ਅਮ੍ਰਿਤਪਾਲ ਤੇ ਸਰਬਜੀਤ ਬਾਰੇ ਹੈਰਾਨੀਕੁੰਨ ਖੁਲਾਸੇ l ਅਕਾਲੀ ਦਲ 'ਚ ਵੱਡਾ ਖਲਾਰਾ l ਭਗਵੰਤ ਦੀ ਖੇਡ

  Рет қаралды 21,282

E9 Punjabi

E9 Punjabi

Күн бұрын

ਸੁਰਿੰਦਰ ਡੱਲਾ ਦਾ ਵੱਡਾ ਕੱਪੜਛਾਣ
ਅਮ੍ਰਿਤਪਾਲ ਤੇ ਸਰਬਜੀਤ ਬਾਰੇ ਹੈਰਾਨੀਕੁੰਨ ਖੁਲਾਸੇ
ਅਕਾਲੀ ਦਲ 'ਚ ਵੱਡਾ ਖਲਾਰਾ ਭਗਵੰਤ ਦੀ ਖੇਡ, ਬੀਜੇਪੀ
ਅਤੇ ਕਾਂਗਰਸੀ ਹੱਕੇ ਬੱਕੇ ?
• ਅਮ੍ਰਿਤਪਾਲ ਤੇ ਸਰਬਜੀਤ ਬਾ...

Пікірлер: 44
@SukhwinderSingh-2107
@SukhwinderSingh-2107 3 ай бұрын
ਚਰਨਜੀਤ ਸਿੰਘ ਬਰਾੜ ਦੀ ਸ਼ਲਾਘਾ ਕਰਦੇ ਹਾਂ ਕਿ ਉਸਨੇ ਸੱਚ ਸਾਹਮਣੇ ਲਿਆਂਦਾ ਹੈ। ਪ੍ਰਧਾਨ ਜੀ ਨੂੰ ਅਜੇ ਵੀ ਸੱਚ ਸਮਝ ਲੈਣਾ ਚਾਹੀਦਾ ਹੈ। ਅਸੀਂ ਬਰਾੜ ਨਾਲ ੧੦੦% ਸਹਿਮਤ ਹਾਂ।
@sohansinghsandhu4025
@sohansinghsandhu4025 3 ай бұрын
ਬਿਲਕੁਲ ਠੀਕ ਹੈ ਅਕਾਲੀ ਦਲ ਤੇ ਪੰਜ ਪ੍ਰਧਾਨੀ ਜਥੇ ਨੂੰ ਅਗਵਾਈ ਕਰਨੀ ਜਰੂਰੀ ਹੈ
@parmjitsinghghungranadhill8949
@parmjitsinghghungranadhill8949 3 ай бұрын
Bilkul ji
@parmindersingh2081
@parmindersingh2081 3 ай бұрын
ਕੁੱਝ ਤਾਂ ਦੋਸ਼ ਲੀਡਰਾਂ ਦਾ ਹੁੰਦਾ ਪਰ ਦੋਸ਼ੀ ਅਸੀਂ ਵੀ ਬਰਾਬਰ ਦੇ ਹਾਂ ਜੀ ਹੁਣ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਦਾ ਸੱਭ ਤੋਂ ਜ਼ਿਆਦਾ ਨੁਕਸਾਨ ਕਾਂਗਰਸ ਪਾਰਟੀ ਨੇ ਕੀਤਾ ਹੈ ਵੀਹਵੀਂ ਸਦੀ ਵਿੱਚ 21ਵੀਂ ਸਦੀ ਵਿੱਚ ਆਪ ਵਾਲੇ ਪੰਜਾਬ ਨੂੰ ਰਗੜੇ ਲਾਈ ਜਾਂਦੇ ਹਨ ਪਰ ਫੇਰ ਵੀ ਅਸੀਂ ਵੋਟਾਂ ਇਨ੍ਹਾਂ ਨੂੰ ਈ ਪਾ ਕੇ ਜਿਤਾ ਦਿੰਦੇ ਹਾਂ ਜੀ ਰਾਜਾ ਵੜਿੰਗ ਸੁਖਬੀਰ ਬਾਦਲ ਤੋਂ ਮਾੜਾ ਈ ਹੋਵੇਗਾ ਚੰਗਾ ਨਹੀਂ ਹੋ ਸਕਦਾ ਜੀ ਬਾਕੀ ਭਾਜਪਾ ਨੇ ਪੰਜਾਬ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਖਾਈ ਪਾਉਣੀ ਸ਼ੁਰੂ ਕਰ ਦਿੱਤੀ ਹੈ ਜੀ ਇਸੇ ਦਾ ਕਾਰਨ ਹੈ ਅਕਾਲੀ ਦਲ ਦਾ ਵੋਟ ਬੈਂਕ ਘਟਣਾ
@BalkarSingh-dc1oq
