ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜਨ ਦੇ ਫ਼ੈਸਲੇ ਬਾਰੇ ਸਿਧਾਤਕ ਨਜ਼ਰੀਆ || ਅਜਮੇਰ ਸਿੰਘ

  Рет қаралды 53,267

The Sikh Viewpoint

The Sikh Viewpoint

2 ай бұрын

#AjmerSingh #TheSikhViewPoint #AmritpalSingh

Пікірлер: 101
@KulwinderKaur-qn4gm
@KulwinderKaur-qn4gm Ай бұрын
ਸ ਅਜਮੇਰ ਸਿੰਘ ਜੀ, ਤੁਹਾਡਾ ਸਤਿਕਾਰ ਹੈ ਤੇ ਰਹੇਗਾ, ਤੁਸੀਂ ਕੌਮ ਨੂੰ ਬਹੁਤ ਕੁਝ ਦਿੱਤਾ ਹੈ, ਪੁਰਾਤਨ ਸੰਘਰਸ਼ ਨੂੰ ਅਜੋਕੇ ਸਮੇਂ ਨਾਲ ਜੋੜਨਾ ਸਹੀ ਨਹੀ ਹੋਵੇਗਾ। ਅਜੋਕੇ ਸਮੇਂ ਦੇ ਹਾਲਾਤ ਹਥਿਆਰਬੰਦ ਸੰਘਰਸ਼ ਦੀ ਇਜ਼ਾਜਤ ਨਹੀਂ ਦੇਂਦੇ ! ਬੰਦਾ 1 ਸਾਲ ਤੋਂ ਜੇਲ ਚ ਹੈ, ਜੱਦੋਂ ਬਾਹਰ ਸੀ, ਉਂਦੋਂ ਬਹੁਤਾਤ ਲੀਡਰਸ਼ਿਪ ਨੇ ਭੰਡਿਆ, ਜਿਵੇਂ ਅਕਾਲੀ, ਜਥੇਦਾਰ, ਕੁਕੀ ਵਰਗੇ ਸਾਬਕਾ ਖਾੜਕੂ, ਭਾਈ ਦਲਜੀਤ ਸਿੰਘ ਦੇ ਧੜੇ ਨੇ ਵੀ ਲੁਕਵੇਂ ਰੂਪ ਚ ਇਹੋ ਹੀ ਕੀਤਾ । ਖਾਲਸਾ ਵਹੀਰ ਸਟੇਟ ਲਈ ਚੈਲੰਜ ਹੋ ਨਿਬੜੀ । ਤੁਸੀਂ ਇਸ ਸਮੇਂ ਵਿਰੋਧ ਕਰਕੇ ਵਿਰੋਧੀਆਂ ਦੇ ਹੱਕ ਵਿੱਚ ਭੁਗਤ ਰਹੇ ਹੋ। ਇਹ ਨੌਜਵਾਨੀਂ ਲਈ ਡਿਮੋਰੋਲਾਈਸਜ਼ੰਗ ਹੈ । 🙏
@rajindersinghrajinder7207
@rajindersinghrajinder7207 Ай бұрын
ਚੰਗਾ ਫੈਸਲਾ ਲਿਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ
@jeet428
@jeet428 Ай бұрын
ਇਥੇ ਗਲਤ ਹੋ ਤੁਸੀ ਅਮ੍ਰਿਤਪਾਲ ਸਿੰਘ 2011 ਤੋ ਸਿੱਖ ਕੌਮ ਦੇ ਲਈ ਕੰਮ ਕਰ ਰਿਹਾ। ਐਂਟਰੀ ਵੀ ਕੋਈ ਸੱਕੀ ਨੀ। ਅਸੀ ਬੜੇ ਟਾਈਮ ਤੋ ਕਲੱਬ ਹਾਊਸ ਚ ਜੁੜੇ ਹੋਏ ਸੀ ਬਾਈ ਉਹਨਾ ਨਾਲ।
@sumermann5797
@sumermann5797 Ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਫੈਸਲਾ ਦਰੁਸਤ ਹੈ । ਮੌਜੂਦਾ ਭਾਰਤ ਦੇ ਰਾਜਨੈਤਿਕ ਪਰਿਪੇਖ ਵਿੱਚ ਅਸੂਲ, ਮਰਿਯਾਦਾ,ਨੈਤਿਕਤਾ ਉਨ੍ਹਾਂ ਪਹਿਲੋਂ ਹੀ ਡਿਫਾਈਨ ਕਰ ਦਿੱਤੀ ਹੈ ।
@Ranjeetsingh-dh5pj
@Ranjeetsingh-dh5pj Ай бұрын
ਵਾਹਿਗੁਰੂ ਜੀ ਭਲੀ ਕਰਨ ਪਾਰਲੀਮੈਂਟ ਵਿੱਚ ਬਾਣੇ ਵਾਲੇ ਜਾਣ
@Gurlove0751
@Gurlove0751 Ай бұрын
