ਅੰਮ੍ਰਿਤਪਾਲ ਸਿੰਘ ਨੂੰ 4 ਦਿਨਾਂ ਦੀ ਮਿਲੀ ਸਖਤ ਪੈਰੋਲ ਪੰਜਾਬ ਵਿੱਚ ਨਹੀਂ ਧਰ ਸਕਣਗੇ ਇੱਕ ਵੀ ਕਦਮ | Harpreet Makhu

  Рет қаралды 57,705

Harpreet Singh Makhu

Harpreet Singh Makhu

4 күн бұрын

ਅੰਮ੍ਰਿਤਪਾਲ ਸਿੰਘ ਨੂੰ 4 ਦਿਨਾਂ ਦੀ ਮਿਲੀ ਸਖਤ ਪੈਰੋਲ
ਪੰਜਾਬ ਵਿੱਚ ਨਹੀਂ ਧਰ ਸਕਣਗੇ ਇੱਕ ਵੀ ਕਦਮ
3 ਮਿੰਟ ਦੀ ਕਾਰਵਾਈ ਤੋਂ ਬਾਦ ਫੇਰ ਡਿਬਰੂਗੜ ||
#amritpalsingh #amritpalsinghlive
Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 299
@jashpalsingh1875
@jashpalsingh1875 2 күн бұрын
ਇਹ ਡੈਮੋਕ੍ਰੇਸੀ ਨਹੀਂ ਗੁਲਾਮੀ ਹੈ। ਲਾਹਨਤ ਏਸ ਦੇਸ਼ ਦੀ ਸੋਚ ਦੇ।
@sukhjindersingh1675
@sukhjindersingh1675 2 күн бұрын
J ਗੁਲਾਮੀ ਹੈ ਫ਼ਿਰ ਕਸਮ ਚੁੱਕਣ ਦੀ ਲੋੜ ਕੀ ਹੈ
@taranjeetsingh4346
@taranjeetsingh4346 2 күн бұрын
@@sukhjindersingh1675yaar sharam krlo shre aam dhkaa horea sikha naal fer vi ankha bnd krke apnea da virodh kari chlo
@ParamjitSingh-ts1kx
@ParamjitSingh-ts1kx 2 күн бұрын
​@@sukhjindersingh1675 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ।। ਉਇ ਲੇ ਜਾਰੇ ਉਇ ਲੇ ਗਾਡੇ ਤੇਰੀ ਗਤ ਦੋਊ ਨ ਪਾਈ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਪੰਜਾਬ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਲੋਕਤੰਤਰ ਦਾ ਸੰਵਿਧਾਨ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@gurpalsingh6647
@gurpalsingh6647 2 күн бұрын
Hadd hogi sli,gulam bannde v MP bne jande ne😂😂😂😂😂😂😂. Ehji gulami ta fer sari duniyan manngdi honi..
@GulzarCheekewala
@GulzarCheekewala 2 күн бұрын
​@@sukhjindersingh1675 Fr Ta Tere Hisaab Naal Saah V Na Layiyee ???
@psingh-3073
@psingh-3073 2 күн бұрын
ਇਹ ਵੀ ਇਤਿਹਾਸ ਬਣਦਾ ਜਾ ਰਿਹਾ ਹੈ। ਬ੍ਰਿਟਿਸ਼ ਸਰਕਾਰ ਨੇ ਵੀ ਭਾਰਤੀਆਂ ਨਾਲ ਇਸ ਤਰ੍ਹਾਂ ਦਾ ਸਲੂਕ ਨਹੀਂ ਕੀਤਾ, ਜਿੱਸ ਤਰ੍ਹਾਂ ਦਾ ਭਾਰਤੀ ਸਾਮਰਾਜ ਵੱਲੋਂ ਸਿੱਖਾਂ ਨਾਲ ਕੀਤਾ ਜਾ ਰਿਹਾ ਹੈ।
@Aman-pm5wc
@Aman-pm5wc 2 күн бұрын
Tusi ve pakistan nu apna baap Bolde o ty aj kal namaj padh de o
@AnilYadav-fl2ew
@AnilYadav-fl2ew 2 күн бұрын
Jo desh nu todan di gal karu private army banu us naal hor ki saluk karie
@nimmadhillo1788
@nimmadhillo1788 2 күн бұрын
​@@Aman-pm5wcTusi la lo zor jihra lgda bhai amritpal singh ji jindabaad
@teetubrar7387
@teetubrar7387 2 күн бұрын
​@@AnilYadav-fl2ewjaldi ਮੁੱਖਮੰਤਰੀ ਬਣ ਜਾਣਾ ਤੇਰੇ ਭਾਪੇ ਨੇ ਜਿਆਦਾ ਟਾਈਮ ਨਈ ਦੇਖੀ ਚਲੋ ਬੱਸ
@ParminderSingh-vn4ww
@ParminderSingh-vn4ww 2 күн бұрын
ਲਾਹਨਤਾਂ ਭਾਰਤ ਸਰਕਾਰ ਤੇ ਭਗਵੰਤ ਮਾਨ ਨੂੰ ਵੀ ਲਾਹਨਤਾਂ
@Aman-pm5wc
@Aman-pm5wc 2 күн бұрын
Sahi gal A is kute nu election nahi ldan Dena chahida c
@defullterdhillon
@defullterdhillon 2 күн бұрын
MP ਭਾਈ ਅੰਮਿਰਤਪਾਲ ਸਿੰਘ ਜੀ ਜਿੰਦਾਬਾਦ❤
@karamjeetkaur8645
@karamjeetkaur8645 2 күн бұрын
ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾ ਦੇਣਾ ਚਾਹੀਦਾ ਹੈ ਅੱਜ ਹੀ ਅੱਜ ਹੀ
@singh88920
@singh88920 2 күн бұрын
Dimag padhai di sakht load Sade loka nu bina sar pair waliya galan hi ena diya asliyat das dindia ne
@iqbalsingh3624
@iqbalsingh3624 2 күн бұрын
😂😂😂😂😂pehyla jo banaya oh te vekh cheeka v tuhade jihe jalde marde aa eh te MP de kabil v nhi tu cm kehnda
@jagtarsinghgoldy3575
@jagtarsinghgoldy3575 2 күн бұрын
​@@iqbalsingh3624 jihde bhand nu rere varge spot karde ne usne sivaye delhi dian jutiya chttan de kita ki do sal ch ,ya fhr punjab de loka de nal gadarri da tag lavon de ki hasil kita ,is vari sare MP bahr kite agli var isnu vi chuk ke dustbin 🗑 ch paunge punjab vasi
@gurpalsingh6647
@gurpalsingh6647 2 күн бұрын
😂😂😂😂😂😂😂😂
@GulzarCheekewala
@GulzarCheekewala 2 күн бұрын
Bnawangee 2027
@hardeepghuman3022
@hardeepghuman3022 2 күн бұрын
ਅੱਤਿਵਾਦੀਆਂ ਬੁੱਚੜਾਂ ਕੇਂਦਰ ਤੇ ਪੰਜਾਬ ਸਰਕਾਰ ਮੁਰਦਾਬਾਦ
@Aman-pm5wc
@Aman-pm5wc 2 күн бұрын
😂😂😂😂😂 bol kon rahe A
@jasbirgill7806
@jasbirgill7806 2 күн бұрын
ਸਿੱਖਾਂ ਨਾਲ ਧੱਕਾ
@karamjeetkaur8645
@karamjeetkaur8645 2 күн бұрын
ਮੁਰਦਾਬਾਦ ਪੰਜਾਬ ਸਰਕਾਰ
@ravinderravi8257
@ravinderravi8257 2 күн бұрын
ਅਸੀ ਗੁਲਾਮ ਹਾਂ
@BaldevSinghkhalsa-fy9dt
@BaldevSinghkhalsa-fy9dt 2 күн бұрын
ਭਗਵੰਤ ਮਾਨ ਮੁਰਦਾਵਾਦ ਬਹੁਤ ਗਲਤ ਏ ਤੇਰਾ ਰਵਾਇਆ ਸਿੱਖਾਂ priti
@BhupinderSingh-kf2ng
@BhupinderSingh-kf2ng 2 күн бұрын
ਜਿਨਾਂ ਦੇ ਉੱਤੇ 25-25 ਕੇਸ ਹਨ ਵੱਡੇ ਵੱਡੇ ਬਲਾਤਕਾਰੀ ਸਰਕਾਰ ਵਿੱਚ ਮੰਤਰੀ ਬਣ ਕੇ ਬੈਠੇ ਹਨ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@jasbirgill7806
@jasbirgill7806 2 күн бұрын
ਅਮਿਤਸ਼ਾਹ ਮੁਰਦਾਬਾਦ
@chamkaursinghhappy4342
@chamkaursinghhappy4342 2 күн бұрын
ਸਾਰੇ ਪੰਜਾਬ ਨਾਲ ਧੱਕਾ ਹੋ ਰਿਹਾ
@rajbindersingh8237
@rajbindersingh8237 2 күн бұрын
ਇਹ ਕਾਹਦੀ ਪਰੋਲ ਇਕ ਬਲਾਤਕਾਰੀ ਸਾਧ ਪੈਰੋਲ ਤੇ ਬਾਹਰ ਆ ਕੇ ਕਿਤੇ ਵੀ ਜਾ ਸਕਦਾ ਪਰ ਇਕ ਧਰਮੀ ਸਿੱਖ ਨੌਜਵਾਨ ਜਿਸ ਨੇ ਇਕ ਵੀ ਗੁਨਾਹ ਨੀ ਕੀਤਾ ਉਹ ਪੈਰੋਲ ਤੇ ਆ ਕੇ ਪੰਜਾਬ ਆਪਣੀ ਧਰਤੀ ਤੇ ਨੀ ਆ ਸਕਦਾ ਇਹ ਓਹਨਾ ਲੱਖਾਂ ਪੰਜਾਬੀਆਂ ਦਾ ਅਪਮਾਨ ਹੈ ਜਿੰਨਾ ਨੇ ਉਸ ਨੂੰ ਆਪਣਾ ਨੇਤਾ ਚੁਣਿਆ ਹੈ ਮੇਰੀ ਅਪਣੀ ਰਾਇ ਹੈ ਕਿ ਇਹੋ ਜਿਹੀ ਸੌਂਹ ਚੁੱਕਣ ਦਾ ਕੋਈ ਮਤਲਬ ਨਹੀਂ
@tajindersingh5514
@tajindersingh5514 2 күн бұрын
Ate bai jehre saadh ne pessi te aye ne kai bande marwa dite sun, te kinna government property nu nuksaan hoya si, us nu chauthe din paroll de dinde ne
@mankiratsingh-mp1iq
@mankiratsingh-mp1iq 2 күн бұрын
ਇਹੋ ਜਿਹੀ ਸੋਹੁੰ ਚੁੱਕਣ ਦਾ ਕੀ ਫਾਇਦਾ ਹੌਇਆ
@JaspreetKaur-bg5go
@JaspreetKaur-bg5go 2 күн бұрын
😢😢😢😢😢
@MejarsinghGhatu
@MejarsinghGhatu 2 күн бұрын
ਪੈਰੋਲ ਦੇਣਾ ਤਾਂ ਕੋਈ ਖਾਸ ਗੱਲ ਨਹੀਂ ਇਹ ਤਾਂ ਸੌਦੇ ਸਾਧ ਨੂੰ ਰਿਸ਼ਤਾ ਵੀ ਦੇ ਸਕਦੇ ਆ।
