No video

ਅੰਮ੍ਰਿ.ਤ.ਪਾਲ ਨੂੰ Deep Sidhu ਦੇ ਸਾਥੀਆਂ ਦਾ ਖੁੱਲ੍ਹਾ ਚੈਲੰਜ ਚਾਚਾ ਬਘੇਲ ਸਿੰਘ ਤੇ ਵੀ ਖੜ੍ਹੇ ਕਰ ਦਿੱਤੇ ਸਵਾਲ

  Рет қаралды 292,192

RMB Television

RMB Television

Күн бұрын

#RMBTelevision #DeepSidhu
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social linksKZbin www.youtube.co... / rmbtelevisioninsatgram-
/ rmbtelevision

Пікірлер: 2 400
@vicky-preet
@vicky-preet 2 жыл бұрын
ਆਹੀਂ ਗੱਲਾਂ ਬਾਈ ਦੀਪ ਸਿੱਧੂ ਵੇਲੇ ਹੁੰਦੀਆਂ ਸੀ ਹੁਣ ਦੱਸੋ ਇਹਨਾ ਨੂੰ ਸਾਰਾ ਕੁਝ
@ramsingh-gv2ep
@ramsingh-gv2ep Жыл бұрын
ਤੂੰ ਰੌਲਾ ਕਿਓਂ ਪਾਉਂਦਾ ਵੀਰ।ਤੂੰ ਵੀ ਸਵੇਰੇ ਕਾਲ ਦੇ।ਵੇਖ ਤੇਰੇ ਬੁਲਾਏ ਤੋਂ ਕਿੰਨੀ ਕੁ ਸੰਗਤ ਜੁੜ ਦੀ ਹੈ
@kamaljitkaur9169
@kamaljitkaur9169 2 жыл бұрын
ਜੇਕਰ ਵਾਹਿਗੁਰੂ ਜੀ ਦੀ ਮਿਹਰ ਹੋਵੇ ਤਾਂ ਗੁਰਬਾਣੀ ਦਾ ਪਾਠ5 ਕਲਾਸਾਂ ਵਾਲਾ ਵੀ ਕਰ ਸਕਦਾ ਹੈ ਜੀ
@sony1041
@sony1041 2 жыл бұрын
Hnji Gurbani da patth tan Anpad banda B kr sakda A pr Aaithe kehan da Matlb Aai K +12 Wale bande Nu Path ni Aaunda ok g
@simardeepkaurbrar1175
@simardeepkaurbrar1175 2 жыл бұрын
@@sony1041 fr v amritpal veer amrit tan shakan lgea ee aa path v aa jau.... aah jehde bolde aa eh v amrit shak len te lggn agge kaum aape decide krdu k kon sai a kon glt....ehne chir de tan bole ni kine mahine hoge ohnu pradhan bne kde pehla tan press conference kiti ni ....odho tan shyad lok sath v de dinde kyu k ohdo lok aje amritpal singh naal jude v nhi c
@japraj4826
@japraj4826 Жыл бұрын
ਬਾਈ ਛੱਜੂ ਝੀਉਰ ਬਾਰੇ ਵੀ ਪੜਨਾ ਚਾਹੀਦਾ ਇਹਨਾਂ ਨੂੰ
@sandhusab4431
@sandhusab4431 Жыл бұрын
ਸਾਡੇ ਪਿੰਡ ਵੀਰਾਂ ਇਕ ਸਿੰਘ ਆ ਅਨਪੜ੍ਹ ਆ ਪੰਜੇ ਬਾਣੀਆਂ ਆਉਂਦੀਆਂ ਨੇ ਇਹ ਐਵੇਂ ਜੱਬਲੀਆਂ ਮਾਰੀ ਜਾਂਦਾ ਏਂ ਸਾਨੂੰ ਸ਼ਾਬਤ ਸੂਰਤ ਸਿੰਘ ਖਾਲਸਾ ਮਿਲਿਆ ਏਂ ਚੜਦੀ ਕਲਾ ਵਿਚ ਰੱਖੇਂ ਵਾਹਿਗੁਰੂ ਜੀ
@simardeepkaurbrar1175
@simardeepkaurbrar1175 Жыл бұрын
@@sandhusab4431 ryt g sade v known ch aa anpdh lady bilkul oh v path kr laindi aa
@deepgym6572
@deepgym6572 Жыл бұрын
ਸਾਨੂੰ ਵੈਰੀ ਤੋਂ ਕੋਈ ਖੱਤਰਾ ਨੀ ਡਰ ਲੱਗਦਾ ਆਪਣੇ ਯਾਰਾ ਤੋਂ
@satpalgarg2894
@satpalgarg2894 Жыл бұрын
ਜੇਕਰ ਸਾਰੇ ਸਿੱਖ ਇਕ ਹੋ ਜਾਨ ਤੇ ਗੁਰੂ ਜੀ ਦੇ ਪਾਏ ਪੂਰਨਿਆਂ ਤੇ ਚਲਣ ਤਾਂ ਕੋਈ ਤਾਕਤ ਸਿਖਾਂ ਨੂੰ ਹਰਾ ਨਹੀਂ ਸਕਦੀ l
@Dr.Selfstudy_
@Dr.Selfstudy_ Жыл бұрын
Par koi Uteh ja nhi rheh oh pangah heh
@harsinghharsingh6546
@harsinghharsingh6546 Жыл бұрын
ਜੇ ਸਿੱਖ, ਸਿੱਖ ਨੂੰ ਨਾ ਮਾਰੇ, ਇਹ ਕੌਮ ਕਦੇ ਨਾ ਹਾਰੇ 🙏
@gurpreetsingh-jn5ut
@gurpreetsingh-jn5ut Жыл бұрын
Sahi gal va bai
@peplosboutique4983
@peplosboutique4983 Жыл бұрын
True
@bittuchambal3008
@bittuchambal3008 Жыл бұрын
You're right ji👍👍🙏🙏🙏🙏
@SukhwinderSingh-ch5wr
@SukhwinderSingh-ch5wr Жыл бұрын
@@jagirsingh7369 ਨੀਲੀ ਪੱਗ ਵਾਲਾ ਦਾੜੀ ਬੰਨ ਸਰਧਾਲੂ ਕੇ ਸਿੰਘ ਲਗਦਾ।
@omgo1
@omgo1 Жыл бұрын
Bhrava sikh sikh nu ee maare hor dharma de loka nu na maare
@punjab2153
@punjab2153 2 жыл бұрын
ਵੀਰ ਜੀ ਤੁਸੀਂ ਤਾ ਸਭ ਨੇ ਬੇੜਾ ਹੀ ਗਰਕ ਕਰਤਾ ਤੁਸੀਂ ਕਦੇ ਵੀ ਇਕੱਠੇ ਨੀ ਹੋ ਸਕਦੇ🙏🏻
@user-df6od9be5x
@user-df6od9be5x Жыл бұрын
ਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।kzbin.infoJdJDp-3KhIw?feature=share
@kamaljitkaur9169
@kamaljitkaur9169 2 жыл бұрын
ਦੀਪ ਸਭ ਦਾ ਤੁਹਾਡੇ ਇਕੱਲਿਆਂ ਦਾ ਨਹੀਂ ਜੇਕਰ ਮੁੰਡੇ ਚੰਗੇ ਕੰਮ ਕਰਦੇ ਹਨ ਜੀ ਕਰਨ ਦਿਉ ਜੀ ਤੁਸੀਂ ਸਭ ਚੌਧਰ ਦੇ ਭੁੱਖੇ ਹੋ ਜੀ
@sony1041
@sony1041 2 жыл бұрын
Madam g jdo tak gl poori na pta hove tan Plz Bina matlb De com nhi kride. Nale Madam g Chaudhar de bhukhe Kon ne eh Jo Interview de Rahe Ne Ja Oh Jo Nakali page bna k Pardhan bngya te Pardhan B us bnde di party da Jihde Sanskar te Bhog te B oh nai gya aajtak ohdi Family nu ni Milya. Plz Reply jroor kario
@simardeepkaurbrar1175
@simardeepkaurbrar1175 2 жыл бұрын
@@sony1041 jehda pradhan bnaya eh kehnde harnek singh fauji ohnu tan kde bolde sunea ee ni ohnu eh aap ee ni agge aun dinde ....amritpal hun punjab aya eh 7-8 months ton ethe aa oh km krda te awde aap nu pradhan dsn joga hunda lokan ne ohnu sewikar kr laina c ...ohnu tan eh agge ee ni aun dinde ya fr odhe awde ch guts haini boln de and lokan ch vichran de
@simardeepkaurbrar1175
@simardeepkaurbrar1175 2 жыл бұрын
@@sony1041 tuc v rply jarur kreo plz
@dalwindersinghpandher3473
@dalwindersinghpandher3473 2 жыл бұрын
@@simardeepkaurbrar1175 bilkul theek sis , Amritpal bahut vadiya gal krda ,menu ta uscho deep hi bolda lgda,bahut intelligent ya te sincerely jwaab dinda har gal da
@sanisingh4676
@sanisingh4676 2 жыл бұрын
@@sony1041 ਜੋ ਇਟਰ ਵਿਉ ਕਰ ਰਹੇ ਨੇ
@jasbeerkaur5006
@jasbeerkaur5006 Жыл бұрын
ਵੀਰ ਅਮ੍ਰਿਤਪਾਲ ਦੀ ਚੜਦੀ ਕਲਾ ਵਹਿਗੁਰੂ ਜੀ ਉਦੇ ਨਾਲ ਤੁਸੀ ਜਿੰਨਾ ਮਰਜੀ ਜੋਰ ਲਾ ਲਵੋ
@gurpreetpunjabimusic6340
@gurpreetpunjabimusic6340 Жыл бұрын
ਵੀਰ ਜੀ ਤੁਸੀਂ ਬਿਲਕੁਲ ਠੀਕ ਬੋਲ ਰਹੇ ਹੋ ਅਸੀਂ ਤੁਹਾਡੇ ਨਾਲ ਹਾਂ👍
@naturehub1568
@naturehub1568 Жыл бұрын
ਗੱਲਾਂ ਤਾਂ ਸਾਨੂੰ ਵੀ ਸਹੀ ਲਗਦੀਆਂ ਇਹਨਾਂ ਦੀਆਂ
@rajvirsingh7044
@rajvirsingh7044 Жыл бұрын
ਵਾਹਿਗੁਰੂ ਜੀ ਜਾਣਦਾ ਸਚਾਈ ਕੀ ਹੈ
@lakhwinder2610
@lakhwinder2610 Жыл бұрын
ਬਾਈ ਜੀ ਤੁਸੀ ਬਾਈ ਦੀਪ ਸਿੰਘ ਸਿੱਧੂ ਦਾ ਸਾਥ ਦਿੱਤਾ ਸੀ ਜੇ ਸਾਥ ਦਿੱਤਾ ਹੁੰਦਾ ਤਾ ਅੱਜ ਦੁਨੀਆ ਦੇ ਵਿਚ ਹੁੰਦਾ ਬਾਈ ਦੀਪ ਸਿੰਘ ਵਰਗਾ ਬਣਨਾ ਬਹੁਤ ਔਖਾ ਬਾਈ ਜੀ ਦੀਪ ਨੂੰ ਤਾ ਸਾਰੀ ਦੁਨੀਆਂ ਰੋਦੀ ਹੈ
@deepmajvi5144
@deepmajvi5144 Жыл бұрын
Only Deep Sidhu like, Dubai driver Fukra Amritpal nei sorry Amali nee like. Punjab de eh hi nehi Warish, asi majvisikh,Ravidassiye sikh,Valmik veera da kafla vee rehnda a.jis din koi gal hoi. Lag jana asi bhajde ke,A Amali bhajda..Jay bhim
@pskahlon6337
@pskahlon6337 Жыл бұрын
@deep majvi ਤੇਰੀ ਸਿੱਖ ਕੌਮ ਲਈ ਕੀ ਦੇਣ ਆ, ਤੂੰ ਵੀ ਸਿੱਖ ਕੌਮ ਬਾਰੇ ਗੱਲ ਕਰ ਸਕਦਾ ਜੇਕਰ ਸਿੱਖ ਹੈ ਤੂੰ ਤਾਂ ਪਰ ਜੇਕਰ ਤੂੰ ਕਿਸੇ ਦੇ under ਕੰਮ ਕਰਦਾ ਫੇਰ ਤੇਰੀ ਗਲਤੀ ਨਈ,
@sukhwindersingh-og1jf
@sukhwindersingh-og1jf Жыл бұрын
Veere main vi majbi sikh an per je pindra wala khalistan mang reha si tan us pishe vi koi vajah hou onu keda bechare nu apdi jaan pyaari ni honi bhaiyea de jawak punjab ch vadia english schoolan ch pad rahe naale noodel bechan wale nepaalia de naale kerala ton aaye pasters de per punjabia de bache govt school vich parde ne naale education punjab di le ke saaria states de bache ure nokria le rahe ne naale ludhiana ch punjabia nu bhaie kutt rahe ne ehe ajj chahe kall khalistan mangna jaroori ho gaya kerala ch tun ja ke jameen te kar le ke vikha de per kerala ton aaye pasters ne ure change kar pa rakhe ne amritpaal ne gall tan chakki khalistan punjab haryana himachal mangan di tan aapan nu support karna chahinda
@jasmeetsingh4810
@jasmeetsingh4810 Жыл бұрын
Paji car accident hoiya odhaa kita khaak nai punjab lai
@harleenkaur1561
@harleenkaur1561 Жыл бұрын
Yes right good 👍🚩👍🚩👍🚩
@mampreetsingh6594
@mampreetsingh6594 2 жыл бұрын
ਤੇਰਾ ਚਿਹਰਾ ਸਾਥ ਨਹੀਂ ਦਿੰਦਾ ਵੀਰ ਅੰਮਿ੍ਤਪਾਲ ਸਿੰਘ ਜਦ ਬੋਲਦਾ ਹੈ ਤਾਂ ਉਸਦਾ ਚਿਹਰਾ ਸਾਥ ਦਿੰਦਾ ਹੈ
@yadwindersingh7022
@yadwindersingh7022 2 жыл бұрын
Ryt bro 🤜
@harjitsingh8430
@harjitsingh8430 2 жыл бұрын
Good
@Gurtalman
@Gurtalman 2 жыл бұрын
True
@punjab2153
@punjab2153 2 жыл бұрын
ਸਹੀ ਗੱਲ ਆ ਵੀਰ ਜੀ
@harrapacivilization2779
@harrapacivilization2779 2 жыл бұрын
ਲੋਲ
@user-hk3wn2gq8g
@user-hk3wn2gq8g Жыл бұрын
ਬਹੁਤ ਹੀ ਵਧੀਆ ਗੱਲ ਕੀਤੀ ਇਥੇ ਤਾਂ ਜੇਕਰ ਕੋਈ ਖਾਲਸਤਾਨ ਦੀ ਗੱਲ ਵੀ ਕਰੇਂ ਪੁਲਿਸ ਉਸ ਨੂੰ ਤਾਂ ਕਿ ਘਰ ਵਾਲਿਆਂ ਨੂੰ ਚੱਕ ਲੈਂਦੀ ਜਿਨ੍ਹਾਂ ਕੋਈ ਕਸੂਰ ਨਹੀਂ ਹੂੰਦਾਂ ਇਨ੍ਹਾਂ ਕੋਈ ਪੁੱਛਦਾ ਤੱਕ ਨਹੀਂ ਸਿੱਖੀ ਦੀ ਲੜਾਈ ਚੰਗੀ ਗੱਲ ਹੈ ਪਰ ਗਲ਼ ਇਹ ਕਿ ਹੁਣ ਤੱਕ ਇਸ ਤੇ ਕੋਈ ਕਾਰਵਾਈ ਨਹੀਂ ਜੋਂ ਵੀ ਕਰਨਾ ਜਾਂ ਬੋਲੋਂ ਜਿਸ ਦਾ ਆਮ ਪਬਲਿਕ ਜਾਂ ਸਿੱਖ਼ੀ ਨੂੰ ਕੋਈ ਨੁਕਸਾਨ ਨਾ ਹੋਵੇ ਧੰਨਵਾਦ ਜੀ
