ਅਮ੍ਰਿਤਪਾਲ ਚੁੱਕਣਗੇ ਸਹੁੰ ਪੰਜਾਬ ਸਰਕਾਰ ਨੇ ਭੇਜੀ ਚਿੱਠੀ | Pro Punjab Tv

  Рет қаралды 29,965

Pro Punjab Tv

Pro Punjab Tv

12 күн бұрын

ਅਮ੍ਰਿਤਪਾਲ ਚੁੱਕਣਗੇ ਸਹੁੰ ਪੰਜਾਬ ਸਰਕਾਰ ਨੇ ਭੇਜੀ ਚਿੱਠੀ
#amritpalsingh #Oath #Punjab #lokSabhaMember #Parliament #PunjabNews #latestnews #propunjabtv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 86
@harpinderbhullar5719
@harpinderbhullar5719 10 күн бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਮੇਹਰ ਕਰਨ ਭਾਈ ਅੰਮ੍ਰਿਤਪਾਲ ਸਿੰਘ ਜੀ ਜਲਦੀ ਅਸਾਮ ਜੇਲ੍ਹ ਵਿੱਚੋ ਬਾਹਰ ਆਉਣ ਤੇ ਸਹੁੰ ਚੁੱਕਣ
@SurinderSingh-mx1yi
@SurinderSingh-mx1yi 10 күн бұрын
ਬਹੁਤ ਹੀ ਖੁਸ਼ੀ ਦੀ ਖਬਰ ਧੰਨਵਾਦ
@MandeepKaur-vy7cb
@MandeepKaur-vy7cb 10 күн бұрын
ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਬਿਨਾਂ ਸੌਂਹ ਚੁੱਕੇ ਤੋਂ ਹੀ ਸੱਚ ਦੀ ਗੱਲ ਕਰੇਗਾ ਇੱਕ ਸੱਚੀਂ ਸੁੱਚੀ ਇਮਾਨਦਾਰ ਸ਼ਖ਼ਸੀਅਤ ਹੈ ਭਾਈ ਅਮਿਰਤਪਾਲ ਸਿੰਘ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਹੈਂ ਜਿਸ ਵਿਚ ਸਾਡੇ ਬੱਚੇ ਵੀ ਹੈ ਬਹੁਤ ਲੜਕੀਆਂ ਨੇ ਵੀ ਨਸ਼ਾ ਛੱਡਿਆਂ ਹੈ ਸਾਡੇ ਸਾਹਮਣੇ ਨੌਜਵਾਨਾਂ ਦਾਂ ਗੁੱਟ ਮਰੋੜ ਕੇ ਜਗਾਇਆ ਹੈ ਉੱਠੋ ਜਾਗੋ ਹੋਸ਼ ਸੰਭਾਲੋ ਨੌਜਵਾਨਾਂ ਦਾਂ ਦਿੱਲੀ ਵੱਲ ਤੋਂ ਮੂੰਹ ਮੋੜ ਕੇ ਅਨੰਦਪੁਰ ਸਾਹਿਬ ਵੱਲ ਨੂੰ ਵਾਪਸੀ ਕਰਵਾਈ ਹੈ ਭਾਈ ਅਮਿਰਤਪਾਲ ਸਿੰਘ ਚਿੱਟਾ ਦੁੱਧ ਵਰਗਾ ਹੀਰਾ ਹੈ ਪਰ ਜਦੋਂ ਤੋਂ ਭਾਈ ਅਮਿਰਤਪਾਲ ਸਿੰਘ ਅੱਗੇ ਆਇਆ ਸੀ ਸਾਡੇ ਕੁੱਝ ਆਪਣੇ ਹੀ ਅਖੌਤੀ ਪੰਥਕ ਆਗੂਆਂ ਨੂੰ ਬਹੁਤ ਤਕਲੀਫ ਹੁੰਦੀ ਸੀ ਇਹਨਾਂ ਗਦਾਰਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗੲਈਆ ਸੀ ਭਾਈ ਅਮਿਰਤਪਾਲ ਸਿੰਘ ਨੇ ਗੱਲ ਕੀਤੀ ਹੈ ਗਰਾਊਂਡ ਲੈਵਲ ਤੇ ਸਾਹਮਣੇ ਅੱਖਾਂ ਵਿੱਚ ਅੱਖਾਂ ਪਾ ਕੇ ਜਜ਼ਬੇ ਨਾਲ ਇਹ ਅਖੌਤੀ ਪੰਥਕ ਆਗੂ ਗੱਲ ਕਰਦੇ ਹੈਂ ਬੰਦ ਕਮਰਾ ਮੀਟਿੰਗਾਂ ਇਹਨਾਂ ਗਦਾਰਾਂ ਨੇ ਆਪਣਾਂ ਪੂਰਾ ਯੋਗਦਾਨ ਪਾਇਆ ਹੈ ਭਾਈ ਅਮਿਰਤਪਾਲ ਸਿੰਘ ਨੂੰ ਅੰਦਰ ਕਰਵਾਉਣ ਲਈ ਇਹਨਾਂ ਡੇਰਿਆਂ ਜਥੇਬੰਦੀਆਂ ਸੰਪਰਦਾਵਾਂ ਦਲਾਂ ਨੇ ਕੱਖ਼ ਨਹੀਂ ਕੀਤਾ ਕੋਈ ਵੀ ਸੇਧ ਨਹੀਂ ਦਿੱਤੀ ਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੋਈ ਵੀ ਉਪਰਾਲਾ ਕੀਤਾ ਜੋ ਕੁੱਝ ਕੀਤਾ ਹੈ ਉਹ ਇੱਕੋ ਇੱਕ ਬੱਬਰ ਸ਼ੇਰ ਭਾਈ ਅਮਿਰਤਪਾਲ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਹੈਂ ਭਾਈ ਅਮਿਰਤਪਾਲ ਸਿੰਘ ਨੇ ਨੌਜਵਾਨਾਂ ਲਈ ਚਮਕਦਾਰ ਸਿਤਾਰਾਂ ਬਣ ਕੇ ਅੱਗੇ ਆਇਆ ਹੈ ਜਿਹੜਾ ਵਰਿੰਦਰ ਸਿੰਘ ਨੌਜਵਾਨ ਚਮਕੌਰ ਸਾਹਿਬ ਨੇ ਭਾਈ ਅਮਿਰਤਪਾਲ ਸਿੰਘ ਤੇ ਸਾਥੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕੁੱਟਮਾਰ ਕਰਨ ਦੀ ਉਹ ਵਰਿੰਦਰ ਸਿੰਘ ਨੌਜਵਾਨ ਵੀ ਸਾਡੇ ਆਪਣੇ ਹੀ ਅਖੌਤੀ ਪੰਥਕ ਆਗੂਆਂ ਵੱਲੋਂ ਖੜਾ ਕੀਤਾ ਹੋਇਆ ਬੰਦਾ ਸੀ
@jaswinderatwal941
@jaswinderatwal941 9 күн бұрын
👍👍👍👍👍
@user-by6zu5xx2e
@user-by6zu5xx2e 10 күн бұрын
ਸਾਨੂੰ ਤਾਂ ਬਹੁਤ ਮਾਣ ਹੈ ਪਰ ਖ਼ਬਰ ਝੂਠੀ ਨਾਂ ਹੋਵੇ
@param2756
@param2756 9 күн бұрын
ਇਹ ਸਭ ਝੰਡਾ ਕਰਵਾ ਰਿਹਾ ਆ ਯਾਰ ਓਹ ਨਹੀਂ ਚਾਹੁੰਦਾ ਕਿ ਭਾਈ ਸਾਹਿਬ ਸੌਂਹ ਚੁੱਕਣ। ਸੈਂਟਰ ਦੇ NIA ਨੇ ਰਾਸ਼ਿਦ ਨੂੰ ਸੌਂਹ ਚੁੱਕਣ ਦੀ ਮਨਜੂਰੀ ਦਿੱਤੀ, ਜਦਕਿ ਉਸਤੇ terror fund ਦੇ ਦੋਸ਼ ਸਾਬਿਤ ਹੋਏ ਆ। ਭਾਈ ਸਾਹਿਬ ਤੇ ਸਿਰਫ NSA ਲੱਗੀ ਆ। ਭੰਡ ਸਰਕਾਰ ਦਾ ਮੂੰਹ ਕਾਲਾ ਹੋ ਰਿਹਾ ਆ ਤਾਂ speaker ਕੋਲ ਚਿੱਠੀ ਭੇਜ ਦਿੱਤੀ ਆ। ਸੌਂਹ ਤੇ ਚੁਕਵਾਉਣਾ ਪੈਣੀ ਆ, ਜਿੰਨਾ ਲੇਟ ਕਰੁ ਉੱਨਾ ਹੀ ਭੰਡ ਦਾ ਬੇੜਾ ਗ਼ਰਕ ਹੋਣਾ ਆ 2027 ਚ।
@gurdevkaur4691
@gurdevkaur4691 10 күн бұрын
ਅੰਮ੍ਰਿਤਪਾਲ ਸਿੰਘ ਬਿਨਾ ਸੋਹ ਚੁੱਕੇ ਹੀ ਸੱਚ ਤੇ ਚਲੇਗਾ, ਪੰਜਾਬ ਵਿਚੋਂ ਸਭ ਗੰਦ ਸਾਫ ਕਰੇਗਾ, ਬਾਕੀ ਸੱਭ ਸਹੁ ਚੁੱਕ ਕੇ ਵੀ ਨਹੀਂ ਸੱਚ ਤੇ ਚਲਦੇ ਨਾ ਹੀ ਲੋਕਾਂ ਦੇ ਭਲੇ ਲਈ ਕੋਈ ਕੰਮ ਕਰਦੇ
@GurpreetSingh-qy9bk
@GurpreetSingh-qy9bk 10 күн бұрын
prr baahr aun lai MP bnn na jruri aa...te MP lai saunh chukni jruri a
@paramdhillon-bk5de
@paramdhillon-bk5de 10 күн бұрын
Gurdev kaur bhen g tusi jma sach bole Waheguru g de bheje hoe surme a bhai Amritpal Singh Khalsa sach lai ta nsa lagi a te surme hi e sab dukh apni kom lai jrde hunde a g 🙏bhai Amritpal Singh Khalsa jindabad wmk g🙏🙏❤️🚩🚩💪🦅
@ParamjitSingh-ts1kx
@ParamjitSingh-ts1kx 9 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@ParamjitSingh-ts1kx
@ParamjitSingh-ts1kx 9 күн бұрын
