Amrinder gill village | part 2 | ਕਿਉ ਨਹੀ ਸੁਣਦੇ ਪਿੰਡ ਵਾਲੇ ਉਸ ਦੇ ਗੀਤ ? ਦੇਖੋ ਪਿੰਡ ਵਾਲਿਆ ਨਾਲ ਗੱਲਬਾਤ

  Рет қаралды 1,857,145

JANG TV LIVE

JANG TV LIVE

Жыл бұрын

DESCRIPTION OF THIS VIDEO: This video is for Amrinder gill fans,we make full video of Amrinder gill village and his house
DISCLAIMER OF THIS VIDEO:Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
2ND Video da linkk 👉👉 • Amrinder gill village ...
#amrindergill #punjabisinger #punjabisongs #amrindergillsongs

Пікірлер: 1 200
@malkitsingh1286
@malkitsingh1286 Жыл бұрын
ਅਮਰਿੰਦਰ ਗਿੱਲ ਜੀ ਇਸ ਗਰੀਬ ਮੁੰਡੇ ਦੀ ਅਵਾਜ਼ ਬਹੁਤ ਵਧੀਆ ਇਸਦੀ ਮਦਦ ਕੀਤੀ ਜਾਵੇ ਪਲੀਜ
@sanjusahota9054
@sanjusahota9054 Жыл бұрын
Same ji
@buntydhillon991
@buntydhillon991 Жыл бұрын
O kadi Pind Nhi Aea Madad …. Karni a
@kuldeepkandiara5605
@kuldeepkandiara5605 Жыл бұрын
ਸੱਚੀ ਗੱਲ ਆ ਜੀ..ਬਹੁਤ ਵਧੀਆ ਗਾਉਂਦਾ
@karanaujla5508
@karanaujla5508 Жыл бұрын
✔️✔️
@vatishsunny5244
@vatishsunny5244 Жыл бұрын
Eh Song Amrinder Gill layi he gaya Munde ne
@cheemafazilka7973
@cheemafazilka7973 Жыл бұрын
ਬੱਚੇ ਦੀ ਆਵਾਜ਼ ਸਿੱਧੀ ਦਿਲ ਤੱਕ ਉੱਤਰਦੀ ਹੈ, ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ਬਖ਼ਸ਼ੇ। ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨਾਲੋਂ ਤਾਂ ਬੱਚੇ ਦੀ ਆਵਾਜ਼ ਵਧੀਆ ਹੈ। ਅੱਜਕੱਲ੍ਹ ਪੈਸੇ ਦੇ ਜ਼ੋਰ ਤੇ ਮੁਛਫੁੱਟ ਗੱਭਰੂ ਗੀਤ ਬਣਾ ਲੈਂਦੇ ਆ ਤੇ ਹਿੱਟ ਵੀ ਹੋ ਜਾਂਦੇ ਨੇ ਚਾਹੇ ਗੀਤ ਵਿੱਚ ਗਾਹਲਾਂ ਹੀ ਕੱਢੀਆਂ ਹੋਣ
@jappneetsivia2472
@jappneetsivia2472 10 ай бұрын
Sahi keha veer, bahut vadiyaa state of mind aa bacche da, bahut hi vadiyaa soch, ❤ waheguru ji eh bacche te sda mehar da hath rakhan🙏🏼
@deviljatt7203
@deviljatt7203 10 ай бұрын
Bacha future da star he
@gurmeetdhaliwal6757
@gurmeetdhaliwal6757 10 ай бұрын
Very good putt
@ikbaaldhillon8577
@ikbaaldhillon8577 7 ай бұрын
🎉 good 🎉
@kuldeepmahlakotli6010
@kuldeepmahlakotli6010 Жыл бұрын
ਬੱਚੇ ਦੀਅ ਅਵਾਜ਼ ਬਹੁਤ ਵਧੀਆ ਅਮਰਿੰਦਰ ਗਿੱਲ ਨੂੰ ਇਸ ਗਰੀਬ ਬੱਚੇ ਨੂੰ ਜ਼ਰੂਰ ਕਲਾਕਾਰ ਬਣਾਉਣਾ ਚਾਹੀਦਾ 🙏🙏🙏🙏🙏🙏🙏