@sajanrandhawa6122
@sajanrandhawa6122 Жыл бұрын
ਮੇਹਰ ਹੋਜੇ ਜੇ ਤੇਰੀ ਦਾਤਿਅਾ ਤਾ ਫਿਰ ਪਿੰਗਲਾ ਵੀ ਪਹਾੜੀ ਚੜ ਜਾਦਾ , ਵੀਰੇ ਬਾਰਵੀ ਤਾ ਬੜੀ ਦੂਰ ਦੀ ਗੱਲ ੲੇ, ਜੇ ਰੱਬ ਦਾ ਹੱਥ ਸਿਰ ਤੇ ਹੋਵੇ ਨਾ, ਫਿਰ ਬਾਰਵੀ ਛੱਡ ਅਣਪੜ ਵੀ ਗੁਰਬਾਣੀ ਪੜ ਲੈਂਦਾ 🙏
@sukhdevsingh4796
@sukhdevsingh4796 Жыл бұрын
ਵਾਹਿਗੁਰੂ ਜੀਊ
@dollarking.singing
@dollarking.singing 2 жыл бұрын
ਮੈਂ ਆਪਣੇ ਪੰਜਾਬ ਦੇ ਲੋਕਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਝੂਠੀਆਂ ਖ਼ਬਰਾਂ ਚਲਾਉਣ ਵਾਲੇ ਚੈਨਲਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।
@dazijossan127
@dazijossan127 Жыл бұрын
dip Sidhu Sardar Amritpal Singh Ji jindabad Khalistan Zindabad Waheguru Ji aapke Mehar paryapt Rakhe bhai ko Ji ka Khalsa WaheGuru Ji ki Fateh
@grtv5834
@grtv5834 Жыл бұрын
Good
@RajeevSharma-zx7nr
@RajeevSharma-zx7nr Жыл бұрын
😂😂😂😂😂
@dollarking.singing
@dollarking.singing Жыл бұрын
@@RajeevSharma-zx7nr . Blood group jacket per Hansi To I Nahin Hogi Kyunki Babbar Sher bullet proof jacket pehnate Hain
@purewal9138
@purewal9138 Жыл бұрын
ਨਾਂ ਉਹ ਪ੍ਰਧਾਨ ਬਣਦਾ ਨਾਂ ਕਿਸੇ ਨੇਂ ਬਣਾਇਆ ਉਹ ਆਪਣੇ ਆਪ ਨੂੰ ਸੇਵਾਦਾਰ ਹੀ ਆਖਦਾ ਤੇਰੇ ਵਰਗੇ ਸਰਕਾਰੀ ਟੁੱਕੜ ਬਹੁਤ ਫਿਰਦੇ ਨੇਂ ਤੂੰ ਪ੍ਰਧਾਨ ਬਣ ਜਾ ਤੈਨੂੰ ਕੌਣ ਰੋਕਦਾ ਹਾਂ ਅਸੀਂ ਭਾਈ ਅਮ੍ਰਿਤ ਪਾਲ ਸਿੰਘ ਨੂੰ ਮੰਨਦੇ ਹਾਂ
@jattmoosewala83
@jattmoosewala83 Жыл бұрын
ਪੋਰਸ ਤਾਂ ਖੱਤਰੀ ਸੀ ਤੂੰ ਧੱਕੇ ਨਾਲ ਈ ਜੱਟ ਬਣਾਈ ਜਾਨਾਂ ਐਹਜੀ ਅਕਲ ਤੇਰੇ ਭਰਧਾਨ ਨੂੰ ਹੋਣੀ ਐ
@Justin-bass
@Justin-bass Жыл бұрын
@@user-df6od9be5x bus kar
@manindersingh7856
@manindersingh7856 Жыл бұрын
@@user-df6od9be5x .tu saleya harek jagah ja ke bund marwa reha..ke gal bhen bhun tah ni swt teri amritpal naal..sala lamberdari da...fake id wala..
@kulwindersingh3333
@kulwindersingh3333 Жыл бұрын
Waheguru ji ta likhia veer kush dimag v use krr
@purewal9138
@purewal9138 Жыл бұрын
@@user-df6od9be5x ਤੇਰੇ ਵਰਗਿਆਂ ਨੇ ਬੇੜਾ ਗ਼ਰਕ ਕਰਿਆ ਹੋਇਆ ਸਿੱਖ ਕੌਮ ਦਾ ਠੀਕ ਆ ਵਾਹਿਗੁਰੂ ਜੀ
@ManiSingh-hy8fy
@ManiSingh-hy8fy 2 жыл бұрын
ਬਾਈ ਜੀ ਤੁਸੀਂ ਜਿਨਾਂ ਮਰਜੀ ਜ਼ੋਰ ਲਾ ਲਾਓ ਆਪਾਂ ਕਦੇ ਵੀ ਖਾਲਿਸਤਾਨ ਨਹੀਂ ਬਣਾ ਸਕਦੇ ਜਿਨਾਂ ਸਮਾ ਇਕ ਦੂਜੇ ਦੀਆ ਲੱਤਾ ਖਿੱਚਣੋ ਨਹੀਂ ਹਟਦੇ
@ParminderSingh-ei8vu
@ParminderSingh-ei8vu 2 жыл бұрын
Sahi gal aa ji 🙏
@dollarking.singing
@dollarking.singing 2 жыл бұрын
ਮੈਂ ਆਪਣੇ ਪੰਜਾਬ ਦੇ ਲੋਕਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਝੂਠੀਆਂ ਖ਼ਬਰਾਂ ਚਲਾਉਣ ਵਾਲੇ ਚੈਨਲਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ।
@avtarsinghavtarsingh1943
@avtarsinghavtarsingh1943 2 жыл бұрын
ਬਿਲਕੁਲ ਸਹੀ ਕਿਹਾ ਜੀ ਤੁਸੀ ਜਦ ਵੀ ਕੋਈ ਧਰਮ ਦੀ ਗੱਲ ਕਰਦਾ ਉਸ ਤੋ ਪਹਿਲਾਂ ਵਿਰੋਧ ਕਰਨ ਸਾਡੇ ਸਿਖ ਤਿਆਰ ਰਹਿੰਦੇ
@avtarsinghavtarsingh1943
@avtarsinghavtarsingh1943 2 жыл бұрын
ਕਦੇ ਅਸੀ ਮੋਨੇ ਮਾੜਾ ਕਹਿਦੇ ਕਦੇ ਮੋਨੇ ਨੂੰ ਚੰਗਾ ਇੱਕ ਪਾਸੇ ਹੋਣਾ ਪਊ
@chibbkadhshorts3983
@chibbkadhshorts3983 2 жыл бұрын
22 Khalistan kde ni bn skda
@chhindrsingh1305
@chhindrsingh1305 Жыл бұрын
ਬਹੁਤ ਵਧੀਆ ਗੱਲ ਕੀਤੀ ਧੰਨਵਾਦ
@sukhroopsinghbrar36
@sukhroopsinghbrar36 Жыл бұрын
ਤੁਹਾਡੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਕੋਈ ਫੈਦਾ ਨੀ ਏਨ੍ਹਾਂ ਗੱਲਾਂ ਦਾ ਜੇ ਦਮ ਕੌਮ ਦਾ ਕੁਛ ਸਵਾਰ ਵਖਾਓ ਪੰਜਾਬ
@hardeepaulakh7217
@hardeepaulakh7217 Жыл бұрын
ਉਏ ਭਰਾ ਤੂੰ ਸਾਰੀਆ ਗੱਲਾ ਛੱਡ ਜੇਕਰ ਤੇਰੇ ਚੋਂ ਪੰਜਾਬ ਦਾ ਜਾਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸੋਚ ਰੱਖਣ ਦੀ ਸੋਚ ਰੱਖਣ ਦੀ ਹਿੰਮਤ ਆ ਤਾਂ ਅਮ੍ਰਿੰਤ ਵੀਰ ਤੋਂ ਵੀ ਅੱਗੇ ਲੱਗ ਪੰਜਾਬ ਲਈ ਚੰਗਾ ਸੋਚ ਅਸੀਂ ਤੇਰੇ ਨਾਲ ਆ
@deepmajvi5144
@deepmajvi5144 Жыл бұрын
Veer eh gal oh chawal Amritpal nu keh
@deepmajvi5144
@deepmajvi5144 Жыл бұрын
@JHAJJ Anak vee rakho chawalo tusi fer bhain vee den jisu de desha vich jande,
@satnamkahlon8398
@satnamkahlon8398 Жыл бұрын
@jhajj847 Guru Gobind singhs army was built by majbi singhs so please don't make these kind of statements. Amritpal making nonsense statements