@malkitdandiwal4978
@malkitdandiwal4978 2 күн бұрын
ਏਹ Sanuk ehsas kra rhe ne gulami
@user-nf8mw9yj4s
@user-nf8mw9yj4s 2 күн бұрын
ਧੱਕਾ ਪੰਜਾਬ ਸਰਕਾਰ ਮੂਰਦਾਬ
@GurparkarSingh-co9bk
@GurparkarSingh-co9bk 2 күн бұрын
❤ਭਾਈ❤ਅੰਮ੍ਰਿਤਪਾਲ ❤ਸਿੰਘ❤ਖਾਲਸਾ❤ ❤ਜਿੰਦਾਬਾਦ❤ ਜਿੰਦਾਬਾਦ❤
@onkarsinghpurewal990
@onkarsinghpurewal990 2 күн бұрын
ਪੰਜਾਬ ਸਰਕਾਰ ਲੱਹਨ ਖੱਟ ਰਹੀ ਹੈ ॥ ਬੈੜਾ ਗਰਕ ਵਲ ਵੱਧ ਰਹੀ ਹੈ ਵੋਟ ਪਾਉਣ ਵਾਲਿਆ ਦਾ ਨਰਾਦਰ ਕਰਕੇ ॥ ਲੋਕ ਅਵਾਜ ਆਉਡਨ ਨੂੰ ਮਾਜਬੂਰ ਕਰ ਰਹੀ ਹੈ
@gurmeetsinghgurmeetsingh2599
@gurmeetsinghgurmeetsingh2599 2 күн бұрын
ਜਿਹੋ ਜਿਹਾ ਸਰਕਾਰ ਬੀਜ ਰਹੀ ਹੈ। ਇਸਨੂੰ ਵੱਡਣਾ ਪਊ
@gurwindersingh-mu2zz
@gurwindersingh-mu2zz 2 күн бұрын
ਲੱਖ ਲੱਖ ਲਾਨਤਾ ਇਹੋ ਜਹੀਆਂ ਸਰਕਾਰਾਂ ਤੇ ਬੇੜਾ ਗਰਕ
@surinderkaur3243
@surinderkaur3243 2 күн бұрын
ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜਿੰਦਾਬਾਦ ਸਰਕਾਰ ਧੰਕਾਕਰਦੀ। ਹੈ ਵਾਹਿਗੁਰੂ ਗੁਰੂ ਕਿਰਪਾ ਕਰਨਗੇ
@Ghummansaabukwale9051
@Ghummansaabukwale9051 2 күн бұрын
ਬਹੁਤ ਜ਼ਿਆਦਾ ਮਾਰੀ ਸਰਕਾਰ ਹੈ ਪੰਜਾਬ ਦੀ ਮੋਰਦਾਬਾਦ ਮਾਨ ਸਰਕਾਰ ਬਹੁਤ ਮਾੜੀ ਸਰਕਾਰ ਹੈ ਜੀ ਕਲੇ ਸਿੰਖਾ ਨਾਲ ਧੱਕਾ
@GuruKhalsa-rh6um
@GuruKhalsa-rh6um 2 күн бұрын
ਭਾਈ ਸਾਹਿਬ ਇੱਕ ਗੱਲ ਸਪਸ਼ਟ ਹੋ ਗਈ ਆ ਕਿ ਸਾਨੂੰ ਹੁਣ ਆਪਣੇ ਫੈਸਲੇ ਖੁਦ ਲੈਣੇ ਪੈਣਗੇ ਇਸ ਕਰਕੇ ਤਗੜੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦਈਏ ਹਾਂਜੀ
@amarjitkaur8273
@amarjitkaur8273 2 күн бұрын
ਭੰਤਾ ਅਮਲੀ ਮੁਰਦਾਬਾਦ
@LovepreetSingh-jj5nt
@LovepreetSingh-jj5nt 2 күн бұрын
ਕਾਮਰੇਡ ਪੈਗਵੰਤ ਮੁਰਦਾਬਾਦ
@mantabsinghmantab1074
@mantabsinghmantab1074 2 күн бұрын
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਮੁਰਦਾਬਾਦ
@freefireprogamer9795
@freefireprogamer9795 2 күн бұрын
ਲਖ ਦੀਆ ਲਾਹਨਤਾਂ ਇਨਾਂ ਸਰਕਾਰਾਂ ਤੇ
@SukhpalSingh-ed1tu
@SukhpalSingh-ed1tu 2 күн бұрын
ਇਹੀ ਗੁਲਾਮੀ ਹੈ ਪੰਜਾਬੀਓ। ਸਰਕਾਰੀ ਸਾਧ ਐਮ ਪੀ ਐਮ ਐਲ ਏ ਜਿਹੜੇ ਬਲਾਤਕਾਰੀ ਤੇ ਕਾਤਲ ਨੇ ਓਹਨਾ ਨੂੰ ਪੈਰੋਲ ਦੇ ਨਾਮ ਤੇ 20 20 ਦਿਨਾਂ ਲਈ ਖੁੱਲੀ ਅਜ਼ਾਦੀ ਤੇ ਭਾਈ ਸਾਹਿਬ ਜਿਨ੍ਹਾਂ ਨੇ ਕੋਈ ਵੀ ਗੁਨਾਹ ਨਹੀਂ ਕੀਤਾ ਓਹਨਾ ਨਾਲ ਸ਼ਰੇਆਮ ਧੱਕਾ ਤੇ ਪੰਜਾਬੀਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿੱਤਾ। ਹਾਂ ਹੁਣ ਉਹ ਲੋਕਾਂ ਦੇ ਮੂੰਹ ਤੇ ਜਬਰਦਸਤ ਚਪੇੜ ਜਰੂਰ ਵੱਜੀ ਹੈ ਜੋ ਸਿੱਖਾਂ ਨੂੰ 2ਪਰਸੈਂਟ ਦਸਦੇ ਨੇ। ਕੇ ਇਕ ਇਕ ਸਿੱਖ ਤੋ ਕਿੰਨਾ ਡਰਦੀ ਹੈ ਸਰਕਾਰ
@HarpreetKaur-vy9ki
@HarpreetKaur-vy9ki 2 күн бұрын
ਇਹੋ ਜਿਹੀ ਪਰੋਲ ਦਾ ਕੀ ਫਾਇਦਾ ਆਕਾਲ ਪੁਰਖ ਜਲਦੀ ਹਿਸਾਬ ਮੰਗੇ ਵਾਹਿਗੁਰੂ ਖਾਲਸਾ ਜੀ। ਤੇ ਮੇਹਰ ਭਰਿਆ ਹੱਥ ਰੱਖੀ
@ravinderpalsingh3622
@ravinderpalsingh3622 2 күн бұрын
ਸਿੱਖੋ ਐਦੋ ਵਡੀ ਗੁਲਾਮੀ ਕਿਹੜਾ ਲੋਕਤੰਤਰ ਹੈ ਜੇ ਅਜੇ ਵੀ ਆਪਣੇ ਆਪ ਨੂੰ ਪੰਥਕ ਜਥੇਬੰਦੀਆ ਜਾਂ ਸਿਖ ਆਗੂ ਅਖਵਾਉਂਦੇ ਹਨ ਆਪਣੇ ਗਿਰੀਵਾਨ ਚ ਝਾਤੀ ਮਾਰਨ ਉਹ ਕਲਗੀਧਰ ਪਾਤਸ਼ਾਹ ਵਲੋ ਬਗਸਿ਼ਆ ਹਮ ਰਾਖਤ ਦਾਵਾ ਪਾਤਿਸ਼ਾਹੀ ਖੁਦਗਰਜ਼ੀ ਸਵਾਰਥਾਂ ਚ ਰੋਲਕੇ ਤਾਂ ਨਹੀ ਰੱਖਤਾ ਕੀ ਖੱਟਿਆ ਕੀ ਗਾਵਾਇਆ ਪੰਥ ਗ੍ਰੰਥ ਨੂੰ ਸਮਰਪਿਤ ਹੋਕੇ ਨਿਰੋਲ ਸਿੰਘਾਂ ਨੂੰ ਅਗਵਾਈ ਕਰਨੀ ਚਾਹੀਦੀ ਹੈ ਗੁਰੂ ਰਾਖਾ