​@@GurpreetSingh-qy9bk ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਸੱਚ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@ParamjitSingh-ts1kx
@ParamjitSingh-ts1kx 9 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਸੱਚ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@singhgurmej4753
@singhgurmej4753 10 күн бұрын
Waheguru ji
@pardeepboparai805
@pardeepboparai805 10 күн бұрын
ਸ਼ੁਕਰ ਆ ਵਾਹਿਗੁਰੂ ਜੀ ਦਾ
@paramdhillon-bk5de
@paramdhillon-bk5de 10 күн бұрын
Waheguru g Mehar krange bhai Amritpal Singh jindabad 🙏🙏❤️💪💪🚩🚩🦅🦅
@malwabelt128
@malwabelt128 9 күн бұрын
ਜੇਕਰ ਇਹ ਖਬਰ ਸਹੀ ਹੈ ਤਾ ਜੇਕਰ ਪੈਰੋਲ ਦੀ ਅਰਜ਼ੀ ਸਪੀਕਰ ੳਮ ਬਿਰਲਾਂ ਤੱਕ ਜੇਕਰ ਪੁੱਜ ਗਈ ਹੋਈ ਤਾ ਸਪੀਕਰ ੳਮ ਬਿਰਲਾਂ ਬਹੁਤ ਵਧੀਆ ਇਨਸਾਨ ਹਨ ਜੋ ਕਿ ਕਾਨੂੰਨ ਮੁਤਾਬਕ ਸਹੀ ਕੰਮ ਕਰਨ ਵਾਲੇ ਆਦਮੀ ਹਨ ਤਾ ਉਹ ਬਿਲਕੁਲ ਹੀ ਜਲਦ ਤੋ ਜਲਦ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸਹੁੰ ਚਕਵਾ ਦੇਣਗੇ
@HarjeetSingh-cp6br
@HarjeetSingh-cp6br 10 күн бұрын
Very good👍👍👍👍
@ShivaShiva-sj7kr
@ShivaShiva-sj7kr 9 күн бұрын
Waheguru ji ka Khalsa waheguru ji ki Fateh 🙏🏻🌹❤️
@Rupan-rl3xx
@Rupan-rl3xx 10 күн бұрын
ਵਾਹਿਗੁਰੂ ਜੀ ਮੇਹਰ ਹੋ ਜਾਵੇ ਵਾਹਿਗੁਰੂ ਜੀ 🙏🙏🙏
@gurpreetsinghgurpreetsingh3749
@gurpreetsinghgurpreetsingh3749 9 күн бұрын
Wehe guru meher kre ji
@Janti838
@Janti838 10 күн бұрын
🙏🙏
@vdudyogambala0217
@vdudyogambala0217 10 күн бұрын
ਬਹੁਤ ਵਧੀਆ ❤
@prabhgoraya5296
@prabhgoraya5296 9 күн бұрын
wmk
@user-di6ng9hl4f
@user-di6ng9hl4f 9 күн бұрын
Sada singh sacha sucha banda sach te sarkar nu mircha llagdea
@manchitsingh4458
@manchitsingh4458 10 күн бұрын
Wmk❤
@user-di6ng9hl4f
@user-di6ng9hl4f 9 күн бұрын
Dasam guru sahiban ji mehar karan
@inderpreetsingh8085
@inderpreetsingh8085 10 күн бұрын
Good job
@ranjodhsingh2843