@sapnashemar11
@sapnashemar11 Жыл бұрын
Wah ਜੀ ਵਾਹ ਕਿਆ ਬਾਤ ਆ ਮੁੰਡੇ ਦੀ ਆਵਾਜ਼ ਸਭ ਨੂੰ ਪਿਛਾਂਹ ਛੱਡ ਦੀ ਆ ਇਹ ਹੈ ਸਾਡਾ ਆਉਣ ਵਾਲਾ ਸਿੱਧੂ 22
@honeysingh3310
@honeysingh3310 Жыл бұрын
ਬੁਹਤ ਵਧੀਆ ਆਵਾਜ਼ ਮੁੰਡੇ ਦੀ ,,, ਇਕ ਦਿਨ ⭐ ਬਣੂ ,,, ਅਮਰਿੰਦਰ ਗਿੱਲ ਬਾਹ ਫੜ ਲਵੇ ਇਹਦੀ
@rickmaan1733
@rickmaan1733 Жыл бұрын
ਮਾਣ ਗੱਗੂ ਗਿੱਲ ਬਾਈ ਤੇ ਆ ਜੋ ਏਨਾ ਵੱਡਾ ਸੁਪਰਸਟਾਰ ਹੋ ਕੇ ਪਿੰਡ ਵਿੱਚ ਹੀ ਰਹਿਦੇ ਨੇ ਕਦੇ ਉੱਚਾ ਬੋਲ ਨੀ ਬੋਲੇ ਕਦੇ ਕਿਸੇ ਨੂੰ।ਕਦੇ ਹੰਕਾਰ ਨੀ ਕਰੀਆ ਨਾ ਪਹਿਲਾ ਸਮਿਆਂ ਚ,ਨਾ ਕਦੇ ਹੁਣ। ਹਮੇਸ਼ਾ ਹਸਮੁੱਖ ਰਹਿਣ ਵਾਲਾ ਪੰਜਾਬ ਦਾ ਬੱਬਰ ਸ਼ੇਰ। ਤੇ ਸੱਭ ਦਾ ਹਰਮਨ ਪਿਆਰਾ। ਐਕਟਰ, ਪੰਜਾਬੀ ਫ਼ਿਲਮਾਂ ਦਾ ਇੱਕ ਧੰਮ। ਗੱਗੂ ਗਿੱਲ ਬਾਈ।
@vickysingh-yf7uw
@vickysingh-yf7uw Жыл бұрын
ਜਵਾਕ ਨੇ ਸਿਰਾ ਕਰਤਾ,ਬਹੁਤ ਵਧੀਆ ਆਵਾਜ਼
@sahiljagota1014
@sahiljagota1014 Жыл бұрын
Hmmm aa taa hai mitra… ❤️✨wali edi yrr mere. Veereo koi reel pao boht chdai kru ga munda…
@BaldevSingh-vw4eg
@BaldevSingh-vw4eg Жыл бұрын
kzbin.info/www/bejne/j2ewq2iepsiMea8
@gurnoorbrar6373
@gurnoorbrar6373 Жыл бұрын
@@sahiljagota1014 00000000000000000000
@sahiljagota1014
@sahiljagota1014 Жыл бұрын
@@gurnoorbrar6373 ki chkr pegya tenu mitraa…
@navdeepkaur6480
@navdeepkaur6480 Жыл бұрын
@@gurnoorbrar6373 nnjkkklppmlkkohjjjuutyy5yyt6yy6ewqwwwqqqqqwqawwi7u
@ajitsandhu9594
@ajitsandhu9594 Жыл бұрын
ਸਾਰੇ ਇੰਟਰਵਿਊਜ਼ ਬੱਚੇ ਦਾ ਗਾਣਾ ਹੀ ਵਧੀਆ ਲੱਗਾ ਚੈਨਲ ਵਾਲੇ ਵੀਰ ਜੀ ਇਹ ਬੱਚੇ ਦੀ ਮਦਦ ਜ਼ਰੂਰ ਕਰਾਓ ਇਹ ਬਹੁਤ ਵਧੀਆ ਸਿੰਗਰ ਬਣੇਗਾ
@AvtarSingh-jj3fb
@AvtarSingh-jj3fb Жыл бұрын
ਬੱਚੇ ਨੇ ਬੁਹਤ ਵਧੀਆ ਗਾਇਆ ਅਵਾਜ ਵਿੱਚ ਦਮ ਹੈ 👍
@deepachahal8048
@deepachahal8048 Жыл бұрын
ਸਾਰੀ ਇੰਟਰਵਿਊ ਵਿੱਚ ਬੱਚੇ ਦੇ ਫੈਨ ਹੋ ਗਏ God bless you ਛੋਟੇ ਭਰਾ
@khushdhillon3511
@khushdhillon3511 Жыл бұрын
ਅਮਰਿੰਦਰ ਗਿੱਲ ਨੂੰ ਆਪਣੇ ਪਿੰਡ ਦੇ ਬੱਚੇ ਦੀ ਬਾਂਹ ਜ਼ਰੂਰ ਫੜਨੀ ਚਾਹੀਦੀ ਬਹੁਤ ਹੀ ਦਮਦਾਰ ਅਵਾਜ਼ ਏ ਬੱਚੇ ਦੀ
@shanter1325
@shanter1325 Жыл бұрын
ਵਾਹ ਜੀ, ਬੱਚੇ ਦੀ ਆਵਾਜ਼ ਤੇ ਹੌਸਲਾ👌
@birsbhansingh9691
@birsbhansingh9691 Жыл бұрын