ਸਰਦਾਰ ਅਜਮੇਰ ਸਿੰਘ ਜੀ ਥੋਡਾ ਸਤਿਕਾਰ ਆ। ਆਹ ਥੋਡੀਆਂ ਗੱਲਾਂ ਵੀ ਆਪਣੀ ਸੁਭਾਅ ਅਤੇ ਮੱਤ ਅਨੁਸਾਰ ਹਨ। ਇਹ ਸਭ ਇਹੀ ਲੱਗ ਰਿਹਾ ਕਿ ਥੋਨੂੰ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਆ ਇਸ ਫੈਸਲੇ ਤੋਂ । ਥੋਡੇ ਤੋ ਸਲਾਹ ਲੈਣੀ ਚਾਹੀਦੀ ਸੀ ਫਿਰ ਠੀਕ ਹੁੰਦਾ, ਉਸ ਪੰਚ ਪ੍ਰਧਾਨੀ ਕਮੇਟੀ ਚ ਤੁਸੀਂ ਵੀ ਸ਼ਾਮਿਲ ਹੁੰਦੇ । ਸਿਧਾਂਤਕ ਤੌਰ ਤੇ ਹੀ ਸਹੀ ਆ ਬਾਈ ਅੰਮ੍ਰਿਤਪਾਲ ਦਾ ਚੋਣ ਲੜਨਾਂ । ਰਣਨੀਤੀ ਅਤੇ ਯੁੱਧ ਨੀਤੀ ਦਾ ਇਹੀ ਆਸੂਲ ਹੁੰਦਾ ਆ।
@GurwinderSingh-wg9hz
@GurwinderSingh-wg9hz Ай бұрын
ਭਾਈ ਦਲਜੀਤ ਸਿੰਘ ਜੀ ਦੀ ਸੋਚ ਬਹੁਤ ਵਧੀਆ ਹੈ , ਆਮ ਦੇਖਣ ਵਿੱਚ ਲੱਗਦਾ ਹੈ ਉਹ ਹੋਲੀ ਹੋਲ ਚੱਲ ਰਹੇ ਹਨ , ਪਰ ਉਹ ਸਹੀ ਚੱਲ ਰਹੇ ਹਨ । ਵੱਡੇ ਜਰਨੈਲਾਂ ਦਾ ਸੋਚ ਕੇ ਚੱਲਣਾਂ ਹੀ ਸਹੀ ਹੈ ਪੰਥ ਲਈ।
@jaggifaoji9689
@jaggifaoji9689 Ай бұрын
ਸ੍ਰੀ ਅਕਾਲ ਪੁਰਖ ਪਿਤਾ ਜੀ ਕਿਰਪਾ ਕਰਨ ਸਮੂਹ ਤੇ 🙏
@HarpreetSingh-np1xg
@HarpreetSingh-np1xg Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@dupindersinghgill2923
@dupindersinghgill2923 Ай бұрын
ਬਿਲਕੁਲ ਠੀਕ ਜੀ। ਸਰੀ ਕਨੇਡਾ ਤੌ 🙏☝️💪✊✍️
@jsbachhal
@jsbachhal Ай бұрын
ਸਿੱਖਾਂ ਨੂੰ ਗੱਲਾਂ ਨੂੰ ਇਸੇ ਤਰ੍ਹਾਂ ਰਿੜਕਣਾ ਚਾਹੀਦਾ...
@cheemasteelball372
@cheemasteelball372 Ай бұрын
ਗੁਰਮੱਤ ਸੱਚ ਦੇ ਅਧਾਰ ਉੱਤੇ ਫੈਸਲੇ ਲੈਣੇ ਅਹਿਮੀਅਤ ਰੱਖਦੇ ਹਨ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਹੀ ਜਾਣਾ ਹੈ। ਅੱਜ ਵਿਦਵਤਾ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ।
@rajbirkaur9037
@rajbirkaur9037 Ай бұрын
Waheguru ji ka khalsa waheguru ji ki fateh
@SukhjinderSingh-ub9ry
@SukhjinderSingh-ub9ry Ай бұрын
ਵਾਹਿਗੁਰੂ
@user-bd4kd5qp3v
@user-bd4kd5qp3v Ай бұрын
ਬਾਪੂ ਜੀ ਕੁਰਸੀਆਂ ਵਾਲ਼ੀ ਗੱਲ ਤਾਂ ਠੀਕ ਹੈ ਪਰ ਸਰਬਜੀਤ ਸਿੰਘ ਧੂੰਦਾ ਦੇ ਪਿੰਡ ਜਾਕੇ ਬੋਲਨਾ ਗ਼ਲਤ ਨਹੀਂ ਸੀ ਧੁੰਦਾ ਬਹੁਤ ਗ਼ਲਤ ਪ੍ਰਚਾਰ ਕਰਦਾ ਹੈ ਓਹ ਕਦੇ ਵੀ ਪਂਥ ਦੇ ਹੱਕ ਵਿੱਚ ਨਹੀਂ ਖੜੇ ਗਾਂ
@gurmailsingh6007
@gurmailsingh6007 Ай бұрын
ਕੌਣ ਸਹੀ ਕੌਣ ਗਲਤ ਫੈਸਲਾ ਕੋਣ। ਕਰੇ ਵਿਚਾਰਾ ਦੀ ਜੰਗ
@jsbachhal
