦਰ ਜਾ ਕੇ ਰੱਜ਼ ਕੇ ਝੂਠ ਅਤੇ ਸੌਹਾਂ ਖਾਣ ਤੋਂ ਵੀ ਗੁਰੇਜ਼ ਨਹੀ ਕਰਦੇ, ਬੇਹੱਦ ਅਫ਼ਸੋਸ
@dupindersinghgill5824
@dupindersinghgill5824 23 сағат бұрын
ਸਰਦਾਰ ਹਮੀਰ ਸਿੰਘ ਜੀ ਨਾਲ ਦੇ ਸਾਥੀ ਸਾਬ ਜੀ ਨੂੰ ਸਤਿ ਸ੍ਰੀ ਅਕਾਲ ਜੀ, ਹਮੀਰ ਸਿੰਘ ਜੀ ਬੰਦਾ ਵੱਡਾ ਨਹੀਂ ਉਸ ਨੂੰ ਅਹੁਦੇ ਵੱਡਾ ਕਰਦੇ, ਓਦਾਂ ਤਾਂ ਹਰ ਇਨਸਾਨ ਪੰਜਾਂ ਤੱਤਾਂ ਦਾ ਬਣਿਆ ਹੁੰਦਾ ਬਾਕੀ ਮੂੰਹੋ ਉਹੀ ਨਿਕਲਦਾ ਜੋ ਕਿਤੇ ਨ ਕਿਤੇ ਸਾਡੇ ਅੰਦਰ ਪਿਆ ਹੁੰਦਾ, ਗੁਰਬਾਣੀ,ਜੋ ਜੀਅ ਹੋਇ ਸੋ ਉਗਵਹਿ ਮੂੰਹਿ ਕਾ ਕਹਿਆ ਵਾਉ, ਮੂੰਹ ਲਫਜ ਪ੍ਰਗਟ ਕਰ ਦਿੰਦਾ, ਭੁਲ_ਚੁਕ ਮਾਫ 🙏🏻🙏🏻
@kamaldeepsingh3988
@kamaldeepsingh3988 21 сағат бұрын
ਬਿਲਕੁੱਲ ਜੀ... ਸਹੀ ਗੱਲ ਹੈ... ਬਿਨਾਂ ਭਾਓ ਤੋਂ ਕੁਸ਼ਨੀ ਨਿੱਕਲਦਾ ਮੂੰਹੋਂ 🙏🏻
@wahegurusatnam1592
@wahegurusatnam1592 Күн бұрын
Bahut siyani gal baat hundi tuhade program di Hameer singh ji
@singhrita8048
@singhrita8048 19 сағат бұрын
SP Singh ਜੀ ਨੇ ਸਂਵਿਧਾਨ ਬਾਰੇ ਬਹੁਤ ਵਧਿਆ definition ਦਿੱਤੀ।
@parmjotsidhu-u5w
@parmjotsidhu-u5w Күн бұрын
ਹਮੀਤ ਸਿੰਘ ਜੀ ਅੱਜ ਕੱਲ ਲੀਡਰ ਜਥੇਦਾਰ ਪ੍ਰਧਾਨ ਤੇਉਚੋ ਸ਼ੋਹਦਿਆਂ ਵਾਲਿਆਂ ਦੀ ਬੋਲੀ ਸੱਭਿਅਕ ਨਹੀੀ ਗਾਲ ਘੜੀਦਾ ਬਹੁਤੇ ਛੱਡਦੇ ਆ
@harindersingh6922
@harindersingh6922 23 сағат бұрын
ਵਧੀਆ engaging discussion ji bring more of these 👍
@SukhwantSingh-hv8tb
@SukhwantSingh-hv8tb Күн бұрын
SSA JI 🙏🙏🙏
@karnailbains9993
@karnailbains9993 Күн бұрын
WaheGuru thanks Veerjio nice program
@LalSingh-df2kq
@LalSingh-df2kq 23 сағат бұрын
਼਼ਗਾਲ੍ਹ ਕੱਢਣ ਨੂੰ ਰੋਕੋ, ਇਸ ਨੂੰ ਹਵਾ ਦੇ ਕੇ ਸੱਭਿਅਕ ਨਾ ਬਣਾਓ ।
@tarlochansinghdupalpuri9096
@tarlochansinghdupalpuri9096 Күн бұрын
ਵਿਚਾਰ-ਵਟਾਂਦਰੇ ਵਿਚ ਜਬਰਦਸਤ ਨੁਕਤੇ ਵਿਚਾਰੇ ਗਏ ਹਨ
@surinderpalsingh8804
@surinderpalsingh8804 18 сағат бұрын
ਚੰਗੀ ਉਪਯੋਗੀ ਵਾਰਤਾ ।👌
@GuravtarSinghJohal
@GuravtarSinghJohal 23 сағат бұрын
ਬਹੁਤ ਬਹੁਤ ਸਾਰਥਕ ਚਰਚਾ
@karmjitsingh2081
@karmjitsingh2081 Күн бұрын
ਸਤਿ ਸ੍ਰੀ ਅਕਾਲ
@baljindervirk5435
@baljindervirk5435 22 сағат бұрын
Thanks
@LakhwinderSingh-kf4jc
@LakhwinderSingh-kf4jc 23 сағат бұрын
Lots of thanksg
@manjitsinghmatharu
@manjitsinghmatharu Күн бұрын
🙏🙏
@ranjitphotography7160
@ranjitphotography7160 Күн бұрын
❤🎉
@BalwinderSingh-kv9bj
@BalwinderSingh-kv9bj Күн бұрын
ਹਮੀਰ ਜੀ ਸਹੀਦੀ ਦਿਹਾੜਿਆ ਤੇ ਵੀ ਬੋਲੋ
@gamdoorsingh7975
@gamdoorsingh7975 23 сағат бұрын
🙏🙏🙏🙏🙏🙏
@KarnailSingh-p3p
@KarnailSingh-p3p Күн бұрын
Table debate is best eh debate asal roop vich normal samaj vich kis tara lagu ho sakadi hai je lagu na kiti ta bharat vich vidroh howega jo control nahi kita ja sakana True. …?