ਅਰਮਿਦਰ ਗਿਲ ਬਹੁਤ ਵਧੀਆ ਕਲਾਕਾਰ ਤੇ ਐਕਟਰਜ ਹੈ ਸਦਾ ਖੁਸ਼ ਰਹਿਣ ਇਹ ਅਨਮੋਲ ਹੀਰੇ
@jaspreetsingh-yf8oj
@jaspreetsingh-yf8oj Жыл бұрын
5:12 ਬੱਚੇ ਦੀ ਅਵਾਜ 👌 voice + lyrics =song 👏👏
@gurwindersidhu4024
@gurwindersidhu4024 Жыл бұрын
ਬੱਚੇ ਦੀ ਅਵਾਜ ਬਹੁਤ ਵਧੀਆ ਸਪੋਟ ਕਰੋ ਸਾਰੇ
@preet_kurawala
@preet_kurawala Жыл бұрын
ਬਹੁਤ ਵਧੀਆ ਕਲਾਕਾਰ ਹੈ ਕੋਈ ਵੀ ਕੌਨਟਰੋਵਰਸੀ ਨਹੀਂ ਕਰਦਾ ਬਾਈ ਕਿਸੇ ਨਾਲ
@jagdishsingh9965
@jagdishsingh9965 Жыл бұрын
ਛੋਟਾ ਜਿਹਾ ਬੱਚਾ ਤਾ ਸੁਪਰ ਸਟਾਰ ਲੱਗਦਾ ਹੈ ਬਹੁਤ ਸੋਹਣਾ ਗਾਇਆ ਬੱਚੇ ਨੇ।
@atoztalk6715
@atoztalk6715 Жыл бұрын
😊 ਬੱਚੇ ਦੀ ਅਵਾਜ਼ ਵੀ ਬਹੁਤ ਘੈਂਟ ਤੇ ਪਿਆਰੀ ਹੈ, ਅਮਰਿੰਦਰ ਗਿੱਲ ਜੀ ਕਿਰਪਾ ਕਰਕੇ ਬੱਚੇ ਦੀ ਕੋਈ ਮਦਦ ਕਰੋ ਜਾਂ ਫੇਰ ਇਸ ਨੂੰ ਹੱਲਾਸ਼ੇਰੀ ਦਿਓ।🙏
@ProPlayer-su9cj
@ProPlayer-su9cj Жыл бұрын
ਕੱਮਲ ਕਰਤੀ ਇਸ👭 ਬੱਚੇ ਨੇ ਗੱਲ ਵੀਰ ਨੂੰ ਬੇਨਤੀ ਹੈ ਇਸ ਬੱਚੇ ਦਾ ਮੱਦਤ ਕਰੋ
@manjinderrandhawa6565
@manjinderrandhawa6565 Жыл бұрын
ਮੁੰਡੇ ਨੇ ਗਾਉਂਣ ਵਾਲੇ ਵੱਟ ਕੱਢ ਦਿੱਤੇ ਆ ਅਰਮਿੰਦਰ ਗਿੱਲ ਨੂੰ ਜ਼ਰੂਰ ਇਸ ਬੱਚੇ ਦੀ ਮੱਦਦ ਕਰਨੀ ਚਾਹੀਦੀ ਗਾਇਕੀ ਵਿੱਚ ਅੱਗੇ ਆਉਣ ਲਈ
@sanmeerkaurkhattra3624
@sanmeerkaurkhattra3624 Жыл бұрын
ਅਮਰਿੰਦਰ ਗਿੱਲ ਨੂੰ ਸੋਚਣਾ ਚਾਹੀਦਾ ਜੇ ਚੰਗਾ ਤਾਂ ਜੇ ਰਾਜਨੀਤੀ ਨਾ ਕਰੇ ਰਾਜਨੀਤੀ ਮਤਲਬ ਪਹਿਲਾਂ ਬੱਚੇ ਨੂੰ ਉਸ ਦਾ ਗਾਣਾ ਨੀ ਸੁਣਾਇਆ ਦੂਜਾ ਉਸ ਤੋਂ ਬਿਨਾਂ ਕਿਸੇ ਹੋਰ ਦੇ ਨਾਂ ਨਾਲ ਜਾਣਿਆ ਜਾਵੇ 🙏
@gurpalsingh6287
@gurpalsingh6287 Жыл бұрын
Munde ne bhut vadia gaea mja aa gia
@502303502
@502303502 Жыл бұрын
ਜਵਾਕ ਨੇ ਅੱਤ ਕਰਾ ਤੀ ਆਵਾਜ਼ ਬਹੁਤ ਸੁਰਿਲੀ ਆ ਗਿੱਲ ਵੀਰ ਨੂੰ ਇਸ ਬੱਚੇ ਨੂੰ ਪਰਮੋਟ ਤੇ ਮਦਦ ਕਰਦੀ ਚਾਈਦੀ ਆ ਤਾ ਜੋ ਪਿੰਡ ਦਾ ਹੋਰ ਵੀ ਨਾ ਬਣੇ ਗਿੱਲ ਵੀਰ ਤੇਰਾ ਪ੍ਰਸ਼ੰਸਕ ਵਿੱਕੀ ਧਾਲੀਵਾਲ ਬਰਨਾਲਾ
@paramvirgrewal4060
@paramvirgrewal4060 Жыл бұрын
ਬਹੁਤ ਹੀ ਸੋਹਣੀ ਆਵਾਜ ਆ ਬੱਚੇ ਦੀ ਇਹ ਬੱਚਾ ਇਕ ਦਿਨ ਬਹੁਤ ਹੀ ਵਧੀਆ ਗਾਇਕ ਬਣੇਗਾ ਵਾਹਿਗੁਰੂ ਜੀ ਮੇਹਰ ਕਰਨ।
@ManpreetSingh-jt9fr
@ManpreetSingh-jt9fr Жыл бұрын
Shi gall veer g munde di vocal buht dumdaar aw mahraj waheguru ik din ohdi awaj nu mehar bakkshn ge. Baki eh ni smjh aaoundi k video de headlines - ch authors betukki gall kyuon likhde ne... Jad k video ch edan da kush ni...