@jsbachhal Ай бұрын
ਬਹੁਤ ਧੰਨਵਾਦ
@gurvindersinghgill5552
@gurvindersinghgill5552 Ай бұрын
ਬਿਲਕੁਲ ਠੀਕ ਵਿਸ਼ਲੇਸ਼ਣ, 1985 ਵਿਚ ਬੀਬੀ ਬਿਮਲ ਕੌਰ ਖਾਲਸਾ ਦੇ ਇਲੈਕਸ਼ਨ ਦਾ ਬਿਰਤਾਂਤ
@user-xi4dn3hd7j
@user-xi4dn3hd7j Ай бұрын
ਸਿਆਣਿਆਂ ਦੀਆਂ ਗੱਲਾਂ ਕੌੜੀਆਂ ਲੱਗਦੀਆਂ ਹੁੰਦੀਆਂ ਸਰਦਾਰ ਸਾਹਿਬ ਪਰ ਸਮਾਂ ਪਾਕੇ ਸਮਝ ਆਓਂਦੀਆਂ ਨੇ । ਸਾਡੇ ਬੰਦੇ ਇਹ ਨਹੀਂ ਸਮਝਦੇ ਕਿ ਜਿਸ ਰਸਤੇ ਅਸੀਂ ਚੱਲਣ ਲੱਗੇ ਹਾਂ ਅਗਲੇ ਉਸ ਰਸਤੇ ਤੇ ਸਾਡੇ ਤੋਂ ਬਹੁਤ ਪਹਿਲਾਂ ਚੱਲ ਚੁੱਕੇ ਨੇ
@Khalsa_44
@Khalsa_44 Ай бұрын
Waheguru ji ka khalsa waheguru ji ki fateh🙏🏽🙏🏽🙏🏽❤❤
@DeepGill-gl2ue
@DeepGill-gl2ue Ай бұрын
Bilkul sahi gal
@Kiranpal-Singh
@Kiranpal-Singh Ай бұрын
*ਦੀਪ ਅਤੇ ਅੰਮ੍ਰਿਤਪਾਲ ਸਿੰਘ ਹਾਲੇ ਅਧਿਆਤਮਿਕ ਪੱਖ ਤੋਂ ਕਮਜੋਰ ਸਨ* (ਭਾਵੇਂ ਸਹੀ ਸੋਚ) ਕਿਤਾਬੀ ਜਾਣਕਾਰੀ ਤੇ ਕਿਰਦਾਰ ਵਿੱਚ ਵੱਡਾ ਅੰਤਰ ਹੁੰਦਾ ਹੈ, ਇਸੇ ਕਰਕੇ ਕੁਝ ਗਲਤੀਆਂ ਹੋਈਆਂ, *ਸੰਤ ਜਰਨੈਲ ਸਿੰਘ ਜੀ ਅਧਿਆਤਮ ਪੱਖ ਤੋਂ ਅਮੀਰ ਸਨ* ਗੁਰਬਾਣੀ ਵਿੱਚ ਗੜੂੰਦ ਹੋਣ ਕਰਕੇ, ਸੰਤ-ਸਿਪਾਹੀ ਵਾਲੀ ਮਿਸਾਲ ਕਾਇਮ ਕਰ, *ਸਿੱਖ ਕੌਮ ਨੂੰ ਜਾਗਰੂਕ ਕਰ ਗਏ* !
@HIMMATSINGH-zx5vj
@HIMMATSINGH-zx5vj Ай бұрын
ਬਿਲਕੁਲ ਗੁਰਮਤਿ ਅਨੁਸਾਰੀ ਬੇਬਾਕ ਵਿਚਾਰ…
@jaswantgill8350
@jaswantgill8350 Ай бұрын
DHANVAAD ji
@kanwaljitsingh8391
@kanwaljitsingh8391 Ай бұрын
Hope the Sikhs and people of Punjab will vote wisely
@mahigill1
@mahigill1 Ай бұрын
ਬਾਬਾ ਜੀ ਕੌਮ ਕੀ ਕਰੇ ਵੱਸ ਨਹੀ ਕੁੱਝ ਜਿੱਥੇ ਵੀ ਹੀਲਾ ਦਿਸਦਾ ਰਾਹ ਦਿਸਦਾ ਲੋਕ ਉਧਰ ਵੱਲ ਭੱਜ ਦੇ ਨੇ ਕੇ ਕਿਸੇ ਹਿਸਾਬ ਨਾਲ ਸਬ ਸਹੀ ਹੋਵੇ।
@Kiranpal-Singh
@Kiranpal-Singh Ай бұрын
*ਚਮਕੀਲੇ ਨੇ ਲੋਕਾਂ ਨੂੰ ਕਿਹੜੀ ਸੇਧ ਦਿੱਤੀ, ਜਿਸਤੇ ਫਿਲਮ ਬਣਾਉਣੀ ਜਰੂਰੀ ਸੀ* ਸਟੇਟ ਚਾਹੁੰਦੀ ਹੈ ਜਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਬਹੁਤ ਦੂਰ ਹੋ ਗਏ ਹਾਂ, ਕੁਝ ਕੁ ਗਾਇਕ ਛੱਡ ਦਿਓ *ਬਾਕੀ ਸਭ ਨੇ ਨੌਜਵਾਨੀ ਨੂੰ ਪੁੱਠੇ ਰਾਹ ਪਾਇਆ* ?