@BalkarSingh-dc1oq 3 ай бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਸਰਬਜੀਤ ਸਿੰਘ ਜਿੰਦਾ ਬਾਦ
@gsmalra381
@gsmalra381 3 ай бұрын
ਸ੍ਰ ਨਵਜੋਤ ਸਿੰਘ ਸਿੱਧੂ ਨੂੰ ਜਲੰਧਰ ਤੋਂ MLA ਬਣਵਾਏ ਜਾਣ
@gsmalra381
@gsmalra381 3 ай бұрын
ਡਲਾ ਜੀ ਜੇਕਰ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਸਹੁ ਚਕਨ ਵਿੱਚ ਸਰਕਾਰ ਅੜਿੱਕਾ ਬਣਦੀ ਹੈ ਤਾਂ ਜ਼ਿਮਨੀ ਚੋਣਾਂ ਜਿਤਨੀਆਂ ਮੁਸਕਲ ਹੈ
@Jattfarmerr78
@Jattfarmerr78 3 ай бұрын
ਅਕਾਲੀ ਦਲ ਨੇ ਜੋ ਭਾਈ ਅਮਰਿਪਾਲ ਸਿੰਘ ਖਾਲਸਾ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਡਟ ਕੇ ਵਿਰੋਧ ਕਰਨ ਨਾਲ ਬਾਦਲ ਗਰੁੱਪ ਦਾ ਸਿੱਖ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੁਣ ਲੋਕ ਛੇਤੀ ਕਿਤੇ ਇੰਨਾਂ ਨੂੰ ਮੂੰਹ ਨਹੀ ਲਗਾਉਣਗੇ
@LalSingh-df2kq
@LalSingh-df2kq 3 ай бұрын
ਅਕਾਲੀ ਦਲ ਨੂੰ ਇਸ ਹਾਲਾਤ ਵਿੱਚ ਲਿਆਉਣ ਲਈ ਵਿਰਸਾ ਸਿੰਘ ਵਲਟੋਹਾ ਦੀ ਵੀ ਅਹਿਮ ਭੂਮਿਕਾ ਰਹੀ ਐ । ਇਹੋ ਜਿਹੇ ਤਿੰਨ ਚਾਰ ਬੰਦਿਆਂ ਤੋਂ ਕਿਨਾਰਾ ਕੀਤੇ ਹੀ ਲਾਭ ਐ
@SukhpreetKaur-pn1be
@SukhpreetKaur-pn1be 3 ай бұрын
ਲੋਕ ਅਕਾਲੀ ਦਲ ਨੂੰ ਚਾਹੁੰਦੇ ਸੀ ਦਿਲੋਂ ਪਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਵਲਟੋਹੇ ਨੂੰ ਘੜਾ ਕੇ ਉਹਨਾਂ ਨੇ ਬਹੁਤ ਹੀ ਮਾੜਾ ਕੀਤਾ ਇਸ ਲਈ ਉਹਨਾਂ ਨੂੰ ਇੱਕ ਸੀਟ ਹੀ ਮਿਲੀ ਨਹੀਂ ਤਾਂ ਉਹਨਾਂ ਨੇ ਘੱਟੋ ਘੱਟ ਪੰਜ ਸੀਟਾਂ ਹੋਰ ਲੈ ਜਾਣੀਆਂ ਸੀ
@JagtarSingh-bp3ol
@JagtarSingh-bp3ol 3 ай бұрын
ਨੇੜੇ ਦੇ ਲੀਡਰ ਹੀ ਬੇੜਾ ਗਰਕ ਕਰਦੇ ਨੇ
@majorsingh9252
@majorsingh9252 3 ай бұрын
ਡੱਲਾ ਸਾਹਿਬ ਜੀ ਹੈਰਾਨ ਹੋਣ ਵਾਲੀ ਕੀ ਗੱਲ ਹੈ ਹਰ ਕੰਮ ਦੇ ਸਿਧਾਂਤ ਨਿਯਮ ਕੈਦੇ ਕਾਨੂੰਨ ਹੁੰਦੇ ਹਨ ਜੋਂ ਇਹਨਾਂ ਤੋਂ ਥਿਰਕਦਾ ਉਸ ਦਾ ਇਹੋ ਜਾਂ ਹਾਲ ਹੀ ਹੁੰਦਾ ਹੈ