@kulwinderbrar6961
@kulwinderbrar6961 Жыл бұрын
ਬਹੁਤ ਵਧੀਆ ਆਵਾਜ਼
@warraichchabba9157
@warraichchabba9157 Жыл бұрын
ਮੁੰਡੇ ਦੀ ਆਵਾਜ਼ ਬਹੁਤ ਵਧੀਆ ਵਾਹਿਗੁਰੂ ਮੇਹਰ ਕਰਨ
@Vishalkamboj98776
@Vishalkamboj98776 Жыл бұрын
ਬਾਈ ਜਵਾਕ ਨੇ ਸਿਰਾ ਕਰਾਤਾ❤️ ਬਹੁਤ ਸੁੰਦਰ ਅਵਾਜ
@punjabvillagemajha
@punjabvillagemajha Жыл бұрын
ਮੁੰਡੇ ਦੀ ਅਵਾਜ਼ ਬਹੁਤ ਵਦੀਆ ਸੀ🙏♥️🙏ਵੱਡਾ ਸਭਰਾ
@arshbrar6162
@arshbrar6162 Жыл бұрын
ਬਹੁਤ ਸੋਹਣੀਆ ਆਵਾਜ ਪੁੱਤ ਖੂਬ ਤਰੱਕੀਆ ਕਰੇ ਲਵ ਯੂ ਪੁੱਤ
@bigbrother_handi_chicken
@bigbrother_handi_chicken Жыл бұрын
ਬਾਈ ਅਗਰ ਤੁਸੀਂ ਅਮਰਿੰਦਰ ਗਿੱਲ ਬਾਈ ਨੂੰ ਮਿਲਦੇ ਓ, ਤਾਂ ਕਿਹੋ ਕਿ ਬੁਹਤ ਹੀ ਵਧੀਆ ਰੂਹ ਆ।
@balsingh2581
@balsingh2581 Жыл бұрын
ਜਵਾਕ ਤਾ ਅਮਰਿੰਦਰ ਗਿੱਲ਼ ਦਾ ਵੀ ਉਸਤਾਦ ਲੱਗਦਾ
@5PaaniEntertainment
@5PaaniEntertainment Жыл бұрын
ਮੁੰਡੇ ਦੀ ਆਵਾਜ਼ ਬਹੁਤ ਵਧੀਆ ਜੀ
@chaudhary2473
@chaudhary2473 Жыл бұрын
ریت آ گئیا
@prabhjotsingh1183
@prabhjotsingh1183 Жыл бұрын
Sahi gal
@charanjitsekhon6160
@charanjitsekhon6160 Жыл бұрын
👍👍👍👌👌👌
@jasminkaur3831
@jasminkaur3831 Жыл бұрын
Yes
@sukhdeepbhangu1774
@sukhdeepbhangu1774 Жыл бұрын
ਸਟਾਰਾਂ ਉੱਪਰ ਤਾਂ ਪਿੰਡ ਮਾਣ ਕਰਦਾ ਹੀ ਹੁੰਦਾ,,, ਪਰ ਸਟਾਰ ਬਣਕੇ ਪਿੰਡ ਉੱਤੇ ਮਾਣ ਕਰਨਾ ਬਸ ਮੂਸੇ ਵਾਲੇ ਦੇ ਹਿੱਸੇ ਆਇਆ,,,,
@amankhattra231
@amankhattra231 Жыл бұрын
Y moose ala sarya gal hi baad dya kro
@Sohi_vip
@Sohi_vip Жыл бұрын
😂😂😂
@amankhattra231
@amankhattra231 Жыл бұрын
Y Hasan baali gal ni jo hoyea bad hoyea hun har ik di apni choice hundi aa kise nu kise nal compare ni kr skde hun hor singer baare gal v ni kr skde
@Deeps62
@Deeps62 Жыл бұрын
Porti
@sanjeevbeimaan2576
@sanjeevbeimaan2576 Жыл бұрын
Kar lao gal kade ohde bapu nu hi push Leo kyu ni geya mud ke Canada oh ta hun hai ni dunia te ja kanwar Grewal nu push Leo PBX wale nu oh das dauga sari gal
@amriksingh8773
@amriksingh8773 8 ай бұрын
ਇਹ ਬੱਚਾ ਬਹੁਤ ਹੀ ਵਧੀਆ singer ਬਣੇਗਾ ਵੱਡਾ ਹੋ ਕੇ । ਇਸ ਦੇ ਮਾਤਾ ਪਿਤਾ ਨੂੰ ਅਪੀਲ ਹੈ ਇਸ ਨੂੰ ਗਾਉਣ ਵਿੱਚ ਅੱਗੇ ਤੋਰਨ ਕਿਸੇ ਚੰਗੇ ਉਸਤਾਦ ਕੋਲ।
@gurmelsingh5040
@gurmelsingh5040 Жыл бұрын
ਬਹੁਤ ਵਧੀਆ ਅਵਾਜ਼ ਹੈ ਬੱਚੇ ਦੀ
@ravindarsingh9290
@ravindarsingh9290 11 ай бұрын
ਇੱਕ ਇੱਕ ਸਿੰਗਰ ਪੰਜਾਬ ਦਾ ਜਿਸ ਨੂੰ ਸਭ ਪਿਆਰ ਕਰਦੇ ਆ ਬੱਚੇ ਨੇ ਸਿਰਾ ਕੀਤਾ ਇਹ ਹੁੰਦੀ ਇੱਕ ਸਿੰਗਰ ਦੀ ਅਵਾਜ਼
@gurjeetsingh2072
@gurjeetsingh2072 Жыл бұрын
ਪੇਸੈ ਪਿੰਡ ਤੇ ਰੱਬ ਨੂੰ ਭੁੱਲਾਂ ਦਿੰਦੇ ਵਾਹਿਗੁਰੂ ਮੇਹਰ ਕਰਨ🙏
@GurpreetSingh-nv4ux
@GurpreetSingh-nv4ux 10 ай бұрын
ਬੱਚੇ ਦੀ ਆਵਾਜ਼ ਬਹੁਤ ਹੀ ਵਧੀਆ ਹੈ ❤❤❤
@roshansidhu216
@roshansidhu216 Жыл бұрын
Es Video vich sbb to changa eh hoya k aah bacha duniaa de sahmne aa giaa bot he jbrdst awaz aa es munde di sira 👌👌👌🥰🥰
@harigaming9610
@harigaming9610 Жыл бұрын
ਸੋਹਣਾ ਗਾਇਆ ਬੱਚੇ ਨੇ
@rajdeep4965
@rajdeep4965 Жыл бұрын
Wah bache Wah
@vikramsomalsomal5480
@vikramsomalsomal5480 Жыл бұрын
