(Must Listen) Bhai Satwinder Singh Bhai Harwinder Singh - 16Dec2017 Partap Nagar, Delhi

  Рет қаралды 462,781

Amrit Baani

Amrit Baani

Күн бұрын

Пікірлер: 217
@gurditsingh2268
@gurditsingh2268 Жыл бұрын
ਰਾਗਾਂ ਤਾਲਾਂ ਦਾ ਗਿਆਨ ਤਾਂ ਬਿਲਕੁਲ ਨਹੀਂ ਸਾਨੂੰ ਪਰ ਬਾਬਾ ਜੀ ਤੁਹਾਡੀ ਆਵਾਜ਼ ਵਿੱਚ ਕੀਰਤਨ ਦਾ ਅਨੰਦ ਬਹੁਤ ਆਉਂਦਾ , ਸਤਿਗੁਰੂ ਜੀ ਤੁਹਾਡੇ ਉੱਪਰ ਕਿਰਪਾ ਬਣਾਈ ਰੱਖਣ।
@BalkaranSingh-2911
@BalkaranSingh-2911 4 ай бұрын
ਭਾਜੀ ਰਾਗ ਬਸੰਤ ਹਿੰਡੋਲ ਆ ਤਾਲ ਤੀਨ ਤਾਲ ਆ 16 ਮਾਤਰਾ
@mastermindbalwantsingh9874
@mastermindbalwantsingh9874 5 жыл бұрын
ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥ ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥੨੩॥ ਨਿਸਿ ਦਿਨੁ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ॥ ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥੨੪॥ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥ ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥ ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥੨੬॥ {ਪੰਨਾ 1427} ਪਦ ਅਰਥ: ਅਰੁ = ਅਤੇ। ਕਉ = ਨੂੰ। ਜਾਨਿ = ਸਮਝ ਲੈ। ਇਨ ਮਹਿ = ਇਹਨਾਂ (ਦਿੱਸਦੇ ਪਦਾਰਥਾਂ) ਵਿਚ (ਬਹੁ-ਵਚਨ) । ਕਛੁ = ਕੋਈ ਭੀ ਪਦਾਰਥ। ਸਾਚੋ = ਸਦਾ ਕਾਇਮ ਰਹਿਣ ਵਾਲਾ, ਸਦਾ ਸਾਥ ਨਿਬਾਹੁਣ ਵਾਲਾ।23। ਨਿਸਿ = ਰਾਤ। ਕਾਰਨੇ = ਦੀ ਖ਼ਾਤਰ। ਡੋਲਤ = ਭਟਕਦਾ ਫਿਰਦਾ ਹੈ। ਨੀਤ = ਨਿੱਤ, ਸਦਾ। ਕੋਟਨ ਮੈ = ਕ੍ਰੋੜਾਂ ਵਿਚ। ਕੋਊ = ਕੋਈ ਵਿਰਲਾ। ਜਿਹ ਚੀਤਿ = ਜਿਸ ਦੇ ਚਿੱਤ ਵਿਚ।24। ਤੇ = ਤੋਂ। ਬੁਦਬੁਦਾ = ਬੁਲਬੁਲਾ। ਰਚੀ = ਬਣਾਈ ਹੋਈ ਹੈ। ਮੀਤ = ਹੇ ਮਿੱਤਰ!।25। ਨ ਚੇਤਈ = ਨ ਚੇਤੈ, ਨਹੀਂ ਚੇਤੇ ਕਰਦਾ, ਨਹੀਂ ਸੋਚਦਾ। ਮਦਿ = ਨਸ਼ੇ ਵਿਚ। ਮਦਿ ਮਾਇਆ ਕੈ = ਮਾਇਆ ਦੇ ਨਸ਼ੇ ਵਿਚ। ਅੰਧੁ = (ਆਤਮਕ ਜੀਵਨ ਵਲੋਂ) ਅੰਨ੍ਹਾ। ਪਰਤ = ਪੈਂਦੇ ਹਨ, ਪਏ ਰਹਿੰਦੇ ਹਨ। ਫੰਧ = ਫਾਹੇ, ਫਾਹੀਆਂ।26। ਅਰਥ: ਹੇ ਨਾਨਕ! (ਆਖ- ਹੇ ਭਾਈ!) ਜਿਵੇਂ (ਸੁੱਤੇ ਪਿਆਂ) ਸੁਪਨਾ (ਆਉਂਦਾ ਹੈ) ਅਤੇ (ਉਸ ਸੁਪਨੇ ਵਿਚ ਕਈ ਪਦਾਰਥ) ਵੇਖੀਦੇ ਹਨ, ਤਿਵੇਂ ਇਸ ਜਗਤ ਨੂੰ ਸਮਝ ਲੈ। ਪਰਮਾਤਮਾ ਦੇ ਨਾਮ ਤੋਂ ਬਿਨਾ (ਜਗਤ ਵਿਚ ਦਿੱਸ ਰਹੇ) ਇਹਨਾਂ (ਪਦਾਰਥਾਂ) ਵਿਚ ਕੋਈ ਭੀ ਪਦਾਰਥ ਸਦਾ ਸਾਥ ਨਿਬਾਹੁਣ ਵਾਲਾ ਨਹੀਂ ਹੈ।23। ਹੇ ਨਾਨਕ! (ਆਖ- ਹੇ ਭਾਈ!) ਮਾਇਆ (ਇਕੱਠੀ ਕਰਨ) ਦੀ ਖ਼ਾਤਰ ਮਨੁੱਖ ਸਦਾ ਰਾਤ ਦਿਨ ਭਟਕਦਾ ਫਿਰਦਾ ਹੈ। ਕ੍ਰੋੜਾਂ (ਬੰਦਿਆਂ) ਵਿਚ ਕੋਈ ਵਿਰਲਾ (ਅਜਿਹਾ ਹੁੰਦਾ) ਹੈ, ਜਿਸ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਹੁੰਦੀ ਹੈ।