No video

Amritdhari Insaan Nu eh sab shobha nahi denda

  Рет қаралды 73,939

Akaalpurakh ke hum Kookar

Akaalpurakh ke hum Kookar

Күн бұрын

‪@AkaalpurakhkehumKookar‬ #waheguru #facts #viral #khalsa #youtube #gurmat #love #truth #guru #trending #respect

Пікірлер: 361
@user-hg6pq9ne9e
@user-hg6pq9ne9e 6 ай бұрын
ਵਾਹਿਗੁਰੂ ਜੀ ਤੁਹਾਡੀਆਂ ਵੀਡਿਓਜ਼ ਦੇਖ ਕੇ ਮੇਰੀ ਜਿੰਦਗੀ ਵਿਚ ਬਹੁਤ ਬਦਲਾ ਆਇਆ ਵਾਹਿਗੁਰੂ ਜੀ ਤੁਸੀਂ ਸਾਨੂੰ ਬਾਣੀ ਨਾਲ ਜੋੜੇਆ ਅੱਜ ਅਸੀਂ ਗੁਰੂ ਵਾਲੇ ਬਣ ਗਏ 🙏🏻🙏🏻 ਅਸੀਂ ਅੰਮ੍ਰਿਤ ਸ਼ਕ ਲਿਆ ਵਾਹਿਗੁਰੂ ਜੀ 🙏🏻🙏🏻
@preetkaran5800
@preetkaran5800 6 ай бұрын
Mubarkaan waheguru ji 🙏🏻. Eh din waheguru ji sabnu naseev karan 🙏🏻
@user-hg6pq9ne9e
@user-hg6pq9ne9e 6 ай бұрын
@@preetkaran5800 🙏🏻🙏🏻
@luckytanda
@luckytanda 6 ай бұрын
​@@preetkaran5800gurmat jeewan ch bhut respect hai ❤
@praani5550
@praani5550 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਡੇ ਪਰਿਵਾਰ ਲਈ ਵੀ ਅਰਦਾਸ 🙏 ਕਰਨਾ ਖਾਲਸਾ ਜੀ...
@user-og4in5yx2i
@user-og4in5yx2i 6 ай бұрын
ਵਾਹਿਗੁਰੂ ਵਾਹਿਗੁਰੂ ਜੀ।ਬਹੁਤ ਬਹੁਤ ਮੁਬਾਰਕਾਂ ਗੁਰੂ ਪਿਤਾ ਦਸਵੇਂ ਪਾਤਸ਼ਾਹ ਜੀ ਆਪ ਜੀ ਨੂੰ ਰੰਗ ਭਾਗ ਲਾਉਣ।ਪੰਥ ਖਾਲਸੇ ਵਿੱਚ ਸਵਾਗਤ ਹੈ ਜੀਉ
@user-dw3xp1qs3y
@user-dw3xp1qs3y 6 күн бұрын
Bahut acha ji
@SatvirKaur-ov3vj
@SatvirKaur-ov3vj 26 күн бұрын
Waheguru ji
@GurtajSingh-rp5tz
@GurtajSingh-rp5tz 2 ай бұрын
Waheguru ji kirpa kro
@rajvindercheema8667
@rajvindercheema8667 Ай бұрын
Satbachan ji waheguru ji 🙏🏻🙏🏻
@SukhdevSingh-zp2pj
@SukhdevSingh-zp2pj 6 ай бұрын
ਬਹੁਤ ਬਹੁਤ ਧੰਨਵਾਦ ਖਾਲਸਾ ਜੀ। ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ
@ManpreetKaur-kz9is
@ManpreetKaur-kz9is Ай бұрын
ਵਾਹਿਗੁਰੂ ਜੀ🥺
@Manjit1013
@Manjit1013 6 ай бұрын
❤ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ❤
@Maankaur-n3r
@Maankaur-n3r 6 ай бұрын
ਬਹੁਤ ਮਨ ਭਰਿਆ ਵਿਚਾਰ ਸੁਣ ਕੇ ਅਸੀਂ ਆਪਣੇ ਗੁਰੂ ਤੋਂ ਕਿੰਨੇ ਬੇਮੁੱਖ ਹੋਏ ਪਏ 😢😢😢
@kuldeepbhangugkuldeepbhang5839
@kuldeepbhangugkuldeepbhang5839 6 ай бұрын
ਨੱਚ ਸਕਦੇ ਹਾਂ ਵਾਹਿਗੁਰੂ ਜੀ ਖੰਡੇ ਦੀ ਧਾਰ ਤੇ
@user-hg6pq9ne9e
@user-hg6pq9ne9e 6 ай бұрын
ਹਾਂਜੀ ਵਾਹਿਗੁਰੂ ਜੀ 🙏🏻
@studiopreetpalace4856
@studiopreetpalace4856 5 ай бұрын
ਬਹੁਤ ਵਧੀਆ ਵਿਚਾਰ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਭਲੀ ਕਰਣਗੇ। 🙏🙏🙏🙏🙏