@ParminderSingh-nd2vr
@ParminderSingh-nd2vr 2 күн бұрын
ਤਾਰੂ ਤੇ ਬਲਦੇਵ ਦਾ ਬੇੜਾ ਡੁਬਾ 1947 ਚ ਸਾਨੂ ਸਦਾ ਲਈ ਗੁਲਾਮ ਕਰ ਗਏ 😭
@jagseersinghwahsgurukjibra9890
@jagseersinghwahsgurukjibra9890 2 күн бұрын
🌹ਵਾਹਿਗੁਰੂ ਜੀ ਬਹੁਤ ਹੀ ਮਾੜੀ ਗੱਲ ਕਰ ਰਹੇ ਹਨ ਜੀ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਤੋ ਕੀ ਖਤਰਾ ਹੈ ਜੀ ਜੇਕਰ ਪੰਜਾਬ ਨੂੰ ਕੋਈ ਖ਼ਤਰਾ ਹੁੰਦਾ ਤਾਂ ਬਹੁਤ ਵੱਡੀ ਲੀਡ ਨਾਲ ਲੋਕ ਉਸ ਨੂੰ ਆਪਣਾ ਨੁਮਾਇਦਾ ਨਾ ਚੁਣਦੇ ਜੀ ਲੋਕਾਂ ਨੂੰ ਨਸਿਆ ਤੋ ਰਹਿਤ ਕਰਦਾ ਸੀ ਤੇ ਸੌਦਾ ਸਾਧ ਨੂੰ ਜੋ ਬਲਾਤਕਾਰੀ ਸਾਧ ਹੈ ਉਹ 40 ਦਿਨ ਦੀ ਪਰੋਲ ਦਿੱਤੀ ਜਾ ਦੀ ਹੈ ਜੀ ਉਹ ਕਿਤੇ ਵੀ ਜਾ ਸਕਦਾ ਹੈ ਜੀ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਜੀ ਇਸ ਚੁਣੇ ਹੋਏ ਨੁਮਾਇਦੇ ਨੇ ਆਪਣੇ ਲੋਕਾਂ ਨੂੰ ਮਿਲਣਾ ਹੈ ਜੀ ਧੰਨਵਾਦ ਵਾਹਿਗੁਰੂ ਜੀ
@tarlochansingh4274
@tarlochansingh4274 2 күн бұрын
ਭਗਵੰਤ ਮਾਨ ਬੁੱਚੜ ਮੁਰਦਾਬਾਦ ।ਖੰਡੂਰ ਸਾਹਿਬ ਵਾਲੀਆਂ ਸੰਗਤਾਂ ਦਾ ਫਤਵਾ ਮਨਜ਼ੂਰ ਨਹੀਂ ਭਗਵੰਤ ਨੂੰ।
@rajwindersinghmaan180
@rajwindersinghmaan180 2 күн бұрын
ਗੱਲ ਮੁਕਦੀ ਖਾਲਸਾ ਜੀ ਇਹਨਾਂ ਨੇ ਇਸ ਚਾਰ ਦਿਨ ਵਿਚ ਕਿਸੇ ਟਾਈਮ ਹੀ ਸਹੁੰ ਚੁਕਾਈ ਜਾਂ ਸਕਦੀ ਹੈ ਇਹਨਾਂ ਸਾਰਿਆਂ ਨੂੰ ਸਿੰਘ ਸ਼ੇਰ ਦਾ ਡਰ ਹੀ ਏਨਾਂ
@BalkarSingh-dc1oq
@BalkarSingh-dc1oq 2 күн бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😊😅😢😂
@PawanjeetKaur-fu1nz
@PawanjeetKaur-fu1nz 2 күн бұрын
Sache Paatshah ....Edda hi hove.....we want Bhai Amritpal Singh ji.as our CM....pray Sangat ji❤
@mankiratsingh-mp1iq
@mankiratsingh-mp1iq 2 күн бұрын
ਪੰਜਾਬ ਨਾਲ ਧੱਕਾ ਸਰਕਾਰਾ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@defullterdhillon
@defullterdhillon 2 күн бұрын
ਭਾਈ ਜੀ ਧੱਕਾ ਏਹ ਤਾ😊
@user-by6zu5xx2e
@user-by6zu5xx2e 2 күн бұрын
ਸਾਡੇ ਤੋਂ ਐਨਾ ਕੀ ਖਤਰਾ ਸਰਕਾਰ ਨੂੰ
@jasbirgill7806
@jasbirgill7806 2 күн бұрын
ਭਗਵੰਤ ਮਾਨ ਮੁਰਦਾਬਾਦ
@jasbirgill7806
@jasbirgill7806 2 күн бұрын
ਇਹ ਸੰਵਿਧਾਨ ਦੀ ਉਲੰਘਣਾ
@rajwinder537
@rajwinder537 2 күн бұрын
ਇਹ ਸਰਾਸਰ ਧੱਕਾ ਹੋ ਰਿਹਾ ਹੈ।
@lakhmirsinghkhalsa8282
@lakhmirsinghkhalsa8282 2 күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
@Satnamarts
@Satnamarts 2 күн бұрын
ਭਗਵੰਤ ਮਾਨ ਧੱਕਾ ਕਰ ਰਿਹਾ
@sukhramkaur4505
@sukhramkaur4505 2 күн бұрын
ਪੰਜਾਬ ਸਰਕਾਰ ਸੈਟਰ ਸਰਕਾਰਰ ਦੋਵੇ ਸਵਿੰਧਾਨ ਦਾ ਗਲਾ ਘੁੱਟ ਕੇ ਦਿਨ ਦਿਵੀ ਫਾਸੀ ਦਿਤੀ ਜਾ ਰਹੀ ਡਿਕਟੇਟਰਸਾਹੀ ਚਲ ਰਹੀ ਹੈ ਉਹ ਇਨਸਾਨ ਜਿਸ ਨੂੰ ਹਰ ਪੰਜਾਬੀ ਦਿਲੋ ਪਿਆਰ ਕਰਦਾ ਹੈਇਤਿਹਾਸ ਲਿਖਿਆ ਜਾ ਰਿਹਾ ਹੈ ਭਗਵੰਤ ਸਿਹਾ ਏਨਾ ਜਹਿਰ ਨਾ ਘੋਲ ਇਹ ਤੈਨੂੰ ਪੀਣਾ ਪੈਣਾ ਹੈਤੁਹਾਡੇ ਸਾਹਮਣੇ ਹੈ ਤੁਸੀ ਸਵਿੰਧਾਨ ਦੇ ਦਾਇਰੇ ਚ ਰਹਿਕੇ ਜਿਤ ਕੇ ਵੀ ਵੇਖ ਲਿਆ ਏਨਾ ਅਨਿਆ ਕਿ ਸਚ ਨੂੰ ਖੂੰਜੇ ਲਾਅ ਕੁਰਸੀ ਤੇ ਚੰਬੜੇ ਰਹਿਣ ਲੀ ਏਨੀ ਨੀਚਤਾ ਗੁਰੂ ਦਾ ਸਿਖ ਕਦੇ ਹਾਰਦਾ ਨਹੀ ਹਮੇਸਾ ਚੜਦੀਕਲਾ ਵਿਚ ਰਹਿੰਦਾ ਹੈ ਇਹ ਸੋਹ ਨਹੀ ਖਾਨਾ ਪੂਰਤੀ ਕੀਤੀ ਜਾ ਰਹੀ ਹੈ ਤਾਨਾਸਾਹੂ