24। ਹੇ ਨਾਨਕ! ਆਖ- ਹੇ ਮਿੱਤਰ! ਸੁਣ, ਜਿਵੇਂ ਪਾਣੀ ਤੋਂ ਬੁਲਬੁਲਾ ਸਦਾ ਪੈਦਾ ਹੁੰਦਾ ਅਤੇ ਨਾਸ ਹੁੰਦਾ ਰਹਿੰਦਾ ਹੈ, ਤਿਵੇਂ ਹੀ (ਪਰਮਾਤਮਾ ਨੇ) ਜਗਤ ਦੀ (ਇਹ) ਖੇਡ ਬਣਾਈ ਹੋਈ ਹੈ।25। ਪਰ ਮਾਇਆ ਦੇ ਨਸ਼ੇ ਵਿਚ (ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ ਮਨੁੱਖ (ਆਤਮਕ ਜੀਵਨ ਬਾਰੇ) ਕੁਝ ਭੀ ਨਹੀਂ ਸੋਚਦਾ। ਹੇ ਨਾਨਕ! ਆਖ- ਪਰਮਾਤਮਾ ਦੇ ਭਜਨ ਤੋਂ ਬਿਨਾ (ਅਜਿਹੇ ਮਨੁੱਖ ਨੂੰ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ।26।
@gurmeetsinghgill2002
@gurmeetsinghgill2002 Жыл бұрын
ਭਾਈ ਸਾਹਿਬ ਤੁਸੀਂ ਬਹੁਤ ਦਰੁਸਤ ਫ਼ਰਮਾਇਆ ਹੈ ਸਾਨੂੰ ਗੁਰਬਾਣੀ ਤੇ ਸ਼ਬਦਾਂ ਦੇ ਰਚਣ ਸਮੇਂ ਤੇ ਪਿਛੋਕੜ ਦਾ ਗਿਆਨ ਹੋਣਾ ਚਾਹੀਦਾ ਹੈ। ਅੱਜ ਤੁਹਾਡੇ ਵਾਂਗ ਸਾਰੇ ਕੀਰਤਨ ਜਥਿਆਂ ਨੂੰ ਹੀ ਇਹ ਕਾਰਜ ਕਰਨਾ ਪੈਣਾ ਹੈ। ਬਹੁਤ ਧੰਨਵਾਦ।
@JinderSandhu-en8bl
@JinderSandhu-en8bl Жыл бұрын
Satnam waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@mastermindbalwantsingh9874
@mastermindbalwantsingh9874 5 жыл бұрын
ਜੈਜਾਵੰਤੀ ਮਹਲਾ ੯ ॥ ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥ ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥ ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥ ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥ ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥ ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥ ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥ {ਪੰਨਾ 1352-1353} ਪਦ ਅਰਥ: ਜੈਹੈ- ਜਾਇਗਾ। ਬੀਤ ਜੈਹੈ- ਗੁਜ਼ਰ ਜਾਇਗਾ। ਅਕਾਜੁ = (ਅ-ਕਾਜੁ) ਅਸਫਲ, ਜੀਵਨ-ਮਨੋਰਥ ਪ੍ਰਾਪਤ ਕਰਨ ਤੋਂ ਬਿਨਾ। ਰੇ = ਹੇ ਭਾਈ! ਨਿਸਿ = ਰਾਤ। ਰੇ ਅਜਾਨ = ਹੇ ਬੇ-ਸਮਝ! ਹੇ ਮੂਰਖ! ਕਾਲੁ = ਮੌਤ ਦਾ ਸਮਾ। ਆਨਿ = ਆ ਕੇ। ਭਾਜਿ = ਭੱਜ ਕੇ। ਕਹਾ = ਕਿੱਥੇ?।1। ਰਹਾਉ। ਅਸਥਿਰੁ = ਸਦਾ ਕਾਇਮ ਰਹਿਣ ਵਾਲਾ। ਜੋ ਦੇਹ = ਜਿਹੜਾ ਸਰੀਰ। ਮਾਨਿਓ = ਤੂੰ ਮੰਨੀ ਬੈਠਾ ਹੈਂ। ਤਉ = ਤਾਂ। ਹੋਇ ਹੈ- ਹੋ ਜਾਇਗਾ। ਖੇਹਿ = ਮਿੱਟੀ, ਸੁਆਹ। ਕੋ = ਦਾ। ਕਿਉ ਨ ਲੇਹਿ = ਤੂੰ ਕਿਉਂ ਨਹੀ ਜਪਦਾ? (ਲੇਹਿਂ) । ਮੂਰਖ ਨਿਲਾਜ ਰੇ = ਹੇ ਮੂਰਖ! ਹੇ ਬੇ-ਸ਼ਰਮ!।1। ਹੀਏ = ਹਿਰਦੇ ਵਿਚ! ਆਨਿ = ਲਿਆ ਰੱਖ। ਤੈ = ਤੂੰ। ਕੋ = ਦਾ। ਮਾਨੁ = ਅਹੰਕਾਰ। ਇਹੈ- ਇਹ ਹੀ। ਬਖਾਨਿ = ਬਖਾਨੈ, ਆਖਦਾ ਹੈ। ਮਹਿ = ਵਿਚ। ਬਿਰਾਜੁ = ਰੌਸ਼ਨ ਹੋ, ਚੰਗਾ ਜੀਵਨ ਜੀਉ।2। ਅਰਥ: ਹੇ ਭਾਈ! (ਪਰਮਾਤਮਾ ਦੀ ਭਗਤੀ ਤੋਂ ਬਿਨਾ) ਮਨੁੱਖਾ ਜੀਵਨ (ਦਾ ਸਮਾ) ਜਨਮ-ਮਨੋਰਥ ਹਾਸਲ ਕਰਨ ਤੋਂ ਬਿਨਾ ਹੀ ਲੰਘਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ ਹੈ। ਹੇ ਮੂਰਖ! ਰਾਤ ਦਿਨ ਪੁਰਾਣ (ਆਦਿਕ ਪੁਸਤਕਾਂ ਦੀਆਂ ਕਹਾਣੀਆਂ) ਸੁਣ ਕੇ (ਭੀ) ਤੂੰ ਨਹੀਂ ਸਮਝਦਾ (ਕਿ ਇਥੇ ਸਦਾ ਨਹੀਂ ਬੈਠ ਰਹਿਣਾ) । ਮੌਤ (ਦਾ ਸਮਾ) ਤਾਂ (ਨੇੜੇ) ਆ ਪਹੁੰਚਿਆ ਹੈ (ਦੱਸ, ਤੂੰ ਇਸ ਪਾਸੋਂ) ਭੱਜ ਕਿੱਥੇ ਚਲਾ ਜਾਹਿਂਗਾ।