ਪਿੰਡ ਦੇ ਪਾਣੀ ਵਿੱਚ ਹੀ ਗਾਇਕੀ ਹੈ ਬੱਚੇ ਨੇ ਗਾਣਾ ਵੀ ਵਾਦੀਆਂ ਚੁਜ ਕਿਤਾ ਅਤੇ ਅਵਾਜ਼ ਵੀ ਸਿਰਾ
@Dharmikvideos-rn1hu
@Dharmikvideos-rn1hu Жыл бұрын
ਵਾਕਿਆ ਈ ਅਵਾਜ਼ ਬਹੁਤ ਵਧੀਆ ਬਾਈ ਜੀ ਬਚੇ ਦੀ ਮਦਦ ਕਰਨੀ ਚਾਹੀਦੀ ਹੈ
@Sandeep29295
@Sandeep29295 Жыл бұрын
ਮੁੰਡੇ ਦੀ ਅਵਾਜ ਬੋਹੋਤ ਵਧੀਆ ਸੀ 💕
@gurnamsingh1026
@gurnamsingh1026 Жыл бұрын
Yerry nice boy good song
@BhupinderSingh-om4ty
@BhupinderSingh-om4ty Жыл бұрын
ਬੱਚੇ ਨੇ ਬਹੁਤ ਹੀ ਵਧੀਆ ਗਾਇਆ
@avtaarsingh8219
@avtaarsingh8219 Жыл бұрын
ਜਵਾਕ 👌👌ਮੁਖ ਮੰਤਰੀ, ਗੋਲੂ ਵਰਗਿਆਂ ਨੂੰ ਤਹ ਚੁੱਕਣ ਵਾਲੇ ਏਧਰ ਵੀ ਨਿਗਾ ਮਾਰਿਓ
@punjabculture4127
@punjabculture4127 Жыл бұрын
sahi gal... veere
@ravinderpannu1417
@ravinderpannu1417 Жыл бұрын
ਮੁੰਡੇ ਦੀ ਅਵਾਜ ਬਹੁਤ ਵਧੀਆਂ ....👌👌👍👍
@kawaljitkaur6686
@kawaljitkaur6686 7 ай бұрын
ਬਹੁਤ ਵਧੀਆਂ ਅਵਾਜ਼ ਪੁੱਤ ਦੀ ਵਾਹਿਗੁਰੂ ਜੀ ਮਿਹਰ ਕਰਨ 🙏🙏
@harwinderbadesh9499
@harwinderbadesh9499 Жыл бұрын
ਜਵਾਕ ਕਰਕੇ ਮੁੱਲ ਮੈ ਗਿਆ ਵੀਰੇ ਵੀਡੀਓ ਦਾ 👌
@charanjitsekhon6160
@charanjitsekhon6160 Жыл бұрын
ਸਚੀ ਗਲਾਂ ਤੇ ਬਹੁਤ ਸੋਹਣੀ ਆਵਾਜ ਬਚੇ ਦੀ
@tarankang298
@tarankang298 Жыл бұрын
ਬੱਚੇ ਦੀ ਅਵਾਜ਼ ਬਹੁਤ ਸੋਹਣੀ ਸੀ
@Keeratkalervlogs2068
@Keeratkalervlogs2068 10 ай бұрын
ਬੱਚੇ ਦੀ ਗਾਉਣ ਦੀ ਕਲਾ ਦਾ ਕੋਈ ਮੁਕਾਬਲਾ ਨਹੀਂ ❤️❤️❤️❤️
@gurdialsingh5860
@gurdialsingh5860 Жыл бұрын
ਮੁੰਡੇ ਨੇ ਸਿਰਾ ਲਾਤਾ। ਬਹੁਤ ਵਧੀਆ ਗਾਉਂਦਾ ਆਹ ਮੁੰਡਾ।
@gurpreetsinghgillthnx9343
@gurpreetsinghgillthnx9343 Жыл бұрын
ਬਹੁਤ ਸੋਹਣਾ ਗਾਉਂਦਾ ਮੁੰਡਾ
@nawabkhokher4359
@nawabkhokher4359 Жыл бұрын
ਮੁੰਡਾ ਦੀ ਅਵਾਜ ਬਹੁਤ ਵਧੀਆ 👍👍
@Entrepreneurship2323
@Entrepreneurship2323 Жыл бұрын
ਅਮਰਿੰਦਰ ਗਿਲ ਬਾੲੀ ਬਹੁਤ ਪਿਅਾਰ ਕਰਦੇ ਹਾ ਤੈਨੰੂ ਪਿਰ ਜੇ ਤੁਸੀ ਿੲਸ ਬੱਚੇ ਦੇ tailent ਨੂੰ ਅੱਗੇ ਨਾ ਲੈ ਕੇ ਅਾਿੲਅਾ ਤਾ ਬਾੲੀ ਿੲਸ ਦੁਨੀਅਾ ਤੇ ਜੰਮੇ ਦਾ ਕੋੲੀ ਫਾੲੀਦਾ ਨਹੀ ਕਿੳੁ ਕਿ ਬੱਚਾ ਤੇ ਪਿੰਡ ਦਾ ਹੈ ਤੇ ਬੱਚੇ ਵਿੱਚ ਗੁਣ ਹੈ. ਧੰਨਵਾਦ
@mastakkhan333
@mastakkhan333 Жыл бұрын
ਅਮਰਿੰਦਰ ਗਿੱਲ ਇਕ ਅਲੱਗ ਕਲਾਕਾਰ ਪਿਆਰ ਕਰਨ ਵਾਲਾ
@ranachakkal1956
@ranachakkal1956 Жыл бұрын
ਬਹੁਤ ਵਧੀਆ ਅਵਾਜ਼ ਮੁੰਡੇ ਦੀ
@narendernehra2378
@narendernehra2378 Жыл бұрын
Sidhu 22 musewala pind nu world ch v famous kar gaya
@pakbhatura8831
@pakbhatura8831 Жыл бұрын
Rabb di nazr ch hazri honi chahidi a dunia di fame jhoothi
@AnkushKumar-hx1re
@AnkushKumar-hx1re Жыл бұрын
@@pakbhatura8831 Fame v Hrek nu Naseeb ni Hundi J Raab di hazri c tahi ehni taraakia krgya nale naam bna gya bro❤️🙌🏻 islie Postivity rakho
@pakbhatura8831
@pakbhatura8831 Жыл бұрын
@@AnkushKumar-hx1re kuchh lok fame chhad k rabb naal judna chahunde ne kuchh lokan ly fame nothing hundi hai kuchh lok fame e bhalde ne bas udd de firde ne fame fame karde fame is nothing
@kuljitkaur7593
@kuljitkaur7593 Жыл бұрын
ਬੱਚੇ ਦੀ ਆਵਾਜ਼ ਬਹੁਤ ਸੋਹਣੀ ਹੈ
@avtartari8835
@avtartari8835 Жыл бұрын
ਬੱਚੇ ਨੇ ਬਹੁਤ ਵਧੀਅਾ ਗਾੲੀਅਾ..