@kawaljitkaur1110
@kawaljitkaur1110 6 ай бұрын
Tuc bilkul sahi bol rhe ho waheguru ji. Tuc ik amritdhari gursikh di perfect example ho. Har ik nu tuhade vrga hi banna chaida he. waheguru sab da bhalla karn.
@SandeepSinghdx5xj7md2r
@SandeepSinghdx5xj7md2r 5 ай бұрын
ਬਹੁਤ ਵਧੀਆ ਵਿਚਾਰ ਨੇ ਖਾਲਸਾ ਜੀ❤
@bhupinderkaur51
@bhupinderkaur51 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੱਚ ਵਚਨ ਵਾਹਿਗੁਰੂ ਜੀ। 🙏🙏♥️
@singhsatnam-eb5bp
@singhsatnam-eb5bp 6 ай бұрын
ਵਾਹਿਗੁਰੂ ਜੀ ਸਾਰਿਆਂ ਨੂੰ ਸਮੁਤ ਬਖਸ਼ੇ
@JaswinderKaur-hw5si
@JaswinderKaur-hw5si 5 ай бұрын
Thanks alot waheguru ji🙏🙏
@kamaljitkaur5771
@kamaljitkaur5771 6 ай бұрын
ਬਹੁਤ ਸੋਹਣੇ ਵਿਚਾਰ 🙏🙏
@kulwinderkaur.
@kulwinderkaur. 6 ай бұрын
100%ਸਹੀ ਗੱਲ ਆ
@AK-ww7ny
@AK-ww7ny 6 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ।।ਧੰਨ ਗੁਰੂ ਧੰਨ ਗੁਰੂ ਪਿਆਰੇ।।
@prithisingh8651
@prithisingh8651 6 ай бұрын
Waheguru g Waheguru g Waheguru g Waheguru g Waheguru g
@user-mh3wx8gy5i
@user-mh3wx8gy5i 6 ай бұрын
ਵਾਹਿਗੁਰੂ ਜੀ
@jasmeetkaur6813
@jasmeetkaur6813 6 ай бұрын
Saatbachn veer g didi g Lakh lakh shukrana waheguru g da , jina ne aise gurmukha da sang krwaya 🙏🏻🙏🏻
@sardarjisardarji6964
@sardarjisardarji6964 6 ай бұрын
ਸਤ ਵਚਨ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌺🌺
@JaswinderSingh-hc3nh
@JaswinderSingh-hc3nh 6 ай бұрын
ਆਨੰਦ ਆ ਗਿਆ ਜੀ💯
@jassi9791
@jassi9791 6 ай бұрын
ਵਾਹਿਗੁਰੂ ਜੀ। ਥੋਡੇ ਵਿਚਾਰ ਬਹੁਤ ਵਧੀਆ ਲੱਗੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਤਾ ਨੀ ਕਦੋਂ ਕਿਰਪਾ ਕਰਨ ਗੇ ਮੇਰੇ ਤੇ।
@ramneekkaur9398
@ramneekkaur9398 6 ай бұрын
Waheguru ji ka khalsa waheguru ji ki fateh
@gurkirtsingh682
@gurkirtsingh682 6 ай бұрын
Bht sai gall veer ji thuhadi .. waheguru ji 🙏…
@simranjitkour176
@simranjitkour176 5 ай бұрын
Yes ......I agree veerji
@Roohdaskoon1988
@Roohdaskoon1988 5 ай бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ।। 🙏🙏🙏 ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ।।
@amritkaur6831
@amritkaur6831 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🌹🤚❤️🙏❣️👏♥️🎉🎈💐🥰💪♥️