1। ਰਹਾਉ। ਹੇ ਮੂਰਖ! ਹੇ ਬੇ-ਸ਼ਰਮ! ਜਿਸ (ਆਪਣੇ) ਸਰੀਰ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਸਮਝੀ ਬੈਠਾ ਹੈਂ, ਤੇਰਾ ਉਹ (ਸਰੀਰ) ਤਾਂ (ਜ਼ਰੂਰ) ਸੁਆਹ ਹੋ ਜਾਇਗਾ। (ਫਿਰ) ਤੂੰ ਕਿਉਂ ਪਰਮਾਤਮਾ ਦਾ ਨਾਮ ਨਹੀਂ ਜਪਦਾ?।1। ਦਾਸ ਨਾਨਕ (ਤੈਨੂੰ ਮੁੜ ਮੁੜ) ਇਹ ਗੱਲ ਹੀ ਆਖਦਾ ਹੈ ਕਿ (ਆਪਣੇ) ਮਨ ਦਾ ਅਹੰਕਾਰ ਛੱਡ ਦੇਹ, ਪਰਮਾਤਮਾ ਦੀ ਭਗਤੀ (ਆਪਣੇ) ਹਿਰਦੇ ਵਿਚ ਵਸਾ ਲੈ। ਇਹੋ ਜਿਹਾ ਸੁਚੱਜਾ ਜੀਵਨ ਜੀਉ।2।4।
@gurbachansingh5252
@gurbachansingh5252 4 жыл бұрын
Waheguru ji
@devenderpunni2871
@devenderpunni2871 2 жыл бұрын
जी बहुत बहुत आभार आपका 🙏🏻🙏🏻रस बांटते रहे ❤️❤️
@majhatravellers6436
@majhatravellers6436 2 жыл бұрын
Bht e anandmai kirtan g waheguru thade te kirpa karam
@mastermindbalwantsingh9874
@mastermindbalwantsingh9874 5 жыл бұрын
ੴ ਸਤਿਗੁਰ ਪ੍ਰਸਾਦਿ ॥ ਰਾਗੁ ਰਾਮਕਲੀ ਮਹਲਾ ੯ ਤਿਪਦੇ ॥ ਰੇ ਮਨ ਓਟ ਲੇਹੁ ਹਰਿ ਨਾਮਾ ॥ ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥ ਬਡਭਾਗੀ ਤਿਹ ਜਨ ਕਉ ਜਾਨਹੁ ਜੋ ਹਰਿ ਕੇ ਗੁਨ ਗਾਵੈ ॥ ਜਨਮ ਜਨਮ ਕੇ ਪਾਪ ਖੋਇ ਕੈ ਫੁਨਿ ਬੈਕੁੰਠਿ ਸਿਧਾਵੈ ॥੧॥ ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨ ਸੁਧਿ ਆਈ ॥ ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥੨॥ ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ ॥ ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ ॥੩॥੧॥ {ਪੰਨਾ 901-902} ਪਦ ਅਰਥ: ਓਟ = ਆਸਰਾ। ਜਾ ਕੈ ਸਿਮਰਨਿ = ਜਿਸ ਹਰਿ-ਨਾਮ ਦੇ ਸਿਮਰਨ ਨਾਲ। ਦੁਰਮਤਿ = ਖੋਟੀ ਮਤਿ। ਨਿਰਬਾਨ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ, ਵਾਸਨਾ-ਰਹਿਤ।1। ਰਹਾਉ। ਤਿਹ ਜਨ ਕਉ = ਉਸ ਮਨੁੱਖ ਨੂੰ। ਜਾਨਹੁ = ਸਮਝੋ। ਖੋਇ ਕੈ = ਨਾਸ ਕਰ ਕੇ। ਫੁਨਿ = ਮੁੜ, ਫਿਰ। ਬੈਕੁੰਠਿ = ਬੈਕੁੰਠ ਵਿਚ। ਸਿਧਾਵੈ = ਜਾ ਪਹੁੰਚਦਾ ਹੈ।1। ਕਾਲ = ਸਮਾ। ਮਹਿ = ਵਿਚ। ਨਾਰਾਇਨ ਸੁਧਿ = ਪਰਮਾਤਮਾ ਦੀ ਸੂਝ। {ਪੁਰਾਣਿਕ ਕਹਾਣੀ ਇਹ ਹੈ ਕਿ ਪਾਪੀ ਅਜਾਮਲ ਨੇ ਆਪਣੇ ਛੋਟੇ ਪੁੱਤਰ ਦਾ ਨਾਮ ਨਾਰਾਇਨ ਰੱਖਿਆ ਸੀ। ਅੰਤ ਵੇਲੇ ਆਪਣੇ ਪੁੱਤਰ ਨਾਰਾਇਨ ਨੂੰ ਯਾਦ ਕਰਦਿਆਂ ਉਸ ਨੂੰ ਪ੍ਰਭੂ-ਨਾਰਾਇਨ ਦੀ ਸੂਝ ਆ ਗਈ}। ਗਤਿ = ਉੱਚੀ ਆਤਮਕ ਅਵਸਥਾ। ਕਉ = ਨੂੰ। ਜੋਗੀਸੁਰ = ਵੱਡੇ ਵੱਡੇ ਜੋਗੀ।2। ਨਾਹਿਨ = ਨਹੀਂ। ਗਜਿ = ਗਜ ਨੇ। {ਭਾਗਵਤ ਅਨੁਸਾਰ ਕਥਾ = ਇਕ ਗੰਧਰਵ ਕਿਸੇ ਰਿਸ਼ੀ ਦੇ ਸਰਾਪ ਨਾਲ ਹਾਥੀ ਬਣ ਗਿਆ। ਇਸ ਹਾਥੀ ਨੂੰ ਵਰੁਣ ਦੇ ਤਲਾਬ ਵਿਚ ਇਕ ਤੰਦੂਏ ਨੇ ਆਪਣੀਆਂ ਤੰਦਾਂ ਵਿਚ ਫੜ ਲਿਆ। ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਉਹ ਬਚ ਨਿਕਲਿਆ}। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਅਭੈ = ਨਿਰਭੈਤਾ ਦਾ। ਅਭੈ ਦਾਨੁ = ਨਿਰਭੈਤਾ ਦੀ ਬਖ਼ਸ਼ਸ਼। ਤਿਹ = ਉਸ ਨੂੰ।2। ਅਰਥ: ਹੇ (ਮੇਰੇ) ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਕਰ, ਜਿਸ ਨਾਮ ਦੇ ਸਿਮਰਨ ਨਾਲ ਖੋਟੀ ਮਤਿ ਨਾਸ ਹੋ ਜਾਂਦੀ ਹੈ, (ਨਾਮ ਦੀ ਬਰਕਤਿ ਨਾਲ) ਤੂੰ ਉਹ ਆਤਮਕ ਦਰਜਾ ਹਾਸਲ ਕਰ ਲਏਂਗਾ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ।1। ਰਹਾਉ। ਹੇ (ਮੇਰੇ) ਮਨ! ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਨੂੰ ਵੱਡੇ ਭਾਗਾਂ ਵਾਲਾ ਸਮਝ। ਉਹ ਮਨੁੱਖ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਕੇ ਫਿਰ ਬੈਕੁੰਠ ਵਿਚ ਜਾ ਪਹੁੰਚਦਾ ਹੈ।1। (ਹੇ ਮੇਰੇ ਮਨ! ਵੇਖ, ਪੁਰਾਣੀ ਪ੍ਰਸਿੱਧ ਕਥਾ ਹੈ ਕਿ) ਅਖ਼ੀਰਲੇ ਵੇਲੇ (ਪਾਪੀ) ਅਜਾਮਲ ਨੂੰ ਪਰਮਾਤਮਾ ਦੇ ਨਾਮ ਦੀ ਸੂਝ ਆ ਗਈ, ਉਸ ਨੇ ਉਹ ਉੱਚੀ ਆਤਮਕ ਅਵਸਥਾ ਇਕ ਪਲਕ ਵਿਚ ਹਾਸਲ ਕਰ ਲਈ, ਜਿਸ ਆਤਮਕ ਅਵਸਥਾ ਨੂੰ ਵੱਡੇ ਵੱਡੇ ਜੋਗੀ ਤਾਂਘਦੇ ਰਹਿੰਦੇ ਹਨ।2। ਹੇ ਨਾਨਕ! (ਆਖ- ਹੇ ਮੇਰੇ ਮਨ! ਗਜ ਦੀ ਕਥਾ ਭੀ ਸੁਣ। ਗਜ ਵਿਚ) ਨਾਹ ਕੋਈ ਗੁਣ ਸੀ, ਨਾਹ ਹੀ ਉਸ ਨੂੰ ਕੋਈ ਵਿੱਦਿਆ ਪ੍ਰਾਪਤ ਸੀ। (ਉਸ ਵਿਚਾਰੇ) ਗਜ ਨੇ ਕਿਹੜਾ ਧਾਰਮਿਕ ਕੰਮ ਕਰਨਾ ਸੀ? ਪਰ ਵੇਖ ਪਰਮਾਤਮਾ ਦਾ ਮੁੱਢ-ਕਦੀਮਾਂ ਦਾ ਸੁਭਾਉ, ਪਰਮਾਤਮਾ ਨੇ ਉਸ ਗਜ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ।3।1।
@paramjeetkaur-me1ow
@paramjeetkaur-me1ow 3 жыл бұрын
Bahaut wadiya kirtan
@RanjitKaur-no6iq
@RanjitKaur-no6iq 2 жыл бұрын
Waheguru ji mehar krn sabna te 🙏 waheguru ji di ਪੂਰੀ ਰਹਿਮਤ ਬਰਸ ਰਹੀ ਹੈ ਜੀ ਵੀਰ ਕੀਰਤਨਆ ਤੇ ਵਹਿ ਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏🙏🥰😊
@ShamsherSingh-xi1qn
@ShamsherSingh-xi1qn 9 ай бұрын
ਰਾਗ ਤਾਲ ਦਾ ਗਿਆਨ ਪਰਮਾਤਮਾ ਦੇ ਘਰ ਵਿੱਚੋ ਲੈ ਕੇ ਪੈਦਾ ਹੋਇਆ ਹੋ ਭਾਈ ਸਾਹਿਬ ਜੀ ਆਪ ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਵਾਹਿਗੁਰੂ ਨੂੰ ਸਮਰਪਿਤ ਹੋ ਕਿ ਉਸ ਦੇ ਗੁਣ ਗਾਉਦੇ ਹੋ ਧੰਨ ਹੋ ਧੰਨ ਹੋ ਆਪ ਤੇ ਵਾਹਿਗੁਰੂ ਸਦਾ ਹੀ ਮਿਹਰ ਰੱਖੇ ਜੀ
@simrankaur8374
@simrankaur8374 3 жыл бұрын
Bhot vadiyaan bhaji waheguru ji tuhanu chardi klaa ch rakhn
@bhaieshwarsingh6766
@bhaieshwarsingh6766 3 жыл бұрын
Bahaut wadiya kirtan 🙏🙏
@Manya5878
@Manya5878 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kewalchand6527
@kewalchand6527 11 ай бұрын
ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਜੀ ਆਪ ਜੀ ਦਾ ਸ਼ਬਦ ਕੀਰਤਨ ਵਾਹ ਕਮਾਲ ਹੈ ਜੀ
@goldysingh9719
@goldysingh9719 6 жыл бұрын
Bhai sahb di awaaz dil nu skoon dendi a
@HardeepSingh-jf9ot
@HardeepSingh-jf9ot 4 жыл бұрын
Thank you Brothers, beautiful way of explaning the depth of meanings in the prayers. God Bless you Guys. 🙏
@RavinderSingh-tj3gv
@RavinderSingh-tj3gv 4 жыл бұрын
ਭਾਈ ਸਤਪਾਲ ਸਿੰਘ ਜੀ ਤੇ ਵੀ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਜੀ
@gurdevrandhawa349
@gurdevrandhawa349 4 ай бұрын
Waheguru waheguru waheguru waheguru waheguru waheguru waheguru waheguru waheguru ji 🙏🏼 anand hi anand waheguru ji 🙏🏼
@harjitdomeli1395
@harjitdomeli1395 3 жыл бұрын
I came across this fantastic kirtan jatha just yesterday and it's so so beautiful they have to be one of the best wahe guru ji ka khalsa wahe guru ji ki fateh.
@harjitbajwa8309
@harjitbajwa8309 Жыл бұрын
WahegurujikakhalsaWahegurujikiFTEHJI.Domeliji
@pardeepkaur2612
@pardeepkaur2612 3 жыл бұрын
Waheguru ji bahut vdia vichar ate kirtan krde hnn bhai saab ji always blessed 🙏🙏🙏🙏🌷🌷🌷🌷
@sharukh78
@sharukh78 Жыл бұрын
Waheguru waheguru waheguru ji 🙏❤️🙏❤️🙏
@karandeepsingh2290
@karandeepsingh2290 4 жыл бұрын
ਸ਼ੰਕਰ ਮਲਿਊ ਜੋਗ ਧਿਆਨ ਸਤਿਨਾਮ ਵਾਹਿਗੁਰੂ।
@baljeetkainth3818
@baljeetkainth3818 3 жыл бұрын
My all tym favorite bhai sahib ji... Wmk🙏🙏
@RachelBurroughs-i5m
@RachelBurroughs-i5m Жыл бұрын
🙏 I listened to your kirtan this morning! I think it may have been in Deli. Wow! It was at the top level, leaving thoughtful and longlasting affect🙏🌺🌷 waheguru ji ki Fateh 🙏
@BalvinderSingh-to2xe
@BalvinderSingh-to2xe 4 жыл бұрын
Very good kirtan 😍😍
@harpindersingh711
@harpindersingh711 4 жыл бұрын
Waheguru ji Chardikala Rakhe Veer ji
@mendorkaur7363
@mendorkaur7363 4 жыл бұрын
Wah! Wah! Awesome Kirtan! WAHEGURU Ji Bless you and your Jatha !
@jaisysingh4456
@jaisysingh4456 7 жыл бұрын
Really hardworking Jatha and the way it should be Khalsa Ji. Explaination of Gurbani.