@Kiranpal-Singh
@Kiranpal-Singh Ай бұрын
*ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ਿਆ, ਸਿੰਘ ਅਤੇ ਕੌਰ* ਆਪਣੇ ਨਾਮ ਨਾਲ ਲਾਈਏ 🙏 ਸਾਡੇ ਬਹੁਤੇ ਗਾਇਕ-ਕਲਾਕਾਰਾਂ ਨੇ ਨੌਜਵਾਨੀ ਦਾ ਬਹੁਤ ਨੁਕਸਾਨ ਕੀਤਾ ਹੈ, ਸਿੰਘ-ਕੌਰ ਨਾਮ ਹੀ ਗਾਇਬ ਕਰ ਦਿੱਤਾ, ਜਿਵੇਂ ਦਲਜੀਤ ਦੁਸਾਂਝ-ਗਿੱਪੀ ਗਰੇਵਾਲ-ਸਿੱਧੂ ਮੂਸੇਵਾਲਾ-ਦੀਪ ਸਿੱਧੂ-ਐਮੀ ਵਿਰਕ-ਤਾਪਸੀ ਪੰਨੂ-ਨੀਰੂ ਬਾਜਵਾ ਆਦਿ ਗਿਣੀ ਚੱਲੋ, ਗੁਰੂ ਸਾਹਿਬ ਸਾਨੂੰ ਸੁਮੱਤ ਬਖਸ਼ਣ !
@user-rl9dc2ge6b
@user-rl9dc2ge6b Ай бұрын
Don't worry Sardar Sahib, we are also thinking in a same way.
@jattbhullar8704
@jattbhullar8704 Ай бұрын
Waheguru ji 😊
@maninderchandi4420
@maninderchandi4420 Ай бұрын
ਪਰਿਵਾਰ ਵਾਦ, ਵਿਅਕਤੀਵਾਦ, ਸਿੱਖੀ ਦੇ ਵਿਚ, ਕੋੲੀ.ਥਾਂ ਨਹੀ.❤
@amrindersingh1965
@amrindersingh1965 Ай бұрын
ਆਪ ਜੀ ਦਾ ਬਹੁਤ ਧੰਨਵਾਦ ਜੀ ।ਬਾਤ ਸਾਫ ਕਰ ਦਿੱਤੀ ਆਪ ਨੇ ।ਦੁਖਦ ਹੈ ਜੀ
@saravjitkaur7580
@saravjitkaur7580 Ай бұрын
Waheguru ji mehar kro ji
@INDERJiTSINGH-uo7nq
@INDERJiTSINGH-uo7nq Ай бұрын
ਬਹੁਤ ਵਧੀਆ ਵਿਚਾਰ।
@maninderchandi4420
@maninderchandi4420 Ай бұрын
ਸਿੱਖ, ਵਿਦਵਾਨਾਂ ,ਨੂੰ ਸਿਰਜੋੜ ਕੇ, ਬਿਬਕਨਾਲ, ਬੈਠ ਕੇ, ਫੈਸਲਾ ਲੈ ਕੇ, ਕੌਮ ਨੂੰ ਸੇਧ ਦੇਣੀ, ਚਾਹਦੀ ਹੈ.❤
@rajankhehra9611
@rajankhehra9611 Ай бұрын
Bapu ji mai smjda jdo saria partia virodh ch hon udo sanu ghto ght apne bnde da saaty dena chaida Kmia ginon da shi time nhi
@bittatamber
@bittatamber Ай бұрын
Started watching Bhai sahib with some skepticism but he seems to be very thoughtful and has courage to go with his convictions. Sikhs need to have this kind of think tank in position
@mandeepsingh933
@mandeepsingh933 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾ ਵਾਰੀ ਭਾਈ ਸਾਹਿਬ ਸੁਰਿੰਦਰ ਸਿੰਘ ਸੋਡੀ ਜੀ ਦੀ ਸ਼ਹੀਦੀ ਹੋਈ ਸੰਤਾ ਜੀ ਨੇ ਹਲੀਮੀ ਵਰਤੀ ਏਨੇ ਸਟੇਟ ਨੇ ਬਦਨਾਮੀ ਵੀ ਕੀਤੀ ਫੇਰ ਵੀ ਸਹਿ ਗਏ ਇਨਾ ਕੁਝ ਹੋਇਆ ਫਿਰ ਵੀ ਆਪਣਾ ਪਖ ਸਰਕਾਰ ਅਗੇ ਰਖਦੇ ਰਏ ਸਭ ਫੇਂਸਲੈ ਪੰਥਕ ਸਨ ਜੇਲ ਵੀ ਗਏ ਇਕ ਦੋ ਬੰਦੇ ਵੀ ਸੋਧੇ ਆਪ.ਵਾਰ ਪਹਿਲਾਂ ਨੀ ਕੀਤਾ ਇਹ ਵੀ ਪੰਥ ਦਾ ਅਸੂਲ ਹੇ ਕਿਸੇ ਇਕ ਬੰਦੇ ਲਈ ਸਾਰੇ ਸਿੰਘ ਜਾਂ ਸੰਗਤ ਦੀ ਵਰਤੋ ਨੀ ਕੀਤੀ ਸੰਘਰਸ਼ ਨੂੰ ਕਾਫੀ ਲੰਮਾ ਲੇ ਕੇ ਗਏ ਇਹ ਫਰਕ ਹੇ ਅੱਜ ਤੇ ਪੁਰਾਣੈ ਸੰਘਰਸ਼ ਵਿਚ ਵਾਹਿਗੁਰੂ ਜੀ