@user-ww2gn7dv7k
@user-ww2gn7dv7k 6 ай бұрын
Wahguru ji Wahguru ji Wahguru ji
@AnjaliAnnu360
@AnjaliAnnu360 6 ай бұрын
Satnam shree waheguru ji 💐🙏💫🌺
@pindabrar5087
@pindabrar5087 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@balbirdhillon289
@balbirdhillon289 5 ай бұрын
Waheguru ji ka Khalsa waheguru ji ki Fateh 🙏🙏
@parveensharma9077
@parveensharma9077 6 ай бұрын
I love, respect Sikhism and memorised shri japuji sahib, shri chopai sahib, shri rehras sahib, sweya sahib g.Myself hindu born family but do paths before my own religion paths bcz guru pehle and then Prabhu g. Listening you is my soul pleasure!
@surjeetkaur6590
@surjeetkaur6590 5 ай бұрын
Aap bahut great ho nahi toh har taraf dharm ke naam par fight ho rahi hai 🙏🙏
@parveensharma9077
@parveensharma9077 5 ай бұрын
@@surjeetkaur6590 dear sis ! Nothing like to be great ! I donot find any logical point to creat dispute or to fight on religion name bcz guru g maharaj thrown out the some evils which were necessarily needed for welfare of humanity and named it Sikhism (seekh , teaching ) but some wisdom less and egoistics have started playing bad political games on this pious subject.i have seen magic with these eyes and felt miracles with this heart with the power of shri japuji sahib g and shri chopai sahib g.All our respected guru sahiban g have included Hinduistic criteria in different ways like lord Krishna Stuti by shri guru ARJUN DEV JI maharaj and shri Ramayan g, ram naam, Meera bai, Bhagat Namdev, pandav story and so on.Recently a renowned personality from Sikhism (perhaps baba sher singh g) has presented our beloved RADHA RANI Stuti by Sahebe kmaal shri kalgi dhar patshah to prem anand g maharaj who is living in Vrindavan and earned a big name in spiritual world. You can see it at u tube search who presented Radha rani Stuti to Prema nand g maharaj .sorry di! I have taken out your time but I always try to connect more to both religion which are never ever against each other in original form.