@charnkaila5698
@charnkaila5698 3 ай бұрын
Kisan Mazdoor Zawan EKTA Zindabad ❤
@LakhwinderSingh-pe1pv
@LakhwinderSingh-pe1pv 3 ай бұрын
ਇਸ ਜਿਮਨੀ ਚੋਣ ਦਾ ਸਾਰਾ ਖਰਚ ਅਸਤੀਫਾ ਦੇਣ ਵਾਲੇ ਤੇ ਪਾਉਣਾ ਚਾਹੀਦੈ।
@sohansinghsandhu4025
@sohansinghsandhu4025 3 ай бұрын
ਅਕਾਲੀ ਦਲ ਨੂੰ ਫਿਲੌਰਵਾਲੇ ਅਟਬਾਲ ਖਾਨਦਾਨ ਚੋਂ ਇਕ ਲੀਡਰ ਨੂੰ ਟਿਕਟ ਦੇਣ ਜੇ ਮੰਨਦੇ ਹਨ ਜਿੱਤਣ ਗੇ ।
@parmjitsinghghungranadhill8949
@parmjitsinghghungranadhill8949 3 ай бұрын
Khatra hai
@gamdoorgamdoorsra
@gamdoorgamdoorsra 3 ай бұрын
Satshreea. Akal.ji
@sukhmindersingh4843
@sukhmindersingh4843 3 ай бұрын
ਤਹਿਸੀਲਦਾਰ ਉਹ ਇਮਾਨਦਾਰ ਗੱਲ ਹਜ਼ਮ ਨਹੀਂ ਹੋ ਰਹੀ
@parmindersingh2081
@parmindersingh2081 3 ай бұрын
ਜਦੋਂ ਕਿਸੇ ਘਰ ਦੇ ਦਿਨ ਮਾੜੇ ਆ ਜਾਣ ਤਾਂ ਘਰ ਦੇ ਸਾਰੇ ਜੀਅ ਆਪੋ ਆਪਣੀਆਂ ਬੋਲੀਆਂ ਬੋਲਦੇ ਹਨ ਜੀ ਇਹੋ ਹਾਲ ਅਕਾਲੀ ਦਲ ਦਾ ਹੈ ਜਦੋਂ ਦਾ ਇਨਾਂ ਨੂੰ ਮੋਦੀ ਨੇ ਖਤਮ ਕਰਨਾ ਸ਼ੁਰੂ ਕੀਤਾ ਹੈ ਉਦੋਂ ਦਾ ਇਨਾਂ ਨੂੰ ਸਮਝ ਈ ਨਹੀਂ ਆਉਂਦੀ ਹੈ ਇਕ ਦੂਜੇ ਉਪਰ ਦੋਸ਼ ਲਾਈ ਜਾਂਦੇ ਹਨ ਜੀ ਕਿਉਂਕਿ ਕੋਈ ਵੀ ਲੀਡਰ ਬਗੈਰ ਕੁਰਸੀ ਤੋਂ ਨਹੀਂ ਰਹਿ ਸਕਦਾ ਜੀ
@jagdevsandhu6186
@jagdevsandhu6186 3 ай бұрын
Akali Dal did a great blunder by fielding candidates against Amritpal and Sarabjit Khalsa
@parmpalsinghpalmann549
@parmpalsinghpalmann549 3 ай бұрын
