ਅੰਮ੍ਰਿਤਪਾਲ ਸਿੰਘ ਮੇਰਾ ਸ਼ਹੀਦ ਪੁੱਤ ਮਨਪ੍ਰੀਤ ਹੀ ਆ | Bibi Pritam Kaur | Exclusive Interview | prime Times

  Рет қаралды 194,164

Prime Times

Prime Times

Күн бұрын

Пікірлер: 504
@PrimeTimes
@PrimeTimes 2 жыл бұрын
Prime Times presents an Exclusive Interview with Bibi Pitam Kaur. She was married to Shaheed Bhai Rashpal Singh PA of Sant Jarnail Singh ji Khalsa Bhindranwale. Bibi ji feels that Bhai Amritpal Singh is none other than her son, Shaheed Manpreet Singh, who was 18 days old when he was Shot during the 1984 raid on Darbar Sahib by Indian Army.
@luckystonesforyou2276
@luckystonesforyou2276 2 жыл бұрын
Bibi ji sat shri akal main tuhada beta ji Mera birth 24 ju nu hoya ji
@BalbirSingh-ty6gf
@BalbirSingh-ty6gf 2 жыл бұрын
Qa0
@jjkkiiiyyt4681
@jjkkiiiyyt4681 2 жыл бұрын
66666666666666666666666
@jjkkiiiyyt4681
@jjkkiiiyyt4681 2 жыл бұрын
66666
@Khanowall
@Khanowall 2 жыл бұрын
@@luckystonesforyou2276 ਬੀਬੇ ਦੇ ਬੱਚੇ ਹੈਗੇ ਬਾਈ ਘਰਵਾਲਾ ਵੀ ਹੈਗਾ
@singhsandhu8651
@singhsandhu8651 2 жыл бұрын
ਵਹਿਗੁਰੂ ਚੜਦੀ ਕਲਾ ਚ ਰਖੇ ਸਾਡੇ ਸੋਹਣੇ ਵੀਰ ਨੂੰ ਲਮੀਆਂ ਉਮਰ ਦੇਵੇ ਸਾਡੇ ਵੀਰ ਨੂੰ ਉਹ ਆਪਣੇ ਸਪਨੇ dkehe ਕੌਮ ਲਈ ਪੂਰੇ ਕਰੇ।
@malkeet_singh8
@malkeet_singh8 2 жыл бұрын
ਭਾਈ ਅੰਮ੍ਰਿਤਪਾਲ ਜੀ ਦੀਆ ਵੀਡੀਓਜ਼ ਲਈ ਚੈਨਲ subscribe ਕਰੋ ਜੀ 🙏
@gurpinderrandhawa855
@gurpinderrandhawa855 2 жыл бұрын
ਬੀਬੀ ਜੀ ਨੇ ਬਿਲਕੁਲ ਠੀਕ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਮਿਹਰ ਕਰਨ ਜੀ ਤੁਹਾਡੇ ਤੇ ਹਮੇਸ਼ਾ
@shivasmahajan
@shivasmahajan 2 жыл бұрын
🙏ਹਿੰਦ ਦੀ ਚਾਦਰ ਧੰਨ ਧੰਨ ਗੁਰੂ ਤੇਗ ਬਹਾਦੁਰ 🙏🙏ਸਿੱਖ ਪੰਥ ਦਾ ਸੇਵਾਦਾਰ, ਸੂਰਮਾ ਤੇ ਜੋਧਾ -ਭਾਈ ਅਮ੍ਰਿਤਪਾਲ ਸਿੰਘ ਖਾਲਸਾ ਅਜਾਦ ਜਿੰਦਾਬਾਦ 🙏
@user-og4in5yx2i
@user-og4in5yx2i 2 жыл бұрын
ਹਿੰਦ ਦੀ ਚਾਦਰ ਨਹੀਂ ਸੱਚ ਧਰਮ ਦੀ ਚਾਦਰ ਸ਼੍ਰਿਸ਼ਟ ਦੀ ਚਾਦਰ ਕਹੋ ਵੀਰ ਜੀ
@bsingh1310
@bsingh1310 2 жыл бұрын
@@user-og4in5yx2i ਸਹੀ ਕਿਹਾ ਜੀ
@malkeet_singh8
@malkeet_singh8 2 жыл бұрын
ਭਾਈ ਅੰਮ੍ਰਿਤਪਾਲ ਜੀ ਦੀਆ ਵੀਡੀਓਜ਼ ਲਈ ਚੈਨਲ subscribe ਕਰੋ ਜੀ 🙏
@rajinderkaur8489
@rajinderkaur8489 2 жыл бұрын
🌹🙏🙏🙏🌹 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਤੁਹਾਡੀ ਸਿੱਖੀ
@jatindertiwana2658
@jatindertiwana2658 2 жыл бұрын
Waheguru ji
@malkeet_singh8
@malkeet_singh8 2 жыл бұрын
ਭਾਈ ਅੰਮ੍ਰਿਤਪਾਲ ਜੀ ਦੀਆ ਵੀਡੀਓਜ਼ ਲਈ ਚੈਨਲ subscribe ਕਰੋ ਜੀ 🙏
@bhupinderkaur8661
@bhupinderkaur8661 2 жыл бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@malkeet_singh8
@malkeet_singh8 2 жыл бұрын
ਭਾਈ ਅੰਮ੍ਰਿਤਪਾਲ ਜੀ ਦੀਆ ਵੀਡੀਓਜ਼ ਲਈ ਚੈਨਲ subscribe ਕਰੋ ਜੀ 🙏
@amrindersidhu5781
@amrindersidhu5781 2 жыл бұрын
ਮਾਤਾ ਜੀ ਧੰਨ ਜਿਗਰੇ ਦੇ ਮਾਲਿਕ ਓ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀਓ
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 2 жыл бұрын
ਸਮੂਹ ਵੀਰਾਂ ਭੈਣਾਂ ਨੂੰ ,ਭਾਈ ਅੰਮ੍ਰਿਤਪਾਲ ਸਿੰਘ ਜੀ ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ, ਅੰਗ ਸੰਗ ਸਹਾਈ ਰਹਿਣ, ਨਾਮ ਬਾਣੀ ਨਾਲ ਜੁੜੇ ਰਹਿਣ ਦਾ ਬਲ ਬਖਸ਼ਣ 🙏🙏🙏🙏