@ManpreetKaur-ge4xh
@ManpreetKaur-ge4xh 2 күн бұрын
ਸੋਂਹ ਚੁੱਕਣ ਦੀ ਪ੍ਰਤੀਕਿਰਿਆ ਨੂੰ live ਦਿਖਾਵੇ ਪੰਜਾਬ ਸਰਕਾਰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਸੋਹ ਚੁੱਕੀ ਵੀ ਗਈ ਜਾਂ ਨਹੀਂ
@KulwinderSingh-ck2xs
@KulwinderSingh-ck2xs 2 күн бұрын
❤❤❤❤❤ਸ੍ਰਿ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ,, ਵਾਹਿਗੁਰੂ ਸੱਭ ਦੇਖ ਰਹੇ ਹੈ ਜੀ ਕੌਂਣ ਸੱਚਾ ਹੈ ਕੌਣ ਝੂੱਠਾ ਹੈ ਖਾਸ ਕਰਕੇ ਸਿੱਖਾਂ ਨਾਲ ਹੋ ਰਹੇ ਧੱਕੇ ਨਾਲ ਖੁਦਾ ਬਿਲਕੁਲ ਹੀ ਸੈਹਮਤ ਨਹੀਂ ਹੈ, ਹਾਂ ਏਹ ਸੱਚ ਹੈ ਕਿ ਸਰਕਾਰਾਂ ਸੈਹਮਤ ਹੋ ਸਕਦਿਆ ਹਨ ਪਰ ਰੱਬ ਨਹੀਂ, ਸਿਰਫ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸੱਭ ਮਿਲ਼ਨ ਗੇ ਬਚੇ ਸ਼ਰਨ ਜੋ ਹੋਏ,❤❤❤❤❤
@sukhjindersingh1224
@sukhjindersingh1224 2 күн бұрын
ਭਗਵੰਤ ਬੂਚੜ ਦਾ ਵੇੜਾ ਬੈਠ ਗਿਆ ਜੀ
@sandeepkaur-kj2rd
@sandeepkaur-kj2rd 2 күн бұрын
ਪੰਜਾਬ ਦੇ ਚਾਰ ਲੱਖ ਲੋਕਾਂ ਦੀ ਰਾਇ ਦਾ ਅਪਮਾਨ ਹੋ ਰਿਹਾ ਹੈ, ਐਨੀਆਂ ਸ਼ਰਤਾਂ ਨਾਲ ਸੁਹੰ ਚੁੱਕਣ ਦਾ ਕੋਈ ਫਾਇਦਾ ਨਹੀਂ, ਅੰਮ੍ਰਿਤਪਾਲ ਸਿੰਘ ਜੀ ਨੂੰ ਸੁਹੰ ਨਹੀਂ ਚੁੱਕਣੀ ਚਾਹੀਦੀ।
@Punjabi13134
@Punjabi13134 2 күн бұрын
ਸਾਰੇ ਪੰਜਾਬ ਦੇ ਪੰਜਾਬੀ ਅਤੇ ਦੇਸ ਵਿਦੇਸ਼ਾਂ ਦੇ ਸਿੱਖਾਂ ਨੂੰ ਸੜਕਾਂ ਤੇ ਆਓਣਾ ਚਾਹੀਦਾ ਹੈ
@harjitsingh62126
@harjitsingh62126 2 күн бұрын
ਪੰਜਾਬ ਸਰਕਾਰ ਮੁਰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@bhejabhullar3923
@bhejabhullar3923 2 күн бұрын
ਇਸ ਤੋਂ ਪਤਾ ਲੱਗਦਾ ਕਿ ਸਿੰਘ ਸਾਹਿਬ ਦਾ ਸਰਕਾਰਾਂ ਨੂੰ ਕਿੰਨਾ ਖੌਫ਼ ਐ
@MandeepKaur-vy7cb
@MandeepKaur-vy7cb 2 күн бұрын
ਭਗਵੰਤ ਮਾਨ ਨੂੰ ਇਹ ਹਰਜਾਨਾ ਭੁਗਤਣਾ ਪੈਣਾ ਹੈ ਭਗਵੰਤ ਮਾਨ ਦਾ ਬੇੜਾ ਗ਼ਰਕ ਹੋਣਾ ਹੈ ਇੱਕ ਦਿਨ ਜ਼ਰੂਰ ਡੁੱਬੇਗਾ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਸੀ ਹੈ ਰਹੇਗਾ ਭਾਈ ਸਾਹਿਬ ਨੂੰ ਮੁੱਖ ਮੰਤਰੀ ਬਣਾਓ ਪੰਜਾਬ ਦਾਂ ਜਾਗੋ ਪੰਜਾਬੀਓ ਜਾਗੋ ਪੰਜਾਬੀਓ
@ParamjitSingh-ts1kx
@ParamjitSingh-ts1kx 2 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਪੰਜਾਬ ਸਰਕਾਰ ਮੁਰਦਾਬਾਦ ਮੋਦੀ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@gurmailsingh3766
@gurmailsingh3766 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ranjeetkhanna3993
@ranjeetkhanna3993 2 күн бұрын
ਮਾਨ ਅਗਲਾ ਮੁੰਖ ਮਾਤਰੀ ਨਹੀ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਸਾਡਾ ਸੇਰ 🦁👍🤣
@sukhwindersinghshahzada8416
@sukhwindersinghshahzada8416 2 күн бұрын
ਚੱੜ੍ਹਦੀ ਕਲਾ
@ravindersinghkhalsa7058
@ravindersinghkhalsa7058 2 күн бұрын
ਵਾਹਿਗੁਰੂ ਜੀ ਮਿਹਰ ਕਰਿਓ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ
@BaljinderKaur-xx5wg
@BaljinderKaur-xx5wg 2 күн бұрын
ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਣਾ
@mithasingh4484
@mithasingh4484 Күн бұрын
ਇੱਕ ਕੰਮ ਕੀਤਾ ਜਾਣਾ ਚਾਹੀਦਾ ਹੈ ਕਿ ਸਾਰੇ ਹੀ ਬੰਦੀ ਸਿੰਘਾਂ ਅਪਣੇ ਕੇਸ ਫਾਸਟ ਟਰੈਕ ਲਾਉਣ ਦੀ ਅਰਜ਼ੀ ਦੇਣ ਜਲਦੀ ਕੇਸ ਝੂਠੇ ਸਾਬਿਤ ਹੋ ਸਕਦੇ ਹਨ ਅਪਣੇ ਵਕੀਲਾਂ ਨੇ ਧੱਜਿਆ ਉਡਾ ਸਕਦੇ ਹਨ ਪੰਜਾਬ ਸਰਕਾਰ ਨੂੰ ਲਾਹਨਤਾਂ ਮੁਰਦਾਬਾਦ