@naturehub1568
@naturehub1568 Жыл бұрын
ਬਹੁਤ ਵਧੀਆ ਗੱਲ ਤੁਹਾਡੀ
@satnamkaur8362
@satnamkaur8362 Жыл бұрын
ਪਰਮਾਤਮਾ ਵਾਹਿਗੁਰੂ ਹੀ ਜਾਣਦਾ ਸੱਚਾਈ ਕੀ ਹੈ, ਸਮਾ ਬਹੁਤ ਬਲਵਾਨ ਹੈ ਇਕ ਦਿਨ ਸਚਾਈ ਸਭ ਦੇ ਸਾਹਮਣੇ ਆ ਹੀ ਜਾਣੀ ਹੈ,
@tarsemlal9356
@tarsemlal9356 Жыл бұрын
Bilkul bhehn ji aapki baat shi hai
@bhindersingh6965
@bhindersingh6965 Жыл бұрын
ਲੰਢਰੋ ਸਹੀਦ ਦੀਪ ਵੀ ਸੱਚ ਹੀ ਕਹਿੰਦਾ ਸੀ. ਭੇਢਾਂ ਮੁੰਨੀਅਾਂ ਤੇ ਜਾ ਸਕਦੀਅਾਂ ਪਰ ਸਮਜੋਣਾ ਬਹੁਤ ਅੳੁਖਾ ੲਿਹਨਾ ਨੂੰ. ੳੁਹ ਹੀ ਅਾ ਚਾਰ ਕੁ ਬੰਦੇ ਵੀਰ ਅੰਮਿ੍ਤ ਦੀਅਾ ਲੱਤਾ ਖਿੱਚਨ ਤੇ ਲੱਗੇ ਹੋੲੇ ਪਰਧਾਨਗੀਅਾ ਦੇ ਭੁਖੇ.👊
@navidhillon5968
@navidhillon5968 Жыл бұрын
ਸਹੀ ਗੱਲ ਆ ਵੀਰ 🙏
@bhagatsinghbagga5461
@bhagatsinghbagga5461 Жыл бұрын
Deep sidhu loved and loved by all punjabis
@proudsonofpunjabindiapb-1826
@proudsonofpunjabindiapb-1826 Жыл бұрын
no bro. loved by only brainless punjabi
@sunyrandhava7088
@sunyrandhava7088 Жыл бұрын
ਬਾਬਾ ਜੀ ਅਸੀ ਆਜਾਦ ਮੁਲਕ ਭਾਰਤ ਵਿੱਚ ਹਾਂ,,,ਤੁਸੀ ਬੱਚਿਆ ਨੂੰ ਗੁਰੂ ਘਰਾਂ ਨਾਲ ਜੋੜਦੇ ਹੋ ਬਹੁਤ ਵਧੀਆ ਗੱਲ ਏ,ਤੁਸੀ ਜੋ ਗਰੀਬਾਂ ਨਾਲ ਧੱਕਾ ਹੋ ਰਿਹਾ ਏ ਉਸਦੇ ਬਾਰੇ ਗੱਲ ਕਰੋ ਕਾਮਯਾਬੀ ਉਦੋ ਮਿਲਣੀ ਏ ਜਦੋ ਸਭ ਨੂੰ ਬਰਾਬਰ ਇੱਜਤ ਦਉਗੇ ਬਰਾਬਰ ਸਮਝੂਗੇ,,ਇੱਥੇ ਤਾ ਅਮ੍ਰਿਤ ਸ਼ਕਾਉਣ ਲੱਗੇ ਹੀ ਅਲੱਗ ਅਲੱਗ ਬਾਟੇ ਰੱਖਦੇ ਨੇ ਫਿਰ ਕਿੱਦਾ ਲੋਗ ਤੁਹਾਡੇ ਨਾਲ ਜੁੜਨਗੇ,,ਇੱਥੇ ਗੁਰੂ ਘਰਾਂ ਦੇ ਭਾਂਡੇ ਤੱਕ ਅਲੱਗ ਅਲੱਗ ਨੇ ਇੱਦਾ ਨੀ ਗਲ ਬਣਨੀ,,,ਬਾਬਾ ਜੀ ਇੱਧਰ ਵੀ ਧਿਆਨ ਦਉ ਜੀ,,
@balvirsinghnarwal7488
@balvirsinghnarwal7488 Жыл бұрын
koi phade alag nhi han asi ta roj langer sakde ha
@jashandeepsingh7260
@jashandeepsingh7260 2 жыл бұрын
ਅੰਮ੍ਰਿਤਪਾਲ ਸਿੰਘ ਜਿੰਦਾਬਾਦ 🚩
@ryusketakahashi7646
@ryusketakahashi7646 Жыл бұрын
22 ਜੀ ਏਨਾ ਦੋਨਾਂ ਵਿੱਚੋ ਪ੍ਰਦਾਨ ਕਿਸ ਨੂੰ ਬਣਾਉਣਾ ਆ ਨੀਲੀ ਪੱਗ ਵਾਲਾ ਭਾਪਾ ਤਾ ਮੈਂ ਅੱਜ ਹੀ ਵੇਖਿਆ ਇਸ ਦੀ ਬੋਲੀ ਦੱਸਦੀ ਆ ਸਰਕਾਰੀ ਤੰਤਰ ਆ
@sukhdeepsandhu1722
@sukhdeepsandhu1722 Жыл бұрын
ਸਰਕਾਰ ਵੱਲੋਂ ਪਾਲੀਆ ਹੋਈਆ ਡਬੂ ਇਹ ਬਸ
@pardeepnath5229
@pardeepnath5229 Жыл бұрын
Miss you Deep veer🙏🙏
@goatff244
@goatff244 Жыл бұрын
ਜੇ ੲੇਸ ਬੰਦੇ ਨੂੰ ਅੰਮ੍ਰਿਤਪਾਲ ਸਿੰਘ ਬਾਰੇ ੳਦੋਂ ਇੰਨੀਆਂ ਗੱਲਾਂ ਪਤਾ ਸੀ ਤਾਂ ਉਦੋਂ ਕਿਉਂ ਨੀ ਬੋਲਿਆ
@SandhuSandhu2113
@SandhuSandhu2113 Ай бұрын
Bolyea c tusi nai duniyea me dekhyea c face book te videos
@baabusingh6468
@baabusingh6468 Жыл бұрын
🙏🙏ਵੀਰੇ ਅਮ੍ਰਿਤਪਾਲ ਨਾਲ ਪੂਰੈ ਪੰਜਾਬ ਦੇ ਸਾਹਮਣੇ ਬੈਠਕੇ ਗੱਲ ਕਰੋ ਸੱਚ ਝੂਠ ਦਾ ਫੈਸਲਾ ਸੰਗਤ ਕਰੇਗੀ 🙏
@IqbalSingh-vg5pc
@IqbalSingh-vg5pc 2 жыл бұрын
ਆ ਸਰਕਾਰੀ ਬੰਦਿਆਂ ਨੂੰ ਪ੍ਰਧਾਨਗੀ ਦੇ ਦਿਓ ਯਾਰ ਦੇ ਪੰਜਾਬ ਨੂੰ ਬਚਾਉਣਾ ਹੈ ਤਾਂ
@dollarking.singing
@dollarking.singing Жыл бұрын
Veer ji main ine Logon Ko yah bol raha hun ਮੁਗਲਾਂ ਵਾਂਗ ਜਦੋਂ ਯੂ.ਪੀ.-ਬਿਹਾਰ ਦੇ ਲੋਕ ਤੁਹਾਡੀਆਂ ਕੁੜੀਆਂ ਨੂੰ ਸ਼ਰੇਆਮ ਭਜਾਉਣ ਲੱਗ ਪੈਣ ਤਾਂ ਤੁਸੀਂ ਲੋਕ ਸਿਆਣੇ ਹੋਵੋਗੇ। Kyunki aadhe Se Jyada Punjab UP Bihar ban gaya hai aur Yahan Hamen Naukari Nahin Di jaati Jab Ke factoriyan Humse Ek Do kilometer ki Duri per hai Hamen Naukari bilkul Nahin Di jaati Hamara Pani Hamari Dharti Hamari Hawa ko kharab Karti Hai yah factoriyan Fir Bhi Hamen Yahan per kutte ki tarah treat Kiya jata hai
@jasssyan7207
@jasssyan7207 Жыл бұрын
ਸਹੀ ਐ ਬਾਈ ਜੀ
@HarjitSingh-op8nz
@HarjitSingh-op8nz 2 жыл бұрын
ਲਓ ਜੀ ਆ ਗਿਆ ਵੱਡਾ ਦਰਦੀ.... ਇਹ ਸੱਭ ਸਰਕਾਰੀ ਬੰਦੇ ਆ.... ਆਪ ਕੁਝ ਕਰਨਾ ਨਈ... ਕਿਸੇ ਨੂੰ ਕੁਝ ਕਰਨ ਨਈ ਦੇਣਾ
@user-df6od9be5x
@user-df6od9be5x Жыл бұрын
ਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।kzbin.infoJdJDp-3KhIw?feature=share
@user-df6od9be5x
@user-df6od9be5x Жыл бұрын
kzbin.infoJdJDp-3KhIw?feature=shareਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।
@GagandeepSingh-cv6rj
@GagandeepSingh-cv6rj Жыл бұрын
Right bro 💯
@manindersingh7856
@manindersingh7856 Жыл бұрын
Teri I'd tah waheguru ji na di aa par tu baar kamm rss wale kar reha...dekhli si pehla e jehri chawal mari aa...