@malkeet_singh8
@malkeet_singh8 2 жыл бұрын
ਭਾਈ ਅੰਮ੍ਰਿਤਪਾਲ ਜੀ ਦੀਆ ਵੀਡੀਓਜ਼ ਲਈ ਚੈਨਲ subscribe ਕਰੋ ਜੀ 🙏
@malkeet_singh8
@malkeet_singh8 2 жыл бұрын
ਭਾਈ ਅੰਮ੍ਰਿਤਪਾਲ ਜੀ ਦੀਆ ਵੀਡੀਓਜ਼ ਲਈ ਚੈਨਲ subscribe ਕਰੋ ਜੀ 🙏
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 2 жыл бұрын
@@malkeet_singh8 ਜੀ🙏🙏
@jaskiratsingh4214
@jaskiratsingh4214 2 жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ ਭਾਈ ਅੰਮਿੑਤਪਾਲ ਸਿੰਘ ਜੀ ਦੀ
@ArshdeepSingh-we4lf
@ArshdeepSingh-we4lf 2 жыл бұрын
ਕਿਤੇ ਨ ਕਿਤੇ ਸਾਰਿਆਂ ਪੰਜਾਬੀ ਆ ਦੇ ਦਿਲਾ ਵਿੱਚ ਬਹੁਤ ਦਰਦ ਹੈ ਕਿਉਂਕ ਅਸੀਂ ਪਹਿਲਾਂ ਹੀ ਬਹੁਤ ਸਮਾਂ ਗਵਾ ਚੁੱਕ ੇਹਾ ਪਰ ਹੁਣ ਨਹੀਂ
@karamjeetkaur6307
@karamjeetkaur6307 2 жыл бұрын
ਸੱਚੇ ਪਾਤਸ਼ਾਹ ਵਾਹਿਗੂਰੁ ਜੀ ਲੰਮੀਆਂ ਉਮਰਾਂ ਬਖਸ਼ਣ ਇਸ ਯੋਧੇ ਨੂੰ ਬਹੁਤ ਲੋੜ ਹੈ ਸਾਡੀ ਸਿੱਖ ਕੌਮ ਨੂੰ ਇਸ ਯੋਧੇ ਦੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@rockyj1970
@rockyj1970 2 жыл бұрын
ਅੰਮ੍ਰਿਤ ਪਾਲ ਸਿੰਘ ਨੂੰ ਅਸੀਸਾ ਦੇਣ ਲਈ ਧੰਨਵਾਦ ਬੀਬੀ ਜੀ
@oshotv3296
@oshotv3296 2 жыл бұрын
ਧੰਨ ਧੰਨ ਗੁਰੂ ਧੰਨ ਧੰਨ ਸਿੱਖੀ ਧੰਨ ਧੰਨ ਜਣਨੀਂ ਜਿਸ ਭਗਤ ਦਾਨੀਂ ਤੇ ਸੁਰਮਾਂ ਜਣੀਆਂ ਮਾਤਾ
@luckystonesforyou2276
@luckystonesforyou2276 2 жыл бұрын
Waheguru ji Nale dhan dhan esdi jnani
@MalkitSingh-lx7ec
@MalkitSingh-lx7ec 2 жыл бұрын
ਦਸਮੇਸ਼ ਪਿਤਾ ਜੀ ਤੇਰੀ ਕਿਰਪਾ ਨਾਲ ਚੜਦੀ ਕਲ੍ਹਾ ਰਹੇ ਵੀਰ ਅੰਮ੍ਰਿਤਪਾਲ ਸਿੰਘ ਜੀ ਨੂੰ।
@shivasmahajan
@shivasmahajan 2 жыл бұрын
🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏
@GurmeetSingh-vs4ct
@GurmeetSingh-vs4ct 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਿਤਪਾਲ ਸਿੰਘ ਜੀ ਅਕਾਲਪੁਰਖ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@bsingh1310
@bsingh1310 2 жыл бұрын
ਬਹੁਤ ਵਧੀਆ ਵੀਡੀਓ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰਾਂ ਨੂੰ ਸਤਿ ਸ੍ਰੀ ਅਕਾਲ ਸਭ ਨੂੰ
@ramandeepkaur4711
@ramandeepkaur4711 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਤੇ ਮਿਹਰ ਕਰਨ ਹਮੇਸ਼ਾ ਚੜ੍ਹਦੀ ਕਲਾ ਬਖਸ਼ੋ ਜੀ
@jashpalsingh1875
@jashpalsingh1875 2 жыл бұрын
ਬਹੁਤ ਹੀ ਗਹਿਰੀਆਂ ਗੱਲਾ ਕਰ ਗਈ ਮਾਤਾ ਜੀ
@surjitsingh7032
@surjitsingh7032 2 жыл бұрын
ਵਾਹਿਗੁਰੂ ਵਾਹਿਗੁਰੂ ਜੀ ਬੀਬਾ ਜੀ ਪਰਮਾਤਮਾ ਲੰਮੀ ਉਮਰ ਬਖ਼ਸ਼ੇ ਜੀ ਤੇ ਸਿੰਘ ਦੀ ਚੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਵਾਹਿਗੁਰੂ ਜੀ ❤️❤️🙏🙏🙏🙏🙏
@davindergill8177
@davindergill8177 2 жыл бұрын
ਮੇਰੀ ਮਾਤਾ ਪ੍ਰੀਤਮ ਕੌਰ ਖਾਲਸਾ ਤੇ ਵੀਰ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੀ ਖਾਲਿਸਤਾਨ ਜਿੰਦਾਬਾਦ ਖਾਲਸਾ ਰਾਜ
@nanaksingh6311
@nanaksingh6311 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਵਾਹਿਗੁਰੂ ਜੀ ਵੀਰ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀ ਕਲਾ ਵਿਚ ਰਖਣਾ
@jassibagri6575
@jassibagri6575 2 жыл бұрын
ਵਾਹਿਗੁਰੂ ਜੀ ਅੰਮ੍ਰਿਤਪਾਲ ਸਿੰਘ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ
@kirpalsingh862
@kirpalsingh862 2 жыл бұрын
ਧੰਨ ਤੇਰੀ ਸਿੱਖੀ ਵਾਹਿਗੁਰੂ ਜੀ .