@preetbhangu5845
@preetbhangu5845 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਮੇਰੀ ੨੩ਸਾਲ ਦੀ ਉਮਰ ਆ ਜੀ ਗੁਰੂ ਜੀ ਦੀ ਕਿਰਪਾ ਨਾਲ ਚਾਰ ਸਾਲ ਪਹਿਲਾ ਅੰਮ੍ਰਿਤ ਛਕਿਆ ਜੀ ਗੁਰੂ ਜੀ ਦੀ ਕਿਰਪਾ ਨਾਲ ਹੀ ਦਸਤਾਰ ਸਜਾ ਕੇ ਰਖੱਦੀ ਆ ਜੀ ਪਰ ਮੇਰੇ ਦੁਨੀਆ ਦੇ ਹਿਸਾਬ ਨਾਲ ਰਿਸ਼ਤੇ ਚ ਦਾਦਾ ਲਗਦੇ ਨੇ ਓ ਮੈਨੂੰ ਪਿਛਲੇ ੫ ਸਾਲਾ ਤੋਂ ਅੰਮ੍ਰਿਤ ਸਕਣ ਤੋਂ ਇਕ ਸਾਲ ਪਹਿਲਾ ਹੀ ਰਹਿਤ ਮਰਿਆਦਾ ਰਖਣੀ ਸਟਾਰਟ ਕਰਤੇ ਕ ਜੀ ਨਿੱਤਨੇਮ ਕਰਨਾ ਵੀ ਸਟਾਰਟ ਕਰਤਾ ਸੀ ਜੀ ,ਓ ਮੈਨੂੰ ਬਿਨਾ ਕਿਸੇ ਗਲਤੀ ਦੇ ਕੋਈ ਗਲ ਹੋਏ ਮੇਰੇ ਤੇ ਲੇ ਅਣਗੇ ਮੈਨੂੰ ਗਾਲਾ ਕੱਢਣ ਗੇ ਨਾਲੇ ਕਹਦੇ ਆ ਕਿ ਕਿੱਥੋਂ ਪੂਠੇ ਕਮਾ ਤੇ ਲੱਗ ਗਈ , ਪਾਖੰਡ ਕਰਦੀ ਰਹੰਦੀ ਆ ,ਇਹ ਵੱਡੀ ਬਣਦੀ ਆ ਭਗਤੀ ਕਰਨ ਨੂੰ । ਮੰਨ ਬਹੁਤ ਦੁਖੀ ਹੁੰਦਾ ਆ ਜੀ ਮੈ ਤਾਂ ਓਨਾ ਨੂੰ ਬੁਲਾਉਣਾ ਹੀ ਛੜਤਾਂ ਹੁਣ ਕਹਦੇ ਆ ਕਿ ਏਨੂੰ ਤਾਂ ਹੰਕਾਰ ਹੀ ਬਹੁਤ ਆ । ਮੇਰਾ ਤਾਂ ਮਨ ਬਹੁਤ ਦੁਖੀ ਹੁੰਦਾ ਆ ਜੀ ਮੇਰੇ ਤਾਂ ਅਸਲੀ ਬਾਪੂ ਜੀ ਮੇਰੇ ਵਾਹਿਗੁਰੂ ਜੀ ਹੀ ਨੇ 🙏🙏ਇਹੀ ਸੋਚ ਕੇ ਹੌਸਲਾ ਰੱਖੀ ਦਾ ਕਿ ਵਾਹਿਗੁਰੂ ਜੀ ਸਬ ਦੇਖ ਦੇ ਨੇ ਜਿਹੜਾ ਕਿਸੇ ਨਾਲ ਬੁਰਾ ਕਰੂਓ ਮੇਰੇ ਅਕਾਲ ਪੁਰਖ ਬਾਪੂ ਜੀ ਅਪੀ ਹੀ ਹਿਸਾਬ ਲਾਓਣ ਗੇ 🙏🙏🙏
@kimikimi4343
@kimikimi4343 6 ай бұрын
ਵਾਹਿਗੁਰੂ ਜੀ ਸਾਰਿਆਂ ਨੂੰ ਸੁਮੱਤ ਬਖਸ਼ੋ 🙏🙏
@rajvirkaur9781
@rajvirkaur9781 6 ай бұрын
Zindgi da koraa sach akhaa khol dittiaa tusi 🙏
@satvindersuden
@satvindersuden 6 ай бұрын
Waheguru Ji, Sat Vachan !!