@what_s_new_1997
@what_s_new_1997 Ай бұрын
ਬਿਲਕੁਲ ਵਧੀਆ ਵਿਚਾਰ ਨੇ ਆਪ ਜੀ ਦੇ
@JaspreetGill-qu4ld
@JaspreetGill-qu4ld Ай бұрын
Satshriakl sir ji
@nasibsingh7159
@nasibsingh7159 Ай бұрын
100 parsent right
@mrdodatycoon7974
@mrdodatycoon7974 Ай бұрын
Sir ji great ho
@satpreetsingh1780
@satpreetsingh1780 Ай бұрын
Bapu ji di gal sahi hae, Sama aape sabit karu
@JaspalSingh-cg3uf
@JaspalSingh-cg3uf Ай бұрын
ਜਾਣੇ ਅਣਜਾਣੇ ਭਾਈ ਅਮ੍ਰਿਤਪਾਲ ਸਿੰਘ ਤੋਂ ਗਲਤੀਆਂ ਹੋਈਆਂ ਤੇ ਹੁਣ ਪਰਿਵਾਰ ਵੀ ਕਰ ਰਿਹਾ ਹੈ. ਬਹੁਤ ਚੜ੍ਹਦੀਕਲਾ ਵਾਲੇ ਸਿੰਘ ਜੇਹਲਾਂ ਵਿੱਚ ਹਨ ਤੇ ਜਿਹਨਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਵੀ ਬਹੁਤ ਵੱਡੀਆਂ ਹਨ ਅੱਜ ਓਹਨਾਂ ਦੀ ਕੋਈ ਗੱਲ ਨਹੀਂ ਹੋ ਰਹੀ. ਅਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਓਹਨਾਂ ਨਾਲ ਕੋਈ ਮੁਕਾਬਲਾ ਨਹੀਂ ਹੈ. ਫਿਰ ਓਹਨਾਂ ਪਰਿਵਾਰਾਂ ਜਾਂ ਹੋਰ ਚੜ੍ਹਦੀਕਲਾ ਵਾਲੇ ਸਿੰਘਾਂ ਨੂੰ ਕਿਓਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ.
@fsckool6894
@fsckool6894 Ай бұрын
amritpal kol loka ne option hi ki shadeya
@navkaransingh3787
@navkaransingh3787 Ай бұрын
Waheguru Ji
@Varindersingh-fh1co
@Varindersingh-fh1co Ай бұрын
Bilkul ji
@JaspreetGill-qu4ld
@JaspreetGill-qu4ld Ай бұрын
Bhot vadiay sir
@leaderpunjab
@leaderpunjab Ай бұрын
Bus karo bhai ajmer ji bhai anritpal nu vote te spot karo
@sohanmahil4298
@sohanmahil4298 Ай бұрын
Wehaguru ji ka Khalsa Waheguru ji ki Fateh ji 🙏💐🚩🇨🇦
@JasvirSingh-bn3nx
@JasvirSingh-bn3nx Ай бұрын
Thanks sir ji 🙏
@himanshisahota4457
@himanshisahota4457 Ай бұрын
Hnji bilkul shi
@SIDHUMOOSE792
@SIDHUMOOSE792 Ай бұрын
Waheguru ji
@simarjitgarcha3873
@simarjitgarcha3873 Ай бұрын
ਪਤਾ ਨਹੀਂ ਕੀ ਸੋਚ ਕੇ ਫੈਸਲਾ ਕੀਤਾ ਚੋਣ ਲੜਨ ਦਾ, ਬਿਲਕੁਲ ਯੂ ਟਰਨ, ਐਨਾ ਕੁਝ ਕਰਨ ਕਹਿਣ ਤੋਂ ਬਾਅਦ ਫਿਰ ਸੰਵਿਧਾਨ ਅਤੇ ਦੇਸ਼ ਦੀ ਏਕਤਾ ਅਖੰਡਤਾ ਦੀ ਸੌਂਹ ਚੱਕੂ?