ਕੋਈ ਹੋਰ ਰੋਲਾ, ਚਰਨਜੀਤ ਸਿੰਘ ਬਰਾੜ ਬਾਹਰ ਨਹੀਂ ਨਿਕਲ ਸਕਦਾ, ਇੱਕ ਗੱਲ ਦੀ ਸਮਝ ਆਉਂਦੀ, ਅਬੁਲ ਖੁਰਾਣਾ ਤੇ ਦਿਓਣ ਖੇੜਾ ਸੁਖਬੀਰ ਸਿੰਘ ਬਾਦਲ ਤੋਂ ਖੁਸ਼ ਕਿਓ ਨਹੀਂ ਬਾਦਲ ਸਾਹਿਬ ਦੇ ਬਹੁਤ ਨੇੜੇ ਸੀ ਦੋਵੇਂ ਪਿੰਡ ਵਫਾਦਾਰੀ ਵੀ ਨਿਭਾਈ ਇੱਕ ਲੰਬੀ ਤੋਂ ਬਾਹਰ ਕੱਢਿਆ ਗਿਆ, ਬੀਬਾ ਜੀ ਤੇ ਸੁਖਬੀਰ ਸਿੰਘ ਬਾਦਲ ਦਾ ਦੋਵਾਂ ਪਿੰਡਾਂ ਵਿੱਚ ਨਾ ਜਾਣਾ, ਕਿਸੇ ਨੂੰ ਵੀ ਸਰਕਾਰੀ ਨੌਕਰੀ ਨਾ ਦੇਣੀ ਪਰਵਾਹ ਨਹੀਂ ਕੀਤੀ ਬਾਹਰੀ ਲੀਡਰ ਕੰਮ ਵੀ ਕਰਦੇ ਝੇਡਾ ਵੀ ਕਰਦੇ, ਖਾਸ ਬੰਦੇ 2 ਪੀੜੀਆਂ ਵਾਲੇ ਰਹਿ ਗਏ ਲਿਆ ਵੀ ਕੁਝ ਨਹੀਂ, ਮਿੰਨਤਾਂ ਦੀ ਆਦਤ ਨਹੀਂ, ਸੁਧਾਰ ਜਰੂਰੀ ਹੈ,
@BalkarSingh-ty2sj
@BalkarSingh-ty2sj 3 ай бұрын
ਵਡਾਲੇ ਭੀ ਆਪਣੀ ਬਣੀ ਥੋੜੀ ਬਹੁਤੀ ਸਵੀ ਖਰਾਬ ਕਰ ਲਈ ਹੈ ਪਰ ਪਛਤਾਵਾ ਕਰਨ ਦੀ ਬਜਾਏ ਸਰਬਜੀਤ ਦਾ ਕਸੂਰ ਕੱਢ ਰਿਹਾ ਹੈ।
@BalwinderSingh-qx4lj
@BalwinderSingh-qx4lj 3 ай бұрын
ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਵਲੋਂ ਆਪਣਾ ਸਿਆਸੀ ਪਿੜ ਦਾ ਖਿਡਾਰੀ ਵਜੋਂ ਖੜਾ ਕੀਤਾ ਗਿਆ ਸੀ। ਸਮੇਂ ਸਮੇਂ ਤੇ ਬੇਸ਼ਕ ਅਕਾਲੀ ਦਲ ਕਈਵਾਰ ਦੂਰਅੰਦੇਸ਼ ਤੇ ਆਪਣੇ ਲੋਕਾਂ ਲਈ ਸੂਝਵਾਨ ਸਿਆਣਾ ਸਾਬਤ ਨਹੀਂ ਹੋਇਆ। ਫਿਰ ਵੀ ਬਰਗਾੜੀ ਕਾਂਡ ਅਤੇ ਰਾਮ ਰਹੀਮ ਦੇ ਮਾਮਲੇ ਤੇ ਸਿਖ ਕੌਮ ਵਲੋਂ ਕੀਤੇ ਅਥਾਹ ਵੀਰੋਧ ਰੋਸ ਨੂੰ ਇਸ ਦੀ ਲੀਡਰਸ਼ਿਪ ਨੇ ਕਖ ਵੀ ਨਹੀਂ ਜਾਣਿਆ। ਅਕਾਲੀ ਲੀਡਰਸ਼ਿਪ ਦਿਨੋਂ ਦਿਨ ਕੌਮ ਤੋਂ ਆਪਣੀ ਨੀਹ ਤੋਂ ਟੁਟਦੀ ਨਿਖੜਦੀ ਜਾ ਰਹੀ ਹੈ ਤੇ ਕੌਮ ਦਾ ਘਾਟਾ ਵੀ ਬਣਦੀ ਜਾ ਰਹੀ ਹੈ। ਇਸ ਮੌਜੂਦਾ ਬੇੜਾ ਡੋਬਣ ਵਾਲੇ ਲੀਡਰਾਂ ਵਿੱਚ ਤਾਂ ਆਪਣੀ ਕੌਮ ਲਈ ਸਮਰਪਣ ਦਰਦ ਸ਼ਰਮ ਤਾਂ ਹੈ ਹੀ ਨਹੀਂ ਹੁਣ ਸਿੱਖ ਕੌਮ ਨੂੰ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਠ ਕਰਕੇ ਸਾਰੀ ਹੀ ਲੀਡਰਸ਼ਿਪ ਨੂੰ ਤਨਖਾਹੀਆ ਕਰਾਰ ਦੇ ਕੇ ਨਵੀਂ ਲੀਡਰਸ਼ਿਪ ਨੂੰ ਕੌਮ ਅਤੇ ਗੁਰੂ ਗ੍ਰੰਥ ਸਾਹਿਬ ਅੱਗੇ ਸਹੁੰ ਖੁਆਕੇ ਸਿਆਸੀ ਖੇਤਰ ਸੌਂਪਿਆ ਜਾਵੇ। ਅਜੇ ਵੀ ਆਮ ਸਿੱਖ ਕੌਮ ਸਮੇਂ ਦੀ ਨਜਾਕਤ ਤੇ ਦੁਨੀਆਂ ਦੀ ਤਰੱਕੀ ਵਲ ਦੇਖਕੇ ਸਹੀ ਫੈਸਲਾ ਲਵੇ ਅਕਲ ਕਰੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਲੀਡਰਸ਼ਿਪ ਦੇ ਨਾਲ਼ ਸਮੁੱਚੀ ਸਿੱਖ ਕੌਮ ਵੀ ਬਰਾਬਰ ਕਸੂਰਵਾਰ ਗਰਦਾਨੀ ਜਾਵੇਗੀ।