@harsimranjeetkaur1684
@harsimranjeetkaur1684 6 ай бұрын
waheguru ji
@harmanpreetkaur5822
@harmanpreetkaur5822 6 ай бұрын
Waheguru g waheguru g waheguru g waheguru g waheguru
@sknbvmer8301
@sknbvmer8301 5 ай бұрын
Waheguru. Ji. Ka. Khlsha. Waheguru. Ji. Ke. Fathe
@Amankirat682
@Amankirat682 6 ай бұрын
Waheguru g
@kaurbatth527
@kaurbatth527 6 ай бұрын
🙏🙏🙏🙏🙏👌👌👍
@kulvinderkaur9604
@kulvinderkaur9604 6 ай бұрын
84 ਤੋਂ ਬਾਦ ਸਾਨੂੰ ਜਾਣ ਬੁੱਝ ਕੇ ਨੱਚਣ ਭੁੜਕਣ ਵੱਲ ਲਾਇਆ ਹੋਇਆ ਪਰ ਸਾਨੂੰ ਆਪ ਵਿਚਾਰਨਾ ਪੈਣਾ ਕਿ ਗੁਰੂ ਦੀ ਮਤ ਕੀ ਕਹਿੰਦੀ ਹੈ।
@parveensharma9077
@parveensharma9077 6 ай бұрын
If one does not have desire inside, no one can dare but sleepy wish is always there so it awakens with little knocking.We should work on our mind and not blame to others.
@ranjeetkaur5757
@ranjeetkaur5757 5 ай бұрын
ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ 🎉
@upinderkaur3820
@upinderkaur3820 6 ай бұрын
Waheguru ji moh mayea de chikar ton bachana...
@user-bw1bl1rq5k
@user-bw1bl1rq5k 6 ай бұрын
ਵਾਹਿਗੁਰੂ ਜੀ ਧੰਨਵਾਦ ਤੁਹਾਡਾ 🙏❤
@Haryanaboys602
@Haryanaboys602 6 ай бұрын
Aap dono ne sch bola hai main yeh baat accpt krta hu waheguru ji Guru sahib ji maaf krna🙏
@harjotsinghsidhu5457
@harjotsinghsidhu5457 6 ай бұрын
Bahut vadia vichaar han ji waheguru ji ehna vichaaran nu nibha sakiye asees baksho ji
@joydeepsingh6678
@joydeepsingh6678 5 ай бұрын
Waheguru ji Bot vadiya samaj aayi eh video dekh ke
@davinderkaur5008
@davinderkaur5008 6 ай бұрын
Waheguru ji ...,....I am very thankful to you for sharing this video 🙏🙏
@paramjeetsingh6065
@paramjeetsingh6065 6 ай бұрын
Waheguru sahib ji 🙏🏻🙏🏻🙏🏻🙏🏻🙏🏻
@AvtarSingh-xd4zq
@AvtarSingh-xd4zq 6 ай бұрын