@walldecorpb
@walldecorpb 2 жыл бұрын
੧੦੦% ਸੱਚੀਆ ਗੱਲਾਂ ਮਾਤਾ ਜੀ...🙏🙏⚔️⚔️
@gurlalsinghjawanda7699
@gurlalsinghjawanda7699 2 жыл бұрын
🙏ਵਾਹਿਗੁਰੂ ਜੀ 🙏ਚੜ੍ਦੀ ਕਲਾ ਬਖ਼ਸ਼ਣ ਜੀ ਭਾਈ ਅੰਮ੍ਰਿਤਪਾਲ ਸਿੰਘ ਨੂੰ 🙏
@KuldeepSingh-vv6dm
@KuldeepSingh-vv6dm 2 жыл бұрын
ਵਹਿਗੁਰੂ ਜੀ ਮੇਹਰ ਕਰਨ ਵੀਰ ਅੰਮ੍ਰਿਤ ਪਾਲ ਸਿੰਘ ਜੀ ਉੱਪਰ ਲੰਮੀਆਂ ਉਮਰਾਂ ਬਖਸ਼ੇ ਮੇਰਾ ਮਾਲਕ ਵੀਰ ਅੰਮ੍ਰਿਤ ਪਾਲ ਸਿੰਘ ਜੀ ਨੂੰ ਦੀਪ ਸਿੱਧੂ ਵੀਰ ਜੀ ਜ਼ਿੰਦਾਬਾਦ
@karamjitsinghsalana4648
@karamjitsinghsalana4648 2 жыл бұрын
Waheguru g
@Gurbaazsingh-j2k
@Gurbaazsingh-j2k 2 жыл бұрын
ਹੈ ਅਕਾਲ ਪੁਰਖ ਵਾਹਿਗੁਰੂ ਜੀ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਤੇ ਮੇਹਰ ਰੱਖੇਉ ਤੰਦਰੁਸਤੀ ਬਖ਼ਸ਼ੇਉ ਤੇ ਲੰਮੀ ਉਮਰ ਬਖਸ਼ੇਉ 🙏 ਏ ਮਾਤਾ ਜੀ ਵੀ ਰੱਬੀ ਰੂਹ ਏ🙏
@ranag8335
@ranag8335 2 жыл бұрын
ਸੁਰਿੰਦਰ ਜੋਧਪੁਰੀ ਦੀ ਆਖਰੀ ਇੰਟਰਵਿਊ ਦੇਖ ਲਓ, ਸਭ ਕੁਝ ਪਤਾ ਲੱਗਜੂ
@dhaliwal6362
@dhaliwal6362 2 жыл бұрын
ਧੰਨ ਆ ਬੀਬੀ ਤੂੰ ਏਹੇ ਹੁੰਦੇ ਆ ਗੁਰੂ ਦੇ ਸਿੱਖ ਜਿੰਨਾ ਤੇ ਦਸੇ ਬਿਨਾ ਚੇਹਰੇ ਤੇ ਸਿੱਖੀ ਦਿੱਸਦੀ ਆ 👏👏
@designdailyweb
@designdailyweb 2 жыл бұрын
bibi vare janda v aa kuj? k eve hi likhta?
@dhaliwal6362
@dhaliwal6362 2 жыл бұрын
@@designdailyweb ਹਮ ਜਾਣਦਾ ਤਹੀ ਲਿਖਿਆ ਤੂੰ ਦਸ ਕੀ ਪੁਸਣਾ
@harshlahoria7542
@harshlahoria7542 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਾਜ ਕਰੇਗਾ ਖ਼ਾਲਸਾ ਵਾਹਿਗੁਰੂ ਜੀ ਮੇਹਰ ਕਰੇ ਸਿੱਖ ਕੌਮ ਤੇ
@sukhroopsinghbrar36
@sukhroopsinghbrar36 2 жыл бұрын
ਭੈਣ ਜੀ ਦੀ ਪਹਿਲਾਂ ਵੀ ਸਿੱਖ ਧਰਮ ਨੂੰ ਬਹੁਤ ਦੇਣ ਵਾਹਿਗੁਰੂ ਜੀ ਵਾਹਿਗੁਰੂ ਸਹੀ ਆਪ ਜੀ ਦੀ ਵਾਹਿਗੁਰੂ ਜੀ ਵਾਹਿਗੁਰੂ
@bhangudeep2351
@bhangudeep2351 2 жыл бұрын
ਵਾਹਿਗੁਰੂ ਚੜਦੀਕਲ੍ਹਾ ਵਿੱਚ ਰੱਖੇ ਅਮ੍ਰਿਤਪਾਲ ਸਿੰਘ ਵੀਰ ਨੂੰ🙏🙏
@palwindersingh3731
@palwindersingh3731 2 жыл бұрын
Amritpaal koi rabbi rooh GURU NANAK JI NE SIKHAN nu jaggan lay bhejji hai
@ManjeetKaur-rq7og
@ManjeetKaur-rq7og 2 жыл бұрын
ਧੰਨ ਹੋ ਬੀਬੀ ਪ੍ਰੀਤਮ ਕੌਰ ਜੀ ਲੱਖਾਂ ਕਰੋੜਾਂ ਅਰਦਾਸਾਂ ਵਿਚ ਆਪ ਜੀ ਦੀ ਸਿੱਖੀ ਜਿਹੜੀ ਆਪ ਨੇ ਕੇਸਾਂ ਸੁਆਸਾਂ ਨਾਲ ਨਿਭਾਈ ਹੈ ਉਸ ਨੂੰ ਜਾਣੇ ਅਣਜਾਣੇ ਯਾਦ ਕੀਤਾ ਜਾਂਦਾ ਹੈ ਤੇ ਕੀਤਾ ਜਾਂਦਾ ਰਹੇਗਾ ਜੀ ਹੋਰ ਵੀ ਆਪ ਜੀ ਦੀ ਚੜ੍ਹ ਦੀ ਕਲਾ ਹੋਵੇ ਜੀ
@BalkarSingh-dc1oq
@BalkarSingh-dc1oq 2 жыл бұрын
ਬਹੁਤ ਹੀ ਵਧੀਆ ਅਮਿਤ ਪਾਲ ਸਿੰਘ ਜਿੰਦਾ ਬਾਦ ਖਾਲਸਾ ਪੰਥ ਜਿੰਦਾ ਬਾਦ
@amanatiwana4848
@amanatiwana4848 2 жыл бұрын
Waheguru ji Bhai Amritpal singh ji khalsa ji nu chardikala vich rakhe
@SarbjitSingh-hx2oi
@SarbjitSingh-hx2oi 2 жыл бұрын
ਪ੍ਰਣਾਮ ਆ ਮਾਤਾ ਪ੍ਰੀਤਮ ਕੌਰ ਜੀ ਨੂੰ 🙏🙏
@ranag8335
@ranag8335 2 жыл бұрын
ਇਸਦੇ ਘਰਵਾਲੇ ਰਛਪਾਲ ਸਿੰਘ ਤੇ ਪੁੱਤਰ ਨੂੰ ਭਿੰਡਰਾਂਵਾਲੇ ਦੇ ਬੰਦਿਆਂ ਨੇ ਗੋਲੀਆਂ ਮਾਰੀਆਂ ਸੀ, ਜਦੋਂ ਉਹ ਉਨ੍ਹਾਂ ਨੂੰ ਛੱਡ ਕੇ ਜਾ ਰਿਹਾ ਸੀ, ਇਸ ਚਵਲ ਜਨਾਨੀ ਦੇ ਵੀ ਗੋਲੀ ਲੱਗੀ ਸੀ, ਪਰ ਇਹ ਬਚ ਗਈ,