@paramjitsingh6295
@paramjitsingh6295 2 күн бұрын
ਸਾਡਾ ਗੁਰੂ ਸੌਚ ਦਾ ਹੌਨਾ ਕੀ ਮੈਂ ਕਿਸ ਕੌਮ ਦੇ ਪਿਸੇ ਸਿੰਘ ਲਾਤਾ ਇਹ ਤਾ ਗਿੰਦੜ ਨੇ ਜੌ ਅਪਨੇ ਜਿੱਤੇ ਸਿੰਘ ਨੂੰ ਬਹਾਰ ਨੀ ਕੱਡ ਸ਼ੱਕ ਦੇ ਪੰਜਾਬ ਸਰਕਾਰ ਮੁਰਦਾਬਾਦ👎👎👎👎👎
@dalbirsingh5890
@dalbirsingh5890 2 күн бұрын
ਪੰਜਾਬ ਦੇ ਬਹੁਤੇ ਬੁਜੜਾਂ ਤੋਂ ਤਾਂ ਸੁਣਦੇ ਹਾਂ ਕਿ ਅਸੀਂ ਅਜ਼ਾਦ ਹਾਂ
@charanjitsingh4388
@charanjitsingh4388 2 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@HarbansSingh-bt8br
@HarbansSingh-bt8br 2 күн бұрын
ਬਹੁਤ ਹੀ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹਨ ਮਾਨ ਸਰਕਾਰ ਜੀ ਸਮਾ ਹੈ ਕੋਈ ਞਧੀਅਆ ਕੰਮ ਕਰਨ ਲਈ ਅਗੇ ਆਉ ਨਹੀ ਤਾ ਤਾ ਤਾ ਬਸ ਸਮਝੋ
@tarsemmannp5499
@tarsemmannp5499 2 күн бұрын
ਜੇ ਸਾਡਾ ਆਞਦਾ ਦੇਸ ਹੂੰਦਾ ਤਾ ਅਮਰਤਪਾਲ ਸਿੰਘ ਨਾ ਇਸ ਤਰਾ ਨਾ ਹੂੰਦਾ ਸਾਡੇ ਨਾਲ ਮਤਰੇਈ ਞਾਲਾ ਸਾਲੂਕ ਕਰਦੇ ਹਨ ❤❤❤❤❤❤❤❤❤❤❤
@kamaljitsingh8542
@kamaljitsingh8542 2 күн бұрын
ਇਸ ਸਭ ਕੁਝ ਦੇ ਜ਼ਿਮੇਵਾਰ ਇਹ ਪਿਛਲੇ ਸਮਿਆਂ ਦੇ ਲੀਡਰ ਆ ਜਿਨ੍ਹਾਂ ਨੇ ਆਪਣੀਆਂ ਕੁਰਸੀਆਂ ਵਜ਼ੀਰੀਆਂ ਹਾਸਲ ਕਰਨ ਲਈ ਸੇਂਟਰ ਗੋਰਮਿੰਟ ਕੋਲ ਆਪਣੇ ਹੱਥ ਵੱਢ ਰੱਖੇ ਆ
@JaswindersidhuSidhu-ou4li
@JaswindersidhuSidhu-ou4li 2 күн бұрын
ਹਰਪ੍ਰੀਤ ਸਿੰਘ ਮੱਖੂ ਸਾਬ ਸਤਿ ਸ੍ਰੀ ਅਕਾਲ ਜੀ
@DilbagSingh-jv8xy
@DilbagSingh-jv8xy 2 күн бұрын
ਇਹ ਸੱਚਾ ਪਾਤਸ਼ਾਹ ਮੇਰੇ ਵਾਹਿਗੁਰੂ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਇਹ ਜਾਲਮ ਸਰਕਾਰਾਂ ਸਾਡੇ ਸਿੱਖ ਦੀ ਆਵਾਜ਼ ਚੁੱਕਣ ਵਾਲੇ ਨਾਲ ਕੁਛ ਵੀ ਕਰਵਾ ਸਕਦੀਆਂ ਨੇ ਤੇ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਨੇ ਇਹ ਮੇਰੇ ਬਾਬਾ ਨਾਨਕ ਉਹ ਸਹੀ ਸਲਾਮਤ ਡਿਬਰੂਗੜ੍ਹ ਜੇਲ ਤੋਂ ਪਹੁੰਚਣ ਤਾਂ ਸਹੀ ਸਲਾਮਤ ਵਾਪਸੀ ਜਾਨ ਸਾਡੀ ਸਿੱਖ ਕੌਮ ਨੂੰ ਉਹਨਾਂ ਦੀ ਬਹੁਤ ਲੋੜ ਹੈ ਮਹਾਰਾਜ ਉਹਨਾਂ ਨੂੰ ਤੰਦਰੁਸਤ ਚੜਦੀ ਕਲਾ ਚ ਰੱਖੋ
@user-jg6yp9vu5i
@user-jg6yp9vu5i 2 күн бұрын
ਬਲਾਤਕਾਰੀ ਤੇ ਕਾਤਲ ਰਾਮ ਰਹੀਮ ਨੂੰ ਤਿੰਨਾਂ ਤਿੰਨਾਂ ਮਹੀਨਿਆਂ ਦੀ ਪਰੋਲ ਮਿਲ ਜਾਂਦੀ ਭਾਈ ਅੰਮ੍ਰਿਤਪਾਲ ਜਥੇਦਾਰ ਨੂੰ ਚੌ ਦਿਨਾਂ ਦੀ ਸਿੱਖਾਂ ਨਾਲ ਗਲਤ ਹੋ ਰਿਹਾ ਵਾਂ ਬਹੁਤ ਜਿਆਦਾ 🙏
@GurbirSingh-hi9ti
@GurbirSingh-hi9ti 2 күн бұрын
ਭਾਈ ਸਾਬ ਨੂੰ ਇਹਨਾ ਦੇ ਸਾਵਧਾਨ ਦੀ ਸੌਹ ਚਕਨੀ ਹੀ ਨਹੀਂ ਚਾਹੀਦੀ
@princebhatia4890
@princebhatia4890 2 күн бұрын
Waheguru ji A bout galat gal a sarkara di 😢
@hitmanuncle1409
@hitmanuncle1409 2 күн бұрын
ਭਗਵੰਤ ਬੁੱਚੜ ਸਰਕਾਰ ਮੁਰਦਾਬਾਦ
@JasdeepBhattal-rh6hq
@JasdeepBhattal-rh6hq 2 күн бұрын
ਮੁਰਦਾ ਸਰਕਾਰਾਂ ਦੀਆਂ ਨਿਸ਼ਾਨੀਆਂ ‌ਸਾਫ ਸਾਫ ਜ਼ਾਹਰ ਹੈਨ ।
@theviralvibes5570
@theviralvibes5570 2 күн бұрын
ਸਰਕਾਰਾਂ ਨੇ ਜਹਾਜ਼ ਦਾ ਤਾਂ ਬਹਾਨਾ ਬਣਾਈਆਂ।। ਮੈਨੂੰ ਲਗਦਾ ਕੀਤੇ ਜਹਾਜ਼ ਹੀ ਨਾਂ ਕ੍ਰੈਸ਼ ਕ੍ਰਰਾ ਦੇਣ ।।
@Kaurgsandhu
@Kaurgsandhu 2 күн бұрын
Waheguru ji Amritpal singh di rkhiya krni ji bless himm long life
@gurpalsingh6647
@gurpalsingh6647 2 күн бұрын
Babe di gallan ton ta ehi lagda..