Waheguru ji ka kahlsa waheguru ji ki fathe waheguru ji tuhnu chrdikla ch rkhn buht kirpa sheed singha di
@sarbjeetkour9975
@sarbjeetkour9975 6 ай бұрын
Waheguru ji🙏🙏
@SandeepSinghdx5xj7md2r
@SandeepSinghdx5xj7md2r 5 ай бұрын
ਬਹੁਤ ਵਧੀਆ ਵਿਚਾਰ ਨੇ ਖਾਲਸਾ ਜੀ
@ramandeepkaur6335
@ramandeepkaur6335 6 ай бұрын
Really precious information waheguru ji really appreciable job done by you to guide all looking forward for more informative videos to watch by you.. waheguru ji ka Khalsa waheguru ji ki Fateh
@user-qr5vy5mx5x
@user-qr5vy5mx5x 5 ай бұрын
You both are so so Right ❤ Thank you 🙏 Love you guys 🇺🇸
@LouvepreetSingh
@LouvepreetSingh 6 ай бұрын
ਸਤਬਚਨ ਵਾਹਿਗੁਰੂ ਜੀ 🧿👏🏻❤️ ਬਹੁਤ ਸੋਹਣਾ ਸਮਜਾਂਦੇ ਓ ਤੁਸੀ ਗੁਰੂ ਸਾਹਿਬ ਜੀ ਦਾ ਓਟ ਆਸਰਾ ਲਹਿ ਕੇ ਨਾਮ ਸਿਮਰਨ ਸੈਸ਼ਨ ਤੇ ਵਾਹਿਗੁਰੂ ਜੀ ਤੁਸੀ ਬਹੁਤ ਸੋਹਣਾ ਸਮਜਾਂਦੇ ਓ❤🧿🥹 ਅੱਜ ਵੀ ਬਹੁਤ ਸੋਹਣਾ ਸਮਜਾਇਆ ਤੇ ਨਾਮ ਜਪਿਆ ਗਿਆ 🥹 ਤੇ ਤੁਸੀਂ ਵਾਹਿਗੁਰੂ ਜੀ ਹੋਰ ਸੁਚੇਤ ਕਰਨਾ ਹੋਰ ਵੀਡੀਓਜ਼ ਬਣਾ ਕੇ ਗੁਰਮੁਖ ਜੋ ਵੀ ਦੱਸਣ ਆਪਣੇ ਜ਼ਿੰਦਗੀ ਨਾਲ਼ ਹੱਡਬੀਤੀ ਤੇ ਨਾਮ ਸਿਮਰਨ ਨੂੰ ਲੇਹ ਕ ਗੱਲਬਾਤ🥹 ਜਪੋ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ🧿!!
@maanmaan9113
@maanmaan9113 6 ай бұрын
Wahguru g mere t guru d kirpa a
@goldycheema1592
@goldycheema1592 6 ай бұрын
Waheguru ji ka Khalsa waheguru ji ki Fateh
@baljinderkular1821
@baljinderkular1821 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਤ ਆਪ ਜੀ ਦਾ ਧੰਨਵਾਦ ਬਹੁਤ ਬਹੁਤ ਗੂਰ ਜੀ ਭਲਾ ਕਰੇ ❤🙏🙏🙏🙏
@ManpreetKaur-zw9ev
@ManpreetKaur-zw9ev 6 ай бұрын
Veer ji bhut sohne vichar ne tuhade waheguru ji mehr krn sab te
@user-tq2jx2pk2f
@user-tq2jx2pk2f 6 ай бұрын
Waheguru ji bhuet vadiya gain miliya
@user-qt4ff7ok4m
@user-qt4ff7ok4m 6 ай бұрын
Waheguru ji bhut bhut shukria g ❤ tuc bhut bhut vdia Kiya ehe video bna ke waheguru g mat suti hoi c jaag gyi hai waheguru g ❤