@ranag8335
@ranag8335 2 жыл бұрын
ਸੁਰਿੰਦਰ ਜੋਧਪੁਰੀ ਦੀ ਆਖਰੀ ਇੰਟਰਵਿਊ ਦੇਖ ਲਓ, ਸਭ ਕੁਝ ਪਤਾ ਲੱਗਜੂ
@Khanowall
@Khanowall 2 жыл бұрын
ਦੂੱਜੇ ਪੱਤੀ ਦੇ ਹੁੰਦੇ ਸਿੱਘਣੀ ਰੱਸ਼ਪਾਲ ਸਿੰਘ ਦੀ ਤਾ ਕਰਕੇ
@suhkvindersingh215
@suhkvindersingh215 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਵੀਰ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਤੇ 🙏🌹🦁🦁🦁🦁🦁🦁
@harmanpreet588
@harmanpreet588 2 жыл бұрын
ਨਾਈਸ ਬੀਬੀ ਜੀ
@KulbirSingh-wv2sf
@KulbirSingh-wv2sf 2 жыл бұрын
ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@priyajaswinder2342
@priyajaswinder2342 2 жыл бұрын
ਵਾਹਿਗੁਰੂ ਜੀ ਸੀਸ ਚੁੱਕਦਾ ਤੁਹਾਡੇ ਅੱਗੇ
@shivasmahajan
@shivasmahajan 2 жыл бұрын
🙏ਸਿੱਖ ਪੰਥ ਦਾ ਸੇਵਾਦਾਰ, ਸੂਰਮਾ ਤੇ ਜੋਧਾ -ਭਾਈ ਅਮ੍ਰਿਤਪਾਲ ਸਿੰਘ ਖਾਲਸਾ ਅਜਾਦ ਜਿੰਦਾਬਾਦ 🙏
@karanaujla9005
@karanaujla9005 Жыл бұрын
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏
@chamelsingh8304
@chamelsingh8304 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@karandeepsingh1721
@karandeepsingh1721 2 жыл бұрын
ਸਭ ਤੋਂ ਪਹਿਲਾਂ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@HarpalSingh-hk6ti
@HarpalSingh-hk6ti 2 жыл бұрын
ਧੰਨ ਧੰਨ ਭਾਈ ਮਨਪ੍ਰੀਤ ਸਿੰਘ ਜੀ ਸ਼ਹੀਦ
@baljitsingh9283
@baljitsingh9283 2 жыл бұрын
ਵਾਹਿਗੁਰੂ ਸਭ ਤੇ ਮੇਹਰ ਕਰਨ
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 2 жыл бұрын
ਵਾਹਿਗੁਰੂ ਜੀ 🙏🙏 ਮਾਤਾ ਜੀ ਦੇ ਚਰਨਾਂ ਚ ਪ੍ਰਣਾਮ 🙏🙏
@gurwinderkaur224
@gurwinderkaur224 2 жыл бұрын
ਵਾਹਿਗੁਰੂਜੀ
@panjabboldaa
@panjabboldaa 2 жыл бұрын
ਵਾਹਿਗੁਰੂ ਜੀ ਵੀਰ ਦੇ ਅੰਗ ਸੰਗ ਸਹਾਈ ਹੋਣ 🍃🌸💙
@bhupinderkaur8236
@bhupinderkaur8236 2 жыл бұрын
ਵਾਹਿਗੁਰੂ ਜੀ ਮੇਹਰ ਕਰੇ🙏🙏
@chamkaursingh3605
@chamkaursingh3605 2 жыл бұрын
ਵਹਿਗੁਰੂ ਜੀ ਵੀਰ ਨੂੰ ਚੜਦੀ ਕਲਾ ਵਿੱਚ ਰੱਖਣਾਂ 🙏
@MRCREATIVETALKS
@MRCREATIVETALKS 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।🙏🏻🙏🏻
@randeepsingh242
@randeepsingh242 2 жыл бұрын
ਵਾਹਿਗੁਰੂ ਜੀ
@baljinderbhattibaljinder1075
@baljinderbhattibaljinder1075 2 жыл бұрын
ਸਹੀ ਕਿਹਾ ਬੀਬੀ ਜੀ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਲੀਡਰ ਬਣਨਾ ਚਾਹੀਦਾ ਫੇਰ ਹੀ ਕੌਮ ਨੂੰ ਚੰਗਾ ਰਾਹ ਮਿਲਣਾ
@kulvinderkaur8406
@kulvinderkaur8406 2 жыл бұрын
ਇਹ ਮਾ ਦਾ ਹਿਰਾ ਪੁੱਤ ਹੈ ਗੂਰੁ ਗੋਬਿੰਦ ਸਿੰਘ ਜੀ ਖਾਲਸਾ ਹੈ ਉਹ ਸੀਰ ਤੇ ਮੇਰਾ ਭਰਿਆ ਹਥ ਹੈ
@dalbirsinghsingh6234
@dalbirsinghsingh6234 2 жыл бұрын
ਬਹੁਤ ਵਧੀਆ ਵਿਚਾਰ ਸਾਝੇ ਕੀਤੇ। ਧੰਨਵਾਦ ਕਰਦੇ ਹਾਂ ਭੈਣ ਜੀ ਦਾ।
@Khanowall
@Khanowall 2 жыл бұрын