@unitedpanjabi
@unitedpanjabi 23 сағат бұрын
2 ਲੱਖ ਕਰੋੜ ਦਾ 25/28 billion ਡਾਲਰ ਬਣਦਾ ਆ ਜੀ ਬਾਕੀ ਬਹੁਤ ਖ਼ੂਬ
@mukhtiarsingh8683
@mukhtiarsingh8683 22 сағат бұрын
SP Singh gave great knowledge.
@majorsingh6354
@majorsingh6354 Күн бұрын
Istri de sbundh Vich jaker sadi sikh sanstha da pardhan marhi soch rakhda h USS viakti nu sikh sanstha da pardhan bne rahin da hakk nahi h jaker eh viakti sikh sanstha di pardhangi nahi chhadada ta sikh sangat nu pardhangi to htaona chahida h ta ke shri guru nanak dev ji di vichar dhara nu bchia ja ske he sikhi soch nu niva karan di koshis h
@KewalSingh-e9u
@KewalSingh-e9u Күн бұрын
Jadon Ambedkar har gya see tan Nahru ne Ambedkar nu Rajsabha bhejya see
@mukhtiarsingh8683
@mukhtiarsingh8683 22 сағат бұрын
Best program for me.
@Nanakpanthi
@Nanakpanthi Күн бұрын
40 saal pehla ik var Akal Takht dheha si. 2024 fer ik var dhaya giya
@singhrita8048
@singhrita8048 19 сағат бұрын
ਸੱਬਿਅਕ ਬੋਲੀ ਵੀ ਉਸੇ ਵਿੱਚੋਂ ਹੀ ਨਿਕਲਦੀ ਹੈ। ਇੱਕ ਸੱਬਿਅਕ ਦੀ ਜੁਬਾਨ ਫਿਸਲ ਜਾਣੀ actually ਜੁਬਾਨ ਨਹੀਂ ਫਿਸਲਦੀ, ਉਸ ਦੇ ਅੰਦਰ ਦਾ ਕਲਯੁੱਗ ਬਾਹਰ ਆ ਕੇ ਉਭੱਰ ਜਾਂਦਾ ਹੈ ।
@nirmalcheema2191
@nirmalcheema2191 21 сағат бұрын
@GurmailSingh-m7b
@GurmailSingh-m7b Күн бұрын
Constitution of India is like a fish of pitcher in the hands of Manuwadies,they can fry it any time.
@devinderpuri1830
@devinderpuri1830 17 сағат бұрын
Some one have effect of discussion?
@budthind8664
@budthind8664 15 сағат бұрын
You most enlighten two people may be overlooking the Manu Simrti constitution, which is their ultimate goal regardless of the party.
@SurjitsinghSandhu-k8j
@SurjitsinghSandhu-k8j 16 сағат бұрын
ਹਰਪ੍ਰੀਤ ਸਿੰਘ ਵੀ ਬਾਦਲ ਦਲ ਵਾਲੀ ਗਲਤੀ ਕਰ ਰਿਹਾ ਮੈਂ ਤੁਹਾਡੇ ਪੁੱਛਦਾ ਆ ਕੀ ਗਾਲ ਸਿੱਖ ਧਰਮ ਚ ਸਵੀਕਾਰ ਹੈ ਦਸੋ ਜੀ ਦਸੋ ਸਹੀ ਨੂੰ ਸਹੀ ਕਿਹਾ ਕਰੋ
@darshankooner5231
@darshankooner5231 Күн бұрын
🙏🙏
Мясо вегана? 🧐 @Whatthefshow
01:01
История одного вокалиста
Рет қаралды 7 МЛН
Сестра обхитрила!
00:17
Victoria Portfolio
Рет қаралды 958 М.