@user-zn1dy5no4k
@user-zn1dy5no4k 6 ай бұрын
ਸਤਬਚਨ ਜੀਓ 🙏🏾🙏🏾🙏🏾🙏🏾🙏🏾
@Koursingh-hv2lh
@Koursingh-hv2lh 6 ай бұрын
ਵਾਹਿਗੁਰੂ ਜੀ🎉🎉🎉🎉🎉
@user-zb3el8tg4e
@user-zb3el8tg4e 6 ай бұрын
ਸਹੀ ਗਲ ਭਾਈ ਸਾਹਿਬ ਜੀ ਕਿਉਂਕਿ ਪ੍ਰਚਾਰ ਦੀ ਕਮੀ ਨਹੀਂ ਭਾਈ ਸਾਹਿਬ ਜੀ ਦੋ ਵਿਦਿਵਾਨਾਂ ਵਿਚ ਵਿਚਾਰ ਹੋ ਰਹੀ ਸੀ ਸਿੰਘ ਸਾਹਿਬ ਕਹਿੰਦੇ ਕਿ ਗਿਆਨੀ ਜੀ ਪ੍ਰਚਾਰ ਇਨ੍ਹਾਂ ਹੋ ਰਿਹਾ ਪਰ ਜੀਵਨ ਕਿਸੇ ਦਾ ਨਹੀਂ ਬਣਦਾ ਤੇ ਗਿਆਨੀ ਹੁਣਾ ਨੇ ਜਵਾਬ ਦਿੱਤਾ ਕਹਿੰਦੇ ਸਿੰਘ ਸਾਹਿਬ ਜੀ ਜਿਸ ਤਰ੍ਹਾਂ ਬੰਦੂਕ ਖਾਲੀ ਚਲਾਓ ਜਿੰਨ ਚਿਰ ਵਿਚ ਗੋਲੀ ਨਹੀਂ ਪਾਈ ਉਹਨਾਂ ਚਿਰ ਨਿਸ਼ਾਨਾ ਨਹੀਂ ਲਗਣਾ ਸੋ ਪਹਿਲਾਂ ਆਪਣਾ ਜੀਵਨ ਬਣਾਈਏ । ਸਤਿਗੁਰ ਸਾਹਿਬ ਕਿਰਪਾ ਕਰਨ ਖਾਲਸਾ ਨਿਆਰਾ
@JaspreetKaur-mw4bh
@JaspreetKaur-mw4bh 6 ай бұрын
ਜਿਹ ਹਰਿ ਰਸ ਆਵਾ ….ਅਨ ਰਸ ਨਹੀ ਭਾਵਾ 🙏🏻😊♥️
@gurdeepkaur3837
@gurdeepkaur3837 6 ай бұрын
ਵੀਰ ਜੀ ਹੁਣ ਸੋ੍ਮਣੀ ਕਮੇਟੀ ਨੂੰ ਕੋਈ ਸਟੈਪ ਚੱਕਣਾ ਪੈਣਾ ਜਦੋਂ ਕਿਸੇ ਗਲਤ ਕੰਮ ਦੀ ਅੱਤ ਹੋ ਜਾਦੀ ੳੁਦੋਂ ਚੁੱਪ ਬੈਠਣਾ ਗਲਤ ਹੈ ਇੱਕ ਇੱਕ ਗੱਲ ਸਹੀ ਵੀਰ ਜੀ 👍
@daljitsingh4212
@daljitsingh4212 6 ай бұрын
WAHEGURU JI
@sandeepkaur2415
@sandeepkaur2415 6 ай бұрын
Very nice thoughts
@gurvinderpannu4396
@gurvinderpannu4396 6 ай бұрын
ਸੱਚੀਆਂ ਗੱਲਾਂ ਵਾਹਿਗੁਰੂ ਜੀ 🙏🙏
@BlessingsofWaheguru-ds4zu
@BlessingsofWaheguru-ds4zu 5 ай бұрын
You have made a spectacular video, covered a burning topic. This is the need of the hour. Please keep on the brilliant endeavour of waking up the sleeping souls. Waheguruji Ka Khalsa Waheguruji ki Fateh Ji!
@charanjitkaur4161
@charanjitkaur4161 6 ай бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ 🙏🙏
@balbirkalsi1237
@balbirkalsi1237 6 ай бұрын
Bahut sahi vichar ne.Waheguru ji sab nu sumat bakhshan🙏🙏
@shilpasaini3095
@shilpasaini3095 6 ай бұрын
Waheguru Ji ka Khalsa waheguru Ji ki Fateh..