ਭੈਣ ਨੇ ਰਛਪਾਲ ਸਿੰਘ ਨਾਲੋ ਰਿੱਸ਼ਤਾ ਤੋੜਕੇ ਕਿੱਤੇ ਹੋਰ ਜੋੜ ਲਿੱਆ ਬੱਚੇ ਵੀ ਹਨ ਪਰ ਸਿੰਘਣੀ ਰੱਛਪਾਲ ਸਿੰਘ ਦੀ ਝੂੱਠ ਹੈ
@sukhbeerbrar5423
@sukhbeerbrar5423 7 ай бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@ghumansaab4914
@ghumansaab4914 2 жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@laxmansingh11
@laxmansingh11 2 жыл бұрын
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜਿੰਦਾਬਾਦ
@Liveouhgg
@Liveouhgg Жыл бұрын
Bibi ji Waheguru ji ka Khalsa waheguru ji ki Fateh 🙏❤🌹🌹🌹🌹🌹🌹🌹 84 will remain unforgettable 😌❤️❤️❤️❤️❤️❤️❤️🙏
@sunnyrj9860
@sunnyrj9860 2 жыл бұрын
ਵਾਹਿਗੁਰੂ ਜੀ ਤੁਹਾਡਾ ਭਲਾ ਕਰੇ
@shivasmahajan
@shivasmahajan 2 жыл бұрын
ਅਸੀਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਨਾਲ ਹਾਂ ਨਾਲ ਰਹਾਂਗੇ ਭਾਈ ਸਾਹਿਬ ਤੋਂ ਪਹਿਲਾ ਸ਼ਹੀਦ ਹੋਵਾਂਗੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ🙏
@rajinderjassal3401
@rajinderjassal3401 2 жыл бұрын
🙏🙏🙏🙏🙏🙏🙏🙏🥺🥺🥺🥺💯💖💖💖🥰🥰🙏🙏🙏
@kabelsingh713
@kabelsingh713 2 жыл бұрын
WAHEGURU JI SARBAT DA BHALA KAREO WAHEGURU JI
@luckystonesforyou2276
@luckystonesforyou2276 2 жыл бұрын
Kyun shaheed hona ji Koi v kam ya koi v gal baat Jionde reh k hi kari jandi Marke daso kki jit prapat kiti
@harjotkhattra4496
@harjotkhattra4496 2 жыл бұрын
@@luckystonesforyou2276 Je guru arjan dev ji shaheed na hunde taan ki Sikh Apna Hakk len lyi baaghi hunde ?? Je Guru teg bahadur ji shaheed na hunde taan ki hindu dharam bachda ??? Je guru gobind singh ji 14 junga na lrhde taan ki saanu apne hakk milde ?
@sikhgamer1638
@sikhgamer1638 2 жыл бұрын
Waheguru ji 🙏🙏🙏🙏🙏🙏🙏
@harman_singh_pb306
@harman_singh_pb306 6 ай бұрын
ਧੰਨ ਗੁਰੂ ਗੋਬਿੰਦ ਸਿੰਘ ਧੰਨ ਹੈ ਧੰਨ ਤੇਰੀ ਸਿੱਖੀ
@HappySingh-zt9iq
@HappySingh-zt9iq 2 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@ManjeetKaur-rq7og
@ManjeetKaur-rq7og 2 жыл бұрын
ਤੁਹਾਡੇ ਦਰਸ਼ਨਾਂ ਦਾ ਮੌਕਾ ਰੱਬ ਕੋਲੋਂ ਮੰਗਦੀ ਹਾਂ ਜੀ
@kanwaljitalberta76
@kanwaljitalberta76 2 жыл бұрын
You are so right, we all wish that.
@jassakhakh7456
@jassakhakh7456 2 жыл бұрын
Madam ji ehna de darsan je karoge ta please pucho ki tusi badal de group de bande nal marrige kyo karvai kyo ki bhai raspal singh ji de brother ne ahe gal kahi hai
@kauranmol3152
@kauranmol3152 2 жыл бұрын
@@kanwaljitalberta76 grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha majbur ha
@ManjeetKaur-rq7og
@ManjeetKaur-rq7og 2 жыл бұрын
@@jassakhakh7456 ਇਹ ਕੰਮ ਤੁਸੀਂ ਆਪ ਕਿਉਂ ਨਹੀਂ ਕਰ ਸਕਦੇ??????