@filmidrama4631
@filmidrama4631 Жыл бұрын
Munde de voice kamal aa
@diyasuan9466
@diyasuan9466 11 ай бұрын
ਬਹੁਤ ਵਧੀਆ ਗਇਆ ਮੁੰਡੇ ਨੇ ❤
@raviphuglanarecords8103
@raviphuglanarecords8103 Жыл бұрын
ਹੈਰਾਨੀ ਵਾਲੀ ਗੱਲ ਆ ਨਾਮੀ ਸਿੰਗਰ ਹੋਵੇ ਪਿੰਡ ਦੇ ਸਕੂਲ ਦੀ ਹਾਲਤ ਇੰਨੀ ਜਿਆਦਾ ਖਰਾਬ
@amriksingh7945
@amriksingh7945 Жыл бұрын
Amrinder Gill is Best Singer and Actor God bless you Brother ❤
@KomalpreetKaur-xd5bs
@KomalpreetKaur-xd5bs Жыл бұрын
munde di awaaj🔥🔥🔥real talent and lyrics 👌🏻👌🏻
@charanjeetsandhu1669
@charanjeetsandhu1669 Жыл бұрын
ਮੁੰਡੇ ਦੀ ਅਵਾਜ ਸਿਰਾ
@adarshpalsingh6532
@adarshpalsingh6532 Жыл бұрын
ਅਮਰਿੰਦਰ ਗਿੱਲ ਦਾ ਛੋਟਾ ਨਾਮ ਰਾਜ਼ੂ ਹੈ ਇਹ ਸੁਰ ਸਿੰਘ ਇੰਗਲਿਸ਼ ਸਕੂਲ ਦੇਵੀ ਦੁਆਰੇ ਪੰਜਵੀਂ ਕਲਾਸ ਤੱਕ ਪੜਿਆ ਹੈ। ਬਾਅਦ ਵਿੱਚ ਅੱਠਵੀ ਕਲਾਸ ਤੱਕ ਹਾਈ ਸਕੂਲ ਸੁਰ ਸਿੰਘ ਪੜਿਆ ਹੈ
@punjabifarmer73
@punjabifarmer73 Жыл бұрын
Bacha vich gaun da talent hai,jeker amrinder gill tak eh video pauchdi hai tan usda farz ban da hai ki oh es bacche di singing layi help kre ta ki future vich usde pind ton ikk hor singer bulandian tak pauche.
@GurjitSingh-tb1lm
@GurjitSingh-tb1lm Жыл бұрын
ਬੱਚੇ ਨੇ ਬਹੁਤ ਵਧੀਆ ਗੀਤ ਗਾਇਆ
@vishalduhra4128
@vishalduhra4128 Жыл бұрын
Amrinder gill ji es munde di help kro ehde ch oh kla haigi aaa👌👌👌
@BaldevSingh-lc6wk
@BaldevSingh-lc6wk Жыл бұрын
ਬੱਚੇ। ਨੇ। ਵਧੀਆ। ਗਾਇਆ। ਵੀ। ਤੇ ਸਮਝਾਇਆ। ਵੀ। ਬਹੁਤ। ਵਧੀਆ। ਲੱਗਾ।
@baldevsingh-jl1ei
@baldevsingh-jl1ei 10 ай бұрын
ਬਾਈ ਅਮਰਿੰਦਰ ਗਿੱਲ ਦੇ ਪਿੰਡ ਦੇ ਆਹ ਨਵੇਂ ਉੱਠੇ ਮੋਹਤਬਰਾਂ ਨੇ ਹੀ ਪਿੰਡ ਦਾ ਬੇੜਾ ਗ਼ਰਕ ਕਰਨ ਦੀ ਸਹੁੰ ਚੁੱਕੀ ਆ। ਪਿੰਡ ਦਾ ਬਹੁਤ ਬੁਰਾ ਹਾਲ ਹੋਇਆ ਪਿਆ।
@jashan7970
@jashan7970 Жыл бұрын
Bachhe di voice 👌👌👌👌
@HoneySingh-vl9sn
@HoneySingh-vl9sn Жыл бұрын
Boy de voice bhout vadia se song ve top notch se kept up
@skdeepsabharwal5883
@skdeepsabharwal5883 Жыл бұрын
ਅਮਰਿੰਦਰ ਗਿੱਲ ਦੇ ਗਾਣੇਂ ਤਾਂ ਫਿਲਮਾਂ ਵਧੀਅਾ ਹੈ ਪਰ ਸ਼ੋਟੇ ਬੱਚੇ ਨੇਂ ਬਹੁਤ ਹੀ ਵਧੀਅਾ ਗਾੲਿਅਾ Talentd Boy God Bless You My Sun ਕਿਸੇ ਦਿਨ ੲੇਹ ਬੱਚਾ ਵੱਡੇ ਵੱਡੇ ਸਿੰਗਰਾਂ ਨੂੰ ਵੀ ਪਿੱਸ਼ੇ ਸ਼ੱਡ ਜਾੳੂਗਾ 💯💯👌👌💪💪
@YashPal-zf8zq
@YashPal-zf8zq Жыл бұрын
ਜੇਕਰ ਇਸ ਬਚੇ ਦੀ ਸਪੋਰਟ ਹੋ ਜਾਵੇ ਤਾਂ ਵਧੀਆ ਕਲਾਕਾਰ ਬਣ ਸਕਦਾ ਅਵਾਜ ਬਹੁਤ ਵਧਿਆ ਬਚੇ ਦੀ
@neetukamboj84
@neetukamboj84 Жыл бұрын
Bahut hi pyari awaaz 😊👍..God bless you bache🙏🤗🥰