@AmandeepSingh-bu4wn
@AmandeepSingh-bu4wn 2 күн бұрын
ਲੱਖ ਲਾਹਨਤ ਸਰਕਾਰ ਦੇ
@ravinderravi8257
@ravinderravi8257 2 күн бұрын
ਵੀਡੀਉ ਕੰਨਫਰੰਸੀਗ ਰਾਹੀ ਚੁਕਾ ਦਿੰਦੇ ਅਲਾਮਾ ਲਾਹੁਣ ਲੱਗੇ ਹਨ
@Malwa_modify
@Malwa_modify 2 күн бұрын
ਵਾਹਿਗੁਰੂ ਜੀ ਮੇਹਰਾਂ ਬਖਸ਼ਣ
@ParminderSingh-nd2vr
@ParminderSingh-nd2vr 2 күн бұрын
ਗੁਲਾਮੀ ਦੀ ਨਿਸ਼ਾਨੀ
@BhupinderSingh-kf2ng
@BhupinderSingh-kf2ng 2 күн бұрын
ਲੱਖ ਦੀ ਲਾਹਣਤ ਭਾਰਤ ਸਰਕਾਰ ਦੇ ਉੱਤੇ ਅਤੇ ਪੰਜਾਬ ਦੀ ਬੁੱਚੜਾਂ ਦੀ ਸਰਕਾਰ ਦੇ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ
@vinodsingh-eu5wp
@vinodsingh-eu5wp 2 күн бұрын
ਭਾਰਤੀ ਲੋਕਤੰਤਰ ਤਾਨਾਸ਼ਾਹੀ ਵਿੱਚ ਬਦਲ ਗਿਆ ਹੈ, ਸਾਡੀ ਚੋਣ ਪ੍ਰਣਾਲੀ ਦੀ ਸ਼ਰਮ ਨਹੀਂ ਹੈ
@karamjeetsingh7907
@karamjeetsingh7907 2 күн бұрын
ਜਿੰਨੇ ਵੀ ਲੋਕ ਕਮੈਂਟਸ ਲਿਖ ਰਹੇ ਨੇ ਇੱਕ ਦਿਨ ਸੰਗਤ ਦਾ ਵੀ ਆਊਗਾ 27 ਵਿੱਚ ਉਸ ਦਿਨ ਧਿਆਨ ਰੱਖਿਓ
@rajvirsingh3008
@rajvirsingh3008 2 күн бұрын
ਕਾਲੀ ਦਲੇ, ਮਾਨ ਤੇ ਬਾਦਲ ਦਲਾ ਕਾਂਗਰਸੀ ਸੱਬ ਨਿਕੰਮੇਆਂ ਨੂੰ ਕੁਰਸੀ ਤੋਂ ਲਾਂਭੇ ਕੀਤਾ ਜਾਵੇ
@sukhgill8348
@sukhgill8348 2 күн бұрын
ਪੰਜਾਬ ਸਰਕਾਰ ਬਹੁਤ ਗਲਤ ਕਰ ਰਹੀਆਂ
@gurlalbhullar6814
@gurlalbhullar6814 2 күн бұрын
ਲੋਕਾਂ ਬਦਲਾਅ ਮੰਗਿਆ ਸੀ, ਤੇ ਪਾਰਟੀ ਨੇ ਇਕ ਮੌਕਾ ਮੰਗਿਆ ਸੀ, ਇਕ ਮੌਕਾ ਮਿਲ ਗਿਆ,
@ParminderSingh-nd2vr
@ParminderSingh-nd2vr 2 күн бұрын
ਮੈਨੂੰ ਤਾਂ ਲਗਦਾ ਰੱਬ ਨਹੀ ਹੈ ਗਾ. ਇੱਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਹੀਂ ਆਇਆ...