@ranjodhsingh2843 9 күн бұрын
❤❤❤
@manpreetsinghdhillon2844
@manpreetsinghdhillon2844 9 күн бұрын
WAHEGURU ji ka KHALSA WAHEGURU ji kee FATEH
@GurmukhSingh-ub4kd
@GurmukhSingh-ub4kd 10 күн бұрын
ਵਾਹਿਗੁਰੂ ਜੀ
@narinderkaur1675
@narinderkaur1675 10 күн бұрын
Very nice
@gurpreetkau-zl2ie
@gurpreetkau-zl2ie 9 күн бұрын
Agar sach hai ta very good
@gurpreetsinghgurpreetsingh3749
@gurpreetsinghgurpreetsingh3749 9 күн бұрын
Wehe guru meher kre
@bobbyambarsariya7694
@bobbyambarsariya7694 9 күн бұрын
Bhai Amritpal Singh Khalsa❤
@Gillopyt8900
@Gillopyt8900 10 күн бұрын
Waheguru mehr kre
@amarjitdhillon7116
@amarjitdhillon7116 10 күн бұрын
Waheguru ji waheguru ji
@harjindersinghsingh3663
@harjindersinghsingh3663 10 күн бұрын
🙏🙏🙏🙏
@sangatsingh4850
@sangatsingh4850 10 күн бұрын
Waheguru ji Meher Karo ji
@dilpreetsingh-io1mi
@dilpreetsingh-io1mi 10 күн бұрын
Good news
@SandeepvirdiVirdi
@SandeepvirdiVirdi 10 күн бұрын
Waheguru ji waheguru ji waheguru ji waheguru ji waheguru ji
@balvirdhami600
@balvirdhami600 10 күн бұрын
Waheguru ji🎉🎉
@SandeepKumar-ii4kb
@SandeepKumar-ii4kb 10 күн бұрын
wahaguru
@harcharansingh1737
@harcharansingh1737 9 күн бұрын
ਇਹ ਅਮ੍ਰਿਤਪਾਲ ਦਾ ਅਸਲ ਵਕੀਲ ਹੈ ਇਮਰਾਨ ਸਿੰਘ ਖਾਰਾ ਵਰਗੇ ਐਵੇਂ ਮਲੋ ਮਲੀ ਕੰਧਾਂ ਨਾਲ ਵਜਦੇ ਫਿਰਦੇ ਨੇ ਫੰਡ ਇਕੱਠੇ ਕਰਨ ਵਾਸਤੇ
@arshbaba4802
@arshbaba4802 9 күн бұрын
Bhai amritpal Singh ji jindabad jindabad jindabad
@rinkubadwal7327
@rinkubadwal7327 10 күн бұрын
❤ good yes 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹
@BahrainSuresh
@BahrainSuresh 10 күн бұрын
Good design by Punjab government
@tarsemkaur2786
@tarsemkaur2786 10 күн бұрын
I am wondering State is responsible for NSA why not free Amiritpal Singh.