@AmitSingh-ve3nc
@AmitSingh-ve3nc Жыл бұрын
ਬਾਈ ਜਵਾਕ ਅੱਤ ਕਰਵਾ ਗਿਆ
@palgagan
@palgagan Жыл бұрын
ਮੇਲਾ ਤਾਂ ਜਵਾਕ ਲੁੱਟ ਲੈੈੈ ਗਿਆ
@GurinderjitSingh-un6ng
@GurinderjitSingh-un6ng 10 ай бұрын
putt oye main virlya cho ee ou,,,! 17 saal ho gye ee, teri Aunty ty main eko mikkye,,! tere arga putt aa sada ! eh mahobat har kise de karma ch nee hundi,,! khush raho teri waaj bahut sohni aa, wahegur tainu bulandia bakhshy
@diksha5046
@diksha5046 Жыл бұрын
Amrinder Gill ❤️ The boy having so Nice voice
@user-harpreet1951
@user-harpreet1951 Жыл бұрын
🤝
@officialabhimusic
@officialabhimusic Жыл бұрын
Amrinder gill ghaint banda ❤️❤️❤️
@brargaming6766
@brargaming6766 7 ай бұрын
ਬਹੁਤੇ ਮਸ਼ਹੂਰ ਕਲਾਕਾਰਾਂ ਦੇ ਪਿੰਡ ਦਾ ਵੀ ਲੋਕਾਂ ਨੂੰ ਪਤਾ ਨਹੀਂ ਹੈ,
@raghvirsingh6308
@raghvirsingh6308 11 ай бұрын
ਬੱਚੇ ਦੀ ਆਵਾਜ਼ ਬਹੁਤ ਵਧੀਆ ਸਪੋਟ ਕਰੋਂ ਜੀ ਪਿੰਡ ਵਾਸੀ
@heavymahool1723
@heavymahool1723 Жыл бұрын
Munde di voice kamaal a😊🔥🔥
@user-ot4ur7to5m
@user-ot4ur7to5m 10 ай бұрын
ਕਿੰਨਾ ਹੁਨਰ ਐ ਪੰਜਾਬ ਚ, ਬੱਚੇ ਨੇ ਕਮਾਲ ਕਰਤੀ ❤
@ssingh4432
@ssingh4432 Жыл бұрын
Wow ਕਿਆ ਬਾਤ ਆ , ਬਹੁਤ ਸੋਹਣੀ ਅਵਾਜ ਆ ਬੱਚੇ ਦੀ ਸਿਰਾ ਕਰਤਾ
@gurlabhsra1998
@gurlabhsra1998 Жыл бұрын
ਬਾਈ ਅਮਰਿੰਦਰ ਗਿੱਲ ਜੀ ਬੰਚੇ ਦੀ ਅਵਾਜ ਬਹੁਤ ਸੋਹਣੀ ਆ ਮੱਦਤ ਕੀਤੀ ਜਾਵੇ
@gurwindersingh6802
@gurwindersingh6802 Жыл бұрын
ਪੈਸਾ ਭੁਲਾ ਦਿੰਦਾ ਕੌਣ ਦੋਸਤ ਤੇ ਕਿਹੜਾ ਪਿੰਡ ਪਰ ਸਿਕੇ ਦੇ ਦੋ ਪਹਿਲੂ ਓ ਵੀ ਆਪਣੀ ਹਿਮਤ ਨਾਲ ਬਣਿਆ ਕਿਹੜਾ ਲੁੱਟ ਖਸੁੱਟ ਕਰਦਾ ਸੀ । ਬੰਦਾ ਵਦਿਆ ਮਨਿਦਰ ਗਿੱਲ
@vatishsunny5244
@vatishsunny5244 Жыл бұрын
Veer ji eh gall sareya layi sahi nhi aa
@orbittmtalrayarandhawa1177
@orbittmtalrayarandhawa1177 Жыл бұрын
Right ✅
@kiranjeetkaur747
@kiranjeetkaur747 Жыл бұрын
Koei mrji kuj v kahe but always my favourite amrinder gill
@kevinlubana0076
@kevinlubana0076 Жыл бұрын
Mera v ..Sade mazze da maan
@sattibhandal7
@sattibhandal7 8 ай бұрын
Bhot sohna Gaya veer ji ne❤❤❤
@narwindersingh3311
@narwindersingh3311 Жыл бұрын
“ਕਿਉ ਨੀ ਦੇਖਦੇ ਪਿੰਡ ਵਾਲੇ ਅਮਰਿੰਦਰ ਗਿੱਲ ਦੀਆ ਫਿਲਮਾਂ “ ਏਹ ਸੁਰਖੀ ਦਾ ਜਵਾਬ ਕਿਤੇ ਨੀ ਮਿਲਿਆ ਤੇਰੀ ਵੀਡੀਉ ਚ। ਕਲਿੱਕਾਂ ਖਾਤਿਰ ਕਿੱਥੋ ਤੱਕ ਗਿਰ ਜਾਂਦੀਆਂ ਨੇ ਖੱਚਾਂ
@avtarsinghsohal5205
@avtarsinghsohal5205 Жыл бұрын
Is chhote bache nu support jarurat aa Ik din a bacha Punjab da nagina bn jay ga