@balwinder5833
@balwinder5833 Жыл бұрын
prawa eh amritpal de pujari a ajj kal eh uwe hi a jiwe mode de pujari a tuhade nahi kisy ne sun ni lok karde hi ida a jd fas jande fe godia vich sr krke behde a
@dhimansaab4870
@dhimansaab4870 Жыл бұрын
ਨਾ ਖੇਡਣਾ ਨਾ ਖੇਡਣ ਦੇਣਾ,,ਕਦੇ ਇੱਕ ਨਾ ਹੋਜਿਓ ਬੱਸ ਇਕ ਦੂਜੇ ਦੀਆਂ ਲੱਤਾਂ ਖਿੱਚਦੇ ਰਹੀਓ ਸਾਰੀ ਉਮਰ,, ਧੌਲ ਦਾੜ੍ਹੀ ਹੋਜੂ ਪਰ ਦੂਜੇ ਨੂੰ ਨੀਵਾਂ ਦਿਖਾਉਣ ਕਸਰ ਨੀ ਛੱਡਣੀ
@mrmoon9193
@mrmoon9193 Жыл бұрын
Bilkul sahi dil di gL kehti bai ji
@mrmoon9193
@mrmoon9193 Жыл бұрын
eho j sale mare bande te v siyasta krno ni htde eh ni dekhde k ajj de halat ki a sudar kon kr rea pachda a ni sanu apne hi sittn ale aa bs
@dhimansaab4870
@dhimansaab4870 Жыл бұрын
@@mrmoon9193 ਆਪਣੇ ਹੀ ਮਾਰਦੇ ਨੇ ਬਾਈ
@kevinvinod7086
@kevinvinod7086 Жыл бұрын
ਧਿਆਨ ਦੇਣ ਦੀ ਲੋੜ ਹੈ ਇਹ ਬਲੋਕ ਕਿਉ ਸੀ ਕਿਉ ਕਿਉ ਕਿਉ
@Sandhu-h3p
@Sandhu-h3p Жыл бұрын
ਓਏ ਕੋਈ ਸ਼ਰਮ ਨੂੰ ਹੱਥ ਮਾਰੋ ਵਾਸਤਾ ਜ ਰੱਬ ਦਾ ਨਾ ਅਪਣਿਆ ਦੀਆ ਲੱਤਾ ਖਿੱਚੋ🙏🙏
@manindersingh7856
@manindersingh7856 2 жыл бұрын
ਮਰ ਜਾਓ ਲੜ ਲੜ ਕੇ ਆਪਸ ਚ।।।ਸਭ ਦੇ ਅੱਗ ਲੱਗੀ ਆ ਪ੍ਰਧਾਨ ਗਿਰੀ ਦੀ
@mannacupuncturereflexology3096
@mannacupuncturereflexology3096 Жыл бұрын
ਇਹ ਇੱਕ ਨੀ ਹੋ ਸਕਦੇ
@tajindernagra530
@tajindernagra530 Жыл бұрын
Sahi gal a bai ji
@Harjeetkaur-
@Harjeetkaur- Жыл бұрын
Shai gl aa ji
@Harjeetkaur-
@Harjeetkaur- Жыл бұрын
Pta nhi kyu ina da agg lagdi aa eah kdy v ik nhi ho sakhda
@inderjeetsidhu1524
@inderjeetsidhu1524 2 жыл бұрын
ਤੈਨੂੰ ਅਜੇ ਪੰਜਾਬ ਦੀ ਜੰਗ ਦਾ ਨਹੀਂ ਪਤਾ
@simarjeetkour4566
@simarjeetkour4566 Жыл бұрын
ਇਸ ਵੀਰ ਦੇ ਸਵਾਲਾਂ ਦਾ ਜਵਾਬ ਦੇਣਾ ਜਰੂਰੀ ਬਣਦਾ ਅਮ੍ਰਿਤਪਾਲ ਨੂੰ ਜੇ ਸੱਚਾ ਹੈ
@lovepreet-ql8tq
@lovepreet-ql8tq Жыл бұрын
Right
@simranjoseph3548
@simranjoseph3548 Жыл бұрын
Agar Logon Dhan Nasha Chadha sakta hai ki Kisi man Afsos bhi De kar sakta hai
@surindersingh-mc3bx
@surindersingh-mc3bx Жыл бұрын
ਦੀਪ ਸਿੱਧੂ ਨੂੰ ਵੀ ਇਨਸਾਫ ਮਿਲਣਾ ਚਾਹੀਦਾ
@paramjeetsinghbuttar1026
@paramjeetsinghbuttar1026 Жыл бұрын
ਜੇ ਕੋਈ ਦੀਪ ਬਾਈ ਦੀ ਬਣਾਈ ਵਾਰਿਸ ਪੰਜਾਬ ਦੇ ਦੀ ਅਗਵਾਈ ਕਰਕੇ ਕਿੰਨੀਆਂ ਕਾਨਫਰੰਸਿੰਗ ਕਰਕੇ ਕਿਨੇ ਨੌਜਵਾਨਾ ਨੂੰ ਨਸ਼ਾ ਮੁਕਤ ਤੇ ਅੰਮ੍ਰਿਤ ਛਕਣ ਦਾ ਕਾਰਜ ਨਿਵਾ ਰਿਹਾ ਫਿਰ ਅਸਲੀ ਦੀਪ ਦੇ ਨਜਦੀਕੀ ਕਿਉ ਨੀ ਸੰਗਤ ਨੂੰ ਨਾਲ ਨੀ ਸਕੇ ਹੁਣ ਲੱਤਾ ਖਿੱਚਣ ਲਈ ਆਏ ਲੋਕਾਂ ਨੂੰ ਅਚੰਭੇ ਚ ਵਾਲੀ ਗਲ ਸਿਖ ਸਿਖੋ ਤੋਂ ਹੀ ਹਾਰਦੈ
@meetagill4242
@meetagill4242 Жыл бұрын
waheguru ji ❤️🙏
@bhindersingh6965
@bhindersingh6965 Жыл бұрын
ਅੱਜ ੲਿਹਨਾ ਦੋਵਾ ਨੂੰ ਕਹਿ ਦੇੲੀੲੇ ਕੇ ਤੁਹਾਨੂੰ ਪਰਧਾਨ ਬਣਾ ਦੇਨੇ ੲਿਹਨਾ ਕਰਨਾ 😀😀ਹੀਂ ਹੀਂ ਹੀਂ ਹੀਂ
@Amardeepsingh9893
@Amardeepsingh9893 Жыл бұрын
Ha ha
@Amardeepsingh9893
@Amardeepsingh9893 Жыл бұрын
Bilkul sach kiha veerw
@nirwarsingh5636
@nirwarsingh5636 2 жыл бұрын
ਇਹਨਾਂ ਨੂੰ ਇਕ ਵਾਰੀ ਕਮੈਂਟ ਪੜਵਾਂ ਦਿਓ ਆਪੇ ਜਵਾਬ ਮਿਲ ਜਾਓ
@user-df6od9be5x
@user-df6od9be5x Жыл бұрын
ਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।kzbin.infoJdJDp-3KhIw?feature=share
@amritsandhu1720
@amritsandhu1720 Жыл бұрын
ਬੱਸ ਇਕੋ ਗੱਲ... ਜੇ ਇਹ ਦੱਲੇ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਨਾ ਲੈਂਦੇ ਤੇ ਏਨਾ ਦੀ video kise me ni c ਵੇਖਣੀ.. 💯ਭਾਈ ਅੰਮ੍ਰਿਤਪਾਲ ਸਿੰਘ ❤️🚩
@sukhroopsinghbrar36
@sukhroopsinghbrar36 Жыл бұрын
ਜਿਨ੍ਹਾਂ ਮਰਜ਼ੀ ਰੌਲਾ ਪਾਓ ਅੰਮ੍ਰਿਤ ਪਾਲ ਸਿੰਘ ਕੌਮ ਦਾ ਜਥੇਦਾਰ ਹੀ ਰਹੋ ਗਾ ਵਾਹਿਗੁਰੂ ਜੀ ਵਾਹਿਗੁਰੂ ਪਪਪਪਰਚਾਰ
@jagjitsingh9814
@jagjitsingh9814 2 жыл бұрын
ਥੋੜੀ ਬਹੁਤੀ ਸ਼ਰਮ ਹੈ ਥੋਨੂੰ ਕੇ ਨਹੀ ਜਿੰਨਾ ਤੂੰ ਭੋਕਦਾ ਇਹਨਾ ਕੰਮ ਵੀ ਕਰਿਆ ਕਰ ਇੱਕ ਕੰਮ ਦੱਸ ਦੇ ਜਿਹੜਾ ਤੂੰ ਕੌਮ ਲਈ ਜਾ ਪੰਜਾਬ ਲਈ ਕੀਤਾ ਹੋਵੇ
@aps6085
@aps6085 Жыл бұрын
Sahi gal bai
@gurwindersinghbalu6530
@gurwindersinghbalu6530 Жыл бұрын
Sai gl Bai g
@RajeevSharma-zx7nr
@RajeevSharma-zx7nr Жыл бұрын
😂😂😇
@JS9h
@JS9h 2 жыл бұрын
ਤੇਰੇ ਪਿੱਛੇ ਕਿਸੇ ਨੇ ਨਹੀਂ ਲੱਗਣਾ, ਸਾਰਿਆ ਨੂੰ ਪਤਾ ਕੌਣ ਕੀ ਆ....