@Gurpreetsingh-ln9xu
@Gurpreetsingh-ln9xu 10 күн бұрын
Amritpal singh zindabad waheguru ji 🙏
@harmailsingh8109
@harmailsingh8109 10 күн бұрын
ਪਰੋਲ ਕਿਓੁ ,ਪੱਕੀ ਰਿਹਾਈ ਕਿਓੁ ਨੀ ਮੰਗੀ?
@jaspreetgill3576
@jaspreetgill3576 10 күн бұрын
Absolutely 💯
@SP13-qc2eg
@SP13-qc2eg 10 күн бұрын
Notice bhej k NSA void kre sarkar. Parole de k ehsaan na karo
@harjinderhappy5069
@harjinderhappy5069 9 күн бұрын
😂😂😂😂😂😂😂😂😂😂😂😂😂😂
@rana7018josan
@rana7018josan 10 күн бұрын
Next election cm bhai amritpal singh khalsa jindabaad
@RvmHdPhotography
@RvmHdPhotography 10 күн бұрын
amritpal bai jindabaad supreme court ch case la den aa k bina saboot jail ch kyu kita va
@ParamjitSingh-ts1kx
@ParamjitSingh-ts1kx 9 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@RavinderSingh-pn8gs
@RavinderSingh-pn8gs 10 күн бұрын
Japd bahr kado
@rana7018josan
@rana7018josan 10 күн бұрын
Raaj karega khalsa 😊
@Rebel-or-king
@Rebel-or-king 9 күн бұрын
Ik msg Sade ohna veera lyi jina ne bhai amratpal Singh Khalsa da bina kise sabot ya bina kise sirr pair de virod keta !! Ohna nu thora chir wait karni chide ta Jo bhai Saab bhar aa ke je apni gal ton pare jande fir thoda farj banda virod karn da ohna chir plz je support ni kar sakde ta virod bina karo 👏👏
@rana7018josan
@rana7018josan 10 күн бұрын
Sirf ehi khalsa punjab nu bacha skda
@user-qm9mw7eq6t
@user-qm9mw7eq6t 10 күн бұрын
92 next 29 😂 bhagta failed
@Jattmajheda
@Jattmajheda 10 күн бұрын
Sanu jina tak imaan singh khaira Saab nhi dsde sanu tsaali ji nhi honi ho skda aa news Sach hove par sanu ohna de vakeel te yukeen hona sardaar imaan singh khaira te
@JarnailSingh-ef5ir
@JarnailSingh-ef5ir 10 күн бұрын
ਸਰਦਾਰ ਭਗਵੰਤ ਸਿੰਘ ਮਾਨ ਸਭ ਵਰਗਾਂ ਲਈ ਚੰਗੀ ਸੋਚ ਰੱਖਦੇ ਹਨ ਪਰ ਕੁਝ ਲੋਕ ਮਾਨ ਸਾਹਬ ਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਕਰ ਦਿੰਦੇ ਹਨ
@GurvinderSingh-xh6zy
@GurvinderSingh-xh6zy 10 күн бұрын
Chaddigarh sharabi chaddi ch vadhea rehnda😂😂 Nale pen sharabi ne chadai c nsa Punjab sarkar ne 1 saal di vdai a kanoon read kr lya kro google ton kooseo lenguage Punjabi krke a jande a hun te nale par tusi lok akhan wale anne andbhagt a 😢😢
@rana7018josan
@rana7018josan 10 күн бұрын
Bhagwant maan ne Boht glt kita
@rana7018josan
@rana7018josan 10 күн бұрын
Bhai amritpal singh khalsa te juthe prche pawaate bhagwant Maan sarkar ne nsa lgai
@luv_preet
@luv_preet 10 күн бұрын
ਭੰਡ ਦੀ ਭੇਡ
@nuclear9464
@nuclear9464 10 күн бұрын
Bhagwant Jo marji kar lve hun, jive bargadi Akalian diyan jdan ch betheya c, Sikhan te NSA lona AAP diyan ch beth chukeya. AAP naam da buta v sukeya e lo 27 ch.