@sonugill2768
@sonugill2768 Жыл бұрын
,ਮੇਰੇ ਨਾਨਕੇ ਆ ਬੂੜਚੰਦ ਬਹੁਤ ਵਧੀਆ ਸਾਰਾ ਪਰਵਾਰ ❤️❤️❤️
@tejinderpalsingh4592
@tejinderpalsingh4592 Жыл бұрын
Kehre kehre pind a ess pind lge bro
@tejinderpalsingh4592
@tejinderpalsingh4592 Жыл бұрын
Main vi tarn taran to a sunea nhi eh pind kade
@Harpreetsingh-bz4of
@Harpreetsingh-bz4of Жыл бұрын
@@tejinderpalsingh4592 bhikhiwind
@sonugill2768
@sonugill2768 Жыл бұрын
@@tejinderpalsingh4592 ਭਿਖੀਵਿੰਡ ਰੋਡ ਤੇ ਆ ਦਿਆਲਪੁਰਾ ਅੱਡੇ ਤੋਂ ਥੋੜ੍ਹਾ ਅੱਗੇ ਆ
@bhullarBhullarlight-
@bhullarBhullarlight- Жыл бұрын
ਵੀਰਿਓ ਨਿੱਕੇ ਮੁੰਡੇ ਦੀ ਆਵਾਜ਼ ਤੇ ਸੋਚ ਨੂੰ ਸਲੂਟ ਆ ਬਾਈ ਅਮਰਿੰਦਰ ਗਿੱਲ ਵੀਰ ਦਾ ਗਾਣਾ ਤੇ ਨਹੀਂ ਗਾਇਆ ਪਰ ਜੋ ਗਾਇਆ ਬਹੁਤ ਸੋਹਣਾ ਸੱਭਿਆਚਾਰਕ ਗਾਇਆ । ਏਦਾ ਮਤਲਬ ਇਹ ਆ ਕੇ ਚੰਗੇ ਸੱਭਿਆਚਾਰਕ ਗਾਣੇ ਸੁਣਦਾ ਹੋਊ ਮੁੰਡਾ ।
@inderwriter9855
@inderwriter9855 Жыл бұрын
Munde di awwzzz kini kaintt www
@chandamritsar1669
@chandamritsar1669 Жыл бұрын
Munda the voice 👌
@sehajsidhu1815
@sehajsidhu1815 Жыл бұрын
ਜਵਾਕ ਸਿਰਰਾ ਕਰਾਗਿਆ ਅਮਰਿੰਦਰ ਗਿੱਲ ਤਾਂ ਸਟਾਰ ਬੰਦਾਏ
@meetsandhu3820
@meetsandhu3820 Жыл бұрын
Munde ne bhut vadiya song boleya awaz bhut vadiya veer di
@pind21punjab_de14
@pind21punjab_de14 Жыл бұрын
Bhai Sidhu Moose wala bhai ne apna Pind Nahin chadhya love you brother miss you😭😭😭😭🇵🇰🇵🇰🇵🇰🇵🇰
@luckytanda6731
@luckytanda6731 Жыл бұрын
Mada Amrinder Gill v nhi
@anshpreetkaur9541
@anshpreetkaur9541 Жыл бұрын
Voice is outstanding 👏
@BirdiAgriculturalworks
@BirdiAgriculturalworks Жыл бұрын
ਵੱਡਾ ਸਟਾਰ ਆ ਅਮਰਿੰਦਰ ਗਿੱਲ ਪਿੰਡ ਚ ਕੋਈ ਕੰਮ ਕਰਵਾਇਆ ਨੀ ਕੋਈ।
@SunilSingh-dv9fd
@SunilSingh-dv9fd Жыл бұрын
ਜਿਉਂਦਾ ਰਹਿ ਬੱਚਿਆਂ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ੇ
@laxmansingh11
@laxmansingh11 Жыл бұрын
ਵਾਹ ਜੀ ਵਾਹ ਕੁਮਾਲ ਕਰਤੀ ਬੱਚਿਆਂ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ
100😭🎉 #thankyou
00:28
はじめしゃちょー(hajime)
Рет қаралды 56 МЛН
Can you beat this impossible game?
00:13
LOL
Рет қаралды 51 МЛН
1❤️
00:20
すしらーめん《りく》
Рет қаралды 33 МЛН
She’s Giving Birth in Class…?
00:21
Alan Chikin Chow
Рет қаралды 13 МЛН
MUKHMANTRI 2 ਦੇ ਘਰ ਦੇ ਹਾਲਾਤ | Full Interview
8:31
100😭🎉 #thankyou
00:28
はじめしゃちょー(hajime)
Рет қаралды 56 МЛН