@sukhrajsingh4399
@sukhrajsingh4399 3 ай бұрын
ਲੋਕ ਸਭਾ ਚੋਨਾ ਵਿੱਚ ਐਨ ਡੀ ਏ, ਤੇ ਇਡੀਆ ਗੱਠਜੋਡ਼ ਵੱਲ ਦੇਖੀਆ ਲੋਕਾ ,ਅਕਾਲੀ ਦਲ ਦੋਨਾ ਵਿਚੋਂ ਕਿਸੇ ਨਾਲ ਨਹੀ ਸੀ ਇਸ ਦਾ ਜਿਆਦਾ ਫਰਕ ਰਿਹਾ ਡੱਲਾ ਸਾਭ
@GulbaharSingh-Bat
@GulbaharSingh-Bat 3 ай бұрын
🙏🎉💯
@jasbirsingh4906
@jasbirsingh4906 3 ай бұрын
DALLA SAAB EVENING PROGRAM BHASKAR SAAB NAAL OHDA TIME CHANGE KARTA ASAL TIME DASIYA JAVE JI
@parmjitsinghghungranadhill8949
@parmjitsinghghungranadhill8949 3 ай бұрын
Inna de matt mari gae a
@GurdeepSingh-xh5qj
@GurdeepSingh-xh5qj 3 ай бұрын
ਚਰਨਜੀਤ ਬਰਾੜ ਤੇ ੲਿਮਾਨਦਾਰ ਲਗਦਾ ਨੀ ਹੋ ਸਕਦੇ 100 ਚੂਹਾ ਖਾ ਕੇ ਬਿੱਲੀ ਹੱਜ ਕਰ ਅਾੲੀ ਹੋਵੈ
@HarjinderSingh-hk1iv
@HarjinderSingh-hk1iv 3 ай бұрын
💯👍
@charnkaila5698
@charnkaila5698 3 ай бұрын
Navjot & Khaira Sahib Zindabad ❤
@jasbirsingh4906
@jasbirsingh4906 3 ай бұрын
DALLA SAAB HARJOT JI SSA
@preet-i1n
@preet-i1n 3 ай бұрын
Hindu attwadi nikhl te video pao Te us nu fansi di mangg kro
@parmjitsinghghungranadhill8949
@parmjitsinghghungranadhill8949 3 ай бұрын
Guru matt mar dinda veer ji
@GurmukhSingh-il1ub
@GurmukhSingh-il1ub 3 ай бұрын
Saarya partya de ral k chon ladan de bavzood v jekar BJP di center ch sarkar bandi aa ta samjho BJP di eh jitt pehla naalo vaddi jitt aa... aa.....