@inderpreetsinghsandhu2303
@inderpreetsinghsandhu2303 5 жыл бұрын
Anand..... Table Wale veer ne v kamaaaaal da gaaea.
@Debisound1515
@Debisound1515 3 жыл бұрын
Satvindar ji harbindar. Ragi jttha bhut bdya a Debi live sound khanna
@navrajsinghchohallatablawa3256
@navrajsinghchohallatablawa3256 4 жыл бұрын
Heart touching kirtan
@vinodparkash2342
@vinodparkash2342 Жыл бұрын
Dhan Guru Teg Bahadur Sahib jee. ❤
@dalveersinghsandhu9509
@dalveersinghsandhu9509 7 жыл бұрын
Waheguru jee,eh hai Aatmaa dee khuraak,is daa laahaa(Llabh)Saarey hee lawo,Ate Mahaan Gurbanhee daa Rass manho jee Akaal purakh dee mahaan Meharaan han Bahi jee Veeraan uttey jee
@jasminderkaur7704
@jasminderkaur7704 3 жыл бұрын
🙏🙏 so grateful for uploading this soulful melodious kirtan !! Really anand bhaya meri maai..🌷🌷🌷 divine creation! An inspiration too!!kamal voice& attitude!! A Gem of the Sikh community!!🙏🙏👌👌🌟🌟👌👌may he live longer with all blessings 👍🎶👍🎶
@JaggiSidhu-u2g
@JaggiSidhu-u2g Жыл бұрын
Waheguru ji
@indianarmy1567
@indianarmy1567 3 жыл бұрын
Bahut hi vadia ji bahut hi surila kirtwn hai ji bhai sahaib ji
@hardeepsinghlehri6303
@hardeepsinghlehri6303 6 жыл бұрын
Mere kol alfaaj nahi h lajavab h veer ji satvinder ji
@shheedbabajivansinghgatkaa7173
@shheedbabajivansinghgatkaa7173 6 жыл бұрын
I like bhai harvinder Singh and bhai satvinder singh I love this jatha
@davinderkaur511
@davinderkaur511 4 жыл бұрын
ਧੰਨ ਗੁਰੂ ਤੇਗਬਹਾਦੁਰ ਸिਹਬ ਜੀ,िਕਪ੍ਾ ਕਰੋ ਅਜਪਾ ਜਾਪ ਬਖਸ਼ੋ ਜੀ,ਮੇਹਰ ਕਰੋ ਜੀ ,ਸਰਬॅਤ ਦਾ ਭਲਾ ਕਰੋ ਜੀ
@shyamadhikari9188
@shyamadhikari9188 Жыл бұрын
बहुत सुंदर गायन प्रेम प्रणामजी❤
@pritpalsingh3477
@pritpalsingh3477 3 жыл бұрын
Bohut hi anandmayi kirtan ji
@gurpreetsingh6249
@gurpreetsingh6249 3 жыл бұрын
Waheguru Waheguru Waheguru Waheguru Waheguru Ji !
@bhaibalbirsinghsodhidelhiw705
@bhaibalbirsinghsodhidelhiw705 6 жыл бұрын
Kya bat ha ji sativinder ate harvinder paji... Kamal ho ap ji.. Guru Sahib Di bhot Kirpa ha ji ap ji de jathe te...
@karandeepsingh2290
@karandeepsingh2290 4 жыл бұрын
ਸਤਿਨਾਮ ਵਾਹਿਗੁਰੂ👏👏👏👏👏🏼👏🏼
@kamallala2436
@kamallala2436 3 жыл бұрын
Waheguru Wahe Guru waheguru ji
@prasadh55
@prasadh55 2 жыл бұрын
Bhai Satvinder Singh along with a great Ragi also have a very deep knowledge of Bani so he explaines its wider scope. Thanks Bhai ji you are a devoted gursikh.Waheguru sada Fateh.🙏🙏
@harnamsingh1945
@harnamsingh1945 6 жыл бұрын
Kirtan sun ke rona aa gya ji
@sharukh78
@sharukh78 Жыл бұрын
Waheguru waheguru waheguru ji 🙏🙏🙏🙏🙏🙏❤️
@harwindersingh8260
@harwindersingh8260 7 ай бұрын
Kya hi baata ne waheguru ji❤️
@amerjitkaurbhullar6978
@amerjitkaurbhullar6978 5 жыл бұрын
Waheguru ji ke kalsha waheguru ji ke fathe
@h.k.nsingh1435
@h.k.nsingh1435 4 жыл бұрын
Beautiful voice, beautiful kirtan
@HarpreetSingh-br1mz
@HarpreetSingh-br1mz Жыл бұрын
Waheguru g waheguru g waheguru g waheguru g waheguru g waheguru g
@rtoor409
@rtoor409 7 жыл бұрын
Beautiful shabads sang by satvinder brothers!! Heart touching high Tone voice sooo good God bless them shairing sweet voice with Gurbani shabads👏🙏🏻❤️
@rsseehra72
@rsseehra72 7 жыл бұрын
R Toor ji in which raag is this shabad?
