“ਅੰਮ੍ਰਿਤਪਾਲ ਸਿੰਘ ਦੇ ਮੁਕਾਬਲੇ ਉਮੀਦਵਾਰ ਉਤਾਰਨਾ ਸਿੱਖਾਂ ਦੀ ਜਮਾਤ ਦੀ ਨਲਾਇਕੀ”- Bhai Gurjant Singh

  Рет қаралды 2,719

Chardikla Time TV

Chardikla Time TV

Күн бұрын

Пікірлер: 6
@MandeepKaur-vy7cb
@MandeepKaur-vy7cb 3 ай бұрын
ਬਿਲਕੁਲ ਸਹੀ ਗੱਲ ਕੀਤੀ ਹੈ ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹੈ ਭਾਈ ਗੁਰਜੰਟ ਸਿੰਘ ਖਾਲਸਾ ਜੀ 10001 ਪਰਸੋਟ ਸਹੀ ਗੱਲ ਕੀਤੀ ਹੈ
@GaganSingh-wh5ot
@GaganSingh-wh5ot 3 ай бұрын
Bhut vdia vichar baba ji
@SukhwinderSingh-lx6cv
@SukhwinderSingh-lx6cv 3 ай бұрын
Waheguru ji ka khalsa waheguru ji ki. Fathe
@MandeepKaur-vy7cb
@MandeepKaur-vy7cb 3 ай бұрын
❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਕੌਮ ਦਾ ਹੀਰੋ ਹੈਂ ਸਾਡੀ ਦਿਲ ਜਾਨ ਬਾਨ ਸ਼ਾਨ ਹੈ ਭਾਈ ਸਾਹਿਬ ਚਿੱਟਾ ਦੁੱਧ ਵਰਗਾ ਹੀਰਾ ਹੈ ਰੱਤੀ ਭਰ ਵੀ ਨੁਕਸ਼ ਨਹੀਂ ਹੈ ਉਸ ਜੋਹਦੇ ਵਿੱਚ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਅੰਮ੍ਰਿਤਧਾਰੀ ਸਿੱਖ ਬਣਾਏ ਹੈਂ ਜਿਸ ਵਿਚ ਸਾਡੇ ਬੱਚੇ ਵੀ ਹੈ ਬਹੁਤ ਲੜਕੀਆਂ ਨੇ ਵੀ ਨਸ਼ਾ ਛੱਡਿਆਂ ਹੈ ਨੌਜਵਾਨਾਂ ਦਾਂ ਗੁੱਟ ਮਰੋੜ ਕੇ ਜਗਾਇਆ ਹੈ ਉੱਠੋ ਜਾਗੋ ਹੋਸ਼ ਸੰਭਾਲੋ ਨੌਜਵਾਨਾਂ ਦਾਂ ਦਿੱਲੀ ਵੱਲ ਤੋਂ ਮੂੰਹ ਮੋੜ ਕੇ ਅਨੰਦਪੁਰ ਸਾਹਿਬ ਵੱਲ ਨੂੰ ਵਾਪਸੀ ਕਰਵਾਈ ਹੈ ਪਰ ਜਦੋਂ ਤੋਂ ਭਾਈ ਅਮਿਰਤਪਾਲ ਸਿੰਘ ਜੀ ਅੱਗੇ ਆਏ ਸੀ ਸਾਡੇ ਕੁੱਝ ਆਪਣੇ ਹੀ ਅਖੌਤੀ ਪੰਥਕ ਆਗੂਆਂ ਨੂੰ ਬਹੁਤ ਤਕਲੀਫ ਹੁੰਦੀ ਸੀ ਇਹਨਾਂ ਗਦਾਰਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗੲਈਆ ਸੀ ਭਾਈ ਅਮਿਰਤਪਾਲ ਸਿੰਘ ਗੱਲ ਕਰਦਾ ਸੀ ਗਰਾਊਂਡ ਲੈਵਲ ਤੇ ਸਾਹਮਣੇ ਅੱਖਾਂ ਵਿੱਚ ਅੱਖਾਂ ਪਾ ਕੇ ਜਜ਼ਬੇ ਨਾਲ ਇਹ ਅਖੌਤੀ ਪੰਥਕ ਆਗੂ ਗੱਲ ਕਰਦੇ ਹੈਂ ਬੰਦ ਕਮਰਾ ਮੀਟਿੰਗਾਂ ਭਾਈ ਅਮਿਰਤਪਾਲ ਸਿੰਘ ਅੰਦਰ ਕਰਵਾਉਣ ਲਈ ਸਾਡੇ ਆਪਣਿਆਂ ਦਾਂ ਪੂਰਾ ਯੋਗਦਾਨ ਰਿਹਾ ਹੈ ਜਿਹੜਾਂ ਵਰਿੰਦਰ ਸਿੰਘ ਨੌਜਵਾਨ ਚਮਕੌਰ ਸਾਹਿਬ ਨੇ ਭਾਈ ਅਮਿਰਤਪਾਲ ਸਿੰਘ ਤੇ ਸਾਥੀਆਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਉਹ ਸਾਡੇ ਆਪਣੇ ਹੀ ਅਖੌਤੀ ਪੰਥਕ ਆਗੂਆਂ ਵੱਲੋਂ ਖੜਾ ਕੀਤਾ ਹੋਇਆ ਬੰਦਾ ਸੀ ਜਦੋਂ ਭਾਈ ਅਮਿਰਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਸੁਰਜੀਤ ਸਿੰਘ ਖੋਸਾ ਨੇ ਸ਼ਰੇਆਮ ਮੱਦਦ ਕੀਤੀ ਸੀ ਕਹਿੰਦਾ ਬਿਨਾਂ ਗੋਲੀ ਚਲਾਏ ਬਹੁਤ ਵਧੀਆ ਢੰਗ ਨਾਲ ਗਿਰਫਤਾਰੀ ਕੀਤੀ ਹੈ ਭਗਵੰਤ ਮਾਨ ਨੇ ਅਮਰੀਕ ਸਿੰਘ ਅਜਨਾਲਾ ਨੂੰ ਵੀ ਬਹੁਤ ਤਕਲੀਫ ਸੀ ਭਾਈ ਅਮਿਰਤਪਾਲ ਸਿੰਘ ਤੋਂ
@sharandubb3967
@sharandubb3967 3 ай бұрын
ਇਹਨਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਤਖਤੀਆਂ ਨਹੀਂ ਖੋਤੇ ਤੇ ਬੈਠ ਕੇ ਕਾਲੇ ਮੂੰਹ ਕਰਕੇ ਆਉਣਾ ਚਾਹੀਦਾ ਆਪਣੇ ਆਪਣੇ ਘਰਾਂ ਤੋਂ
@sohanjeetsingh7559
@sohanjeetsingh7559 3 ай бұрын
ਪਹਿਲਾਂ title ਸੁਧਾਰੋ ਜੀ,ਸਿੱਖ ਪੰਥ ਦੀ ਨਲਾਇਕੀ ਨੀ ਬਾਦਲ ਕਿਆਂ ਦੀ ਗ਼ਲਤੀ ਤੇ ਗ਼ਲਤੀ ਸੀ ,ਬਾਕੀ ਹੁਣ ਬਾਦਲਕਾ ਅਕਾਲੀ ਦਾ ਸਮਾਂ ਬੀਤ ਚੁੱਕਿਆ ਹੁਣ ਤਾਂ ਇੰਨਾ ਤੋਂ ਰਬ ਹੀ ਬਦਲਾ ਲਵੇਗਾ
Win This Dodgeball Game or DIE…
00:36
Alan Chikin Chow
Рет қаралды 40 МЛН
Don't look down on anyone#devil  #lilith  #funny  #shorts
00:12
Devil Lilith
Рет қаралды 6 МЛН
ЭТО НАСТОЯЩАЯ МАГИЯ😬😬😬
00:19
Chapitosiki
Рет қаралды 2,2 МЛН
Will A Guitar Boat Hold My Weight?
00:20
MrBeast
Рет қаралды 265 МЛН
Amritpal Singh Mehro ਦੀ ਜਥੇਦਾਰਾਂ ਬਾਰੇ ਖਾਸ ਸਪੀਚ
36:50
Jagmeet Talk (khappian wali )
Рет қаралды 3,2 М.
Win This Dodgeball Game or DIE…
00:36
Alan Chikin Chow
Рет қаралды 40 МЛН