@naibsingh3653
@naibsingh3653 3 ай бұрын
Ih ta mantri bn k via krwai jande ne ji
@SukhwinderSingh-w9v3p
@SukhwinderSingh-w9v3p 3 ай бұрын
Mainu te ik gl di samajh nhi aaundi lok sukhbir de kali dal nu aj v kio kali dal kahi jande ne, jdo kali dal diya m,l,a, te m, p, seata uper mone ghone election larh rahe hn, te fir kali dal de ki maine rahe jande hn,
@BaldevSingh-mi5lg
@BaldevSingh-mi5lg 3 ай бұрын
Valtoha di jundli ne Akali Dal da beda gark keeta.
@ranjitsinghbal1630
@ranjitsinghbal1630 3 ай бұрын
ਸਿਰੇ ਦਾ ਘੱਟੀਆ ਚਰਨਜੀਤ
@sandysinghsadhowalia
@sandysinghsadhowalia 3 ай бұрын
ਅਗਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਪੰਜਾਬ ਅਤੇ ਕੇਂਦਰ ਸਰਕਾਰ ਨੇ ਨਾ ਦਿੱਤੀ, ਤਾਂ ਆਉਂਣ ਵਾਲੇ਼ ਸਮੇਂ ਚ ਸਿਆਸੀ ਤੌਰ ਤੇ ਵੱਡੇ ਨੁਕਸਾਨ ਭੁਗਤਣ ਲਈ ਤਿਆਰ ਰਹਿਣ।
@BaldevSingh-mi5lg
@BaldevSingh-mi5lg 3 ай бұрын
Agar Bhagwant Maan ne Amritpal Singh de sauhn chukkan vich rukawat payi ta 2027 vich vote laini bhul jaan.
@NavjotSingh-qu1ys
@NavjotSingh-qu1ys 3 ай бұрын
Koi ਚੱਕਰ ਨਹੀਂ ਜੋ galti amritpal ne ਕੀਤੀ ਹੈ usdi sza jroor ਮਿਲਣੀ ਹੈ sarkaar bhawe ਰਹੇ ya na rahe
@narindersingh2387
@narindersingh2387 3 ай бұрын
ਇਸਨੂੰ ਪੰਥ ਵਲੋਂ ਦੂਜਾ ਸੂਬਾ ਸਰਹੰਦ ਕਿਹਾ ਜਾਵੇਗਾ
From Small To Giant Pop Corn #katebrush #funny #shorts
00:17
Kate Brush
Рет қаралды 69 МЛН
Как подписать? 😂 #shorts
00:10
Денис Кукояка
Рет қаралды 7 МЛН
LIFEHACK😳 Rate our backpacks 1-10 😜🔥🎒
00:13
Diana Belitskay
Рет қаралды 3,9 МЛН
БЕЛКА СЬЕЛА КОТЕНКА?#cat
00:13
Лайки Like
Рет қаралды 1,6 МЛН
From Small To Giant Pop Corn #katebrush #funny #shorts
00:17
Kate Brush
Рет қаралды 69 МЛН