@agamsingh5641
@agamsingh5641 2 жыл бұрын
Veere gurbani padan Lai education di lod nai paindi dil te Mann saaf hona chida aa
@sardarasingh1403
@sardarasingh1403 2 ай бұрын
ਔ ਭਾਈ ਸਾਹਿਬ ਅੱਜ ਪੰਜਾਬ ਨੂੰ ਜਰੂਰਤ ਹੈ ਸੁਲਝੇ ਹੋਏ ਲੀਡਰ ਦੀ
@mandeep6511
@mandeep6511 2 жыл бұрын
Amrtapal ❤👌👌👌👍
@GurmeetSingh-bp1sq
@GurmeetSingh-bp1sq 2 жыл бұрын
ਅਮ੍ਰਿਤਪਾਲ ਸਿਘ💙
@GurpreetSingh-ep7vo
@GurpreetSingh-ep7vo 2 жыл бұрын
ਸਾਰੇ ਕੱਠੇ ਹੋ ਕੇ ਅਮਿ੍ਤਪਾਲ ਦੀਅਾਂ ਲੱਤਾ ਖਿੰਚੋ ਕੋੲੀ ਕਸਰ ਨਾ ਰਹੇ
@randhirsingh515
@randhirsingh515 Жыл бұрын
ਸਚਾਈ ਦਾ ਸਾਥ ਦਿੁਉ
@RajeevSharma-zx7nr
@RajeevSharma-zx7nr Жыл бұрын
😂😂😂
@RapSchool420
@RapSchool420 Жыл бұрын
This is the beginning everywhere in the world It's the count down for end of Man kind 💯
@mariabrar6290
@mariabrar6290 Жыл бұрын
The end of man happens every 75-100 years. Whole mankind was supposed to end so many times already in the past, it is not in our hands.
@surjitkaur1895
@surjitkaur1895 Жыл бұрын
ਬਿਲਕੁਲ ਸਹੀ ਹੈ ਆਪਸ ਵਿਚ ਮਿਲ ਬੈਠ ਕੇ ਇਹ ਮਸਲਾ ਹੁਣੇ ਹਲ ਕਰ ਕੇ ਇਕਠੇ ਹੋ ਕੇ ਚਲਣਾ ਚਾਹੀਦਾ ਹੈ।ਹੁਣ ਸਮਾਂ ਹੈ ਕਿ ਦਿਮਾਗ ਦੀ ਵਰਤੋਂ ਵਧ ਤੋਂ ਵਧ ਕਰਨ ਦਾ ਅਤੇ ਜਾਨ ਮਾਲ ਨੂੰ ਵਚਾ ਕੇ ਸੰਭਾਲਣ ਦਾ। ਵਾਹਿਗੁਰੂ ਜੀ ਭਲੀ ਕਰਣ।
@shambhubawa6018
@shambhubawa6018 Жыл бұрын
😘😘😘
@satnamsinghgholia3923
@satnamsinghgholia3923 2 жыл бұрын
ਇਹਨੂੰ ਪੁੱਛੋ ਤੈਨੂੰ ਬਣਾ ਦਿੰਨੇ ਆਂ ਪ੍ਰਧਾਨ ਤੇਰੀਆਂ ਲੱਤਾਂ ਭਾਰ ਝੱਲਣਗੀਆ??
@manjitsinghexsarpanch21
@manjitsinghexsarpanch21 Жыл бұрын
ਇਹਦੀਆਂ ਲੱਤਾਂ ਹੈ ਕਿੱਥੇ ਹਨ..ਲੱਤਾਂ ਤੋਂ ਬਿਨਾਂ ਬੰਦੇ ਦਿਆਂ ਲੱਤਾਂ ਭਾਰ ਕਿਵੇਂ ਚੁੱਕਣਗਿਆਂ...??
@khwabapunjab8382
@khwabapunjab8382 Жыл бұрын
ਬਾਈ ਅੰਮ੍ਰਿਤਪਾਲ ਸਿੰਘ ਨੂੰ ਸਾਡਾ ਪੂਰਨ ਸਮਰਥਨ ਆ
@RajeevSharma-zx7nr
@RajeevSharma-zx7nr Жыл бұрын
😂😂😂
@GurpreetSingh-jo8pz
@GurpreetSingh-jo8pz 2 жыл бұрын
ਬਾਈ ਜੀ ਪਹਿਲਾਂ ਤੁਸੀਂ ਇਹ ਦੱਸੋ ਕਿ ਜੇ ਤਾਂ ਤੁਸੀਂ ਕੋਮ ਨੂੰ ਸਮਰਪਿਤ ਹੋ ਤਾਂ ਜੇ ਲੋੜ ਪਈ ਤਾਂ ਸਿਰ ਦੇਵੋਗੇ ? ਕਿ ਗੱਲਾਂ ਵਾਲ਼ੇ ਹੀ ਹੋ।ਜੇ ਲਿਸਟਾਂ ਦੀ ਗੱਲ ਕਰਦੇ ਹੋ ਤਾਂ ਪਹਿਲਾਂ ਚਿੱਟੇ ਵਾਲੇ ਜਿਹੜੇ ਨੋਜਵਾਨ ਮਰੇ ਨੇ ਉਹਨਾਂ ਦਾ ਹਿਸਾਬ ਲੈਣ ਲਿਆ ਗੌਰਮਿੰਟ ਤੋਂ। ਸ਼ਹੀਦ ਸਿੰਘਾਂ ਬਾਰੇ ਤੁਸੀਂ ਕੀ ਗੱਲ ਕਰੋਂਗੇ ।ਗੱਲ ਏਥੇ ਅਨਪੜ ਪੜੇ ਦੀ ਨਹੀ।ਗੱਲ ਕੌਮ ਨੂੰ ਸਮਰਪਿਤ ਹੋਣ ਦੀ ਹੁੰਦੀ ਹੈ ।ਇੱਥੇ ਸ਼ਰਧਾਂ ਦੀ ਗੱਲ ਹੈ ਅਨਪੜ ਪੜੇ ਲਿਖੇ।ਦੀ ਨਹੀਂ
@sukhirandhawa3723
@sukhirandhawa3723 Жыл бұрын
Shrab Ne chitte nlo bhut zyda nuksan kita jwani da
@BalkarSingh-dc1oq
@BalkarSingh-dc1oq Жыл бұрын
ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਖਾਲਸਾ ਪੰਥ ਜਿੰਦਾ ਬਾਦ ਖਾਲਿਸਤਾਨ ਜਿੰਦਾ ਬਾਦ ਸਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਿੰਦਾ ਬਾਦ ਖਾਲਿਸਤਾਨ ਜਿੰਦਾ ਬਾਦ
@HarpreetKaur-hs4ke
@HarpreetKaur-hs4ke Жыл бұрын
Amritpal Singh Ji jindabad 🙏🙏🌹🌹🙏🙏💪💪
@happysingh9734
@happysingh9734 2 жыл бұрын
ਖਿੱਚੋ ਖਿੱਚੋ ਇੱਕ ਦੂਜੇ ਦੀਆ ਲੱਤਾਂ ਕਿਸੇ ਨੂੰ ਵੀ ਕੋਈ ਕੰਮ ਨਾ ਕਰਨ ਦਿਉ
@bhindersingh6965
@bhindersingh6965 Жыл бұрын
ਖਰੀਦੇ ਗੲੇ ਦੋਵੇ ਬੰਦੇ. ਅਾਪ ਦਫਤਰ ਤੱਕ ਹੀ ਸੀਮਿਤ ਰਹਿਣਾ ਚਹੁੰਦੇ.ਅਾਪ ਕੁਝ ਕਰਨਾ ਨਹੀ ਦੂਜਿਅਾ ਨੂੰ ਵੀ ਰੋਕਦੇ ੲਿਹ ਸਰਕਾਰੀ ਬੰਦੇ.