@SandeepSingh-nv2ko
@SandeepSingh-nv2ko 3 жыл бұрын
T5
@pravindave4194
@pravindave4194 Жыл бұрын
Rajkot city,gujarat,kalavad road,Gondal road,dhebar road,amin marg,bhojal ram society,sardar nagar,old jagnath,plot,panch nath plot
@gurjeetsinghguri4388
@gurjeetsinghguri4388 6 жыл бұрын
waheguru jii ...boht khoob waheguru ji rehmat karn
@Debisound1515
@Debisound1515 3 жыл бұрын
Bhut sureela ho tuci 🙏🙏🙏🙏
@PkPk-ol1nh
@PkPk-ol1nh 5 жыл бұрын
Dhan guru teg bhader ji
@annipaul2905
@annipaul2905 4 жыл бұрын
Sach Rabb ji ne Rabb ji hi sach aa❤️🙏🏻❤️ 🌼❤️🌼🌼❤️🌼🌼❤️🌼🌼❤️🌼 ੴ Satnam waheguru ji ੴ 🌼❤️🌼🌼❤️🌼🌼❤️🌼🌼❤️🌼
@gurjindersingh2240
@gurjindersingh2240 Жыл бұрын
Dhan Guru Nanak
@prabdeepsingh5682
@prabdeepsingh5682 6 жыл бұрын
Wah Bahut Vdia kirtan and Ktha veerjii
@rakeshlal4176
@rakeshlal4176 4 жыл бұрын
Waheguru ji waheguru ji waheguru ji waheguru ji waheguru ji waheguru ji 🙏🙏🙏🙏PERI PONA JI 🙏🙏🙏🙏🙏APP JI CHERNO M OR SUB SANGET JI THE CHERNO M PERI PONA BHAI SHAIB JI THANKS 🙏🙏🙏0️⃣💜❤💚💙🌺🌻🙏🙏🙏💜0️⃣6️⃣2️⃣5️⃣2️⃣0️⃣2️⃣0️⃣ CHICAGO 🙏🙏💜💙💚🙏🙏🙏🙏💜BEAUTIFUL Ji🙏
@bhairoshansingh3135
@bhairoshansingh3135 5 жыл бұрын
Waheguru ji chardikla rakhan
@vishalgharu8904
@vishalgharu8904 4 жыл бұрын
🙏🙏🙏🙏🙏🙏 waheguru ji baksh le sanu 🙏🙏🙏🙏
@rupindersingh362
@rupindersingh362 6 жыл бұрын
Very nice bhai shabji very sweet Voice god bless 🙏🙏🙏🙏
@prince22gs
@prince22gs 7 жыл бұрын
i was present there on this day. its good to see it LIVE again
@upindersingh6977
@upindersingh6977 4 жыл бұрын
Very very melodious kirtanbhisahib voice is sweet medolious
@montyahuja71520
@montyahuja71520 3 жыл бұрын
👍
@joshuayousef2805
@joshuayousef2805 3 жыл бұрын
I realize it is kinda randomly asking but does anybody know a good place to watch new tv shows online?
@ronaldjosiah7777
@ronaldjosiah7777 3 жыл бұрын
@Joshua Yousef flixportal =)
@joshuayousef2805
@joshuayousef2805 3 жыл бұрын
@Ronald Josiah thank you, I signed up and it seems to work =) I appreciate it !!
@narinderbajwa2793
@narinderbajwa2793 4 жыл бұрын
SATNAM SHRI WAHEGURU G WAHEGURU G
@gurdeepkaur6889
@gurdeepkaur6889 4 жыл бұрын
Mai bairagi jogi shabad man jur gaya Awesom kirtan
@BALWINDERSingh-zc3su
@BALWINDERSingh-zc3su 4 жыл бұрын
Waheguru di kirpa jathe te
@abdulabbas3595
@abdulabbas3595 7 жыл бұрын
Very beautiful kirtan by my favorite ragis
@inderpreetsingh569
@inderpreetsingh569 4 жыл бұрын
🙏
@neilahuja7564
@neilahuja7564 4 жыл бұрын
Waheguru tera kharab2 shukar hai sukh tera ditta layee hai tud bhave te naam japave
@neilahuja7564
@neilahuja7564 4 жыл бұрын
Waheguru tera kharab2 shukar hai dhan2 guru Gobind singh ji maharaj
@neilahuja7564
@neilahuja7564 4 жыл бұрын
Waheguru tera kharab2 shukar hai aukhi ghadi na dekhan dai
@mandybassi4510
@mandybassi4510 4 жыл бұрын
Wahe Guru ji 🙏
@laxminarayadaiy2447
@laxminarayadaiy2447 2 жыл бұрын
आज के तबला वादकों को इनसे सीखना चाहिए की संगत कैसे की जाती
@AnilKumar-pz6zd
@AnilKumar-pz6zd 5 жыл бұрын
Bhut sundar awaj h jii
@familyfitnessvlogl6658
@familyfitnessvlogl6658 5 жыл бұрын
Bhai Saab ji bot vdia kirtan krde ho app ji god bless u
@karnailkaur7308
@karnailkaur7308 2 жыл бұрын
Sweet voice veer kirtani Gb Ji 🙏🏻🌹🙏🏻
@MandeepSingh-ul2jz
@MandeepSingh-ul2jz 4 жыл бұрын
ਵਾਹਿਗੁਰੂ ਜੀ ।
@aatamaramsinghpawar2270
@aatamaramsinghpawar2270 6 жыл бұрын
Waheguru Ji ka khalsa waheguru Ji ki fateh
@MakhanSingh-rp5pd
@MakhanSingh-rp5pd 3 жыл бұрын
Sunder kitten ji verynice
@akashdeepsinghakashdeep3250
@akashdeepsinghakashdeep3250 3 жыл бұрын
ਵਾਹਿਗੁਰੂ ਭਲੀ ਕਰੇ
@pannusarpanch4899
@pannusarpanch4899 5 жыл бұрын
waheguru g tahaday jathe te apna mehra bhrya hath rakhn
@SanjaySharma-rh4og
@SanjaySharma-rh4og 6 жыл бұрын
Jai Guru Ji
@daljithanssinger
@daljithanssinger 5 жыл бұрын
Wah wah .. Anand hi anand ..
