Рет қаралды 610
#gurdwarasisganjsahiblivetoday
#GurdwarasisGanjSahਰੂ ਤੇਗ ਬਹਾਦਰ ਜੀ ਨਜ਼ਰਬੰਦ ਸਨ। ੧੧ ਨਵੰਬਰ ੧੬੭੫ ਈ: ਗੁਰੂ ਤੇਗ ਬਹਾਦਰ ਜੀ ਨੇ ਪਾਸ ਹੀ ਇਕ ਖੂਹ ਉੱਤੇ(ਜੋਂ ਇਸ ਇਮਾਰਤ ਦੇ ਅੰਦਰ ਹੈ) ਇਸ਼ਨਾਨ ਕੀਤਾ।ਥੋੜੀ ਦੂਰ ਇਕ ਬ੍ਰਿਛ ਥੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਅਲਿਹਦਾ ਕਰ ਦਿੱਤਾ ਗਿਆ। ਇਸ ਅਸਥਾਨ ਤੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਸਥਾਪਤ ਹੈ।
ਇਸ ਪਾਵਨ ਅਸਥਾਨ ਦਾ ਰੋਜ਼ਾਨਾ ਸਾਰਾ ਦਿਨ ਸਿੱਧਾ ਪ੍ਰਸਾਰਣ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕਰਾਇਬ ਕਰੋ ਜੀ👉
/ @akaalsahaigurbanioffi...
L I K E | C O MME N T | S H A R E | S U B C R I B E
Facebook Page:
www.facebook.c...
Instagram:
...
Email: akaalsahaigurbani@gmail.com