@JoyfulSandcastle-cf7gg
@JoyfulSandcastle-cf7gg Ай бұрын
ਸ੍ਰਃ ਅਜਮੇਰ ਸਿੰਘ ਜੀ ਮੈ ਤੁਹਾਡੇ ਨਾਲ ਸਹਿਮਤ ਨਹੀਂ
@jaswinderkaur1907
@jaswinderkaur1907 Ай бұрын
Bahut sahi Ajmer Singh ji
@JaspalSingh-cg3uf
@JaspalSingh-cg3uf Ай бұрын
ਵਾਕਿਆ ਹੀ ਸਹੀ ਬਿਲਕੁਲ ਬਹੁਤ ਸਿਆਣੀਆਂ ਗੱਲਾਂ ਭਾਈ ਅਜਮੇਰ ਸਿੰਘ ਜੀ ਦੀਆਂ ਹਨ. 🙏
@studiopreetpalace4856
@studiopreetpalace4856 Ай бұрын
🙏
@manjhnama3206
@manjhnama3206 Ай бұрын
ਬਹੁਤ ਵਧੀਆ ਵਿਚਾਰ ਦਿੱਤੇ ਹਨ ਸਰਦਾਰ ਅਜਮੇਰ ਸਿੰਘ ਨੇ
@satwinderSingh-nc6ti
@satwinderSingh-nc6ti Ай бұрын
👍👍👍👍👍🙏🙏
@imnotarobot5036
@imnotarobot5036 Ай бұрын
it will be a good idea to disable the comments section for your viewer if you can't take their criticism.
@singhbindi9806
@singhbindi9806 Ай бұрын
🙏🙏🙏🙏🙏
@thePalvinderSinghRattoke
@thePalvinderSinghRattoke Ай бұрын
ਸ ਅਜ਼ਮੇਰ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਨੇ ਪੁਰਾਣੇ ਯੋਧਿਆਂ ਦੇ ਸੰਘਰਸ਼ ਨੂੰ ਦੇਖਦੇ ਹੋਏ ਹੀ ਉਨ੍ਹਾਂ ਵਰਗਾ ਬਣਕੇ ਆਪਣੀ ਜਿੰਦਗੀ ਨੂੰ ਤਾੜਨਾ ਨਹੀਂ ਚਾਉਂਦਾ ਰਾਜਨੀਤੀ ਸੋਚ ਨਾਲ ਘਟਿਆ ਲੋਕਾਂ ਨੂੰ ਮਾਤ ਪਾਉਣੀ ਚਾਉਂਦਾ ਹੈ ਉਨ੍ਹਾਂ ਨੇ ਆਪਣੀ ਸਪੀਚ ਵਿੱਚ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਸਮਝਣ ਦੀ ਕੋਸ਼ਿਸ਼ ਕਰੋ ।।
@ParmSingh92
@ParmSingh92 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ । ਭਾਈ ਰਮਣੀਕ ਸਿੰਘ ਜੀ ਭਾਈ ਅਜਮੇਰ ਸਿੰਘ ਜੀ ਹੁਣਾਂ ਨਾਲ਼ ਖਾਲਸੇ ਦੇ ਪੁਰਾਤਨ ਨਿਸ਼ਾਨ ਸਾਹਿਬਾਂ ਦੇ ਆਕਾਰ ਤੇ ਬਣਤਰ ਰੰਗਾਂ ਵਾਰੇ ਵੀਡੀਓ ਬਣਾਓ ਤਾਂ ਕਿ ਭੁਲੇਖੇ ਦੂਰ ਹੋ ਸਕਣ। ਅੱਜਕੱਲ ਬਹੁਤ ਅਲੱਗ ਅਲੱਗ ਪ੍ਰਚਾਰ ਹੋ ਰਿਹਾ ਹੈ ਤੇ ਸੰਗਤ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। 🙏
@DrKS_Badal
@DrKS_Badal Ай бұрын
😊
@sangharajji6452
@sangharajji6452 Ай бұрын
Bapu jaonda reh tnu nhut dheyan naal suni da hr gl thodi bhut vdia hundi aa .pr bapu je ohna naal koi made time naal ni khdya hun oh slaah kidi ln .nale je kise powr ch honge kpi gl krn ge lok sunn ge
@harcharansingh1737
@harcharansingh1737 Ай бұрын
ਅਜਮੇਰ ਸਿੰਘ ਨੇ ਪਹਿਲੀ ਵਾਰੀ ਬਿਲਕੁਲ ਸੱਚ ਬੋਲਿਆ ਅਮ੍ਰਿਤਪਾਲ ਨੇ ਆਪਣਾ ਬਹੁਤ ਵੱਡਾ ਨੁਕਸਾਨ ਕਰ ਲਿਆ ਇਲੈਕਸ਼ਨ ਵਾਲਾ ਯੂ ਟਰਨ ਲੈਕੇ