@jassakhakh7456
@jassakhakh7456 2 жыл бұрын
Mai ta darsan da moka magda he nahi mainu ta sach pata hai tusi magde ho.is lai mai keha sach jano
@MrSingh-dc1xk
@MrSingh-dc1xk 2 жыл бұрын
Indian army ne Rashpal Singh ji nu v shaheed kita hor una de 18 Dina de beta nu v shaheed kita bhut Mari gal indian authority nu sikhna pawo Sikh Kon aa jaldi.Proud to be a Sikh Khalistan Zindabaad 🚩🚩🙏🏿🙏🏿
@punjabistatus7688
@punjabistatus7688 2 жыл бұрын
waheguru ji ਵਾਹਿਗੁਰੂ
@lakhbirsinghlakhbirsingh8808
@lakhbirsinghlakhbirsingh8808 2 жыл бұрын
Waheguru ji ka khalsa WaheGuru ji ki Fateh
@kirpalkaur9591
@kirpalkaur9591 2 жыл бұрын
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਮਰਤਪਾਲ ਸਿੰਘ ਜੀ ਖਾਲਸਾ ਸਿਖ ਕੌਮ ਦਾ ਯੌਧਾ ਇਸ ਸੂਰਮੇ ਨੂੰ ਞਾਹੇਗੁਰੂ ਨੇ ਆਪ ਭੇਜਿਆ ਹੈ ਸਿਖ ਕੌਮ ਨੂੰ ਜਗਾਉਣ ਞਾਸਤੇ
@surjitsingheastpunjab3068
@surjitsingheastpunjab3068 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kalwantdhillon6375
@kalwantdhillon6375 2 жыл бұрын
BiBiji pitam kaur explains very clearly nicely guru Sikh words about Amritpal singh ji 🙏🙏🙏🙏🙏
@jagjeetaulakh4308
@jagjeetaulakh4308 2 жыл бұрын
Waheguru ji Bahot vadda sangharsh jhallaya g🙏
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 2 жыл бұрын
ਬਾਕਮਾਲ ਵਿਚਾਰ ਬੀਬੀ ਜੀ ਦੇ 👍👍 ਵਾਹਿਗੁਰੂ ਜੀ ਮਿਹਰ ਕਰਨ ਇਹਨਾਂ ਤੇ🙏🙏
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 2 жыл бұрын
@@Khanowall ਹੋ ਸਕਦੈ ਵੀਰ ਜੀ , ਮੈਨੂੰ ਇਸ ਵਿਆਹ ਬਾਰੇ ਤੇ ਜਾਣਕਾਰੀ ਨਹੀਂ ਏ ਜੀ , ਪਰ ਵਿਆਹ ਕਰਵਾਉਣਾ ਗੁਨਾਹ ਤੇ ਨਹੀਂ ਏ ਜੀ 🙏🙏 ਵੈਸੇ ਮੈਂ ਤੇ ਜੀ ਓਹਨਾਂ ਦੇ ਵਿਚਾਰਾਂ ਬਾਰੇ ਸੁਣ ਕੇ ਲਿਖਿਆ ਏ ਜੀ 🙏🙏
@Khanowall
@Khanowall 2 жыл бұрын
@@ਵਾਹਿਗੁਰੂਵਾਹਿਗੁਰੂਜੀ-ਵਵਿੱਆਹ ਕਰਵਾਕੇ ਦੋ ਬੱਚੇ ਤੇ ਸਿੱਘਣੀ ਰੱਸ਼ਪਾਲ ਸਿੰਘ ਦੀ ਕਿੱ ਵੇ ਇਹ ਮਾੜੀ ਗੱਲ ਹੈ
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 2 жыл бұрын
@@Khanowall ਤੁਹਾਡਾ ਇਤਰਾਜ ਸਹੀ ਏ ਜੀ , ਪਰ ਇਹ ਕਿਹੜਾ ਕੋਈ ਲੁਕੀ ਛਿਪੀ ਇੰਟਰਵਿਊ ਏ ?? ਨਾ ਈ ਏ ਪਹਿਲੀ ਇੰਟਰਵਿਊ ਹੋਣੀ ਜੋ ਓਹਨਾ ਨੂੰ ਪਤਾ ਨਾ ਹੋਵੇ ??ਓਹਨਾਂ ਦੇ Husband ਇਹ ਇਤਰਾਜ ਕਰ ਸਕਦੇ ਨੇ ਜੀ 🙏🙏ਤੁਸੀਂ ਅਸੀਂ ਨਹੀਂ 🙏 ਜੇ ਤੁਹਾਨੂੰ ਲੱਗਦੈ ਓਹ ਭਾਈ ਰਸ਼ਪਾਲ ਸਿੰਘ ਦਾ ਨਾਮ ਲੈ ਰਹੇ ਨੇ , ਇਹ ਵੀ ਗਲਤ ਨਹੀਂ ਏ ਜੀ ਕੁਰਬਾਨੀ ਤੇ ਹੈ ਈ ਓਹਨਾਂ ਦੀ ਜੀ , ਤੁਸੀਂ ਉਸ ਸਮੇ ਦੀ ਕਲਪਨਾ ਕਰਕੇ ਵੇਖੋ ਜਦ ਓਹਨਾਂ ਨਾਲ ਇਹ ਭਾਣਾ ਵਰਤਿਆ ਹੋਵੇਗਾ , ਕੀ ਹਾਲਤ ਹੋਣਗੇ ਓਹਨਾਂ ਦੇ , ਅੱਖਾਂ ਦੇ ਸਾਹਮਣੇ ਪਤੀ ਤੇ ਬੱਚੇ ਦੀ ਸ਼ਹੀਦੀ ਤੇ ਖੁਦ ਨੂੰ ਵੀ ਗੋਲੀ ਵੱਜੀ 😔ਇਹ ਤੇ ਸਚਾਈ ਏ ਨਾ .!! ਫਿਰ ਵੀਰ ਜੀ ਅਸੀਂ ਕਿਉਂ ਓਹਨਾਂ ਦੀ ਉਸ ਕੁਰਬਾਨੀ ਨੂੰ ਅੱਖੋਂ ਪਰੋਖੇ ਕਰ ਰਹੇ ਆਂ ਜੀ🙏🙏ਕੁਸ਼ ਮਸਲੇ ਨਿੱਜੀ ਹੁੰਦੇ ਨੇ ਜੀ , ਆਪਾਂ ਨਾ ਛੇੜੀਏ ਓਹਨਾਂ ਨੂੰ 🙏🙏 ਪਰ ਜੋ ਗੱਲ ਕਰੀਆਂ ਓਹਨਾਂ ਨੇ ਗਲਤ ਵੀ ਕੁਸ਼ ਨਹੀਂ ਕਿਹਾ ਜੀ🙏🙏ਆਪਣੀ ਕੌਮ ਚ ਐਨੀ ਨੈਗੇਟੀਵਿਟੀ ਕਿਉਂ ਆ ਗਈ??