@Satnamsingh-xj9eb
@Satnamsingh-xj9eb 10 күн бұрын
ਝੂਠ ਬੋਲ ਰਹੇ ਇਹ ਵਕੀਲ ਗ਼ਲਤ ਬਿਆਨਬਾਜ਼ੀਆਂ ਕਰੀਂ ਜਾਂਦਾ ਇਸ ਨੂੰ ਅਸੀਂ ਪੰਜ ਦਿਨ ਤੋਂ ਸੁਣ ਰਹੇ ਆਂ ਰਾਜਦੇਵ ਸਿੰਘ ਭਾਈ ਸਾਹਿਬ ਜੀ ਦੇ ਵਕੀਲ ਨਹੀਂ ਆ ਭਾਈ ਸਾਹਿਬ ਜੀ ਦੇ ਵਕੀਲ ਖਾਰਾ ਸਾਹਬ ਆ ਇਹ ਝੂਠ ਬੋਲ ਰਿਹਾ ਗੁਰੂ ਸਾਹਿਬ ਜੀ ਦੇ ਬਾਣੇ ਦਾ ਅਪਮਾਨ ਕਰੀ ਜਾਂਦਾ ਇਸ ਨੂੰ ਪੁੱਛਿਆ ਜਾਵੇ ਕਦੋਂ ਇਹ ਦਿਬੜੂਗੜ ਜੇਲ੍ਹ ਵਿਚ ਗਿਆ ਬਹੁਤ ਝੂਠ ਮਾਰੀ ਜਾਂਦਾ ਇਸ ਦੀਆਂ ਗੱਲਾਂ ਤੇ ਕੋਈ ਵੀ ਯਕੀਨ ਨਾ ਕਰੋ
@thedailykeyboard4312
@thedailykeyboard4312 10 күн бұрын
हिंदू है की अपने शंकराचार्य पीठ में सिखों की किताब को रखते हे मां,सम्मान देते हे और सिख हे की उनको गुरुद्वारा में yog से तकलीफ होती है।
@Mrsandhuh86
@Mrsandhuh86 10 күн бұрын
भाई नफ़रत फेलाने से कुछ नही होने वाला.. जवाब दे सकता हूँ yog वाली बात पर , पर आपकी बात से ही समझ आता है सवाल खड़ा करना और नफ़रत के अलावा कोई दूसरा मक़सद नही आपका
@thedailykeyboard4312
@thedailykeyboard4312 10 күн бұрын
​@@Mrsandhuh86Yog पे करवाई करना,नमाज को गुरुद्वारा के अंदर करने देना दिख रहा है तुम सिख कितने प्यार बांट रहे हो
@SamBrar-xn7ti
@SamBrar-xn7ti 10 күн бұрын
Wrong decision by Punjab government. Andar rakho isi agent nu.
@ManjeetKaur-bd3ct
@ManjeetKaur-bd3ct 10 күн бұрын
😂😂😂😂😂
@GurwinderSingh-uv9kr
@GurwinderSingh-uv9kr 10 күн бұрын
Tu chal kam kar apna kite singha kolo apna sodha na lwali
@SamBrar-xn7ti
@SamBrar-xn7ti 10 күн бұрын
@@GurwinderSingh-uv9kr Amritpal Punjab te desh layi Khatra hai. Teri mummy vaaste vee khatra hai veer
@urk_1091
@urk_1091 10 күн бұрын
Saaleya teri bhen andr rakhni asi
@jaskaransingh6677
@jaskaransingh6677 10 күн бұрын
Not good
@GurmukhSingh-ub4kd
@GurmukhSingh-ub4kd 10 күн бұрын
ਤੂੰ ਬੁਡ ਦੇ
@majhewale4989
@majhewale4989 10 күн бұрын
❤❤❤❤❤❤❤❤❤❤ Khalistan zindabad
@tirathkaur5239
@tirathkaur5239 10 күн бұрын
Waheguru ji
@vikramjitrandev3405
@vikramjitrandev3405 10 күн бұрын
🙏
@Janti838
@Janti838 10 күн бұрын
Good job
@dhillonmotivation
@dhillonmotivation 10 күн бұрын
Waheguru ji
The child was abused by the clown#Short #Officer Rabbit #angel
00:55
兔子警官
Рет қаралды 25 МЛН
Vivaan  Tanya once again pranked Papa 🤣😇🤣
00:10
seema lamba
Рет қаралды 34 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
The child was abused by the clown#Short #Officer Rabbit #angel
00:55
兔子警官
Рет қаралды 25 МЛН