@tonysingh3343
@tonysingh3343 Ай бұрын
ਬੁਹਤ ਹੀ ਵਧੀਆ ਵਿਚਾਰ ਨੇ ਭਾਈ ਅਜਮੇਰ ਸਿੰਘ ਜੀ ਦੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਇਹ ਕੰਮ ਨਹੀ ਕਰਨਾ ਚਾਹੀਦਾ
@bhajansinghriar7020
@bhajansinghriar7020 Ай бұрын
ਅਜੇ ਆਪਾਂ ਅਗਾਂਹ ਅਗਾਂਹ ਦੇਖੀਏ ਕਿਵੇਂ ਸਮਾਂ ਕਰਵਟ ਬਦਲਦਾ ਹੈ।ਵਾਹਿਗੁਰੂ ਮੇਹਰ ਕਰੇ।ਹਾਂ ਕਚਿਆਈ ਪਕਆਈ ਦਾ ਬਾਣੇ ਬਾਣੀ ਰਹਿਤ ਦਾ ਭੀ ਮੈਦਾਨੇ ਜੰਗ ਚ ਪਤਾ ਲਗੇ ਗਾ। ਅਜਮੇਰ ਸਿੰਘ ਜੀ ਦੀਆਂ ਕਾਫੀ ਗਲਾਂ ਧਿਆਨ ਯੋਗ ਹਨ।
@sikhfitness..5077
@sikhfitness..5077 Ай бұрын
Sikh kaum di eho tragedy a ajj Kal ke ehna ne appo apne hero banaye ne te eh paada Dino din vadhda hi jaa reha sanu sareya nu ikk ho chalan di lod hai te Har ikk nu naal laike tan hi sadda koi goodfuture hai.
@nickchawla4470
@nickchawla4470 Ай бұрын
🙏👍
@buntygoraya3512
@buntygoraya3512 Ай бұрын
ਭਾਈ ਅਮ੍ਰਿਤਪਾਲ ਸਿੰਘ ਪਹਿਲੇ ਦਿਨ ਤੋਂ ਸਿੱਖ ਸਿਧਾਂਤ ਦੇ ਓੁਲਟ ਕੰਮ ਕਰ ਰਿਹਾ । ਦੂਸਰੀ ਅਹਮ ਗੱਲ ਭਾਰਤੀ ਰਾਸ਼ਟਰਵਾਦ ਤਾਂ ਇਹ ਮੰਗ ਕਰਦਾ ਕਿ ਸ਼ਘਰਸ ਦਾ ਰਾਹ ਛੱਡ ਕੇ ਬੰਦੇ ਨੂੰ ਮੁੱਖ ਧਾਰਾ ਵਿਚ ਲਿਆਂਦਾ ਜਾਵੇ । ਸਾਡੇ ਸਾਹਮਣੇ ਅਕਾਲੀਆਂ ਦਾ ਤੇ ਕਮਿਊਨਿਸਟਾਂ ਦਾ ਓੁਧਾਰਨ ਪਿਆ । ਹੋਲੀ ਹੋਲੀ ਇਹਨੇ ਵੀ ਉਹਨਾਂ ਚ ਰੱਲ ਗੱਡ ਹੋ ਜਾਣਾ ਤੇ ਫਿਰ ਕਿਹੜਾ ਵੱਖਰਾ ਰਾਜ ।
@jugrajsinghjattana6797
@jugrajsinghjattana6797 Ай бұрын
❤❤❤❤❤🎉🎉🎉🎉🎉😢😮
@fsckool6894
@fsckool6894 Ай бұрын
Vota peniya nhi, fer india ne kehna Sikhs don't want khalistan
@imnotarobot5036
@imnotarobot5036 Ай бұрын
with all due respect this time totally disagree with your opinion. Your team should go and sit with Bhai saab' s family instead pulling their legs .
@Kiranpal-Singh
@Kiranpal-Singh Ай бұрын
ਸ. ਅਜਮੇਰ ਸਿੰਘ ਜੀ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਫੈਸਲਿਆਂ ਬਾਰੇ, *ਜੋ ਸਿਧਾਂਤਕ ਪੱਖ ਉਭਾਰੇ ਸਹੀ ਤੇ ਵਿਚਾਰਨਯੋਗ ਹਨ* !
@SurinderSingh-we9rt
@SurinderSingh-we9rt Ай бұрын
ਜਿਹੜਾ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਓਹ ਹੁਣ ਉਸ ਸੰਵਿਧਾਨ ਦੀ ਵਿਵਸਥਾ ਮੁਤਾਬਿਕ ਕਿਸ ਮੂੰਹ ਨਾਲ ਇਲੈਕਸ਼ਨ ਲੜੇਗਾ?