ਆਪਾਂ ਇਹ ਵੀ ਜਾਣਦੇ ਆਂ ਕਿ ਚੈਨਲ ਵਾਲੇ ਵੀ views ਵਧਾਉਣ ਦੇ ਚੱਕਰ ਚ ਖਬਰ ਹੋਰ ਹੰਦੀ ਸਿਰਲੇਖ ਹੋਰ ਹੁੰਦਾ ਏ ਜੀ ..... ਬਾਕੀ ਹੋ ਸਕਦੈ ਜੇ ਓਹਨਾਂ ਨੂੰ ਹੁਣ ਵਾਲੀ ਲਾਈਫ ਬਾਰੇ ਪੁੱਛਣ ਤਾਂ ਦੱਸਣਗੇ ਈ ਓਹ , ਪਰ ਏਥੇ ਸਵਾਲ ਤੇ ਪੱਤਰਕਾਰ ਦੇ ਸੀ ਓਹ ਜਵਾਬ ਦੇ ਰਹੇ ਨੇ ਜੀ ,!! ਕੋਈ ਤੇ ਮਜਬੂਰੀ ਰਹੀ ਹੋਣੀ ਏ ਜੀ re-marriage ਦੀ 🙏🙏ਆਪਾਂ ਕਿਸੇ ਵੀ ਪਰਿਵਾਰ ਦੇ ਜਾਂ ਸਖਸ਼ੀਅਤ ਦੇ ਅੰਦਰੂਨੀ ਹਾਲਾਤ ਨ੍ਹੀ ਜਾਣ ਸਕਦੇ ਜੀ , ਨਾ ਸਮਝ ਸਕਦੇ ਆਂ ਜੀ 🙏🙏 ਅਗਰ ਕੋਈ ਸ਼ਬਦ ਤੁਹਾਨੂੰ ਸਹੀ ਨਹੀਂ ਲੱਗਿਆ ਤਾਂ ਓਹਨੇ ਲਈ ਮੁਆਫ਼ੀ ਜੀ 🙏🙏
@BalwinderKaur-mu9zb
@BalwinderKaur-mu9zb 2 жыл бұрын
@@ਵਾਹਿਗੁਰੂਵਾਹਿਗੁਰੂਜੀ-ਵ ਬਿਲਕੁਲ ਠੀਕ ਕਹਿ ਰਹੇ ਹੋ ਕਮਲਜੀਤ ਕੌਰ ਭੈਣ ਜੀ
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 2 жыл бұрын
@@BalwinderKaur-mu9zb ਹਾਂਜੀ , ਸ਼ੁਕਰੀਆ ਭੈਣ ਜੀ🙏🙏
@laxmansingh11
@laxmansingh11 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ
@ManjeetKaur-rq7og
@ManjeetKaur-rq7og 2 жыл бұрын
ਕਾਸ਼ ਐਸੀ ਸਿੱਖੀ ਦੇ ਇੱਕ ਕਿਣਕੇ ਦਾ ਕੋਈ ਹਿੱਸਾ ਮੇਨੂੰ ਵੀ ਮਿਲ ਜਾਂਦਾ
@surindergill8714
@surindergill8714 2 жыл бұрын
ਵਾਹਿਗੁਰੂ ਇਸ ਬੱਚੇ ਨੂੰ ਲੰਮੀ ਉਮਰ ਬਖ਼ਸ਼ੇ ਕੌਮ ਨੂੰ ਚੜ੍ਹਦੀ ਕਲਾ ਬਖ਼ਸ਼ੇ 🙏🙏🙏🙏🦁🦁🦁
@gurmailkaur7296
@gurmailkaur7296 2 жыл бұрын
ਦਾਤਾ ਧੰਨ ਤੇਰੀ ਸਿੱਖੀ ਧੰਨ ਸਿਖੀ ਦਾ ਨਜਾਰਾ ਸਿਖ ਅਤੇ ਸਿਖੀ ਦੌਨੌ ਹੀ ਬਚਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻🚩🚩🚩🚩🚩🙏🏻🙏🏻🙏🏻🙏🏻🙏🏻🙏🏻🙏🏻💥💥💥💥💥🥊❤🥊❤🥊❤🙏🏻🙏🏻🙏🏻🙏🏻
@paramveerparam7207
@paramveerparam7207 2 жыл бұрын
Dhan hain Mata ji bahut vadhiya vichar Han Bhai amratpal Singh ji de sachai de raste te chalan vaste sikhi da parchar Karan laye
@AmarjeetSingh-lj8yj
@AmarjeetSingh-lj8yj 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
@vickyjaspalon5774
@vickyjaspalon5774 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਸਰੀਰ ਦੀ ਨਹੀ ਮਨ ਦੀ ਦੇਣੀ ਹੈ ਜੀ ਪ੍ਰਮਾਤਮਾ ਸਰੀਰ ਦੇ ਮਰਨ ਨੂੰ ਮੌਤ ਨਹੀ ਸਮਝਦਾ ਬੰਦੇ ਦੇ ਜ਼ਮੀਰ ਦੇ ਮਰਨ ਨੂੰ ਮੌਤ ਮੰਨਦਾ ਹੈ ਜੀ ਸਾਨੂੰ ਸਿਧਾਂਤ ਬਦਲਣੇ ਚਾਹੀਦੇ ਹਨ ਜੀ ☬ਰਘੁ ਕੁੱਲ ਰੀਤ ☬ਸਦਾ ਚਲੀ ਆਈ ☬ (☬ਨਾ ਪ੍ਰਾਣ ਜਾਈ ਨਾ ਬਚਨ ਹੀ ਜਾਈ☬ )
@amneetsingh424
@amneetsingh424 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JeetSingh-gc6dj
@JeetSingh-gc6dj 2 жыл бұрын
Waheguru ji chardikala vich rakhe bhai Amritpal Singh ji nu lamiyan umra bakshe Waheguru ji
@sattibains4818
@sattibains4818 2 жыл бұрын
Waheguru ji ka khalsa waheguru ji ki Fateh 🙏🙏🙏🙏
@karnailsinghkhalsausa176
@karnailsinghkhalsausa176 2 жыл бұрын
ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਚੱਲ ਰਿਹਾ ਹੈ ਉਸ ਤੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਉਹ ਐਨਾ ਮਜ਼ਬੂਤ ਹੋ ਜਾਣਾ ਚਾਹੁੰਦਾ ਕਿ ਪੰਜਾਬ ਦੀ ਅਜ਼ਾਦੀ ਦੀ ਐਨੀ ਉਚੀ ਆਵਾਜ਼ ਬੁਲੰਦ ਕਰ ਲਵੇ ਕਿ ਭਾਰਤ ਸਰਕਾਰ ਉਸ ਨਾਲ ਗੱਲ ਬਾਤ ਮਜਬੂਰ ਹੋ ਜਾਵੇ।
@B33263
@B33263 2 жыл бұрын
ਇਹ ਸੱਚ ਹੈ ਇਹ ਕੁਦਰਤੀ ਵਰਤਾਰਾ ਹੈ।ਕੋਈ ਨਹੀਂ ਸਕਦਾ ।
@balbirsakhon6729
@balbirsakhon6729 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਹੋ ਬੀਬੀ ਜੀ ਤੁਸੀਂ ਸਹੀਹੋ ਗੁਰੂ ਸਾਹਿਬ ਭਲੀ ਕਰਨਗੇ
@grwindersingh4237
@grwindersingh4237 2 жыл бұрын
ਵਾਹਿਗੁਰੂ ਸਿੱਖ ਪੰਥ ਦਾ ਆਪ ਮਾਰਗ ਦਰਸ਼ਨ ਕਰਨ ਤੇ ਸੁਮੱਤ ਬਖਸ਼ਿਸ਼ ਕਰਨ !
@HardevSingh-uh8ly
@HardevSingh-uh8ly 2 жыл бұрын
Waheguru ji 🙏🙏
@rupinderkaurdhaliwal5980
@rupinderkaurdhaliwal5980 2 жыл бұрын
ਵਾਹਿਗੁਰੂ ਜੀ 🙏🙏🙏🙏🙏
@GurmukhSingh-xc6rb
@GurmukhSingh-xc6rb Жыл бұрын
ਪਰ ਲੋਕਾਂ ਨੇ ਸਾਥ ਨਹੀਂ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਵਾਹਿਗੁਰੂ ਜੀ
@jasghuman5820
@jasghuman5820 2 жыл бұрын
Everyone feels same. Amritpal singh bahut appna lagda. Jo Guru da uh sada apna. Jo kaoum da uh sada bahut appna ❤
@tpsgogia1099
@tpsgogia1099 2 жыл бұрын
Bibi ji rightly said.Few learned person can sit and decide in this direction. Sincear and dedicated young person to lead is to identified
@kaurkhalsa663
@kaurkhalsa663 2 жыл бұрын
Waheguru chardiKala che rakhe Amritpal Singh Khalsa jii nu 🙏🏻❤️🙏🏻❤️🙏🏻❤️🙏🏻❤️❤️🙏🏻
@soulofgod1721
@soulofgod1721 2 жыл бұрын
Waheguru g sari sikh com uno ekta te chardicalaa bakhsana g te Amritpal Singh khalsa g nuo chardicalaa bakhsana g
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 2 жыл бұрын
ਸਤਿਨਾਮ🙏 ਵਾਹਿਗੁਰੂ🙏 ਜੀ🙏
@__DHILLXN__
@__DHILLXN__ 2 жыл бұрын
Waheguru ji ka khalsa waheguru ji ki fatha 🙏🏻🙏🏻🙏🏻🙏🏻🙏🏻 chardi kla rakhan Amrit pal veer nu
@himmatpur4808
@himmatpur4808 2 жыл бұрын
Waheguru chardi kla ch rakhan bhai AMRIT PAL SINGH KHALSA ji nu
@gamer_king4523
@gamer_king4523 2 жыл бұрын
Wehaguru ji,punjab dian sarian mava ,bhana di ehi soch honi chahidi a ,ta hi punjab nu sahi disha Milo, wehaguru ji ka khalsa waheguru ji ki Fateh 🙏
@singhsandhu8651
@singhsandhu8651 2 жыл бұрын
ਵਹਿਗੁਰੂ ਜੀ
@sukhroopsinghbrar36
@sukhroopsinghbrar36 2 жыл бұрын
ਭੈਣ ਨੇ ਵਾਕਿਆ ਪਹਿਲਾਂ ਬਹੁਤ ਜ਼ੁਲਮ ਸਹੇ ਤਜਿਰਬੇਕਾਰ ਨੇ ਵਾਹਿਗੁਰੂ ਜੀ ਵਾਹਿਗੁਰੂ
@palwindersandhu6560
@palwindersandhu6560 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@palwindersandhu6560
@palwindersandhu6560 2 жыл бұрын
ਖਾਲਸੇ ਦਾ ਹਰ ਰੋਜ਼ ਨਵਾਂ ਸਾਲ ਹੁੰਦਾ
VIP ACCESS
00:47
Natan por Aí
Рет қаралды 30 МЛН