@Dilpreetsingh-fj1fy
@Dilpreetsingh-fj1fy 4 жыл бұрын
So nice veere
@VickySingh-ux2ul
@VickySingh-ux2ul 3 жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏
@jassrandhawa6277
@jassrandhawa6277 6 жыл бұрын
Whaheguru g 🙏
@gurmeetkaur-qr5eq
@gurmeetkaur-qr5eq Жыл бұрын
Meher Karo Ji Waheguru jiii
@gurjeetsinghguri4388
@gurjeetsinghguri4388 6 жыл бұрын
ਵਾਹਿਗੁਰੂ ਵਾਹਿਗੁਰੂ ਜੀ
@Amandeepsingh-jm7zu
@Amandeepsingh-jm7zu 6 жыл бұрын
Kuta
@beantsingh7944
@beantsingh7944 5 жыл бұрын
Stunning chording....
@Rkaur2466
@Rkaur2466 4 жыл бұрын
Waaah ji waaah Bismaad hi Bismaad
@munnabathija384
@munnabathija384 6 жыл бұрын
Waheguru Bhai Shaib ji Thanks Bhai Shaib ji Thanks
@parminder.singhbhatia9739
@parminder.singhbhatia9739 6 жыл бұрын
Waheguro ji kakhalsa waheguro ji ke fateh very nice kirtan bhai saheb ji
@bobbykakran8656
@bobbykakran8656 6 жыл бұрын
Nice Bhai saab ji Beautiful. .
@paramjeet2782
@paramjeet2782 5 жыл бұрын
very beautiful shabad
@shamsingh4527
@shamsingh4527 4 жыл бұрын
Waheguru jiii very nice jiiii
@beantsingh7944
@beantsingh7944 5 жыл бұрын
There is Melody and Rhythm..
@Gurdeepsingh-nf3dg
@Gurdeepsingh-nf3dg 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪ ਜੀ ਨੇ ਆਪਣੀ ਵੱਡੀ ਕਰਨਾ ਕੀਤੀ ਹੈ ਜੀ ਸੋ ਰਸ ਭਿੰਨਾ ਕੀਰਤਨ ਸੁਣਾਇਆ ਹੈ ਧਨਵਾਦ ਹੈ ਜੀ
@charanjeetsinghsethi2049
@charanjeetsinghsethi2049 7 жыл бұрын
dhan guru teg bahadur sahib jee dhan tusi te dhan tuhadi BANI...waheguru
@HarjitSingh-oq8xh
@HarjitSingh-oq8xh 7 жыл бұрын
gh sethi very good
@GurpreetSingh_2000
@GurpreetSingh_2000 6 жыл бұрын
ਵਾਹਿਗੁਰੂ ਜੀ
@jagpreetsingh8973
@jagpreetsingh8973 5 жыл бұрын
Love u legends
@eknoorsingh155
@eknoorsingh155 4 жыл бұрын
Waheguru g🙏
@indukalra5637
@indukalra5637 5 жыл бұрын
आप दा किरतन‌ बहुत ‌ पसंद है तुलसी सेमी क्लासिकल शब्द पढदे हो जी अगर क्लासिकल शब्द यूट्यूब ये पाओ तुहाडी आवाज में सुन्न दी बहुत इच्छा है आपदी आवाज बहुत पसंद करते हां जी उम्मीद है साडी इच्छा जरूर पूरी करोगे जी बड़ी मेहरबानी होयगी धन्यवाद
@sandysingh2309
@sandysingh2309 7 жыл бұрын
Tuhadi awaaz bahut mithi hai g
@sukhbhindersingh6380
@sukhbhindersingh6380 4 жыл бұрын
Nice ragi ji aap ji soch
Bhai Satvinder singh Bhai Harwinder Singh  ( Power Colony , Ropar )
38:37
人是不能做到吗?#火影忍者 #家人  #佐助
00:20
火影忍者一家
Рет қаралды 20 МЛН
Une nouvelle voiture pour Noël 🥹
00:28
Nicocapone
Рет қаралды 9 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Bhai Ravinder Singh Ji Hajuri Ragi Darbar Sahib - GUR PURE MERI RAKH LAI
46:20
Sukhmani Sahib | Kirtan Roopi | Punjabi English Hindi Read Along | Learn Path | Amritt Saagar
2:35:27
Gurbani Shabad Kirtan - Amritt Saagar
Рет қаралды 7 МЛН
Atamras Kirtan Bhai Tavneet Singh Chandigarh Wale ,Bhai Satwinder Singh ,BhaiJagjeetSinghBabiha ji
32:19
Bhai Satvinder Singh Ji Harwinder Singh Ji || Jaipur 11Feb2018
42:54
KirtanPardhana
Рет қаралды 489 М.
人是不能做到吗?#火影忍者 #家人  #佐助
00:20
火影忍者一家
Рет қаралды 20 МЛН