@bobsingh9149
@bobsingh9149 Ай бұрын
You didn't tell solution , and can get vote .....No Body....muchmore
@5riverproductions213
@5riverproductions213 Ай бұрын
First time I am saying this. You are wrong Mr. Ajmer singh
@jagtarsidhu3758
@jagtarsidhu3758 Ай бұрын
For a moment leave Amritpal Singh khalsa at the side. Now this is going to be the test of the Punjabies. If voters won't respond to Amritpal then public is not ready for this then pause it. If sukha amali takes more votes then it means sukha is acceptable to the people. Let the people decide.
@rajbirkhinda_pb0518
@rajbirkhinda_pb0518 Ай бұрын
M app amritpal singh d supporter a pr jo ajmer singh g n keha aa glaa sachhh waheguru chardikla kre kaum nu
@tarlochansingh5841
@tarlochansingh5841 Ай бұрын
Winner candidate bhai amritpal singh ji 🙏 waheguru chardi kala hove 🙏
@HarjinderSingh-kb7ge
@HarjinderSingh-kb7ge Ай бұрын
ਗਦਾਰ ਲੋਕਾਂ ਪੀਛੇ ਅਗਲਾ ਐਵੇਂ ਕੀਉਂ ਜਵਾਨੀ ਰੋਲੇ
@leaderpunjab
@leaderpunjab Ай бұрын
Bhai amritpal singh jindabad
@malkitsingh3748
@malkitsingh3748 Ай бұрын
s s akal veer ji Bohut sare lok bhai sahib d es fesle nal sehmat .......nahi. 😮
@amrit3046
@amrit3046 Ай бұрын
Totally disagree with you. You are contradicting yourself.
@imnotarobot5036
@imnotarobot5036 Ай бұрын
i am very big follower of Bhai Ajmer singh ji, but this time i am just shocked while listing him, i mean totally disagree with you sir , i am sorry
@kknewage
@kknewage Ай бұрын
bilkul right gal amritpal hona mistake kri lok leader banan di jagah eh b dictator type act kr rahe
@arvindersinghsandhu5357
@arvindersinghsandhu5357 Ай бұрын
On the Spot Critique. Amritpal Singh has Lost His Unique Identity by declaring his Candidacy. He Fell Victim to Short term Allure 😮
@harjotsingh1906
@harjotsingh1906 Ай бұрын
Eda Sanu kina nuksan chalna pauu gaa ji
@HarjinderSingh-kb7ge
@HarjinderSingh-kb7ge Ай бұрын
ਅਗਲਾ ਸਮਝਦਾਰ ਹੋ ਗਿਆ,ਬਈ ਗਦਾਰਾਂ ਪੀਛੇ ਐਵ😂
@user-pn6ez5gd8d
@user-pn6ez5gd8d Ай бұрын
ਸਤਕਾਰ ਜੋਗ ਸਰਦਾਰ ਅਜਮੇਰ ਸਿੰਘ ਜੀ ਕੀ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਣਾ ਪੁੱਤ ਸਮਜ ਕੇ ਸਮਝਾ ਨਹੀਂ ਸਕਦੇ?
@Carryfans973
@Carryfans973 Ай бұрын
Akali Dal Amritsar Mein takat Milegi Agar Milkar Chale Shayad Nahin hona
@karanbirsinghsandhu9935
@karanbirsinghsandhu9935 Ай бұрын
Kamred walia gala na karo
@Gurtejsingh-ye2el
@Gurtejsingh-ye2el Ай бұрын
Bhai amritpal singh da galt faisla eh election wala
@sukhmindersinghbhinder8510
@sukhmindersinghbhinder8510 Ай бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਫਹਿਤੇ ਕਰੇ ਚੋਣ ਮੈਦਾਨ ਵਿਚ
@Youtubegurjot82
@Youtubegurjot82 Ай бұрын
ਹਰ ਬੰਦਾ ਜੋ ਭਾਵਨਾ ਵਾਲਾ ਆਵੇ ਓਹ ਆਵਦੀ ਜਥੇਬੰਦੀ ਈ ਬਣਾਵੇ ? ਕਿੰਨੀਆਂ ਹੋਰ ਬਣਾਉਣੀਆਂ ? ਪਹਿਲੀਆਂ ਤੇ ਕਬਜਾ ਹੋਇਆ ਪਹਿਲਾਂ ਓਹਨਾ ਕਿਉ ਸ਼ਾਮਿਲ ਹੋਵੇ?
@pinderbajwa1480
@pinderbajwa1480 Ай бұрын
Bapu ji tusi jo v kh rahe mai thodi haar gall naal sehmat aa
@babamander8337
@babamander8337 Ай бұрын
ਵਾਹਿਗੁਰੂ
Final muy inesperado 🥹
00:48
Juan De Dios Pantoja
Рет қаралды 18 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
Always be more smart #shorts
00:32
Jin and Hattie
Рет қаралды 31 МЛН
Why Sant Jarnail Singh Bhindranwale Fought At Akal Takht ? Ajmer Singh
44:46
Final muy inesperado 🥹
00:48
Juan De Dios Pantoja
Рет қаралды 18 МЛН