@RajeevSharma-zx7nr
@RajeevSharma-zx7nr Жыл бұрын
😂😂😂😂
@stoicjattpb-032
@stoicjattpb-032 Жыл бұрын
ਬਾਈ ਜੀ ਤੁਸੀਂ ਨਹੀਂ ਆਏ ਅੱਗੇ ਕੀ ਮੌਤ ਤੋਂ ਡਰ ਲੱਗਦਾ
@harpartaptoor6389
@harpartaptoor6389 Жыл бұрын
Amritpal Singh g zindabad 💯
@navdeepsukhi1846
@navdeepsukhi1846 Жыл бұрын
ਅਮ੍ਰਿਤਪਾਲ ਦੇ ਵਿਚਾਰ ਬਹੁਤ ਪ੍ਰਭਾਵੀ ਹਨ।
@sandeepsinghbawa9982
@sandeepsinghbawa9982 Жыл бұрын
ਸੋਚ ਸੋਚ ਚ ਬਹੁਤ ਅੰਤਰ ਹੈ , ਸਿਰਫ ਅਕਾਲ ਪੁਰਖ ਜਾਣਦਾ ਏ , ਓਸ ਦੀ ਮਰਜੀ ਏ ਕਿਸ ਨੂੰ ਰਾਜ ਦੇਣਾ , 🙏🏻
@jantawarriors4719
@jantawarriors4719 Жыл бұрын
Raj kise nu nhi dena bharawa ena ne haade kad kad minta kr kr amritpal di pagdi rasam te katha kita eh keh keh k sarakar nu dikhana k sade nal lok ne ta hi sarkar to kuj milu tere samne eh apni party banau amritpal
@JagtarSingh-sb8it
@JagtarSingh-sb8it 2 жыл бұрын
ਅਮ੍ਰਿਤਪਾਲ ਸਿੰਘ ਹਮੇਸ਼ਾ ਹਕੂਮਤ ਨਾਲ ਮੱਥਾ ਲਾਉਣ ਦੀ ਗੱਲ ਕਰਦਾ। ਤੂਸੀ ਉਹਦੇ ਵਰਗੇ ਬਿਆਨ ਨੀ ਦੇ ਸਕਦੇ। ਕੀਊੰਕੀ ਥੋਡੀ ਪੈਂਟ ਗਿਲੀ ਹੋ ਜਾਂਦੀ ਇਹ। ਕਮਲਿਓ ਸੁਰਜ ਨੂੰ ਚੜਣੋ ਨੀ ਰੋਕਿਆ ਜਾ ਸਕਦਾ।
@user-df6od9be5x
@user-df6od9be5x Жыл бұрын
kzbin.infoJdJDp-3KhIw?feature=shareਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।
@harjitsingh9701
@harjitsingh9701 Жыл бұрын
Modi di kursi nu hath pave election lde .. amritpal ta loka de put marvan di gal krda Asi pde likhe ed anpad magar hun ni lgde . shri chand wali soch aw Amrit pal di Nanak wali nhi 😇
@user-df6od9be5x
@user-df6od9be5x Жыл бұрын
@@harjitsingh9701 👍🙏🏻
@Singh-ck3ym
@Singh-ck3ym Жыл бұрын
Ki hasal Krna mtha laa ke ??
@Singh-ck3ym
@Singh-ck3ym Жыл бұрын
@@harjitsingh9701 shi khya,,,
@randeepsingh4916
@randeepsingh4916 2 жыл бұрын
Amrit pal veer ji god bless you 🙏🙏🙏
@surinder474
@surinder474 2 жыл бұрын
Thora chir aa bas eh vi deep sidhu vaang, kise sikh ne chak Dena. Fir waheguru di mehar nalo bas Bhaana hi manni jayio anpar moorkho.
@abhijot4742
@abhijot4742 Жыл бұрын
Amrtpal.veer.good
@abyalveena
@abyalveena Жыл бұрын
Very good find truth good job
@jindersinghjindersingh8402
@jindersinghjindersingh8402 Жыл бұрын
Amarit pal Singh ji full sport zindabad ha zindabad rahega
@dalbirsinghsingh8144
@dalbirsinghsingh8144 Жыл бұрын
ਕਿਉ ਲੜਦੇ ਜੇ ਇਕੱਠੇ ਹੋਵੋ ਲੜਦੇ ਕਿਉ ਜੇ ਇੱਕ ਹੋ ਜਾਓ ਤੁਹਾਡੀਆ ਏ ਲੜਾਈਆ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ
@gurjeetsingh5877
@gurjeetsingh5877 2 жыл бұрын
ਬਾਈ ਬਾਕੀ ਤਾਂ ਠੀਕ ਐ,ਪਰ ਜਿਹੜੇ ਮਾਨ ਸਾਹਿਬ ਦੀ ਤੁਸੀਂ ਖੁਸ਼ੀ ਮਨਾਈ ਉਹ ਦੀਪ ਸਿੱਧੂ ਵੀਰ ਦੇ ਘਰ ਇੱਕ ਵਾਰੀ ਵੀ ਦੁੱਖ ਵੰਡਾਵਣ ਨੀ ਆਇਆ ਉਹਨੂੰ ਵੀ ਇੱਕ ਵਾਰੀ ਤਾਂ ਪੁੱਛੋ,,,,,,
@dharmjitsingh1371
@dharmjitsingh1371 2 жыл бұрын
ਵੀਰ ਜੀ ਤੁਸੀਂ ਪੜੇ ਲਗਦੇ ਹੋ ਤੁਸੀਂ ਆਪ ਪਾਠ ਕਰਕੇ ਅਰਦਾਸ ਕਰੋ ਸਾਨੂੰ ਬਾਣੀ ਦੀ ਸਮਝ ਆਵੇ
@nilamkaur8183
@nilamkaur8183 Жыл бұрын
Very very nice veer gi
@punjabgroup
@punjabgroup Жыл бұрын
ਸਾਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਨਹੀਂ ਪੁੱਛ ਰਿਹਾ 38 ਸਾਲ ਹੋ ਗਏ 1984 ਬਲੂ ਸਟਾਰ ਕੇਸ ਵਿੱਚ ਗਵਾਹੀਆਂ ਦਿੰਦੀਆਂ ਨੂੰ। ਕੌਣ ਹੈ ਦੀਪ ਸਿੱਧੂ ,ਕੌਣ ਹੈ ਅੰਮ੍ਰਿਤਪਾਲ, ਕੌਣ ਹੈ ਬਘੇਲ ਕਿ ਕੁਰਬਾਨੀਆਂ ਨੇ ਇਹਨਾਂ ਦੀਆਂ ਸਿੱਖ ਕੌਮ ਲਈ।
@pankajsh5311
@pankajsh5311 Жыл бұрын
Deep real hero
@harmanpreetsingh7471
@harmanpreetsingh7471 2 жыл бұрын
Amritpal bai Zindabaad ✅💯
@surinder474
@surinder474 2 жыл бұрын
Teri kuri vi jindabaad. Aa sikhi vich han leader. Kithey votan payian san Jadon amiritpal nu jathebandi da pardhaan bnayeia si. Kise nu pata Je eh sare sikha di jathebandi hindi ta sabh nu Pata hunda ke es bande nu pardhan bnayeia ja riha. Bhenchodo BJP ch kise nu vi kad ke kise hor nu pardhan bna dita jave, koee bolda nahi, poora discipline aa , jiven Lal krishna advani nu kad ke maryia party cho, Kal nu modi nu kehnge ke bas hun tuhadi seva khatam, agle bilkul bahi bolange. Sikho kuz Hindus to.