@_Virk_84
@_Virk_84 2 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਐਮ,ਪੀ, (ਖੜੂਰ ਸਹਿਬ ) 🚩🚩🚩🚩🚩 ਪੰਜਾਬ ਜ਼ਿੰਦਾਬਾਦ
@jasvirkumar5817
@jasvirkumar5817 2 күн бұрын
ਸਰਕਾਰ ਦੀ ਗਲਤੀ ਨਹੀਂ ਲੋਕਾਂ ਦੀ ਬੇਵਕੂਫੀ ਹੈ
@hardeepsinghsandhu8321
@hardeepsinghsandhu8321 2 күн бұрын
Haha ਭਗਵੰਤ bhuchad 2.0 latest version of beanta bhuchad ਕਿੰਨਾ ਡਰਦਾ ਭਾਈ ਸਾਬ ਤੋਂ 😂
@RanjitSingh-xd6ji
@RanjitSingh-xd6ji 2 күн бұрын
Waheguru ji Waheguru ji
@GurdeepSingh-ne8jy
@GurdeepSingh-ne8jy 2 күн бұрын
ਬਹੁਤ ਗਲਤ ਕੀਤਾ ਭਾਰਤ ਸਰਕਾਰ ਨੇ।
@aslitarasingh
@aslitarasingh 2 күн бұрын
ਜਿੰਨਾ ਦਾ ਰਾਜ ਹੈ ਓਹਨਾ ਲਈ ਤਾਂ ਸੱਤ ਖੂਨ ਵੀ ਮਾਫ ਨੇ ਅਤੇ ਸਿੱਖਾ ਲਈ ਇਸ ਦੇਸ਼ ਵਿਚ ਆਪਣੇ ਹੱਕ ਦੀ ਗੱਲ ਕਰਨਾ ਵੀ ਪਾਪ ਹੈ
@rajvirsingh3008
@rajvirsingh3008 2 күн бұрын
ਭਾਜਪਾ ਨੂੰ ਭਗਾਓ ‌ਦੇਸ਼ ਨੂੰ ਬਚਾਓ ਫਿਰੱਕੂ ਸੋਚ‌ ਵਾਲੀ ਪਾਰਟੀ ਹੈ ਜੀ ਹਾਂ
@Death_Gaming_
@Death_Gaming_ 2 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@jarnailsingh5305
@jarnailsingh5305 2 күн бұрын
Bhai Amritpal singh ji jindabad 🎉
@bachitarsingh3564
@bachitarsingh3564 2 күн бұрын
ਪਰਮਾਤਮਾ ਕੇਸ਼ ਨੂੰ ਲੰਬਾ ਖਿਚਦਾ ਅੰਮ੍ਰਿਤ ਪਾਲ ਸਿੰਘ ਨੂੰ ਪਿਆਰ ਕਰਣ ਵਾਲਿਆਂ ਨੂੰ ਖ਼ਾਸ ਕਰਕੇ ਬੇਨਤੀ ਓੜਕ ਸਚ ਰਹੀ
@OppoOppo-bs2vk
@OppoOppo-bs2vk 2 күн бұрын
Only Amritpal Singh khalsa CM nest panjab
@parmjitsinghghungranadhill8949
@parmjitsinghghungranadhill8949 2 күн бұрын
Bilkul ji
@jaswindersingh6019
@jaswindersingh6019 2 күн бұрын
ਭਗਤ ਸਿੰਘ ਦੀ ਕਾਮਰੇਡੀ ਸੋਚ ਇਹੇ ਲੋਕ ਗੁਰੂ ਗ੍ਰੰਥ ਸਹਿਬ ਦੀ ਸੋਚ ਨਾਲ ਨਹੀ ਚਲ ਸਕਦੇ
@mewasingh8156
@mewasingh8156 2 күн бұрын
ਪੂਰੀ ਸਿੱਖ ਕੌਮ ਨਾ ਧੱਕਾ ਹੋ ਰਿਹਾ ਹੈ
@JaswantSingh-qh9qh
@JaswantSingh-qh9qh 2 күн бұрын
ਆਪ ਪਾਰਟੀ ਹਰਾਓ........
@user-sq9gd5fj3q
@user-sq9gd5fj3q 2 күн бұрын
ਬਿਲਕੁਲ ਨਾ ਇਨਸਾਫ਼ੀ ਹੈ ਭਾਈ ਜੀ ਨਾਲ ਏ ਓਹੀ ਲੋਕ ਨੇ ਜਿੰਨਾ ਲੋਕਾ ਨੇ cm ਭਗਵੰਤ ਮਾਨ ਨੂੰ ਚੁਣਿਆ ਸੀ ਓਦੋ ਲੋਕਾਂ ਨੇ ਇਕ ਅਸਲ ਆਤੰਕਵਾਦੀ ਲਗਦਾ ਚੁਣ ਲਿਆ ਸੀ ਹੁਣ v ਓਹੀ ਲੋਕ ਨੇ ਜਿੰਨਾ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਚੁਣਿਆ ਹੈ ਤੇ ਸਾਫ਼ ਹੁੰਦਾ ਹੋ ਜਾਂਦਾ je ਓਹੀ ਲੋਕਾ cm ਭਗਵੰਤ ਮਾਨ ਜਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਚੁਣ ਦੇ ਨੇ ਇਸ ਹਿਸਾਬ ਨਾਲ cm ਭਗਵੰਤ ਮਾਨ ਤੇ ਆਤੰਕਵਾਦੀ ਹੀ nsa CM ਭਗਵੰਤ ਮਾਨ ਤੇ ਲਗਦੀ ਪਹਿਲਾ ਏ ਬਹਾਰ ਕਿ ਕਰ ਰਿਹਾ ਮੇਰਾ ਕਹਿਣ ਦਾ ਮਤਬਲ ਜਦੋ ਦੋਨਾਂ ਪਾਸੇ ਲੋਕਾ ਚੁਣ rehe jina nu ik ਪਾਸੇ cm da koi ਕੰਮ ਨਈ ਕਰਵਾ ਰਹੇ ਦੂਜੇ ਅਜੇ ਲੋਕਾ ਨੇ ਵੋਟਾ ਤੋ ਬਿਨਾ ਭਾਈ ਦਾ ਸਾਥ ਦਿੱਤਾ ਤੇ ਦਾ ਦਿੱਤਾ ਏ ਦਿਲਦਾਰੀ ਮਦਦਗਾਰ ਬੰਦਾ ਹੈ ਓਸ ਨੂੰ ਹੋਣ ਵੋਟਾ ਨਾਲ ਜਿੱਤ ਗੇ ਨੂੰ kyo nai ਛੱਡ ਰਿਹੀ ਸਰਕਾਰ ਦਸੋ ਲੋਕਾ ਦੀ ਕੰਮ ਉਤੇ ਭਾਈ ਜੀ ਖਰੇ ਉਤਰ ਨੇ ਤੇ cm ਭਗਵੰਤ ਮਾਨ ਨਈ
@karamjitsingh8628
@karamjitsingh8628 2 күн бұрын
ਜਕਰੀਆ ਸਰਕਾਰਾ ਮੁਰਦਾਬਾਦ
Children deceived dad #comedy
00:19
yuzvikii_family
Рет қаралды 8 МЛН
I CAN’T BELIEVE I LOST 😱
00:46
Topper Guild
Рет қаралды 94 МЛН
1 or 2?🐄
00:12
Kan Andrey
Рет қаралды 40 МЛН
LIVE: Rajya Sabha proceedings
2:25:08
ThePrint
Рет қаралды 5 М.
Children deceived dad #comedy
00:19
yuzvikii_family
Рет қаралды 8 МЛН