@GillGill7564
@GillGill7564 6 ай бұрын
🙏🙏🙏🙏
@user-ht5tr2yd6i
@user-ht5tr2yd6i 6 ай бұрын
Bhut wdia smjande ho waheguru ji 🙏
@user-qs4js2gm2d
@user-qs4js2gm2d 6 ай бұрын
Very good nice bachan very very good
@SandeepSinghdx5xj7md2r
@SandeepSinghdx5xj7md2r 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ
@priyagill1555
@priyagill1555 5 ай бұрын
Very nice video ❤️❤️❤️
@user-qh3qk2yx8l
@user-qh3qk2yx8l 6 ай бұрын
❤waheguru ji 🙏
@sarbjitkaurnirman3102
@sarbjitkaurnirman3102 6 ай бұрын
Waheguru ji ka khalsa waheguru ji ki fateh 🙏🏻🙏🏻🙏🏻
@jasigill5288
@jasigill5288 5 ай бұрын
Dhan guru Nanak tu hi nirangkar ❤❤
@Proud_To_Be_A_Sikh
@Proud_To_Be_A_Sikh 5 ай бұрын
ਵਾਹਿਗੁਰੂ ਜੀ 🙏
@gurbakhshkaur4313
@gurbakhshkaur4313 5 ай бұрын
🙏🏼🙏🏼💗💗
@satnamkaur6268
@satnamkaur6268 6 ай бұрын
Wahe guru ji jo lok bina bani de dharani hoye bana pa lende amrit paan karke ohna de eh kam hunde aa phla bani nu maan ch wasaona aa. Es lok bas bhekhi lok ne bas bana paye jive ram lila de kirdar hunde aa. Waheguru ji tussi bhut vadiya vichar rakhe ne waheguru mehar rakhan aap ji nu waheguru chadhdekala ch rakhan.
@parvinderkaur4839
@parvinderkaur4839 5 ай бұрын
waheguru ji sab te meher karan ji
@ParamjeetKaur-jf8jp
@ParamjeetKaur-jf8jp 6 ай бұрын
Bohat sohne vichaar ❤
@manjitkaurpelia3506
@manjitkaurpelia3506 5 ай бұрын
Waheguru ji waheguru ji waheguru ji waheguru ji ka khalsa waheguru ji ki Fateh ❤❤❤❤❤
@sarbjitkaurkhalsa7633
@sarbjitkaurkhalsa7633 5 ай бұрын
💯💯👍👍
@haneetkaur1946
@haneetkaur1946 6 ай бұрын
Dhan Guru Nanak Mehar Karan🙏🙏
@Lovepreetsingh-ky5fi
@Lovepreetsingh-ky5fi 6 ай бұрын
Bohot sachi galla waheguru ji
@Proud_To_Be_A_Sikh
@Proud_To_Be_A_Sikh 5 ай бұрын
ਵਾਹਿਗੁਰੂ ਜੀ ♥️
@user-vo2tk7sp3o
@user-vo2tk7sp3o 6 ай бұрын
ਰਾਤ ਨੂੰ ਵਿਆਹ ਤੇਇਹ ਗੀਤ ਚਲ ਰਿਹਾ ਸੀ ਹੁਣ ਤਾਂ ਅੱਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ੲਏ
@tavi0402
@tavi0402 5 ай бұрын
Waheguru.. thanks for making such kind of video ...🙏🙏🌺🌺
@gurdishkaur6687
@gurdishkaur6687 5 ай бұрын
Vaheguru ji bilkul sach keha ji,shukar guru sahib ji da
@techchannel1883
@techchannel1883 6 ай бұрын
Bahut vadiya te sachi vichara
@samsingh1294
@samsingh1294 6 ай бұрын
You are correct . Manmukh always say guru gobid Singh ji always looked great and we should follow that . Their favorite line is that you can dance since guru sahib said to enjoy life . .most of my family says not to cover hair on family functions . It is sad but most of the time family feel less if one is covering hair or not wearing makeup.in the function. I just tell my relatives that I don’t have to attend the function. Other thing I experienced is that most people feel uncomfortable around me .thank you for great seva 😊🙏
🩷🩵VS👿
00:38
ISSEI / いっせい
Рет қаралды 27 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 17 МЛН
Fortunately, Ultraman protects me  #shorts #ultraman #ultramantiga #liveaction
00:10
Kolkata Case | Why is India so UNSAFE For Women? | Dhruv Rathee
26:58
Dhruv Rathee
Рет қаралды 15 МЛН
Difference between Radhasoamis and Sikhs? - Q&A #10 UC Davis SSA
12:05
Basics of Sikhi
Рет қаралды 148 М.