@ShanShan-ol4bx
@ShanShan-ol4bx Жыл бұрын
ਇਹਨੂ ਅਕਾਲ ਤਖਤ ਸਾਹਿਬ ਦਾ ਹੀ ਪਰਧਾਨ ਬਨਾ ਦਿਉ ਨੀਲੀ ਪਗ ਵਾਲੇ ਨੂ,ਪਤਾ ਨੀ ਕਿਥੋ ਆ ਗਿਆ ਦਁਲਾ
@oprinderkaurmaan4714
@oprinderkaurmaan4714 Жыл бұрын
Sara Rola hi oardhangi da
@Prabhleenkaur1313
@Prabhleenkaur1313 Жыл бұрын
ਵੀਰ ਜੀ ਤੁਹਾਡੀ ਗੱਲ ਜਮਾ ਬੇਕਾਰ ਲੱਗ ਰਹੀ ਆ,ਵੀਰ ਅਮ੍ਰਿਤਪਾਲ ਚੜ੍ਹਦੀਕਲਾ ਚ ਰਹੇ ਹਮੇਸ਼ਾ l
@babalhans2523
@babalhans2523 Жыл бұрын
God blessed veer
@Harinder950
@Harinder950 2 жыл бұрын
ਉਹਨੇ ਜਥੇਬੰਦੀਆਂ ਤੋਂ ਕੀ ਲੈਣਾ ਭਰਾ ਕੌਮ ਦੀ ਗੱਲ ਕਰਲੋ ਵੱਡੇ ਪ੍ਰਧਾਨ ਆਏ ਆ
@harbindersingh1220
@harbindersingh1220 2 жыл бұрын
Wahguru ji wahguru ji wahguru ji
@inderjitkhaira805
@inderjitkhaira805 Жыл бұрын
ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਕਰਨ ਲਈ ਬਾਰਵੀਂ ਕਲਾਸ ਪਾਸ ਕਰਨ ਦੀ ਲੋੜ ਨਹੀਂ , ਗੁਰਮੱਤ ਸਿਧਾਂਤਾਂ ਤੇ ਚੱਲਣ ਲਈ ਗੁਰੂ ਪ੍ਰਤੀ ਪ੍ਰੇਮ ਅਤੇ ਭਾਵਨਾ ਅਤੇ ਮਨ ਚ ਚਾਅ ਹੋਣਾ ਜ਼ਰੂਰੀ ਹੈ,ਜੋ ਕਿ ਅੰਮ੍ਰਿਤਪਾਲ ਸਿੰਘ ਵਿੱਚ ਦਿਖ ਰਿਹਾ ਹੈ।ਸਾਡੇ ਅਨਪੜ੍ਹ ਬਜ਼ੁਰਗ ਬਕਾਇਦਾ ਸ਼ੁੱਧ ਬਾਣੀ ਪੜ੍ਹ ਸਕਦੇ ਹਨ।
@JaswinderSingh-ub2wz
@JaswinderSingh-ub2wz Жыл бұрын
Waheguru ji waheguru ji waheguru ji
@harrysingh9721
@harrysingh9721 2 жыл бұрын
amritpal bhai jindabad
@manjitsingh1278
@manjitsingh1278 2 жыл бұрын
ਜੇ ਸਾਡੀ ਕੌਮ- ਨਵਾਬ ਕਪੂਰ ਸਿੰਘ ਜੀ ਤੋਂ ਸੇਧ ਲਵੇ ਜਿਸਨੇ ਘੋੜਿਆਂ ਦੀ ਲਿਦ ਚੁੱਕਣੀ ਨੀ ਛੱਡੀ ਭਾਵੇਂ ਨਵਾਬ ਬਣ ਗਏ ਸੀ ਇਹ ਹੁੰਦੀ ਨਿਮਰਤਾ ਮਿਠਾਸ ਹਿੰਮਤ ਮਿਹਨਤ ਲਗਨ ਸੰਘਰਸ਼ ਨੂੰ ਸਲਾਮ ਹੈ ਬਾਕੀ ਸਾਰੇ ਕੌਮ ਦਾ ਦਰਦ ਰਖਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਸਤਿਕਾਰਯੋਗ ਹਨ ਬਸ ਲੱਤਾਂ ਨਾ ਖਿੱਚੋ ਸਾਰੇ ਮਤਭੇਦ ਭੁਲਾ ਕੇ ਇਕ ਝੰਡੇ ਥੱਲੇ ਇਕੱਠੇ ਹੋਵੋ ਗੁਰੂ ਸਾਹਿਬ ਜਰੂਰ ਮੇਹਰ ਕਰਨਗੇ ਜੀ
@harmankour318
@harmankour318 Жыл бұрын
ਵੀਰ ਜੀ ਆਪਸ ਵਿੱਚ ਲੜਿਆ ਕੁੱਝ ਨਹੀਂ ਬਨਣਾ ਲੋੜ ਹੈ ਕੋਮ ਨੂੰ ਇਕਠੇ ਹੋਣ ਦੀ 🙏
@shambhubawa6018
@shambhubawa6018 Жыл бұрын
😘😘😘
@spal7229
@spal7229 Жыл бұрын
Good bro satnam shri waheguru ji ❤️❤️💐💐❤️💐💐
@waraichlakhwindersingh853
@waraichlakhwindersingh853 Жыл бұрын
ਵੀਰ ਜੀ ਇਹ ਦੱਸੋ ਸੰਤ ਭਿੰਡਰਾਂਵਾਲੇ ਕਿਨੇਂ ਪੜੇ ਸੀ ਉਹ ਚੰਗੇ ਚੰਗੇ ਪੜੇ ਲਿਖੇ ਵਿਦਵਾਨ ਨੂੰ ਵੀ ਮਾਤ ਪਾਸੇ ਸੀ
@Gurnamsingh-hx4xe
@Gurnamsingh-hx4xe 2 жыл бұрын
ਸਬਨਾ ਦੀ ਗਲ ਪ੍ਰੇਮ ਨਾਲ ਸੁਣੋ ਮਨੋ ਚਾਹੇ ਨਾ ਮਨੋ ਇਹ ਤੁਹਾਡਾ ਆਪਣੀ ਸਮਰਥਾ ਹੈ
@naturehub1568
@naturehub1568 Жыл бұрын
ਸਹੀ ਗੱਲ ਆ
@ranomander8161
@ranomander8161 2 жыл бұрын
Amritpal veer very good sport him
@narmalsingh548
@narmalsingh548 2 жыл бұрын
ਵੀਰ ਠੀਕ ਹੀ ਕਹਿ ਰਹੇ ਨੇ ਲਿਸਟਾ ਸਰਕਾਰ ਨੂੰ ਦੇਣੀਆਂ ਫੇਰ ਸਰਕਾਰ ਨੌਜਵਾਨਾ ਦਾ ਛਿਕਾਰ ਖੇਡੇਗੀ
@harmanverma4921
@harmanverma4921 Жыл бұрын
Bilkul sahi sawal han
@baljitkaur1757
@baljitkaur1757 Жыл бұрын
ਸਾਨੂੰ ਵੈਰੀ ਤੋ ਕੋਈ ਖਤਰਾ ਨਹੀਂ ਡਰ ਲਗਦਾ ਆਪਣੇ ਯਾਰਾਂ ਤੋ
@unknown-3630-
@unknown-3630- 2 жыл бұрын
ਉਧਰ ਭਾਈ ਤਲਵਾੜਾ ਗੰਡਾਸੇ ਨੂੰ ਰੇਤੀ ਲਾਈ ਜਾਦਾ । ਉਹੀ ਏਹਨਾ ਚਵਲਾ ਦਾ ਵੰਡਾਗਾ ਕਰੂ ।
@user-co6px6pi9k
@user-co6px6pi9k 2 жыл бұрын
ਲੱਤਾਂ ਖਿੱਚਣ ਵਾਲੀ ਲਗੌੜ
@proudsikhrandhawakaur1179
@proudsikhrandhawakaur1179 2 жыл бұрын
Amritpal singh veera💪🏼💪🏼💪🏼❤❤
@bhindersingh6965
@bhindersingh6965 Жыл бұрын
ਵਾਹਿਗੁਰੂ ਜੀ🙏
@user-df6od9be5x
@user-df6od9be5x Жыл бұрын
kzbin.infoJdJDp-3KhIw?feature=shareਅੰਮ੍ਰਿਤਪਾਲ ਜੀ ਹਾਲੇ ਤਾਂ ਸਿੱਖ ਰਾਜ ਆਇਆ ਨਹੀਂ ਤੁਹਡਾ ਜਰਨੈਲ਼ ਦਾ ਰੂਪ ਤੇ ਅਸਲੀ ਚੇਹਰਾ ਆਉਣਾ ਸ਼ੁਰੁ ਹੋ ਗਿਆ ਹੈ। ਤੁਸੀਂ ਵੀ ਸਿਮਰਣ ਜੀਤ ਮਾਨ ਦੇ ਇਸ਼ਾਰੇ ਤੇ ਕੰਮ ਕਰਦੇ ਹੋ ਨਾ ਆ ਦੇਖ਼ ਲਓ ਓਦਾ ਚਿਹਰਾ।
@Binder_channel
@Binder_channel Жыл бұрын
Good spich
@naharsabb194
@naharsabb194 Жыл бұрын
Very good veer ji
@user-ru9bi9xg9j
@user-ru9bi9xg9j 2 жыл бұрын
ਚੱਲ ਖੱਚ ਜ਼ਮਾਨੇ ਦਾ
@fatehbirguraya3416
@fatehbirguraya3416 Жыл бұрын
ਵੀਰ ਅਮ੍ਰੀਤਪਾਲ ਸਿੰਘ ਜ਼ਿੰਦਾਬਾਦ
Gli occhiali da sole non mi hanno coperto! 😎
00:13
Senza Limiti
Рет қаралды 24 МЛН
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 11 МЛН
Gli occhiali da sole non mi hanno coperto! 😎
00:13
Senza Limiti
Рет қаралды 24 МЛН